Mukhmantri ਕਹਿੰਦਾ Sidhu moose wala ਨੂੰ ਮਾੜਾ ਬੋਲਣ ਲਈ ਮੈਂਨੂੰ ਆਖਿਆ ਗਿਆ ਸੀ Jatt babe television

แชร์
ฝัง
  • เผยแพร่เมื่อ 21 ก.ย. 2022
  • Mukhmantri ਕਹਿੰਦਾ Sidhu moose wala ਨੂੰ ਮਾੜਾ ਬੋਲਣ ਲਈ ਮੈਂਨੂੰ ਆਖਿਆ ਗਿਆ ਸੀ
    #sidhumoosewala
    #mukhmantri
    #moosewala
    #jattbabetelevision
    #sangha
    #jattbabetelevision
  • บันเทิง

ความคิดเห็น • 438

  • @decentbutdevil989
    @decentbutdevil989 ปีที่แล้ว +92

    ਘਰ ਘਰ ਪੁੱਤ ਜੰਮਣੇ
    "ਸਿੱਧੂ ਮੂਸੇਆਲਾ ਨੀ ਕਿਸੇ ਨੇ ਬਣ ਜਾਣਾ"
    ❤️❤️❤️❤️

  • @Jass-bg2kz
    @Jass-bg2kz ปีที่แล้ว +146

    ਜਿਉਂਦੇ ਤੋਂ ਮੰਗ ਦਾ ਮਾਫ਼ੀ Sidhu ta Sidhu he c drya ni jattt ਅੱਣਖ ਦੀ ਮੌਤ ਮਰ ਕੇ ਗਿਆ Sade ala love you Bai Sidhu

    • @hardeepsinghcheema429
      @hardeepsinghcheema429 ปีที่แล้ว +8

      ਬਿਲਕੁੱਲ ਸਹੀ

    • @Jass-bg2kz
      @Jass-bg2kz ปีที่แล้ว +5

      @@surinderSingh-ic9oc hnji baiii

    • @Jass-bg2kz
      @Jass-bg2kz ปีที่แล้ว +4

      @@hardeepsinghcheema429 hnji vere

    • @hardeepsinghcheema429
      @hardeepsinghcheema429 ปีที่แล้ว +8

      ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ

    • @LakhvinderSingh-fo1wo
      @LakhvinderSingh-fo1wo ปีที่แล้ว +3

      Bilkul ryt bro sidhu unkh di Zindagi jio ke Gaya jaat🚜💔💔😭😢 miss you Sidhu moose wala

  • @THEGAGUTV
    @THEGAGUTV ปีที่แล้ว +37

    ਕਿਸੇ ਨਾਲ bond ਨਾਇਓ ਰੱਬ ਨਾਲ sign ਆ ਚੰਗਾ ਚੁੰਗਾ ਬਣਨ ਨੂੰ ਆਇਆ ਨੀ ਮੈ ਜੱਗ ਤੇ ਲੱਡੂਆਂ ਨੂੰ ਪਾੜਨ ਲਈ ਹੋਇਆ ਮੈ ਡਿਜ਼ਾਈਨ ਆ ।।
    ਮੂਸਾ ਜੱਟ ਰਹਿੰਦੀ ਦੁਨੀਆ ਤੱਕ ਯਾਦ ਰਹੂ।

  • @SukhpreetKaur-ye6zq
    @SukhpreetKaur-ye6zq ปีที่แล้ว +49

    Sidhu moosewala jidabad 💪✍️🚜🔥❤️

  • @davindersingh2410
    @davindersingh2410 ปีที่แล้ว +67

    Sidhu y always Legend rho y sada ......lvu sidhu Moose ale veer 😭 miss you always.......thodi ghaat kdi Puri ni honi y 😭

  • @JitenderKumar-lp2yv
    @JitenderKumar-lp2yv ปีที่แล้ว +42

    Only 1 Legend Sidhu Moosewalla Bhai 🔥🔥🔥

  • @SidhuLegend2M
    @SidhuLegend2M ปีที่แล้ว +56

    Na na na na sidhu to bina ta kuj sunde ni kde... Sidhu fan Army

  • @abhijohal6342
    @abhijohal6342 ปีที่แล้ว +32

    Miss you legend😭😭😭😭
    Jastice for Sidhu💔💔💔💔 Heera putt kho liyan mapeyan da😭😭😭😭

  • @THEGAGUTV
    @THEGAGUTV ปีที่แล้ว +31

    ਜਿਉਦੇ ਜੀ ਮਾਫੀ ਮੰਗਣ ਸੀ ਸਿੱਧੂ ਬਾਈ ਸਿੱਧੂ ਹੀ ਸੀ ਤੂੰ ਤਾਂ ਬਹੁਤ ਬੋਲਿਆ ਸੀ ਹੁਣ ਐਵੀ ਨਾ ਬੋਲੀ ਚੱਲ ਸਿੱਧੂ ਬਾਈ ਹੀਰਾ ਸੀ ਜਿੰਦਾਬਾਦ ਮੂਸਾ ਜੱਟ

