ਇਸ ਪਹਾੜੀ ਤੋਂ ਦਿਖਦਾ ਲਾਹੌਰ। Punjabi Travel Couple | Ripan & Khushi | Hoshiarpur Forest | Dholbaha Dam

แชร์
ฝัง
  • เผยแพร่เมื่อ 6 ก.ย. 2024
  • In this video you can see Beauty of Hoshiarpur, Punjab. Thana Dam | Kukanet Forest | Angle Farm
    Dholbaha Dam| Punjabi Travel Couple | Ripan & Khushi | Hoshiarpur Places
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Kukanet #punjab #hoshiarpur
    #Punjab #RipanKhushi #PunjabiCouple #PunjabiCoupleVlogs

ความคิดเห็น • 227

  • @ammybajwa7296
    @ammybajwa7296 2 ปีที่แล้ว +23

    Thank you ripan khushi hoshiarpur ch inniya sohniya places dikhon lai😍

  • @sukhwindersingh843
    @sukhwindersingh843 2 ปีที่แล้ว +12

    ਸਤਿ ਸ੍ਰੀ ਅਕਾਲ ਭਾ ਜੀ। ਮੈਂ 14 ਅਗਸਤ ਨੂੰ Angel farm ਵਿੱਚ ਗਿਆ ਸੀ। ਓਥੇ ਮੈਂ ਪੁੱਛਿਆ ਤਾਂ ਪਤਾ ਲੱਗਾ ਕਿ ਤੁਸੀਂ 7 ਅਗਸਤ ਨੂੰ ਆਏ ਸੀ। ਮੈਨੂੰ ਲੱਗਾ ਕਿ ਤੁਸੀਂ ਸ਼ਾਇਦ ਇੱਥੋਂ ਹੀ ਵਾਪਸ ਚਲੇ ਗਏ। ਪਰ ਤੁਹਾਡੇ ਅਗਲੇ ਵਲੌਗਸ ਤੋਂ ਇਹ ਯਕੀਨ ਹੋਇਆ ਕਿ ਤੁਸੀਂ ਕੁਝ ਸਮੇਂ ਲਈ ਇਥੇ ਰੁਕੇ ਸੀ। ਬਹੁਤ ਬਹੁਤ ਧੰਨਵਾਦ ਸਾਡੇ ਇਲਾਕੇ ਦੀਆਂ ਖੂਬਸੂਰਤ ਥਾਵਾਂ ਵਿਖਾਉਣ ਲਈ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੇ ਤੁਸੀਂ ਸਾਨੂੰ ਵੱਖ ਵੱਖ ਥਾਵਾਂ ਵਿਖਾਉਂਦੇ ਰਹੋ।

  • @ramnangla1497
    @ramnangla1497 2 ปีที่แล้ว +15

    Thanks paji ਅਜ ਤੁਸੀਂ ਸਾਡੇ ਜ਼ਿਲੇ ਦੀ ਸੈਰ ਕਰਵਾਈ, ਮੈਂ ਹਸ਼ਿਆਰਪੁਰ ਜ਼ਿਲੇ ਦਾ ਹੀ ਰਹਿਣ ਵਾਲਾ ਹਾਂ। ਇਹ ਗੱਲ ਤਾਂ ਤੁਹਾਡੀ ਸਹੀ ਹੈ ਕਿ ਇਸ ਜਗ੍ਹਾ ਦੀ ਸਾਫ ਸਫਾਈ ਘੱਟ ਹੈ ਅਗਰ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਇਹ ਇਕ ਬਹੁਤ ਵਧੀਆ ਟੂਰਿਸਟ place ਬਣ ਸਕਦਾ ਹੈ

    • @JASPALSINGH6667
      @JASPALSINGH6667 2 ปีที่แล้ว

      Oh kehri tha hai ji jitho lahore dikhda a

    • @ramnangla1497
      @ramnangla1497 2 ปีที่แล้ว

      ਇਹ ਤਾਂ 22 ਜੀ ਮੈਂਨੂੰ ਵੀ ਨਹੀਂ ਪਤਾ ਪਰ ਸ਼ਾਇਦ ਹੋ ਸਕਦਾ ਪਹਿਲਾਂ ਇਥੋ ਕਿਸੇ ਥਾਂ ਤੋਂ ਦਿਸਦਾ ਹੋਵੇ

