Veer ji main Kaithal haryana to aa, main plants lona aa, please information do ketho lawa, main bhut try keta apna area vich keta nhi mila rhya, sab kerala ya Bihar side milda aa, please reply kro
Veerji sat sri akal Main 4 Kanal wich fruits and vegetable and anaaz di kheti karni hai jo ki sirf saadey khaan layi hi howey. Es layi mera idea hai k fruits main os dhang naal select karne tan ki aaun waley 3 saal baad mainu har mahiney 4 ton 5 fruits aaun. Ki tusi suggest kar sakde ho fruits di selection kidda kiti ja sakdi? Main nursery v tuhade ton hi lai launga te tuhadi suggestion layi v pay kar dunga.
ਬਹੁਤ ਵਧੀਆ ਉਪਰਾਲਾ ਕੀਤਾ ਸਰ ਤੁਸੀਂ ਨੇ ਔਰ ਦੇਖ ਕੇ ਬਹੁਤ ਵਧੀਆ ਲੱਗਾ ਕਿ ਸਾਡੇ ਵੀ ਪੰਜਾਬ ਦੇ ਵਿੱਚ ਹੁਣ ਫਲ ਅਤੇ ਸਬਜੀਆਂ ਦੀ ਖੇਤੀ ਵੱਲ ਵੀ ਰੁਝਾਨ ਹੋ ਰਿਹਾ ਹੈ ਹਰ ਤਰ੍ਹਾਂ ਦੇ ਫਲ ਪੇੜ ਪੌਦਿਆਂ ਵੱਲ ਰੁਝਾਨ ਹੋ ਰਿਹਾ ਹੈ ਦੁਨੀਆਂ ਦਾ ਤੇ ਦੇਖ ਕੇ ਵਧੀਆ ਲੱਗਦਾ ਹੈ ਕਿ ਅਸੀਂ ਕੁਦਰਤ ਦੇ ਨਾਲ ਰਹਿ ਕੇ ਕੁਦਰਤੀ ਨਜਾਰਿਆਂ ਨੂੰ ਜਿਉਂਦਾ ਰੱਖਣ ਦੇ ਵਿੱਚ ਕੁਝ ਹਿੱਸਾ ਪਾ ਰਹੇ ਆ
ਬਹੁਤ ਵਧੀਆ ਲਖਵਿੰਦਰ ਸਿੰਘ ਜੀ
ਜਵੰਧਾ ਸਾਹਬ 👍🏻👍🏻
VERY NICE JI!
Vvvv nyc g
😊
Very nice veer ji .
Thanks
Nice
bai g badia bute keri nursery to milde h
Rajinder Tu kihre pind ton hai
Avocado kon se variety ka ha sir
ਕਿਹੜੇ ਮਹੀਨੇ ਲਾ ਸਕਦੇ ਆ ਵੀਰ
Veer ji main Kaithal haryana to aa, main plants lona aa, please information do ketho lawa, main bhut try keta apna area vich keta nhi mila rhya, sab kerala ya Bihar side milda aa, please reply kro
Bhai apna no bhejo main tumme nursery Ka no dunga Ambala ki
Aur price
Veerji sat sri akal
Main 4 Kanal wich fruits and vegetable and anaaz di kheti karni hai jo ki sirf saadey khaan layi hi howey.
Es layi mera idea hai k fruits main os dhang naal select karne tan ki aaun waley 3 saal baad mainu har mahiney 4 ton 5 fruits aaun.
Ki tusi suggest kar sakde ho fruits di selection kidda kiti ja sakdi?
Main nursery v tuhade ton hi lai launga te tuhadi suggestion layi v pay kar dunga.
Dragon fruit plant da ki price hai ji
ਵੀਰ ਅੰਜੀਰ ਇੱਕ ਕਿਸਮ ਤਾਂ ਬਰਾਊਨ ਟਰਕੀ ਦੱਸੀ ਆ। ਇੱਕ ਬੂਟਾ ਇੱਕ ਹੋਰ ਆ ਅੰਜੀਰ ਦਾ ਜਿਸ ਦੇ ਵੱਡੇ ਗੋਲ਼ ਪੱਤੇ ਨੇ, ਉਹ ਨੀ ਦੱਸੀ ਕਿਹੜੀ ਵਰੈਟੀ ਆ, ਜਾਮਣ ਤੇ ਆਲੂਬੁਖਾਰੇ ਕੋਲ਼।
ਬਾਈ ਜੀ ਤੁਸੀਂ ਬੂਟੇ ਕਿੰਨੀ ਕਿੰਨੀ ਦੂਰੀ ਤੇ ਲਗਾਏ ਹਨ??
6FT TO 8FT FROM EACHOTHER
ਮੈਂ ਵੀ 70 ਬੂਟੇ ਦਾ ਮਿਕਸ ਬਾਗ ਲਗਾਇਆ ਹੈ ਮੇਰੇ ਯੂਟਿਊਬ ਚੈਨਲ ਤੇ ਜਾਂ ਕੇ ਦੇਖ ਸਕਦੇ ਹੋ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਉ
Bhai jee nursery da pata or ph. no. dieo jee
Apna no v dena jj
8360085858
@@KISAANTVਕੀ ਇਹ ਦੇਸੀ ਫਲ ਬੂਟੇ ਨੇ? ਪਲੀਜ reply ਦੇਣਾ