Amritpal Singh ਦੇ ਹੱਕ ਵਿੱਚ ਇਸ ਪਿੰਡ ਵਿੱਚ ਨਹੀਂ ਲੱਗਾ ਅਕਾਲੀ ਦਲ, BJP ਤੇ ਕਾਂਗਰਸ ਦਾ ਬੂਥ

แชร์
ฝัง
  • เผยแพร่เมื่อ 31 พ.ค. 2024
  • Amritpal Singh ਦੇ ਹੱਕ ਵਿੱਚ ਇਸ ਪਿੰਡ ਵਿੱਚ ਨਹੀਂ ਲੱਗਾ ਅਕਾਲੀ ਦਲ, BJP ਤੇ ਕਾਂਗਰਸ ਦਾ ਬੂਥ,
    ਇਕੱਲਾ ਆਮ ਆਦਮੀ ਪਾਰਟੀ ਨੇ ਲਾਇਆ ਬੂਥ।
    #amritpalsingh #mpelection2024 #election #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 121

  • @Gurmeet-wf8ej
    @Gurmeet-wf8ej หลายเดือนก่อน +30

    ਕਣਕ ਆਟਾ ਤੇ ਬਿਜਲੀ ਛਡੋ। ਜੋ ਬੱਚੇ ਨਸ਼ੇ ਨਾਲ ਮਰ ਰਹੇ ਹਨ ਉਨ੍ਹਾਂ ਬਾਰੇ ਸੋਚ

  • @Doaba1313
    @Doaba1313 หลายเดือนก่อน +18

    ਜਾਗਦੀਆ ਜ਼ਮੀਰਾ ਵਾਲੇ ਤਾਂ ਵੋਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਹੀ ਪਾਉਣਗੇ ਬਾਕੀ ਮਰੀਆ ਜ਼ਮੀਰਾ ਵਾਲਿਆ ਦਾ ਕੁਝ ਕਹਿ ਨੀ ਸਕਦੇ

  • @navjotsingh7110
    @navjotsingh7110 หลายเดือนก่อน +21

    Bhai amritpal singh ji khalsa jindavad ❤❤❤❤❤❤

  • @parmindersingh4886
    @parmindersingh4886 หลายเดือนก่อน +14

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @ranjitsingh-fl4dw
    @ranjitsingh-fl4dw หลายเดือนก่อน +13

    Bhott ਵਧੀਆ ਗੱਲ ਕੀਤੀ ਜੀ ਕਾਂਗਰਸ ਅਕਾਲੀ ਇਕੱਠੇ ਹੋਕੇ ਪੰਥ ਦਾ ਸਾਥ ਦਿੰਦੇ ਪਏ 🙏

  • @gurjantgill1508
    @gurjantgill1508 หลายเดือนก่อน +12

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @user-qf5cw1sd9p
    @user-qf5cw1sd9p หลายเดือนก่อน +7

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾ ਬਾਦ

    • @avtarsandhu4758
      @avtarsandhu4758 หลายเดือนก่อน

      ਭਿਡਰਾ ਵਾਲੇ ਨੇ ਪੰਜਾਬ ਦਾ ਕੀ ਸਵਾਰਿਆ ਪੰਜਾਬ ਦੇ ਨਾਲ ਦਿਲੀ ਤੱਕ ਤਬਾਈ ਮਚਾਈ ਆਪ ਇਕ ਚੋਵ ਵਾਗਰ ਦਰਬਾਰ ਸਾਹਿਬ ਵਿੱਚ ਲੁਕ ਕੇ ਬੇਠਾ ਕੁਤੇ ਦੀ ਮੋਤੇ ਮਰਗੀਆ

  • @gurbhejsingh3017
    @gurbhejsingh3017 หลายเดือนก่อน +5

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜਿੱਤੇਗਾ

  • @tarsemsohi677
    @tarsemsohi677 หลายเดือนก่อน +10

    ਸੀ, ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਗੁਰਦੇਵ ਸਿੰਘ ਕਾਉਂਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟ ਕਰੋ ਪੰਜਾਬੀਓ ਸੰਗਰੂਰ ਵਾਲਿਓ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਤਕੜੇ ਹੋਜੋ, ਵਾਹਿਗੁਰੂ ਜੀ,

