ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
❤❤❤
Good sir
ਏਥੇ ਕੰਮ ਕਰਵਾ ਕੇ ਪੈਸੇ ਨਾ ਦੇਣ ਦਾ ਪੁਰਾਣਾ ਰਿਵਾਜ਼ ਹੈ। ਪੰਜਾਬ ਦੇ ਪਿੰਡਾਂ ਵਿੱਚ ਸਰਦੇ ਪੁੱਜਦੇ, ਅਮੀਰ ਜਿਮੀਂਦਾਰ ਗ਼ਰੀਬ ਮਜ਼ਦੂਰਾਂ ਦੇ ਪੈਸੇ ਮਾਰਦੇ ਰਹੇ ਹਨ।ਏਥੇ ਵੱਡੇ ਵੱਡੇ ਜ਼ਿਮੀਂਦਾਰ,ਅਫ਼ਸਰ, ਸਿਆਸੀ ਲੋਕ ਵੀ ਆਮ ਲੋਕਾਂ ਦੇ ਪੈਸੇ ਮਾਰਦੇ ਰਹੇ ਹਨ।ਕੰਮ ਕਰਵਾ ਕੇ ਅਜਿਹਾ ਕਰਨਾ ਸਾਡੇ d n a ਵਿੱਚ ਸ਼ਾਮਲ ਹੈ, ਇਹ ਸਾਡਾ ਸਟੇਟਸ ਸਿੰਬਲ ਹੈ। ਪੰਜਾਬੀ ਸਿਨੇਮੇ ਵਿੱਚ ਵੀ ਪੰਜਾਬੀ ਹੀ ਹਨ, ਉਹ ਕਿਵੇਂ ਪਿੱਛੇ ਰਹਿ ਸਕਦੇ ਹਨ। ਜੱਥੇਦਾਰ ਕੁਲਬੀਰ ਸਿੰਘ ਕੌੜਾ ਨੇ ਕਿਹਾ ਹੈ "ਏਥੋਂ ਦੇ ਲੋਕ ਅਮੀਰ ਹੋ ਕੇ ਵੀ ਅਮੀਰੀ ਨਹੀਂ ਭੋਗ ਸਕਦੇ"। ਪੈਸੇ ਨਾਲ ਢਿੱਡ ਨਹੀਂ ਭਰਦਾ।