ਮੁੰਡਾ ਕਰਵਾ ਰਿਹਾ ਸੀ ਗੱਡੀ ਦੇ ਸ਼ੀਸ਼ੇ ਕਾਲੇ, ਮੌਕੇ 'ਤੇ ਪਹੁੰਚ ਗਈ SSP, ਫੇਰ ਜੋ ਹੋਇਆ -----!

แชร์
ฝัง
  • เผยแพร่เมื่อ 17 พ.ค. 2023
  • #jagbani #live #amritsar #live #update #filming
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 161

  • @gurmukhsingh9717
    @gurmukhsingh9717 ปีที่แล้ว +31

    ਪਤਾ ਨਹੀਂ ਕਿਉਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਪਹਿਲਾਂ ਹੀ ਪੁਲਿਸ ਵਾਲੇ ਨੇ ਹੁਕਮ ਦਿੱਤਾ ਕਿਸੇ ਵੀ ਗੱਡੀ ਦੇ ਕਾਲੀ ਫ਼ਿਲਮ ਨਹੀਂ ਲੋਣੀ ਫਿਰ ਕਿਉਂ ਇਹ ਕੰਮ ਕਰਦੇ ਨੇ

  • @rishubala9672
    @rishubala9672 ปีที่แล้ว +14

    Dilo Salute aa ji SSP madam ji nu👌👌👌👍👍👍

    • @AvtarSingh-pw7fv
      @AvtarSingh-pw7fv ปีที่แล้ว +1

      ਇਹੋ ਜਿਹੀਆਂ ਗੱਡੀਆਂ ਵਿੱਚ ਹੀ ਸਾਰੇ ਦੋ ਨੰਬਰ ਦੇ ਕੰਮ ਹੁੰਦੇ ਹਨ ਤੇ ਜਿਸ ਵਿੱਚ ਚਿੱਟਾ ਵੀ ਸ਼ਾਮਿਲ ਹੈ

  • @dilawarsingh2143
    @dilawarsingh2143 ปีที่แล้ว +16

    ਦੁਕਾਨਦਾਰ ਵੀ ਬਰਾਬਰ ਦਾ ਹੱਕਦਾਰ ਹੈ , ਇਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ।

  • @tarlochandass7017
    @tarlochandass7017 ปีที่แล้ว +16

    💐🙏ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ। ਭਾਵੇ ਕਿ ਸਾਰੇ ਲੋਕ ਗਲਤ ਨਹੀਂ ਹੋ ਸਕਦੇ ਪਰ ਫੇਰ ਵੀ ਕਈ ਸਰਾਰਤੀ ਲੋਕ ਗਲਤ ਕੰਮ ਜ਼ਰੂਰ ਕਰ ਸਕਦੇ ਹਨ।

  • @ParamjitSingh-zd5mu
    @ParamjitSingh-zd5mu ปีที่แล้ว +11

    ਲੋਕ ਇਹੋ ਜਿਹੇ ਗੁੰਡਿਆਂ ਦੀ information police ਨੂੰ ਜ਼ਰੂਰ ਦੇਣ

  • @rbrar3859
    @rbrar3859 ปีที่แล้ว +9

    ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ।
    ਦੁਕਾਨ ਦਾਰ ਤੇ ਵੀ ਪਰਚਾ ਕਰੋ ਜੀ।

