ਪਖੰਡ ਕਰਕੇ ਪੱਥਰੀਆਂ ਕੱਢਣ ਵਾਲੇ ਦੀ ਇਮਾਰਤ ਵਿਚੋਂ ਪੁੱਟਿਆ ਨਿਸ਼ਾਨ ਸਾਹਿਬ, ਵੇਖੋ ਸੰਗਤਾਂ ਨੇ ਮੰਗਵਾ ਲਿਆ ਹੈਡਰਾ

แชร์
ฝัง
  • เผยแพร่เมื่อ 1 ธ.ค. 2024

ความคิดเห็น •

  • @AmanSingh-fk2vh
    @AmanSingh-fk2vh 2 ปีที่แล้ว +5

    ਪਖੰਡੀ ਸਾਧ ਨੂੰ ਕੱਢਣਾ ਤਾਂ ਬਹੁਤ ਵਧੀਆ ਗੱਲ ਹੈ ਪਰ ਆਪਣੇ ਹੀ ਸਿੱਖੀ ਦੇ ਨਿਸ਼ਾਨ ਆਪਣੇ ਹੱਥੀਂ ਲਾਹੁਣੇ ਬਹੁਤ ਹੀ ਮੰਦਭਾਗੀ ਗੱਲ ਹੈ

  • @jagjitsandhu1676
    @jagjitsandhu1676 2 ปีที่แล้ว +26

    ਚੰਗਾ ਕੀਤਾ ਸੱਜਣ ਠੱਗ ਦਾ ਕਿਲ੍ਹਾ ਢਾਇਆ.ਧੰਨਵਾਦ ਉਹਨਾਂ ਸੰਗਤਾਂ ਦਾ ਜਿੰਨ੍ਹਾਂ ਕਿਲੇ ਨੂੰ ਘੇਰਾ ਪਾਇਆ ਤੇ ਸਾਧ ਨੂੰ ਭੱਜਣ ਤੇ ਮਜਬੂਰ ਕੀਤਾ.🙏

  • @BalkarSingh-og4xb
    @BalkarSingh-og4xb 2 ปีที่แล้ว +66

    ਸਾਰੇ ਮਿਲ ਕੇ ਸਾਰੇ ਪੰਜਾਬ ਵਿੱਚੋਂ ਡੇਰੇਵਾਦ ਬੰਦ ਕਰਵਾਉ। ਹੱਲਾ ਬੋਲੋ। ਪੁੰਨ ਦਾ ਕੰਮ ਕਰੋ।

  • @basramufliswriter1751
    @basramufliswriter1751 2 ปีที่แล้ว +44

    ਪਖੰਡੀ ਬਾਬੇ ਨੂੰ ਸਜ਼ਾ ਦੇਣੀ ਚਾਹੀਦੀ ਸੀ। ਗੁਰਦੁਆਰਾ ਸਾਹਿਬ ਜੀ ਨੂੰ ਬੇਸ਼ੱਕ ਰਹਿਣ ਦੇਂਦੇ। ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਸੰਭਾਲ ਲੈਂਦੀ।

  • @ਮਨਜੀਤਸਿੰਘ-ਮ3ਯ
    @ਮਨਜੀਤਸਿੰਘ-ਮ3ਯ 2 ปีที่แล้ว +7

    ਐਸ ਜੀ ਪੀ ਸੀ ਦਾ ਵੀ ਥਲੀ ਵੀਰ ਤੇਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਈਵ ਦਿਖਾਇਆ

  • @gangboy2380
    @gangboy2380 2 ปีที่แล้ว +24

    ਬਹੁਤ ਬਹੁਤ ਵਧੀਆ ਕੰਮ ਕਿਤਾ ਗਿਆ ਬਾਬਾ ਜੀ
    ਹੋਰ ਵੀ ਜੇਹੜੇ ਦਿਲਾਂ ਨੂੰ ਠੇਸ ਪਹੁੰਚਾਈ ਹੈ
    ੳਨਾ ਸਾਰੇ ਨੂੰ ਸਜ਼ਾ ਸੁਣਾਈ ਜਾਵੇ

  • @ilovenature310
    @ilovenature310 2 ปีที่แล้ว +47

    ਇਹ ਮੈਨੂੰ ਤਾਂ ਗ਼ਲਤ ਲੱਗਦਾ ਹੈ ਕਿਉਂਕਿ ਗੁਰੂ ਘਰ ਦੇ ਉਪਰ ਕੋਈ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਪਰ ਇਹ ਜੋ ਪਖੰਡੀ ਬਾਬਾ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕੱਲ ਕਿਤੇ ਹੋਰ ਵੀ ਇਸ ਤਰ੍ਹਾਂ ਗੁਰੂ ਘਰ ਢਾਹਿਆ ਜਾਵੇਗਾ ਵਾਹਿਗੁਰੂ ਜੀ ਸਮੱਤ ਬਖਸ਼ੋ ਪੰਥ ਨੂੰ

    • @varinderkaur4767
      @varinderkaur4767 2 ปีที่แล้ว +1

      Waheguru ji pakhandi nu sajaa deo nishaan sahib ja gubad Rehan deo Jo sikh community di virasat hai 🙏

    • @animallovers6541
      @animallovers6541 2 ปีที่แล้ว

      Tu apna dimag apne kol rakh

  • @manpreetmani1457
    @manpreetmani1457 2 ปีที่แล้ว +9

    ਧੰਨਵਾਦ ਸਿੱਖ ਸੰਗਤ ਦਾ ..sgpc ਕੋਈ ਉਮੀਦ ਨੀ ਇਹੋ ਜਹੇ ਕੰਮ ਦੀ ..ਵਾਹਿਗੁਰੂ ਮੇਹਰ ਕਰੇ ...

  • @jandoriya81
    @jandoriya81 2 ปีที่แล้ว +48

    ਹੋਰ ਵੀ ਇਹੋ ਜਿਹੇ ਅਸਥਾਨ ਹੋਣਗੇ ਜੀ ਓਹਨਾਂ ਤੇ ਵੀ ਕਾਰਵਾਈ ਕਰਿਓ ਜੀ। ਬਹੁਤ ਵਧੀਆ ਕੰਮ ਕੀਤਾ ਹੈ ਜੀ।।

