1947 ਦੀ ਵੰਡ ਦਾ ਦਰਦ ਸਰਦਾਰ ਜੋਗਿੰਦਰ ਸਿੰਘ ਸੰਧੂ Sardar Joginder Singh Sandhu

แชร์
ฝัง
  • เผยแพร่เมื่อ 4 ก.ย. 2020
  • ਸਰਦਾਰ ਜੋਗਿੰਦਰ ਸਿੰਘ ਸੰਧੂ
    ਜਨਮ: ਪਾਕਿਸਤਾਨ ਦਾ
    ਵੰਡ ਵੇਲੇ ਉਮਰ 5-6
    ਪਾਕਿਸਤਾਨ ਵਿੱਚ ਪਿੰਡ ਫੁੱਲਣ ਤਹਿਸੀਲ ਚੁਨੀਆ ਜਿਲਾ ਲਾਹੋਰ
    #pakistan #punjabi #lohore #1947 #punjabpakistan #punjab1947

ความคิดเห็น • 95

  • @JasbirSingh-vh8sl
    @JasbirSingh-vh8sl 8 หลายเดือนก่อน +3

    ❤❤❤❤1947 ਦੀ ਵੰਡ ਦੋਵਾਂ ਪੰਜਾਬਾਂ ਨੂੰ ਬਹੁਤ ਜ਼ਖ਼ਮ ਦੇ ਗਿਆ ❤❤

  • @gurpalpawar8577
    @gurpalpawar8577 ปีที่แล้ว +7

    ਧਰਮ ਨਾਲ ਬਾਪੂ ਜੀ ਦੀਆ ਗੱਲਾ ਸੁਣਕੇ ਮਨ ਖੁਸ਼ ਹੋ ਗਿਆ ਸਬਰ ਸੰਤੋਖ ਹਲੀਮੀ ਵਾਲੇ ਲੋਕ ਵਾਕਿਆ ਚੂਹਨੀਆ
    ਦੇ ਲੋਕ ਸੌਖੇ ਸਨ

  • @satnamsinghsatta3464
    @satnamsinghsatta3464 ปีที่แล้ว +5

    ਬਾਪੂ ਜੀ ਨੇ ਬਹੁਤ ਮਿਹਨਤ ਕੀਤੀ ਹੈ ਛੋਟੇ ਵੀਰ ਤੂੰ ਕਰਮਾਂ ਵਾਲਾ ਹੈ ਤੇਰੇ ਕੋਲ ਦਾਦਾ ਜੀ ਪਿਤਾ ਜੀ ਹੈਗੇਆ ਮੇਰੇ ਤਾਂ ਸ਼ਭ ਚੱਲੇਂ ਗੇ ਪਹਿਲਾਂ ਪਿਤਾ ਜੀ ਗਾਏਂ ਫਿਰ ਚਾਚੀ ਫਿਰ ਦਾਦਾ ਜੀ ਫਿਰ ਦੋਵੇਂ ਚਾਚੇ ਪਿਛਲੇ ਸਾਲ ਦਾਦੀ ਜੀ ਵੀ ਵਾਹਿਗੁਰੂ ਜੀ ਕੋਲ਼ ਚੱਲੇਂ ਗੇ ਵਾਹਿਗੁਰੂ ਜੀ ਤੇਰਾਂ ਭਾਣਾ ਮਿੱਠਾ ਲਾਗੇ ਜੋ ਤੇਰੀ ਰਜ਼ਾ ਰਾਜ਼ੀ ਹਾਂ

    • @sandhufamily99
      @sandhufamily99  ปีที่แล้ว +1

      Waheguru ji. Pad ke afsos hueya veer waheguru tuhanu chardi akal ch rakhe

  • @lohiasaab8059
    @lohiasaab8059 ปีที่แล้ว +4

    ਬਾਪੂ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਮਿਹਨਤ ਕੀਤੀ ਹੈ, ਬਾਪੂ ਜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ।

  • @Abbas_Khan_Lashari
    @Abbas_Khan_Lashari ปีที่แล้ว +3

    Buzurg kinna razi hunde ne jaddon koi ohna kol beh ke ohna gallan sunda ay. Malik chardi kala ch rakhe.😊

