Sri Akal Takht Sahib ਮੁਆਫੀ ਮੰਗਣ ਆਏ Sidhu Moose Wala ਨੇ ਦੇਖੋ ਕੀ ਕਿਹਾ?

แชร์
ฝัง
  • เผยแพร่เมื่อ 3 ธ.ค. 2024

ความคิดเห็น • 611

  • @skdeepsabharwal5883
    @skdeepsabharwal5883 2 ปีที่แล้ว +91

    ਬਹੁਤ ਨਿਮਰਤਾ ਹੈ ਬਹੁਤ ਲਿਅਾਕਤ ਹੈ
    ਬਾੲੀ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲੇ ਚ
    Miss You Bai Shubhdeep Singh Sidhu Moose Wala 💔💔😭😭

  • @GurpreetSingh-xy7kh
    @GurpreetSingh-xy7kh 4 ปีที่แล้ว +325

    ਜਿਸ ਬੰਦੇ ਦੇ ਗੀਤਾ ਵਿੱਚ ਭੈਣਾ ਨੂੰ ਕੋਈ ਬੁਰੀ ਗੱਲ ਨੀ ਕਹੀ ਉਸ ਤੋ ਮਾਫੀ ਮੰਗਵਾਉਦੇ ਨੇ ਜਿੰਨਾ ਗੀਤਕਾਰਾ ਨੇ ਆਪਣੇ ਗੀਤਾ ਚ ਭੈਣਾ ਲਈ ਬੁਰੇ ਤੋ ਬੁਰਾ ਬੋਲਿਆ ਉਹਨਾ ਗੀਤਕਾਰਾ ਤੋ ਮਾਫੀ ਕਿਊ ਨਹੀ ਮੰਗਵਾਉਦੇ

    • @monikamakeover54
      @monikamakeover54 2 ปีที่แล้ว +4

      right

    • @rimpyk4436
      @rimpyk4436 2 ปีที่แล้ว +5

      Shi gl aa ji

    • @kamalpreetkaur1849
      @kamalpreetkaur1849 2 ปีที่แล้ว +4

      Eh sb pgl h.... Ehna nu akal ni h

    • @monikamakeover54
      @monikamakeover54 2 ปีที่แล้ว +5

      right jiude bnde di kadar ni hun dekho kida kamle hon de drame krde

    • @balmelamazari2870
      @balmelamazari2870 2 ปีที่แล้ว +4

      ਉਹਨਾਂ ਨੂੰ ਤਾਂ ਸਨਮਾਨਿਤ ਕਰਦੇ ਨੇ

  • @9133Aale
    @9133Aale 4 ปีที่แล้ว +397

    ਸਿੱਧੂ ਕੁੜੀਅਾਂ ਨੂੰ ਪੁਰਜਾ ਪਟੋਲਾ ਨੀ ਕਹਿੰਦਾ ਤਾਂਹੀ ਬੁਰਾ ਲਗਦਾ ਲੋਕਾਂ ਨੂੰ...love u ustaad

    • @monudon6584
      @monudon6584 4 ปีที่แล้ว +1

      Ryt

    • @jashansandhu4626
      @jashansandhu4626 4 ปีที่แล้ว +1

      Hnji🤟

    • @punjabileakedsongs9899
      @punjabileakedsongs9899 4 ปีที่แล้ว

      th-cam.com/video/rsyNiCgZ4uM/w-d-xo.html
      Sidhu da gana leaked

    • @jaspreetkaur550jas
      @jaspreetkaur550jas 2 ปีที่แล้ว +2

      Right Mai Bhgo De seret De gal kti se veer na geet ch it very good thinking for grials it's not rough line in the geet ,Mai bhgo Da motivation dita se girls noo , close for every moment 😓😓😓😓😓😓😓😓😓😓😓😓😓😭😭😭😭😭😭😭😭😭😭😭😭😭not forgot

    • @amrinderkaur1090
      @amrinderkaur1090 2 ปีที่แล้ว +1

      Sahi gl e

  • @kuldeepkaur7351
    @kuldeepkaur7351 2 ปีที่แล้ว +14

    ਬਹੁਤ ਹੀ ਬੁਰਾ ਵਤੀਰਾ ਸੀ ਇਸ ਨਾਲ। ਇਸ ਦੇ ਮਗਰ ਹੱਥ ਧੋ ਕੇ 😔 ਪਏ ਸਨ ਹੁਣ ਪੈ ਗਈ ਠੰਡ...... 😭😭😭😭🙏💔💔

  • @sukhteradittalahiye7920
    @sukhteradittalahiye7920 2 ปีที่แล้ว +59

    ਜਿੰਨਾ ਨੇ ਗੰਦ ਪਾਇਆ ਹੋਇਆ ਹੈ ਓਹਨਾ ਕੋਲੋ ਮਾਫੀ ਮੰਗਵਾਓ ਸਿੱਧੂ ਮੂਸੇ ਵਾਲਾ ਵੀਰ ਦੇ ਗੀਤਾਂ ਵਿਚ ਕੋਈ ਗੰਦ ਨਹੀਂ ਸੀ।ਬਹੁਤ ਵਧੀਆ ਤੇ ਨਿਮਰਤਾ ਵਾਲਾ ਬੰਦਾ ਸੀ 😭😭

  • @SMW295
    @SMW295 2 ปีที่แล้ว +28

    A powerful and humble sikh
    Always be remembered ❤😢💔

  • @Aqsamunir-mm7qb
    @Aqsamunir-mm7qb 2 ปีที่แล้ว +136

    His smile like a innocent child 🥺🥺

  • @Fun_work___
    @Fun_work___ 4 ปีที่แล้ว +207

    ਮੁਸੇਵਾਲਾ ਲੋਕਾ ਤੋ ਨੀ ਵਾਹਿਗੁਰੂ ਤੋ ਡਰਦਾ 5911🔥🔥

  • @BalwinderSingh-hy1ok
    @BalwinderSingh-hy1ok 2 ปีที่แล้ว +53

    ਸਚ ਬੋਲਦਾ ਸੀ ਜਟ ਚ । ਇਕ ਵੀ ਸਵਾਲ ਨੀ ਕਰ ਸਕਿਆ ਮੀਡੀਆ ਜਟ ਵਾਰ ਵਾਰ ਕਹਿੰਦਾ ਰਿਹਾ ਕੋਈ ਸਵਾਲ ਪੁਛਣਾ ਕਿਸੇ ਨੇ ਕੋਈ ਨੀ ਪੁਛ ਸਕਿਆ
    ਨਿਮਾਣਾ ਸਿੱਖ ਬਣ ਕੇ ਗੁਰੂ ਦੇ ਘਰ ਆਇਆ