  • @sahilpreetsinghsingh4535
    @sahilpreetsinghsingh4535 2 ปีที่แล้ว +10

    ਇਸ ਥਾ ਸਕੂਲ ਤੇ ਅਮਿਰਰਧਾਰੀ ਬਚਿਆ ਪੜਾਈ ਫਰੀ ਕਰਵਾਈ ਜਾਵੇ

  • @ਪਿੰਡਾਂਆਲੇਵਲੋਗਸ
    @ਪਿੰਡਾਂਆਲੇਵਲੋਗਸ 2 ปีที่แล้ว +22

    ਸਾਡੇ ਪਿੰਡ ਤੋਂ ਵੀ ਗਏ ਸੀ ਏਥੇ 5 6 ਵਾਰ 30 ਤੋਂ 40 ਹਜਾਰ ਖਰਚਾ ਆ ਗਿਆ ਤੇ ਉਹਨਾਂ ਨੂੰ ਵੀ ਬੇਹਮ ਪਾ ਦਿੱਤਾ ਵੀ ਤੁਸੀਂ ਠੀਕ ਹੋ ਗਏ ਪੱਥਰੀ ਨਿਕਲ ਗਈ ਤੇ ਉਹ ਹੋਰ ਲੋਕਾ ਨੂੰ ਵੀ ਕਹਿਣ ਲੱਗ ਗਏ ਵੀ ਤੁਸੀਂ ਓਥੇ ਚਲੇ ਜਾਓ ਠੀਕ ਹੋ ਜਾਂਦੇ ਆ ਤੇ ਲੋਕਾ ਨੂੰ ਬੇਹਮ ਭਰਮ ਚੋ ਪੌਣ ਲੱਗ ਗਏ ਪਰ ਪਤਾ ਤਾਂ ਹੁਣ ਲਗਦਾ ਜਦੋ ਦੁਬਾਰਾ ਦਰਦ ਸ਼ੁਰੂ ਹੋ ਗਿਆ ਤੇ ਹੁਣ ਓਹੀ ਓਪਰੇਸ਼ਨ ਕਰਵਾ ਰਹੇ ਨੇ
    ਇਸ ਤੋਂ ਤੁਹਾਨੂੰ ਇਹ ਸਮਝਣਾ ਚਾਹੀਦਾ ਵੀ ਕਿਸੇ ਦੇ ਪਿੱਛੇ ਲੱਗ ਕੇ ਇਸ ਤਰਾਂ ਯਕੀਨ ਨਹੀਂ ਕਰਨਾ ਚਾਹੀਦਾ ਤੇ ਕਿਸੇ ਹੋਰ ਨੂੰ ਵੀ ਬਹਿਮ ਭ੍ਰਮ ਚੋ ਨਹੀਂ ਪੋਣਾ ਚਾਹੀਦਾ
    🙏ਧੰਨਵਾਦ ਜੀ ਪੂਰਾ ਪੜ੍ਹਣ ਲਈ🙏

    • @MandeepSingh-me2ui
      @MandeepSingh-me2ui 2 ปีที่แล้ว +1

      ਅੱਛਾ ਜੀ ਅਸੀ ਲੋਕਲ ਹੈ ਤੁਸੀਂ ਕਿੱਦਾ ਫਸ ਗਏ ਠੱਗ ਹੈ

    • @jot8857
      @jot8857 2 ปีที่แล้ว

      @@MandeepSingh-me2ui ehde ਘਰ ਵੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਓਹ ਵੀ le ਕਿ ਆਇਓ

  • @jvjartauli3197
    @jvjartauli3197 2 ปีที่แล้ว +58

    ਇਹ ਬਹੁਤ ਗਲਤ ਹੋ ਰਿਹਾ ਹੈ ਕਿਉੰਕਿ ਬਾਬਾ ਪਖੰਡੀ ਸੀ ਪਰ ਇਥੇ ਬਹੁਤ ਲੰਬੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਬਿਤ ਸੀ ਇਹ ਆਪਣੇ ਹਾਜਿਰ ਨਜ਼ਿਰ ਗੁਰੂ ਨੇ ਇਹ ਇਥੇ ਆਏ ਕੀ ਇਹ ਜਗਾ ਇਕ ਪਵਿੱਤਰ ਜਗਾ ਨੀ ਬਣੀ ਹੋਣੀ?ਬਾਬੇ ਨੂੰ ਇਥੋ ਕੱਢ ਕੇ ਕੋਈ ਗ੍ਰੰਥੀ ਸਿੰਘ ਵਲੋ ਇਸਦੀ ਸੇਵਾ ਕਰਵਾਈ ਜਾ ਸਕਦੀ ਸੀ। ਕਿਉਕਿ ਜਿੱਥੇ ਸਤਿਗੁਰੂ ਬਿਰਾਜਮਾਨ ਸੀ ਓਹ ਜਗਾ ਪੂਜਣ ਜੋਗ ਹੋ ਜਾਂਦੀ ਹੈ।

    • @sukhwantsingh8998
      @sukhwantsingh8998 2 ปีที่แล้ว +3

      Right veer sikh dharm pta ni kidar nu ja reha a

    • @ksmahlaproduction5003
      @ksmahlaproduction5003 2 ปีที่แล้ว +2

      Right ji

    • @luckymalwaigidha3107
      @luckymalwaigidha3107 2 ปีที่แล้ว +2

      Shi.gal.aa

    • @MandeepSingh-me2ui
      @MandeepSingh-me2ui 2 ปีที่แล้ว +5

      ਜ਼ਮੀਨ ਪਖੰਡੀ ਦੇ ਨਾਮ ਹੈ ਕਹਿੰਦਾ ਮੇਰੀ ਪਰੋਪਟੀ ਹੈ ਨਹੀ ਇਸੇ ਤਰਾਂ ਕਰਨੀ ਜਿੱਦਾ ਤੁਸੀਂ ਕਹਿੰਦੇ ਅਸੀ ਲੋਕਲ ਹਾਂ ਜੀ

    • @tinkumalhotra6816
      @tinkumalhotra6816 2 ปีที่แล้ว +1

      asi v sunya c ethe pathri kadi jandi aa jal peena painda kuch din.kasoor v koi nhi dasya.

  • @surjitsingh5794
    @surjitsingh5794 2 ปีที่แล้ว +18

    ਵਾਹਿਗੁਰੂ ਜੀ ਦੀ ਮੇਹਰ ਬਣੀ ਰਹੇ। ਹੋਰ ਡੈਰਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ।

  • @AmritSingh-ob2xp
    @AmritSingh-ob2xp 2 ปีที่แล้ว +12

    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਮੋਰਚਾ ਫ਼ਤਿਹ ਬਖਸ਼ਿਸ਼ ਕੀਤੀ ਗੁਰੂ ਸਾਹਿਬ ਜੀ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਧੰਨਵਾਦ ਵਾਹਿਗੁਰੂ ਜੀ ਬਾਕੀ ਹੋਰ ਇਸ ਤਰ੍ਹਾਂ ਦੇ ਪਾਖੰਡੀ ਬਾਬੇ ਲੋਟੂ ਬਾਬੇ ਬੈਠੇ ਉਨ੍ਹਾਂ ਦਾ ਝੂਗਾ ਚੌੜ ਕੀਤਾ ਜਾਵੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ਥਲੀ ਸਾਹਬ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ

  • @jsranajsrana5263
    @jsranajsrana5263 2 ปีที่แล้ว +12

    ਜਦ ਤੋਂ ਬਾਦਲ ਮਜੀਠਾ ਪਾਰਟੀ ਵੋਟਾਂ ਵਿੱਚ ਬੁਰੀ ਤਰ੍ਹਾਂ ਹਾਰੀ ਹੈ ਸ਼੍ਰੋਮਣੀ ਕਮੇਟੀ ਹੁਣ (ਮਜਬੂਰੀ ਵਿੱਚ)ਸਿੱਖਾਂ ਦੀਆਂ ਮੰਗਾਂ ਵੱਲ ਧਿਆਨ ਦੇ ਰਹੀ ਹੈ
    ਪਹਿਲਾ ਤਾਂ ਇਹ ਆਪ ਡੇਰਿਆਂ ਵਿੱਚ ਮੱਥੇ ਟੇਕਣ ਜਾਂਦੇ ਸੀ.