    • @JASPALSINGH6667
      @JASPALSINGH6667 2 ปีที่แล้ว

      @@ramnangla1497 ok ji

  • @barindersinghuk4405
    @barindersinghuk4405 2 ปีที่แล้ว +3

    ਸਾਡਾ ਜ਼ਿਲਾ ਹੁਸ਼ਿਆਰਪੁਰ ❤️❤️❤️❤️

  • @sukhravi6815
    @sukhravi6815 2 ปีที่แล้ว +7

    ਦੂਸਰੀਆਂ ਸਟੇਟ ਵਿੱਚ ਜਾਣ ਨਾਲੌ ਪਹਿਲਾਂ ਪੰਜਾਬ ਨੂੰ ਹੀ ਦੇਖ ਲੈਣਾ ਚਾਹੀਦਾ ਹੈ।ਵੀਰ ਜੀ ਸਾਰਾ ਨੋਟ ਕਰਕੇ ਭਗਵੰਤ ਸਿੰਘ ਨੂੰ ਦੱਸੋ ਸ਼ਹਿਦ ਕੁਝ ਕਰੇ

  • @GurdevSingh-lk1te
    @GurdevSingh-lk1te 2 ปีที่แล้ว +7

    Having proud on our home district Hoshairpur...

  • @manajoban3734
    @manajoban3734 2 ปีที่แล้ว +2

    ਸਤਿ ਸ੍ਰੀ ਅਕਾਲ ਵੀਰ ਜੀ
    ਵਲੋਗ ਬਹੁਤ ਵਧੀਆ ਸੀ
    ਅਸੀ ਸੋਚ ਵੀ ਨਹੀ ਸਕਦੇ ਕਿ ਪੰਜਾਬ ਇਨਾ ਸੋਹਣਾ ਆ
    ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾ
    ਤੁਸੀ ਸਾਨੂੰ ਇਨੀ ਸੋਹਣੀ ਜਗ੍ਹਾ ਦਿਖਾਈ
    ਵਾਹਿਗੁਰੂ ਮਿਹਰ ਕਰਨ ਤੁਹਾਡੇ ਤੇ

  • @sukhravi6815
    @sukhravi6815 2 ปีที่แล้ว +2

    ਧੰਨਵਾਦ ਮੰਜੇ ਤੇ ਲੰਮੇ ਪਏ ਨੂੰ ਸੈਰ ਕਰਾਉਣ ਲਈ 🙏

  • @harshdeepsingh4602
    @harshdeepsingh4602 2 ปีที่แล้ว +6

    Love❤ from hoshiarpur

  • @prabhjotkhalsa5318
    @prabhjotkhalsa5318 2 ปีที่แล้ว

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਿਪਨ ਭਰਾ

  • @badhandeepu1384
    @badhandeepu1384 2 ปีที่แล้ว

    Me jini war marji jawa dil nhi bharda near to my village...nice place

  • @kaurjasbir2758
    @kaurjasbir2758 2 ปีที่แล้ว +7

    Excellent work 👍
    Thanks veere for showing us this beautiful place 🌳🌴👌
    Waheguru ji mehar krn sade sohne punjab te 🙏

  • @sandeepbatalvi7883
    @sandeepbatalvi7883 2 ปีที่แล้ว +3

    Lockdown ch Jalandhar to snow waliya mountains dikhiya c batale to v aksar pahad dikhde hun jado barish 4/5 din lagatar pain to baad so lahore v dikh sakda