    • @Jass-bg2kz
      @Jass-bg2kz ปีที่แล้ว

      Ryt ❤️❤️❤️

  • @harmanpindiala8528
    @harmanpindiala8528 ปีที่แล้ว +43

    ਅਰਸਾ ਤੋਂ ਫਰਸ ਤੇ ਡੇਗਣ ਨੂੰ ਮਿੰਟ ਲੋਦਾ ਰੱਬ ਸਹੀ ਕਹਿੰਦਾ ਰਿਹਾ ਬਾਈ ਸਿੱਧੂ

    • @varinderjohalpb1382
      @varinderjohalpb1382 ปีที่แล้ว

      Pr mukh mantri di kismat ta vdia e a vichare da ghr pwata 4 bnde jande ne ajj mukh mantri nu te ehje greeb bchya nal rbb hunda ehna ch rbb vssda jo dil de saf sutthre hunde ne te sidhe sadhe hunde ne ohna ch e rbb vssda mukh mantri v ewe da e a sidha sadha innocent bccha rbb kirpa kru mukh mantri te songs onge agge mukh mantri de te mukh mantri foreign v jauga bs wait and watch

  • @parwinderbhullar1953
    @parwinderbhullar1953 ปีที่แล้ว +62

    Ede ch talent kehra aa..mainu taan eh ni smjh ayi ajtk..justice for sidhu moosewala Bai waheguru ji 🙏

    • @dsppaldavinder8895
      @dsppaldavinder8895 ปีที่แล้ว

      Sachi

    • @navdeepsinghbrar1016
      @navdeepsinghbrar1016 ปีที่แล้ว

      Right Parwinder

    • @manjindergill1199
      @manjindergill1199 ปีที่แล้ว

      Veere Sahi gal aw Teri. Ena ganne v Sidhu de ullat kite nal interviews v. Ena v koi baccha nu hunda k kosh na pta lgge k gAlt Sahi da. Odu agge ho ho bolda c.

  • @bhullar1977
    @bhullar1977 ปีที่แล้ว +30

    Sidhu moosewala always live forever ❤️

  • @Royalman7
    @Royalman7 ปีที่แล้ว +28

    SIDHU REST IN POWER JATTA 🌟

  • @techmg8332
    @techmg8332 ปีที่แล้ว +17

    ਪਹਿਲਾਂ ਕਮੈਂਟ ਮੈਂ ਕੀਤਾ ਸੀ ਕਿ ਤੂੰ ਬਾਈ ਸਿੱਧੂ ਨੂੰ ਮਾੜਾ ਬੋਲਿਆ...ਭਲੇ ਚੈੱਕ ਕਰਲੋ....👇
    ਪਰ ਹੁਣ ਮੈਂ ਓਹਨਾਂ ਸਾਰੇ ਲੋਕਾਂ ਨੂੰ ਵੀ ਕਹਿਣਾ....ਕਿ
    ਵੋਟਾਂ ਵੇਲੇ ਸਭ ਨੇ ਸਿੱਧੂ ਬਾਈ ਨੂੰ ਬੁਰਾ-ਭਲਾ ਕਿਹਾ,,ਜਿਹੜੇ ਅੱਜ ਮੁੱਖ ਮੰਤਰੀ ਨੂੰ ਬੁਰਾ ਕਹਿ ਕੇ ਸਿਆਣੇ ਕਾਂ ਬਣੇ ਬੈਠੇ ਆ....ਹੱਕ ਉਸਦਾ,,,ਜੋ ਸੱਚਾ ਫੈਨ ਆ 🙏

  • @DkDk-js2gp
    @DkDk-js2gp ปีที่แล้ว +3

    ਆ ਗਈ ਖੋਤੀ ਬੋੜ ਥੱਲੇ । ਸਿੱਧੂ Legend ਸੀ ਹਮੇਸ਼ਾ ਦਿੱਲਾ ਜਿਊਂਦਾ ਆ ।🙏🏻❤🙏🏻

  • @karanbirdi08
    @karanbirdi08 ปีที่แล้ว +33

    Only SIDHU moose wala 💔

  • @staypositive6122
    @staypositive6122 ปีที่แล้ว +50

    Jo Sidhu khilaf bolu te bolea,o flop hoea..He was a real gem ❤️❤️❤️❤️❤️❤️❤️❤️❤️❤️We only fan of Sidhu bai..Sade Sidhu nu Jo glt bolea, asi oda boycot kita hmesha lyi.

  • @lucky7681
    @lucky7681 ปีที่แล้ว +16

    ਹੁਣ ਵੀ ਉਹੀ line ਬੋਲਿਆ... ਜਾ ਪੁੱਤ ਤਰੱਕੀ ਤਾ ਹੁਣ ਵੀ ਨਈ ਕਰਦਾ...