  • @deepsidhu3296
    @deepsidhu3296 ปีที่แล้ว +11

    Car wale di ik rag vdd aa ...syane bnde gal smj gye hone meri 😉

    • @deepdhindsavlogs9097
      @deepdhindsavlogs9097 ปีที่แล้ว

      ਹਾ ਹਾ ਹਾ ਹਾ ਹਾ ਸਹੀ ਗੱਲ ਹੈ ਸਾਫ ਸਾਫ ਦਿਸ ਰਿਹਾ ਹੈ

    • @lakhwindersingh9429
      @lakhwindersingh9429 ปีที่แล้ว

      Handi cap waliya di ek ragg wadh hi hundi aa veer gal sachi aa

  • @buntyjatt5567
    @buntyjatt5567 ปีที่แล้ว +22

    ਬਹੁਤ ਵਧੀਆ ਕਾਲੇ ਸ਼ਿਸ਼ਿਆ ਪਿੱਛੇ ਮਸ਼ੂਕਾ ਬਾਹਣੀਆ ਹੋਣੀਆ

    • @deepsidhu3296
      @deepsidhu3296 ปีที่แล้ว +1

      Koi pta ni duje bithane hon jina da ajj kal pura jor aa 😆😆

    • @reshamsingh2550
      @reshamsingh2550 ปีที่แล้ว +1

      ​@@deepsidhu3296 Sirrrrraaaaa Comment

    • @deepsidhu3296
      @deepsidhu3296 ปีที่แล้ว

      @@reshamsingh2550 thnku thnku Bai ji 😁

  • @AvtarSingh-pw7fv
    @AvtarSingh-pw7fv ปีที่แล้ว +7

    ਇਹੋ ਜਿਹੀਆਂ ਗੱਡੀਆਂ ਵਿੱਚ ਹੀ ਚਿੱਟੇ ਸਮੇਤ ਸਾਰੇ ਦੋ ਨੰਬਰ ਦੇ ਕੰਮ ਹੁੰਦੇ ਹਨ

  • @sonyfoujigurdaspur
    @sonyfoujigurdaspur ปีที่แล้ว +9

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਇਹੋ ਜਿਹੇ ਲੋਕਾਂ ਤੇ

  • @kemz2189
    @kemz2189 ปีที่แล้ว +6

    Gattu jiha kede Paseo chairman lagda 🤣🤣🤣🤣

  • @inderpb2651
    @inderpb2651 ปีที่แล้ว +8

    ਗੱਡੀ ਦੀ ਫਿਲਮ ਨਾ ਲਾਉਣਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਜਿੱਥੋ ਚੀਜ਼ਾਂ ਬਣ ਕੇ ਮਾਰਕਿਟ ਵਿੱਚ ਵਿਕਦੀਆਂ ਹਨ ਪਹਿਲਾਂ ਉਨ੍ਹਾਂ ਨੂੰ ਬੰਦ ਕਰੋ ਫਿਰ ਸਭ ਕੁਝ ਬੰਦ ਹੋ ਜਾਵੇਗਾ

  • @ParamjitSingh-sx6hv
    @ParamjitSingh-sx6hv ปีที่แล้ว +3

    Very good Job of Punjab Police 👍

  • @gurjitsinghgrewal-gl1vf
    @gurjitsinghgrewal-gl1vf ปีที่แล้ว +3

    Efficient Sp, I salute you

  • @PSYCHODADDYY
    @PSYCHODADDYY ปีที่แล้ว +1

    ਕਾਲੀ ਫਿਲਮ ਨੀ ਲਾਣੀ ਚਾਹੀਦੀ ਯਰ ਕਈ ਵਾਰ ਪਰਿਵਾਰ ਨਾਲ ਹੁੰਦਾ ਗਲਤ ਪਰਭਾਵ ਪੈਂਦਾ

  • @ManuManu-mm9hq
    @ManuManu-mm9hq ปีที่แล้ว +5

    Good job ssp 🎉

  • @sabisarao4766
    @sabisarao4766 ปีที่แล้ว +2

    ਪੁਲਸ ਆਲੇ ਆਪ ਲਾਈ ਫਿਰਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ

  • @PalveerDhillon98
    @PalveerDhillon98 ปีที่แล้ว +8

    ਮੈਡਮ ਲਾਉਣ ਵਾਲੇ ਤੇ ਕਾਰਵਾਈ ਹੋਵੇ

  • @sandeepjanjua9421
    @sandeepjanjua9421 ปีที่แล้ว +2

    ਜਿਹੜੇ ਚਿੱਟੇ ਸ਼ੀਸ਼ੇ ਵਾਲੇ ਚਿੱਟਾ ਵੇਚਦੇ ਨੇ ਪੰਜਾਬ ਪੁਲਿਸ ਉਨ੍ਹਾਂ ਨੂੰ ਤਾਂ ਫੜਦੀ ਨਹੀਂ

  • @vikramjitsingh7710
    @vikramjitsingh7710 ปีที่แล้ว +5

    Jena ne police da sticker lake kalia filma laea, hooter lai, police light lawai una te bhe karwai karo.

