Sant jarnail singh khalsa bhindrawale speech dharm yudh morcha june 1984

แชร์
ฝัง
  • เผยแพร่เมื่อ 27 พ.ย. 2024

ความคิดเห็น • 935

  • @bikramvicky3492
    @bikramvicky3492 3 ปีที่แล้ว +299

    ਮੈਂ ਹਿੰਦੂ ਆ ਤੇ ਮੇਰੇ ਦਿਨ ਦੀ ਸ਼ੂਰੁਆਤ ਸੰਤ ਜੀ ਨੂੰ ਦੇਖਕੇ ਹੁੰਦੀ ਐ। ਮੈਂ ਆਪਣੀ ਜਾਤ ਇਸ ਲਈ ਲਿਖੀ ਐ ਤਾਂਕਿ ਪਤਾ ਲੱਗ ਸਕੇ ਕਿ ਸਾਰੇ ਹਿੰਦੂ ਗੰਗੂ ਨਹੀਂ ।

    • @Jattx163
      @Jattx163 3 ปีที่แล้ว +9

      Very good👍

    • @amarsingh-fs3yv
      @amarsingh-fs3yv 3 ปีที่แล้ว +8

      Shi gal a veer ji

    • @inderpreetbajwa1119
      @inderpreetbajwa1119 3 ปีที่แล้ว +10

      Waheguru waheguru sahi a veer ji

    • @fatehsingh7415
      @fatehsingh7415 3 ปีที่แล้ว +8

      ਜੀਓ

    • @sushantsinghrajput100m5
      @sushantsinghrajput100m5 2 ปีที่แล้ว +11

      ਸਹੀ ਕਿਹਾ ਵੀਰ ਸੰਤਾ ਜੀ ਨੂੰ ਸੁਣਨਾ ਵੀ ਦਿਲ ਵਾਲਾ ਤੇ ਸੱਚਾ ਇਨਸਾਨ ਸੁਣ ਸਕਦਾ🙏

  • @fresno6161
    @fresno6161 ปีที่แล้ว +39

    ਬਾਬਾ ਦਿਲ ਕਰਦਾ ਤੈਨੂੰ ਜ਼ੋਰ ਨਾਲ ਜੱਫੀ ਪਾ ਲਈਏ।।ਬਹੁਤ ਯਾਦ ਆਉਂਦੀ ਬਾਬਾ ਆਜਾ ਹੁਣ ਵਾਪਿਸ।। ਸੰਗਤ ਚ ਬੈਠ ਕੇ ਕਥਾ ਸੁਣਾਦੇ ਆਕੇ।।❤😔

  • @sushantsinghrajput100m5
    @sushantsinghrajput100m5 2 ปีที่แล้ว +32

    ਕੋਈ ਰੀਸ ਨਹੀਂ ਕਰ ਸਕਦਾ ਬਾਬੇ ਭਿੰਡਰਾਂਵਾਲੇ ਸੰਤਾ ਦੀ 🙏🙏🙏🙏🙏 ਸੰਤਾਂ ਜੀ ਨੇ ਜੋ ਕੁਝ ਵੀ ਕਿਹਾ ਸੀ ਉਹ ਕਰਕੇ ਵੀ ਦੇਖਾਇਆ ਅਤੇ ਵੱਡੇ ਵੱਡੇ ਲੀਡਰ ਸੰਤਾਂ ਜੀ ਤੋਂ ਡਰਦੇ ਸਨ ❤️❤️🙏🙏🙏🙏

  • @jsb4737
    @jsb4737 5 ปีที่แล้ว +214

    ਬਹੁਤ ਰੂਹਾਨੀ ਅਾਵਾਜ...ਧੰਨ-ਧੰਨ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🌹☬🌹

  • @baazsingh208
    @baazsingh208 3 ปีที่แล้ว +127

    ਮੋਤ ਦਾ ਖੋਫ ਨੀ ਰਹਿੰਦਾ ਸੰਤਾਂ ਦੀ ਅਵਾਜ਼ ਸੁਣਨ ਨਾਲ ਸਾਰੇ ਡਰ ਡੁੱਕਰ ਉੱਡ ਜਾਂਦੇ❤

    • @sushantsinghrajput100m5
      @sushantsinghrajput100m5 2 ปีที่แล้ว +5

      @@sroop3336 ਤੈਨੂੰ ਖੁਸਰੇ ਨੂੰ ਸੰਤਾਂ ਜੀ ਵਾਰੇ ਕੀ ਪਤਾ ਸਰਕਾਰ ਨਾਲ ਸਿੱਧਾ ਮੱਥਾ ਲਾਉਣ ਦੀ ਜੁਰਤ ਸਿਰਫ ਭਿੰਡਰਾਂਵਾਲੇ ਜੀ ਕੋਲ ਸੀ 🙏🙏🙏🙏

    • @bhupinderkhehra6555
      @bhupinderkhehra6555 2 ปีที่แล้ว +1

      @@sroop3336 jang da madan sant ji ne nhi army ne bnya. Indra ne bnya sant g othe rehde c. Sikhi da parchar krde c. Sgpc walo hukam v c sant g tuc bhar ni jna. Hamla army ne kita na k santa ne

