20 ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜੱਦੀ ਘਰ ਤੇ ਪਿੰਡ ਰੋਡੇ ਦੀ ਪਹਿਲੀ ਵੀਡੀਓ PB 07 Wale

แชร์
ฝัง
  • เผยแพร่เมื่อ 16 ส.ค. 2022
  • #Sant_Jarnail_singh_ji_bhindrawae
    Title
    Like Us On facebook
    Follow Us On Twitter
    Follow Us On Instagram
    Follow Us On Google +
    Subscribe Our PB 07 Wale Channel For More Updates
    Sant Jarnail Singh Bhindranwale, original name Jarnail Singh, (born 1947, Rodey [or Rode], India-died June 6, 1984, Amritsar), Sikh religious leader and political revolutionary whose violent campaign for autonomy for the Sikh state of Punjab and armed occupation of the Harmandir Sahib (Golden Temple) complex in Amritsar led to a violent and deadly confrontation with the Indian military in 1984.
    Jarnail Singh was born into a Sikh peasant family in a village near Faridkot in what is now southwestern Punjab state, India. He attended a residential Sikh seminary (taksal) in the village of Bhindran (near Sangrur), where students were trained to become granthis (custodians of the gurdwaras [Sikh places of worship]), preachers, and ragis (singers of Sikh sacred hymns). The chief of the Bhindran taksal, Sant Gurbachan Singh, was widely revered. After his death in 1969, one of his followers, Sant Kartar Singh, moved to Mehta, in northwestern Punjab about 25 miles (40 km) east of Amritsar, and established a new taksal there. Jarnail Singh accompanied him and succeeded him as head of the Mehta taksal after his death in 1977. At some point he took the name Bhindranwale (for Bhindran).
    Bhindranwale was known for his charisma as well as his knowledge of the scripture and history of Sikhism. He was asked by Zail Singh of the Indian National Congress (Congress Party), who later became the president of India, to align with them in their effort to break the hold of the Shiromani Akali Dal (SAD; Supreme Akali Party) on rank-and-file Sikhs. Bhindranwale obliged, but in the process he became increasingly aware of the role he might play in Sikh history. By setting himself as an example, Bhindranwale hoped to restore the Sikh community to its traditions of bravery and martyrdom. He argued against the SAD’s policy of negotiating their demands peacefully with the central government in New Delhi, insisting that political power in the Punjab was a Sikh right, not a gift of the Delhi regime. Bhindranwale succeeded in convincing a large number of rural Sikhs that the politics of the SAD were humiliating for them.
    20 ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜੱਦੀ ਘਰ ਤੇ ਪਿੰਡ ਰੋਡੇ ਦੀ ਪਹਿਲੀ ਵੀਡੀਓ PB 07 Wale
  • บันเทิง

ความคิดเห็น • 1.1K

  • @narindersingh1761
    @narindersingh1761 ปีที่แล้ว +339

    ਭਾਈ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਹਿਲੀਂ ਵਾਰ ਘਰ ਦੇ ਦਰਸ਼ਨ ਕਰਵਾ ਏ ਹਨ

    • @ManDhillon07
      @ManDhillon07  ปีที่แล้ว +14

      Dilo dhanvad veer ji share kreyo Jaroor te subscribe kro hor video v dekho plz

    • @lakhvirsinghsinghlakhvir4382
      @lakhvirsinghsinghlakhvir4382 ปีที่แล้ว +1

      Waheguru. Veer. Nu. Slut

    • @ManDhillon07
      @ManDhillon07  ปีที่แล้ว +3

      Veer ji channel subscribe kreyo te channel te jathedar Jagtar Singh hwara te bhai gurjant singh ji de Ghar de darshan v Jaroor kreyo video ch Ja k oh video v Jaroor dekhna kuj Dina takk bhai Harjinder Singh jinde de Ghar de darshan v krawage dhanvad

    • @kaurkavita
      @kaurkavita ปีที่แล้ว +4

      @@ManDhillon07
      Bhele.