  • @harbhajansinghsekhon2899
    @harbhajansinghsekhon2899 หลายเดือนก่อน +8

    ਪੱਤਰਕਾਰ ਨੇ ਬਹੁਤ ਵਧੀਆ ਸਵਾਲ ਕਰ ਰਿਹਾ ਏ ਝਾੜੂ ਤਾਂ ਖਿੰਡ ਗਿਆ ਏ। ਆਮ ਆਮਦੀ ਪਾਰਟੀ ਤਾਂ ਖਤਮ ਹੋ ਗਈ

  • @imtiazchattha4525
    @imtiazchattha4525 หลายเดือนก่อน +6

    I love BHI Amritpaal Singh Ji Khalsa

  • @Gurmeet-wf8ej
    @Gurmeet-wf8ej หลายเดือนก่อน +7

    ਗਰਮੀ ਕਰਕੇ ਨਹੀਂ। ਸਗੋਂ ਮੂੰਹ ਵਿਖਾਉਂਣ ਜੋਗੇ ਨਹੀਂ।

  • @JagjitSingh-uz4dv
    @JagjitSingh-uz4dv หลายเดือนก่อน

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਧੰਨਵਾਦ ਸਾਰੇ ਵੀਰਾਂ ਧੰਨਵਾਦ ਜੀ ਤੁਹਾਡੀ ਜ਼ਮੀਰ ਜਾਗਦੀ ਏ

  • @kuldeepsinghmann2682
    @kuldeepsinghmann2682 หลายเดือนก่อน +7

    Bhai Amritpal Singh Khalsa

  • @JagjeetSingh-hy3qb
    @JagjeetSingh-hy3qb หลายเดือนก่อน +4

    ਭਾਊ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @shamdhiman8717
    @shamdhiman8717 หลายเดือนก่อน +32

    ਚਿੱਟੇ ਬਗਲੇ ਨੀਲੇ ਮੋਰ ਤੀਜੇ ਨਿਕਲੇ ਵੱਡੇ ਚੋ ਹੁਣ ਮਿਲੂ ਅੰਮ੍ਰਿਤ ਦੇ ਕੇ ਵੋਟ

  • @indarjitsingh1228
    @indarjitsingh1228 หลายเดือนก่อน +6

    We support amritpal Singh Bhai ji 👍🌹🌷❤♥💖🙏🙏🙏🙏🙏🚩🥁💯🥁💯🥁💯🌹🌷❤♥💖👍👍👍

  • @shamdhiman8717
    @shamdhiman8717 หลายเดือนก่อน +31

    ਅਸਲੀ ਪੁੱਤ ਪੰਜਾਬ ਦੇ ਲੱਖਾ ਸਿਧਾਣਾ ਸੁੱਖਪਾਲ ਖਹਿਰਾ ਸਰਬਜੀਤ ਸਿੰਘ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਓ

  • @deepsharma6515
    @deepsharma6515 หลายเดือนก่อน +14

    ਮਤਲਬ ਸਾਫ ਆ ਕੇ ਮੁਕਾਬਲਾ ਕਿਸ ਕਿਸ ਵਿੱਚ ਆ

  • @lakhwinderkaur3765
    @lakhwinderkaur3765 หลายเดือนก่อน +12

    ਭਾਈ ਅਮਿਤਪਾਲ ਸਿੰਘ ਜਿੰਦਾ ਬਾਦ 🚩🚩🚩🚩🚩

  • @AvtarSingh-pw7fv
    @AvtarSingh-pw7fv หลายเดือนก่อน +4

    ਆਮ ਆਦਮੀ ਦੇ ਬੇੜਾ ਤਾਂ ਚਿੱਟੇ ਨੇ ਬਿਠਾਇਆ ਜੋ ਦਿਨ ਦੁੱਗਣੀ ਰਾਤ ਚੌਗਣੀ ਵੱਧ ਰਿਹਾ ਹੈ । ਮੈਂ ਵੀ 2014 ਤੋਂ ਆਮ ਆਦਮੀ ਨਾਲ ਜੁੜਿਆ ਹੋਇਆ ਸੀ ਪਰ ਹੁਣ ਰਹਿੰਦੀ ਜਿੰਦਗੀ ਸਪੋਟ ਤਾਂ ਛੱਡੋ ਕਦੇ ਵੋਟ ਵੀ ਨਹੀਂ ਪਾਉਣੀ