  • @ArshdeepSingh-bd5sx
    @ArshdeepSingh-bd5sx 2 ปีที่แล้ว +4

    Very very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you

  • @prabhjotkhalsa5318
    @prabhjotkhalsa5318 2 ปีที่แล้ว

    ਬਹੁਤ ਵਧੀਆ ਭਰਾ ਬਿਪਨ ਇਦਾ ਹੀ ਸਾਨੂੰ ਨਵੀਆਂ ਨਵੀਆਂ ਜਗ੍ਹਾ ਦੇ ਦਰਸਨ ਕਰਬਾਊਂਦੇ ਰਹੋ ਜੀ🙏

  • @jaswinderkaur4499
    @jaswinderkaur4499 2 ปีที่แล้ว +1

    Bahut khoob beautiful place bahut khoobsurat places dekhande o tusi thanks from mohali 👍👍

  • @MukeshKumar-ou5ey
    @MukeshKumar-ou5ey ปีที่แล้ว

    I many times Visit this place it's beautiful city

  • @avtarcheema3253
    @avtarcheema3253 2 ปีที่แล้ว +3

    ਬਹੁਤ ਵਧੀਆ ਜੀ 👌👌👌

  • @jagdishrana3254
    @jagdishrana3254 2 ปีที่แล้ว

    ਪਿਆਰ ਸਤਿਕਾਰ ਤੇ ਦੁਆਵਾਂ ...ਜਲੰਧਰ।

  • @fordwalajatt7094
    @fordwalajatt7094 2 ปีที่แล้ว +5

    ਵੀਰ ਜੀ ਸਾਡਾ ਪੰਜਾਬ ਹੈ ਹੀ ਸੋਹਣਾ ਜੀ ਸੱਤ ਸ਼ੀ ਆਕਾਲ ਜੀ

  • @beerpalkaur7021
    @beerpalkaur7021 2 ปีที่แล้ว +3

    ਬਹੁਤ ਖੂਬ 👌👌👌👌

  • @gurpreetsinghsidhu9861
    @gurpreetsinghsidhu9861 2 ปีที่แล้ว

    ਕੀ ਹਾਾਲ ਆ ਵੀਰ ਹੇਮਕੁੱਟ ਸਹਿਬ ਤੋ ਬਾਅਦ ਅੱਜ ਦੇਖੀ ਤੁਹਾਡੀ ਵੀਡੀਓ

  • @Doabmate
    @Doabmate 2 ปีที่แล้ว

    ਵੀਰ ਜੀ, ਪੰਜਾਬ ਦੇ ਇਸ ਦੁਰਲੱਭ ਕੁਦਰਤੀ ਖ਼ਜਾਨੇ ਦੀ ਵਾਕਫੀਅਤ ਕਰਵਾਉਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾਂ ਕਰਦਾ ਹਾਂ।
    ਵਿਕਾਸ ਦੀ ਦੌੜ ਵਿੱਚ ਹਵਾ, ਪਾਣੀ ਅਤੇ ਬਨਸਪਤੀ ਦੀ ਕੀਤੀ ਜਾ ਰਹੀ ਦੁਰਗਤੀ ਦੌਰਾਨ ਹੁਸ਼ਿਆਰਪੁਰ ਦਾ ਇਹ ਇਲਾਕਾ ਪੰਜਾਬ ਲਈ ਸਾਹ-ਰਗ ਦੀ ਜਿੰਮੇਵਾਰੀ ਨਿਭਾਅ ਰਿਹਾ ਹੈ।
    ਬਹੁਤ ਲੰਮਾ ਸਮ੍ਹਾਂ ਮਨੁੱਖੀ ਪਹੁੰਚ ਤੋਂ ਦੂਰ ਰਿਹਾ ਹੋਣ ਕਾਰਨ ਪੰਜਾਬ ਦੇ ਇਸ ਖਿੱਤੇ ਦੀ ਕੁਦਰਤੀ ਦਿੱਖ ਬਰਕਰਾਰ ਹੈ।
