ਸੁਰਿੰਦਰ ਸਿੰਘ ਸੋਢੀ ਦੀ ਸ਼ਹੀਦੀ, ਸੰਤ ਭਿੰਡਰਾਂਵਾਲਿਆਂ ਦੀ ਜ਼ੁਬਾਨੀ ਸੁਣੋ

แชร์
ฝัง
  • เผยแพร่เมื่อ 12 ม.ค. 2025

ความคิดเห็น • 401

  • @rajwindersinghmor5778
    @rajwindersinghmor5778 2 หลายเดือนก่อน +9

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਪੰਥ ਨੂੰ ਅੱਜ ਲੋੜ ਹੈ।।

  • @sidhusarpanch8502
    @sidhusarpanch8502 2 หลายเดือนก่อน +5

    ਗੁਰੂ ਗੋਬਿੰਦ ਸਿੰਘ ਦਸਮੇਸ਼ ਪਿਤਾ ਦੇ ਲਾਡਲੇ ਸਿੰਘ ਸੂਰਮੇ, ਵਾਹਿਗੁਰੂ ਜੀ ਕੀ ਫਤਿਹ।

  • @Rajkaur100-h9y
    @Rajkaur100-h9y ปีที่แล้ว +30

    ਵਾਹਿਗੁਰੂ ji.ਸਿੱਖ ਕੌਮ ਦੇ ਸਿਰ ਤੇ ਹੱਥ ਰੱਖਣ. 🙏🏻

  • @rakkarrakkar2981
    @rakkarrakkar2981 ปีที่แล้ว +48

    ਸੰਤ ਭਿੰਡਰਾਵਾਲੇ ਜ਼ਿੰਦਾਬਾਦ ❤ਖਾਲਿਸਤਾਨ ਜ਼ਿੰਦਾਬਾਦ ❤
    Bhai ਸੋਢੀ ਜੀ nu kotan kot parnam❤

  • @AvtarSingh-do9gb
    @AvtarSingh-do9gb ปีที่แล้ว +112

    ਇਸ ਸਦੀ ਦਾ ਵੱਖਰਾ ਇਤਹਾਸ, ਸਿਖਾਂ ਨੇ ਹੀ ਸਿੰਘਾਂ ਦਾ ਰੱਜ ਕੇ ਘਾਣ ਕੀਤਾ, ਸਿਖ ਜੁਆਨੀ ਨੂੰ ਖ਼ਤਮ ਕਰਵਾਉਣ ਵਿਚ ਵੱਡਾ ਯੋਗਦਾਨ ਪਾਇਆ ਤੇ ਫਿਰ ਅਸੀਂ ਸਾਰੇ ਪੰਜਾਬੀ ਆ ਨੇ ਵੋਟਾਂ ਪਾਕੇ ਇਹਨਾਂ ਦੀਆਂ ਹੀ ਸਰਕਾਰਾਂ ਬਣਵਾਈਆਂ , ਅਗੇ ਗੁਰੂ ਸਾਨੂੰ ਸੱਤ ਬਖਸੇ

    • @Abhi-l8s3r
      @Abhi-l8s3r ปีที่แล้ว +6

      ਬਿਲਕੁਲ ਠੀਕ ਹੈ 1000000% ❤❤❤❤❤

    • @terachahal4491
      @terachahal4491 ปีที่แล้ว +10

      ਬਾਈ ਜੀ ਜਿੰਨਾਂ ਨੇ ਸਿੰਘਾਂ ਉੱਪਰ ਜ਼ੁਲਮ ਕੀਤੇ ਉਹ ਸਿੱਖ ਹੀ ਨਹੀਂ ,,,ਉਹ ਤਾਂ ਨੁੱਕਰੇ ਨੇ ਬੁੱਚੜ ਨੇ!

