Sri Diwali Path Mahatam - PART 1

แชร์
ฝัง
  • เผยแพร่เมื่อ 6 ก.ย. 2024
  • Sri Diwali Path Mahatam - PART 1By: Giani Sukhchain Singh Ji (Sampardia Bhindran) Sri Guru Granth Sahib Ji, Sri Dasam Granth Sahib Ji, Sri Sarbloh Granth Sahib Ji, Santhya, Taksal
    🌾।। ਆਦਿ ਸੰਥਿਆ।।🌾
    ਆਦਿ ਸੰਥਿਆ online ਗੁਰਮਤਿ ਵਿੱਦਿਆ (ਸੰਥਿਆ) ਪ੍ਰਾਪਤ ਕਰਨ ਦਾ ਇਕ ਮਾਧਿਅਮ ਹੈ। ਜਿਸ ਰਾਹੀਂ ਉਹ ਗੁਰਸਿੱਖ ਗੁਰਮਤਿ ਵਿੱਦਿਆ ਪ੍ਰਾਪਤ ਕਰ ਸਕਦੇ ਹਨ, ਜਿਹਨਾਂ ਨੂੰ ਉਹਨਾਂ ਦੇ ਖੇਤਰ ਵਿੱਚ ਕੋਈ ਸੰਥਿਆ ਕਰਾਉਣ ਵਾਲਾ ਉਸਤਾਦ ਨਹੀਂ ਮਿਲ ਰਿਹਾ। ਆਦਿ ਸੰਥਿਆਂ ਦੇ ਮੁੱਖ ਸੰਚਾਲਕ ‘ਗਿਆਨੀ ਸੁਖਚੈਨ ਸਿੰਘ ਜੀ, ਜੱਥਾ ਭਿੰਡਰਾਂ’ ਹਨ।
    ਆਦਿ ਸੰਥਿਆ ਦੇ ਰਾਹੀਂ ਪੜਾਏ ਜਾਣ ਵਾਲੇ ਗ੍ਰੰਥ :
    ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗੁਰੂ, ਗ੍ਰੰਥ ਸਾਹਿਬ ਜੀ, ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ, ਵਾਰਾਂ ਭਾਈ ਗੁਰਦਾਸ ਜੀ, ਕਬਿੱਤ-ਸਵੱਯੇ ਭਾਈ ਨੰਦ ਲਾਲ ਜੀ ਦੀ ਰਚਨਾ ਜ਼ਿੰਦਗੀਨਾਮਹ, ਗ਼ਜ਼ਲਾਂ,ਗੰਜ-ਨਾਮਹ, ਵੇਦਾਂਤ ਸਾਰ= ਸਾਰੁਕਤਾਵਲੀ, ਭਾਵਰਸਾਮ੍ਰਿਤ, ਅਧਿਆਤਮਕ ਪ੍ਰਕਾਸ਼,ਚਾਣਕਯ ਨੀਤੀ, ਵੀਚਾਰ ਚੰਦ੍ਰੋਦਯ, ਵੀਚਾਰ ਮਾਲਾ, ਵੀਚਾਰ ਸਾਗਰ, ਅਤੇ ਹੋਰ ਵੀ ਇਤਿਹਾਸਕ ਗ੍ਰੰਥ ਪੜ੍ਹਾਏ ਜਾਂਦੇ ਹਨ।
    ਸੰਪਰਕ ਨੰਬਰ:- what's app:- 78371-79216, 99912-87825
    Aad santheya is a platform for the study of of religious scriptures of Sikhism. It is beneficial for gursikhs who does not have teacher in their locality to provide them Santheya. Giani Sukhchain Singh Jatha Bhindra is respected Managing director of aad santheya.
    📖🌾।।ਅਾਦਿ ਸੰਥਿਅਾ🌾।।📖
    (ਆਦਿ ਸੰਥਿਆ ਦੇ ਗਰੁੱਪਾਂ ਨਾਲ ਜੁੜਣ ਲਈ ਜਾਣਕਾਰੀ 👇)
    {੧.}🌾 ਗੁਰਬਾਣੀ ਕਥਾ ਅਤੇ ਗੁਰਬਾਣੀ ਸੰਥਿਅਾ ਨੂੰ ਅਾਡੀਓ ਰੂਪ ਚ ਸਰਵਣ ਕਰਨ ਲੲੀ। ਥੱਲੇ ਦਿੱਤੇ ਟੈਲੀਗ੍ਰਾਮ ਲਿੰਕ ਨੂੰ ਕਲਿੱਕ ਕਰੋ ਤੇ ਕਥਾ ਸਰਵਣ ਕਰੋ👇🙏🏻
    Telegram channel link
    t.me/aad_santh...
    {੨.}🌾 ਗੁਰਮੱਤ ਵੀਚਾਰਾਂ ਵਾਲਾ ਗਰੁੱਪ ( ਸ੍ਰੀ ਜਪੁ ਜੀ ਸਾਹਿਬ ਜੀ ਦੇ ਵਿਸਥਾਰ ਪੂਰਵਕ ਅਰਥ ਅਤੇ ਹੋਰ ਗੁਰਮੱਤ ਵਿਚਾਰਾਂ ਪੜ੍ਹਣ ਲਈ ਆਪ ਜੀ ਇਨ੍ਹਾਂ ਗਰੁੱਪ ਚ ਵੀ ਜੁੜ ਸਕਦੇ ਹੋ ਜੀ )
    Link of what's👇
    chat.whatsapp....
    Link of telegram👇
    t.me/JapNishan...
    *{੩.}🌾 ਇੰਸਟਾਗ੍ਰਾਮ ਪੇਜ਼ ਦਾ ਲਿੰਕ👇*.
    www.instagram....
    {*੪.}🌾 ਲੜੀਵਾਰ ਸੰਥਿਅਾ ਵੀਚਾਰ ਓਨਲਾਇਨ ਗਰੁੱਪ 👇👇
    t.me/lrivaarsa...
    ( ਹੋਰ ਗੁਰਸਿੱਖਾਂ ਦੇ ਲਾਭ ਲਈ ਅੱਗੇ ਹੋਰ ਗੁਰਸਿੱਖਾਂ ਤੱਕ ਵੀ ਪਹੁੰਚਦਾ ਕਰੋ ਜੀ)
    ( online ਗੁਰਬਾਣੀ ਸੰਥਿਆ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ what's app no:- 7837179216)

