Tuhade warge loka gurbani di viyakhaya apne fyde li kitti aa .Daso kehre Guru sahib ne khatri kul to bahr viyah kitta .Kehre Guru sahib ne keha jaat paat shadn nal bnda rub nu milda .Gurbani vich kui likhya bhalle amardas gun tere teri upma tohe ban aawe .kui jaat da jikr kitta .jehre lika reservation leke schlorship te study free krde odo jaat paat nhi hundi .jdo lok ravidas kom majbi kom blmiki kom diya 100 de hisab nal jathebndiy bnayi firde oho jaat paat nhi .Gurbani de ult bhagt nu guru kehna jaat paat nhi .Eh sara hindustani propeganda aa?Loka utte jhoothe parche kra dene apni jaat da faida leke .Je jaatpaat na krn wala bnda Gurbani sewa to bina hi rub nu pa lainda ..Har banda apna profit vekh ke gul krda jida tusi loka nu gumrah krde je sirf jaat paat da roula pake .ki punjab da sikha da hor koi masla nhi reh gya Nashe ne lakha nowjwan khatam kr ditte sarakara har cheez utte kabza kr lya .ohde khilaf kdi nhi bolde kuiki tuhano eho jihiya betukiya gulla da jyada faida milda na koi dar te na nuksan aa .Tusi vi gurbani de ult hi kam krde ho .sari nowjwani barbad hogi .Tusi stage utte sirf aam bhole loka nu buddi bnaun wale ho.
2:08 dhunda ji tussi v lalch shaddo te sach bolna shuru karo. Jehre sawal New Zealand to ho rahe una da imandari nal jawab deh ke kahani nu katam karo :) tussi doglya nal vichar de ya lalch karke.
@@singhranjodh3848 jehdi koi caste hee na hoi uhdi pehchan hee ki. Jido apa sadk upper utrade han against government, ki sadi eh problem uh problem,. Es mulk bharat vich har smssya caste nal judi hoyi hai. Bhave, dukandar, majdoor, kisan etc. Ok i think i explained everything
ਬਹੁਤ ਵਧੀਆ ਵੀਚਾਰ ਨੇ ਵੀਰ ਜੀ।
Waheguru ji ka khalsa waheguru ji ki Fateh 🙏🙏