  • @PratapSingh-dr6oy
    @PratapSingh-dr6oy 2 ปีที่แล้ว +3

    ਗੁਰਦੁਆਰਾ ਸਾਹਿਬ ਤੇ ਕਬਜ਼ਾ ਸੰਗਤ ਦੇ ਹਵਾਲੇ ਕਰ ਲੈਣ ਾ ਚਾਹਿਦਾ ਤੇ ਪਖੰਡੀ ਸਾਧ ਨੂੰ ਬਾਹਰ ਕੱਢਣਾ ਚਾਹੁੰਦੀਹੈ

  • @JaswinderSingh-io7uo
    @JaswinderSingh-io7uo ปีที่แล้ว +1

    ਇਸ ਜਗ੍ਹਾ ਤੇ ਪੁਰੀ ਮਰਿਯਾਦਾ ਨਾਲ ਗੁਰਦੁਆਰਾ ਸਾਹਿਬ ਬਣਾ ਦੇਣਾ ਚਾਹੀਦਾ ਹੈ ਜੀ।

  • @HarjinderSingh-ie4tu
    @HarjinderSingh-ie4tu 2 ปีที่แล้ว

    ਸਾਰੇ ਵੇਖੋ ਵੇਖੀ ਧਰਮ ਨੂੰ ਧੰਦਾ ਬਣਾਈ ਜਾਂਦੇ ਹਨ ਬਹੁਤ ਵਧੀਆ ਕੀਤਾ

  • @rajinderpunia8353
    @rajinderpunia8353 2 ปีที่แล้ว +11

    ਜੇ ਇਹੀ ਲੱਛਣ ਕਰਨਗੇ ਸਿੱਖ ਫੇਰ ਉਹ ਦੂਰ ਜਦੋ ਸਾਰੇ ਗੁਰੂ ਘਰਾ ਤੇ ਆਰ ਐਸ ਐਸ ਦਾ ਕੱਬਜੇ ਹੋ ਜਾਵੇਗਾ ਸੱਜਾ ਪਖੰਡੀ ਨੂੰ ਦੇਣੀ ਸੀ ਗੁਰਦੁਆਰਾ ਸਾਹਿਬ ਨੂੰ ਬੰਦ ਨੀ ਕਰਨਾ ਸੀ ਇਸ ਨੂੰ ਜਮੀਨ ਦੇ ਬਦਲੇ ਜਮੀਨ ਦੇ ਦਿੰਦੇ ਯ

  • @lubanawoodwork1083
    @lubanawoodwork1083 2 ปีที่แล้ว +23

    ਬਾਬਾ ਜੀ ਬਹੁਤ ਹੀ ਵਧੀਆ ਫੈਸਲਾ ਲਿਆ 🙏

  • @unknown-3630-
    @unknown-3630- 2 ปีที่แล้ว

    ਬਹੁਤ ਵਧੀਆ ਕੰਮ ਜੀ । ਇਹੋ ਜੇ ਲੋਕਾ ਸਾਡਾ ਸਿੱਖ ਧਰਮ ਬਦਨਾਮ ਕੀਤਾ ਵਾ ।

  • @amarjeetsingh9842
    @amarjeetsingh9842 2 ปีที่แล้ว +3

    ਵੋਟ ਰਾਜਨੀਤੀ,ਸਿਰਸਾ ਸਾਧ ਦਾ ਕੀ ਕੀਤਾ,ਜ਼ਿਹਨਾਂ ਗੁਰ ਸਰੂਪਾਂ ਦੀ ਬੇਅਦਬੀ ਕਾਰਵਾਈ,ਓਹਨਾਂ ਨੂੰ ਕੋਈ ਨੀ ਕੁਝ ਕਹਿੰਦਾ.

  • @urmilaranarana1046
    @urmilaranarana1046 2 ปีที่แล้ว +13

    ਬਹੁਤ ਦੇਰ ਤੋਂ ਚਲ ਰਿਹਾ ਸੀ ਇਹ ਕੰਮ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਸੀ ਏਥੇ ਹੁੰਦਾ ਕੀ ਹੈ ਇਹ ਦੇਖਣ ਅਸੀਂ ਵੀ ਗਏ ਸੀ ਤੇ ਪੁਛਇਆ ਵੀ ਸੀ ਕੇ ਪਥਰੀਆਂ ਕਿਵੇਂ ਕਡਦੇ ਹੋ ਤਾਂ ਇਹਨਾਂ ਨੇ ਮਨਾਂ ਕਰ ਦਿੱਤਾ ਸੀ। ਰੋਪੜ ਜ਼ਿਲ੍ਹੇ ਦੇ ਲੋਕਾਂ ਨੂੰ ਤਾਂ ਇਸ ਬਾਰੇ ਘਟ ਪਤਾ ਹੈ ਪਰ ਬਾਹਰੋ ਦੁਨੀਆਂ ਬਹੁਤ ਆਉਂਦੀ ਸੀ

  • @jagdevkaur3144
    @jagdevkaur3144 2 ปีที่แล้ว

    ਬਹੁਤ ਵਧੀਆ ਕੰਮ ਕੀਤਾ ਹੈ ਜੀ ਸਰਬੱਤ ਖਾਲਸਾ ਜੀ ਨੇ ਐਸੇ ਪਖੰਡੀਆਂ ਨੂੰ ਏਸੇ ਤਰ੍ਹਾਂ ਪੰਜਾਬ ਵਿੱਚੋਂ ਕੱਢਣਾ ਚਾਹੀਦਾ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @sukhmaansaab1963
    @sukhmaansaab1963 2 ปีที่แล้ว +22

    ਬਹੁਤ ਵਧੀਆ ਕੀਤਾ ਜੀ ਜੇ ਸਾਰੇ ਰਲ ਕੇ ਕੰਮ ਕਰੇ ਤਾਂ ਬਹੁਤ ਕੁਝ ਹੋ ਸਕਦਾ ਹੈ ,,

    • @fidoebusiness1060
      @fidoebusiness1060 2 ปีที่แล้ว

      🙏🙏🙏

    • @visakhasidhu3710
      @visakhasidhu3710 2 ปีที่แล้ว +1

      ਮੇਰੀ ਸਮਝ ਅਨੁਸਾਰ ਗਲਤ ਅਨਸਰ ਬਾਹਰ ਕਰਕੇ ਗੁਰੂ ਘਰ ਕਮੇਟੀ ਅਧੀਨ ਲੈਣਾ ਬਣਦਾ ਸੀ

  • @kuldeepsingh-ni8wu
    @kuldeepsingh-ni8wu 2 ปีที่แล้ว +2

    ਅਗਰ ਗੁਰੂਦਵਾਰਾ ਇਥੇ ਹੀ ਰਹਿਣ ਦੇਂਦੇ ਸਤਿਕਾਰ ਸਹਿਤ ਤਾ ਠੀਕ hona ਸੀ. ਗੁਰੂ ਘਰ ਨੂੰ ਆਪਣੇ under ਕਰ ਲੈਂਦੇ. ਤਾਕਿ ਗੁਰੂ ਘਰ ਦੀ ਬੇਅਬਦੀ ਨਾ ਹੁੰਦੀ..

  • @bantasingh2059
    @bantasingh2059 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿਖ ਕੌਮ ਵਿੱਚ ਐਹੋ ਜਿਹੇ ਪਖੰਡ ਕਰਨ ਦੀ ਕੋਈ ਥਾਂ ਨਹੀਂ ਗਲ ਕਰਦਿਆਂ ਡਰ ਲੱਗਦਾ ਹੈ ਕਿਨੇਂ ਹੀ ਗੁਰੂਘਰਾਂ ਵਿਚ ਇਹ ਪਖੰਡ ਚਲ ਰਿਹਾ ਹੈ ਅੱਜ ਦੇ ਸਮੇਂ ਦੁਖੀ ਲੋਕ ਇਹਨਾਂ ਦੇ ਜਾਲ ਚ ਫਸ ਜਾਂਦੇ ਨੇ ਇਹਨਾਂ ਦੇ ਚੇਲੇ ਇਹਨਾਂ ਕਲਜੁਗੀ ਬਾਬਿਆਂ ਦਿਆਂ ਕਹਾਣੀਆਂ ਸੁਣਾ ਸੁਣਾ ਕੇ ਰੱਬੀ ਰੂਪ ਦਸਕੇ ਆਪਣੇ ਪਿੱਛੇ ਲਾ ਲੈਂਦੇ ਨੇ ਅਸੀਂ ਇਹਨਾਂ ਕਲਜੁਗੀ ਬਾਬਿਆਂ ਦੇ ਡੇਰਿਆਂ ਦੇ ਨਾਂ ਵੀ ਦਸ ਸਕਦੇ ਹਾਂ ਪਰ ਇਹਨਾਂ ਬੰਦਿਆਂ ਦੀ ਪਹੁੰਚ ਬੜੀ ਵਡੀ ਹੈ ਤੇ ਲੋਕ ਵੀ ਸੱਚ ਮੰਨ ਲੈਂਦੇ ਨੇ