    ਸ਼ਾਇਦ ਸੂਬੇ ਕੋਲ ਸਿਰਫ਼ ਇਹੀ ਆਖਰੀ ਕੁਦਰਤੀ ਸ੍ਰੋਤ ਹੈ, ਜੋ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਬੇਹੱਦ ਜਰੂਰੀ ਵੀ ਹੈ।
    ਬੇਸ਼ੱਕ ਇਹ ਖਿੱਤਾ ਧਰਾਤਲ ਤੌਰ ‘ਤੇ ਦਿਲਚਸਪ ਹੋਣ ਕਾਰਨ ਸੈਰ-ਸਪਾਟਾ ਸੰਭਾਵਨਾਵਾਂ ਨਾਲ ਭਰਪੂਰ ਹੈ, ਪੰਤੂ ਇਹ ਵੀ ਸਪੱਸ਼ਟ ਹੈ ਕਿ ਸੈਰ-ਸਪਾਟਾ ਸਥਾਨਾਂ ‘ਤੇ ਮਨੁੱਖ ਦੀਆਂ ਅਣਮਨੁੱਖੀ ਗਤੀਵਿਧੀਆਂ ਸਦੀਆਂ ਤੋਂ ਬਰਕਰਾਰ ਕੁਦਰਤੀ ਖ਼ਜਾਨੇ ਦਾ ਘਾਣ ਕੁੱਝ ਕੁ ਸਮੇਂ ਵਿੱਚ ਹੀ ਕਰ ਗੁਜ਼ਰਦੀਆਂ ਹਨ।
    ਪੰਜਾਬ ਕੋਲ ਇਹ ਬੇਸ਼ਕੀਮਤੀ ਖ਼ਜਾਨਾ ਹਿਮਾਚਲ ਜਾਂ ਹੋਰ ਪਹਾੜੀ ਸੂਬਿਆਂ ਦੇ ਮੁਕਾਬਲੇ ਬਹੁਤ ਥੋੜ੍ਹਾ ਹੈ, ਸੀਮਤ ਹੈ ਅਤੇ ਬੇਹੱਦ ਜਰੂਰੀ ਹੈ। ਇਹ ਮਨੁੱਖੀ ਸੈਰ-ਸਪਾਟਾ ਗਤੀਵਿਧੀਆਂ ਦਾ ਭਾਰ ਜਿਆਦਾ ਸਮਾਂ ਝੱਲ ਨਹੀਂ ਸਕੇਗਾ।
    ਇਸ ਖਿੱਤੇ ਨੂੰ ਜਿਉਂ ਦਾ ਤਿਉਂ ਬਣੇ ਰਹਿਣ ਦੇਣਾ ਹੀ ਪੰਜਾਬ ਦੇ ਪੌਣ-ਪਾਣੀ, ਜੀਵ-ਜੰਤੂਆਂ ਅਤੇ ਮਨੁੱਖ ਮਾਤਰ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ ਜੀ।
    ਮਾਣਮੱਤੇ ਹੁਸ਼ਿਆਰਪੁਰ ਇਲਾਕੇ ਵਿੱਚ ਆਉਣ ‘ਤੇ ਤੁਹਾਡਾ ਸਵਾਗਤ ਹੈ ਜੀ।

  • @MandeepSingh-hv6qy
    @MandeepSingh-hv6qy 2 ปีที่แล้ว +3

    bhaji hoshiarpur de nall bajware pind vich baut badda fort (ਕਿਲਾ) a oh v dekh ke ao

    • @NK-km1vw
      @NK-km1vw 2 ปีที่แล้ว +1

      बजवाड़ा

    • @NK-km1vw
      @NK-km1vw 2 ปีที่แล้ว +3

      डी ए वी शिक्षा लहर के प्रणेता (मुखी) महात्मा हंसराज जी की जन्मस्थली है, गाँव बजवाड़ा। यहां उनकी याद में स्मारक भी बना हुआ है। महात्मा हंसराज जी द्वारा स्वामी दयानंद के शिक्षा की अलख जगाने के अधूरे सपने को पूर्ण करने हेतु प्रथम डी ए वी स्कूल 1886 में लाहौर में स्थापित किया गया था, 1889में वहीं कॉलेज बनाया गया। शहीदे आजम स.भगत सिंह उसी कॉलेज के छात्र रहे। विभाजन के बाद यही स्कूल चण्डीगढ़ शिफ्ट किया गया, जिसके नाम के साथ आज भी डी ए वी स्कूल,(लाहौर) लिखा जाता है।

