ਬਸੀ ਪਠਾਣਾਂ ਵਿੱਚ ਕਿਸੇ ਨੂੰ ਨਹੀ ਸੀ ਪਤਾ ਇੱਥੇ ਬੇਅਬਦੀ ਹੋ ਰਹੀ ਸੀ। ਨਿਹੰਗ ਸਿੰਘਾਂ ਨੇ ਪਾ ਦਿੱਤੀ ਕਾਰਵਾਈ।

แชร์
ฝัง
  • เผยแพร่เมื่อ 2 ก.พ. 2025

ความคิดเห็น • 782

  • @ParveenKaur-t9y
    @ParveenKaur-t9y 18 วันที่ผ่านมา +27

    ਵਾਹਿਗੁਰੂ ਜੀ ਦੀ ਬੇਅਬਦੀ ਲਈ ਕੋਈ ਮਾਫੀ ਨਹੀਂ ਖਾਲਸਾ ਜੀ ਨੇ ਬਹੁਤ ਵਧੀਆ ਕੀਤਾ ਆ ਉਸ ਵਾਹਿਗੁਰੂ ਤੋਂ ਉੱਪਰ ਕੁਝ ਨਹੀਂ ਆ ਵਾਹਿਗੁਰੂ ਜੀ ਇਨ੍ਹਾਂ ਖਾਲਸਾ ਤੇ ਹਮੇਸ਼ਾ ਹੱਥ ਰੱਖੇ❤

  • @GurbachanSingh-n7j
    @GurbachanSingh-n7j หลายเดือนก่อน +142

    ਸਾਰੇ ਪ੍ਰਵਾਰ ਦੀ ਇਹ ਮਿਲੀ ਭੁਗਤ ਹੈ ਗੁਰੁ ਦੀਆ ਲਾਡਲੀਆ ਫੋਜਾ ਦਾ ਬਹੁਤ ਧੰਨਵਾਦ

  • @NarinderSingh-od9kr
    @NarinderSingh-od9kr หลายเดือนก่อน +151

    ਅੰਡਿਆਂ - ਗਵਾਂਢੀਆਂ ਨੂੰ ਵੀ ਲਾਹਨਤਾਂ ਪਾਉਣ ਨਿਹੰਗ ਫੌਜ਼ਾਂ ਜੇਕਰ ਹਿੰਮਤ ਹੈ ਕਿਉੰਕਿ ਦੱਸਿਆ ਨ੍ਹੀਂ ਕਿਸੇ ਨੇ ਨਾਂ ਰੋਕਿਆ ਏਹਨਾਂ ਡਰਾਮੇਬਾਜ ਸਾਧਾਂ ਨੂੰ 😢

    • @RanjitSingh-v4c8n
      @RanjitSingh-v4c8n หลายเดือนก่อน +13

      ਬਾਬਾ ਜੀ ਮਿਲਣੀ ਤਾ ਮਾਫੀ ਕੋਈ ਸਜ਼ਾ ਕਿਉਂ ਨਹੀ

    • @GuriSingh-hj9kd
      @GuriSingh-hj9kd หลายเดือนก่อน

      Saja te fer nihang hi de sakde.chalo ik varning de ditti .agli vari edi thon lath jani ,je na hatya​@@RanjitSingh-v4c8n

  • @singhkhehra71
    @singhkhehra71 หลายเดือนก่อน +89

    ਪੱਤਰਕਾਰੀ 👌👌👌

    • @Simranjot29
      @Simranjot29 หลายเดือนก่อน +2

      💯❤🙏🏻

    • @friendsfriends2675
      @friendsfriends2675 หลายเดือนก่อน +2

      ih sikhi t door kr rhe ne

  • @Amarsinghvadhan
    @Amarsinghvadhan หลายเดือนก่อน +23

    ਬਹੁਤ, ਚੰਗਾ, ਕੀਤਾ, ਜੀ, ਧੰਨਵਾਦ, ਜੀ

  • @talwindersinghdolike4286
    @talwindersinghdolike4286 หลายเดือนก่อน +37

    ਉਹ ਤਾਂ ਵਿਅਬਦੀ ਹੀ ਰਹੀ ਸੀ ਚਲੋ ਤੁਸੀਂ ਠੀਕ ਕੀਤਾ ਜੋ ਕੀਤਾ ਤੁਸੀਂ ਲੋਕ ਪਰ ਛੋਟੇ ਨਾਲ ਹੀ ਧੱਕਾ ਕਰ ਸਕਦੇ ਹੋ ਵੱਡਿਆਂ ਨਾਲ ਮੱਥਾ ਨਹੀਂ ਲਾ ਸਕਦੇ ਸਾਡੇ ਆਪਣੇ ਏਰੀਏ ਵਿੱਚ ਖੁਦ ਟਕਸਾਲ ਦਾ ਗੁਰੂ ਘਰ ਹੈ ਜਿੱਥੇ ਕੀ ਸਮਾਧਾਂ ਤੇ ਪੀਰਾਂ ਦੀ ਜਗ੍ਹਾ ਦੀ ਵਿੱਚ ਹੀ ਪੂਜਾ ਹੁੰਦੀ ਹੈ ਔਰ ਬਹੁਤ ਵੱਡੇ ਪੱਧਰ ਤੇ ਮਾਨਤਾ ਹੈ ਉਸ ਜਗਹਾ ਦੀ ਕਰੋੜਾਂ ਅਰਬਾਂ ਵਿੱਚ ਚੜਾਵਾ ਹੈ ਸਾਲ ਦਾ ਤੇ ਟਕਸਾਲ ਧੱਕੇ ਨਾਲ ਉਥੇ ਕਾਬਜ ਹੈ ਸਿਰਫ ਚੜਾਵੇ ਕਰਕੇ ਹੋਰ ਕੋਈ ਕਰੇ ਤਾਂ ਮਨ ਮਤ ਟਕਸਾਲ ਕਰੇ ਤਾਂ ਗੁਰਮਤ