  • @amankamboj4859
    @amankamboj4859 2 ปีที่แล้ว +104

    ਪਹਿਲਾਂ ਮਾਫੀਆਂ ਮੰਗਵਾਉਂਦੇ ਸੀ ਕਦੇ ਸਿੱਧੂ ਕੋਲੋ ਕਦੇ ਉਸਦੀ ਮਾਂ ਕੋਲੋਂ ਹੁਣ ਮਗਰਮੱਛ ਦੇ ਹੰਜੂ ਵਹਾਉਂਦੇ ਆ
    ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ 🙏🙏🙏
    ਵਾਹਿਗੁਰੂ ਨੂੰ ਸਭ ਦੇ ਚੰਗੇ ਮਾੜੇ ਦਾ ਪਤਾ ਆ
    ਪਰ ਇਹ ਪੰਥ ਦੇ ਠੇਕੇਦਾਰ ਸਾਨੂੰ ਓਸ ਵਾਹਿਗੁਰੂ ਤੋਂ ਦੂਰ ਕਰਦੇ ਆ ਇਹ ਕਹਿੰਦੇ ਆ ਸਾਡੇ ਕੋਲ ਆਓ ਅਸੀਂ ਵਾਹਿਗੁਰੂ ਨਾਲ ਮਿਲਣ ਦਾ ਜ਼ਰੀਆ ਆ
    ਰੱਬ ਨੂੰ ਮਿਲਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ
    ਖੁਦ ਗੁਰਬਾਣੀ ਦੇ ਲੜ੍ਹ ਲੱਗੋ ਵਾਹਿਗੁਰੂ ਭਲਾ ਕਰੇ ਸਭ ਦਾ

    • @baljinderbuby6298
      @baljinderbuby6298 2 ปีที่แล้ว +1

      Ena ne dera.sirsa nu ghr beithe muaaf or ditta c

    • @amankamboj4859
      @amankamboj4859 2 ปีที่แล้ว +1

      @@baljinderbuby6298 ਬਸ ਮਾਵਾਂ ਦੇ ਪੁੱਤ ਮਰਵਾਉਣੇ ਧਰਮ ਦੀ ਆੜ੍ ਚ

  • @kamalpreetkaur1849
    @kamalpreetkaur1849 2 ปีที่แล้ว +72

    Love u sidhu moosewala... Legend never die😭🙏

  • @ranjeetkaur6746
    @ranjeetkaur6746 2 ปีที่แล้ว +8

    ਨਿਮਾਣਾ ਬਣਕੇ ਆਇਆ ਸੀ ਗੁਰੂ ਦਾ ਸਿੰਘ ਵਾਹਿਗੁਰੂ ਨੇ ਮਿਹਰ ਵੀ ਬਹੁਤ ਕੀਤੀ ਪਰ ਗੰਦੇ ਲੋਕਾਂ ਕੋਲੋਂ ਉਸਦੀ ਚੜ੍ਹਦੀ ਕਲਾ ਜਰੀ ਨਹੀਂ ਗਈ। ਪਰ ਚਲੋਂ ਮਰਕੇ ਵੀ ਅਮਰ ਹੋ ਗਿਆ ਵਾਹਿਗੁਰੂ ਜੀ ਇਸਦੇ ਮਾਂਪਿਆਂ ਨੂੰ ਸਬਰ ਤੇ ਹੌਂਸਲਾ ਦੇਣਾ ਬਹੁਤ ਅਸਹਿ ਸੱਟ ਵੱਜੀ ਹੈ। 😢😢🙏🙏🙏

  • @gurmukhsingh6097
    @gurmukhsingh6097 4 ปีที่แล้ว +98

    ਸਿਧੂੱ ਤੁਸੀਂ ਢਡਰੀ ਤੋਂ ਕਿਤੇ ਵਧੀਆਂ ਸਤਿਕਾਰ ਕੀਤਾ । ਸਿੱਖ ਦਾ ਹਮੇਸਾ ਆਕਾਲ ਤਖਤ ਸਾਹਬ ਦਾ ਸਤਿਕਾਰ ਕਰੇ। ਸਿੱਖ ਦਾ ਮਾਣ ਗੁਰੂ ਵਧਾਉਦਾ ਹੈ

    • @balwindersingh-yl8gt
      @balwindersingh-yl8gt 4 ปีที่แล้ว

      Gurmukh singh veera isde show cancel ho raha ne
      isliya isnu majboori ch mafi mangn auna piya
      jalandhar de show sikh jathabandiyan ne cancel karva dita
      hun drda mara mafi mangn a gaya

    • @charanpreetsingh5841
      @charanpreetsingh5841 4 ปีที่แล้ว

      Gurmukh singh bilkul sahi keha veer ... dhadriwala sikhe ede kolo

    • @tirathsingh1830
      @tirathsingh1830 2 ปีที่แล้ว +2

      @@balwindersingh-yl8gt ki kise nu ਡਰਾਉਣਾ ਸਿੱਖੀ ਚ ਜਾਇਜ਼ ਹੈ?

    • @tirathsingh1830
      @tirathsingh1830 2 ปีที่แล้ว +4

      @@charanpreetsingh5841 ਜਿਹੜਾ ਗੰਦ ਧਾਰਮਿਕ ਲਿਖਤਾਂ ਵਿੱਚ ਲਿਖਿਆ ਹੈ ਉਹਨਾਂ ਦੇ ਲਿਖਾਰੀਆਂ ਨੂੰ ਕਦੋਂ ਬੁਲਾਉਣਗੇ ਤਖ਼ਤ ਤੇ?