    • @narindersingh6012
      @narindersingh6012 2 ปีที่แล้ว +2

      @@NK-km1vw good information❤

    • @NK-km1vw
      @NK-km1vw 2 ปีที่แล้ว +1

      @@narindersingh6012 thanks veer ji

  • @antiidiot3471
    @antiidiot3471 2 ปีที่แล้ว +1

    ਪਹਿਲਾ ਪੰਜਾਬ ਵਿੱਚ ਚੋਆਂ ਦੀ ਵਜ੍ਹਾ ਕਰਕੇ ਪਾਣੀ ਦਾ ਲੈਵਲ ਉੱਤੇ ਆ ਜਾਂਦਾ ਸੀ। ਇਹ ਖੱਡਾਂ ਬੰਨ੍ਹਣ ਕਰਕੇ ਚੋਆਂ ਵਿੱਚ ਪਾਣੀ ਨਹੀਂ ਆਉਂਦਾ। ਪਾਣੀ ਦਾ ਲੈਵਲ ਹੇਠਾਂ ਜਾਂਦਾ ਹੈ।
    ਮੈਂ ਲਾਹੌਰ ਦਿਖਣ ਦੀ ਪੁਸ਼ਟੀ ਕਰਦਾ ਹਾਂ। ਜਦੋ ਮੌਸਮ ਸਾਫ਼ ਹੋਏ ਤਾਂ ਏਧਰ ਧੌਲਾਧਾਰ ਪਰਬਤ ਦਿਖਦਾ ਹੈ। ਇਹ ਪਹਾੜ ਵੀ ਦਿਖਦੇ ਆ। ਉਲਟਾ ਵੀ ਦਿਖਦਾ ਹੀ ਹੋਣਾ

  • @blindersingh7870
    @blindersingh7870 2 ปีที่แล้ว

    ਹਿਮਾਚਲ ਵੀ ਪੰਜਾਬ ਦਾ ਹੀ ਹਿੱਸਾ ਹੈ।

  • @vishupreet4666
    @vishupreet4666 2 ปีที่แล้ว +3

    SSA Veerji mein regular vlogs dekhde han te admire v karde han par mein comment bhut ghar keta par aj ek khyal aaye te sochiya share kar da tusi dholbha dekh k khea ki tourism development nahi hai par to be very frank environment purpose to bhut vadia hai kyon k jithe log ghat ne uthe safaai hai te nature intact hai😌baaki apne views ne may be mein galat howna☺️

  • @ksghai9647
    @ksghai9647 2 ปีที่แล้ว +8

    Nice video but promoting it as tourist destination would be a disaster as that would lead to commercialization thus destroying the natural beauty of the area. So let it be - as it is.

  • @manviheer2957
    @manviheer2957 2 ปีที่แล้ว +2

    thanku veer ji tuhnu sada hoshiarpur bhut psand aya 🤗 par tuci una road wal nara dam hor v jangl ch bhut kuj aa dekhn nu tu ayeo veer ji sade pind wal v

  • @Bhinda_
    @Bhinda_ 2 ปีที่แล้ว +2

    Nice video ji paaji

  • @ranafarooq5026
    @ranafarooq5026 ปีที่แล้ว

    So beautiful place. My parents migrated from District Hoshiarpur in 1947. They left this world remembering this rich and famous land. Beauty of this place tells us why they always remembered their birth place. Nice work. Please keep it up

    • @heydidyouknow7702
      @heydidyouknow7702 4 หลายเดือนก่อน

      what village name of your parents

  • @gurjitkaloty35
    @gurjitkaloty35 2 ปีที่แล้ว +1

    We use to live in Janauri and visit Dholbaha before the dam was built. We walked from Janauri to dholbaha all the time via hills. Thank you so much for covering all the areas from our childhood. 👍