    • @ਉਦਾਸੀਨਬਾਬਾਬਲਜੀਤਸਿੰਘਜੀ
      @ਉਦਾਸੀਨਬਾਬਾਬਲਜੀਤਸਿੰਘਜੀ หลายเดือนก่อน +4

      ਕੇਹੜੀ ਥਾ ਹੈ ਵਾਹਿਗੁਰੂ ਜੀ ਦੱਸੋ ਪਿੰਡ ਦਾ ਨਾਮ ਜੀ

    • @GursewakSingh-my7ee
      @GursewakSingh-my7ee หลายเดือนก่อน +3

      ਓਹ ਕੰਮ ਤਾਂ ਸੋਡੇ ਵਰਗੇ ਸੇਰਾ ਦਾ ਆ ਤਾਂ ਸਿੱਖ ਜਿੰਨੀ ਕੁ ਸੇਵਾ ਹੁੰਦੀ ਕਰੀ ਜਾਂਦੇ ਆ

    • @fatehgrewal3695
      @fatehgrewal3695 หลายเดือนก่อน +2

      O bhrava mehron ne nanaksar aali kddi vaddi sanstha nu hath paaya .. sgpc nu pai gya live ho k shareaam .. tuhi kinna k sath ditta veer dssi kithe gya tu dssi veer ..

    • @talwindersinghdolike4286
      @talwindersinghdolike4286 หลายเดือนก่อน +1

      @@fatehgrewal3695 ਮੈਨੂੰ ਪਰਮਾਤਮਾ ਨੇ ਬਹੁਤ ਵਧੀਆ ਕੰਮ ਦਿੱਤਾ ਮੈਂ ਇਨਾ ਵਿਹਲਾ ਨਹੀਂ ਵੀ ਕਦੇ ਕਿਸੇ ਦੇ ਮਗਰ ਤੇ ਕਦੇ ਕਿਸੇ ਦੇ ਮਗਰ ਆਪਣੀ ਰੋਟੀ ਚਲਾਉਣ ਲਈ ਘੁੰਮਦਾ ਫਿਰਾ

    • @talwindersinghdolike4286
      @talwindersinghdolike4286 หลายเดือนก่อน +1

      @@ਉਦਾਸੀਨਬਾਬਾਬਲਜੀਤਸਿੰਘਜੀ ਡੇਰਾ ਸੰਤ ਬਾਬਾ ਜਵਾਹਰ ਦਾਸ ਜੀ ਪਿੰਡ ਸੂਸਾ ਜਿਲ੍ਹਾ ਹੁਸ਼ਿਆਰਪੁਰ

  • @jagseersinghwahsgurukjibra9890
    @jagseersinghwahsgurukjibra9890 หลายเดือนก่อน +27

    ਵਾਹਿਗੁਰੂ ਜੀ ਸਾਰਾ ਪੀ੍ਵਾਰ ਇੰਨਾ ਦਾ ਨਾਲ ਰਲੇ ਹਨ ਜੀ ਇਹ ਸਾਰਾ ਪੀ੍ਵਾਰ ਗ਼ਲਤ ਕਰ ਰਹੇ ਹਨ ਜੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਇਥੋਂ ਲੈ ਕੇ ਜਾਉ ਧੰਨਵਾਦ ਵਾਹਿਗੁਰੂ ਜੀ ਸਾਰਿਆ ਫੌਜਾ ਦਾ ਜੀ ਧੰਨਵਾਦ ਵਾਹਿਗੁਰੂ ਜੀ🙏

  • @SukhwantSingh-r5v
    @SukhwantSingh-r5v 28 วันที่ผ่านมา +2

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਧੰਨਵਾਦ ਕਰਦੇ ਹਾ ਜੀ ਗੁਰੂ ਕੀਆ ਲਾਡਲੀਆ ਫੌਜਾ ਜਿੰਨਾ ਇਹ ਮੋਰਚਾ ਸੰਭਾਲਿਆ ਹੈ ਜੀ ਇਸ ਗੁਰੂ ਘਰ ਚੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਜ ਹੀ ਫਹਿਤਗੜ ਸਾਰੇ ਗੁਰੂ ਮਹਾਰਾਜ ਦੇ ਪੰਜਾਹ ਦਿੱਤੇ ਇਹੋ ਜਿਹੇ ਦੋਖੀ ਬੰਦਿਆ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਦਾਸ ਸੁਖਵੰਤ ਸਿੰਘ ਸੰਧੂ ਫਿਰੋਜ਼ਪੁਰ ਤੋਂ

  • @Js.Gaming15
    @Js.Gaming15 หลายเดือนก่อน +32

    ਬਹੁਤ ਵਧੀਆ ਗੱਲ ਕਹੀ ਵੀਰ ਜੀ

  • @bootasingh3500
    @bootasingh3500 หลายเดือนก่อน +62

    ਬਹੁਤ ਮਾੜੀ ਗੱਲ ਆ ਇਸ ਪਰਿਵਾਰ ਵਾਸਤੇ।

    • @Humanity0101
      @Humanity0101 หลายเดือนก่อน

      Sikh kaum vaste 22

  • @BalbirKaur-rl1ww
    @BalbirKaur-rl1ww 29 วันที่ผ่านมา +7

    ਬਹੁਤ ਜ਼ਿਆਦਾ ਗਲਤ ਹੈ ਜੀ ਵਾਹਿਗੁਰੂ ਜੀ ਇਹਨਾਂ ਨੂੰ ਕਦੇ ਵੀ ਨਹੀਂ ਬਖਸ਼ਣ ਗੇ

  • @Gssinghsad
    @Gssinghsad หลายเดือนก่อน +70

    ਇਦਾਂ ਦੇ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਪਿਆ

    • @GurmailSingh-r3z
      @GurmailSingh-r3z หลายเดือนก่อน

    • @er.balwindersinghbajwapspc4194
      @er.balwindersinghbajwapspc4194 หลายเดือนก่อน

      ਤੇ ਚੰਗਿਆਂ ਭਲਿਆਂ ਨੇ ਕੀ ਕੀਤਾ, ਉਹ ਤਾਂ ਇਸ ਪਾਸੇ ਧਿਆਨ ਨਹੀਂ ਦਿੰਦੇ, ਆਰਾਮ ਨਾਲ ਆਪਣੀ ਲਾਈਫ ਜੀ ਰਹੇ ਨੇ ।