  • @jagjitsinghsanghah10
    @jagjitsinghsanghah10 ปีที่แล้ว +7

    ਬਹੁਤ ਵਧੀਆ ਲੱਗਿਆ ਬਾਪੂ ਜੀ ਦੀਆ ਗੱਲਾ ਸੁਣ ਕੇ ❤❤

  • @satnamsinghsatta3464
    @satnamsinghsatta3464 ปีที่แล้ว +3

    ਬਹੁਤ ਚੰਗਾ ਲੱਗਾ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਲੱਗਾ ਮੇਰਾ ਦਾਦਾ ਜੀ ਮੇਰੇ ਨਾਲ ਗੱਲਾਂ ਕਰਦਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ♥️🙏

    • @sandhufamily99
      @sandhufamily99  ปีที่แล้ว +1

      Msg on mu WhatsApp app number 934378002

  • @JaspreetSingh-co3jy
    @JaspreetSingh-co3jy 3 ปีที่แล้ว +13

    ਬਹੁਤ ਵਿਰਲੇ ਲੋਕ ਹਨ ਪੰਜਾਬ ਦੀ ਧਰਤੀ ਤੇ ਜੋ ਆਪਣੇ ਵਿਰਸੇ ਨੂੰ ਸੰਭਾਲ ਰਹੇ ਹਨ ਤੇਰੀ ਸੋਚ ਨੂੰ ਸਲਾਮ ਹੈ ਵੀਰ ਇਸੇ ਤਰਾਂ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹੋ ਗੁਰੂ ਸਮਰੱਥਾ ਬਖਸ਼ੇ🙏🏻🙏🏻🙏🏻

  • @maqsoodsidhu786
    @maqsoodsidhu786 ปีที่แล้ว +2

    Bhuhat pyari GAL BAT Maza aagia Love from Pakistan 🇵🇰 Maqsood SIDHU

  • @KASHIFKHAN-qk1pv
    @KASHIFKHAN-qk1pv ปีที่แล้ว +2

    Wa g wa bapoo di gallan da swaad aa gyea he is still v active and happy person Mashallah God bless him 🇵🇰🇺🇸

  • @balvirslnghsahokesingh7446
    @balvirslnghsahokesingh7446 ปีที่แล้ว +4

    ਅਸੀਂ ਵੀ ਗੁਜ਼ਰਾਂਵਾਲਾ ਤੋਂ ਆਏ ਹਾਂ ਪਾਕਿਸਤਾਨ ਵਿੱਚ ਅਸੀਂ ਵੱਡੇ ਸਰਦਾਰ ਸੀ

    • @Lion-fg1oj
      @Lion-fg1oj ปีที่แล้ว

      ਕੀ ਤੂੰ ਹੁਣ ਭਾਰਤ ਵਿਚ ਸਰਦਾਰ ਨਹੀ ਰਹਾ

  • @bootatarmala5603
    @bootatarmala5603 ปีที่แล้ว +2

    ਵਧੀਆ ਬਾਪੂ ਜੀ

  • @muhammadnasir461
    @muhammadnasir461 ปีที่แล้ว +2

    Baba g nice video poln pind mare kala da pind hy m nasir gujjar lidher pind bedian road zila lahore sardar g

  • @manrajsingh.9r.187
    @manrajsingh.9r.187 ปีที่แล้ว +3

    Hi rabba mera grandfather v bappu ji wargaa c bappu ji thoda charna rabb wasda

  • @ultimatebeast8624
    @ultimatebeast8624 7 หลายเดือนก่อน +1

    Social media te hate bahut chaldi ai par wand wele de bujurgan diyan gallan sun ke pata chalda...ghar te apni mitti chhadan da dukh dono side dde lokan te brabar guzreya