  • @kuldeepdhaliwal4145
    @kuldeepdhaliwal4145 ปีที่แล้ว +5

    ਲੋਕ ਕਿਉ ਗਲਤ ਕੰਮ ਕਰਦੇ ਨੇ

  • @bhindersran2170
    @bhindersran2170 ปีที่แล้ว +15

    ਬਹੁਤ ਵਧੀਆ ਕੰਮ ਕੀਤਾ ਹੈ ਏਨਾ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ

  • @ParamjitSingh-zd5mu
    @ParamjitSingh-zd5mu ปีที่แล้ว +2

    Very good sp sahib

  • @razeekour2090
    @razeekour2090 ปีที่แล้ว +3

    God job ssp madam

  • @lallykandola870
    @lallykandola870 ปีที่แล้ว +1

    ਪਤਕਾਰ ਜੀ ਕਿਹੜਾ ਕਤਲ ਕਰ ਤਾ ਤੂੰ ਕਹੀ ਜਾਨਾ ਕੀ ਕਾਰਵਾਈ ਹੋਊ ਚਲਾਨ ਕਰਨ ਦੇ ਜਾ ਤੇਰੇ ਕਹੇ ਤੇ ੩੦੨ ਦਾ ਪਰਚਾ ਦੇ ਦੇਣ

  • @jagjitsingh7647
    @jagjitsingh7647 ปีที่แล้ว +1

    Good 👍

  • @majorsingh1081
    @majorsingh1081 ปีที่แล้ว +4

    Good 👍 job Punjab Police

  • @kulbirsingh9443
    @kulbirsingh9443 ปีที่แล้ว

    ਵਧੀਆ।

  • @amriksingh9589
    @amriksingh9589 ปีที่แล้ว +4

    ਜੇ ਲਹਾਣੀ ਸੀ ਪੇਟਰ ਨੂੰ ਘਰੇ ਬੁਲਾ ਕੇ ਲਹਾ ਲੈਦਾ ਜ਼ਰੂਰੀ ਸੜਕ ਤੇ ਲੈਕੇ ਆਉਣਾਂ ਸੀ ਗੱਡੀ ਗੱਲ ਤਾਂ ਮੋਕੇ ਤੇ ਬਦਲ ਦੇਂਦੇ ਨੇ ਇਸ ਨੂੰ ਤਾ ਫਿਰ ਥੋੜਾ ਵੀ ਡਰ ਨਹੀਂ ਸੀ

  • @RoshanLal-nx3bb
    @RoshanLal-nx3bb ปีที่แล้ว +2

    ਦੁਕਾਨਦਾਰ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ

  • @realisbest3263
    @realisbest3263 ปีที่แล้ว +2

    ਪੰਜਾਬ ਪੁਲਿਸ ❤️💪💪💪👏👏👍👍

  • @ilovepunjab..4271
    @ilovepunjab..4271 ปีที่แล้ว +1

    😂😂😂very Good

  • @user-kt2jp5cw8f
    @user-kt2jp5cw8f ปีที่แล้ว +1

    ਕਹਿਁਦੇ ਹੁੰਦੇ ਹੈਂਡੀਕੈਪਟ ਦੀ ੲਿੱਕ ਰਗ ਨਿਅਾਰੀ ਹੁੰਦੀ ਅੈ । ੳੁਹਨੇ ਟੋਪੀ ਪਾ ਦਿੱਤੀ , ਕਹਿੰਦਾ ਮੈਂ ਤਾਂ ਫਿਲਮ ਲਹਾਓਂਣ ਅਾੲਿਅਾਂ 😄😄😄😄

  • @vishalmehmi3552
    @vishalmehmi3552 ปีที่แล้ว

    Very good

  • @satpalsingh4275
    @satpalsingh4275 ปีที่แล้ว

    Good mam

  • @KuldeepSingh-le7nw
    @KuldeepSingh-le7nw ปีที่แล้ว +1

    No more tinted mirrors. Criminals are using this loophole in law enforcement to carryout criminal activities. Impound the vehicles with tinted mirrors and jail the criminals. Suspend their licence. Enforcement should be beefed up. An ssp should be present during roadblocks to discourage corruption by junior police officers.