    • @jagjitgrewal4239
      @jagjitgrewal4239 2 ปีที่แล้ว

      @@sroop3336 akal takhat sade pitta sri guru ramdas g, guru har raii sahib g atte dsa patshaiia de kr klma nal bnea te sanu ona dr ghr bethan to Koi takhat ni rok skdi rhi gl hthiyara di te jung di, sher nu jungle cho bhar onaa laii kateed khe te sher bahar a jave ta o sher khon de laik nhi, saint g nai othe rh k apna aap guru sahib de hvalle krta c k hun sari jind darbar sahib ate sikhi de lekhe a, hatiyar sade guru ghra ch muddo virajman rhea te rhnde rhnge v 🙏guru ghr sikha da kilaa v and meeri peeri do talwara sikha di nishani hai, muut peenea lai sheedia da ahsan pula k ene girgye k darbar sahib te hmla o v tanka nal, fer ki milea koi ni chddea sikh kom nia te nahi agge chdna, phla goli bamni de kuttea ni chlai, e kidda bhadr sipai jarnail hovega k army wale v sainta naal ja rle c phla sainta nu sikho nu smjo fer ponko. Jado talwar uthai hindu dhram te hindhua nu bchon lia ta shi jdo apne lai chki ta asi attwadi.

    • @jagjitgrewal4239
      @jagjitgrewal4239 2 ปีที่แล้ว

      @@sroop3336 tenu ki pta sadia sheedia da gandua, koi ni sma sarre jwab duu , njaij jina nai hmle keetea teari ch rhn nrka di

    • @jagjitgrewal4239
      @jagjitgrewal4239 2 ปีที่แล้ว

      @@sroop3336 Tu muut peenea smjna ni ithihas pd phla kateeda nhi milli mnu dsange sb

  • @ਸੁਖਵਿੰਦਰਧਾਲੀਵਾਲ
    @ਸੁਖਵਿੰਦਰਧਾਲੀਵਾਲ 5 ปีที่แล้ว +138

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @jaswantjattana2092
    @jaswantjattana2092 4 ปีที่แล้ว +49

    ਵੀਹਵੀ ਸਦੀ ਦੇ ਮਹਾਨ ਯੋਧੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਾ ਜਿੰਦਾਬਾਦ

  • @msshergill1112
    @msshergill1112 3 ปีที่แล้ว +25

    ਵੀਹਵੀਂ ਸਦੀ ਦਾ ਮਹਾਨ ਯੋਧਾ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ

  • @HarmeetSingh-tz3cr
    @HarmeetSingh-tz3cr 6 ปีที่แล้ว +114

    ਸੰਤ ਜਰਨੈਲ ਸਿੰਘ ਜਿੰਦਾਬਾਦ ਮੇਰਾ ਸੰਤ ਸਿੰਪਾਈ

  • @rubyghuman7859
    @rubyghuman7859 3 ปีที่แล้ว +17

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @gaganjitkhaira2437
    @gaganjitkhaira2437 ปีที่แล้ว +15

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਵਾਹਿਗੁਰੂ ਜੀ🙏

  • @arshpoohla4864
    @arshpoohla4864 2 ปีที่แล้ว +11

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ 🙏🙏🙏🙏

  • @Mann251
    @Mann251 5 ปีที่แล้ว +153

    ਬਾਬਾ ਆਜਾ ਮੁੜ ਇੱਕ ਵਾਰ ..... ਤੇਰੇ ਬਿਨ ਸੁੰਨਾਂ ਪਿਆ ਪੰਜਾਬ ❤🙏🙏🙏🙏
    ਸਾਡੇ ਕੰਨਾਂ ਦੇ ਵਿੱਚ ਗੂੰਜਣ ਅਜੇ ਸਪੀਚਾਂ ਸੰਤ ਦੀਆਂ ........ 👏👏👏👏
    (ਬੱਬਰ ਸ਼ੇਰ ਪੰਜਾਬ ਦਾ )

    • @harrythind23
      @harrythind23  5 ปีที่แล้ว +7

      Waheguru

    • @JSKKHALSAPRODUCTION
      @JSKKHALSAPRODUCTION 3 ปีที่แล้ว +2

      🙏🏻🌷ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ 🌷🙏🏻
      🙏🏻🙏🏻🙏🏻🙏🏻🙏🏻

    • @jyotirani2394
      @jyotirani2394 3 ปีที่แล้ว +1

      @@harrythind23.

    • @jyotirani2394
      @jyotirani2394 3 ปีที่แล้ว

      Ce
      Q

    • @hdeepverma
      @hdeepverma 3 ปีที่แล้ว +2

      indra gandi ni hai veer ji nahi aa janda sant ji ...kyu ni haje vota ni .na kise ch fut poni aa na kise neta nu khunje lona .

  • @jasbirkhehra3624
    @jasbirkhehra3624 5 ปีที่แล้ว +148

    ਧੰਨ ਸੰਤ ਜਰਨੈਲ ਸਿੰਘ ਖਾਲਸਾ ਜੀ ਧੰਨ ਖਾਲਸਾ

  • @jattpannu8468
    @jattpannu8468 2 ปีที่แล้ว +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @ManpreetKaur-cm6qy
    @ManpreetKaur-cm6qy 3 ปีที่แล้ว +10