  • @HarwinderSingh-yj7is
    @HarwinderSingh-yj7is หลายเดือนก่อน +6

    ਹਾਂ ਜੀ ਵੀਰ ਜੀ ਪਹਿਲਾਂ ਪੰਜਾਬ ਅੰਦਰ 3 ਲੱਖ ਕਰੋੜ ਦਾ ਕਰਜ਼ਾ ਸੀ ਆਮ ਆਦਮੀ ਪਾਰਟੀ ਤੋਂ ਬਾਅਦ ਤਿੰਨ ਲੱਖ 75 ਹਜਾਰ ਕਰੋੜ ਦਾ ਕਰਜ਼ਾ ਹੋ ਗਿਆ ਇਸ ਕਰਜੇ ਤੋਂ ਬਚਨਾ ਤਾਂ ਮੁਫਤਖੋਰੀ ਤੋਂ ਬਚੋ ਉਕਤ ਖੋਰੀ ਨੇ ਕਰਜਾਈ ਕਰ ਦੇਣਾ ਪੰਜਾਬ ਨੂੰ ਇਹ ਵੀ ਸੋਚੋ ਫਰੀ ਫਰੀ ਬੰਦ ਕਰੋ

  • @sarabjitsingh9900
    @sarabjitsingh9900 หลายเดือนก่อน +8

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @mrskaur539
    @mrskaur539 หลายเดือนก่อน +5

    ਭੀੜ ਭਾਵੇਂ ਨਹੀ ਹੇਰਾਫੇਰੀ ਹੋਣੀਹੈ

  • @bhullarsaab7630
    @bhullarsaab7630 หลายเดือนก่อน

    ਬਹੁਤ ਵਧੀਆ ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ

  • @dilrajsohal3676
    @dilrajsohal3676 หลายเดือนก่อน +2

    Very good 👍 👏 👌

  • @makhanbrar1626
    @makhanbrar1626 หลายเดือนก่อน +1

    Good 👍

  • @user-mi1yx8mo5i
    @user-mi1yx8mo5i หลายเดือนก่อน +5

    😂😂😂😂bhai amritpal ji agge koi nhi tikk sakda

  • @jagrajsandhu8421
    @jagrajsandhu8421 หลายเดือนก่อน +2

    ਢਿੱਲੋਂ ਜੀ ਇਹ ਉੱਚਾ ਪਿੰਡ,ਦੇ , ਦੋਵਾਂ ਬੂਥਾਂ ਦੀ ਗਿਣਤੀ ਰਿਕਾਰਡ ਤੋੜਣਗੇ,

  • @sukudevsingh5065
    @sukudevsingh5065 หลายเดือนก่อน +9

    Bhai amritpal Singh ❤❤

  • @jarnailsingh88
    @jarnailsingh88 หลายเดือนก่อน +1

    Salut he pind waleo

  • @amritpalsingj7098
    @amritpalsingj7098 หลายเดือนก่อน

    ਬਹੁਤ ਵਧੀਆ❤❤❤❤❤

  • @RavindraSingh-ff7nq
    @RavindraSingh-ff7nq หลายเดือนก่อน

    Good pinda Valle jindabad

  • @sukhmandersingh5447
    @sukhmandersingh5447 หลายเดือนก่อน +4

    ਵੋਟਾਂ ਤਾਂ ਬੰਦਿਆਂ ਨੇ ਪਾਉਣੀਆਂ ਬੂਥਾਂ ਨੇ ਨਹੀਂ ਪਾਉਣੇ ਆ ਕਈ ਬੰਦੇ ਬੋਥ ਤੋਂ ਜਾ ਕੇ ਵੀ ਵੋਟ ਕਿਤੇ ਹੋਰ ਪਾ ਦਿੰਦੇ ਆ

    • @loveguru4554
      @loveguru4554 หลายเดือนก่อน

      Kive lg gyia mircha koi na 4 June tu bndeya di gal krda oh vi pta lg ju kithe bugt ke aye amritpal di jit hoyi pyi elaan hona baaki hai