  • @yadwindermaan1103
    @yadwindermaan1103 ปีที่แล้ว

    Good aaa madan

  • @jagjeetsingh6878
    @jagjeetsingh6878 ปีที่แล้ว +4

    ਸਖਤ ਸਜਾ ਦਿਉ

  • @Majhail_Farm
    @Majhail_Farm ปีที่แล้ว

    MLA sahib ja mantri sahib diya gaddiya de sheshe black hunde odo police Kithe sooo jandi ee dso ??

  • @PreetSingh-rc6se
    @PreetSingh-rc6se ปีที่แล้ว +2

    Kisse din ene atarkar ho janne a vi Banda khet de vich tatti bhethan lagya vi sochya kru vi bhetha k na kise Patarkar na aje koi. Te swal jvab na krn lgg jave .tatti khet malak nu puchke bethya. Tatti patli ai k keddi a. Hahaha 😂😂😂😂😂

  • @HarpreetSingh-oi9rt
    @HarpreetSingh-oi9rt ปีที่แล้ว +2

    Police wale taa aap sheeshe kaale krke ghumde ne😂

    • @a.p.archieve1682
      @a.p.archieve1682 ปีที่แล้ว

      Hona da chlda officer hon krkry

    • @HarpreetSingh-oi9rt
      @HarpreetSingh-oi9rt ปีที่แล้ว

      @@a.p.archieve1682 hona da chalda krke hi free de nashe v krde ne officer hon krke😂

    • @a.p.archieve1682
      @a.p.archieve1682 ปีที่แล้ว

      @@HarpreetSingh-oi9rt aho, 😂

  • @dasrajchoudhary9486
    @dasrajchoudhary9486 ปีที่แล้ว

    Titel ta sahi likh Lea karo yar

  • @robinbugga8002
    @robinbugga8002 ปีที่แล้ว +2

    Madam ji dukan dar te b karway honi chahidi h

  • @davindersidhu7024
    @davindersidhu7024 ปีที่แล้ว +2

    Ley vir ban geya Punjab Canada.lok khendey Punjab vikas nahi karda.
    covera nikle Aya. Punjab traki Karu mano meri gal

  • @Aman-pm5wc
    @Aman-pm5wc ปีที่แล้ว +4

    A sp bhot moti rishwat Khandi A

  • @bhupinderkdhaliwal
    @bhupinderkdhaliwal ปีที่แล้ว +1

    ਇਹ ਸਭ ਮੁੰਡੇ ਫੁਕਰੇ ਹਨ ਜੋ ਚੰਗਾ ਕੰਮ ਦੀ ਬਜਾਏ ਪੁੱਠੇ ਪਾਸੇ ਪਹਿਲਾਂ ਜਾਂਦੇ ਹਨ ਕੋਈ ਚੰਗਾ ਕੰਮ ਵੀ ਕਰ ਲਓ ਕਿਓ ਪੰਜਾਬ ਦਾ ਨਾਮ ਬਦਨਾਮ ਕਰਨ ਦਾ ਠੇਕਾ ਲੈ ਰੱਖਿਆ ਹੈ

  • @user-zg8pe7fz2o
    @user-zg8pe7fz2o ปีที่แล้ว

    Very good Punjab Police

  • @Pardeepkumar-hi2fj
    @Pardeepkumar-hi2fj ปีที่แล้ว +2

    POLICE..NE..SHI..KAM..KITA..HE..