  • @chaudhry6769
    @chaudhry6769 8 หลายเดือนก่อน +1

    Jeo jatto ❤

  • @hartejmansahia1910
    @hartejmansahia1910 ปีที่แล้ว +1

    Bahut vadhia gallbat

  • @GillJattStudio
    @GillJattStudio ปีที่แล้ว +1

    Very nice My name Muhammad Talib Jatt Gill Punjab Pakistan Pakpattan

  • @hukambrar8648
    @hukambrar8648 3 ปีที่แล้ว +6

    Nice 👍👍👍👍

  • @navtejsinghkhosa8705
    @navtejsinghkhosa8705 ปีที่แล้ว +3

    Very nice good baba ji

  • @GurwinderSingh-xn7eo
    @GurwinderSingh-xn7eo ปีที่แล้ว +5

    ਇਹ ਹੈ ਪਾਕਿਸਤਾਨ ਤੋਂ ਆਈ ਆਖਰੀ ਪੀੜੀ।
    ਇਹ ਹੀਰੇ, ਕੀਤੋ ਨਹੀਂ ਮਿਲਨੇ।

  • @karanbhatti4235
    @karanbhatti4235 ปีที่แล้ว +3

    Bappu di awaz vich v bhut dam a

  • @mandeepsingh2475
    @mandeepsingh2475 7 หลายเดือนก่อน

    ❤❤nyc bapu ji

  • @baljitsandhu9449
    @baljitsandhu9449 ปีที่แล้ว +4

    My father sher Singh Sandhu was in Punjab police 1947 he took many Muslim people all the way to pakistan border Thanks

    • @gurmeetsingh3639
      @gurmeetsingh3639 ปีที่แล้ว

      ਆਪ ਜੀ ਦੇ ਪਿੰਡ ਵਿਚ ਜੇਕਰ ਕੋਈ ਵੀ 75 ਸਾਲ ਤੋ ਵੱਧ ਉਮਰ ਦਾ ਬਜੁਰਗ ਪਿੰਡ ਵਿਚ ਹੈ ਭਾਵੇ ਪੜਿਆ ਲਿਖਿਆ ਹੋਵੇ ਭਾਵੇ ਅਨਪੜ੍ਹ ਹੋਵੇ । ਕਿਰਪਾ ਕਰਕੇ ਹੇਠ ਲਿਖੇ ਹੋਏ ਨੰਬਰ ਤੇ ਉਸ ਬਜੁਰਗ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਆਪਾ ਉਹਨਾਂ ਬਜੁਰਗਾ ਨਾਲ ਗੱਲਬਾਤ ਕਰ ਸਕੀਏ ਤੇ ਆਪਣਾ ਪੁਰਾਣਾ ਇਤਿਹਾਸ ਇਕੱਠਾ ਕਰ ਸਕੀਏ। ਜਾਂ ਕੋਈ ਬਜੁਰਗ ਪਾਕਿਸਤਾਨ ਤੋਂ ਆਇਆ ਹੋਇਆ ਹੋਵੇ ਜਾਂ ਕੋਈ ਮੁਸਲਮਾਨ ਪੰਜਾਬ ਵਿਚ ਰਹਿ ਗਿਆ ਹੋਵੇ ਜਾਂ ਫਿਰ 1947 ਵੇਖੀ ਹੋਵੇ ਜਾਂ 1947 ਬਾਰੇ ਕੁਝ ਜਾਣਦਾ ਹੋਵੇ । ਕਿਰਪਾ ਕਰਕੇ ਏਦਾ ਦੇ ਬਜੁਰਗਾ ਬਾਰੇ ਸਾਨੂੰ ਦੱਸੋ।
      Research scholar from Stanford university of USA
      Gurmeet singh
      Mob no.97807- 88027

  • @DavinderSingh-vj8ti
    @DavinderSingh-vj8ti ปีที่แล้ว +3

    Very nice👍

  • @sohisaabsamana3769
    @sohisaabsamana3769 ปีที่แล้ว +3

    Sahi glh aa Bappu ji

  • @harjindersidhu6951
    @harjindersidhu6951 3 ปีที่แล้ว +3

    V good g

  • @user-su7xr9md6k
    @user-su7xr9md6k 8 หลายเดือนก่อน +1

    Sada Pind jia baggA jilla Lahore see hun Pind kandh wala hazir khan jila fazilka lokraj singh sandhu

  • @Abbas_Khan_Lashari
    @Abbas_Khan_Lashari ปีที่แล้ว +1

    Bohat sohni gal bat kiti baba ji ne.