    ਧੰਨ ਸੰਤ ਜਰਨੈਲ ਸਿੱਘ ਜੀ ਭਿੰਡਰਾ ਵਾਲੇ ਜੀ ਰੱਬੀ ਜੋਤ ਸੀ 🙏🙏🙏🙏🙏🙏

    • @ParminderSingh-jz4uf
      @ParminderSingh-jz4uf 5 หลายเดือนก่อน +1

      ਬਾਈ ਸੰਤ ਜੀ ਰੱਬੀ ਜੋਤ ਹੀ ਹਨ ਇਸਦੇ ਵਿੱਚ ਕੋਈ ਸ਼ੱਕ ਨਹੀਂ ਪਰ ਬਾਈ ਜੀ ਤੁਸੀਂ "ਸੀ" ਲਫਜ਼ ਨਾ ਵਰਤੋ। ਕਿਉਕਿ ਉਹ ਰੂਹਾਨੀ ਰੂਹ ਹਨ ਜਿਸ ਕਰਕੇ ਉਹ ਸਮੇਂ ਦੇ ਚੱਕਰ ਵਿਚੋਂ ਆਜ਼ਾਦ ਹਨ। ਉਹ ਤ੍ਰਿਲੋਕ ਦਰਸ਼ੀ ਹਨ। ਉਹ ਸੈਂਕੜੇ ਸਾਲ ਭੂਤਕਾਲ ਵਿੱਚ ਤੇ ਸੈਂਕੜੇ ਸਾਲ ਭਵਿੱਖ ਵਿੱਚ ਜਾ ਸਕਦੇ ਹਨ। ਜਿਹੜੇ ਸੰਤਾਂ ਨੂੰ ਦਿਲੋਂ ਪਿਆਰ ਕਰਦੇ ਹਨ ਉਨ੍ਹਾਂ ਲਈ ਸੰਤ ਅੱਜ ਵੀ ਮੌਜੂਦ ਹਨ। ਇਸ ਗੱਲ ਦੀ ਪੁਸ਼ਟੀ ਬਾਈ ਦੀਪ ਸਿੱਧੂ ਦੇ ਜੇਲ੍ਹ ਵਿੱਚ ਸ਼ਹੀਦੀ ਪਹਿਰੇ ਲੱਗਣ ਤੋਂ ਹੁੰਦੀ ਹੈ। ਇੱਕ ਗੱਲ ਹੋਰ ਬਾਈ ਮੈ ਜਦ ਵੀ ਸੰਤਾਂ ਜੀ ਦੀ ਕੋਈ ਸਪੀਚ ਸੁਣਦਾ ਹਾਂ ਤਾਂ ਪਤਾ ਨਹੀਂ ਕਿਉਂ ਮੇਰਾ ਹੱਥ ਆਪਣੇ ਆਪ ਹੀ ਕਿਸੇ ਹਥਿਆਰ ਨੂੰ ਪੈ ਜਾਂਦਾ ਹੈ ਤੇ ਮੈਨੂੰ ਮੇਰੇ ਆਲੇ ਦੁਆਲੇ ਕਿਸੇ ਅਲੌਕਿਕ ਸ਼ਕਤੀ ਮਹਿਸੂਸ ਹੁੰਦੀ ਹੈ।
      ਧੰਨ ਧੰਨ ਸੰਤ ਸਿਪਾਹੀ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
      ਸੰਤ ਜੀ ਸਾਡੇ ਲਈ ਹਮੇਸ਼ਾ ਸੀ, ਹਨ ਤੇ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਲਈ ਸਾਡੇ ਦਿਲਾਂ ਵਿੱਚ ਰਹਿਣਗੇ।

  • @giansingg8402
    @giansingg8402 6 ปีที่แล้ว +102

    ਅਸਲੀ ਸੇਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ

  • @fatehsingh7415
    @fatehsingh7415 3 ปีที่แล้ว +8

    ਵਾਰ ਵਾਰ ਨਹੀਂ ਜੰਮਦੇ ਹੁੰਦੇ ਸੰਤ ਜਰਨੈਲ ਸਿੰਘ ਵਰਗੇ ਬੱਬਰ ਸ਼ੇਰ 🙏

  • @avonjotsinghmalhi8689
    @avonjotsinghmalhi8689 3 ปีที่แล้ว +7

    ਅੱਜ ਆਂਪਾਂ ਨੂੰ ਸੰਤਾਂ ਦੇ ਬਚਨਾ ਤੇ ਅਮਲ ਕਰਨ ਦੀ ਜ਼ਰੂਰਤ ਹੈ। 🙏🙏

  • @harrie_G4R4Y4
    @harrie_G4R4Y4 6 ปีที่แล้ว +154

    ਵਾਹ ਓਏ ਸ਼ੇਰ ਬੱਬਰਾ,, ਨਹੀਂ ਜੱਮਣਾ ਤੂਹਾਡੇ ਵਰਗਾ ਯੋਧਾ ਵਾਰ ਵਾਰ।।

    • @jasvindersingh4813
      @jasvindersingh4813 3 ปีที่แล้ว

      Jamna chahida vee Nahi Sari Sikh kom Dee Jawani daa Ghaan karwa Dita Ape Osde Munde Business karde

    • @kalerpreet3751
      @kalerpreet3751 3 ปีที่แล้ว

      Naam de piche howe singh lgga te eda di gl sobha nhi dindi bai
      Hun delhi chup chpeete beh k ki khatt lya ?