    • @lajwantigehani2620
      @lajwantigehani2620 29 วันที่ผ่านมา

      Ai Banda. Chutha pura milya hoya

    • @kingsgamerz2906
      @kingsgamerz2906 21 วันที่ผ่านมา

      Sahi keha jehre nihang Singh meat kha rahe ohna nu kiyo nai rokde oh v baba g da bana paa ke ve avdayi krde

  • @sandeepsinghbawa9982
    @sandeepsinghbawa9982 27 วันที่ผ่านมา +13

    ਬਹੁਤ ਵਧਿਆ ਹੋਇਆ, ਇਹ ਬਹੁਤ ਜਰੂਰਤ ਹੈ ਜਾਗਦੇ ਰਹੋ ਖਾਲਸਾ ਸੀ , ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @SukhdevSingh-r7k2z
    @SukhdevSingh-r7k2z หลายเดือนก่อน +20

    ਨਹਿੰਗ ਸਿੰਘ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਣੀ ਸਿੱਖੀ ਵਾਸਤੇ ਸਿਰ ਦੇ ਰਹੇ ਨੇ

  • @BalwinderSingh-jw5ws
    @BalwinderSingh-jw5ws หลายเดือนก่อน +23

    ਨਿਹੰਗ ਸਿੰਘ ਫੌਜਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਹੋ ਰਹੀ ਮਨ ਮੱਤ ਦਾ ਖੁਲਾਸਾ ਕੀਤਾ ਅਤੇ ਕਾਰਵਾਈ ਕੀਤੀ ਐਸੇ ਪਖੰਡੀ ਬਣੇ ਬਾਬਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ 🙏🙏

  • @PukhrajSingh-r5s
    @PukhrajSingh-r5s วันที่ผ่านมา

    ਵਾਹਿਗੁਰੂ ਜੀ ਸਿੰਘਾ ਨੇ ਬਹੁਤ ਬਧੀਆ ਕੰਮ ਕੀਤਾ

  • @JarnailSingh-q2j
    @JarnailSingh-q2j หลายเดือนก่อน +7

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਏਥੋਂ ਲੈ ਜਾਉ ਜੀ

  • @sashpalsharma5675
    @sashpalsharma5675 หลายเดือนก่อน +6

    ਧੰਨਵਾਦ ਨਾਰੰਗ ਸਿੰਘਾਂ ਦਾ ਬਹੁਤ ਜਿਆਦਾ ਬੇਅਬਦੀ

  • @ajaibsingh3873
    @ajaibsingh3873 หลายเดือนก่อน +25

    ਗੁਰੂ ਨਾਨਕ ਨਾਮ ਲੇਵਾ ਸ਼ਹੀ ਸ਼ਬਦ ਹੈ।

  • @SukhmanSingh-wl6zt
    @SukhmanSingh-wl6zt หลายเดือนก่อน +14

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਸਭ ਦਾ..... ਜੋ ਗੁਰੂ ਸਾਹਿਬ ਜੀ ਦੇ satkaar ਲਈ ਆਵਾਜ਼ ਬੁਲੰਦ ਕੀਤੀ....... ਬਾਕੀ ਪੁਲਸ ਵਾਲੇ ਵੀਰ ਦਾ ਵੀ ਧੰਨਵਾਦ ਜੀ

  • @tarsemsingh2484
    @tarsemsingh2484 24 วันที่ผ่านมา +7

    ਬਹੁਤ ਵਧੀਆ ਉਪਰਾਲਾ ਖਾਲਸਾ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ❤🙏🙏💞

  • @Gssinghsad
    @Gssinghsad หลายเดือนก่อน +20

    ਇਹਦੀ ਸ਼ਹਿ ਨਾਲ ਹੀ ਬਾਬਾ ਜੀ ਸਾਰਾ ਕੰਮ ਹੋ ਰਿਹਾ ਹੈ ਇਹ ਕਹਿੰਦੀ ਕੁਝ ਨਹੀਂ ਲੱਗਦਾ ਹੁਣ ਕਹਿੰਦੀ ਮਾਤਾਵਾਂ ਭਾਈ ਸਾਹਿਬ ਜੀ ਧੰਦਾ ਕਰਦੇ ਧੰਦਾ

  • @KuldeepSingh-ro7mq
    @KuldeepSingh-ro7mq หลายเดือนก่อน +6

    ਮਨ ਨੂੰ ਬਹੁਤ ਤਕਲੀਫ਼ ਹੋਈ ਹੈ ਸਾਰਾ ਕੁਝ ਵੇਖ , ਜਿਨ੍ਹਾਂ ਤੋਂ ਇਹ ਪਖੰਡੀ ਸਾਧ ਸਤਿਗੁਰੂ ਜੀ ਦੇ ਪਾਵਨ ਸਰੂਪ ਲੈ ਕੇ ਆਇਆ ਹੈ, ਜਿੰਨ੍ਹਾ ਦੇ ਨ😊

    • @KuldeepSingh-ro7mq
      @KuldeepSingh-ro7mq หลายเดือนก่อน

      ਕੱਨ ਹੇਠ ਸਭ ਕੁਝ ਹੋ ਰਿਹਾ ਸੀ, ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @rupinderrai6221
    @rupinderrai6221 หลายเดือนก่อน +20

    ਪੱਤਰਕਾਰ ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ😢😢

    • @MalkitKaur-e6k
      @MalkitKaur-e6k หลายเดือนก่อน

      Patarkara nu banti ha kale Ilma valia nu v nath pao Sare pinda shahar vich Dunia bahut dukhi kiti hoi ha phone bhre aunde

  • @NikhilSachdeva-ws9ny
    @NikhilSachdeva-ws9ny หลายเดือนก่อน +7

    Dhandhanbabagurunanakdaveji।❤वाहेगुरुजी❤सतनामजी❤

  • @BSSAPP
    @BSSAPP หลายเดือนก่อน +2

    ਗੁਰੂ ਦੇ ਸਿੰਘਾ ਦਾ ਬਹੁਤ ਬਹੁਤ ਧੰਨਵਾਦ।,,, ਭੂਤ ਕੱਢ ਮਹਿਕਮਾ ਮੁਰਦਾਬਾਦ।

  • @goldysandhu4630
    @goldysandhu4630 หลายเดือนก่อน +31

    ਤੁਸੀਂ ਕਿਹੜਾ ਘਟ ਹੋ ਪਰਚਾ ਕਰਵਾਓ ਜਦੋ ਆਈਦਾ ਛੱਡ ਆਉਂਦੇ ਹੋ ਬੇਅਦਬੀ ਹੁੰਦੀਆ ਦੇਖ ਫਿਰ ਦੂਜਿਆ ਨੂੰ ਵੀ ਹੋ ਜਾਂਦਾ ਉਨੂ ਕਿਹੜਾਕੁੱਛ ਹੋ ਗਿਆ