  • @rajatpuri5790
    @rajatpuri5790 ปีที่แล้ว

    Veer g police vlya di personal gaddia te v black film lgian hundia but press vle police vlya dia gaddia nu cover kyo nhi krde sub to phla ssp madam apne police mulajima dia gaddia vekhn

  • @majorbuttar3071
    @majorbuttar3071 ปีที่แล้ว +1

    Film Vali dukan npar vi karvi krao

  • @kuldipkaurkalsi923
    @kuldipkaurkalsi923 ปีที่แล้ว +3

    ਪਲੀਸ ਵਦੀਆ ਕੰਮ ਕਰ ਰਹੀ ਹੇ

  • @RavinderKumar-uc9nb
    @RavinderKumar-uc9nb ปีที่แล้ว +1

    ਇੰਨਾ ਵੀ ਨੀ ਕੋਈ ਗਲਤ ਕਰਤਾ ......ਤੁਸੀ ਚਲਾਣ ਕਰੋ ...ਆਪੇ ਪਤਾ ਲੱਗ ਜਾਉ ਜਦੋ ਜੁਰਮਾਨਾ ਪਿਆ .....ਕਿੰਨਾ ਮਸਾਲਾ ਲਾਯਾ ਵਿਕਾਊ ਮੀਡਿਆ ਨੇ ਲਾ ਕੇ ਪਿੱਛੇ music 😂

  • @harjitlitt1375
    @harjitlitt1375 ปีที่แล้ว +2

    Very good ACP Sahib

  • @malkeetsingh1602
    @malkeetsingh1602 ปีที่แล้ว

    ਪੁਲਿਸ ਵਾਲੇ ਕਿਹੜਾ ਕਾਲੀ ਫਿਲਮ ਨਹੀਂ ਲਾਉਂਦੇ ਆਪਣੀਆ ਗੱਡੀਆ ਤੋਂ

  • @beantsinghbeant6120
    @beantsinghbeant6120 ปีที่แล้ว +1

    Kaash eda d karwayi chita walya te v hundi

  • @youngeryoutuber8738
    @youngeryoutuber8738 ปีที่แล้ว

    Ssp medem ne keha k Sadi information bhut tej a k Sanu pta chl gya k gaddi sheeshe kale ne

  • @baljitkhosa4439
    @baljitkhosa4439 ปีที่แล้ว +1

    ❤❤❤❤❤❤❤❤❤❤❤❤❤😂😂😂😂😂😂😂😂😂😂😂😂😂🎉🎉🎉🎉🎉🎉🎉🎉🎉🎉🎉🎉🎉ਦੁਕਾਨਦਾਰ ਤੇ ਕਾਰਵਾਈ ਹੋਣੀ ਚਾਹੀਦੀਆ ==😢😢😢😢😢😢😢😢😢😢😢😢😢😮😮😮😮😮😮😮😮😮😮😮😮😮😅😅😅😅😅😅😅😅😅😅😅😅😅😊😊😊😊😊😊😊😊😊😊😊😊😊😊😊😊😊😊

  • @punjabivloggger7178
    @punjabivloggger7178 ปีที่แล้ว

    Madam lawrance bishnoi jail ch baith k interviews den deha aa . Othe koi kanoon haiga ja nehi

  • @jasnadalvi
    @jasnadalvi ปีที่แล้ว +1

    Hore boht kush krne wala oh nahi krde

  • @smallyoutuber881
    @smallyoutuber881 ปีที่แล้ว

    It’s totally wrong people should have right to do modifications. If normal people don’t have right then why leaders can do this