    • @tirathsingh1830
      @tirathsingh1830 2 ปีที่แล้ว +1

      ਤਖ਼ਤ ਦਾ ਕੀ ਮਤਲਬ ਹੁੰਦਾ ਹੈ?

  • @amitvicky7807
    @amitvicky7807 4 ปีที่แล้ว +94

    ਚੰਗੇ ਬੰਦਿਆਂ ਦੇ ਨਾਲ ਹੀ ਇੰਜ ਹੁੰਦਾ ਅਾ, ਬਾਕੀ ਗਾਇਕਾਂ ਨੇ ਇਨ੍ਹਾਂ ਕੁਛ ਬੋਲਿਆ ਗਾਣਿਆਂ ਚ, ਓਹਦੋਂ ਕਿੱਥੇ ਮਰਗੇ ਸੀ ਸਾਰੇ।

  • @shiv991
    @shiv991 หลายเดือนก่อน +2

    There will not be another artist like him..
    Punjabi music feels the loss of the king
    Miss you Legend❤

  • @saabsingh1665
    @saabsingh1665 4 ปีที่แล้ว +18

    ਬਾੲੀ ਨੇ ਕੁਝ ਵੀ ਗਲਤ ਨਹੀ ਕਿਹਾ ਜਿਹੜੇ ਬੋਲਦੇ ੳੁਹਨਾ ਨੂੰ ਕੁਝ ਕਹਿੰਦੇ ਨਹੀ Love you sidhu bai

  • @sukhchain8
    @sukhchain8 4 ปีที่แล้ว +10

    ਮਾਫੀ ਨਾਲ ਕੋਈ ਛੋਟਾ ਨੀ ਹੁੰਦਾ....ਸਿੱਧੂ ਜ਼ਿੰਦਾਬਾਦ

  • @gurubakshprataprana2137
    @gurubakshprataprana2137 2 ปีที่แล้ว +4

    Waaheguru ji hamare sidhu bhai ko swargon mein jagah dena.......miss you legend always remembered 🌍🌍♥️♥️😓😓👏🏻👏🏻🪔🪔

  • @buntykhipal4554
    @buntykhipal4554 4 ปีที่แล้ว +38

    Sidhu veer di kamjabi loka ton sehn nhi hundi pr Waheguru ji sidhu veer de nal hai

  • @kamaljitsingh1654
    @kamaljitsingh1654 2 ปีที่แล้ว +28

    Great human been waheguru veer nu Aapne charna vich jagah bakhshan 🙏 Punjab Lost again kohinoor diamond 💎💎💎💎💎🙏

  • @BaljinderKaur-xq1or
    @BaljinderKaur-xq1or 2 ปีที่แล้ว +9

    Vry nyc putter c Shubhadeep Sidhu moosewala beta
    You will always live in our hearts

  • @pankajchugh3899
    @pankajchugh3899 4 ปีที่แล้ว +147

    ਨਾਮ ਐਨਾ ਕੂ ਕਮਾਇਆ ਸਿੱਧੂ ਮੂਸੇ ਨੇ👳🏻
    ੳੁਹ ਹੁਣ ਬਦਨਾਮ ਨਹਿਉਂ ਹੋਣਾ ਸੋਹਣਿਏ🖤❌
    moosa fan zindabaad💪💪💪💪

  • @sukhsidhu2318
    @sukhsidhu2318 4 ปีที่แล้ว +99

    ਸਿੱਧੂ ਨੂੰ ਉਹ ਮਾੜਾ ਕਹਿ ਸਕਦਾ ਜਿਸਦਾ ਆਪਣਾ ਜੀਵਨ ਪੂਰਨ ਗੁਰ ਮਰਿਯਾਦਾ ਤੇ ਗੁਰਬਾਣੀ ਆਸੇ ਅਨੁਸਾਰ ਹੈ. ਗੁਰਬਾਣੀ ਵਿਚ ਲਿਖਿਆ ਨਿੰਦਾ ਬਿਲਕੁਲ ਨਹੀਂ ਕਰਨੀ ਜੋ ਕਰ ਰਹੇ ਨੇ ਉਹਨੂੰ ਨੂੰ ਇਸਦਾ ਹਿਸਾਬ ਦੇਣਾ ਪਵੇਗਾ ,ਸਿੱਧੂ ਬਿਲਕੁਲ ਸਹੀ ਹੈ. ਉਸਨੇ ਲੱਚਰਤਾ ਤੇ ਨਸ਼ਾ ਪ੍ਰੋਮੋਟ ਨਹੀਂ ਕੀਤਾ. ਸਾਰਾ ਦਿਨ ਸਿਮਰਨ ਕਰੀਦਾ ਜਦੋ ਦਿਲ ਕਰਦਾ ਸਿਰਫ ਸਿੱਧੂ ਸੁਣੀਦਾ. ਸਿੱਧੂ ਨਾਲ ਬਹੁਤ ਦੁਆਵਾਂ ਨੇ ਜਿਨ੍ਹਾਂ ਮਰਜੀ ਭੰਡਿ ਪ੍ਰਚਾਰ ਕਰਲੋ. ਬਾਕੀ ਹਥਿਆਰਾਂ ਦੀ ਮਹੱਤਤਾ ਉਦੋਂ ਪਤਾ ਲਗੇਗੀ ਜਦੋ ਦਿਲੀ ਕਾਂਡ ਸਿੱਖਾਂ ਤੇ ਦੁਹਰਾਇਆ ਗਿਆ.

    • @harpalwalia1891
      @harpalwalia1891 4 ปีที่แล้ว +1

      SK SIDHU bai ji bilkul sahi gal aa ji

    • @Apprenticeplumber07
      @Apprenticeplumber07 4 ปีที่แล้ว

      Gall ta teri sahi a 22 but sorry tera gall da angle bhut hé wrong a ... Baki sab di avdi avdi soch a..