    • @BalvirSingh-oj1qu
      @BalvirSingh-oj1qu ปีที่แล้ว +1

      Mantri pagal aa hun bi bol reha

    • @lucky7681
      @lucky7681 ปีที่แล้ว +4

      @@BalvirSingh-oj1qu ਬਾਈ ਓਂ ਪਾਗਲ ਆ ਕੀ ਰਿਪੋਟਰ ਦਾ bc ਦਾ ਫਰਜ ਨਈ ਬਣਦਾ ਸੀ ਓਹਨੂੰ ਟੋਕਨ ਦਾ... ਉਂਝ ਤਾ ਇਹ ਸਾਲਾ ਰੋਜ ਓਹਦੇ ਸੰਸਕਾਰ ਵਾਲੀ ਜਗਾ ਤੇ ਜਾਂ ਕੇ video ਬਣਾਉਂਦਾ ਵੀ ਮਨੂੰ ਦੁੱਖ ਆ... ਤੇ ਸਾਲੇ ਨੂੰ ਹੁਣ ਸ਼ਰਮ ਨਈ ਆਉਂਦੀ ਇਹ video ਚ ਮੰਤਰੀ ਤੋਂ ਫਿਰ ਉਹੀ ਬੋਲਵਾ ਰਿਹਾ.... ਇਹਨੂੰ ਬਸ ਆਵਦੇ view ਨਾਲ ਆ ਕੰਜਰ ਨੂੰ

  • @navdeepkaur3940
    @navdeepkaur3940 ปีที่แล้ว +51

    #justiceforsidhumoosewala 🙏🙏 legends never die 💔💔

  • @iamsujit7061
    @iamsujit7061 ปีที่แล้ว +11

    Dil Da Ni Maada tera🗽
    ☆SIDHU Moosewala☆💛💪🏻
    #WEWANTJUSTIC 》》🔥🔥
    #justiceforsidhumoosewala

  • @staypositive6122
    @staypositive6122 ปีที่แล้ว +41

    Sidhu de fan a bai Jo v,bycot kro eda ..koi sympathy na kreo 🙏🏽🙏🏽🙏🏽🙏🏽🙏🏽🙏🏽🙏🏽plzzz..apa sidhu bai de e fan rhna

    • @varinderjohalpb1382
      @varinderjohalpb1382 ปีที่แล้ว

      Byecott krke ki krlega y jihde nal rbb hega ohnu kise leeli peeli chintu candy di lod ni hundi sidhu nu kine e log industry de hate krde c byecott krde c pr rbb da hatth ta hega c na sidhu te fer dekhla sidhu sikkhra te c ewe e mukh mantri a beshak hje jwak a pr dil da saaf sutthra te sccha munda te sidha sadha jo lok ewe de hunde ne ohna di rbb sunnda jroor hunda mukh mantri kol ki c pehla kuj v nhi c te hun mukh mantri nu 4 bnde jande ne ghr paigya mukh mantri da te aah sardar mukh mantri nu foreign leke jau jd 1 war bahr chla gya ta mukh mantri kol kise cheej di kmmi ni honi chnge 4 pesse honge vdia vdia gaddiya hongia mantri kol te baki hje ta mukh mantri di shuruwat a hje ta onge song mukh mantri de ehje greeb bcche di help hundi a ta boht khushi hundi a bcz rajje pujje bnde nu khwon nalo behtar a kise greeb di help kro eda krn nal khushi v mildi a mukh mantri 1 innocent sidha sadha dil da saaf sutthra munda te ehje bnde da rbb jroor sath dinda beshak duniya bycott krde pr rbb da hatth sirr te howe fer duniya ta boht chotti a rbb de agge rbb da hatth hona jroori a duniya da nhi 👍

    • @Kabaldigpal
      @Kabaldigpal ปีที่แล้ว

      Right veere

  • @ramandeep5809
    @ramandeep5809 ปีที่แล้ว +10

    Sada bai ji sidhu #justiceforsidhumoosewala

  • @kamaljitkular2751
    @kamaljitkular2751 ปีที่แล้ว +9

    Duniya mangdi fire duvava, Jatta mur k Aaja duvara. Sidhu moosewala only legend.