    • @taranjitsingh5475
      @taranjitsingh5475 ปีที่แล้ว +4

      Eh ta shuru to hunda aaya g guru amaradas g to baad

    • @terachahal4491
      @terachahal4491 ปีที่แล้ว

      ਲੋੜ ਪੈਣ ਤੇ ਜੁੱਲੜਾਂ ਵਿੱਚ ਲੁਕ ਗਏ ਹੁਣ ਦੱਲੇ ਬੈਠ ਸਲਾਹਾਂ ਕਰਦੇ ਨੇ ਸਿੱਖ ਇਤਹਾਸ ਨੂੰ ਖੋਰਾ ਲਾਉਣ ਲਈ ਹੁਣ ਹੁਣ ਤੀਵੀਆਂ ਆਲੇ ਲੱਛਣ ਕਰਦੇ ਨੇ
      ਇਹਨਾਂ ਦੇ ਦਾਦੇ ਪੜਦਾਦੇ ਕਹਿੰਦੇ ਹੋਣੇ,,
      ਸਿੱਖ ਤਾਂ ਲੰਗਰ ਲਾਉਦੇ ਲੋਕਾਂ ਲਈ ਤੇ
      ਸੰਤ ਵਿਹਲੇ ਹੁਣ ਮਾਇਆ ਕਰਕੇ ਲੜਦੇ ਨੇ ,,
      ਚਹਿਲ ਕਹੇ ਕੌਮ ਦੀ ਖਾਤਰ ਲੜੇ ਸਿੰਘ ਸੂਰਮੇਂ
      ਤੇ ਦੱਲੇ ਤਾਂ ਬਾਹਾਂ ਉਪਰ ਕਰ-ਕਰ ਖੜਦੇ ਨੇ,,

    • @deepsidhuthewarrior3166
      @deepsidhuthewarrior3166 ปีที่แล้ว +3

      ​@@AS-nc5wh eh ta keh rahe ho ki Santa ne darbaar sahib noo dhaal bna ke lareya par Punjab vich 38 gurudwara te bindrawala baitha c, jihra gurudwara DHAderi kar ditte

  • @ParamjitKaur-s4z5e
    @ParamjitKaur-s4z5e ปีที่แล้ว +25

    ਧੰਨ ਧੰਨ ਸ੍ਰੀ ਮਾਨ ਸੰਤ ਜਰਨੈਲ ਸਿੰਘ ਜੀ ਖਾਲਸਾ

  • @sukhpalsingh3275
    @sukhpalsingh3275 ปีที่แล้ว +149

    ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

    • @rajwinderkaur8905
      @rajwinderkaur8905 ปีที่แล้ว +7

      🙏🙏🙏🙏🙏🙏🙏🙏🙏🙏🙏🙏🙏🙏

    • @Skyo.o
      @Skyo.o ปีที่แล้ว +5

      😂

    • @kamalsingh-dc1vs
      @kamalsingh-dc1vs 10 หลายเดือนก่อน +4

      😂😂 ਗੁੰਡੇ ਨੂੰ ਕੋਟਿ ਕੋਟਿ ਪ੍ਰਣਾਮ 😢

    • @balwinderkaur1751
      @balwinderkaur1751 8 หลายเดือนก่อน +2

      ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਜੀ ਨੁੂੰ ਕੋਟਿ ਕੋਟਿ ਪੑਣਾਮ 🙏🙏

    • @ManiSingh-ps7zm
      @ManiSingh-ps7zm 4 หลายเดือนก่อน

      ​@@kamalsingh-dc1vstere Hindu di pehn da fuda 😂

  • @gurpreetkalyankalyan9787
    @gurpreetkalyankalyan9787 ปีที่แล้ว +49

    ਪ੍ਰਣਾਮ ਹੈ ਸੰਤ ਸਿਪਾਹੀ ਨੂੰ ❤🙏🙏

  • @Gur.nav.kaur.Aulakh-eh8zy
    @Gur.nav.kaur.Aulakh-eh8zy ปีที่แล้ว +57

    ਉੱਚੀ ਸੁੱਚੀ ਸੋਚ ਕਹਿਣੀ ਕਥਨੀ ਦੇ ਪੂਰੇ ਸੰਤ ਸਿਪਾਹੀ ਭਿੰਡਰਾਵਾਲੇ ਜੀ ਹਮੇਸ਼ਾ ਦਿਲਾਂ ਚ ਜਿਉਂਦੇ ਨੇ ❤

  • @PritamSingh-wt7jx
    @PritamSingh-wt7jx ปีที่แล้ว +66

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।। ਪ੍ਰਣਾਮ ਸ਼ਹੀਦਾਂ ਨੂੰ

  • @kulwantsingh3183
    @kulwantsingh3183 ปีที่แล้ว +37

    ਖਾਲਸਾ ਜੀ ਬਹੁਤ ਹੀ ਮਹਾਨ ਯੋਧਾ ਸੰਤ ਸਿਪਾਹੀ ਸੀ ਬਾਬਾ ਜੀ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਵਾਹਿਗੁਰੂ ਸਾਹਿਬ ਜੀ