  • @guysdabeasta3200
    @guysdabeasta3200 2 ปีที่แล้ว +1

    Well done good job both of you thanks explore my village.from Hardeep Singh Dhanoa

  • @DECENTMANSHORTS
    @DECENTMANSHORTS 2 ปีที่แล้ว

    वाहे गुरु जी 👏👏🌲👍🌲👏🌹🌹🌹🌹🌲🌲👍🙏🙏

  • @makhanbhikhi6068
    @makhanbhikhi6068 2 ปีที่แล้ว

    ਧੰਨਵਾਦ ਵੀਰ ਜੀ ਇੰਨੀ ਜਾਣਕਾਰੀ ਦੇਣ ਲਈ

  • @samra5525
    @samra5525 2 ปีที่แล้ว +1

    Thanks ji

  • @SatnamSingh-nz5uq
    @SatnamSingh-nz5uq 2 ปีที่แล้ว +1

    Wow ji nice very video 👏👏👏👏👏

  • @avneetkaur4382
    @avneetkaur4382 2 ปีที่แล้ว +3

    Thank you both of u 😇😄 for showing this ❣️

  • @jaskaransingla7785
    @jaskaransingla7785 2 ปีที่แล้ว +2

    Very good

  • @kainthmandeep
    @kainthmandeep 2 ปีที่แล้ว

    I'm from ਖਾਸ होशियारपुर 😍

  • @gurmandeepsingh4289
    @gurmandeepsingh4289 2 ปีที่แล้ว

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤❤❤

  • @stunningpk
    @stunningpk 2 ปีที่แล้ว

    Like your vlogs ❤

  • @sukhveersingh2667
    @sukhveersingh2667 2 ปีที่แล้ว

    Mera pind dholwaha dam ton 15 km aw, sada hoshiarpur jila sab ton sohna a ,

  • @deepakchaudhary4103
    @deepakchaudhary4103 2 ปีที่แล้ว +1

    vere shukrana k tusi wapis Hoshiarpur de area nu explore krn aaye🙏🏻

  • @ramneetkaur5200
    @ramneetkaur5200 2 ปีที่แล้ว +1

    Bhaji hun ta tuhanu v puttha jeha elaka tuhanu sohna lagan lag gya😊😊

  • @pushpindersingh6072
    @pushpindersingh6072 ปีที่แล้ว

    There is Patiarian dam in Hoshiarpur dist on Una road, you have to take diversion from Kharkan village. There is BSF training center also nearby.

  • @AKSHAYKUMAR-om1io
    @AKSHAYKUMAR-om1io 2 ปีที่แล้ว

    Mere nanka pind 😍♥️

  • @SukhwinderSingh-wq5ip
    @SukhwinderSingh-wq5ip 2 ปีที่แล้ว

    ਬਹੁਤ ਵਧੀਆ ਬਾਈ ਰੱਬ ਤਰੱਕੀਆਂ ਬਖਸ਼ੇ

  • @inderkaur4045
    @inderkaur4045 2 ปีที่แล้ว +2

    Tuhade Sare hi vlogs bhut sohne hunde ne paji😇🥰

  • @gagankaur2691
    @gagankaur2691 2 ปีที่แล้ว +1

    ❤️❤️👌👍👍God bless you didi nd veer ji ❤️❤️❤️❤️❤️❤️❤️❤️❤️👍❤️❤️❤️❤️❤️

  • @jaspalmaanjaspalmaan9473
    @jaspalmaanjaspalmaan9473 2 ปีที่แล้ว +1

    Very nice Ripan vir

  • @DEOL299
    @DEOL299 2 ปีที่แล้ว +1

    ਬਾਈ ਹਿਰਨ ਦੇ ਸਿੰਘ ਚੁੱਕ ਕੇ ਲੈ ਆਉਣਾ
    Wall decorate ਦੇ ਕੰਮ ਆਉ

  • @aseemsaini1147
    @aseemsaini1147 2 ปีที่แล้ว +1

    Please visit Bajwara fort, Sadhu Aashram, Harian Belyan Gurudawara known as 6th Guru of Sikhism in village Bohan. Thank you from USA