  • @gindatiwana9236
    @gindatiwana9236 ปีที่แล้ว +8

    Jind jaan sidhu mosse wala miss u veer

  • @sukhjinderkaur7369
    @sukhjinderkaur7369 ปีที่แล้ว +18

    Jo v maada bolde c sab nu prsad dai rha rabb

  • @gurdeepsidhu4146
    @gurdeepsidhu4146 ปีที่แล้ว +23

    Sidhu mossa Wala legend never did 💔💔

  • @HappySingh-ro6ep
    @HappySingh-ro6ep ปีที่แล้ว +8

    ਜਿਸ ਨੇ ਸਿੱਧੂ ਨੂੰ ਜਿਉਂਦੇ ਜੀ ਉਸ ਨੂੰ ਤੰਗ ਪ੍ਰਸ਼ਾਨ ਕਰਦੇ ਰਹਿ ਆ ਹੁਣ ਉਹ ਜਿਨਾਂ ਮਰਜੀ ਨਿਮਾਣਾ ਬਣ ਜਾਏ ਉਸ ਨੂੰ ਅਸੀ ਜੁਤੀ ਤੇ ਨਹੀਂ ਲਿਖਦੇ

  • @gagandhaliwal9210
    @gagandhaliwal9210 ปีที่แล้ว +11

    Miss you legend😢

  • @gurjitsidhul4982
    @gurjitsidhul4982 ปีที่แล้ว +13

    Legend never die

  • @lakhvirsinghgrewal9299
    @lakhvirsinghgrewal9299 ปีที่แล้ว +16

    #LegendSidhuMoosewala

  • @gurdeepsidhu4146
    @gurdeepsidhu4146 ปีที่แล้ว +10

    Mis u Sidhu 22 😭💔

  • @harmanpindiala8528
    @harmanpindiala8528 ปีที่แล้ว +4

    ਸਾਰੇ ਸਿੱਧੂ ਫੈਨ ਬਾਈ ਇੱਕ ਗਰੁੱਪ ਬਣਾ ਦੋ ਸਾਰੇ ਹੋ੍ ਕੇ ਮੋਰਚਾ ਮਾਰੀਏ

  • @gurveersinghsidhu2294
    @gurveersinghsidhu2294 ปีที่แล้ว +15

    ਸੰਘੇ ਨੇ ਕਹਿਣਾ ਸੀ ਜੇ ਮੰਤਰੀ ਬਾਹਰ ਨਾ ਗਿਆ ਮੈਂ ਵੀ ਨਹੀਂ ਜਾਦਾਂ ਕਹਿ ਦਿੱਤਾ ਜੇ ਮੈਂ ਨਾ ਗਿਆ ਮੁੱਖ ਮੰਤਰੀ ਵੀ ਨਹੀਂ ਜਾਦਾਂ 😂😂

  • @iamsujit7061
    @iamsujit7061 ปีที่แล้ว +12

    Mout wife Ae, jatt life Ae⛳♥️

  • @ramandeepkour5384
    @ramandeepkour5384 ปีที่แล้ว +1

    Sidhu moose wala🌟🌟🌟🌟🌟 Atttttt jatt aa💪💪💪💪💪🚜🚜🚜🚜 5911ਝੋਟਾ miss you aa Jata

  • @purefitness06
    @purefitness06 ปีที่แล้ว +12

    ਰੱਬ ਚਪੇੜ ਚੰਗੀ ਮਾਰਦਾ ਫੇਰ 🤬

    • @harmanpindiala8528
      @harmanpindiala8528 ปีที่แล้ว

      th-cam.com/video/jFSs6DRifbQh/w-d-xo.htmlttps://th-cam.com/video/jFSs6DRifbQh/w-d-xo.htmlttps://th-cam.com/video/jFSs6DRifbQ/w-d-xo.html