  • @SinghGill7878
    @SinghGill7878 ปีที่แล้ว +47

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
    ਪ੍ਰਣਾਮ ਸ਼ਹੀਦਾਂ ਨੂੰ ❤

  • @ravinderpalsingh3622
    @ravinderpalsingh3622 ปีที่แล้ว +54

    ਸਿੰਘੋ ਦੁਸ਼ਮਣ ਤੇ ਸਜਣ ਦੀ ਪਛਾਣ ਕਰੋ ਤੇ ਅਗੇ ਵਧੋ ਸਮੇ ਦੀ ਮੰਗ

  • @gurlabhsra1998
    @gurlabhsra1998 ปีที่แล้ว +29

    ਰੱਬੀ ਰੂਹ ਸਨ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ

  • @angrejsinghgill4150
    @angrejsinghgill4150 ปีที่แล้ว +53

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @mukhtiarsingh9005
    @mukhtiarsingh9005 ปีที่แล้ว +23

    ਪ੍ਰਣਾਮ ਸ਼ਹੀਦਾ ਨੂੰ ਸ਼ਹੀਦ ਭਾਈ ਸਰਿੰਦਰ ਸਿੰਘ ਸੋਢੀ ਜਿੰਦਾਬਾਦ

  • @ameeksingh4130
    @ameeksingh4130 ปีที่แล้ว +33

    ਕੋਟਿ ਕੋਟਿ ਪ੍ਰਣਾਮ ਭਾਈ ਸੁਰਿੰਦਰ ਸਿੰਘ ਸੋਢੀ ਜੀ

  • @Singhboy749
    @Singhboy749 ปีที่แล้ว +26

    Mere kol cho cha kiti te mai khhadkaoga vi. ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ❤

  • @sarvjeetsarvjeet7658
    @sarvjeetsarvjeet7658 ปีที่แล้ว +15

    ਕਬੀਰਾ ਜਭ ਹਮ ਆਏ ਜਗਤ ਮੇਂ ਜੱਗ ਹਸਾ ਹਮ ਰੋਏ। ਐਸੀ ਕਰਨੀ ਕਰ ਚਲੇ ਹਮ ਹਸੇ ਜੱਗ ਰੋਏ

  • @paramjeetkaur4230
    @paramjeetkaur4230 ปีที่แล้ว +14

    ਵਾਹਿਗੁਰੂ ਜੀ ਸਿੱਖ ਕੌਮ ਦੇ ਸਿਰ ਉਪਰ ਮੇਹਰ ਭਰਿਆ ਹੱਥ ਰਖਿਓ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਕੋਟਿ ਪ੍ਰਣਾਮ

  • @sekhonx8894
    @sekhonx8894 ปีที่แล้ว +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @balwindersidhu5713
    @balwindersidhu5713 ปีที่แล้ว +25

    ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻

  • @bukansingh1534
    @bukansingh1534 ปีที่แล้ว +26

    ਵਾਹਿਗੁਰੂ ਗੁਰੂ ਜੀ ਭਲੀ ਕਰੇ

  • @sukhwindersinghrandhawa4810
    @sukhwindersinghrandhawa4810 ปีที่แล้ว +24

    ਸ਼ਹੀਦ ਭਾਈ ਸੁਰਿੰਦਰ ਸਿੰਘ ਜੀ ਸੋਢੀ ਨੂੰ ਕੌਟਿਨ ਕੋਟਿ ਪ੍ਰਣਾਮ ਕਰਦੇ ਹਾਂ

  • @JayTV-gt5me
    @JayTV-gt5me ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏

  • @sukhvindersingh2167
    @sukhvindersingh2167 ปีที่แล้ว +31

    ਵਾਹਿਗੁਰੂ ਜੀ। ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @peter_singh_australia
    @peter_singh_australia ปีที่แล้ว +36

    ਉਦੋਂ ਵੀ ਸਾਡੇ ਆਪਣੇ ਗਦਾਰ ਸੀ ਅੱਜ ਸਾਡੇ ਆਪਣੇ ਗਦਾਰ ਨੇਂ ਪਤਾ ਨਹੀਂ ਕਦੋਂ ਸਿੱਖਾਂ ਨੂੰ ਆਪਣਾਂ ਘਰ ਮਿਲਣਾਂ ਗੁਰੂ ਸਾਹਿਬ ਜੀ ਮੇਹਰ ਕਰਨ 🙏🏻🙏🏻🙏🏻🙏🏻

