ਸ਼ਹੀਦਾਂ ਦੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ

แชร์
ฝัง
  • เผยแพร่เมื่อ 18 ก.ย. 2024
  • ਸ਼ਹੀਦਾਂ ਦੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਫਿਰੋਜ਼ਪੁਰ ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਜਿਥੇ ਪੰਜ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਉਥੇ ਹੀ ਸੰਗਤਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਰਸਤੇ ਵਿਚ ਨਮਾਣੀ ਹੋਰ ਸੰਗਤਾਂ ਵੱਲੋਂ ਕਈ ਥਾਵਾਂ ਤੇ ਲੰਗਰ ਵੀ ਵਰਤਾਏ ਗਏ ਦਿੱਲੀ ਗੇਟ ਉਦਮ ਸਿੰਘ ਚੌਂਕ ਬਗ਼ਦਾਦੀ ਗੇਟ ਤੋਂ ਹੁੰਦਾ ਹੋਇਆ ਰਾਤ ਨੂੰ ਅੱਠ ਵਜੇ ਅਕਾਲਗੜ ਗੁਰਦਵਾਰਾ ਸਾਹਿਬ ਸਮਾਪਤੀ ਕੀਤੀ

ความคิดเห็น • 1