    • @ਤਲਵਿੰਦਰਸਿੰਘ-ਘ1ਸ
      @ਤਲਵਿੰਦਰਸਿੰਘ-ਘ1ਸ 4 ปีที่แล้ว +1

      ਸਿੱਧੂ ਤਾਂ ਆਪ ਹਰ ਗਾਣੇ ਵਿੱਚ ਦੂਜਿਆਂ ਨੂੰ ਮਾੜਾ ਬੋਲਦਾ ਫੇਰ ਓਹ ਕਿਮੇ ਸਹੀ ਹੋ ਸਕਦਾ ਹੈਪੀ ਰਾਏਕੋਟੀ ਨੇ ਕਦੋ ਮਾੜਾ ਬੋਲਿਆ ਸੀ ਸਿੱਧੂ ਨੂੰ ਹੁਣ ਓਨੂੰ ਵੀ ਬੋਲਤਾ ਸਿੱਧੂ ਨੇ ਇਹ ਖਬਰਾਂ ਵਿੱਚ ਆਉਂਣ ਲਈ ਕਰਦਾ ਸਾਰਾ ਕੁੱਝ ਏਨੀ ਸੋਨੀ ਕਲਮ ਆ ਸਿੱਧੂ ਦੀ ਤੇ ਹੁਣ ਲੋਕ ਚਾਉਂਦੇ ਵੀ ਬਹੁਤ ਨੇ ਹੁਣ ਤਾਂ ਕੁੱਝ ਵਧੀਆ ਲਿਖਣਾ ਚਾਹੀਦਾ

    • @punia1442
      @punia1442 4 ปีที่แล้ว

      Kithe likhiya nindya ni karni ?? Gurbani parhi aa kde? Bakwas marn lagg jane oo net utte aake ...bhai kabir ji di bani guru ravidas ji ne baba nanak ne sarya ne pakhanda di pandata di khoob nindya kiti aw ...pehla gurbani parhla jaake fr bkwas karya kar SK sidhu

    • @punjabileakedsongs9899
      @punjabileakedsongs9899 4 ปีที่แล้ว

      th-cam.com/video/rsyNiCgZ4uM/w-d-xo.html
      Sidhu da gana leaked

  • @GURPREETSINGH-hw7gt
    @GURPREETSINGH-hw7gt 4 ปีที่แล้ว +185

    ਬਾਈ ਜੀ ਜੋ ਬੰਦਾ ਦਿਲ ਦਾ ਚੰਗਾ ਹੰੁਦਾ ਉਹਦੇ ਨਾਲ ਹੀ ਆਹ ਕੱੁਝ ਹੁੰਦਾ ਬਾਕੀ ਹੋਰ ਗਾਇਕਾ ਨੇ ਕਿੰਨਾ ਕੁਝ ਕਿੱਤਾ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਪੁਲਿਸ ਕਾਰਵਾਈ ਨੀ ਕਰਦੀ ਂ.......ਵਾਰਡ ਨੀ ਟੱਪਦਾ ਚਿੱਟਾ ਮੰੁਡਾ ਲੁਧਿਆਣੇ ਉਡੀਕਦਾ (ਬੀਤ ਬਲਜੀਤ ਦਾ ਗਾਣਾ ਪਹਿਲਾ ਆਇਆ ਸੀ ਉਹ ਬੰਦੇ ਨੇ ਕਿੰਨੀ ਲੋਕਾਂ ਤੱਕ ਦੱਸਿਆ ਕਿ ਮੈਨੂੰ ਵੀ ਤਾਂ ਹੀ ਪਤਾ ਲੱਗਾ ਸੀ)

    • @kulwindersingh2736
      @kulwindersingh2736 4 ปีที่แล้ว

      Diljit v vadia c fr ta veer

    • @dhillonwriter29
      @dhillonwriter29 4 ปีที่แล้ว

      Paki gl jatta

    • @monudon6584
      @monudon6584 4 ปีที่แล้ว

      Ryt

    • @anmolsingh6077
      @anmolsingh6077 4 ปีที่แล้ว +2

      22 g sidhu end aa😭😭😭

    • @jatinangrish9604
      @jatinangrish9604 4 ปีที่แล้ว +2

      Gurpreet veere oh gana poora dyan nl suni ki kehna chaunda c oh t j fe v khane na pya t video dekhi gane di. Ohi gane di line ਗੁੰਦਮੇ ਸਰੀਰ ਵਿੱਚ ਪਈਆਂ ਖੱਲੀਆ ਤੋਤਿਆ ਨੇ ਜਿਉ ਟੁੱਕ ਤੀਆ ਛੱਲੀਆਂ ਕਿਉ ਤੂੰ ਬਣ ਬਹਿ ਗਿਆ ਉਹ ਭੱਠੀ ਵਾਲੀ ਸੀਖ ਦਾ ਬਾਰਡਰ ਨੀ ਟੱਪਦਾ Baki gana v suni shyd smj auo tenu oh ki kehnda

  • @duaafatima2508
    @duaafatima2508 5 หลายเดือนก่อน +3

    Happy birthday putt moosa

  • @rameshkumar638
    @rameshkumar638 6 หลายเดือนก่อน +2

    Punjab ka legend hai sidhu moosewala

  • @harjinderkaur2471
    @harjinderkaur2471 2 ปีที่แล้ว +35

    Sidhu was a great person. Waheguru usnoo fir time insaani jeevan deve, umar v lambi hove. Hamesha sukhi rehe. 🙏🙏🙏🙏🙏🙏🙏🙏🙏🙏🙏🙏🙏💗💗💗💗💗💗💗💗💗💗💗💗💗💗

  • @supportfarmers4332
    @supportfarmers4332 2 ปีที่แล้ว +57

    He never avoided media in any situation & answered questions & never ran as others avoid asking questions. The tragedy is no one valued,understood,supported Sidhu moosewala instead everyone targeted & tarnished his image. Now when he’s gone everyone specially media is posting his vedios interviews more & more . Humans never value a person/things/health or anything he has till it’s gone . Sidhu moosewala was a strong straightforward honest humble daring brave man & will always be missed.

  • @sukhsingh6421
    @sukhsingh6421 6 หลายเดือนก่อน +1

    Miss u jatta 💔legend of Punjab

  • @doctorsonia799
    @doctorsonia799 2 ปีที่แล้ว +21

    So humble and true.... punishment sanu de gaye tusi sidhu saab......