    • @dharamyudhmorcha1984
      @dharamyudhmorcha1984  ปีที่แล้ว +7

      ਵੀਰੋ ਜਿੰਨਾ ਚਿਰ ਅਨੰਦਪੁਰ ਘਰ ਨੀ ਵੜਦੇ ਘਰ ਤਾਂ ਛੱਡੋ ਕੁਲੀ ਵੀ ਨਸੀਬ ਨਹੀਂ ਹੋਣੀ ਜ਼ਾਲਮ ਹਕੂਮਤਾਂ ਨੂੰ ਸੋਧਣ ਵਾਸਤੇ ਸਾਵਧਾਨ ਹੋਵੋ ⚔️🗡️📿💣🙏🏻

  • @mithasingh4484
    @mithasingh4484 ปีที่แล้ว +32

    ਸ਼ਹਾਦਤ ਦੀ ਅਦੁੱਤੀ ਮਿਸਾਲ ਹੈ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ

  • @RanjitSingh-hs3ip
    @RanjitSingh-hs3ip ปีที่แล้ว +33

    ਸ਼ਹੀਦ ਭਾਈ ਜਰਨੈਲ ਸਿੰਘ ਖਾਲਸਾ ਭਿੰਡਰ ਵਾਲੇ ਅਮਰ ਰਹਿਣ

  • @SarvanSingh-q7d
    @SarvanSingh-q7d 11 หลายเดือนก่อน +13

    ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

  • @GKK2014
    @GKK2014 ปีที่แล้ว +17

    ਸੂਰਮੇਂ ਨੂੰ ਕੋਟਾਨਿ ਕੋਟਿ ਵਾਰ ਪ੍ਰਣਾਮ ਹੈ ਵਾਹਿਗੁਰੂ ਜੀ

  • @kuldeepsingh-fc5qj
    @kuldeepsingh-fc5qj ปีที่แล้ว +12

    ਬਾਬਾ ਜੀ ਵਾਹਿਗੁਰੂ ਮੇਹਰ ਕਰੇ

  • @KarmjitsinghKhalsa
    @KarmjitsinghKhalsa ปีที่แล้ว +7

    ਕੋਟਿ ਕੋਟਿ ਪ੍ਣਾਮਿ 🙏🙏🙏🙏🙏 ਸਹੀਦਾ ਨੂੰ

    • @YadwinderSinghsandhu-e6m
      @YadwinderSinghsandhu-e6m 10 หลายเดือนก่อน

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RajinderSingh-v8k
    @RajinderSingh-v8k ปีที่แล้ว +30

    ਸੁਰਿੰਦਰ ਸਿੰਘ ਸੋਢੀ ਦੀ ਸ਼ਹੀਦੀ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ

  • @JaggiDhillon-g3y
    @JaggiDhillon-g3y หลายเดือนก่อน

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ‌ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @jagjitsidhu3354
    @jagjitsidhu3354 ปีที่แล้ว +11

    ਵੀਹਵੀਂ ਸਦੀ ਦੇ ਮਹਾਨ ਸਿੱਖ ਸੂਰਮੇਂ ਸੰਤ ਜਰਨੈਲ ਸਿੰਘ ਜੀ

    • @kabelsingh713
      @kabelsingh713 ปีที่แล้ว

      WAHEGURU JI 🙏🙏🙏🙏

  • @HarmeetSingh-hk3fk
    @HarmeetSingh-hk3fk ปีที่แล้ว +2

    Pranaam Sadi koum de babbar shera nu 🙏🙏🙏🙏🙏🙏

  • @amancheema6536
    @amancheema6536 ปีที่แล้ว +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @GurpreetSingh-re4kq
    @GurpreetSingh-re4kq ปีที่แล้ว +10

    ਵਾਹਿਗੁਰੂ ਜੀ, ਪ੍ਰਣਾਮ ਸ਼ਹੀਦਾਂ ਨੂੰ

  • @gursewaksandhu7914
    @gursewaksandhu7914 ปีที่แล้ว +5

    ਵਾਹਿਗੁਰੂ ਜੀ

  • @manpreetraggi8762
    @manpreetraggi8762 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @beantsinghsidhu2389
    @beantsinghsidhu2389 ปีที่แล้ว +15