ਨਾਮ, ਪਿਤਾ ਮਾਤਾ ਦਾਦਾ ਨਾਨਾ ਆਦਿ ਨਾਮ ਆਦਮੀ ਦੀ ਪਹਿਚਾਣ ਕਰਾਉਂਦੇ ਹਨ ਤਾਂ ਕਿ ਜਾਇਦਾਦ ਆਪਣੇ ਨੂੰ ਮਿਲ ਸਕੇ ਜੋ ਕਿ ਗੁਰਮਤਿ ਦੇ ਉਲਟ ਹੈ।ਇਹ ਮਨੁੱਖ ਜਾਤ ਵਿੱਚ ਆਪਣੇ ਆਪ ਵਿੱਚ ਮਿਲ ਸਕਦਾ ਸੀ ਪਰੰਤੂ ਇਹ ਲੋਭ ਵਿਚ ਪੈ ਗਿਆ ਅਤੇ ਲੋਭੀ ਬਣ ਗਿਆ। ਧਰਮ ਲੋਭੀ ਦਾ ਵਿਸਾਹ ਕਰਨ ਤੋਂ ਰੋਕਦੀ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਜੀਤ ਸਿੰਘ ਧੂੰਦਾ ਜੀ ਤੁਸੀਂ ਬਹੁਤ ਹੀ ਵਧੀਆ ਗੁਰਬਾਣੀ ਦਾ ਗਿਆਨ ਸੰਗਤਾਂ ਨੂੰ ਸਮਝਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸੇ ਤਰ੍ਹਾਂ ਗੁਰਬਾਣੀ ਦੀਆਂ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਉਂਦੇ ਰਹੋ।
😅7p
ਵਾਹਿਗੁਰੂ ਜੀ 🙏 ❤
ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ
See
ਸੱਚੇ ਤੇ ਖਰੇ ਵਿਚਾਰ ਭਾਈ ਸਾਬ ਜੀ ਦੇ 🌹 🌹 ਇਨਸਾਨੀਅਤ ਜਿਦਾਬਾਦ ਜਿੰਦਗੀ ਜਿਦਾਬਾਦ 🎉 🎉 ਪ੍ਰਗਟ ਸਿੰਘ ਤਰਨਤਾਰਨ
🎉
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
Thank you babaji God bless you Waha guru ji
सतनाम श्री वाहेगुरु जी।
धन्यवाद महाराज जी।
ਧੰਨਵਾਦ ਸਰਬਜੀਤ ਸਿੰਘ ਧੂੰਦਾ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ
ਭਾਈ ਸਾਹਿਬ ਦੇ ਵਧੀਆ ਵਿਚਾਰ ਹਨ
Bhai Saad ji tusi dhan ho tuhadi viakheya bahut sohni aa🙏🙏🙏🙏🙏
ਵਾਹਿਗੁਰੂ ਜੀ ਇਹ ਸੱਚੀਆ ਗੱਲਾਂ ਹਨ
ਬਿਲਕੁਲ ਸਹੀ ਹੈ ਭਾਈ ਸਾਹਿਬ ਜੀ
ਸਤਿਨਾਮ ਵਾਹਿਗੁਰੂ🙏 ਚੜਦੀਕਲਾ ਵਿੱਚ ਰੱਖਣ ਲਈ ਧੰਨਵਾਦ ਕਰਦੇ ਹਾਂ🙏🙏🙏🙏🙏🙏🙏🙏🙏🙏🙏
🙏ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
ਸਤਿਕਾਰ ਯੋਗ ਵੀਰ ਜੀ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Top Da Lecture God appki Umar Baddi kre. Thanks
Waheguru ji ❤️🙏🙏🙏🙏🙏❤️👏👏👏👏👏❤️❤️❤️❤️❤️❤️ very true msg bhaji ❤
ਗੁਰੂ ਕਿਰਪਾ ਜੀ ਭਾਈ ਸਾਹਿਬ ਜੀ
Satnam Sri waheguru sahib ji
Very inspiring video waheguru ji 🙏
Thanks for your life changing vichar 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ
ਭਾੲਈ ਸਾਹਿਬ ਜੀ ਦੀਅਆ ਸਿਧੀਅਆ ਤੇ ਸਪਸ਼ਟ ਸਾਧੀ ਪੈੰਡੂ ਬੋਲੀ ਤੇ ਪੰਖਾੰਡੀਆ ਤੇ ਚਾਪਲੂਸਾ ਨੂੰ ਇਹਨਾ ਦੀਅਆ ਗੁਰਬਾਣੀ ਦੇ ਅਧਾਰ ਤੇ ਵੀ ਗਲਾ ਕਿਉ ਚੁਬਦੀ ਹੈ । ਜਾਤਪਾਤ ਨੂਸ਼ ਕਿੳਉ ਨਹੀ ਅਕਾਲ ਤਖਤ ਤੋ ਹੁਕਮਨਾਂਵਾ ਜਾਰੀ ਕਰਦੇ ਕਿਉ ਵਿਤਕਰਾ ਕਰਦੇ ਹਨ ਜਿਹਨਾਂ ਨੇ ਜਾਤਪਾਤ ਖਤਮ ਕਰਨੀ ਸੀ । ਉਹ ਤੇ ਅਕਾਲ ਪੁਰਖ ਨਾਲੋ ਆਪਣੇ ਆਕਿਅਆ ਨੂੰ ਪੂਜਦੇ ਹਨ । ਜਿਹਨਾ ਕਰਕੇ Spgc ਬਣੀ ਸੀ । ਉਸ ਦਾ ਭੋਗ ਪਾ ਦਿਤਾ ਹੈ । ਇਕ ਪੈਸੇ ਵਾਲਾ ਪਰਧਾਨ ਉਸ ਤੇ ਨਾਲ ਬਾਕੀ ਕਤੀੜ ਵੀ ਉਸੇ ਰਸਤੇ ਚਲ ਕੇ ਮਲਾਈ ਛਕ ਰਹੇ ਹਨ । ਨਾ ਕਿਸੇ ਦਾ ਡਰ ਨਾ ਕੋਈ ਫਿਕਰ ਕੋਈ ਭਾਵੇ ਗੁਰੂ ਜੀ ਬੇਆਬਦੀ ਕਰੇ । ਮਾਨਸਿਕ ਰੋਗੀ । ਕੋਈ ਗੌਲਕ ਦੀ ਪੂਰੀ ਸਫਾਈ ਕਰੀ ਜਾਵੇ ਧਾਰਮਿਕ ਅਕਾਲੀ ਲੀਡਰ । ਲੰਗਾਹ ਸਾਹਿਬ ਦਾ ਹੁਣ ਮੁੰਡਾ ਹੋਟਲ ਵਿਚੋ ਫੜ ਹੋਇਆ । ਕਿਨੀ ਮਾੜੀ ਗਲ । ਮੰਹਤ ਜਿਨਾ ਚਿਰ ਗੁਰਦਵਾਰਿਆ ਵਿਚੋ ਨਹੀ ਕਢੇ ਜਾਂਦੇ ਉਹਨਾ ਨੇ ਸੁਧਰਨਾ ਨਹੀ । ਗੁਰੂ ਕਿਰਪਾ ਕਰੇ ਤੇ ਅਕਾਲ ਤਖਤ ਦਾ ਜਥੈਦਾਰ ਅਕਾਲੀ ਫੂਲਾ ਵਰਗਾ । ਕਰਤਾਰ ਕਰਤਾਰ ਝਬਰ ਸਿੰਘ ਵਰਗੇ ਜਥੇਦਾਰ ਸ਼ਹੀਦ ਲਛਮਣ ਸਿੰਘ ਵਰਗੇ ਹੋਣੇ ਚਾਹੀਦੇ ਹਨ । ਭਾੲਈ ਸਰਬਜੀਤ ਸਿੰਘ ਆਪਣੀ ਹਾਥੀ ਚਾਲ ਚਲਦੇ ਜਾਉ । ਇਹਨਾ ਕਰਮਕਾਂਡੀ ਨਿਕਾਮਿਆ ਨੂੰ ਗੁਰੂ ਆਪ ਸਜਾ ਦੈਵੇਗਾ ।
1001% ਸਹੀ ਗੱਲ ਆ ਵੀਰ ਜੀ
ਸਾਡਾ ਸੰਵਿਧਾਨ ਬੱਚੇ ਦੇ ਪੈਦਾ ਹੋਣ ਸਾਰ ਜਾਤ ਜਨਮ ਸਰਟੀਫਿਕੇਟ ਤੇ ਲਿਖਣ ਦਾ ਹੁਕਮ ਦਿੰਦਾ l ਫਿਰ ਦੱਸੋ ਜਾਤ ਕਿਵੇਂ ਮਿਟ ਜੂ l ਇਹ 100% ਗਲਤ ਗੱਲ ਹੈ
ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਫੇਰ ਨਾ ਮੰਨੋ ,, ਵੀਰ ਜੀ ,,
Pp}p
Ppppp0000000
ਗੁਰੂ ਨਾਨਕ ਜੀ ਦੇ ਸਮੇਂ ਕਿਹੜਾ ਸੰਵਿਧਾਨ ਸੀ ਪਰ ਗੁਰੂ ਸਾਹਿਬ ਨੇ ਜਾਤਪਾਤ ਖਿਲਾਫ ਬੋਲਿਆ ਕੇ ਨਹੀਂ। ਉਸ ਸਮੇਂ ਕਿਹੜੀ ਰਿਜ਼ਰਵੇਸ਼ਨ ਸੀ।
@@KulwantSingh-wh8nj ਉਸ ਸਮੇ ਲੋਕ ਅਨਪੜ ਸੀ
@@Aaj361 ਹੁਣ ਤਾਂ ਬੜੇ ਸਿਆਣੇ ਹੋ ਗਏ ਨੇ
ਧੰਨ ਧੰਨ ਭਾਈ ਗੁਰਦਾਸ ਜੀ
Bahut vadhia
veery nice baba ji such bolde ho
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
Bhai sarbjeet Singh Dhunda ji👍👍👍
Bilkul sahi hai 🙏🙏😇. Satnam ji waheguru ji waheguru ji 🙏🙏
🙏ਗੁਣ ਨਾ ਵਿਹਾਝੈ ਕੋਇ ॥
Very good.inspiration Tarsem Jammu
Kindly put yo ur tkeeds for yo ngsters
Waheguru ji waheguru ji waheguru ji waheguru ji waheguru ji ❤❤❤❤❤
Nice whaguruji
ਠੀਕ ਬਾਬਾ ਜੀ
ਸੁਚ ਹੋਵੈ ਤਾ ਸਚੁ ਪਾਈਐ
Wah ji😊👍🏻
veery nice ji
All time you true 💯 baba ji
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਸਾਡੇ ਪਿੰਡ ਕਿਰਤਨ ਕਰਦੈ ਬਾ ਬਾ ਜੀ
Kehra pind
@@Gurbanivideocreatora
ਕੀਰਤਨ ਦੀ ਸਮਝ ਕਿੰਨੇ ਪਰਸੈਂਟ ਸੰਗਤਾਂ ਨੂੰ ਆਉਂਦੀ ਹੈ
Punjabi sahi likho
ਸਤਿਨਾਮ ਵਾਹਿਗੁਰੂ🙏 ਚੜਦੀਕਲਾ ਵਿੱਚ ਰੱਖਣ ਲਈ ਧੰਨਵਾਦ ਕਰਦੇ ਹਾਂ🙏🙏🙏❤
ਨੀਂਦ ਨਾ ਵੇਖੇ ਬਿਸਤਰਾ 'ਤੇ ਭੁੱਖ ਨਾ ਵੇਖੇ ਮਾਸ,
ਮੌਤ ਨਾ ਵੇਖੇ ਉਮਰ ਨੂੰ 'ਤੇ ਆਈਲੈਟਸ ਨਾ ਵੇਖੇ ਜਾਤ😜
Waheguru ji Waheguru Ji sab da bhala krna ji 🙏 🙏🙏🙏🙏
ਵਾਹਿਗੁਰੂ ਜੀ
Very good bai sahib ji sukhdev singh kadiana
Shri.waheguru.ji.mehar.keroo.ji
Waheguru Ji waheguruji waheguru jI waheguruji Waheguru ji waheguru