  • @NiaoNiao-3364
    @NiaoNiao-3364 2 ปีที่แล้ว +5

    Sidhu I salute you and i salute your parents, they gave birth to a yodha, A Warrior who stood up courageoysly like a ferocious fighter for his people, his pind( village) and his state which no singer/artist in the world could do so far🙏🙏🙏🙏🙏🙏🙏

  • @jassidhillon1960
    @jassidhillon1960 2 ปีที่แล้ว +5

    Sidhu Punjab da surma c ik neak insan te sucha insan c .legend c .love you sidhu bro tu bapas saddde vich jurrrru ame ga 🙏🙏

  • @skvirk2669
    @skvirk2669 2 ปีที่แล้ว +14

    He admitted without ego, very natural

  • @sardarehsandogar3072
    @sardarehsandogar3072 2 ปีที่แล้ว +2

    #Dil_da_ni_c_mara ❤️
    #Sada_Sidhu_Moose_Wala 🙏❤️🇵🇰
    #From_PAKISTAN🇵🇰❤️🇮🇳

  • @mrinalbeyblade3278
    @mrinalbeyblade3278 2 ปีที่แล้ว +24

    Miss u sidhu paji 😭😭😭😭

  • @MysteriousStoriesCinema
    @MysteriousStoriesCinema 4 ปีที่แล้ว

    ਗੀਤ ਸੰਗੀਤ ਸਕੂਨ ਤੇ ਰੂਹ ਤਕ ਪਹੁੰਚਣ ਦਾ ਰਸਤਾ ਹੈ,,,,
    ਕੁਝ ਕੂ ਹੈ ਆਪਣੀ ਤੇ ਆਪਣੇ ਸਮਾਜ ਦੀ ਤਾਰੀਫ਼ ਕਰਨ ਦਾ ਹੁਨਰ,,
    ਪਰ ਅੱਜ ਕਲ ਇਹ ਫੁਕਰੇ ਗੀਤਕਾਰ ਤੇ ਗਾਇਕ ,,,,
    ਆਪਣੇ ਜਾਤ ਦਿਖਾਉਣ ਦਾ ਠੇਕਾ ਲੇ ਰੱਖਿਆ ਹੈ,,,,
    ਜੱਟ ,ਹਥਿਆਰ , ਤੇ ਆਪਣੀ ਹੀ ਔਕਾਤ ਦਿਖਾ ਰਹੇ ਨੇ,,,,
    ਇਹ ਜੱਟ ਉਹ ਨੇ ਯੋ ,ਗੁਰੂ ਗੋਬਿੰਦ ਸਿੰਘ ਜੀ ਜਦ ,,
    ਪੰਜ ਪਿਆਰੇ ਸਾਜਨੇ ਸਨ,,,
    ਸਭ ਤੋਂ ਪਹਿਲਾ ਇਹ ਜੱਟ ਪਿਠ ਦਿਖਾ ਕੇ ਭੱਜੇ ਸਨ ,,, ੲਿਤਿਹਾਸ ਗਵਾਹ ਹੈ,,,
    ਛੋਟੀ ਜਾਤੀ ਦੇ ਨਾਂ ਨਾਲ ਜਾਣੇ ਜਾਂਦੇ ਲੋਕ ,,ਹੀ ਅੱਗੇ ਆਏ ਸਨ,,,,
    ਤੇ ਜੱਟ ਕਹਾਉਣ ਵਾਲੇ ਹਮੇਸ਼ਾ ਭਗੌੜੇ ਰਹੇ ਨੇ,,,,
    ਜਮੀਨਾ ਦਬ ਦਬ ਇਹ ਜਿਮੀਦਾਰ ਬਣ ਗਏ,,,
    ਤੇ ਹੁਣ ਪੰਜਾਬ ਦਾ ਪਾਣੀ ਇਹ ਆਪਣੀ ਗਾਇਕੀ ਨਾਲ ਗੰਦਾ ਕਰਨ ਲੱਗੇ ਹੋਏ ਨੇ,,,,, Dymo Art

  • @parvinderkaur1231
    @parvinderkaur1231 4 ปีที่แล้ว +24

    Sidhu moose vala sirrraaa bnda waheguru ji eda e taraki bakhshan lv uu bro 😘

    • @Saabibharatwaj
      @Saabibharatwaj 2 ปีที่แล้ว +3

      Yr ki tarakiyan bakhshn rabb be khoo laiya sadda pra

  • @PBX29Studio
    @PBX29Studio 4 ปีที่แล้ว +5

    ਜਿਹੜੇ ਇਹਦੇ ਤੋਂ ਪਹਿਲਾਂ ਗੰਦ ਪਾਉਂਦੇ ਆਏ ਆ ਓਹਨਾ ਨੂੰ ਕਦੋ ਮੁਆਫੀ ਮੰਗ ਵਾਓਗੇ| ਬੇਸ਼ਰਮੀ ਵਾਲੀ ਗੱਲ ਕੀਤੀ ਆ

  • @kiranbrar1904
    @kiranbrar1904 4 ปีที่แล้ว +22

    Kiwe majboor kari jande bai nu, kise di tarakki deki ni jandi loka ton

  • @ManjitKaur-ws8zx
    @ManjitKaur-ws8zx 2 ปีที่แล้ว

    ਕਿੰਨਾ ਗਲਤ ਕਰਦੇ ਸੀ ਸਿੰਧੂ ਪੁੱਤ ਨੂੰ ਹੁਣ ਦਖਾਵੇ ਲ ਈ ਰੌ ਰਹੇ ਨੇ ਸਭ ਮਾ ਬਾਪ ਨੂੰ ਬਹੁਤ ਘਾਟਾ ਪੈ ਗਿਆ