  • @lakhasidhu5779
    @lakhasidhu5779 3 ปีที่แล้ว +3

    Nyc bro

  • @user-fl9gy1xz3f
    @user-fl9gy1xz3f 6 หลายเดือนก่อน

    Nice ❤

  • @SureshKumar-uv4gi
    @SureshKumar-uv4gi ปีที่แล้ว +3

    V v nyc I m v v happy sir g sade aboher wich sh kishan lal patwari hn ohna da janam 1926 da cheecha watni da h te sade aboher wich bhdaniy sandhu rahnde ne

    • @gurmeetsingh3639
      @gurmeetsingh3639 ปีที่แล้ว

      ਆਪ ਜੀ ਦੇ ਪਿੰਡ ਵਿਚ ਜੇਕਰ ਕੋਈ ਵੀ 75 ਸਾਲ ਤੋ ਵੱਧ ਉਮਰ ਦਾ ਬਜੁਰਗ ਪਿੰਡ ਵਿਚ ਹੈ ਭਾਵੇ ਪੜਿਆ ਲਿਖਿਆ ਹੋਵੇ ਭਾਵੇ ਅਨਪੜ੍ਹ ਹੋਵੇ । ਕਿਰਪਾ ਕਰਕੇ ਹੇਠ ਲਿਖੇ ਹੋਏ ਨੰਬਰ ਤੇ ਉਸ ਬਜੁਰਗ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਆਪਾ ਉਹਨਾਂ ਬਜੁਰਗਾ ਨਾਲ ਗੱਲਬਾਤ ਕਰ ਸਕੀਏ ਤੇ ਆਪਣਾ ਪੁਰਾਣਾ ਇਤਿਹਾਸ ਇਕੱਠਾ ਕਰ ਸਕੀਏ। ਜਾਂ ਕੋਈ ਬਜੁਰਗ ਪਾਕਿਸਤਾਨ ਤੋਂ ਆਇਆ ਹੋਇਆ ਹੋਵੇ ਜਾਂ ਕੋਈ ਮੁਸਲਮਾਨ ਪੰਜਾਬ ਵਿਚ ਰਹਿ ਗਿਆ ਹੋਵੇ ਜਾਂ ਫਿਰ 1947 ਵੇਖੀ ਹੋਵੇ ਜਾਂ 1947 ਬਾਰੇ ਕੁਝ ਜਾਣਦਾ ਹੋਵੇ । ਕਿਰਪਾ ਕਰਕੇ ਏਦਾ ਦੇ ਬਜੁਰਗਾ ਬਾਰੇ ਸਾਨੂੰ ਦੱਸੋ।
      Research scholar from Stanford university of USA
      Gurmeet singh
      Mob no.97807- 88027

  • @GurpreetKaur-fz1fo
    @GurpreetKaur-fz1fo 3 ปีที่แล้ว +3

    Nice Sandhu ji 👍👍👌😊

  • @yadvindersingh5321
    @yadvindersingh5321 3 ปีที่แล้ว +3

    good

  • @muhammadalikhan3886
    @muhammadalikhan3886 ปีที่แล้ว +1

    Nice to hear the sadar g.... LOVE from 🇵🇰🙏

  • @romansandhu1709
    @romansandhu1709 3 ปีที่แล้ว +3

    Bahut vadia veerji👍

  • @mandeepkaur-vp4ye
    @mandeepkaur-vp4ye 3 ปีที่แล้ว +3

    Very nice 👍🏻👌

  • @InderjitSingh-hs4hy
    @InderjitSingh-hs4hy 3 ปีที่แล้ว +3

    Very nice

  • @SuchaSingh-st7od
    @SuchaSingh-st7od 3 ปีที่แล้ว +3

    Very nice 👌

  • @kuldeepsinghlahoria5268
    @kuldeepsinghlahoria5268 ปีที่แล้ว +3

    ਸਾਡਾ ਤਾ ਕੋਈ ਬਾਪੂ ਵੀ ਨੀ ਰਿਹਾ ਗੱਲਾਂ ਦੱਸਣ ਨੂੰ. .ਬੱਸ ਪਿੰਡ ਦਾ ਹੀ ਪਤਾ ਦੀਨਾਨਾਥ ਤਹਿਸੀਲ ਚੁਣੀਆ ਜਿਲਾ ਲਾਹੌਰ ਸੀ ਹੁਣ ਕਸੂਰ ਆ