    • @kalerpreet3751
      @kalerpreet3751 3 ปีที่แล้ว +1

      @@jasvindersingh4813 jdo bhindrawala c
      Koi dhee te dhee de pyo nu daaj lyi faahe nhi c lgn di lod pyi
      Rape nhi c hunde
      Ankh nal jioun alya di hi umar thodi hundi bai doglya di nhi

    • @HarrySingh-yq9kw
      @HarrySingh-yq9kw 3 ปีที่แล้ว +4

      @@jasvindersingh4813 je santa ne sikh kom de nojwana da ghan karwayea. Ta tu das santa to badh ki khat lea jwani ne? Nashe? Drugs? Tumbacu? .. akal nu hath mar . Tere warga di soch ne sikh kom da aa hal keta. Santa ne nai

    • @iamjass0527
      @iamjass0527 2 ปีที่แล้ว

      @@HarrySingh-yq9kw 22 eh gaadhe lok ne .. Enha varge murkha ne Maharaja Ranjit Singh de putt jado maar ja rahe c gadar(Dogrea) walo. Odho v enha warge ahi gallan kar rhe c

  • @deepsandhu3258
    @deepsandhu3258 7 หลายเดือนก่อน +2

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ❤❤❤❤❤❤

  • @chauhanrinkuchauhan6846
    @chauhanrinkuchauhan6846 5 ปีที่แล้ว +86

    ਬਾਬਾ ਤੁਹਾਡੀ ਆਵਾਜ਼ ਰੂਹਾਨੀ ਆ ,ਜੀ ਕਰਦਾ ਸੁਣੀਂ ਜਾਵਾਂ।

  • @user-ni6hp2px8c
    @user-ni6hp2px8c 3 ปีที่แล้ว +14

    ਲਵ ਯੂ ਸੰਤ ਜੀ ਚੜਦੀਕਲਾ ♥️❤️🙏

  • @rajpaalsingh9134
    @rajpaalsingh9134 5 ปีที่แล้ว +53

    ਸੰਤ ਸਿਪਾਹੀ ..ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜੀ .....ਸਿੱਖੀ ਦਾ ਜਰਨੈਲ

  • @baljinderbindrigill5161
    @baljinderbindrigill5161 6 ปีที่แล้ว +66

    Sikh Jarnail di awaaz ch e poora rohab a mere malka

  • @jiwansingh56
    @jiwansingh56 6 ปีที่แล้ว +33

    ਵਾਹਿਗੁਰੂ ਵਾਹਿਗੁਰੂ ਜੀ

  • @sardar-xj7un
    @sardar-xj7un 5 ปีที่แล้ว +50

    ਵਾਹਿਗੁਰੂ ਜੀ ਕਰੋ ਕਿਰਪਾ ਕੌਮ ਤੇ

  • @ਫੈਨਭਿੰਡਰਾਵਾਲੇਸੰਤਾਦੇਖਾਲਿਸਤਾਨੀ

    ਧਨ ਬਾਬਾ ਜਰਨੈਲ ਸਿੰਘ ਜੀ

  • @singhsurmey1713
    @singhsurmey1713 3 ปีที่แล้ว +3

    ਪੋਸਟਰਾ ਵਿੱਚ ਤਾ ਤਸਵੀਰਾ ਨੇ ਦਿੱਲ਼ਾ❤ 🙏🙏 ਜ਼ਮੀਰ ਏ।
    ਤਸਵੀਰਾ ਦੀ ਤਾ ਗੱਲ ਛੱਡ ਦਿੱਲ ਵਿੱਚ ਸੰਤਾ ਦੀ ਤਸਵੀਰ ਏ।ਸ਼ਾਸਤਰ ਕੇ ਅਧੀਨ ਹੈ ਰਾਜ । ਇਹ ਤਾਂ ਸਾਡੇ ਗੁਰੂਆਂ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀ

  • @GOPALSINGH-md5lb
    @GOPALSINGH-md5lb 6 ปีที่แล้ว +11

    Sant baba Jarnail Singh Khalsa ji bhindrawale hamesha hi sade dila ch jindabad han

  • @DelightfulRoadCar-vp8zc
    @DelightfulRoadCar-vp8zc 8 หลายเดือนก่อน +3

    ਸਿੱਖ ਕੌਮ ਦੇ ਅਨਮੋਲ ਹੀਰੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ

  • @karanjotsingh5596
    @karanjotsingh5596 3 ปีที่แล้ว +14

    Every sikh should listen this , sant jarnail singh 🙏🏾

  • @kirpalsingh6287
    @kirpalsingh6287 3 ปีที่แล้ว +14

    ਸਤ ਦੇ ਰਸਤੇ ਚਲਣ ਵਾਲੇ ਦੀਪ ਸਿੰਧੂ ਜਿੰਦਾਂ ਬਾਦ ਸਤ ਭਿੰਡਰਾਂਵਾਲਿਆਂ ਜਿੰਦਾਂ ਬਾਦ

  • @nobu1730
    @nobu1730 6 ปีที่แล้ว +30

    babbar sher jawaan! sada pyara sant jarnail singh khalsa bhindrawala! always in our hearts, lion of 20th century punjab!

  • @DeepsinghGill
    @DeepsinghGill 6 ปีที่แล้ว +24

    Sher e kaum jarnail singh ji khalsa bhindrawale. waheguru ji ka khalsa.
    Waheguru ji ki fateh. Khalistaan jindabaad.