  • @jiwanjsingh7460
    @jiwanjsingh7460 2 ปีที่แล้ว +16

    Punjab and Sikh society has lost a priceless gem. #justiceforsidhumoosewala

  • @varinderna214
    @varinderna214 2 ปีที่แล้ว +20

    He’s very innocent young man we lost a very precious gem 🙏😭

  • @maniderjeetkaur4535
    @maniderjeetkaur4535 ปีที่แล้ว +1

    💗👌💔💔💔💔🙏 waheguru ji 🙏🙏🙏

  • @cowboy9719
    @cowboy9719 4 ปีที่แล้ว +24

    World wide turban nu parmot krn wale nu idda treat krr rea ja rea
    Nailed it

  • @LudhianakeVlog
    @LudhianakeVlog 4 ปีที่แล้ว +1

    ਸਿੱਧੂ ਬਾਈ ਵਰਗਾ ਮੈਂ ਬੰਦਾ ਨੀ ਵੇਖਿਆ ਬਾਈ ਨੇ ਕਦੀ ਇਹ ਨੀ ਸੋਚਿਆ ਲਡੰੂ ਸਿੰਗਰਾ ਵਾਂਗੂੰ ਕੇ ਮੇਰੀ ਬੇਇੱਜਤੀ ਹੋਵੇਗੀ ਮਾਫੀ ਮੰਗਣ ਨਾਲ ਯਾ ਬਾਈ ਵਿਚ ਹੰਕਾਰ ਨਾਮ ਦੀ ਚੀਜ਼ ਨਹੀਂ ਦੇਖੀ ਬਾਈ ਨੇ ਟਰੰਟੋ ਤੋਂ ਲੈਕੇ ਪਿੰਡ ਦੀ ਜ਼ੁ ਤਕ ਸਭ ਕੁਝ ਦੇਖਿਆ ਤੇ ਕਦੀ ਹੰਕਾਰ ਨੀ ਕਰੀਆ ਬਾਈ ਸਲੂਟ ਆ ਤੈਨੂੰ ਤੇ ਤੇਰੀ ਸੋਚ ਨੂੰ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਤੁਹਾਡੇ ਮੰਮੀ ਤੇ ਪਾਪਾ ਨੂੰ ਹਮੇਸ਼ਾ ਖੁਸ਼ ਰੱਖੇ #Ludhianakevlog

  • @rajindersingh4220
    @rajindersingh4220 2 ปีที่แล้ว +1

    Miss you bro sidhu moose Wala misssssssss you 😭😭😭

  • @puneetkaur7854
    @puneetkaur7854 2 ปีที่แล้ว +1

    Clean heart pure soul si sidhu di. Jo dil vich a ohi muh te

  • @indianhero6490
    @indianhero6490 4 ปีที่แล้ว +7

    Sidhu 22 Dil Da saffff h. Salute h 22 nu Dil ❤❤to

  • @harsimrankaur9692
    @harsimrankaur9692 4 ปีที่แล้ว +40

    Maharaja Ranjit Singh ji ne v maafiya mangiya c shri akaal takht sahib........fact is this that Sidhu bai ne guru ji nu uppar rakhya or muaafi mangi...........galtiya ho jandiya par veer maafi mang k hor vadda ho gaya......

  • @Deepak-st9gd
    @Deepak-st9gd 2 ปีที่แล้ว +2

    Sidhu Moosewala Ji ab Yaado pe hi zinda Rehenge.

  • @Aashish1352
    @Aashish1352 20 วันที่ผ่านมา +1

    Satnam Waheguru

  • @baljeetsharma4619
    @baljeetsharma4619 2 ปีที่แล้ว +5

    22 तुम मर k भी अमर हुए सेल्यूट है आपको🙏
    ओर लानत उनपर जिन्होंने आपको मारा है😰
    कभी सुखी न रहेंगे वो साले वड्डे गैंगस्टर😔

  • @jarnailsingh915
    @jarnailsingh915 2 ปีที่แล้ว

    ਉਈ ਗਮਾਤਾ ਮਾਂ ਦਾ ਜਵਾਨ।ਪੁਤ

  • @princegill8325
    @princegill8325 4 ปีที่แล้ว +6

    Sidhu end bnda yaar love u 🤗🤗🤗

  • @HARPREETSINGH-po5mm
    @HARPREETSINGH-po5mm ปีที่แล้ว

    ਮੇਰਾ ਸੋਹਣਾ ਵੀਰ ਸਿੱਧੂ ਮੂਸੇਵਾਲਾ

  • @RajinderKaur-zk2ei
    @RajinderKaur-zk2ei 2 ปีที่แล้ว +5

    Sidhu da koi word galat nahi c, jihna nu samajh hi Naa aawe, ohna da kujh nahi ho sakda. Waheguru sabh insaaf karangay. Sidhu Amar ho gaya, sabh de dilan Da Raja hai.

    • @SunnySingh-yc8bs
      @SunnySingh-yc8bs หลายเดือนก่อน

      Kya hua tha bhai aap bta sakte ho??

  • @softy-2485
    @softy-2485 4 ปีที่แล้ว +4

    Sidhu sachi hun dil ch vss gya...lok chahe jo mrzi kehn...is vrge person bht ght hunde a...koi ego ni bNde ch..jo mrji krlo jis nl rbb hunda te duvava hundia ohna da bure lok kuj ni vigad skde...

  • @sukhsidhu2318
    @sukhsidhu2318 4 ปีที่แล้ว +83

    ਜੇ ਹਥਿਆਰ ਬੁਰੇ ਲਗਦੇ ਨੇ ਤਾਂ ਉਹ ਦਿਨ ਦੂਰ ਨਹੀਂ ਜਦੋਂ rss ਵਾਲਿਆ ਨੇ ਘਰੋਂ ਕੱਢ ਕੱਢ ਦਿਲੀ ਵਾਲਾ ਕਾਂਡ ਦੁਹਰਾਉਣਾ, ਉਦੋਂ ਪਤਾ ਲਗਣਾ ਹਥਿਆਰਾਂ ਦੀ ਮਹੱਤਤਾ

    • @AmandeepSingh-cr2mx
      @AmandeepSingh-cr2mx 4 ปีที่แล้ว +4

      Sahi gal aa 22

    • @kinglehar7879
      @kinglehar7879 4 ปีที่แล้ว +1

      Nothing gona happen .. stop brainwash your self..