  • @baldevcheema160
    @baldevcheema160 ปีที่แล้ว +1

    Shop Wale ty karwai hove

  • @user-wo8sl8xq1n
    @user-wo8sl8xq1n ปีที่แล้ว

    ❤}

  • @baldevverma4994
    @baldevverma4994 ปีที่แล้ว

    ਬਹੁਤ ਵਧੀਆ ਜੀ

  • @factar708
    @factar708 ปีที่แล้ว

    sahi aw sahi lowreance nu b push lao. kitho diti c inter view

  • @deepdhindsavlogs9097
    @deepdhindsavlogs9097 ปีที่แล้ว +1

    ਇਹ ਨੌਜਵਾਨ ਨਹੀਂ ਐ ਇਹ ਤਾਂ ਪੌਣੇ ਨੌਜਵਾਨ ਹੈ

  • @gopi4173
    @gopi4173 ปีที่แล้ว

    ਦੁਕਾਨਦਾਰ ਤੇ ਵੀ ਪਰਚਾ ਕਰੋ

  • @youngeryoutuber8738
    @youngeryoutuber8738 ปีที่แล้ว

    Odu tuhadi information kithe gayi c jado 29.5.2022 nu sidhu moose wala nu ene weapons le k ohnu mar gaye odu kithe c tuhadi information 💔💔

  • @manvindermaan9527
    @manvindermaan9527 ปีที่แล้ว +1

    ਦੁਕਾਨਦਾਰ ਵੀ ਬਰਾਬਰ ਦੋਸੀ ਹੈ

  • @zaildarcheema106
    @zaildarcheema106 ปีที่แล้ว +3

    ਬੀਜੇਪੀ ਵਾਲਿਆਂ ਨੂੰ ਅਧਿਕਾਰ ਹੈਗੇ ਨੇ

  • @neerajdogra7663
    @neerajdogra7663 ปีที่แล้ว

    Chairman😂😅😂😅😂😂😂😂😂😂😂😂😂

  • @rotihukdi9591
    @rotihukdi9591 ปีที่แล้ว

    SAB T pahla SHOP valaya karvai hove j SHOP kuj sale hunda ha lok sale karnge SHOP valaya Metting bula k SHOP valaya t karvai kro

  • @Mr.sehajX
    @Mr.sehajX ปีที่แล้ว +1

    ਕੈਦੀ thode ਤੋਂ ਫੜੇ ਨੀ ਜਾਂਦੇ ਆਮ ਲੋਕਾਂ ਦੀ ਵੀਡਿਉ ਬਣੋਨੋਂ ਲਗ ਜੰਦੇ ਨੇ jhre ਕਤਲ ਨੇ ਏਨੇ gumde ਉਹ ਫੜ ਦੇ ਨੀ ਲੋਕਾਂ ਨੂੰ ਤੰਗ ਕਰਨ ਦਾ ਠੇਕਾ ਲਿਆ tuc

    • @RoohPunjabi
      @RoohPunjabi ปีที่แล้ว

      matlb police kamm karna chadd dve

  • @p.b11walesauditrailerdrive12
    @p.b11walesauditrailerdrive12 ปีที่แล้ว

    Bht vdia

  • @armaandhaliwal2021
    @armaandhaliwal2021 ปีที่แล้ว

    Baki ta sab thk h but jehra ah nal police ala khada ha oh bar bar ewa kyu boli jnde picha hoka gal kqr oiche hoka gal kar khann lgya kiya oh

  • @M.S.DEOL.BOPArAI-KALAN.
    @M.S.DEOL.BOPArAI-KALAN. ปีที่แล้ว +1

    ITS 2 HOT IN PUNjAB.
    rEAr WINDOWS TINTED SHOULD BE ALLOWED BY DEPArTMENT OF TrANSPOrTATION

  • @youngeryoutuber8738
    @youngeryoutuber8738 ปีที่แล้ว

    O mama gaddi de seeshe black krwone c ta koi chngi gaddi de kronda eda ki fyda😂

  • @essess4018
    @essess4018 ปีที่แล้ว

    ਪਰ ਕੀ ਖੜੀ ਗੱਡੀ ਦਾ ਚਲਾਨ ਕੱਟਿਆ ਜਾ ਸਕਦਾ ਹੈ !