  • @kushwindersinghkhazangill5624
    @kushwindersinghkhazangill5624 2 ปีที่แล้ว +6

    ਨਿਸ਼ਾਨ ਸਾਹਿਬ ਲਾਹ ਕੇ ਗਲਤ ਕੀਤਾ । ਉਥੇ ਜੇਕਰ ਇਸ ਪਾਖੰਡੀ ਬਾਬੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੀ ਤਾਂ ਬਰਕਰਾਰ ਰੱਖਣਾ ਚਾਹੀਦਾ ਹੈ। ਬਾਬੇ ਨੂੰ ਜੋ ਸੱਜਾ ਮਰਜ਼ੀ ਦੇਵੋ

  • @bahalsingh7068
    @bahalsingh7068 2 ปีที่แล้ว

    ਬਹੁਤ ਜ਼ਿਆਦਾ ਨੇ ਪਖੰਡੀ ਸਾਧ ਸਿਘਾਂ ਨੇ ਬਹੁਤ ਵਧੀਆ ਕੀਤਾ ਬਹੁਤ ਸ਼ਲਾਘਾਯੋਗ ਕਦਮ

  • @indian1592
    @indian1592 2 ปีที่แล้ว +1

    ਵੋਟਾਂ ਦੀ ਮਿਤੀ ਤੋਂ ਤਾਰੀਖ ਤੋਂ ਪਹਿਲਾਂ ਵੋਟਾਂ ਬਾਰੇ ਪੂਰੇ ਸਿੱਖ ਜਗਤ ਨੂੰ ਦੱਸਿਆ ਤਾਂ ਕਿ ਗੁਰੂ-ਘਰਾਂ ਵਧੀਆ ਸਾਂਭ-ਸੰਭਾਲ ਸਹੀ ਹੱਥਾਂ ਵਿੱਚ ਜਾਵੇ

  • @pindwalamunda7109
    @pindwalamunda7109 2 ปีที่แล้ว +5

    , ਸਾਰੇ ਡੇਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਮੰਦਰ ਸਾਹਿਬ ਲਿਆਵੇ

  • @deeparshi2582
    @deeparshi2582 2 ปีที่แล้ว +14

    ਸਿੱਖੀ ਵਿੱਚ ਪਖੰਡ ਦੀ ਕੋਈ ਥਾਂ ਨਹੀਂ

    • @gharg2309
      @gharg2309 2 ปีที่แล้ว

      ਬੇਨਤੀ ਹੈ ਕਿ ਕਮੇਟੀ ਨੂੰ ਗੁਰੂਦਵਾਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲੈਣਾ ਚਾਹੀਦਾ ਹੈ। ਜੋ ਵੀ ਪਖੰਡੀ ਕਬਜ਼ਾ ਕਰਕੇ ਬੈਠਾ ਸੀ ੳਹਨੂ ਬਾਹਰ ਕੱਢ ਦੇਣਾ ਚਾਹੀਦਾ,ਧੰਨਵਾਦ।

  • @jasvirkaur49
    @jasvirkaur49 2 ปีที่แล้ว

    ਇਸ ਪੰਖਡੀ ਬਾਬੇ ਤੇ ਸਖਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਵਹਿਮਾਂ ਭਰਮਾਂ ਵਿੱਚ ਕੋਈ ਨਾ ਪੲਏ

  • @guribhullar8248
    @guribhullar8248 2 ปีที่แล้ว +9

    ਬਾਬਾ ਜਿਹੜਾ ਪਾਖੰਡੀ ਸੀ ਓਹਨੂੰ ਬਾਹਰ ਕੱਢ ਦਿੰਦੇ ਗੁਰਦੁਆਰਾ ਸਾਹਿਬ ਤੇ sgpc ਕਬਜ਼ਾ ਕਰਕੇ ਆਪਣੇ under ch kr lendi Nishan sahib nhi Lona chahida c ਨਵੇਂ ਸਿਰੇ ਤੋਂ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਤੇ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਸੀ

    • @harjitsingh068
      @harjitsingh068 2 ปีที่แล้ว

      22 Ji gurdwara baba ji parsonal jamenn ch a koi pind Di shnji jamenn ni a

    • @satwinderkaur9728
      @satwinderkaur9728 2 ปีที่แล้ว

      Jmeen baba Deep Singh de naam ai te sangat da Paisa lagya

  • @MotiLal-qj9sp
    @MotiLal-qj9sp 2 ปีที่แล้ว

    ਡੇਰੇ ਬੰਦ ਜਰੂਰ ਹੋਣੇ ਚਾਹੀਦੇ ਹਨ ਖਾਸ ਕਰਕੇ ਜਿਥੇ ਪਾਖੰਡ ਬਾਜੀ ਚੱਲਦੀ ਹੈ ਬਹੁਤ ਵਧੀਆ ਕੀਤਾ SPGC ਨੇ 🙏🙏🙏🙏🙏

  • @chanansingh3037
    @chanansingh3037 2 ปีที่แล้ว +19

    ਠਗ ਬਾਬਾ ਸੀ ਚੰਗਾ ਪ੍ਰਦਰਸ਼ਨ ਕਰਨ ਲਈ ਧਨਵਾਦ

    • @gurindermann1926
      @gurindermann1926 2 ปีที่แล้ว

      Baba 200 Rs. parchi katda c dwai laun de

    • @varinderkaur4767
      @varinderkaur4767 2 ปีที่แล้ว +1

      Amar shaheed baba Deep singh ji da naam te siahi nahin ferday pakhandi band karo na ke nishaan sahib hi utaar deo sikho kihari soch magar lage firde o socho socho😇

  • @Gurmeet_kaur_khalsa
    @Gurmeet_kaur_khalsa 2 ปีที่แล้ว +6

    ਵਾਹ ਜੀ ਵਾਹ ਰੱਬ ਦੇ ਘਰ ਦੇਰ ਆ ਅੰਧੇਰ ਨਹੀਂ ਮੈਨੂੰ ਅੱਜ ਇਨਸਾਫ਼ ਮਿਲਿਆ। ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਅਸੀਂ ਵੀ ਪੱਥਰੀ ਕਢਵਾ ਕੇ ਗਏੇ ਸੀ। 2016 ਚ। ਸਾਨੂੰ ਕਿਹਾ ਗਿਆ ਕਿ ਟੈਸਟ ਨਾ ਕਰਵਾਇਓ ਪਰ ਮੇਰਾ ਅਪ੍ਰੇਸ਼ਨ 2017 ਚ। 80, 000 ਖਰਚ ਕੇ ਕਰਵਾਇਆ ਜਦ ਤੱਕ ਪੂਰੀ ਇੰਨਫੈਕਸ਼ਨ ਹੋ ਚੁੱਕੀ ਸੀ ਦੁੱਖ ਅਲੱਗ ਭਰਿਆ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦਾ ਵਰਤ ਕੇ ਕਿੱਥੇ ਸੁੱਖ ਪਾਵੇਗਾ ਪਾਪੀ ਬੰਦਾ 😡

  • @jvjartauli3197
    @jvjartauli3197 2 ปีที่แล้ว +11

    ਇਥੇ ਬੜੇ ਵਿਦਵਾਨ ਆਏ ਨੇ ਓਨਾ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਸੀ

  • @amrindersinghbrar8804
    @amrindersinghbrar8804 2 ปีที่แล้ว +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੀ ਕੌਮ ਦੇ ਮਹਾਨ ਯੋਧੇ ਹਨ ਜੀ ਇਸ ਪਖੰਡੀ ਸਾਧ ਨੂੰ ਸਜਾਂ ਮਿਲਣੀ ਚਾਹੀਦੀ ਹੈ ਜੀ