    • @shinaraj775
      @shinaraj775 4 ปีที่แล้ว +2

      Sach gal ta bai sab nu chubdi eh eh bhra bolda a bs ta he ne jarde pehla santa ne sikh kom tu jgaya te hun eh jga reha baki rabb rakha sidhu bai zindabad

    • @balwindersingh-yl8gt
      @balwindersingh-yl8gt 4 ปีที่แล้ว +1

      Shina Raj sharm kar santa de name is kanjar haramjade nal tu jod liya tu
      pata vi hai tenu kini vadiya galti kitiyan isne?
      eh galti mafiyan de layak nahi hai
      sharm kar santa nu ik kuta singer nal compare karde

    • @shinaraj775
      @shinaraj775 4 ปีที่แล้ว

      @@balwindersingh-yl8gt verre compare ta kr v ne skde bhraa ohna da ta iko he maksad si te ehna de pta he ne kine ku aah

  • @ranbir2singh223
    @ranbir2singh223 4 ปีที่แล้ว +19

    If some One Admitted his Mistakes den i think We hav t Forgive him n advice t him dnt dooooo any mistakes in Futures. ... ¡¡

  • @patrasbhatti8532
    @patrasbhatti8532 4 ปีที่แล้ว +34

    Moose walla jatt zindabaad

  • @sambhardwaj5019
    @sambhardwaj5019 2 ปีที่แล้ว +6

    Miss you veere 😭😭😭😭mein songs ni sundi par tuhadi death ne hila ta😭bhul de ni veere tusi 😭😭😭😭😭😭

  • @sonia-th3qo
    @sonia-th3qo 2 ปีที่แล้ว +3

    Love you bhai 😭😭😭😭😭sach koi tagde dil vala hi bolda aa ajj kal de time ch koi apni galti hi ni manda 👍👍👍👍❤❤❤❤

  • @sabiramgarhia9150
    @sabiramgarhia9150 4 ปีที่แล้ว +27

    Only moose wala

  • @thfallrounder4615
    @thfallrounder4615 4 ปีที่แล้ว +18

    Pehla ehna diljit to maafi magvai si kharku song de vivada karkke ajj oh bollywood tk paunch gia hun moosewala v paunch je ga,👌👌👌

    • @vickyatwal5244
      @vickyatwal5244 4 ปีที่แล้ว

      Hello

    • @mkay4693
      @mkay4693 4 ปีที่แล้ว

      😂

    • @sohalmattu9065
      @sohalmattu9065 2 ปีที่แล้ว

      kyi bndeya to bai di trki zari ni gyi isliye bollywood tak moka nhi dita paunchne da 😢😢😢

  • @SoLDieR-RaM
    @SoLDieR-RaM 2 ปีที่แล้ว +2

    Yar gaaneyan ch paven sidhu moosewala veer kinna v rob vikhanda c,,,,, par real life ch koi v usde samne khad k andaza lga sakda c k oh kinna saaf dil da malak a☹️,,,,, vaakayi Tu amar ho gyan yara🙌🏻🙌🏻

  • @harpreetsingh-rz7oi
    @harpreetsingh-rz7oi 4 ปีที่แล้ว +3

    Sidhu bhai nu payar krn vla like kro

  • @BalwinderSingh-xq6sb
    @BalwinderSingh-xq6sb 2 ปีที่แล้ว

    A hundi a sera vali gal kisey nay bulaiea app giea marda vangu miss you 😭😭😭😭

  • @palwindersingh1454
    @palwindersingh1454 4 ปีที่แล้ว +10

    Eh bande ne att krai pai aa
    Sare vair paye esde eh kitho aa GA

  • @gurualampurmusicsystem5207
    @gurualampurmusicsystem5207 ปีที่แล้ว

    Ana ❤❤nigge suba da Banda c Sidhu Moosewala 😭😭😭😭

  • @sajanrandhawa6122
    @sajanrandhawa6122 2 ปีที่แล้ว +2

    Satnam Waheguru Ji 🙏🙏

  • @Joban04
    @Joban04 4 ปีที่แล้ว +23

    Dil da ne madha Tara

  • @gurupabla7310
    @gurupabla7310 4 ปีที่แล้ว +28

    Respect 💯

    • @mkay4693
      @mkay4693 4 ปีที่แล้ว

      👌

  • @kabelsingh713
    @kabelsingh713 2 ปีที่แล้ว +1

    WAHEGURU JI🙏🙏

  • @dharmindershanty9938
    @dharmindershanty9938 2 ปีที่แล้ว +1

    waheguru ji waheguru ji

  • @ranjeetsinghsandhu8635
    @ranjeetsinghsandhu8635 2 ปีที่แล้ว +1

    ਦਿਲ ਦਾ ਸਾਫ ਬੱਦਾ ਸੀ ਬਾਈ

  • @rajpoottravels7084
    @rajpoottravels7084 2 ปีที่แล้ว +1

    Waheguru ji

  • @legendsidhumoosewala7567
    @legendsidhumoosewala7567 4 ปีที่แล้ว +4

    Sidhu is best👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @jasveerkaur780
    @jasveerkaur780 4 ปีที่แล้ว +48

    Jaan aa jaan sadi

  • @RajveerSingh-oe8tv
    @RajveerSingh-oe8tv 4 ปีที่แล้ว +6

    No tension legend 22

  • @rambodehla9831
    @rambodehla9831 4 ปีที่แล้ว +16

    Ustaad sidhu moosewala zindabad jatt da muqabala ni ਕਲਮ ਚ ਦਮ ਆ ਜੱਟ ਦੀ ਚ ਤਾ ਸੁਰਖਿਆ ਚ ਆ putt ਸਮਝਿਆ

    • @AmandeepSingh-cr2mx
      @AmandeepSingh-cr2mx 4 ปีที่แล้ว +2

      Sahi keha ,❤️

    • @balwindersingh-yl8gt
      @balwindersingh-yl8gt 4 ปีที่แล้ว +1

      Rambo Dehla anpad bhagta nu gal de pata nahi hunda tere varge
      mooh chak ke comment karn lagde ne
      dharmik mamla hai landua
      lagdr jatt jatt de
      tere moosewala di bund phati payi hai
      sare punjab ch show cancel ho raha isde Jalandhar de show sikh jathabandiyan ne cancel karva dita
      isliya moosewala show cancel na hon mafi mangn a gaya
      hun nahi chaliya dhaka(:(