  • @SleepyBonsaiTree-si9mv
    @SleepyBonsaiTree-si9mv หลายเดือนก่อน +5

    Khtam amm adami party v ahh hun

  • @BaldevSingh-en4pz
    @BaldevSingh-en4pz หลายเดือนก่อน

    Bhai Amritpal Singh ji on gye waheguru ji ka Khalsa waheguru ji ki Fateh

  • @harpreet4944
    @harpreet4944 หลายเดือนก่อน

    👌👍

  • @ParvinderSingh-jh1vg
    @ParvinderSingh-jh1vg หลายเดือนก่อน +6

    Only Amritpal singh jii 🚩🚩🚩🚩

  • @jugrajsinghjattana6797
    @jugrajsinghjattana6797 หลายเดือนก่อน

    ❤❤❤❤❤❤❤❤❤❤❤❤❤❤❤❤

  • @SukhwantSingh-yv3tl
    @SukhwantSingh-yv3tl หลายเดือนก่อน

    Amritpal

  • @KangDeepMusic
    @KangDeepMusic หลายเดือนก่อน +1

    ਭਾਈ ਅਮ੍ਰਿਤਪਾਲ ਜਿੰਦਾਬਾਦ ✌️

  • @KangDeepMusic
    @KangDeepMusic หลายเดือนก่อน

    ਪੂਰੇ ਪਿੰਡ ਦਾ ਏਕਾ ਜਿੰਦਾਬਾਦ ਭਾਈ ਅਮ੍ਰਿਤਪਾਲ ✌️

  • @loveneet3309
    @loveneet3309 หลายเดือนก่อน

    ਸਾਡੇ ਲੋਕਾਂ ਫ੍ੀ ਬਿਜਲੀ ਤੋਂ ਖੁਸ਼ ਹਨ ਪਰ ਨਸ਼ੇ ਬਾਰੇ ਕੋਈ ਨਹੀਂ ਬੋਲਦਾ ਨਸ਼ਾ ਇਕ ਦਿਨ ਵਿੱਚ 500 ਰੁਪਏ ਦਾ ਬੱਚੇ ਨਸ਼ਾ ਪੀ ਜਾਦੇ ਹਨ ਨੌਕਰੀ ਕੋਈ ਨਹੀਂ ਮੰਗਦਾ ਬਿਜਲੀ ਮੁਫ਼ਤ ਰਾਛਣ ਮੁਫ਼ਤ ਨੂੰ ਰੋਈ ਜਾਦੇ ਵਾਹਿਗੁਰੂ ਜੀ ਇਹਨਾਂ ਨੂੰ ਕੌਣ ਬਚਾਵੇਗਾ ਕੌਣ ਇਹਨਾਂ ਵਾਸਤੇ ਮਰੇਗਾ 🙏🙏

  • @user-fp3vi5tk6p
    @user-fp3vi5tk6p หลายเดือนก่อน

    Bhai Amrit pal Singh Khalsa ji
    Bhai samranjit Singh Khalsa ji
    Bhai samranjit Singh Khalsa ji

  • @ranjitkaur3701
    @ranjitkaur3701 หลายเดือนก่อน +1

    ਸਾਡੇ ਪਿਥੋਰਾਹਲ ਵੀ 2 ਹੀ ਬੂਥ ਲੱਗੇ ਹਨ ਪਰ ਸਿਰਫ਼ ਕਾਂਗਰਸ ਤੇ ਆਪ ਵਾਲਿਆਂ ਦਾ

    • @SinghNavjot-bm1qt
      @SinghNavjot-bm1qt หลายเดือนก่อน +2

      ਤੁਹਾਡੇ ਪਿੰਡ ਫਿਰ ਜਮੀਰਾਂ ਮਰੀਆਂ ਈ ਆ

    • @loveguru4554
      @loveguru4554 หลายเดือนก่อน

      Eh jhooth bol rhi ehna de booth ta lge c par othe koi bnda ik vi nhi mainu lgya thatha maarda ikath hau othe candidate vi nhi baitha koi😂😂😂😂

  • @ranjitmalhi1773
    @ranjitmalhi1773 หลายเดือนก่อน +2

    ਮੁਕਾਬਲਾ ਹੀ ਸਿਰਫ ਦੋਵਾਂ ਉਮੀਦਵਾਰਾਂ ਵਿੱਚ ਹੈ,,ਪੱਤਰਕਾਰ ਫਾਲਤੂ ਸਵਾਲ ਕਰ ਰਿਹਾ ਹੈ

  • @vickysingh-vt4te
    @vickysingh-vt4te หลายเดือนก่อน

    Jeet pakki khalsa da

  • @SarwansinghSarwan-ik6og
    @SarwansinghSarwan-ik6og หลายเดือนก่อน

    Aap part jinda bad ji

  • @user-cn1tj2qm9i
    @user-cn1tj2qm9i หลายเดือนก่อน +5

    Bhai amrtpal Singh ji khalsa jindabad Sikh raj jindabad 💯⚔️ Raj karga khalas wehaguru ji 🙏🙏