  • @sunnybajwa5206
    @sunnybajwa5206 2 ปีที่แล้ว +4

    Waheguru ji waheguru ji waheguru ji waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @gopi2bhatti
    @gopi2bhatti 2 ปีที่แล้ว +2

    ਨਾਂਅ ਤੇ ਕਾਲਖ ਫੇਰਨ ਵਾਲੇ ਸ਼ਬਦ ਵਾਪਸ ਲਏ ਥਲੀ ।ਨਾਂਅ ਮਹਾਨ ਸ਼ਹੀਦ ਸਿੰਘ ਦਾ ਕਿਸੇ ਵਿਅਕਤੀ ਦਾ ਨਹੀਂ

  • @jagdishkaursodhi9218
    @jagdishkaursodhi9218 2 ปีที่แล้ว +1

    WAHEGURU JI TUHADA BHALA HOVE BAHUT VADIA WORK KITA WAHEGURU JI WAHEGURU JI 🙏 ⚘️ ⚘️ ⚘️ ⚘️ ⚘️ ⚘️ ⚘️ ⚘️ ⚘️ ⚘️ ⚘️

  • @RanjitKaur-me8hi
    @RanjitKaur-me8hi 2 ปีที่แล้ว +1

    ਨਿਸ਼ਾਨ ਸਾਹਿਬ ਨਹੀਂ ਸੀ ਉਤਾਰਨਾਂ ਚਾਹੀਦਾ ਉਸ ਪਾਖੰਡੀ ਬਾਬੇ ਉੱਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ

  • @deephunjan9306
    @deephunjan9306 2 ปีที่แล้ว +1

    Bhut vdea kita .. baba deep Singh g de namm te pakhnd chlonda c apna .. dooro doro log aunde c ..

  • @sukhdevsinghsidhu6660
    @sukhdevsinghsidhu6660 2 ปีที่แล้ว

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਨਹੀਂ ਢਾਹੀਆਂ ਜਾਵੇ

  • @jatindersingh9311
    @jatindersingh9311 2 ปีที่แล้ว +4

    ਬਹੁਤ ਵਧੀਆ ਜੀ ਪਖੰਡ ਸੀ ਸਭ ਇਥੇ

  • @SurinderKaur-hv4py
    @SurinderKaur-hv4py 2 ปีที่แล้ว

    ਬਹੁਤ ਵਧੀਆ ਕੀਤਾ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @reetkaur3809
    @reetkaur3809 2 ปีที่แล้ว +1

    ਸਰਾਬ ਦੀ ਆ ਫੈਕਟਰੀ ਆ ਬੰਦ ਕਰਾਲੋ

  • @amritchoudhary9602
    @amritchoudhary9602 2 ปีที่แล้ว +5

    🙏 ਵਾਹਿਗੁਰੂ ਜੀ 🙏

  • @NarinderSingh-qt4zw
    @NarinderSingh-qt4zw 2 ปีที่แล้ว +1

    Waheguru ji ja Khalsa, Khalistan referendum zindhbath

  • @ranajosan8707
    @ranajosan8707 2 ปีที่แล้ว +1

    Mere sohta bro es guruduware cho thik hoyea c ..... ajj vdia jindgi ji reha ...

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਵਾਹਿਗੁਰੂ ਜੀ

  • @BaljitSingh-cr1yk
    @BaljitSingh-cr1yk 2 ปีที่แล้ว +2

    Waheguru ji waheguru ji waheguru ji waheguru ji waheguru ji

  • @kuldipsingh1373
    @kuldipsingh1373 2 ปีที่แล้ว +3

    ਵਾਹਿਗੁਰੂ ਭਲੀ ਕਰੇ ਜੀ ਬਹੁਤ ਵਧੀਆ ਕੰਮ ਕੀਤਾ ਹੈ

  • @BalkarSingh-og4xb
    @BalkarSingh-og4xb 2 ปีที่แล้ว +10

    ਪਖੰਡੀ ਨੂੰ ਭਜਾਉਣਾ ਚਾਹੀਦਾ ਸੀ। ਗੁਰਦਵਾਰਾ ਸਾਹਿਬ ਕਾਇਮ ਰੱਖਣਾ ਚਾਹੀਦਾ ਸੀ।

    • @MandeepSingh-me2ui
      @MandeepSingh-me2ui 2 ปีที่แล้ว

      ਜ਼ਮੀਨ ਪਖੰਡੀ ਨਾਂਮ ਹੈ

  • @kuldipsingh2501
    @kuldipsingh2501 2 ปีที่แล้ว +1

    SGPC ਇਹ ਕਬਜ਼ਾਂ ਬਹੁਤ ਪਹਿਲਾਂ ਤੋਂ ਕਰਦੀ ਆਈ ਆ ਪਰ ਆਮ ਸਿੱਖ ਦਾ ਕੀ ਭਲਾ ਕੀਤਾ

  • @varinderkumar1714
    @varinderkumar1714 2 ปีที่แล้ว +2

    ਏਦਾ ਦਾ ਏਕ ਬਾਬਾ ਬਟਾਲਾ ਵਿਖੇ ਵੀ ਹੈ ਜਿਹੜਾ ਅਜਵਾਇਨ ਦਾ ਪ੍ਰਸਾਦ ਦਿੰਦਾ 300 ਰੂਪਏ ਦਾ

  • @shivanisharma5562
    @shivanisharma5562 4 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @tarsemmannp5499
    @tarsemmannp5499 2 ปีที่แล้ว +3

    Waheguru ji 🙏 mehar kri sab te ♥ 💖❤ 🙏 💕 💙

  • @navidhillon5968
    @navidhillon5968 2 ปีที่แล้ว +1

    Satnam Siri Waheguru g 🙏🙏🙏🙏🙏

  • @BalwantSingh-rz4ch
    @BalwantSingh-rz4ch ปีที่แล้ว

    ਗੁਰੂ ਘਰ ਹੀ ਰਹਿਣ ਦੇਣਾ ਚਾਹੀਦਾ ਸੀ ਇਥੋਂ ਪਖੰਡੀ ਨੂੰ ਕੱਢ ਕੇ ਕੋਈ ਗ੍ਰੰਥੀ ਸਿੰਘ ਰੱਖਣਾ ਚਾਹੀਦਾ ਸੀ

  • @Karman7451
    @Karman7451 2 ปีที่แล้ว +5

    ਸੁੱਚੇ ਸਿੰਘ ਲੰਗਾਹ ਵਰਗੇ ਸਾਰੇ ਐਸਜੀਪੀਸੀ ਵਾਲੇ ਆ ਇਹ ਲੋਕਾਂ ਨੂੰ ਦੱਸਣ ਗੇ 😂😂😂😂 ਕਿ ਠੀਕ ਆ ਕਿ ਨਹੀਂ

  • @ranachakkal1956
    @ranachakkal1956 2 ปีที่แล้ว +4

    ਇਹ ਸਾਰਾ ਪਖੰਡ ਸੀ ਮੈਂ ਵੀ ਗਿਆ ਸੀ ਪਿੱਤੇ ਦੀ ਪੱਥਰੀ ਕਢਵਾਉਣ ਪਰ ਇਹ ਪਖੰਡ ਕਰਦਾ ਸੀ ਇਸ ਨੂੰ ਸਜਾ ਜ਼ਰੂਰ ਮਿਲਣੀ ਚਾਹੀਦੀ ਹੈ