ความคิดเห็น • 19

  • @dhanmindersingh5559
    @dhanmindersingh5559 10 หลายเดือนก่อน +1

    Waheguru ji waheguru 💐🌷🙏🌴🌴🌻🌻🌴 Dhan Dhan Guru Ramdas ji 🌻🌴🌴🌻💐🌷🙏🙏 Dhan Dhan Guru Ramdas ji 🌻🌴🌴🌻💐 Dhan Dhan Guru Gobind Singh ji 🌴🌴🌴🌴🌴 Dhan Dhan Guru Gobind Singh ji 🌴🌴🌻🌻🌴🙏🌹💐🌷 waheguru ji waheguru ji waheguru ji 🌷🌷🙏🙏🙏🌴🌻🌻🌴

  • @KamaljeetKaur-cf9jj
    @KamaljeetKaur-cf9jj 3 ปีที่แล้ว +3

    धन धन श्री गुरु गोविंद सिंह जी महाराज जिन्होंने इस दिवाली पाठ की रचना की वाहेगुरु जी

  • @karanbirsinghsingh3468
    @karanbirsinghsingh3468 ปีที่แล้ว +1

    ਧੰਨ‌ਧੰਨ‌ਸੀ੍ਗੁਰੂਗੋਬਿੰਦਸਿੰਘਜੀਮਹਾਰਾਜ।।

  • @germansingh8207
    @germansingh8207 ปีที่แล้ว +1

    ਵਾਹਿਗੁਰੂ ਜੀ 🌹🌷🙏

  • @harkiratsingh5169
    @harkiratsingh5169 2 ปีที่แล้ว +2

    Waheguru
    19:54

  • @KamaljeetKaur-cf9jj
    @KamaljeetKaur-cf9jj 3 ปีที่แล้ว +2

    Satnam waheguruji

  • @daljeetsingh4158
    @daljeetsingh4158 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @9888472516
    @9888472516 3 ปีที่แล้ว +2

    Waheguru

  • @surjitsingh1355
    @surjitsingh1355 3 ปีที่แล้ว +2

    Waheguru ji ka khalsa waheguru jiki fateh bhai sahib ji bhut vdiaa ji

  • @KamaljeetKaur-cf9jj
    @KamaljeetKaur-cf9jj 3 ปีที่แล้ว +1

    Waheguruji

  • @technicalideas2536
    @technicalideas2536 3 ปีที่แล้ว

    Wmk

    • @kulwantkaurkhalsa5699
      @kulwantkaurkhalsa5699 2 ปีที่แล้ว

      🙏🚩🌺ੴ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀੳ🌺🚩🙏

  • @verindersingh82
    @verindersingh82 2 ปีที่แล้ว

    🙏

  • @gagguchahal4264
    @gagguchahal4264 3 ปีที่แล้ว

    Veer ji diwali tu bina eh path krn di vidhi dso ji

  • @amanjeetsingh730
    @amanjeetsingh730 2 ปีที่แล้ว

    7ਪਰਕਾਰ ਦਾ ਨਲੀਏਰ ਕਿਵੇ ਵਾਹਿਗੁਰੂ

  • @KamaljeetKaur-cf9jj
    @KamaljeetKaur-cf9jj 3 ปีที่แล้ว +1

    Satnam waheguruji

  • @gurbaniquotes._1984
    @gurbaniquotes._1984 ปีที่แล้ว

    Waheguru ji

  • @KamaljeetKaur-cf9jj
    @KamaljeetKaur-cf9jj 3 ปีที่แล้ว

    Satnamji waheguruji