    ਸਹੀਦ ਭਾਈ ਸੁਰਿੰਦਰ ਸਿੰਘ ਸੋਢੀ ਜਿੰਦਾਬਾਦ ਜੀ

  • @inderjitsingh5393
    @inderjitsingh5393 ปีที่แล้ว +19

    ਬੱਬਰ ਸ਼ੇਰ ਕੌਮ ਦਾ ਜਰਨੈਲ ਕੋਟਿ ਕੋਟਿ ਪਰਨਾਮ❤

  • @bhupinderbobby417
    @bhupinderbobby417 ปีที่แล้ว +6

    ਵਾਹ ਗੁਰੂ 🥹

  • @bhupinderbobby417
    @bhupinderbobby417 ปีที่แล้ว +4

    ❤️❤️🙏🏻🙏🏻 ਪ੍ਰਣਾਮ ਸ਼ਹੀਦਾਂ ਨੂੰ 🌹🌹

  • @kabelsingh713
    @kabelsingh713 ปีที่แล้ว +15

    WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏

  • @ghogigill8556
    @ghogigill8556 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harphoolsinghbhandohal5839
    @harphoolsinghbhandohal5839 ปีที่แล้ว +31

    ਅਜਿਹਾ ਨਹੀਂ ਮਿਲੇਗਾ ਕਦੇ ਵੀ ਸੁੱਚਾ ਮੋਤੀ😊

    • @kabelsingh713
      @kabelsingh713 ปีที่แล้ว +1

      WAHEGURU JI 🙏🙏🙏🙏

    • @kabelsingh713
      @kabelsingh713 ปีที่แล้ว +1

      WAHEGURU JI 🙏🙏🙏🙏

  • @ManjeetSingh-nr3pc
    @ManjeetSingh-nr3pc ปีที่แล้ว +18

    ਸੰਤਾਂ ਦੀ ਇਤਿਹਾਸਕ ਗਲਤੀ ਇਕੋ ਗੋਲੀ ਬਾਦਲ ਦੇ ਮੱਥੇ ਦੇ ਹਿਸੇ ਦੀ ਬਚਾ ਕੇ ਰੱਖ ਲਈ ਅੱਜ ਪੰਜਾਬ ਦਾ ਕੌਮ ਦਾ ਇਤਿਹਾਸ ਹੋਰ ਦਾ ਹੋਰ ਹੁੰਦਾ

    • @dharamyudhmorcha1984
      @dharamyudhmorcha1984  ปีที่แล้ว

      ਗੋਲ਼ੀ ਬਚਾ ਕੇ ਨੀ ਰੱਖੀ ਜੇ ਲੌਂਗੋਵਾਲ ਦੀ ਚਿੱਠੀ ਦਿੱਲੀ ਨਾ ਪਾਉਚਦੀ ਓਹ ਗੋਲੀ ਫੌਜ ਲਈ ਨਾ ਵਰਤੀ ਜਾਂਦੀ ⚔️💣⚰️

  • @punjab2144
    @punjab2144 ปีที่แล้ว +24

    Dhan dhan baba Jarnail Singh Ji Khalsa apji nu kot kot pernaam 🙏🏼🙏🏼🙏🏼🙏🏼🙏🏼 dhan shaheed bhai Sodhi Ji 🙏🏼🙏🏼🙏🏼🙏🏼🙏🏼

  • @BALKAR169
    @BALKAR169 ปีที่แล้ว +11

    ਵਾਹਿਗੁਰੂ ❤️

  • @SatnamSingh-c9f4j
    @SatnamSingh-c9f4j ปีที่แล้ว +5

    ਸਿੱਖ ਕੌਮ ਦਾ ਮਹਾਨ ਯੋਧਾ ਸੀ ਭਾਈ ਸੁਰਿੰਦਰ ਸਿੰਘ ਸੋਢੀ

  • @JaspalSingh-fo9hh
    @JaspalSingh-fo9hh ปีที่แล้ว +11

    Waheguru ji ka Khalsa WaheGuru Ji ki Fateh ❤❤

  • @kuldeepsingh8476
    @kuldeepsingh8476 11 หลายเดือนก่อน +1

    Asi jeta gya jarur jung zari rakha gya veero Azadi hi hall ha veero Azadi Punjab da hak ha veero jago veero jago vote paio Azadi de vote paio Azadi de