  • @sukhdevsingh7862
    @sukhdevsingh7862 4 ปีที่แล้ว +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @kulwantsingh5787
    @kulwantsingh5787 4 ปีที่แล้ว +8

    KULWANT Singh BHULLAR MERI SAT,SARI,,AIKL,, SANT,,, ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਸੰਤ, ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @mandertaouri9588
    @mandertaouri9588 4 ปีที่แล้ว +13

    ਸੰਤ ਜਰਨੈਲ ਸਿੰਘ ਜੀ ਸਹੀਦ ਸਿੱਖ ਕੌਮ ਦੇ ਅਣਖੀ ਯੋਧਾ ਜਿਹੜਾ ਆਪਣੇ ਪਰਿਵਾਰ ਲਈ ਨਹੀ ਸੰਗੋ ਆਪਣੀ ਕੌਮ ਲਈ ਗੁਰੂ ਗ੍ਰੰਥ ਸਾਹਿਬ ਜੀ ਲਈ ਸਹੀਦ ਹੋਏ

  • @jassjeet5993
    @jassjeet5993 5 ปีที่แล้ว +21

    ਵਾਹਿਗੁਰੂ ਸਾਹਿਬ ਜੀੳੁ ਜੀ.....

  • @nawazdoga5472
    @nawazdoga5472 5 ปีที่แล้ว +23

    The worlds best and smart revolutionary General’s. Sant baba jernail singh Ji Khalsa bhindranwale.
    Sir you was winner and your position is highest rank in South Asia.

  • @Jaggasran106gmail
    @Jaggasran106gmail 4 ปีที่แล้ว +10

    *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ ਜੀ☬*

  • @harjotsandhu9723
    @harjotsandhu9723 5 ปีที่แล้ว +5

    Waheguru g sant mahapurakh baba jarnail singh ji bhindranwale ji maharaj ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @preetsandhu8413
    @preetsandhu8413 3 ปีที่แล้ว +11

    ਵਾਹਿਗੁਰੂ ਜੀ 🙏

  • @GianiNirmaljitsingh
    @GianiNirmaljitsingh 4 ปีที่แล้ว +40

    ਕੱਲੀ ਕੱਲੀ ਗੱਲ ਖਰੀ ਤੇ ਸੱਚੀ ਆ!!!!
    ਬਾਦਲ, ਕਮੇਟੀ ਤੇ ਕਾਂਗਰਸ ਨੇ ਪੰਥ ਨੂੰ ਰੱਲ ਕੇ ਘੁਣ ਲਾਇਆ ਵਾ

    • @chandsingh1234
      @chandsingh1234 4 ปีที่แล้ว +2

      Hnji vrr sachi gll e .....siri guru granth sahib ji dii beeadbi hoi ee...ena da vv kuj krna pena ee vrr

  • @satnaamsingh386
    @satnaamsingh386 3 ปีที่แล้ว +2

    ਵਾਹਿਗੁਰੂ ਜੀ ਖਾਲਿਸਟਾ ਬੰਨੂ ਜੀ ਵਾਹਿਗੁਰੂ ਮੇਹਰ ਕਰੀਏ ਆਪ ਜੀ

  • @GaganKumar-yt9xv
    @GaganKumar-yt9xv 3 ปีที่แล้ว +3

    ਗੁਰੂ.ਦਾ.ਖਾਲਸਾ.ਜੀ.ਵਾਹਿਗੁਰੂ.ਜੀ.ਕਾ.ਖਾਲਸਾ.ਵਾਹਿਗੁਰੂ.ਜੀ.ਕੀ.ਫਤਿਹ.ਜੀ.ਰਾਜ.ਕਰੇਗਾ ਖਾਲਸਾ.ਜੀ.ਧੰਨ.ਧੰਨ.ਗੁਰੂ.ਗ੍ੰਥ.ਸਾਹਿਬ.ਜੀ.ਸ੍ੀ.ਅਨੰਦ.ਪੁਰ.ਸਾਹਿਬ.ਜੀ.ਵਾਹਿਗੁਰੂ.ਲਖਵੀਰ.ਸਿੰਘ.ਮਨਦੀਪ..ਕੌਰ.ਅਰਸਨੂਰ.ਕੌਰ.ਸ੍ੀ.ਅਨੰਦ.ਪੁਰ.ਵਾਲੇ.ਜੀ.ਵਾਹਿਗੁਰੂ.ਵਾਹਿਗੁਰੂ.ਵਾਹਿਗੁਰੂ.ਵਾਹਿਗੁਰੂ.ਵਾਹਿਗੁਰੂ.ਜੀ.

  • @bikramvicky3492
    @bikramvicky3492 3 ปีที่แล้ว +28

    08:21 ਸੰਤਾ ਦੀਆ ਆਹੀ ਗੱਲਾਂ ਦਿਲ ਜਿੱਤ ਲੈਂਦੀਆਂ

  • @GurpreetSingh-js6er
    @GurpreetSingh-js6er 6 ปีที่แล้ว +55

    No words . We loooooooovvvvvvvveeeeee u baba ji.