  • @sardarharmeahsinghmukandew5939
    @sardarharmeahsinghmukandew5939 3 ปีที่แล้ว +3

    Very nice 👍👍👌👍

  • @chamkaursingh6795
    @chamkaursingh6795 3 ปีที่แล้ว +3

    Nyc

  • @darklandharryking6896
    @darklandharryking6896 3 ปีที่แล้ว +2

    Nice bhra

  • @kuldeepkaur8980
    @kuldeepkaur8980 3 ปีที่แล้ว +3

    Nyc 👍👍

  • @h.sdhaliwal6777
    @h.sdhaliwal6777 3 ปีที่แล้ว +2

    Bot vdia gal batt....

  • @balbirsinghvirk5555
    @balbirsinghvirk5555 ปีที่แล้ว +2

    Mere bapu ji de 8 murabba jamin si Sab khatam khali hath Hindustan family ayi si Sab ja chuke ne ji Sab fir Bana liya si Rab rakhna e main Hun Canada vich han ji

  • @goldyboparai710
    @goldyboparai710 ปีที่แล้ว +2

    Good

  • @parmeetsingh3326
    @parmeetsingh3326 3 ปีที่แล้ว +2

    Sandu Sahib. Caption English and Punjabo dona ch paooo Edit karkee. taki ਲਹਿੰਦੇ ਪੰਜਾਬ wale v dekh sakan ki likhyaa haa.

  • @gurisandhu8271
    @gurisandhu8271 3 ปีที่แล้ว +2

    Nice bro

  • @satwindersingh9504
    @satwindersingh9504 ปีที่แล้ว +2

    🙏🙏❤️❤️

  • @goltypa8776
    @goltypa8776 ปีที่แล้ว +2

    Nice

  • @manpreetsingh-qq8vr
    @manpreetsingh-qq8vr 3 ปีที่แล้ว +2

    nice

  • @AmandeepSingh-ul9mz
    @AmandeepSingh-ul9mz ปีที่แล้ว +2

    🙏🙏🙏🙏

  • @kawalsandhu9373
    @kawalsandhu9373 3 ปีที่แล้ว +3

    👍

  • @IjazKhan-cc2gr
    @IjazKhan-cc2gr ปีที่แล้ว +1

    Anyone from jehangira mardan district tasil sawabi any Hindus or Sikhes

  • @SukhbirSingh-ew5lb
    @SukhbirSingh-ew5lb 3 ปีที่แล้ว +1

    V NYC

  • @navshindersidhu8585
    @navshindersidhu8585 3 ปีที่แล้ว +2

    🙌🏼🙌🏼😇😇

  • @davindersingh5639
    @davindersingh5639 3 ปีที่แล้ว +2

    👌👌

  • @HAIPERGAMING
    @HAIPERGAMING 3 ปีที่แล้ว +2

    ✌🙏🙏🙏✌

  • @jatalyarain7961
    @jatalyarain7961 ปีที่แล้ว +2

    ❤❤

  • @dffcff3923
    @dffcff3923 ปีที่แล้ว +1

    Respect baba. I see you i want to live with baba. Baba it's a oldest men Pakistan I like and Love and pity for you . I from the far of baba.🥸🙏🏿🌺🌺♥️

  • @sukhmansidhu141
    @sukhmansidhu141 3 ปีที่แล้ว +2

    🙏🙏👌👌

  • @rajwantkaur4731
    @rajwantkaur4731 ปีที่แล้ว +1

    Bapu g me thuanu milna chaundi aa mere v dada g huni phun pind d vasneek ne t sanu log pind ch phulne khende ha