  • @gurleen9143
    @gurleen9143 ปีที่แล้ว +2

    #1st viewer #sidhumoosewala

  • @fanmoosewalede5489
    @fanmoosewalede5489 ปีที่แล้ว +5

    Love you bai sidhu moose wala

  • @varinderna214
    @varinderna214 ปีที่แล้ว +4

    #Justice For Sidhu moosewala ji 🙏

  • @vijaykulria2912
    @vijaykulria2912 ปีที่แล้ว +8

    #justiceforsidhumoosewala

  • @kulvindersingh3972
    @kulvindersingh3972 ปีที่แล้ว +5

    Miss you jatta

  • @manijatt985
    @manijatt985 ปีที่แล้ว +6

    Only Sidhu mosewala a Always

  • @oyejutta1723
    @oyejutta1723 ปีที่แล้ว +6

    Sidhu moose Wala the last kingdom

  • @HappySingh-ro6ep
    @HappySingh-ro6ep ปีที่แล้ว +8

    ਜੱਟ ਬਾਬੇ ਕੀ ਲੋੜ ਸੀ ਇਸ ਪਾਗਲ ਮੁੱਖ ਮੰਤਰੀ ਦੀ ਇੰਟਰਊ ਕਰਨ ਦੀ

  • @lalisandhu6827
    @lalisandhu6827 ปีที่แล้ว +3

    Lvu ❣️ gurmukh veera ♥️

  • @amritpal1572
    @amritpal1572 ปีที่แล้ว +3

    Sidhu bhi eko c ek he rehna sidhu end kra ke giya miss you bro 😢😢

  • @jarmejasinghbrar9111
    @jarmejasinghbrar9111 ปีที่แล้ว +2

    ਚੈਨਲ ਵਾਲੇ ਭਰਾਵਾਂ ਨੂੰ ਬੇਨਤੀ ਹੈ ਬਾਈ ਜੀ ਤੁਸੀਂ ਮੁੱਖ ਮੰਤਰੀ ਅਤੇ ਸੰਘੇ ਦੀ ਇੰਟਰਵਿਊ ਕਰਨ ਲੱਗੇ ਪਏ ਹੋ ਜਿੰਨਾ ਕੁ ਇਸ ਮੁੱਖ ਮੰਤਰੀ ਨੇ ਬਾਠ ਦੀ ਕੰਪਨੀ ਦੇ ਗਾਣਿਆਂ ਵਿੱਚ ਰੈਂਪ ਕੀਤਾ ਸੀ ਉੱਨਾਂ ਕੁ ਬਾਠ ਵੱਲੋਂ ਇਸ ਦੀ ਮਹਿਨਤ ਦਾ ਇਸ ਨੂੰ ਘਰ ਪਾਕੇ ਦੇ ਦਿੱਤਾ ਹੈ ਬਾਕੀ ਮੁੱਖ ਮੰਤਰੀ ਵਿੱਚ ਐਡਾ ਕਿੰਨਾ ਕੁ ਟੈਲੇਟ ਹੈ ਜਿਹੜੀ ਤੁਸੀਂ ਮੁੱਖ ਮੰਤਰੀ ਦੀ ਇੰਟਰਵਿਊ ਕਰਨ ਆ ਜਾਂਦੇ ਹੋ ਚੈਨਲ ਵਾਲੇ ਵੀਰੋਂ ਪਹਿਲੇ ਗਾਇਕ ਬਹੁਤ ਹਨ ਜਿਨ੍ਹਾਂ ਵਿਚ ਸੁਰ ਟੈਲੇਟ ਹੈ ਇੱਕ ਕਲਾਕਾਰ ਹੈ ਜਿਸ ਦਾ ਗਾਣਾ ਸੀ ਮੰਜੀ ਥੱਲੇ ਕੋਣ ਭਾਬੀ ਦੀਵਾ ਜਗਾ ਉਸ ਕਲਾਕਾਰ ਦੀ ਇੰਟਰਵਿਊ ਕਰਕੇ ਉਸ ਗਾਇਕ ਨੂੰ ਲੋਕਾਂ ਸਾਹਮਣੇ ਲੈਕੇ ਆਊ ਅਤੇ ਹੋਰ ਬਹੁਤ ਵਧੀਆ ਕਲਾਕਾਰ ਹਨ ਜਹਿੜੇ ਅੱਜ ਵਹਿਲੇ ਘਰੇ ਬੈਠੇ ਹਨ ਉਹਨਾਂ ਚੰਗੇ ਕਲਾਕਾਰਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰੋ ਛੱਡੋ ਖਹਿੜਾ ਮੁੱਖ ਮੰਤਰੀ ਦਾ ਹੋਰ ਬਹੁਤ ਚੰਗੇ ਤੋਂ ਚੰਗੇ ਕਲਾਕਾਰ ਹਨ ਜਹਿੜੇ ਅੱਜ ਗੁਮਨਾਮ ਹੋਏ ਘਰੇ ਬੈਠੇ ਹਨ ਉਹਨਾਂ ਕਲਾਕਾਰਾਂ ਨੂੰ ਲੋਕਾਂ ਸਾਹਮਣੇ ਲੈਕੇ ਆਊ ਇਹ ਬੇਨਤੀ ਹੈ ਚੈਨਲ ਵਾਲੇ ਵੀਰਾਂ ਨੂੰ ਛੱਡੋ ਖਹਿੜਾ ਏਦਾਂ ਦੇ ਮੁੱਖ ਮੰਤਰੀ ਸੰਘਾ ਹੋਰਾ ਦਾ,ਚੰਗੇ ਗੁਮਨਾਮੀ ਕਲਾਕਾਰਾਂ ਨੂੰ ਪੇਸ਼ ਕਰੋ ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ

  • @harpreetdhiman7556
    @harpreetdhiman7556 ปีที่แล้ว +5

    Sidhu moose wala jindabad

  • @guridevgun4615
    @guridevgun4615 ปีที่แล้ว +1

    ਮੁਖ ਮੰਤਰੀ ਤੋਂ ਕਰਵਾਕੇ ਸਫਾਈਆਂ ਘਰ ਦੀਆਂ ,ਤੇ ਉਤੋਂ ਮੁੰਡੇ ਤੇ ਨਵੀਂ ਨਵੀਂ ਜਵਾਨੀ ਚੜ ਰਹੀ ਵੇਖਕੇ ਡਰ ਗਿਆ ਬਾਠ ਕੇ ਕਿਤੇ ਮੋਨੀ ਸਾਨ ਸੈੱਟ ਨਾ ਹੋਜੇ ਇਹਦੇ ਨਾਲ ਤਾਂ ਵਿਚਾਰੇ ਨੂੰ ਖੁਸ਼ੇ ਦੇਤੇ।