Ji
Waheguru meher karn sareya te🙏
Waheguru ji Waheguru ji 🙏
Satnam waheguru ji
Absolutely Right ✅
Very good
🙏 bilkul shi keha
Waheguru jee
Waheguru ji🙏
Waheguru ji ♥️
Good bh
Ai Saab
Sei gall
🙏🙏🙏🙏
🙏
ਧਰਤੀ ਦੇ ਸਵਰਗ ਦਾ ਘਾਂਣ ❓ ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ ਕਾਅਬਾ ਪ੍ਰਵਾਨ ...? ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਹੀ ਮਾਨ...? ਆਜ਼ਾਦੀ ਛੋੜ , ਇਜ਼ਤ , ਬੇਜ਼ਤੀ ਔਰ ਰੱਬ , ਸੁਖਸ਼ਮ ਸ਼ਬਦਾਂ ਦਾ ਭਰਮਾਣ...?
💯👍
Vahe gru g
❤❤wmk 🙏🏻😇❤️
💯
Waheguru ji
USA and Canada ਹੋਵੇ ਜਾਤ ਦੀ ਕੋਈ ਗੱਲ ਨਹੀ
ਪਰ ਇਹ ਲਾਲਚ ਅਤੇ ਸੋਂਦੇ ਬਾਜ਼ੀ ਹੈ
Good night
👌👌🙏🙏🙏🙏🙏🌷🌹
❤❤❤❤❤
🙏💯
Baba g mann nu shanti nahi mildi tensed bahut karda hai
🙏🏻🙏🏻🙏🏻🌹🌹🌹
ਬਾਬਾ ਜੀ ਬਾਦਲਾਂ ਤਾ 😂 ਨਿੱਕਲ ਨਹੀਂ ਬਾਦਲ ਬੱਰਮ ਗਿਆਨੀ ਬੈਨਣ ਸਿੰਘ ਨੇ 🤣
ENGLAND DA KAAM DA VISA CHAYEE TOU DASNA!!! GURFATEH JI 😊
Bahut bade vechr ha bhai g
Dhunda sahib tohadia gallan Kam dia han Sachin han
ਇਹ ਸੱਚ ਹਰੇਕ ਨਹੀਂ ਦੱਸਦਾ ਜਿਸ ਦਾ ਗੁਰਬਾਣੀ ਨਾਲ ਤੋਰੀ ਫੁਲਕਾ ਚੱਲਦੈ ਉਹ ਨਹੀਂ ਦੱਸਦਾ ਵੀ ਆਪ ਗੁਰਬਾਣੀ ਪੜਿਆ ਕਰੋ
😊
ਜਾਤ ਸਿਰਫ ਇੰਡੀਆ ਵਿੱਚ ਹੈ
My much No class is 10today's new year old girl who have been in the world
ਉਦਾਂ ਜਾਤ ਪਾਤ ਚਲ ਰਹੀ ਆ ਖਤਮ ਨਹੀਂ ਹੋਣੀ ਕਨੇਡਾ ਤੋਂ ਇਲਾਵਾ
ਕੰਨੇਡਾ ਵਿੱਚ ਵੀ ਤੁਸੀ ਜਾਤ ਪਾਤ ਪਾਤੀ ਅੰਗਰੇਜ ਵੀ ਤੁਹਾਡੇ ਤੇ ਡਾਂਗ ਫੇਰਨ ਦੀ ਤਿਆਰੀ ਵਿੱਚ ਆ ਖੂਛਾ ਚੱਕ ਕੇ ਭੱਜਣ ਦੀ ਤਿਆਰੀ ਕਰਲੋ ਨਹੀ ਤਾਂ ਕੰਨੇਡਾ 84 ਦੰਗਾ ਬੋਲਣੈ ਜੇ ਤੁਸੀ ਆਪਣੀਆਂ ਹਰਕਤਾਂ ਨਾ ਛੱਡੀਆਂ ਤੁਸੀ ਬਹੁਤ ਗੰਦ ਪਾਤਾ
Today Reality
Ilets be rab de karmat ha
ਗੁਰਬਾਣੀ ਦੀਆਂ ਜੋ ਤੁਕਾਂ ਬੋਲ ਕੇ ਦਸੀਆਂ ਜਾ ਸਕਦੀਆਂ ਹਨ ਉਹਨਾਂ ਨੂੰ ਗਾ ਕੇ ਦੱਸਣ ਨਾਲ ਕੀ ਗੁਰਬਾਣੀ ਸੌਖਿਆ ਅੰਦਰ ਵੜ ਜਾਂਦੀ ਹੈ ਜੋ ਬੋਲ ਕੇ ਨਹੀਂ ਵੜਦੀ ? ਮਿਸਟਰ ਧੁੰਦਾ, ਕਥਾ ਸਹਿਜਤਾ ਵਿੱਚ ਹੋਣੀ ਚਾਹੀਦੀ ਹੈ l ਕੋਈ ਕਿੰਨਾ ਵੀ ਚੰਗਾ ਬੋਲੇ ਜੋ ਗਾਉਣ ਲੱਗ ਜਾਂਦਾ ਹੈ ਵੀਡੀਓ ਬੰਦ l ਫਿਰ ਨਹੀਂ ਸੁਣਨੀ l
Guru nanak dev ji bhai mardana naal bani ga ke dasde san. Raag Gaye jande san.
Tenu defect he disdae?
ਬਾਬਾ ਜੀ ਪੈਸੇ ਦੀ ਕਰਾਮਾਤ ਆ
ielts ne jaat paat khatam nhi kiti
Loka de lalch ne khatam kiti aa