    • @gurmeetsingh3639
      @gurmeetsingh3639 ปีที่แล้ว

      ਆਪ ਜੀ ਦੇ ਪਿੰਡ ਵਿਚ ਜੇਕਰ ਕੋਈ ਵੀ 75 ਸਾਲ ਤੋ ਵੱਧ ਉਮਰ ਦਾ ਬਜੁਰਗ ਪਿੰਡ ਵਿਚ ਹੈ ਭਾਵੇ ਪੜਿਆ ਲਿਖਿਆ ਹੋਵੇ ਭਾਵੇ ਅਨਪੜ੍ਹ ਹੋਵੇ । ਕਿਰਪਾ ਕਰਕੇ ਹੇਠ ਲਿਖੇ ਹੋਏ ਨੰਬਰ ਤੇ ਉਸ ਬਜੁਰਗ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਆਪਾ ਉਹਨਾਂ ਬਜੁਰਗਾ ਨਾਲ ਗੱਲਬਾਤ ਕਰ ਸਕੀਏ ਤੇ ਆਪਣਾ ਪੁਰਾਣਾ ਇਤਿਹਾਸ ਇਕੱਠਾ ਕਰ ਸਕੀਏ। ਜਾਂ ਕੋਈ ਬਜੁਰਗ ਪਾਕਿਸਤਾਨ ਤੋਂ ਆਇਆ ਹੋਇਆ ਹੋਵੇ ਜਾਂ ਕੋਈ ਮੁਸਲਮਾਨ ਪੰਜਾਬ ਵਿਚ ਰਹਿ ਗਿਆ ਹੋਵੇ ਜਾਂ ਫਿਰ 1947 ਵੇਖੀ ਹੋਵੇ ਜਾਂ 1947 ਬਾਰੇ ਕੁਝ ਜਾਣਦਾ ਹੋਵੇ । ਕਿਰਪਾ ਕਰਕੇ ਏਦਾ ਦੇ ਬਜੁਰਗਾ ਬਾਰੇ ਸਾਨੂੰ ਦੱਸੋ।
      Research scholar from Stanford university of USA
      Gurmeet singh
      Mob no.97807- 88027

  • @baldevsingh1206
    @baldevsingh1206 ปีที่แล้ว +1

    Sr joginder singh and sr veer Singh were two sons of sr santa singh.Both were very hardworking and were very progressive. They belong to my Village ie Molviwala. Sr joginder singh had 2 sons and perhaps 2daughters.His father was sarpanch of Molviwala,in olden days!

  • @amangill1995
    @amangill1995 ปีที่แล้ว +1

    Baba je nue sal bare ve push Kaia kar hue hai kare Jana veer je

  • @gurmeetsingh3639
    @gurmeetsingh3639 3 หลายเดือนก่อน

    A bapu kis pind ne ajj kl

  • @kawalsandhu9373
    @kawalsandhu9373 3 ปีที่แล้ว +1

    👍👍👍

  • @jonjones1943
    @jonjones1943 ปีที่แล้ว +1

    Sade ta ghoria horse rakhe si

  • @shanijanjuajanjua
    @shanijanjuajanjua ปีที่แล้ว

    Sir whatsapp no de sada pind bath tran taran

  • @gurwindersinghsandhu5829
    @gurwindersinghsandhu5829 ปีที่แล้ว +1

    Sada pind fullan c.pak vich

  • @gurwindersinghsandhu5829
    @gurwindersinghsandhu5829 ปีที่แล้ว +1

    Bapu ji hun kehre pind rehnde a..milna a..eh v sade pind to a picho.asi v fullan pind to a

  • @pawankaur9251
    @pawankaur9251 ปีที่แล้ว

    Agv.sak.no.lagc

  • @jogindersingh4474
    @jogindersingh4474 3 ปีที่แล้ว +3

    Very nice 👍

  • @HarjinderKaurUPPAL
    @HarjinderKaurUPPAL 3 ปีที่แล้ว +1

    NYC bro

  • @HappyTvpb30wale
    @HappyTvpb30wale 2 ปีที่แล้ว +3

    👌👌👌

  • @shikandersingh6390
    @shikandersingh6390 3 ปีที่แล้ว +1

    👍