  • @harpreetharpreetsingh6483
    @harpreetharpreetsingh6483 ปีที่แล้ว +46

    ਬਾਬਾ ਜੀ ਨੂੰ ਮਰ ਵਾ ਕੇ ਇਹਨਾ ਲੋਕਾ ਨੇ ਰੱਬ ਨੂੰ ਚੈਲਜ ਕੀਤਾ ,,,,ਕਿੱਡੇ ਦੱਲੇ ਸੀ ਜਿੰਨਾ ਨੇ ਏ ਕੀਤਾ ,,,ਤੇ ਕਿੱਡੇ ਚੰਗੇ ਸੀ ਜਿੰਨਾ ਹੱਸ ਕੇ ਜਰ ਲਿਆ, ,,ਬਾਕੀ ਰੱਬ ਨੂੰ ਜਿਵੇ ਮਨਜੂਰ ਸੀ ,,,,ਕਾਸ ਕਿਤੇ ਹੁੰਦੇ ਤਾ ਪੰਜਾਬ ਦੀ ਹਾਲਤ ਕੁਜ ਹੋਰ ਹੀ ਹੋਣੀ ਸੀ ,,ਕਾਸ ਅੱਜ ਹੁੰਦੇ ਓ ਤਾ ਮੈ ਆਪਣੇ ਆਪ ਨੂੰ ਓਹਨਾ ਦੇ ਇੱਕ ਬੋਲ ਤੇ ਹੀ ਵਾਰ ਦੇਣਾ ਸੀ

    • @najarsingh3234
      @najarsingh3234 ปีที่แล้ว +3

      Very good bilkulsach

    • @amritpalkang7604
      @amritpalkang7604 ปีที่แล้ว

      Same thought mine

    • @livekabaddiworld
      @livekabaddiworld 8 หลายเดือนก่อน

      ਆਜੋ ਵੀਰੇ ਕੇਸ ਰੱਖ ਲੀਏ ਪਹਿਲਾਂ 🙏

    • @GurmangatGurpreet
      @GurmangatGurpreet 4 หลายเดือนก่อน

      Sahi gal aa ji waheguruji mehar kareo

  • @ranjit395
    @ranjit395 4 หลายเดือนก่อน +2

    Sant ji, miss you❤❤❤❤

  • @gurneetsingh5683
    @gurneetsingh5683 6 หลายเดือนก่อน

    Dhan dhan Sant Jarnail Singh ji khalsa Bhindrawalean nu kotn kot parnam Dhan dhan Bhai Surinder Singh sodi ji nu kotn kot parnam Shaheedan nu sadsangat ji 🌹🌹🌹🌹🌹🙏🙏🙏🙏🙏

  • @Jattlife17
    @Jattlife17 ปีที่แล้ว +3

    ਸ਼ਹੀਦੋ ਚਰਨ ਕਮਲਾ ਪਾਸ ਰੱਖਣਾ ਜੀ

  • @Gurdev.Singh.khaira
    @Gurdev.Singh.khaira ปีที่แล้ว +5

    Waheguru ji mehar krn inha rohaan te tte app ji da baut thanks ish audio lai

  • @Harpalsinghrandhawa-h7i
    @Harpalsinghrandhawa-h7i ปีที่แล้ว +5

    Khalistan,,,jindabad❤

  • @jagbirsinghgill3166
    @jagbirsinghgill3166 ปีที่แล้ว +2

    Kot kot parnam Bhai Surinder Singh Ji Sodhi Sahib Ji nu

  • @manbir823
    @manbir823 7 หลายเดือนก่อน +2

    ਰੱਬੀ ਰੂਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ❤

    • @arshdeepsingh9327
      @arshdeepsingh9327 7 หลายเดือนก่อน

      Nhi yr bindrawala wala bahut galti si baljit kaur da rape Kita c ene 😢

  • @SukhdevSingh-xn9zm
    @SukhdevSingh-xn9zm ปีที่แล้ว +1

    ਸ਼ਹੀਦ ਸਿੰਘ ਜੀ ਸਹਾਇ 🌿🌿🐊🐊

  • @Sandeep295...-
    @Sandeep295...- ปีที่แล้ว +3

    🙏🙏 कौमी योद्धे शहिदा नु प्रणाम वाहेगुरु जी मेहर करो

  • @kisaanaktazindabaad9964
    @kisaanaktazindabaad9964 ปีที่แล้ว +20

    ਸਿੱਖ ਕੌਮ ਦੇ ਵਿੱਚ ਆਪਣੇ ਗਦਾਰ ਨੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਕੋਟਨ ਕੋਟ ਪ੍ਰਨਾਮ ਪ੍ਰਨਾਮ ਸ਼ਹੀਦਾਂ ਨੂੰ ਜਿੰਨਾ ਸਿਰ ਨਾਲ ਸਿਦਕ ਨਿਭਾਏ ਸਿੱਖ ਕੌਮ ਦਾ ਮਹਾਨ ਜੋਧਾ