  • @santoshrai8437
    @santoshrai8437 ปีที่แล้ว +1

    ES GARDAR NU THOKO PUNJAB DA MAHAOL KHARAB KARDE HAN AH LOG THOKO THOKO JAIL

  • @dugri669
    @dugri669 ปีที่แล้ว

    Ena de apde bndeya de lgi aa black filming eh ta bs maarha vekh k hath pande aa 😡😡😡😡

  • @gurdeepkhosa5459
    @gurdeepkhosa5459 ปีที่แล้ว

    Repoter kehnda kise mantri di gadi lagdi a ago police 👮‍♀️ kehndi jehdi marji hove karvai hougi 😂

  • @SINGHBARGOTA
    @SINGHBARGOTA ปีที่แล้ว

    Bus ehi kam reh giya police da jere shaream banda mar ke chal jande oh ena to fad ni hunde jere pastol kol rakhde aa ouna nu kehde kuch ni kale shishe kra laye ta ena vada ishu bna dita

  • @MsuppalMsuppal-rc2tn
    @MsuppalMsuppal-rc2tn ปีที่แล้ว

    Sare li aa

  • @tarasingh1858
    @tarasingh1858 ปีที่แล้ว

    Jehda laa rya ohde te v action lvo...te jehde vip bnde lgwande ohna te v kro

  • @chandigarha
    @chandigarha ปีที่แล้ว

    Lanat lanat lanat. Media. News bna ra. Police da km. Chlan. Police. Trp.

  • @user-vh8cn6mi6q
    @user-vh8cn6mi6q ปีที่แล้ว

    ਨਸੇ ਵੇਚਣ ਵਾਲੇ ਨੂੰ ਤਾ ਫੜਲਾ ਪਹਿਲਾ ਸਾਲੀਏ

  • @yaadchahalchahal709
    @yaadchahalchahal709 ปีที่แล้ว

    Dukan dar ta v karvai karo pahla dukana ta band kro gadi aa ta ape band ho jau

  • @bansalbhawan3298
    @bansalbhawan3298 ปีที่แล้ว

    Hun kuch lok ehna de side lenge v ha vdiya lryia ghussa kryia , according to act front te 50 percent back te back 60 pta ni 70 percent black film krva skda koi ne , personal space gaddi v agle kise nu koi right ne hauga ohna de personal space ch enter krn da ena ta high court nu v pta but eh ta paise de ke lgge aa ehna nu ki pta

  • @pabloescobar-cj3mk
    @pabloescobar-cj3mk ปีที่แล้ว

    Gangster chita katam nhi hunde high voltage drama public liy jina marji kara lo punjab police to

  • @loveleensingh5509
    @loveleensingh5509 ปีที่แล้ว

    Good black film lga k don bnde a jail suto ehina nu gaddi le lende a rule pta ni ki a ehina nu

  • @RoohPunjabi
    @RoohPunjabi ปีที่แล้ว

    ah jehde kuch fuddu lok comment krde k aam loka nu tang kita ja reha ...fer jd kall nu isi gaddi ch koi vardaat hogi fer beh jaan ge sadka te dhrne laa k ki crime rate vadd reha .. 😂😂😂

  • @SatnamSingh-vl6yu
    @SatnamSingh-vl6yu ปีที่แล้ว

    ਇਹੋ ਜਿਹੇ ਬਾਂਦਰ ਹੋਰ ਵੀ ਕਈ ਹਨ ਉਨ੍ਹਾਂ ਨੂੰ ਵੀ ਫੜੋ

  • @sukhrajsandhu691
    @sukhrajsandhu691 ปีที่แล้ว

    Knooon. Sub. Le. Ik. Rkhoo

  • @SEKHON99
    @SEKHON99 ปีที่แล้ว +1

    Ehna nu pushu k chitte wale black films laa k ghum de agle helmat paa k Kam kdd jaande police te system hee fuddu aa dubai aa k Dekh lwo all cars black aa othe crime kyo zero

  • @tersemlal6371
    @tersemlal6371 ปีที่แล้ว

    Kale sheshe karvana koi madi gall ni haigi kuch bandey nu khtra use lai sheshe kale karvane painde hor isde vich koi madi gall ni haigi