    • @jaswinder8860
      @jaswinder8860 2 ปีที่แล้ว

      ਚੱਕਲਾਂ ਵਾਲੇ 😀

  • @JasvirSingh-ln5ds
    @JasvirSingh-ln5ds 2 ปีที่แล้ว +2

    Bohat Badhia Kita Hai Bhagwan Ap Ko Khush Rakhe G

  • @gursevaksingh497
    @gursevaksingh497 2 ปีที่แล้ว +6

    ਥਲੀ ਵੀਰ ਜੀ ਇਥੇ 200ਰੁ ਦੀ ਪਰਚੀ ਐਂਟਰੀ ਦੀ ਵੀ ਕੱਟੀ ਜਾਂਦੀ ਸੀ ਕਾਲਜ ਦੀਆਂ ਕੁੜੀਆਂ ਨੂੰ ਪਰਚੀ ਕੱਟਣ ਲਈ ਰੱਖਿਆ ਹੋਇਆ ਸੀ ਪਰ ਅੱਜ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਹੋਗਿਆ ਲਗ ਭਗ 16 ਕੁਝ ਸਾਲ ਤੋਂ ਇਥੇ ਇਹੋ ਕੁਝ ਚਲ ਰਿਹਾ ਬਹੁਤ ਅੰਧ ਵਿਸ਼ਵਾਸ਼ ਫੈਲਾਇਆ ਜਾ ਰਿਹਾ ਸੀ ਪਰ ਅੰਨ੍ਹੇ ਭਗਤਾਂ ਨੂੰ ਕੋਣ ਸਮਝਾਵੇ ਵੀ ਰ ਜੀ ਅਸੀਂ ਵੀ ਕਲਮਾਂ ਪਿੰਡ ਤੋਂ ਆਏ ਜੀ ਪਰ ਅਸੀਂ ਕਦੇ ਵੀ ਨਹੀਂ ਗੲੇ ਵੀ ਰ ਜੀ ਬਾਹਰ ਦੇ ਲੋਕ ਦੁਆਬੇ ਤੋਂ ਮੁਕੇਰੀਆਂ ਹੋਰ ਦੂਰ ਦੂਰ ਤੋਂ ਅੰਨ੍ਹੇ ਭਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ

    • @ManinderSingh-dg7de
      @ManinderSingh-dg7de 2 ปีที่แล้ว +1

      Location? 🤔

    • @MandeepSingh-me2ui
      @MandeepSingh-me2ui 2 ปีที่แล้ว

      @@ManinderSingh-dg7de ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਰੋੜ ਅਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਦੂਰ ਹੈ

    • @jot8857
      @jot8857 2 ปีที่แล้ว

      @@MandeepSingh-me2ui ਝੱਜ ਪਿੰਡ ਹੈ ਮੈਂ ਵੀ ਜਾਣਦਾ ਹਾਂ । ਇਹ ਆਪਣੇ ਘਰੇ ਵੀ ਬੈਠਦਾ ਹੈ

    • @randeepsingh7252
      @randeepsingh7252 2 ปีที่แล้ว

      ਵੀਰ ਜੀ ਮੇਂ ਵੀ ਗਿਆ ਸੀ 8 ਮਹੀਨੇ ਪਹਿਲਾਂ ਮੇਰੇ ਹਰਨੀਆਂ ਆ ਰਿਸ਼ਤੇਦਾਰ ਕਹਿੰਦੇ ਉਥੇ ਜਾ ਕੇ ਆਉ ਦੋ ਵਾਰ ਗਏ ਕੋਈ ਅਰਾਮ ਨਹੀਂ ਆਇਆ ਰੁਮਾਲ ਜਿਹਾ ਫੇਰ ਉਹ ਬੰਦਾ ਕਹੀ ਜਾਂਦਾ ਹੋ ਜਾਊ ਸਭ ਠੀਕ ਫੇਰ ਆਇਉਂ ਕੁੜੀਆਂ ਪੇਸੈ ਲੇਣ ਨੂੰ ਖੜੀਆਂ ਕੀਤੀਆਂ ਕਹਿੰਦੀਆ 200 ਰੁਪਏ ਦਿਉ ਫੀਸ ਰਾਤ ਅੱਧੀ ਦੇ ਜਾ ਕੇ ਬੇਠੈ ਸੀ ਕਿਤੇ ਕੋਈ ਮਾੜਾ ਜਿਹਾ ਸੋਣ ਦੀ ਕੋਸ਼ਿਸ਼ ਵੀ ਕਰਦਾ ਇਕ ਦਾੜੀ ਬੰਨੀ ਵਾਲਾ ਬੰਦਾ ਦਬਕੇ ਮਾਰਦਾ ਸੀ੍ ਅਸੀਂ ਨੀ ਮੁੜ ਕਦੀ ਗਏ ਦੇ ਕਿਸੇ ਵੀ ਬਿਮਾਰੀ ਤੋਂ ਆਰਾਮ ਮਿਲਣਾ ਰਾਹ ਵਿੱਚ ਖੜੇ ਨਾ ਹੋਵੋ ਸਿੱਧਾ ਆਨੰਦਪੁਰ ਸਾਹਿਬ ਜਾਉ ਵਾਜਾ ਵਾਲਾ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨਗੇ ਸਭ ਠੀਕ ਹੋ ਜਾਊ ਇਸ ਵਰਗੇ ਪਾਖੰਡੀ ਆ੍ਰ ਨੇ ਕੀ ਕਿਸੇ ਨੂੰ ਆਰਾਮ ਦੇਣਾ

    • @asharani6758
      @asharani6758 2 ปีที่แล้ว

      @@randeepsingh7252 je guru te ena bharosa c fir gye e kyo.. Jd tuanu pta k dere ch fees rakhi aa.. Rumal rakh k ilaj krda aa.. Fir soch k jana c na.. Hun krhde anandpur jau sida.. Aap v chale ja a c.. Bd ch sb boln lag jnde a. Pehla koi kehda nai

  • @ManjitSingh-gn6cg
    @ManjitSingh-gn6cg 2 ปีที่แล้ว

    ਥਲੀ ਸਾਬ ਬੋਹਤ ਵਧੀਆ ਰੀਪੋਰਟ ਹੋ ਤੁਸੀਂ

  • @Merapunjab9525
    @Merapunjab9525 2 ปีที่แล้ว +4

    ਆਰ ਐਸ ਐਸ ਵਾਲੇ ਬੜੇ ਖੁਸ਼ ਹੋਣਗੇ ਜਿਹੜਾ ਕੰਮ ਅਸੀ ਨੀ ਕਰ ਸਕੇ ਇਣਾ ਨੇ ਕਰਤਾ ਕਿਸੇ ਦੀ ਅਜ ਤੱਕ ਜਰੂਤ ਨੀ ਪਂਈ ਕੀ ਨਿਸਾਨ ਸਾਹਿਬ ਲਾ ਸਕੇ

    • @Karman7451
      @Karman7451 2 ปีที่แล้ว +1

      ਜਿਨ੍ਹਾਂ ਨੂੰ ਨਿਸ਼ਾਨ ਸਾਹਿਬ ਦੀ ਕੀਮਤ ਦਾ ਨਹੀਂ ਪਤਾ ਜਿੰਨਾ ਨੂੰ ਗਲੀ ਕੁੱਤਾ ਨੀ ਪੁੱਛਦਾ ਉਹ ਨਿਸ਼ਾਨ ਸਾਹਿਬ ਨੂੰ ਪੁੱਟ ਰਿਹੈ ਨੇ ਗੁਰੂ ਐਪੀ ਪਟ ਦੂ ਇਹਨਾਂ ਦੀਆਂ ਜੜ੍ਹਾਂ ਵੀ।।।।