    • @karantung5823
      @karantung5823 5 ปีที่แล้ว +3

      ਵਾਹਿਗੁਰੂਜੀ

  • @GurvinderSingh-li2nc
    @GurvinderSingh-li2nc 4 ปีที่แล้ว +3

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @jasssinghsidhubrar8799
    @jasssinghsidhubrar8799 2 ปีที่แล้ว +2

    ੧ਓ ਸਤਿਗੁਰ ਪ੍ਰਸਾਦਿ।।
    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ 🙏🙏🙏🙏🙏
    ਜਦੋ ਸੰਤ ਜੀ ਨੇ ਇਹ ਬਚਨ ਕੀਤੇ ਤਾਂ ਸਾਰੇ ਸਟੇਜ ਤੇ ਬੈਠੇ ਸੀ ਬਦਾਲ ਵਰਗੇ ਤੇ ਜਿੰਨਾ ਦੇ ਨਾਂ ਲਾਏ ਆ ਸਾਰੇ ਸੀ ।। ਇਹਨੀਂ ਜੁਰਤ ਸੀ ਸੰਤ ਜਰਨੈਲ ਸਿੰਘ ਜੀ ਵਿੱਚ।। ਵਾਹਿਗੁਰੂ ਜੀ।।

  • @10form25
    @10form25 6 ปีที่แล้ว +17

    *_धन धन भिंडरांवाले संत जी_*

  • @SurjitSinghKhalsa
    @SurjitSinghKhalsa ปีที่แล้ว +1

    ਜਿਹੜਾ ਸੱਚਾ ਸਿੱਖ ਸੱਚਾ ਹਿੰਦੂ ਸੱਚਾ ਮੁਸਲਮਾਨ ਐ ਉਹਦੇ ਰੋਮ ਰੋਮ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵੱਸਦੇ ਨੇ ਅਤੇ ਵੱਸਦੇ ਰਹਿਣਗੇ

  • @amritpal9853
    @amritpal9853 3 ปีที่แล้ว +4

    ਵਾਹਿਗਰੂ ਜੀ 🙏🏻

  • @DelightfulRoadCar-vp8zc
    @DelightfulRoadCar-vp8zc 8 หลายเดือนก่อน +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏

  • @ਬਾਗ਼ੀਖਿਆਲ-ਭ4ਮ
    @ਬਾਗ਼ੀਖਿਆਲ-ਭ4ਮ 6 ปีที่แล้ว +18

    Waheguru ji sant ji warga surma koi ni hu sakda 🙏🙏🙏🙏🙇🙇🙇🙇🙇🙇💖💖💖💖

  • @tiger0966
    @tiger0966 ปีที่แล้ว +9

    ❤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🦁 ਜ਼ਿੰਦਾਬਾਦ ✊🦅

  • @simrab2072
    @simrab2072 6 ปีที่แล้ว +41

    Proudo to be a sikh🙏🙏

  • @amarjitsingh1946
    @amarjitsingh1946 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ
    ⛳🙏🙏🙏🙏🙏⛳⛳

  • @birbal133
    @birbal133 2 ปีที่แล้ว +4

    Waheguru ji ka Khalsa waheguru ji ki Fateh sant Baba jarnail singh Khalsa bhindarawale jindabad 🙏🙏🙏🙏🙏🙏🙏🙏🙏🙏🙏🙏🙏

  • @DelightfulRoadCar-vp8zc
    @DelightfulRoadCar-vp8zc 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @surjitbamrah1656
    @surjitbamrah1656 7 ปีที่แล้ว +7

    ਵਾਹਿਗੁਰੂ ਤੂੰਹਾਨੂੰ ਚੜਦੀ ਕਲਾ ਹੋਏ

  • @dhaliwaldhaliwal1319
    @dhaliwaldhaliwal1319 3 ปีที่แล้ว +6

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @lakhvirdhanjal2182
    @lakhvirdhanjal2182 ปีที่แล้ว +4

    #ਚੜ੍ਹਦੀ_ਕਲਾ
    #ਗੁਰੂ_ਖਾਲਸਾ_ਪੰਥ

  • @johnjones-zq2uf
    @johnjones-zq2uf 5 ปีที่แล้ว +30

    Everyone looking for saint bhindrawale nowdays

  • @sukhkaransingh5469
    @sukhkaransingh5469 6 ปีที่แล้ว +17

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @shatterpalvicky3838
    @shatterpalvicky3838 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarpalSingh-zx1gv
    @HarpalSingh-zx1gv 4 ปีที่แล้ว +6

    Dhan Dhan Baba Jarnail Singh Ji Khalsa. Waheguru ji ka khalsa Waheguru Ji ki Fateh.

  • @ParminderSingh-jz4uf
    @ParminderSingh-jz4uf 5 หลายเดือนก่อน +1

    ਕੋਈ ਕਿਸੇ ਕੋ ਰਾਜ ਨਾ ਦੇਹਿ ਹੈ,
    ਜੋ ਲੈ ਹੈ ਨਿਜ ਬਲ ਸੇ ਲੇਹਿ ਹੈ।
    ਧੰਨ ਧੰਨ ਸੰਤ ਸਿਪਾਹੀ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।

  • @amritpalsinghsandhu5318
    @amritpalsinghsandhu5318 6 ปีที่แล้ว +27

    dhan dhan sant jarnail singh ji bhindrawale

    • @baljeetbobby9017
      @baljeetbobby9017 5 ปีที่แล้ว

      wah oye fudduo.sale badd dimag log ho tussi

  • @dhaliwaljatt9352
    @dhaliwaljatt9352 2 ปีที่แล้ว +3

    Amar shaheed sant Baba Jarnail singh bhandrawale khlsa jindabad 🚩⚔️

  • @GurPreetSingh-q8z3q
    @GurPreetSingh-q8z3q ปีที่แล้ว

    Waheguru ji ka Khalsa waheguru ji ke phtha sant jarnail singh bhindra wala zindabad