  • @karanbadshahpuria773
    @karanbadshahpuria773 ปีที่แล้ว +11

    Dekhi chl mrdanea rng krtar de
    Ape mr jande jede dujea nu mar de
    Ahi baba Nanak ji k gye ne 🙏 sidhu ustad jindabad miss u dila ❤️ tere Jan to bad v lok gltiya mn rye ne

  • @thuglife7540
    @thuglife7540 ปีที่แล้ว +2

    Mukh Mantri .. Paji Pls Mera Ganna Krado .
    Sanga .. ਕਿੱਦਣ ਕਹੋ ਕਿੱਦਣ ਕਹੋ 😂🤣

  • @staypositive6122
    @staypositive6122 ปีที่แล้ว +7

    Bai yr glt kita view lain lyi thumbnail ch sidhu likhea,,sanu lod ni mntri d..only Sidhu ❤️❤️❤️❤️❤️❤️❤️❤️❤️❤️sada

  • @MANPREETMOHIE71
    @MANPREETMOHIE71 ปีที่แล้ว

    Sidhu ne keha c gaane ch
    "Thaggi Sadde Nal Laa Ge jo chubare ni pye ,"sach hi sach bolya jatt ne🎯💘💓💔

  • @gurdeepsingh-tl5fe
    @gurdeepsingh-tl5fe ปีที่แล้ว +11

    Fakar Bande nu glt boln da Result ta fr milna hi c ehnu......

    • @THEGAGUTV
      @THEGAGUTV ปีที่แล้ว

      Bilkul sahi kaha

  • @channimanuke8637
    @channimanuke8637 ปีที่แล้ว +1

    ਇਹਨੂੰ ਰੱਬ ਨੇ ਅਰਸੋਂ ਫਰਸ਼ ਤੇ ਸਿੱਟਤਾ ਪਰ ਇਹਨੂੰ ਹਜੇ ਵੀ ਬੋਲਣ ਦੀ ਅਕਲ ਨੀ ਆਈ,

  • @doublemeaning781
    @doublemeaning781 ปีที่แล้ว

    ਯਰ ਕੁਛ ਨੀ ਹੋ ਸਕਦਾ ਪੰਜਾਬੀ ਮੀਡੀਆ ਦਾ, ਇਹਨਾ ਕੋਲ ਕੋਈ ਮੁੱਦਾ ਈ ਹੈਨੀ

  • @That_Litt_Jatt
    @That_Litt_Jatt ปีที่แล้ว +1

    ਜਟ ਬਾਬੇ ਆਲਾ ਐਵੀਂ ਉਸਦੀ ਸਫਾਈ ਦੇ ਰਿਹਾ,, 06:50 ਮਾਫੀ ਕਿਥੇ ਮੰਗੀ,,,, ਇਹ ਤਾਂ ਕਹਿ ਰਿਹਾ ਮੈ ਜਾਣਕੇ ਜਵਾਬ ਦਿਤਾ ਸੀ ਸਿੱਧੂ ਨੂੰ,,, ਪੀਪਾ ਮੰਤਰੀ
    #sidhuforever ❤️

  • @bhupinderbrar9848
    @bhupinderbrar9848 ปีที่แล้ว +6

    Bai kidr chAwlaa di interview krda firda

  • @pindawale9734
    @pindawale9734 ปีที่แล้ว +2

    Father of industry #sidhumoosewala 👑

  • @Amritpalpalsinghsangrur
    @Amritpalpalsinghsangrur ปีที่แล้ว +1

    ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗ ਨੰਗ ਇਕੱਠੇ ਹੋਏ ਖੇਹ ਉਡਾਈ ਜਾਣਕੇ

  • @shaidmahmood8088
    @shaidmahmood8088 ปีที่แล้ว

    A good truth and fact that sidhu has really helped punjab youth regarding Kesh. The man sidhus gone but won't be 4GOTTEN as his words are being spoken around the world.tell me vich artist does what sidhu veer has done.as soon as they go big they leave punjab.but he stayed in village MOOSA.were it all started 4 him.so he paid his debt on the dharti were he was born.sidhu amar ho gyah

  • @manjindergill1199
    @manjindergill1199 ปีที่แล้ว

    Veere Sahi gal aw Teri. Ena ganne v Sidhu de ullat kite nal interviews v. Ena v koi baccha nu hunda k kosh na pta lgge k gAlt Sahi da. Odu agge ho ho bolda c.