  • @Karman7451
    @Karman7451 2 ปีที่แล้ว +5

    ਜੇ ਕੋਈ ਕਿਸੇ ਨੂੰ ਗੁਰੂ ਘਰ ਚੋ ਆਰਾਮ ਮਿਲਦਾ ਤਾਂ ਕੋਈ ਗਲਤ ਕਿਵੇਂ ਹੋ ਗਿਆ ਸਾਡਾ ਤਾਂ ਸਾਰਾ ਕੁਝ ਈ ਗੁਰੂ ਘਰਾਂ ਚ ਪਿਆ ਆ ਸਾਰੇ ਦੁੱਖ ਰੋਗ ਈ ਇਥੋਂ ਠੀਕ ਹੁੰਦੇ ਨੇ ਪਰ ਜੇ ਇਹ ਹਾਲਤ ਆ ਤਾਂ ਸਾਰੇ hospital ਬੰਦ ਹੋਣੇ ਚਾਹੀਦੇ ਨੇ ਜੋ ਸਰਕਾਰ ਨੇ ਖੋਲ ਕਿ ਗੰਦ ਪਾ ਰੱਖਿਆ ਤੇ ਲੋਕਾਂ ਨੂੰ ਪਾੜ ਪਾੜ ਸੁੱਟ ਦਿੱਤਾ ਤੇ ਅੱਜ ਤੱਕ ਕੋਈ ਜੋ ਹੌਸਪੀਟਲ ਗਿਆ ਕਦੀ ਮੁੜਕੇ ਸਹੀ ਨੀ ਹੋਇਆ ਕਿਉ ਦਸੋ ਸਾਡੇ ਗੁਰੂ ਸਾਹਿਬ 10 ਗੁਰੂ ਘਰ ਵਿੱਚ ਬੈਠ ਕਿ ਇਲਾਜ ਨਹੀਂ ਸਨ ਕਰਦੇ ਕੋਈ ਜਵਾਬ ਦੇਵੇ ਨਾਲੇ ਜੇਹੜਾ ਐਸਜੀਪੀਸੀ ਕਰਦੇ ਆ ਪਤਾ ਵੀ ਹੈ ਉਹੀ ਤਾਂ ਚੋਹੰਦੀ ਆ ਕਿ ਗੁਰੂ ਘਰਾਂ ਵਿੱਚੋਂ ਸਿੱਖਾਂ ਦਾ ਵਿਸ਼ਵਾਸ ਖਤਮ ਹੋਵੇ ਕਦੇ ਈਸਾਈਆਂ ਨੂੰ ਕੀਤਾ ਕਦੀ ਉਹ ਏਨੇ ਪੰਜਾਬ ਵਿੱਚ ਫੈਲ ਚੁੱਕੇ ਨੇ ਜੇ ਸਾਡੇ ਇਲਾਜ ਗੁਰੂ ਘਰਾਂ ਵਿੱਚ ਹੁੰਦੇ ਆ ਤਾਂ ਸਰਕਾਰਾਂ ਨੂੰ ਕਿ ਤਕਲੀਫ਼ ਆ ਜਾ ਲੋਕਾਂ ਨੂੰ ਵੀ ਭਲਾ ਜਿਨੂੰ ਆਰਾਮ ਆਉਂਦਾ ਆ ਓਹ ਜਾਂਦੇ ਨੇ ਕਿਸੇ ਨੂੰ ਕੋਇ ਨਹੀਂ ਕਹਿੰਦਾ ।।। ਐਸਜੀਪੀਸੀ ਤਾਂ ਹੈ RSS ਵਾਲਿਆ ਦੀ ਸਾਰਾ ਗੰਦ ਪਾ ਕੇ ਰੱਖਿਆ ਪੰਜਾਬ ਚ ਇਹਨਾਂ ਹੋਰ ਸਾਰੇ ਧਰਮ ਜੋ ਮਰਜੀ ਕਰੀ ਜਾਣ ਇਹਨਾਂ ਨੂੰ ਕੋਈ ਪ੍ਰੌਬਲਮ ਨਹੀਂ ਗੀ ਜੇ ਕੋਈ ਗੁਰੂ ਘਰ ਚ ਬੈਠ ਕੇ ਕਿਸੇ ਦਾ ਇਲਾਜ ਕਰ ਦੇਵੇ ਉਹ ਤਾਂ ਪਾਖੰਡ ਬਾਅਦ ਹੋ ਗਿਆ ।।।। ਕਦੇ ਨੀ ਈਸਾਈਆਂ ਵਰੇ ਨੀ ਬੋਲੇ ਨਾ ਹੀ ਕਦੀ ਇਹਨਾਂ ਨੂੰ ਲਾਈਟਾਂ ਵਾਲਾ ਦਿਸਿਆ ਨਾ ਕਦੀ ਸਿਰਸੇ ਵਾਲੇ ਦਾ ਕੁਝ ਬਿਗਾੜ ਸਕੇ ਨਿਸ਼ਾਨ ਸਾਹਿਬ ਦੀ ਬਿਅਦਬੀ ਸ਼ਰੇਆਮ ਕਰ ਰਹੇ ਨੇ

  • @jagjitkumar9600
    @jagjitkumar9600 2 ปีที่แล้ว +1

    Jine v lok ithe aaye hoye ne ohna nu pucho kade waheguru da simran kita Amrit wele

  • @nihangblog6271
    @nihangblog6271 2 ปีที่แล้ว +1

    ਦੁਆਬੇ ਵਿੱਚ ਬਹੁਤ ਡੇਰੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਤੇ ਨਸ਼ਾ ਵੀ ਖੁੱਲਾ ਚੱਲਦਾ

  • @gurmukhsingh8953
    @gurmukhsingh8953 2 ปีที่แล้ว +5

    ਮੈ ਏਦਾ ਰੋਜ ਵਿਰੋਧ ਕਰਦਾ ਸੀ ਲੋਕ ਵੀ ਜਾਰ ਪੁਜਾਰੀ ਨੂੰ

  • @rajpallitt8365
    @rajpallitt8365 2 ปีที่แล้ว

    ਇਹ ਕੰਮ ਤਾ ਤੁਸੀ ਬਹੁਤ ਵਧਿਆ ਕੰਮ ਕੀਤਾ ਬਾਕੀ ਤੁਸੀ ਉਸ ਪਖੰਡੀ ਸਾਧ ਤੇ ਵੀ ਕਾਰਵਾਈ ਕੀਤੀ ਜਾਵੇ

  • @starxbgmi475.
    @starxbgmi475. 2 ปีที่แล้ว +11

    ਜਦੋਂ ਇਹ ਕੰਮ ਸੁਰੂ ਹੁੰਦਾ ਉਸ ਟਾਈਮ ਕਿਓ ਨਹੀ ਰੋਕਦੇ

    • @hardeephardeepsingh2678
      @hardeephardeepsingh2678 2 ปีที่แล้ว

      Galat km koi ds ni krda ji

    • @dilrajnarw
      @dilrajnarw 2 ปีที่แล้ว

      Huj ruk gya hun hi kush hojo ... Bas ohna chu ha k asi kam kar nhi skde kam hunde jar nhi skde

    • @KulwantSingh-ff4ju
      @KulwantSingh-ff4ju 2 ปีที่แล้ว

      @@hardeephardeepsingh2678 ਸ਼੍ਰੋਮਣੀ ਕਮੇਟੀ ਦਾ ਹਿੱਸਾ ਪੱਤੀ ਚੱਲਦਾ ਸੀ ਜਦੋਂ ਲੋਕਾਂ ਨੇ ਰੌਲਾ ਪਾਇਆ ਸ਼੍ਰੋਮਣੀ ਕਮੇਟੀ ਦੀ ਨੀਂਦ ਖੁੱਲ੍ਹ ਗਈ