  • @ranjitbrar2449
    @ranjitbrar2449 หลายเดือนก่อน +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਰਲ ਮਿਲ ਕੇ ਸਭ ਚਲ ਰਿਹਾ ਹੈ

  • @naibsingh-d6h
    @naibsingh-d6h หลายเดือนก่อน +5

    ਜਿੱਥੋਂ ਗੁਰੂ ਮਹਾਰਾਜ ਦੇ ਸਰੂਪ ਲੈਕੇ ਆਏ ਹੈ ਉਨਾਂ ਤੇ ਵੀ ਐਕਸ਼ਨ ਹੋਵੇ

  • @amriksingh6103
    @amriksingh6103 หลายเดือนก่อน +4

    ਧੰਨ ਹੈ ਗਰੰਥੀ ਸਿੰਘ ਜਿਸ ਤੋਂ ਅਪਣੇ ਪਰਵਾਰ ਨੂੰ ਸਿੱਖੀ ਸਿਧਾਂਤ ਨਹੀਂ ਸਮਝਾਏ ਗਏ

  • @jugrajgill2696
    @jugrajgill2696 หลายเดือนก่อน +2

    🙏🙏🙏 ਮਹਾਰਾਜ ਦੇ ਸਰੂਪ ਜੀ ਸੰਭਾਲ ਕੇ ਰੱਖੋ ਜੀ ਇਸ ਪਰਿਵਾਰ ਨੂੰ ਮੁਆਫ਼ ਨਹੀਂ ਕੀਤਾ ਜਾਵੇ

  • @Jaspreetsingh-ys7iy
    @Jaspreetsingh-ys7iy หลายเดือนก่อน +2

    ਬਹੁਤ ਵਧੀਆ ਕਿਤਾ ਜੀ 😢 ਵਾਹਿਗੁਰੂ ਜੀ 😢

  • @SukhwinderSingh-mn5nm
    @SukhwinderSingh-mn5nm หลายเดือนก่อน +3

    ਬਾਬਾ ਜੀ ਇਹਨਾ ਨੂੰ ਸਜਾ ਜਰੂਰ ਚਾਹੀਦੀ ਹੈ ਇਹ ਲੋਕ ਬਖਛਣ ਦੇ ਲਾਈਕ ਨਹੀ ਹਨ

  • @dkkhalsa1551
    @dkkhalsa1551 11 วันที่ผ่านมา

    ❤❤❤❤❤❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤

  • @sulakhansingh3145
    @sulakhansingh3145 หลายเดือนก่อน +2

    ਇਕੱਲੇ ਗੁਰੂ ਘਰ ਦੀਆਂ ਸੇਵਾਵਾਂ ਨਾਲ ਨਹੀਂ ਸਰਦਾ ਪਰਿਵਾਰ ਦਾ ਹਰ ਕੋਈ ਜਾਣਦਾ ਹੈ ਕਿ ਗੁਰੂ ਘਰਾਂ ਵਿੱਚ ਦਖਲ ਦੇਣ ਵਾਲੇ ਪੂਰੀਆ ਸਹੂਲਤਾਂ ਨਹੀਂ ਦਿੰਦੇ ਪਰਿਵਾਰ ਪਾਲਣੇ ਮੁਸ਼ਕਿਲ ਹਨ ਤੇ ਉਹਨਾਂ ਦੇ ਬੱਚਿਆਂ ਨੇ ਸਭ ਕੁੱਝ ਦੇਖਿਆ ਹੁੰਦਾ ਉਹ ਆਪਣੇ ਮਾਪਿਆਂ ਦੀ ਨਹੀ ਸੁਣਦੇ!

  • @JaswinderKaur-dc3ke
    @JaswinderKaur-dc3ke หลายเดือนก่อน +18

    Guru ravidas guru ravidas

    • @Proudmajha01
      @Proudmajha01 หลายเดือนก่อน +1

      ਭਗਤ ਰਵੀਦਾਸ ਜੀ ਹਨ ਸਿੱਖਾਂ ਦੇ ਗੁਰੂ 10 ਹੀ ਹੋਏ ਹਨ ਤੇ 11ਵੇਂ ਗੁਰੂ ਗ੍ਰੰਥ ਸਾਹਿਬ ਜੀ

    • @samarnigahofficial9116
      @samarnigahofficial9116 หลายเดือนก่อน +1

      dafa ho​@@Proudmajha01

    • @samarnigahofficial9116
      @samarnigahofficial9116 หลายเดือนก่อน +1

      Saada ta guru he aa Jai Guru Ravidas ji

    • @RobertGreeene-r2b
      @RobertGreeene-r2b หลายเดือนก่อน

      Not correct ​@@Proudmajha01

    • @RobertGreeene-r2b
      @RobertGreeene-r2b หลายเดือนก่อน

      ​@@samarnigahofficial9116
      Ji siddhi hai baba ravidas ji no doubt

  • @MANDEEPSINGH-hm3jg
    @MANDEEPSINGH-hm3jg หลายเดือนก่อน +25

    ਪਿਓ ਪੁੱਤਰ ਹੀ ਦੋਸ਼ੀ ਹਨ ਪਿਓ ਝੂਠ ਬੋਲਦਾ ਸੋਧਾ ਲਾਉਣਾ ਚਾਹੀਦਾ ਦੋਵਾਂ ਨੂੰ ਇਹਨਾਂ ਦੋਵਾਂ ਨੂੰ ਟੰਬਾ ਫੇਰੋ ਅੰਨੇਵਾਹ