  • @Gurbani_on_time
    @Gurbani_on_time หลายเดือนก่อน +1

    ਐਵੇਂ ਕਾਂਗਰਸੀ ਅਕਾਲੀ ਕਿਥੇ ਗਏ ਕਰੀ ਜਾ ਰਿਹਾ

  • @user-xi9eu3uc9t
    @user-xi9eu3uc9t หลายเดือนก่อน +3

    ਗੋਲ ਤੁਸੀ ਵੀ ਹੋਗੇ

  • @SidhuPunjabchannel
    @SidhuPunjabchannel หลายเดือนก่อน +3

    ਦੋ ਜਾਨੇ ਝੰਡੇ ਦੇ ਪਿੱਛੇ ਲੁਕੇ ਬੇਠੇ ਆ AAP

  • @sukudevsingh5065
    @sukudevsingh5065 หลายเดือนก่อน +3

    AAp no vote 👎👎👎👎👎👞👞

  • @Gurbani_on_time
    @Gurbani_on_time หลายเดือนก่อน +1

    ਪੱਤਰਕਾਰਾਂ ਨੂੰ ਕੋਈ ਚੱਜ ਨਹੀਂ ਸਵਾਲ ਪੁੱਛਣ ਦਾ

  • @JiwanSingh-mi4ce
    @JiwanSingh-mi4ce หลายเดือนก่อน +1

    Vote dojea partia diea vi hagia na par pahi amritpal karke Apne both nyi lahea onhe

  • @ParvinderSingh-jh1vg
    @ParvinderSingh-jh1vg หลายเดือนก่อน +2

    😂😂😂😂😂

  • @sarvjeetkaur5410
    @sarvjeetkaur5410 หลายเดือนก่อน +1

    Ate dala tk hi simat rhyo age da na sochyo punjab bare. Tuhade vrge befkufa krke aj sade punjab di eh halat a. Jituge ta bhai amritpal singh khalsa . Amritpal singh khalsa jindabad. Am admi murdabbad . Bhagwant Mann haye haye.

  • @bhupinderarora1190
    @bhupinderarora1190 หลายเดือนก่อน +1

    Aap bhul jao

  • @satgurkotra2543
    @satgurkotra2543 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @RanjeetSingh-yo4cl
    @RanjeetSingh-yo4cl หลายเดือนก่อน

    ਮਹੀਨਾ ਹੋਵੇ ਜੂਨ ਦਾ ਜਿਹੜਾ ਇਕ ਜੂਨ ਜੂਨ ਚੜੇ ਜਾਣੀ ਆ 1 ਜੂਨ ਨੂੰ ਲਾ ਲਓ ਤੇ ਦੁਸ਼ਟ ਇੰਦਰਾ ਗਾਂਧੀ ਨੇ ਕਾਂਗਰਸ ਨੇ ਪੂਰਾ ਪੰਜਾਬ ਆਰਮੀ ਦੇ ਹਵਾਲੇ ਕਰਤਾ ਸੀਗਾ ਤੇ 35 ਗੁਰਦੁਆਰਿਆਂ ਦੇ ਉੱਤੇ ਹਮਲੇ ਕਰਵਾਏ ਸੀਗੇ ਤੇ ਸਾਡੇ ਜਾਨੋ ਤੋਂ ਵੱਧ ਪਿਆਰਾ ਸ੍ਰੀ ਅਕਾਲ ਤਖਤ ਸਾਹਿਬ ਅਨੇਕਾਂ ਹੀ ਸਿੰਘਣੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਇਹਨਾਂ ਨੇ ਤੇ ਜਦੋਂ ਅਸੀਂ ਇੱਕ ਜੂਨ ਨੂੰ ਵੋਟਾਂ ਪਾਵਾਂਗੇ ਤੇ ਅਸੀਂ ਤੇ ਸ਼ਰਮਨਾ ਹੀ ਮਰ ਜਾਵਾਂਗੇ ਇਸ ਕਾਤਲ ਜਮਾਤ ਕਾਂਗਰਸ ਕੈਂਡੀਡੇਟ ਨੂੰ ਵੋਟਾਂ ਪਾਈਏ ਕਦੀ ਨਹੀਂ ਹੋ ਸਕਦਾ ਵੋਟ ਪਾਉਣੀ ਹ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸ੍ਰੋਮਣੀ ਅਕਾਲੀਦਲ ਅੰਮਿ੍ਰਤਸਰ