  • @jagdishkaursodhi9218
    @jagdishkaursodhi9218 ปีที่แล้ว +4

    WAHEGURU JI 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻

  • @surjitrana1768
    @surjitrana1768 2 ปีที่แล้ว +2

    🙏🙏🙏🙏🙏🙏🙏waheguru ji ka Khalsa waheguru ji ke Fhatha ,Dhan Saint Jarnal Singh ji ,

  • @rajbirsandhu8666
    @rajbirsandhu8666 2 ปีที่แล้ว +2

    ਮਰਦੇ ਮੁਜਾਹਿਦ 20 ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂੰਹ ਸਿੰਘ ਸਿੰਘਣੀਆਂ ਨੂੰ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @kirtanislife1621
    @kirtanislife1621 6 ปีที่แล้ว +39

    eni jaldee shahad dety aapjine sirf 35sal di umr che...hle aapji hor seva krde sikh pnth di...na jande sant ji...i miss u 😔😔😔

    • @sajidyousfi9764
      @sajidyousfi9764 6 ปีที่แล้ว +3

      @@herculeslion7269 sikh koom di sab tu wadi ghalti hindu naal milan di si . sikh ne hindu nu apna smjh k jo ghlti kiti oh sari umar bhugtni peni .

    • @ManpreetSingh-wk7sw
      @ManpreetSingh-wk7sw 6 ปีที่แล้ว +2

      @@skoonbhandari002 tu pakka kise gastee Da bacha ,Apne peo Da patta kar lae penchoda dalea tu kise Vee Dharam Da nahi ho sakda

    • @gurparbantsinghpunu7369
      @gurparbantsinghpunu7369 5 ปีที่แล้ว +1

      Pakstani paltu kuta bindrawala gudar

    • @ManpreetSingh-wk7sw
      @ManpreetSingh-wk7sw 5 ปีที่แล้ว +3

      @@gurparbantsinghpunu7369 tu vee pakaa kisae gastee da munda salea gandu

    • @GurdeepSingh-et4zx
      @GurdeepSingh-et4zx 4 ปีที่แล้ว +2

      S B S k sirph jban snbal ke bol nhi ta ja ke aphganistan vicho ja ke ginti kra kinia bhu betia vik geia San sharm kar sikha bare galt bolna lga

  • @sunnydang9026
    @sunnydang9026 4 ปีที่แล้ว +6

    ਨਹੀਂ ਜੰਮਣਾ ਆਪ ਜੀ ਵਰਗਾ ਯੋਦਾ

  • @ParamjeetKaur-lj3fp
    @ParamjeetKaur-lj3fp 5 ปีที่แล้ว +4

    jabaaz rakha dhan sant jarnail singh khalsa bhindrawale ji 🙏🙏🌹

  • @mukandsinghsingh6581
    @mukandsinghsingh6581 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਹੁਣ ਫੇਰ ਆ ਜਾਉ ਜੀ

  • @GurpreetKaur-mw1ms
    @GurpreetKaur-mw1ms 6 ปีที่แล้ว +31

    Sant ji nu kotan kotan naman

  • @multanimaan9247
    @multanimaan9247 6 ปีที่แล้ว +60

    Santa di tasveer Dravey verry nu

    • @baljeetbobby9017
      @baljeetbobby9017 5 ปีที่แล้ว +1

      hahaha,acha hai

    • @gurparbantsinghpunu7369
      @gurparbantsinghpunu7369 5 ปีที่แล้ว +3

      ਭਿੰਡਰਾਵਾਲਾ ਗੰਦੀ ਨਾਲੀ ਦਾ ਕੀੜਾ

    • @lovibrar2225
      @lovibrar2225 4 ปีที่แล้ว +1

      aa gandia nsla dove kise hr dia sta randi de olad ahi hudi aa multani maan. guusa n kr

    • @jogersyuuu9955
      @jogersyuuu9955 4 ปีที่แล้ว +4

      Sahi gal aa multani bai..... Tera comment sirre da..... Eh jede galat comment kar rahe ne eh gandi kutti de bache ne tan karke ehna di gaand ch dum ni ki saamne aapni maa pesh karan...... Lattar kutte de bee ehe lok tan sirf ithe likhke man di tassali kar rahe ne....... Aaha BC buda vekhlo ki saaleya dalleya buda ho gya social media bund dina jaake guru ghar paath kar maran ton pehlan gurparbant singh punu.... Punu gott hi kuda chakkan vaaleyan di aa......

    • @harrybjp9021
      @harrybjp9021 4 ปีที่แล้ว +4

      Gurparbant ਗੱਲ ਸੁਣ ਕੰਜਰ ਦਿਆਂ ਜਵਾਕਾ ਤੂੰ ਆਪਣੇ ਨਾਮ ਦੇ ਨਾਲ ਸਿੰਘ ਲਿਖੀਆਂ ਤੂੰ ਸਿੰਘ ਨੀ ਕਿਸੇ ਮੁਸਲੇ ਦਾ ਬੀਜ ਐ ਥੂ ਤੇਰੀ ਔਕਾਤ ਤੇ

  • @harvanshsingh8240
    @harvanshsingh8240 6 ปีที่แล้ว +15

    you are great

  • @surjeetSingh-qz2xj
    @surjeetSingh-qz2xj 8 หลายเดือนก่อน +1

    This is a vital katha thanks

  • @dillawarkhan6891
    @dillawarkhan6891 6 ปีที่แล้ว +35

    Punjab ki shaan✊

    • @skoonbhandari002
      @skoonbhandari002 6 ปีที่แล้ว

      Lulle lulla paigamber Mohammad kutta

    • @baljeetbobby9017
      @baljeetbobby9017 5 ปีที่แล้ว

      jive sodi shaan hafiz saeed hai

    • @jogersyuuu9955
      @jogersyuuu9955 4 ปีที่แล้ว +3

      Haanji dilawar sir yehh sach mai shaan hai na sirf punjab ki but sikh kaum ki bhi.....