  • @amanroyalcheema707
    @amanroyalcheema707 2 ปีที่แล้ว

    Bhot ਸੋਹਣੀ place a

  • @ajaibsingh261
    @ajaibsingh261 2 ปีที่แล้ว

    5 ਵਾ ਡੈਮ ਹਸ਼ਿਆਰਪੁਰ ਦਾ ਮੈਲੀ ਡੈਮ ਨੇੜੇ ਮਾਹਿਲਪੁਰ

  • @Kinjalbhardwaj08
    @Kinjalbhardwaj08 2 ปีที่แล้ว

    22 g eh sada area hai pehli vaar koi vlgger sade area vich aaya thank u so much 😘 💖
    I am so happy 😊

  • @karkhalgaming710
    @karkhalgaming710 2 ปีที่แล้ว +2

    Love you from NAWANSHAHAR ❤️

  • @fatehsingh..855
    @fatehsingh..855 2 ปีที่แล้ว +2

    Veere asi thode gwandi aa sunam aa aajeo kdi ghr

  • @DeepakKumar-nd7sf
    @DeepakKumar-nd7sf 2 ปีที่แล้ว

    Sade Lage hai dhol baha dam

  • @gaganpreet6571
    @gaganpreet6571 2 ปีที่แล้ว +2

    Paji please visit nara dam ,sutheri dam , chohal dam near Hoshiarpur city especially NARA DAM 🙏

  • @Guru.ka.Darshan.Shorts
    @Guru.ka.Darshan.Shorts 2 ปีที่แล้ว +1

    Nice vlog ji sat shri aakal j

  • @muhammadashrafkhan5533
    @muhammadashrafkhan5533 ปีที่แล้ว

    SsA ji very sweet couple ji

  • @Mika786moga
    @Mika786moga 2 ปีที่แล้ว +1

    bai ji sohana daim di vedio jror bnao

  • @waheguruwaheguru8285
    @waheguruwaheguru8285 2 ปีที่แล้ว +1

    5 number dam da name salaran dam aa

  • @yadvindersingh2740
    @yadvindersingh2740 2 ปีที่แล้ว

    Thanks. Your blog has impacted me. Alas in last leg of my life I could do some nature bound project and spend my days

  • @baljindersingh7802
    @baljindersingh7802 2 ปีที่แล้ว

    I love you beta and betee i

  • @91LastCome
    @91LastCome 2 ปีที่แล้ว

    Keep it up Bro

  • @manjumedicalagencies
    @manjumedicalagencies ปีที่แล้ว

    Sareral dam near chohal dam maa chintpurni road

  • @shamkumar9805
    @shamkumar9805 2 ปีที่แล้ว

    Please raise this point to State Govt

  • @behniwaldeep3957
    @behniwaldeep3957 2 ปีที่แล้ว +1

    bhout khoob g

  • @arunthakur2998
    @arunthakur2998 2 ปีที่แล้ว

    I am from this place dholbaha

  • @varon3453
    @varon3453 2 ปีที่แล้ว

    Beautiful place thanks Lal Germany 🇩🇪

  • @vickyjodhan8236
    @vickyjodhan8236 2 ปีที่แล้ว +2

    Very nice 👏👏

  • @LikeinDaimond
    @LikeinDaimond 2 ปีที่แล้ว +1

    ਸੋ ਨਾਇਸ ਵੀਰ ਜੀ

  • @varindersingh6181
    @varindersingh6181 2 ปีที่แล้ว

    ਬੱਲੇ ਓ ਰੀਪਨ ਵੀਰ ਕਿੰਨੇ ਚਿਰਾਂ ਬਾਅਦ ਕੋਈ video ਪਾਈ ਆ

  • @Brownmunda003
    @Brownmunda003 2 ปีที่แล้ว +1

    Sarkara kendia bohat vadda hissa Punjab da Pakistan chala gaya par jeda kol reh gaya ohnu ta sambh lo Changi tarah