  • @SohanSingh-sd1qh
    @SohanSingh-sd1qh ปีที่แล้ว +5

    ਵਾਹਿਗੁਰੂ

  • @Avtarsinghdnl
    @Avtarsinghdnl ปีที่แล้ว

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ

  • @pritpalsinghchhina1936
    @pritpalsinghchhina1936 7 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਹਿਬ ਜੀ ।।

  • @cheemasandeep6336
    @cheemasandeep6336 ปีที่แล้ว +2

    ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਅਮਰ ਸ਼ਹੀਦ

  • @manjitkaur5642
    @manjitkaur5642 ปีที่แล้ว +8

    ❤❤❤❤❤❤❤❤❤❤❤❤wahe guru ji ka Khalsa wahe guru jike fateh

  • @movie_deeds-explore
    @movie_deeds-explore 7 หลายเดือนก่อน

    ਧੰਨ ਸਬਰ, ਧੰਨ ਸਿਦਕ, ਧੰਨ ਸ਼ਹੀਦ....❤

  • @rajdeepkaur6032
    @rajdeepkaur6032 ปีที่แล้ว +11

    Kotan Kot Parnaam Sardar Surinder Singh Sodhi Ji Nu❤

  • @amarjitsingh1946
    @amarjitsingh1946 8 หลายเดือนก่อน

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ

  • @RajwinderSingh-gh9lt
    @RajwinderSingh-gh9lt ปีที่แล้ว +4

    Sant jarnel Singh Khalsa bhindrawale Kom da hira si ❤❤❤❤❤❤❤❤❤❤

  • @JasvirSinghJawanda
    @JasvirSinghJawanda ปีที่แล้ว +2

    ਸਤਿਨਾਮ ਵਾਹਿਗਰੂ ਸਤਿਨਾਮ ਵਾਹਿਗਰੂ

  • @BaldevSingh-ww5nd
    @BaldevSingh-ww5nd ปีที่แล้ว +2

    ਵਟਾਂਦਰੇ ਵਾਲਾਂ ਬਚਨ ਕਹੈ ਵਾਹਾ ਸੰਤ ਜੀ।ਠੀਕ ਦਾੜੀ।ਮੁਨੋਨੀ।ਪੈਣੀ ਵਟਾਂਦਰੇ ਵਿਚ ਵਾਹਾ ਜੀ।ਵਾਹਾ ਸੰਤ ਜਰਨੈਲ ਸਿੰਘ ਜੀ ਵਾਹਿਗੁਰ ੂ ਜੀ ਵਾਹਿਗੁਰ ੂ ਜੀ ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ ਜੀ

  • @lakhwindersingh8588
    @lakhwindersingh8588 ปีที่แล้ว +9

    Satnam waheguru ji

  • @lakhvirsingh9941
    @lakhvirsingh9941 10 หลายเดือนก่อน +2

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕੌਮ ਦੇ ਮਹਾਨ ਸ਼ਹੀਦ ਹਨ ਖ਼ਾਲਿਸਤਾਨ ਜ਼ਿੰਦਾਬਾਦ