  • @sanjogtarani3997
    @sanjogtarani3997 หลายเดือนก่อน

    ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ ਪਲ ਵਿਜੇ ਪ੍ਰਤਾਪ ਕਰਕੇ ਝਾੜੂ ਹਾਰੇਗਾ ਪੰਜਾਬ ਨਰਾਜ ਹੈ ਵਿਜੇ ਕੁਵਰ ਨੂੰ ਅਹੁਦਾ ਦਿਉਂ

  • @malwewale2294
    @malwewale2294 หลายเดือนก่อน

    ਸਿਰਫ ਤੇਂ ਸਿਰਫ 22 ਦੀਪ ਸਿੱਧੂ + ਭਾਊ ਅਮ੍ਰਿੰਤਪਾਲ ਸਿੰਘ...
    ਕੂਚੀ ਨੂੰ ਵੋਟਾਂ 20 ਨਹੀਂ ਪੈਣੀਆਂ ਪਿੰਡ ਉੱਚੇ ਕੱਪੂਰਥਲੇ ਤੋਂ

  • @malkitsandhu4417
    @malkitsandhu4417 หลายเดือนก่อน

    Amritpal singh waris punjab de

  • @baldevsingh3568
    @baldevsingh3568 หลายเดือนก่อน

    BLO slip de janda hai lok poling booth te jande ne ithe baithke ki karna hai

  • @avtarsandhu4758
    @avtarsandhu4758 หลายเดือนก่อน +1

    ਦੋ ਬੇੜੀਆਂ ਵਿੱਚ ਪੇਰ ਰੱਖਣ ਵਾਲੇ ਡਰਾਮੇ ਬਾਜ ਅਮ੍ਰਿਤ ਪਾਲ ਇਕ ਪਾਸੇ ਪ੍ਰਮਾਰਥ ਦੋਜੇ ਪਾਸੇ ਸੲਇਸਤ ਇਹ ਦੋਗਲੀਆ ਨੂੰ ਬੁਟ ਪੋਣੀ ਇਕ ਆਪਣੇ ਆਪ ਨੂੰ ਤੋਖਾ ਦੇਣ ਦੇ ਬਰਾਬਰ ਹੈ

  • @avtarsandhu4758
    @avtarsandhu4758 หลายเดือนก่อน

    ਇਕ ਮਿਆਨ ਵਿਚ 3ਕਰਪਾਨਾ ਕ੍ਰਿਪਾਨ ਨਹੀਂ ਪੇਦੀਆ

  • @JarnailSingh-xk7qs
    @JarnailSingh-xk7qs หลายเดือนก่อน

    Eh 8 jania da kedar ha

  • @bhullarsaab7630
    @bhullarsaab7630 หลายเดือนก่อน

    ਸਿਰੇ ਦੇ ਖੱਚ ਨਛਾ ਵੰਡਣ ਗੲਏ ਆਮ ਆਦਮੀ ਪਾਰਟੀ ਵਲੇ

  • @deepsharma6515
    @deepsharma6515 หลายเดือนก่อน +5

    ਇਸ ਚੈਨਲ ਦਾ ਇਕ ਵੀ ਮਕਸਦ ਆ ਕਿ ਆਮ ਆਦਮੀ ਪਾਰਟੀ ਨੂੰ ਨਿੰਦਣਾ

  • @harmeshlal1020
    @harmeshlal1020 หลายเดือนก่อน

    Booth.. Lagane.. Se. Vote. Nahi. Padati..