    • @ashokklair2629
      @ashokklair2629 2 ปีที่แล้ว

      ਸੁਰੂਆਤ ਦੇ ਟਾਇਮ ਤਾ ਬੈਠਕੇ ਚਾਹਾ ਪੀਣੀਆ, ਗੱਪਾ ਮਾਰਨੀਆ, ਹਾਹਾ ਹੀਹੀ ਕਰਨੀ ਹੁੰਦੀ

  • @BalwinderSingh-qd3jl
    @BalwinderSingh-qd3jl 2 ปีที่แล้ว

    ਬਹੁਤ ਵਧੀਆ ਕੰਮ ਕੀਤਾ

  • @singhbaljit3755
    @singhbaljit3755 2 ปีที่แล้ว

    Thali Bai ji jindabad

  • @GurnamSingh-hc6hx
    @GurnamSingh-hc6hx 8 หลายเดือนก่อน

    Waheguru.ji

  • @factvlog698
    @factvlog698 2 ปีที่แล้ว +1

    Salute Khalsa ji ji ji ji

  • @vikramvikram9874
    @vikramvikram9874 2 ปีที่แล้ว

    ਗ਼ਲਤ ਹੈ

  • @BalkarSingh-gx8gi
    @BalkarSingh-gx8gi 2 ปีที่แล้ว +12

    ਸਰ ਜੀ ਬਾਬੇ ਨੂੰ ਇਥੋਂ ਕਡ ਦਿੰਦੇ ਬਣਦੀ ਸਜਾ ਦੀਵਿਓਨੇਦੇ ਗੁਰਦੁਆਰਾ ਸਾਹਿਬ ਜੀ ਦੀ ਬਿਲਡਿੰਗ ਸ਼੍ਰੋਮਣੀ ਕਮੇਟੀ ਦੇ ਅੰਦਰ ਕਰ ਦਿੰਦੇ

  • @paramjeetmehrok1072
    @paramjeetmehrok1072 2 ปีที่แล้ว +2

    ਸਤਿਨਾਮੁ ਵਾਹਿਗੁਰੂ

  • @mannuthind912
    @mannuthind912 2 ปีที่แล้ว +1

    ਨਾਲੇ khnde ਨਿਸ਼ਾਨ ਸਾਹਿਬ ਹਟਾਇਆ ਨਹੀਂ ਜਾ ਸਕਦਾ ਸਾਡੇ ਲਾਗੇ ਪਿੰਡ ਵਿੱਚ ਕੋਈ ਬਾਹਰ ਰਹਿੰਦੇ ਸੀ ਤੇ ਉਸ ਦੇ ਘਰ ਵਿਚ ਨਿਸ਼ਾਨ ਸਾਹਿਬ ਲਾ ਕੇ ਕਿਸੇ ਨੇ ਕਬਜਾ ਕਰ ਲਿਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਪ੍ਰਕਾਸ਼ ਕਰ ਕੇ ਗੁਰੂਦਵਾਰਾ ਬਣਾ ਦਿੱਤਾ ਤੇ ਓਹ ਵਿਚਾਰੇ ਦਾ ਕੁਝ ਨਹੀਂ ਬਣਿਆ ਘਰ ਮਿਲਿਆ ਹੀ ਨਹੀਂ ਓਹਨੂੰ

    • @jagdevsingh2931
      @jagdevsingh2931 ปีที่แล้ว

      Nesansaheb nee see htona aether gurughar hee banana see

  • @tarsemsingh7650
    @tarsemsingh7650 2 ปีที่แล้ว +1

    Waheguru G mehar kre

  • @harmeetsvlogs8087
    @harmeetsvlogs8087 2 ปีที่แล้ว

    ਬਹੁਤ ਵਧੀਆ ਜੀ

  • @khalsaas5306
    @khalsaas5306 2 ปีที่แล้ว +2

    EHNA DUSHTAN DA SODHA BAHOT JARURI HAY JI..HUN ISAIYAN VAL VI JHAT MARI JAVE

  • @Narindersingh_25
    @Narindersingh_25 2 ปีที่แล้ว +2

    Waheguru ji Chardikla Bakshish Krn aise Veera nu ate Waheguru Ji Sanu sareya nu sumat bakhan taa jo aise pakhandiya nu nakaam kar sakiye 🙏🙏

  • @gulamechistysabiri3499
    @gulamechistysabiri3499 2 ปีที่แล้ว

    Bahut vdiya kita ji, Asi bi gye c sab fraud aa, Thanks SGPC

  • @mohansingh3992
    @mohansingh3992 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @shambersingh8557
    @shambersingh8557 2 ปีที่แล้ว +3

    ਗੁਰੂ ਘਰ ਦਾ ਨਿਸ਼ਾਨ ਸਾਹਿਬ ਪੁੱਟ ਕੇ ਗੁਰੂ ਘਰ ਖਤਮ ਕਰਕੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਗੁਰੂ ਘਰ ਦਾ ਗ੍ਰੰਥੀ ਸਿੰਘ ਗਲਤ ਸੀ ਤਾਂ ਉਸ ਸਿੰਘ ਨੂੰ ਹੀ ਸਜਾ ਮਿਲਣੀ ਚਾਹੀਦੀ ਸੀ ਵਾਹਿਗੁਰੂ ਜੀ ਲੋਕਾ ਨੂੰ ਸਮਤ ਬਖਸ਼ਣਾ

  • @sunnybajwa5206
    @sunnybajwa5206 2 ปีที่แล้ว +1

    Waheguru ji waheguru ji waheguru

  • @navjitsingh7729
    @navjitsingh7729 2 ปีที่แล้ว

    Great job.

  • @varinderkaur4767
    @varinderkaur4767 2 ปีที่แล้ว

    Baba ji pakhand band krao nishaan sahib na utaaro

  • @NareshKumar-bt4wd
    @NareshKumar-bt4wd 2 ปีที่แล้ว +1

    Waheguru sahib ji

  • @manveerdaggoromana3411
    @manveerdaggoromana3411 2 ปีที่แล้ว +4

    Very good ji

  • @GurshabdKaur-qr9ow
    @GurshabdKaur-qr9ow 2 ปีที่แล้ว

    Excellent

  • @yad3388
    @yad3388 2 ปีที่แล้ว

    ਇਹ ਪਖੰਡੀ ਬਹੁਤ ਪੈਸੇ ਬਣੌਦਾ ਸੀ,, ਪਰ ਜਨਾਨੀਆਂ ਨਹੀ।ਮੰਨਦੀਆ ਪਖੰਡੀਆਂ ਨੁੰ

  • @Sockbandiya
    @Sockbandiya 2 ปีที่แล้ว +1

    waheguru ji

  • @indian1592
    @indian1592 2 ปีที่แล้ว +2

    ਹਰ ਇਕ ਸਟੇਟ ਦੇ ਪਿੰਡਾਂ ਪਿੰਡਾਂ ਵਿੱਚ ਗੁਰ ਸਿੱਖਾਂ ਦੀਆਂ ਵੋਟਾਂ ਬਣਨੀਆਂ ਚਾਹੀਦੀਆਂ ਹਨ ਤਾਂ ਕਿ ਐਸਜੀਪੀਸੀ ਦੀਆਂ ਚੋਣਾਂ ਵਿਚ ਆਪਣਾ ਹਿੱਸਾ ਪਾ ਸਕਣ

  • @jagdeepsingh9270
    @jagdeepsingh9270 2 ปีที่แล้ว +1

    ਜਨਾਬ ਕਿਸ ਜਗ੍ਹਾ 'ਤੇ ਇਹ ਗੁਰਦੁਆਰਾ ਸੀ ਇਹ ਵੀ ਦਸ ਦਿਆ ਕਰੋ

    • @travelyatri2298
      @travelyatri2298 2 ปีที่แล้ว

      Anadpur sahib kol a g eh gurudwara

  • @indian1592
    @indian1592 2 ปีที่แล้ว

    Sg pc ਚੋਣਾਂ ਵਿਚ ਹਰ ਇਕ state ਦੇ ਗੁਰਮੁਖ ਸਿਖਾ ਦਾ ਅਧਿਕਾਰ ਚੋਣਾਂ ਵਿਚ ਹੋਣਾ ਚਾਹੀਦਾ ਹੈ

  • @balkarsinghbalkarsingh4539
    @balkarsinghbalkarsingh4539 2 ปีที่แล้ว +2

    good