  • @Raman_Dhindsa_95
    @Raman_Dhindsa_95 ปีที่แล้ว +3

    ਵਾਹਿਗੁਰੂ ਜੀ 🙏🏻

  • @ParamjeetSingh-cc5vs
    @ParamjeetSingh-cc5vs ปีที่แล้ว +1

    ਪ੍ਰਣਾਮ ਸ਼ਹੀਦਾਂ ਨੂੰ

  • @AmrikSingh-bf5jq
    @AmrikSingh-bf5jq ปีที่แล้ว +2

    Dhan Dhan baba sodi Singh ji😢

  • @kuldeepsingh-fc5qj
    @kuldeepsingh-fc5qj ปีที่แล้ว +10

    ਅੱਜ ਕੌਮ ਨੂੰ ਸੰਤਾਂ ਦੀ ਲੋੜ ਹੈ

  • @JaspreetSingh-eq8ro
    @JaspreetSingh-eq8ro ปีที่แล้ว +7

    Waheguru ji ka khalsa waheguru ji ki fateh ji 1984💔 Raj Karega Khalsa 🚩

  • @gurmukhsingh6126
    @gurmukhsingh6126 ปีที่แล้ว +5

    ਵਾਹਿਗੁਰੂ ਜੀ। ਗਦਾਰ ਕਦੋਂ ਖਹਿੜਾ ਛੱਡਣ ਗੇ

    • @dharamyudhmorcha1984
      @dharamyudhmorcha1984  ปีที่แล้ว

      ਘਰ ਦਾ ਛੱਡੋ ਮੌਹ ਜ਼ਾਲਮ ਨੂੰ ਸੋਧਣ ਵਾਸਤੇ ਸਾਵਧਾਨ ਹੋਵੋ ਤਾਂ ਖਹਿੜਾ ਛੁੱਟਣਾ ⚔️🗡️💣⚰️

  • @jaspindersingh9945
    @jaspindersingh9945 2 หลายเดือนก่อน

    ਪਰਿਣਾਮ ਸਹੀਦਾ ਨੂ ਜੀ

  • @princejitsingh2634
    @princejitsingh2634 ปีที่แล้ว

    ਪਰਨਾਮ ਸ਼ਹੀਦਾਂ ਨੂੰ

  • @DevinderSingh-hv2gm
    @DevinderSingh-hv2gm ปีที่แล้ว +2

    Waheguru Waheguru Waheguru Waheguru Waheguru

  • @AmritpalSingh-kg4bt
    @AmritpalSingh-kg4bt 2 หลายเดือนก่อน

    Sikh Koum da Maan ne sant jarnail singh ji khalsa bhindrawale ji❤❤

  • @Gsvsinghsheroka
    @Gsvsinghsheroka 3 หลายเดือนก่อน

    Sant ji bindrawale khalsa pura ❤❤❤❤❤

  • @RajwinderKaur-ho5it
    @RajwinderKaur-ho5it ปีที่แล้ว +3

    ਮੇਰੇ ਕੋਲ ਤੂੰ ਤਾਂ ਕੀਤੀ ਤਾਂ ਮੈਂ ਖੜਕਾਉਂਗਾ ਵੀ😂😂 ਸੰਤ ਸ਼ੇਰ ਦਿਲ ਸੀ

  • @Sukhwindersingh-nr6so
    @Sukhwindersingh-nr6so 10 หลายเดือนก่อน

    ਕੌਮੀ ਸ਼ਹੀਦ ਸੁਰਿੰਦਰ ਸਿੰਘ ਸੋਢੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

    • @PawanKumar-wx2ml
      @PawanKumar-wx2ml หลายเดือนก่อน

      Sukhwinder Singh alias Dayal Singh ko puchho kia keea tha Sodhi ne aur us Bhinderan wale aur atankwadion ne ki hashar kia tha Baljit Kaur ka. Chhatian vadhian gupat ang me keel thok kar bura hashar karke jaan lee thee uski.

  • @JagtarBains-g9c
    @JagtarBains-g9c 8 หลายเดือนก่อน

    ਬੱਬਰ ਸੇਰਾਂ ਦਾ ਗੁਰੂ ਘਰਾਂ ਵਿੱਚ ਚੱਲਦਾ ਰਹਿੰਦਾ ਹੈ

  • @sukhdevsinghsukhdev604
    @sukhdevsinghsukhdev604 ปีที่แล้ว +1

    ਪ੍ਰਣਾਮ ਸ਼ਹੀਦਾਂ ਨੂੰ

  • @BeantsinghDadu
    @BeantsinghDadu 9 หลายเดือนก่อน

    ਵਾਹਿਗੁਰੂ ਵਾਹਿਗੁਰੂ

  • @JasvirSingh-mi4np
    @JasvirSingh-mi4np ปีที่แล้ว +17

    ਬਾਦਲ ਦਾ ਬੇੜਾ ਬਹਿ ਗਿਆ ਸੋਨੇ ਵਰਗਾ ਪੰਜਾਬ ਦਾ ਪੁੱਤ ਮਰਵਾਹਾ

  • @harjindersidhu3554
    @harjindersidhu3554 ปีที่แล้ว +3

    Salute ji 🙏

  • @narinderbhangubhangu2106
    @narinderbhangubhangu2106 ปีที่แล้ว +1

    V good baba ji Di gal sach lagi 22 g

  • @GurwinderSidhu-lt2uq
    @GurwinderSidhu-lt2uq ปีที่แล้ว +3

    Sant ji ajo mudke 😢❤

  • @surinderkaur4233
    @surinderkaur4233 ปีที่แล้ว +7

    शहीद भाई सुरेन्द्र सिंह सिख कौम दे हीरे सदा अमर रहण

  • @balwindersingh-jv3nn
    @balwindersingh-jv3nn 10 หลายเดือนก่อน

    Satnam waheguru ji satnam waheguru ji satnam waheguru ji satnam waheguru ji satnam waheguru ji