Tuhade warge loka gurbani di viyakhaya apne fyde li kitti aa .Daso kehre Guru sahib ne khatri kul to bahr viyah kitta .Kehre Guru sahib ne keha jaat paat shadn nal bnda rub nu milda .Gurbani vich kui likhya bhalle amardas gun tere teri upma tohe ban aawe .kui jaat da jikr kitta .jehre lika reservation leke schlorship te study free krde odo jaat paat nhi hundi .jdo lok ravidas kom majbi kom blmiki kom diya 100 de hisab nal jathebndiy bnayi firde oho jaat paat nhi .Gurbani de ult bhagt nu guru kehna jaat paat nhi .Eh sara hindustani propeganda aa?Loka utte jhoothe parche kra dene apni jaat da faida leke .Je jaatpaat na krn wala bnda Gurbani sewa to bina hi rub nu pa lainda ..Har banda apna profit vekh ke gul krda jida tusi loka nu gumrah krde je sirf jaat paat da roula pake .ki punjab da sikha da hor koi masla nhi reh gya Nashe ne lakha nowjwan khatam kr ditte sarakara har cheez utte kabza kr lya .ohde khilaf kdi nhi bolde kuiki tuhano eho jihiya betukiya gulla da jyada faida milda na koi dar te na nuksan aa .Tusi vi gurbani de ult hi kam krde ho .sari nowjwani barbad hogi .Tusi stage utte sirf aam bhole loka nu buddi bnaun wale ho.
2:08 dhunda ji tussi v lalch shaddo te sach bolna shuru karo. Jehre sawal New Zealand to ho rahe una da imandari nal jawab deh ke kahani nu katam karo :) tussi doglya nal vichar de ya lalch karke.
ਜਾਤ ਦਾ ਹੋਣਾ ਬਹੁਤ ਜਰੂਰੀ ਹੈ
Kyu
@@singhranjodh3848 jehdi koi caste hee na hoi uhdi pehchan hee ki. Jido apa sadk upper utrade han against government, ki sadi eh problem uh problem,. Es mulk bharat vich har smssya caste nal judi hoyi hai. Bhave, dukandar, majdoor, kisan etc. Ok i think i explained everything
Baba nanak ne jat pat mitoun di koshis keeti
@@RajinderSingh-hf2vd salyo a thuda savidhan de mutabik jatpat nhi hegi.
Bhai sahib ji aap da what's app group hai v te link mention kar do ji please 🙏
ਵਾਹਿਗੁਰੂ ਜੀ
Waheguru ji ❤
🙏🙏
Waheguru ji