  • @sarbjitramgharia7287
    @sarbjitramgharia7287 2 ปีที่แล้ว

    Bhut vadhiya place. aa g

  • @badmaashivideos5808
    @badmaashivideos5808 2 ปีที่แล้ว +1

    👍👍👍👍👍

  • @nesha06thakur48
    @nesha06thakur48 2 ปีที่แล้ว

    Nikammi sarkara itni khoobsurat place per sarkara kisi bhi party'di hon kucch nahi kardi inha jungles vich jadiya butiya bhi khoob hundiya hun

  • @umesharora7976
    @umesharora7976 2 ปีที่แล้ว

    ਅਜਗਰ ਵੀ ਹੈਗੇ ਨੇ ਬਹੁਤ ਵੱਡੇ ਵੱਡੇ

  • @surekhathakur134
    @surekhathakur134 2 ปีที่แล้ว +3

    You can visit SHEESH MEHAL in Hoshiarpur city . I don't know how it looks now but it represented art and sculpture beautifully.

  • @rubal6080
    @rubal6080 2 ปีที่แล้ว +1

    Sade pind aa 🙏🙏🙏🙏thnks 🥰🥰🥰

  • @Naturemylifeline007
    @Naturemylifeline007 2 ปีที่แล้ว

    Wonderful 🤩🤩🤩

  • @JaswinderSingh-qr9in
    @JaswinderSingh-qr9in 2 ปีที่แล้ว

    2010 ch mein 1st time gaya si

  • @singhsaab-cg8id
    @singhsaab-cg8id 2 ปีที่แล้ว

    Thanku virji bahut pyaari video banaunde ho panjab bacha lo punjabio

  • @BhupinderSingh-cc5hs
    @BhupinderSingh-cc5hs 2 ปีที่แล้ว +1

    Amazing video guy’s

  • @harmandersingh1101
    @harmandersingh1101 ปีที่แล้ว

    Veer ji thank

  • @aartithakur-ww3oc
    @aartithakur-ww3oc ปีที่แล้ว

    Thanks g sade pind ch jan lae

  • @tarankumar4285
    @tarankumar4285 2 ปีที่แล้ว +1

    🔥🔥🔥

  • @SinghGill7878
    @SinghGill7878 2 ปีที่แล้ว

    ਬਹੁਤ ਵਧੀਆ ਵਲੌਗ

  • @sumeet9272
    @sumeet9272 2 ปีที่แล้ว

    Lahore sirf 170 Km hai otho. Easily dikhda hoyega 50-60 k saal pehla. Nice videos

  • @gurudayalsingh5866
    @gurudayalsingh5866 2 ปีที่แล้ว +1

    very nice👍

  • @vibes.kangendemo5458
    @vibes.kangendemo5458 2 ปีที่แล้ว

    Great ji🙏

  • @AmarjeetSingh-dm4mj
    @AmarjeetSingh-dm4mj 2 ปีที่แล้ว +1

    Sat shri akal veer Ripan ji
    Bhenji khushi nu v satkar bhari sat shri akal

  • @jashansingh7493
    @jashansingh7493 2 ปีที่แล้ว +1

    Sir talwara, hazipur, kamahi devi nu cover kro

  • @paramjeet1160
    @paramjeet1160 2 ปีที่แล้ว

    Very nice sade pind kol ha dam 👍👍

  • @karanvir9230
    @karanvir9230 2 ปีที่แล้ว

    Hoshiarpur de pind malout pind v dekho

  • @SukhpalSingh-vv6gv
    @SukhpalSingh-vv6gv 2 ปีที่แล้ว +1

    Very nice vlog veer ji

  • @kuldeepsinghlahoria5268
    @kuldeepsinghlahoria5268 2 ปีที่แล้ว

    ਸੋਹਣਾ ਪੰਜਆਬ

  • @garrydeol9734
    @garrydeol9734 2 ปีที่แล้ว

    👍👍