  • @ARTMASTER1313
    @ARTMASTER1313 ปีที่แล้ว +1

    ਇਹ ਸਿਧਰਾ ਹੈ ਬਾਬੇ ਇਹਨੂੰ ਸਮਝ ਘੱਟ ਲਗਦੀ ਹੈ ਵੀ ਅਗਲਾ ਕਿਸ ਹਿਸਾਬ ਨਾਲ ਸਵਾਲ ਪੁੱਛ ਰਿਹਾ ਹੈ, ਇਹ ਆਵਦੀ ਲਹਿਰ ਚ ਹੀ ਜਵਾਬ ਦਿੰਦਾ ਹੈ ਗੱਲ ਦਾ, ਸਿੱਧੂ ਮੂਸੇ ਵਾਲੀ ਗੱਲ ਉੱਤੋਂ ਦੀ ਲੰਘ ਗਈ ਇਹਦੇ। ਇਹਨੂੰ ਹਾਲੇ ਤੱਕ ਵੀ ਨਹੀਂ ਪਤਾ ਲਗਾ ਮਸਲਾ ਕੀ ਸੀ।

  • @pindawale9734
    @pindawale9734 ปีที่แล้ว +3

    Legend never die #sidhumoosewala

  • @SehajpreetSingh-rf2ur
    @SehajpreetSingh-rf2ur ปีที่แล้ว +1

    Sidhu legend❤❤❤

  • @LovepreetSingh777
    @LovepreetSingh777 ปีที่แล้ว +10

    Sidhu Moose wala legend

  • @mrs.reetgirdher
    @mrs.reetgirdher ปีที่แล้ว

    Kore swal excellent work bro

  • @user-ou9nq7qc4s
    @user-ou9nq7qc4s ปีที่แล้ว

    ਸਿੱਧੂ ਮੂਸੇ ਵਾਲੇ ਦੀ ਕਲਮ ਦਾ ਕੋਈ ਤੋੜ ਨਹੀਂ ਸੀ ਨਾ ਹੀ ਲੱਭਣਾ ਕਿਸੇ ਨੂੰ

  • @ArshDeep-em4zt
    @ArshDeep-em4zt ปีที่แล้ว +1

    ਨਾਲ ਨੀਟੂ ਸਟਰਾ ਵਾਲੇ ਨੂੰ ਲੈ ਲਿਉ ਤਿੰਨਾਂ ਦੀ ਬਹੁਤ ਵਧੀਆ ਜੋੜੀ ਬਣ ਜਾਊ

  • @kuldeeprai2670
    @kuldeeprai2670 ปีที่แล้ว

    Love you bai sidhu moosewala ji 😘😘❤️😘❤️❤️😘

  • @harmanpreetkaur7151
    @harmanpreetkaur7151 ปีที่แล้ว +2

    Sidhu moose wala legend miss u 😢

  • @jaspalsingh4317
    @jaspalsingh4317 ปีที่แล้ว

    🙏🙏🙏

  • @khushisekhon7991
    @khushisekhon7991 ปีที่แล้ว

    Sidhu sidhu c miss u jatta tera na amar ho gya brother

  • @jaspalsinghjaspalsinghdhil5171
    @jaspalsinghjaspalsinghdhil5171 ปีที่แล้ว

    👍👍👍👍👍

  • @waseemahmad1857
    @waseemahmad1857 ปีที่แล้ว +1

    Nice

  • @navdeepsinghbrar1016
    @navdeepsinghbrar1016 ปีที่แล้ว +1

    ਕਾਕਾ ਆਵਦਾ ਕੰਮ ਕਰ ਕੋਈ ਵੀ ਕਰਲਾ ਤਰੱਕੀ ਮਿਲੂ ਹੁਣ ਨਾ ਕਿਸੇ ਦੇ ਮਗਰ ਲੱਗੀ ਸਿੰਗਰ ਵਾਲੀ ਕੋਈ ਗੱਲ ਨੀ ਤੇਰੇ ਵਿੱਚ ਵਰਤ ਕੇ ਫੇਰ ਛੱਡ ਦੇਣ ਗੇ ਨਾਲੇ ਇਹ ਤਾ ਆਪ ਤੇਰੇ ਵਰਗਾ ਵਿਚਾਰਾਂ