  • @Lakhwinder-d1
    @Lakhwinder-d1 หลายเดือนก่อน +20

    ਲੱਖ ਦੀਆ ਲੱਣਤਾ ਇਹੋ ਜਿਆ ਲੋਕਾ ਨੂੰ ਗੁਰ ਸਿੱਖ ਹੋਕੇ ਇਹੋ ਜਾਹੇ ਕੰਮ ਕਰਦੇ 😭😭

    • @AnshukumarAnshukumar-xz4gf
      @AnshukumarAnshukumar-xz4gf หลายเดือนก่อน

      Ehh tuhaada hi kasoor cl 😂😂😂 tusi ek duje smte ilazaam lagande oo per apna aaj aap pata chliya

    • @ajaibsingh3873
      @ajaibsingh3873 หลายเดือนก่อน

      ਗੁਰੂ ਦੇ ਸਿੱਖ ਨਹੀਂ ਹੈਗੇ ਇਹ, ਇਹ ਤਾਂ ਦੁਕਾਨ ਚਲਾ ਰਹੇ ਨੇ।

  • @Deepkaur729
    @Deepkaur729 หลายเดือนก่อน +7

    ਨਿਹੰਗ ਸਿੰਘ ਫੌਜਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਦੀ ਫੌਜਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿ ਹੋ ਰਿਹਾ ਹੈ ਸਿੱਖ ਕੌਮ ਨੂੰ😢😢😢😢😢😢😢😢

    • @Deepkaur729
      @Deepkaur729 หลายเดือนก่อน

      @darshansingh9139 ji ha ok hai I am from Delhi and u

    • @Deepkaur729
      @Deepkaur729 หลายเดือนก่อน

      @darshansingh9139 ok ok ji

    • @Deepkaur729
      @Deepkaur729 หลายเดือนก่อน

      @darshansingh9139 Hanjii

    • @Deepkaur729
      @Deepkaur729 หลายเดือนก่อน

      @darshansingh9139 ਮੈਸੇਜ ਸਾਰੇ ਹੀ ਚੈੱਕ ਕਰਦੇ ਹਨ ਸੋਸ਼ਲ ਮੀਡੀਆ ਤੇ

    • @darshansingh9139
      @darshansingh9139 หลายเดือนก่อน

      @@Deepkaur729 hnji

  • @BaldevSingh-cm1qq
    @BaldevSingh-cm1qq หลายเดือนก่อน +2

    ਸਰੂਪ ਆ ਦਾ ਪੱਤਾ ਕਰੋ ਜਾਣ ਨਾ ਦਿਓ ਕਰਵਾਈ ਕਰੋ ਪੰਥ ਜੀ ਵਾਹਿਗੁਰੂ ਬਲ ਬਖਸ਼ਨ

  • @AmarjitSingh-mq7sp
    @AmarjitSingh-mq7sp หลายเดือนก่อน +2

    ਇਹ ਕਮੇਟੀਆ ਸ਼ਮੇਟੀਆ ਖਤਮ ਹੋਣੀਆ ਚਾਹੀਦੀਆ ਹਨ ਤੇ ਪ੍ਰਬੰਧ ਨਹਿੰਗ ਸਿੰਘਾ ਦੇ ਹੱਥ ਹੋਣੇ ਚਾਹੀਦੇ ਹਨ ਤਾ ਹੀ ਬੇਅਬਦੀਆ ਰੁਕਣ ਗੀਆ

  • @GurkiratKhehra-zk7ei
    @GurkiratKhehra-zk7ei หลายเดือนก่อน +14

    ਵਾਹਿਗੁਰੂ ਜੀ ਤੰਦਰੁਸਤੀ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ👍

  • @AmanDeep-jq4vs
    @AmanDeep-jq4vs 16 วันที่ผ่านมา

    ਬਹੁਤ ਵਧੀਆ ਪੁਲਿਸ ਕਾਂਸਟੇਬਲ ਜਵਾਨ ਸੇਵਾ ਕਰਨ ਨੂੰ ਕਾਹਲਾ👍

  • @AjaibSingh-q2k
    @AjaibSingh-q2k หลายเดือนก่อน +4

    ਵਹਿਗੁਰੂ ਜੀ ਵਹਿਗੁਰੂ ਜੀ

  • @GurbachanSingh-n7j
    @GurbachanSingh-n7j หลายเดือนก่อน +5

    ਸੁਖਵੀਰ ਬਾਦਲ ਨੂੰ ਪੁਛੋ ਬੇਅਦਬੀਆ ਕਿਸ ਨੇ ਕਰਵਾਈਆ

    • @H4XZEROX216
      @H4XZEROX216 หลายเดือนก่อน

      ਉਸਨੇ ਆਪਣੇ ਆਪ ਦਾ ਨਾਮ ਲੈ ਦੇਣਾ

  • @SatnamChahal-fb9ic
    @SatnamChahal-fb9ic หลายเดือนก่อน +2

    ਨਿਹੰਗ ਸਿੰਘਾ ਨੇ ਕਾਰਵਾਈ (ਕੁਟਾਪਾ) ਨਹੀਂ ਕੀਤਾ, ਚਾਹੀਦਾ,,,,, ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਬਾਬਾ ਜੀ ਮੇਰਾ ਵੀ ਪੀ ਵੱਧ ਗਿਆ ਹੈ। ਪਹਿਲਾਂ ਹੀ ਬਾਦਲਾਂ ਨੇ ਕਸਰ ਨਹੀਂ ਛੱਡੀ।

  • @LakhvirSingh-tw6tk
    @LakhvirSingh-tw6tk 28 วันที่ผ่านมา +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ajaibsingh3873
    @ajaibsingh3873 หลายเดือนก่อน +9