  • @NareshKumar-oo3to
    @NareshKumar-oo3to หลายเดือนก่อน

    tanu key problem

  • @J.Sfreelancer1989
    @J.Sfreelancer1989 หลายเดือนก่อน +7

    भाई अमृतपाल सिंघ जी खालसा

  • @NareshKumar-oo3to
    @NareshKumar-oo3to หลายเดือนก่อน

    nai repoter he is faver amrtpal

  • @avtarsandhu4758
    @avtarsandhu4758 หลายเดือนก่อน +1

    ਜਹਿੜੇ ਆਪਣੇ ਮਾ ਬਾਪ ਦੇ ਕਹਿਣ ਤੇ ਨਸਾ ਨਹੀਂ ਸਡ ਸਕੇ ਉਨ੍ਹਾਂ ਦਾ ਨਸਾ ਅਮ੍ਰਿਤ ਪਾਲ ਕਿਸ ਤਰ੍ਹਾਂ ਸਡਵਾਓ ਅਮ੍ਰਿਤਪਾਲ ਕੋਲੇ ਕਹਿੜੀ ਜਾਦੂ ਝੜੀ ਆ ਇਹ ਨਸਾ ਸਡਾਦਿਓ ਆਪਣੇ ਪਿੰਡ ਦੀਆ ਨਸਾ ਤੇ ਇਸ ਕੋਲੋ ਸਡਵਾਈਆ ਨਹੀਂ ਗਿਆ ਬਣੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਇਸ ਦੋ ਪਿੰਡ ਦੇ ਮੁੰਡੇ ਏਦੇ ਕਿਪ ਵਿਚੋਂ ਕੱਧ ਟਪ ਕੇ ਭੱਜੇ ਇਕ ਦੇ ਸਿਰ ਤੇ ਪੇਰਾ ਦੇ ਧਲੀਆ ਤੇ ਡਾਂਗਾਂ ਸੋਟੀਆ ਵਾਰ ਕੀਤਾ

  • @malkeetkumar9566
    @malkeetkumar9566 หลายเดือนก่อน

    Aam Aadmi party nu buth nai laouna cheda c congres n vadia kita eda matlab AAM aadmi party Amrit pal singh virodi n

  • @JagjeetSingh-hy3qb
    @JagjeetSingh-hy3qb หลายเดือนก่อน

    ਜਾਗਦੀ ਜ਼ਮੀਰ ਵਾਲੇ

  • @wazirsingh3573
    @wazirsingh3573 หลายเดือนก่อน +1

    Mama tu Langar wlla a

  • @RavindraSingh-ff7nq
    @RavindraSingh-ff7nq หลายเดือนก่อน

    5.Lakh.vote di LEED Lake Jana amritpal Singh

  • @GurdevSingh-we1ez
    @GurdevSingh-we1ez หลายเดือนก่อน

    ਆਮ ਆਦਮੀ ਪਾਰਟੀ ਆਲੇ ਪਿੱਛੇ ਆਪ ਈ ਝੰਡਾ ਫ਼ੜ ਕ਼ ਬੈਠੇ😂

  • @DarshanSingh-ph7rt
    @DarshanSingh-ph7rt หลายเดือนก่อน

    ਆਮ ਪਾਰਟੀ ਦੇ ਲੀਡਰ ਕਹਿੰਦੇ ਸੀ 2500 ਪੈਨਸ਼ਨ ਦਿਆਂਗੇ ਬੀਬੀਆਂ ਨੂੰ 1000 ਰੁਪਏ ਦਿਆਂਗੇ ਕਣਕ 30 ਕਿਲੋ ਤੋਂ 10 ਕਿਲੋ ਕਰਤੀ ਅਜੇ ਵੀ ਗਪ ਮਾਰੀ ਜਾਂਦੇ

  • @bhagatsinghfans2115
    @bhagatsinghfans2115 หลายเดือนก่อน

    Sari bijli maf honi chahidi hai jinni koi marji saarre

  • @lakhwindergill7974
    @lakhwindergill7974 หลายเดือนก่อน

    🧹😂

  • @sukhbirkaur8525
    @sukhbirkaur8525 หลายเดือนก่อน +1

    ਪੋਸਟਰ ਲਾ ਕੇ ਵਾਧ ਚਾ ਭੰਡ ਦਾ ਛੁਣਛੁਣਾ ਫੜ ਲਉ

  • @kulwinderkaurkaur-ps5id
    @kulwinderkaurkaur-ps5id หลายเดือนก่อน

    Khaan de tattoo ghar ujjar gaye nasheya vich ena nu free rashan te bijli di payi he