  • @user-fe5zy1vs6e
    @user-fe5zy1vs6e ปีที่แล้ว +4

    Sidhu mosewala👑😎

  • @sunnysingikat4067
    @sunnysingikat4067 ปีที่แล้ว +1

    Sidhu Moose wala Top singer in the world ❤️🔥

  • @ankitraman_01
    @ankitraman_01 ปีที่แล้ว +1

    Sidhu moose wala legend

  • @karnailsingh-dj8ck
    @karnailsingh-dj8ck ปีที่แล้ว

    वेरी गुड मुख्यमंत्री जी

  • @mehaksandha2004
    @mehaksandha2004 ปีที่แล้ว +3

    ਗੁਰਮੁੱਖ ਵੀਰ ਇਹ ਜੇ ਬੰਦੀਆ ਦੀ ਇੰਟਰਵਿਊ ਕਰਨਾ jatt babe television li ਸ਼ੋਭਾ ਨਹੀਂ ਦਿੰਦਾ

    • @binderkaurbhullar4559
      @binderkaurbhullar4559 ปีที่แล้ว

      Ehu je cehnla wale kese v chawel nu looka de ser te betha dende han

  • @jobanpreet3439
    @jobanpreet3439 ปีที่แล้ว

    Nice mukhmantri

  • @buttasinghrathur3041
    @buttasinghrathur3041 ปีที่แล้ว +1

    Sidhu legend naver die mossewa real

  • @sidhumoosewala7320
    @sidhumoosewala7320 ปีที่แล้ว +1

    Miss you sidhu bai 😭😭😭😭😭😭😭😭😭😭😭😭😭😭😭😭😭😭😭😭😭

  • @lovebhangu9948
    @lovebhangu9948 ปีที่แล้ว +3

    Sidhu moose wala Good ⭐⭐⭐⭐⭐⭐⭐⭐

  • @artindersingh4550
    @artindersingh4550 ปีที่แล้ว +3

    Legend ustad sidhu

  • @SHER-JWAAN-0089
    @SHER-JWAAN-0089 ปีที่แล้ว +2

    Jehra jehra sidhu Galat bolleya yaan jinna maareya ona da naash ho jaan a saaadh banda si saada sidhu bai😭😭😭🙏🙏

  • @karamjitdhillon3715
    @karamjitdhillon3715 ปีที่แล้ว

    ਜੇ ਸਿੱਧੂ ਬਾਈ ਦੇ ਹੱਕ ਵਿੱਚ ਬੋਲੀਆਂ ਹੁੰਦੀਆਂ ਤਾਂ ਬਾਈ ਨੇ ਸਟਾਰ ਬਣਾ ਦੇਣਾ ਸੀ

  • @balle-jatta-balle
    @balle-jatta-balle ปีที่แล้ว

    Khush raho

  • @jarmejasinghbrar9111
    @jarmejasinghbrar9111 ปีที่แล้ว +1

    ਸੰਘਾ ਮੁੱਖ ਮੰਤਰੀ ਨੂੰ ਇਸ ਕਰਕੇ ਮੱਖੀ ਲੱਗਿਆ ਹੈ ਕੇ ਕੰਪਨੀ ਵਾਲੇ ਸ਼ਾਇਦ ਮੈਨੂੰ ਵੀ ਮੁੱਖ ਮੰਤਰੀ ਨਾਲ ਲੈ ਲੈਣਗੇ ਤਾਂ ਹੀ ਸੰਘਾ ਮੁੱਖ ਮੰਤਰੀ ਦੇ ਘਰੇ ਆਕੇ ਮੁੱਖ ਮੰਤਰੀ ਨੂੰ ਚਿੱਚੜ ਲੱਗਿਆ ਹੈ ਮੁੱਖ ਮੰਤਰੀ ਤਾਂ ਰੈਪ ਵਿਚ ਕੁਝ ਠੀਕ ਹੈ ਸੰਘਾ ਹਰ ਪੱਖੋਂ ਹੱਦੋ ਵੱਧ ਬੇਸੁਰਾ ਰੱਜਕੇ ਹੈ

  • @preetgill9363
    @preetgill9363 ปีที่แล้ว

    😭😭😭😭🙏🏼🙏🏼

  • @ManjitSingh-pc3yz
    @ManjitSingh-pc3yz ปีที่แล้ว

    Miss you Sidhu mossewala vere

  • @pammasidhu7178
    @pammasidhu7178 ปีที่แล้ว +5

    ਮੁੱਖ ਮੰਤਰੀ ਸਾਹਬ 😂😂😂😂😂😂😂

  • @rajdeepsingh8588
    @rajdeepsingh8588 ปีที่แล้ว

    sidhu bai ta sidhu bai c

  • @JasveerSingh-xc6hd
    @JasveerSingh-xc6hd ปีที่แล้ว

    Legends never dies, sidhu nal mukabla krn lyi koi brobar da klakar ta liyayo

  • @channisingh5021
    @channisingh5021 ปีที่แล้ว +3

    Sidhu mossa wala legend

  • @amandeep5578
    @amandeep5578 ปีที่แล้ว +1

    Sada hirra putt c sidhu moosewala nai Rees jatt de honi

  • @sukhipawar6924
    @sukhipawar6924 ปีที่แล้ว

    Miss you Sidhu 😭😭

  • @balvirkaur748
    @balvirkaur748 ปีที่แล้ว

    Sidhe loka nal rab hunda

  • @makhankalas660
    @makhankalas660 ปีที่แล้ว

    ਸੰਘੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਦੀ ਸਪੋਰਟ ਕਰਨ ਲਈ, ਸੰਘੇ ਵੀਰੇ ਉਹਨਾਂ ਤੋਂ ਛੋਟੇ ਵੀਰ ਦੇ ਡੋਕੋਮੈਂਟ ਵਾਪਿਸ ਲਿਆ ਕੇ ਦਿਓ ਜੀ