    ਪੁਲੀਸ ਨ ਕੁੱਝ ਨਹੀਂ ਕਰਨਾ

  • @Gssinghsad
    @Gssinghsad หลายเดือนก่อน +23

    ਇਹਦੀ ਸ਼ਹਿ ਨਾਲ ਹੀ ਬਾਬਾ ਜੀ ਸਾਰਾ ਕੰਮ ਹੋ ਰਿਹਾ ਹੈ

  • @nathunathu2103
    @nathunathu2103 18 วันที่ผ่านมา +1

    WAHEGURU ji ki Fateh 📘📿🌹🍊🍉🍒🍇🍓🍎🥝👑❤️🇮🇳🚩🪄💪🙏🖕🗡️✔️

  • @GurwinderSingh-ys5ic
    @GurwinderSingh-ys5ic หลายเดือนก่อน +2

    ਬਹੁਤ ਗ਼ਲਤ ਕੰਮ ਹੋ ਰਿਹਾ ਸੀ ਜੀ ਇਸ ਬੰਦੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਦੂਜੀ ਗੱਲ ਪੁਲਿਸ ਮੁਲਾਜ਼ਮ ਬਹੁਤ ਵਧੀਆ ਜਿਸ ਨੇ ਸਹੀ ਗੱਲਾਂ ਕਹਿਆ ਆਮ ਵੇਖਣ ਨੂੰ ਮਿਲਦਾ ਗ਼ਲਤ ਕੰਮ ਕਰਨ ਵਾਲੇ ਨੂੰ ਪੁਲਿਸ ਮੁਲਾਜ਼ਮ ਚੁੱਪ ਕਰਕੇ ਲੈ ਜਾਂਦੇ ਹਨ

  • @Gssinghsad
    @Gssinghsad หลายเดือนก่อน +14

    ਬਾਣਾ ਵੀ ਨਾ ਲਵਾ ਦੋ ਇਹਦਾ ਕੋਈ ਹੱਕ ਨਹੀਂ ਉਹਨੂੰ ਬਾਣਾ ਪਾਣਦਾ

  • @LovejeetPannu-nf2yt
    @LovejeetPannu-nf2yt หลายเดือนก่อน +13

    Bhaiya vah ver g

  • @KaurInder-y1d
    @KaurInder-y1d หลายเดือนก่อน +14

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ

  • @kpsran4814
    @kpsran4814 หลายเดือนก่อน +2

    Naheg singha nu waheguru chardikla ch rakhe ji

  • @karamjitkang6023
    @karamjitkang6023 18 วันที่ผ่านมา

    ਗੁਰੂ ਘਰ ਬਾਬਾ ਜੀ ਰਹਿਣ ਦਿਓ ਇਨਾਂ ਨੂੰ ਨਾਲ ਲਾਕੇ ਉਪਰੋ ਸਭ ਚੁਕਵਾਓ ਹੁਣੇ ਈ

  • @GohakhaniMootpenijat
    @GohakhaniMootpenijat หลายเดือนก่อน +11

    ਸਿਰਫ ਤੇ ਸਿਰਫ ਸੋਧਾ

  • @RamSingh-wt2vq
    @RamSingh-wt2vq หลายเดือนก่อน +5

    ਇਹ ਪਿਓ ਪੁੱਤ ਦੋਨੋਂ ਰਲੇ ਮਿਲੇ ਹਨ । ਜੁਤੀਆਂ ਦੀ ਘਾਟ ਹੈ ।

  • @jassibatthjassibatth9617
    @jassibatthjassibatth9617 หลายเดือนก่อน +8

    satnam sri wahe guru g ❤🙏🏼 DHAN DHAN BABA DEEP SINGH G 🙏🏼 ♥

  • @sandeepsinghbawa9982
    @sandeepsinghbawa9982 27 วันที่ผ่านมา

    ਸਰਵਿਸ ਵੀ ਕਰੋ ਪਰ ਕੈਮਰੇ ਦੀ ਨਜਰ ਤੋਂ ਦੂਰ ਕਰਕੇ , ਬਹੁਤ ਲੋਕ ਫਿਰ ਬੋਲਣ ਲੱਗ ਜਾਂਦੇ ਨੇ ਪਿਆਰ ਨਾਲ ਸਮਝਾਉਣਾ ਸੀ

  • @amandeepsinghlitt9135
    @amandeepsinghlitt9135 หลายเดือนก่อน +6

    ਵਾਹਿਗੁਰੂ ਜੀ 🙏❤

  • @lovelydhuri4386
    @lovelydhuri4386 22 วันที่ผ่านมา

    ਇਸ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੀ ਸ਼ਿਤਰ ਫੇਰੋ

  • @H4XZEROX216
    @H4XZEROX216 หลายเดือนก่อน +2

    ਗੂਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੇ ਸਿੰਘ ਜੀ✅👍

  • @gurwindersingh8605
    @gurwindersingh8605 หลายเดือนก่อน +3

    ਇਕ ਗੱਲ ਦਾ ਪਤਾ ਲੱਗਿਆ ਮੈਨੂੰ ਵੀਡਿਓ ਦੇਖ ਕੇ ਜਿਹੜੇ ਲੋਕ ਇਹਨਾਂ ਪਾਖੰਡੀਆਂ ਬਾਬਿਆਂ ਕੋਲ ਜਾਂਦੇ ਨੇ ਓਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਭਾਗੀਦਾਰ ਨੇ ਕਿਉਂਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਪਾਖੰਡੀਆਂ ਤੇ ਭਰੋਸਾ ਕਰਦੇ ਨੇ । ਦੁੱਖ ਸਭ ਤੇ ਆਉਂਦਾ ਹੈ ਥੋੜਾ ਜਿਹਾ ਦੁੱਖ ਕੀ ਆ ਗਿਆ ਲੋਕ ਪਾਖੰਡੀਆਂ ਕੋਲ ਦੁੱਖ ਦੂਰ ਕਰਵਾਉਣ ਚਲੇ ਜਾਂਦੇ ਨੇ । ਓਹ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਬਾਰੇ ਵੀ ਸੋਚੋ ਕੇ ਸਤਿਗੁਰੂ ਸਾਹਿਬ ਜੀ ਨੇ ਕਿੰਨੇ ਦੁੱਖਾਂ ਦਾ ਸਾਹਮਣਾ ਕੀਤਾ ਹੈ ਕੇਵਲ ਸਾਰੇ ਧਰਮ ਦਿਆਂ ਲੋਕਾਂ ਲਈ

  • @Gssinghsad
    @Gssinghsad หลายเดือนก่อน +14

    ਬਾਬਾ ਜੀ ਬਖਸ਼ੋ ਨਾ ਇਹਨਾਂ ਨੂੰ

  • @SurinderKaur-z8r
    @SurinderKaur-z8r หลายเดือนก่อน +11

    ਵਾਹਿਗੁਰੂ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @singhsingh4449
    @singhsingh4449 หลายเดือนก่อน +1