  • @dilbagbassi5952
    @dilbagbassi5952 ปีที่แล้ว

    ,एह काम गलत है बुल्ट मोटरसाइकिल के patake वी बन्द करो

  • @jaspreetsingh9660
    @jaspreetsingh9660 ปีที่แล้ว

    Insaan banjo o y waheguru tu he data

  • @tersemlal6371
    @tersemlal6371 ปีที่แล้ว

    Jinna jor gaddi wale de kale sheshe kahun laya hoya aa Inna he jor j kite police nashe vechan waleya te lave taan nashe band ho sakde per ihna ne kyu karvanae band ihna nu patti mildi oh band ni ho jani

    • @AvtarSingh-pw7fv
      @AvtarSingh-pw7fv ปีที่แล้ว

      ਇਹੋ ਜਿਹੀ ਗੱਡੀ ਹੀ ਨਸ਼ੇ ਦੇ ਧੰਦੇ ਵਿੱਚ ਵਰਤੀ ਜਾਂਦੀ ਹੈ

  • @beinghuman8296
    @beinghuman8296 ปีที่แล้ว

    chairman ta peo wale ehda likh lenge jida pta nahi phenchod jida all india party de chairman ban gaye hon sale mohle de chairmen kuta puchda nahi hunda

  • @mr.sandeepseepa8294
    @mr.sandeepseepa8294 ปีที่แล้ว

    Jhere criminals lok ne oho Bina kale shisheya ton hi apne crimes nu inzam de dinde ne dekho vichare nu nzaiz hi jurmana pa Dita garib nu chalo je tusi is munde nu kale shishe karvaunde fad hi liya si tan isnu worn karke Chad dinde or jhere tuhade bap upar bhethe kale dhandhe karde paye ne una Tak tusi kiyun nhi phaunchde jhere galat kam tuhanu rokne chahide ne una nu tusi rokde nhi Nasha Punjab vich sream vikda piya hai gengstars khoon karke vi ajad ghum rhe ne or Han tuhanu ik ik insan da pata hai ke khera Nasha Punjab vich leke aa riha te kaun Punjab vich gengstars bna riha kaun kaun Punjab vich kale dhandhe karda tuhanu police department nu sab kujh pata hai but tuhade kise vich ina dum nhi hai ke tusi kale dhandhe band karo na hi tusi una nu hath pa sakde ho kiyun ki tuhanu pyaar hai apni vardi nal Punjab nal tuhanu koi lena dena nhi bas tuhadi roti pakni chahidi hai tuhadiya jeba ful honiya chahidiya ne jhere tuhade upar bhethe bap ne oho tuhadiya ankha shamne hi Bina kale shisheya ton apne crimes nu anzam de dinde ne chalo agar a munde ne sonkh nal galti kar hi lai si tan isnu worning deke Chad Dita jave but nhi tusi aauna poriya duniya vich midia Rahi loka nu a dikhauna ke tusi kine imandar police officer ho tuhadiya imandariya da mul udo Pena jado tusi Punjab nu Nasha te crimes mukat karoge under bhethe gengstars lowarnce bishnoi goldy Brar varge da incanters Karo ge Punjabi veero tusi itho hi apne dimag ton socho nami gengstars under jail vich bhethe hi apna kam kari jande apne crimes nu pora karde ne itho hi hisab lga lau ke Sadi Punjab police kini ke imandar hai veero asi safe nhi Han all Punjab unsafe hai veero tusi bas 2026 di wait Karo tusi a dekhna Sade loka da Sade Punjab da kina bura hall hona ik din Punjab da mukhmantry bihar da koi bihari hona sadiya fasla de rate baiya ne laya karne apni marji nal asi nokar hona Punjab vich bihari te punjabiya vich farak nhi rehna Punjab Diya Pena betiya vi safe nhi rehniya baki veero jo aaun wala time hai main tuhanu das Dita Jo sach hai main bol Dita hun chahe kujh vi hove mainu koi dar nhi chahe mainu jail under hi kar Dita jave kiyun ki mainu pata hai sach sarkar lai buhat Kora hai but veero yaad rakheo 2026 te sun 2027 tak sada Punjab sada nhi rehna

  • @sukhdhillon8697
    @sukhdhillon8697 ปีที่แล้ว

    Lagda press wala enu jal kra k he sha lyega