  • @Harjindersingh-xi3un
    @Harjindersingh-xi3un หลายเดือนก่อน +1

    Yar gussa na kary. Tera muh bander warga lagda

  • @BobbySingh-pl8px
    @BobbySingh-pl8px หลายเดือนก่อน

    1:27 😢😅

  • @loveguru4554
    @loveguru4554 หลายเดือนก่อน

    Oh jharu aleya de booth lge kyi pinda ch par othe mainu lgya thatha marda ikath hou par othe ikath ta ki ohna da koi candidate vi vekhn nu nhi milya khdoor sahib ch 😂😂😂😂

  • @malkeetkumar9566
    @malkeetkumar9566 หลายเดือนก่อน

    Hawa karo jande AAM aadmi party wale Gaddi bhej k vota pawa raye aam Aadmi party Wale

  • @singhshahib
    @singhshahib หลายเดือนก่อน +1

    jhadu saf ho giya aaj

  • @GursarbSingh-oz1xb
    @GursarbSingh-oz1xb หลายเดือนก่อน

    Eda bolo moka davo ona nu v v sudar ga sahid y akal agi hova ona nu v ovi bahi amritpal ji da nal hoga honga panth da nal hoga honga

  • @loveguru4554
    @loveguru4554 หลายเดือนก่อน

    Ah jharu de jihde 6,7🐑🐑🐑baithiya eh diyadi te aye ne lgda daaru diya botla angrezi diya ditiya bhand ne ena nu 😂😂😂😂

  • @mohindersingh4906
    @mohindersingh4906 หลายเดือนก่อน

    Aap party de booth te koi aa nahi reha hun bahana mar reha han har dik reha ha bus free ta pao bhagra

  • @dspdhanveer2937
    @dspdhanveer2937 หลายเดือนก่อน

    ਗਾਡ ਵਿੱਚ ਲੈ ਲੈਣਾ ਬਿੱਲ ਨੂੰ

  • @indarjitsingh1228
    @indarjitsingh1228 หลายเดือนก่อน

    Aap kejriwal bhagwant Mann and the all 95mala in vote Will lost in votes this time in Punjab 0set 👎🤪😭🤑🥵👎😭🤪😭🤪😭🤪👎👎👎

  • @user-me1rn4ji9d
    @user-me1rn4ji9d หลายเดือนก่อน

    9 patrkara sarm kr ldae na pva dvi oksa k gl ek var puside var var eko gl Tu hun China a k o mada boln dusrea nu te ldae hove te chanel tera chle dur fete mooh teri patrkari de jdo tenu come nhi desde

  • @user-tw5jm8jr8v
    @user-tw5jm8jr8v หลายเดือนก่อน

    Aap da dogra na a

  • @HarpreetSingh-rc2cg
    @HarpreetSingh-rc2cg หลายเดือนก่อน

    Oh bigle lider apne gharo dinde ne kine gatya sosh a loka di pata tad lagna jad prabite hoge ghatya sosh de malko tix ne bhrde tusi

  • @lakhwindergrewal4999
    @lakhwindergrewal4999 หลายเดือนก่อน +2

    ਪੜੇ ਲਿਖੇ ਅਨਪੜ ਦੇਖਲੋ ਬਿਜਲੀ ਫਰੀ ਮਿਲਦੀ ਕਹਿੰਦਾ 600 ਯੁਨਿਟ ਦਿੰਦੇ ਆ ਉ ਨੌਜਵਾਨੋਂ ਥੂਹ ਆ ਥੋਡੇ ਤੇ ਕਰਜਾ ਥੋਡੇ ਤੇ ਹੀ ਚੜ ਰਿਹਾ ਅਨਪੜੋ ਕੋਈ ਮੁੱਦਿਆ ਦੀ ਗੱਲ ਸਿੱਖਲੋ

  • @bikkarmann8749
    @bikkarmann8749 หลายเดือนก่อน

    Thodi Jameela mar gyi

  • @jacksonrox4143
    @jacksonrox4143 หลายเดือนก่อน

    ਆਮ ਆਦਮੀ ਪਾਰਟੀ ਦੀ ਵੋਟ ਹੈਗੀ ਆਂ ਤਾਂ ਹੀ ਬੂਥ ਲੱਗਾ