    ਬਹੁਤ ਵਧੀਆ ਕੀਤਾ

  • @gajalbhatti3501
    @gajalbhatti3501 หลายเดือนก่อน +16

    ਵੀਰ ਜੀ ਬਾਦਲ ਨੂੰ ਪੁੱਛ ਲੋ ਜਾ ਕੇ

  • @kanwarharjindersingh6258
    @kanwarharjindersingh6258 หลายเดือนก่อน +4

    very good reporting and very good team effort🙏👌

  • @BaldevSingh-ed9qk
    @BaldevSingh-ed9qk หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹਨਾਂ ਦੇ ਛਿੱਤਰ ਪਰੇਡ ਕਰੋ ਪਹਿਲੋਂ ਤਾਂ ਜਿਹੜੇ ਆ

  • @SatpalSingh-p4x3o
    @SatpalSingh-p4x3o 15 วันที่ผ่านมา

    ਗੁਰੂ ਗ੍ਰੰਥ ਸਾਹਿਬ ਸਾਰੇ ਚੈੱਕ ਕੀਤੇ ਜਾਂਦੇ ਉਹਨਾਂ ਨੂੰ ਜੋਗੀੜਾ ਨੇ ਸਹੀ ਢੰਗ ਨਾਲ ਚੈੱਕ ਕੀਤੀਆਂ ਜ ਨ ਉਸ ਤੋਂ ਬਾਅਦ ਇਨਸਾਫ ਕੀਤਾ ਜਾਵੇ ਮਹਾਰਾਜ ਗੁਰੂ ਗੋਬਿੰਦ ਸਿੰਘ

  • @KalaSingh-pp9xj
    @KalaSingh-pp9xj หลายเดือนก่อน +13

    ਪੱਤਰਕਾਰ ਵਾਈ ਦਾ ਬਹੁਤ ਬਹੁਤ ਧੰਨਵਾਦ ਜੀ

  • @gulshanpreet2016
    @gulshanpreet2016 หลายเดือนก่อน +3

    WMK JI 🙏❤️

  • @dhillonnumberdar7017
    @dhillonnumberdar7017 หลายเดือนก่อน +6

    ਅਲਾਦ ਪਿਉ ਦੇ ਛਿੱਤਰ ਪਰੇਡ ਕਰਵਾ ਦਿੰਦੀ ਹੈ

  • @Gssinghsad
    @Gssinghsad หลายเดือนก่อน +5

    ਇਹ ਤਾਂ ਬਾਬਾ ਜੀ ਸਿਰ ਲਾ ਦੋ ਬਾਬਾ ਜੀ ਮੈਨੂੰ ਨਾਲ ਬਹੁਤ ਗੁੱਸਾ ਆ ਰਿਹਾ

    • @kindiKaler-e9l
      @kindiKaler-e9l หลายเดือนก่อน

      ਜੇ ਤੈਨੂੰ ਇੰਨਾ ਗੁੱਸਾ ਆ ਰਿਹਾ ਤਾਂ ਸੁਖਬੀਰ ਬਾਦਲ ਦਾ ਜਾ ਕੇ ਸਿਰ ਲਾਹ ਦੇ ਜੇ ਨਾਲ ਇਨਾ ਗੁੱਸਾ ਤੁਹਾਨੂੰ ਆ ਰਿਹਾ ਤਾਂ ਹਿਮਤਾਂ ਤਾਂ ਲਾਹ ਜਾ ਕੇ ਸਿਰ ਸਾਲਾ ਗੁੱਸੇ ਦਾ ਗਰੀਬਾਂ ਤੇ ਤੁਹਾਨੂੰ ਗੁੱਸਾ ਆਉਂਦਾ ਹੋਰ ਜਾ ਕੇ ਜੁੱਤੀਆਂ ਪੈਣੀਆਂ ਤਾਂ ਨਹੀਂ ਜਾਂਦੀਆਂ ਨਾ ਉੱਥੇ ਜਾਓ ਤਾਂ ਨਾਲੇ ਮੰਨਿਆ ਸਾਰਾ ਕੁਝ ਬਾਦਲ ਪਤਾ ਉਹਨੇ ਬ*** ਚ ਗੋਲੀਆਂ ਮਾਰਨੀਆਂ

  • @indermohangrewal8601
    @indermohangrewal8601 หลายเดือนก่อน +4

    ਪੱਤਰ ਕਾਰ ਵੀਰ ਦਾ ਵੀ ਧੰਨਵਾਦ

  • @madansawhney3887
    @madansawhney3887 28 วันที่ผ่านมา +1

    Waheguru Ji Maharaj ka Khalsa waheguru Ji ki Fateh 🙏🌹🙏

  • @harinderkumarpetshop3098
    @harinderkumarpetshop3098 23 วันที่ผ่านมา

    Waheguru ji 🙏 kis nu mada aakhiye.. waheguru ji waheguru ji 🙏

  • @JAPJI812
    @JAPJI812 หลายเดือนก่อน +6

    ਬਾਬਾ ਜੀ ਤੁਸੀ ਬਹੂਤ ਚੰਗਾ ਕਿੱਤਾ
    Waheguru ji

  • @DaljitSingh-cn8lq
    @DaljitSingh-cn8lq หลายเดือนก่อน +11

    ਸਿਤਰ ਪਰੈਡ ਕਰੋ ਇਸ ਤਰਾ ਸੂਤ ਨਹੀਂ ਆਵੈਗਾ

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ หลายเดือนก่อน +10

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @HardevsinghSihra-br2yy
    @HardevsinghSihra-br2yy หลายเดือนก่อน +5

    ਇਹ,, ਉਨ੍ਹਾਂ ਗੁੰਮ ਹੋ ਚੁੱਕੇ,, ੩੨੮ ,,, ਸਰੂਪਾਂ ਵਿੱਚੋਂ ਵੀ ਹੋ ਸੱਕਦੇ ਹਨ ਜੀ,,,, ਇਹ, ਲੋਕ ਪੂਰੇ ਅਯਾਸ਼ ਹਨ ਜੀ,,