    • @RoyaleSingh
      @RoyaleSingh 4 หลายเดือนก่อน

      ​@@baljeetbobby9017?

  • @DelightfulRoadCar-vp8zc
    @DelightfulRoadCar-vp8zc 8 หลายเดือนก่อน +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖ ਕੌਮ ਤੇ ਸਿੱਖ ਪੰਥ ਦੀ ਰੱਖਿਆ ਲਈ ਦੁਬਾਰਾ ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੀਆ ਨੂੰ ਦੁਬਾਰਾ ਪੰਜਾਬ ਵਿੱਚ ਭੇਜ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ 🙏

  • @rizwanali-hq5zc
    @rizwanali-hq5zc 6 ปีที่แล้ว +26

    Without a shadow of doubt the real revolutionary of this century . . .

  • @rajaboxer2408
    @rajaboxer2408 4 ปีที่แล้ว +3

    Dhan Sant baba Jarnail Singh ji Khalsa Bhindranwale nu Allah jannat vch uchaa muqam dway, ameen, wahe Guru ji ka Khalsa wahe Guru ji ki Fateh

  • @765kv6
    @765kv6 6 ปีที่แล้ว +41

    *हर हर भिंडरांवाले संत जी*

  • @JasdeeptruckawalaTruckawala
    @JasdeeptruckawalaTruckawala 3 หลายเดือนก่อน

    ਇੱਕ ਵਾਰੀ ਤੇ ਸਰੀਰ ਤੇ ਲੂਈ ਕੰਡੇ ਹੋ ਗਏ ਸੀ ਬਲੇ ਸ਼ੇਰਾ ਸਚੀ ਸੰਤ ਜੀ ਵਰਗਾ ਨਾ ਕੋਈ ਜੰਮਿਆ ਨਾ ਹੀਂ ਜੰਮੇ ਗਾ.. ਹੁਣ ਤੇ 99%ਦੱਲਿਆਂ ਨੇ ਬੇੜਾ ਗਰਕ ਹੀਂ ਕਿਤਾ ਸਿਰਫ 2%ਮਾਵਾਂ ਦੇ ਪੁੱਤ ਅੱਜ ਵੀ ਕੌਮ ਲਈ ਤੜਫਦੇ ਆ.. ਇੱਕ ਵਾਰੀ ਵਾਪਿਸ ਆਜਾ ਬਾਬਾ ਤੀਰ ਵਾਲਿਆਂ ਕੌਮ ਨੁੰ ਤੇਰੀ ਅੱਜ ਲੋੜ ਬੜੀ ਹੈ ਪੈਗੀ 🙏🏿🙏🏿🙏🏿🙏🏿🙏🏿🙏🏿🙏🏿

  • @sukisingh5933
    @sukisingh5933 4 ปีที่แล้ว +7

    wahguru ji. sant ji fir vapus aau.

  • @sharrybatth4048
    @sharrybatth4048 3 ปีที่แล้ว +2

    ਰਾਜ ਕਰੇਗਾ ਖਾਲਸਾ ਖਾਲਸਤਾਨ ਜਿੰਦਾ ਬਾਦ

  • @damanpreetsingh8426
    @damanpreetsingh8426 3 ปีที่แล้ว +3

    Sant jarnil Singh ji kalsha Bhindranwale ji zindabaad 🙏🙏🙏🙏

  • @Gurbani98
    @Gurbani98 ปีที่แล้ว +2

    SATNAM WAHEGURU JI 🙏🙏❤️❤️🌹🌹

  • @hakamghuman2265
    @hakamghuman2265 6 ปีที่แล้ว +19

    Saint Soldier Jio Ji.....

    • @BalbirSingh-lg8yw
      @BalbirSingh-lg8yw 6 ปีที่แล้ว +1

      Waheguru ji da khalsha waheguru Ji ki fahte

  • @jassjeet5993
    @jassjeet5993 6 ปีที่แล้ว +15

    Waheguru Sahib Jio Ji.....

  • @gagangill8831
    @gagangill8831 4 ปีที่แล้ว +26

    Not even single word is wrong. Everything on spot and clear

  • @gurkiratsinghsandhu8387
    @gurkiratsinghsandhu8387 4 ปีที่แล้ว +3

    ਇੱਕ ਇੱਕ ਗੱਲ ਦਾ ਪਰਦਾਫਾਸ ਦਲੀਲ ਦੇ ਨਾਲ

  • @sonupadda3068
    @sonupadda3068 2 ปีที่แล้ว +2

    yaar kini hairaani vaali gall aa jdo aah awaaj kanna ch pendi aa te jmaa v dar ni lgda paavi ajj kite v khlaaar do...waheguru baba ajj sanu bahut lor c teri

  • @lovepreetkaur1746
    @lovepreetkaur1746 2 ปีที่แล้ว +1

    ik vaar fr aajo saint ji

  • @GurpreetKaur-mw1ms
    @GurpreetKaur-mw1ms 6 ปีที่แล้ว +8

    Waah waah sant ji aj v tuanu udeek de aa asi