    • @JatinderSingh-wh3dd
      @JatinderSingh-wh3dd 4 ปีที่แล้ว +1

      ਜੇ ਕਲਮ ਚ ਦਮ ਹੈ ਤਾਂ ਮਾਫੀਆ ਕਿਊ ਮੰਗ ਦਾ ,ਸਿੱਧੂ ਮਾਫੀਆ ਵਾਲਾ ,ਤੁਸੀਂ ਪੰਪ dai ਜਾਓ ਸਿੱਧੂ ਨੂੰ,,,ਤੈਨੂੰ ਗੱਲ ਵੀ ਪਤਾ ਕੀ ਹੋਈ

    • @JatinderSingh-wh3dd
      @JatinderSingh-wh3dd 4 ปีที่แล้ว +1

      @@balwindersingh-yl8gt ਬਾਈ ਸਾਲਿਆ ਨੂੰ ਗੱਲ ਦਾ ਪਤਾ ਹੁੰਦਾ ਨੀ,,,ਏ ਸਾਲੇ ਪੰਪ dai ਜਾਂਦੇ ਸਿੱਧੂ ਨੂੰ,,,

    • @balwindersingh-yl8gt
      @balwindersingh-yl8gt 4 ปีที่แล้ว +1

      Jatinder Singh bilkul sahi kiha veera tusi

  • @VipanKumar-dg9vp
    @VipanKumar-dg9vp 4 ปีที่แล้ว +1

    Sidhu moose wala bahut badhiya Munda hi koi Galti Nahin ki thi usne

  • @mohammaddilwar6546
    @mohammaddilwar6546 ปีที่แล้ว

    Miss.u.sidhu.22.5911.king

  • @mr.zarokjattmanjinder4001
    @mr.zarokjattmanjinder4001 2 ปีที่แล้ว +19

    Rip legend never die 😭😭😭😭😭

  • @runbirpoonia5515
    @runbirpoonia5515 2 ปีที่แล้ว

    Aapke he marde h na koi hor baki dilo pyar se bhii Love U Ustaad 🕊️🙌😔🙏

  • @amanjudge8795
    @amanjudge8795 2 ปีที่แล้ว

    ਵੀਰ ਦੀ ਕੋਈ ਰੀਸਾਂ ਨਹੀਂ ਕਰ ਸਕਦਾ

  • @deepsandhu2518
    @deepsandhu2518 4 ปีที่แล้ว +2

    Sidhu moosewala sirra janne wmk 🤗❤❤😙

  • @ustadsidhumoosewalaji9608
    @ustadsidhumoosewalaji9608 4 ปีที่แล้ว +8

    Ustad moosewala ❤❤

  • @sciencevigayanenglishgayan7724
    @sciencevigayanenglishgayan7724 2 ปีที่แล้ว

    justice for Sidhu Veer

  • @ranjitkaur4188
    @ranjitkaur4188 2 ปีที่แล้ว

    Love you jatta 😭😭

  • @chahatjotsingh1069
    @chahatjotsingh1069 4 ปีที่แล้ว +2

    Dill Da ni mada Mera Sidhu Moose Walk..... Love you Jatta

  • @pankajchugh3899
    @pankajchugh3899 4 ปีที่แล้ว +38

    free vich baahly o fame salyo channel aalyo...sidhu bezti krn de v pese lendaa aa...moosa fan zindabaad💪💪💪

    • @mkay4693
      @mkay4693 4 ปีที่แล้ว

      👌

  • @sunnymaan9567
    @sunnymaan9567 4 ปีที่แล้ว +2

    ਚਲੋ ਵਧੀਆ ਗੱਲ ਆ, ਹੁਣ ਮੜੀ ਮੋਟੀ ਅਕਲ ਆ ਗਈ ਇਹਨੂੰ 😂

    • @rallyecho2690
      @rallyecho2690 4 ปีที่แล้ว

      Shi aa😂😂🤣😂🤣😂

  • @sukhaulakh7682
    @sukhaulakh7682 2 ปีที่แล้ว +2

    Very down to earth person nice bro

  • @rajwinderbuttar1633
    @rajwinderbuttar1633 4 ปีที่แล้ว +54

    Smj nii aoundi jehde maafi manvva rahee nee ohio photo krava rheee nee🤔🤔 gal sochn vali aaa

    • @AmandeepSingh-cr2mx
      @AmandeepSingh-cr2mx 4 ปีที่แล้ว +12

      Vicho vichi fan saale jatt de

    • @balwindersingh-yl8gt
      @balwindersingh-yl8gt 4 ปีที่แล้ว +4

      Ankit Kumar oh tu baniya de mundiya ja ke apni dukan sambal
      jado tere mata sita luv kush de show hoya si
      uda tan tusi hindu bada roya si punjab band karva dita si
      ja ke apni dukan sambal baniya

    • @sukhmangorayaa
      @sukhmangorayaa 4 ปีที่แล้ว +2

      @@balwindersingh-yl8gt 🤣🤣22 ki kehta

    • @pb60ale33
      @pb60ale33 4 ปีที่แล้ว +1

      @@balwindersingh-yl8gt leeran ne leeran ali krni

    • @balwindersingh-yl8gt
      @balwindersingh-yl8gt 4 ปีที่แล้ว

      Nirmal dhillon leera tusi ho jo jina de hal ram rahim de and bhakt varge hai puri tarah
      andbhakat ram rahim te modi varge hunda te tuhade varge (:(

  • @surindersaini8013
    @surindersaini8013 ปีที่แล้ว +1

    He is public favourite singer.Singh Sahban not gives him any punish.When he explain the word in song.May be they understand.

  • @amulmilk5192
    @amulmilk5192 4 ปีที่แล้ว +1

    Full support of sidhu moose wala

  • @exl7bikers288
    @exl7bikers288 4 ปีที่แล้ว +1

    Love you sidhu bhai 😍😍😍 big fan #Rorrke

  • @runbirpoonia5515
    @runbirpoonia5515 2 ปีที่แล้ว +2

    Legend Never Die

  • @mantabsinghmantab1074
    @mantabsinghmantab1074 2 ปีที่แล้ว +2

    Weheguru ji 🥀 weheguru ji Mehar Kara🙏, 🙏🙏🙏🙏

  • @malikakib7494
    @malikakib7494 4 ปีที่แล้ว +1

    Sidhu Moose wala 59 11 🎤 ✍️