  • @gagndeepsingh3248
    @gagndeepsingh3248 หลายเดือนก่อน +3

    ਓ ਯਰ ਇਹਦੇ ਸ਼ਿਤਰ ਪ੍ਰੇਟ ਕਰੋ ਬਾਕੀ ਕਾਰਵਾਈ ਬਾਅਦ ਚ ਕਰਿਓ

  • @मदनलालचौरडीया
    @मदनलालचौरडीया หลายเดือนก่อน +2

    वाह निहंग सिंह आपकी जय हो

  • @MrInvisible-b2g
    @MrInvisible-b2g หลายเดือนก่อน +9

    Koi nahi haal ਮੱਸੇ ਰੰਗੜ ਨੂੰ ਤੇ ਸਜ਼ਾ ਸੁੱਖੇ ਤੇ ਮਹਿਤਾਬ ਨੇ ਦੇ ਦਿੱਤੀ ਸੀ ਪਰ ਜਦ ਹੋਣ ਹੀ ਸਾਰੇ ਮੱਸੇ ਰੰਗੜ ਤੇ ਸਜ਼ਾ ਕੌਣ ਦਾਓ 😢😢😢😢ਅੰਤ ਹੋ ਗਿਆ ਸਿੱਖੀ ਦਾ 😢😢😢😢

    • @sukhahiran9242
      @sukhahiran9242 หลายเดือนก่อน +1

      Bai ji and Jado tk hyge odo tk nhi hon dinde ok jo marji kri jann. waheguru ji kirpa kre 🙏🙏

    • @sukhdevsinghbajwa3761
      @sukhdevsinghbajwa3761 หลายเดือนก่อน +1

      ਸਿੰਘਾਂ ਦੇ ਨਾਮ ਪੂਰੇ ਲਵੋ ਜੀ
      ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ

  • @tirathsingh5341
    @tirathsingh5341 หลายเดือนก่อน +1

    😢😢😢😢😢😢😢😢ਬਹੁਤ ਦੁਖ ਹੋਆ

  • @HARWINDER7100
    @HARWINDER7100 หลายเดือนก่อน +1

    ਵਾਹਿਗੁਰੂ ਵਾਹਿਗੁਰੂ

  • @RashminderKaur-z8f
    @RashminderKaur-z8f หลายเดือนก่อน +1

    ਵਾਹਿਗੁਰੂ। ਜੀ ਵਾਹਿਗੁਰੂ ਜੀ

  • @BikramSingh-t8m
    @BikramSingh-t8m หลายเดือนก่อน +1

    Dhan Dhan Guru Ravidas ji maharaj aa🙏🙏🙏

  • @baljindersingh-dh3wl
    @baljindersingh-dh3wl หลายเดือนก่อน +5

    ਪਟਿਆਲਾ ਵਿਖੇ ਵੀ ਹੁਣ ਬੇਅਦਬੀ ਦੀ ਘਟਨਾ ਹੋਈ ਸੀ ਸੰਸਥਾ ਨੂੰ ਚਾਹੀਦਾ ਹੈ ਕਿ ਉਹ ਸਮੇਂ ਸਿਰ ਹਰ ਗੁਰੂ ਦੁਆਰਾ ਸਾਹਿਬ ਦਾ ਦੋਰਾ ਕੀਤਾ ਜਾਵੇ ਤਾਂ ਜੋ ਕਿ ਬੇਅਦਬੀ ਕਰਨ ਵਾਲਿਆਂ ਤੇ ਨੱਥ ਪਾਈ ਜਾਵੇ ਸਰਹੰਦੀ ਗੇਟ ਪਟਿਆਲਾ ਦੇ ਨਾਲ ਗੁਰੂ ਅੰਗਦ ਦੇਵ ਜੀ ਗੁਰੂ ਦੁਆਰੈ ਦੇ ਉਪਰ ਕਬੂਤਰ ਖਾਨਾ ਬਣਾਇਆ ਹੋਇਆ ਹੈ ਤੇ ਸੀਟੀਆਂ ਮਾਰਦੇ ਹਨ ਮੇਰਾ ਨਾਮ ਨਾਂ ਸਾਹਮਣੇ ਆਵੇ ਕਰੋ ਕੁੱਝ

  • @s.bhajan.singh.6075
    @s.bhajan.singh.6075 หลายเดือนก่อน +1

    Waheguru waheguru waheguru waheguru waheguru ji

  • @kamaljeet8577
    @kamaljeet8577 3 วันที่ผ่านมา

    Bohat vadya veer ji

  • @SatpalSingh-t1t2g
    @SatpalSingh-t1t2g หลายเดือนก่อน +1

    ਬਾਬਾ ਜੀ ਸਾਡੇ ਪਿੰਡ ਵੀ ਫੇਰਾ ਪਾਉਣ ਐਤਵਾਰ ਨੂੰ ਪਿੰਡ ਗਹੋਤ ਪੋਕਰ ਪੰਡੋਰੀ ਰੋਡ ਗੁਰਦਾਸਪੁਰ

  • @kpsran4814
    @kpsran4814 หลายเดือนก่อน +1

    Waheguru ji mehr kreo ji

  • @AvtarsinghAvter-n3o
    @AvtarsinghAvter-n3o 18 วันที่ผ่านมา

    ਖਾਲਸਾ ਜੀ ਇਹ ਬਕਛਨ ਯੋਗ ਨਹੀਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੂਚਿਤ ਕੀਤਾ ਜਾਵੇ ਧਨਵਾਦ ਜੀ

  • @SarbjitKaur-fz3wb
    @SarbjitKaur-fz3wb หลายเดือนก่อน +1

    Good Singh sab

  • @sanjuktodia7374
    @sanjuktodia7374 หลายเดือนก่อน +1

    Satnam waheguru ji

  • @simranpreetsingh2262
    @simranpreetsingh2262 หลายเดือนก่อน +3

    Very good khalsa ji

  • @GurdevKaur-z4i
    @GurdevKaur-z4i 28 วันที่ผ่านมา

    ਵਾਹਿਗੁਰੂ ਾਹਿਗੁਰੂ ਵਾਹਿਗੁਰੂ ਜੀ🙏🙏

  • @Kulwant-l8i
    @Kulwant-l8i หลายเดือนก่อน +8

    ਜੁਤੀ ਫੇਰੋ ਇਸ ਦੇ