ਇਸ ਨਾਮਵਰ ਝੋਟੇ ਦਾ ਸੀਮਨ 1500 ਦਾ ਇਕ ਵਿਕਦਾ ਸੀ ਉਹ ਵੀ ਨਕਲੀ ਪਰ ਹੁਣ ਮਿਲੂਗਾ 300 ਦਾ ਇਕ

แชร์
ฝัง
  • เผยแพร่เมื่อ 23 ก.ย. 2024
  • #farming #dairyfarm #dairy

ความคิดเห็น • 21

  • @harjindersingh6642
    @harjindersingh6642 11 ชั่วโมงที่ผ่านมา +6

    ਵੀਰੇ ਮੈਂ ਨਾਭਾ ਸਿਮਨ ਬੈਂਕ ਵਿਚ ਹੀ ਡਿਊਟੀ ਕਰਦਾ। ਸਾਰੀ ਗੱਲ ਸਹੀ ਵੀਰੇ। ਬੁੱਲ ਨਾਗ ਹੀ ਅ । ਸਤਨਾਮ ਹੀ ਦੇਖ ਭਾਲ ਕਰਦਾ ਸੀ।

    • @pargatsingh6613
      @pargatsingh6613 9 ชั่วโมงที่ผ่านมา +1

      Vir apna no deo jankari leni thoda kolo 🇦🇺

    • @gurwinderchatha3666
      @gurwinderchatha3666 6 ชั่วโมงที่ผ่านมา

      ਨੰਬਰ ਭੇਜੀ ਵੀਰ

    • @pargatsingh6613
      @pargatsingh6613 6 ชั่วโมงที่ผ่านมา

      ??

  • @GurkiratsinghBatth
    @GurkiratsinghBatth 5 ชั่วโมงที่ผ่านมา +1

    ਭਾਈ ਜੀ ਸਾਡੇ ਕੋਲ ਇਸ ਨਾਗ ਬੁੱਲ ਦਾ ਬੱਚਾ ਹੈ ਸਤਾਰਾ month ਦਾ ਹੈ

  • @GurkiratsinghBatth
    @GurkiratsinghBatth 5 ชั่วโมงที่ผ่านมา +1

    ਭਾਈ ਜੀ ਸਾਡਾ ਨਾਗ ਬੁੱਲ ਦਾ ਬੱਚਾ ਹੈ sale ਹੈ

  • @DHARMINDERSinghSurjith
    @DHARMINDERSinghSurjith วันที่ผ่านมา +2

    10:31 Genomic test hunda veer
    Breading value pata krn lai

  • @sonygill1864
    @sonygill1864 14 ชั่วโมงที่ผ่านมา

    Pindi Brredar vich juth ni marda ❤

  • @amanbrar4368
    @amanbrar4368 วันที่ผ่านมา +1

    ਜੇਨੋਮਿਕ ਟੈਸਟ ਹੁੰਦਾ ਵੀਰ

    • @punjabivibes6
      @punjabivibes6 วันที่ผ่านมา

      ਵੀਰ ਕਿੱਥੋਂ ਹੁੰਦਾ ਇਹ

  • @harjitsingh1084
    @harjitsingh1084 วันที่ผ่านมา

    E da name ke a jar

  • @harpreetsinghharpreet6114
    @harpreetsinghharpreet6114 วันที่ผ่านมา +2

    Eve Gap mrda rhnda jhuth sara ehde kol

  • @gaganbhunder
    @gaganbhunder วันที่ผ่านมา

    ਕਿੱਥੋਂ ਮਿਲੂ ਬਾਈ ਟੀਕਾ

  • @jagsirsingh1926
    @jagsirsingh1926 วันที่ผ่านมา +1

    😂😂😂😂😂😂😂😂😂😂😂😂😂😂😂😂 ਗਪੌੜ ਸੰਖ 😂😂😂😂😂😂😂

    • @gillvikramjitsingh427
      @gillvikramjitsingh427 9 ชั่วโมงที่ผ่านมา +2

      ਸਤਿ ਸ੍ਰੀ ਅਕਾਲ ਜੀ ਆਪਣੀ ਤਹਿਜੀਬ ਆਪਣੇ ਸੰਸਕਾਰ ਹਰ ਜਗਾ ਦਿਖਾਉਣ ਨਾ ਲੱਗ ਜਾਇਆ ਕਰੋ ਜੀ ਧੰਨਵਾਦ🙏

    • @SahibsinghSahibsingh-m5t
      @SahibsinghSahibsingh-m5t 9 ชั่วโมงที่ผ่านมา +1

      ਬਾਈ ਜੀ ਹਰ ਜਗਹ ਮਜ਼ਾਕ ਨਹੀਂ ਕਰੀਦੇ

    • @gillvikramjitsingh427
      @gillvikramjitsingh427 8 ชั่วโมงที่ผ่านมา +2

      @@SahibsinghSahibsingh-m5t ਵੀਰ ਇਨ੍ਹਾਂ ਮਜ਼ਾਕ ਕਰਨ ਵਾਲਿਆਂ ਆਪ ਤਾਂ ਕੁੱਝ ਸਾਬਤ ਕਰਕੇ ਦਿਖਾਉਣਾ ਨੀ
      ਤਾਂ ਹੀ ਸਾਡੇ ਨੌਜਵਾਨ ਅੱਗੇ ਨਹੀਂ ਆਉਂਦੇ ਹੋਸਲਾ ਨਹੀਂ ਕਰ ਪਾਉਂਦੇ ਲੱਤਾਂ ਖਿੱਚਣ ਵਾਲੇ ਅੱਗੇ ਆ ਜਾਂਦੇ ਹਨ

    • @SahibsinghSahibsingh-m5t
      @SahibsinghSahibsingh-m5t 8 ชั่วโมงที่ผ่านมา +3

      @@gillvikramjitsingh427 ਸਤਿ ਸ਼੍ਰੀ ਅਕਾਲ ਵੀਰਾ ਜੀ , ਬਾਈ ਜੀ ਨੇਂ ਨੀਲੀ ਰਾਵੀ ਦਾ ਝੋਟੇ ਨੂੰ ਖਰੀਦ ਕੇ ਬਹੁਤ ਮਾਰਕੇ ਦਾ ਕੰਮ ਕੀਤਾ ਵਾਂ , ਪੰਜਾਬ ਦੀ ਨੀਲੀ ਰਾਵੀ ਨਸਲ ਖ਼ਤਮ ਹੋਣ ਦੀ ਕਗਾਰ ਤੇ ਆ , ਇਸ ਅਨਮੋਲ ਨਸਲ ਨੂੰ ਬਚਾਉਣ ਲਈ ਸਾਨੂੰ ਸੱਭ ਨੂੰ ਜਿੰਮੇਦਾਰੀ ਨਾਲ਼ ਕੰਮ ਕਰਨਾ ਚਾਹੀਦਾ ਆ , ਜੇਕਰ ਕੋਈ ਬਾਈ ਜੀ ਦੀ ਤਰ੍ਹਾਂ ਕੰਮ ਕਰਦਾ ਓਸਦਾ ਹੌਸਲਾ ਵਧਾਉਣ ਚਾਹੀਦਾ ਵਾਂ

    • @gillvikramjitsingh427
      @gillvikramjitsingh427 8 ชั่วโมงที่ผ่านมา +2

      @@SahibsinghSahibsingh-m5t bilkul sahi100%♥️

  • @gaganbhunder
    @gaganbhunder วันที่ผ่านมา

    ਮੋਬਾਈਲ ਨੰਬਰ ਦਿਓ ਬਾਈ ਜੀ