    • @pardeepsingh7471
      @pardeepsingh7471 ปีที่แล้ว

      @@ManDhillon07 *-à**-a-/qqqqqqaqqqqqqqq

  • @ekamjotsingh8568
    @ekamjotsingh8568 ปีที่แล้ว +57

    ਮਨ ਦੀ ਇੱਛਾ ਸੀ ਸੰਤਾ ਦਾ ਜਨਮ ਅਸਥਾਨ ਦੇਖੀਏ ਤੁਹਾਡੀ ਕਿਰਪਾ ਹੋਈ ਜੋ ਦਰਸ਼ਨ ਕਰਵਾਏ ਬਾਈ ਜੀ ਬਹੁਤ ਧੰਨ ਵਾਦ ਸੰਤ ਜਰਨੈਲ ਸਿੰਘ ਸਾਡੇ ਰੱਬ ਨੇ🙏🙏

    • @ManDhillon07
      @ManDhillon07  ปีที่แล้ว +2

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @user-id8eo8rr5l
    @user-id8eo8rr5l ปีที่แล้ว +62

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਸਥਾਨ ਦਿਖਾਉਣ ਵਾਸਤੇ ਜੀ

    • @ManDhillon07
      @ManDhillon07  ปีที่แล้ว +1

      Thx veer ji share Jaroor kreyo te channel nu subscribe Jaroor kreyo nd channel te old video ch Jathedar bhai Jagtar Singh hwara te bhai gurjant singh ji de Ghar de darshan v kreyo te jaldi bhai Harjinder Singh jinde veer de Ghar de darshan krawage

  • @navjotsandhu2273
    @navjotsandhu2273 ปีที่แล้ว +49

    ਪੱਤਰਕਾਰ ਵੀਰ ਆਪ ਭਾਵੇਂ ਸਿਰੋਂ ਮੋਨਾ ਆ ਪਰ ਸਿੰਘਾਂ ਦਾ ਸਤਿਕਾਰ ਪੂਰਾ ਦਿਲ ਤੋਂ ਕਰਦਾ ਆ। ਪਰਮਾਤਮਾ ਵੀਰ ਨੂੰ ਲੰਮੀ ਉਮਰ ਦੇਣ

    • @ManDhillon07
      @ManDhillon07  ปีที่แล้ว +2

      Veer main pater kar Nahi han main travling diya video Bna u da han

  • @parmjitsingh2834
    @parmjitsingh2834 ปีที่แล้ว +16

    ਮਨ ਬੜਾ ਖੁਸ਼ ਹੋਇਆ ਵੀਰ ਜੀ,,,,ਕੋਸ਼ਿਸ਼ ਯਾਰੀ ਰਖੌ,,,ਸਹੀਦ ਸਿੰਘਾ ਦੇ ਘਰ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @HarpalSingh-uv9ko
    @HarpalSingh-uv9ko ปีที่แล้ว +33

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।

  • @arshugill8001
    @arshugill8001 ปีที่แล้ว +6

    ਸਤਿਨਾਮ ਸ੍ਰੀ ਵਾਹਿਗੁਰੂ ਜੀ ਅਪਣੀ ਸਾਰੀ ਸਿੱਖ ਕੌਮ ਉੱਤੇ ਮਹਿਰ ਭਰਿਆ ਹੱਥ ਰੱਖਣ ਜੀ

  • @haibeesidhu2431
    @haibeesidhu2431 ปีที่แล้ว +10

    ਬਹੁਤ ਬਹੁਤ ਧੰਨਵਾਦ ਵੀਰ ਤੁਸੀ ਸਾਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਜੀ ਦੇ ਜਨਮ ਸਥਾਨ ਦੇ ਦਰਸਨ ਕਰਵਾਏ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ

    • @ManDhillon07
      @ManDhillon07  ปีที่แล้ว

      Dilo dhanvad veer jo jaldi veer Harjinder Singh jinde de Ghar de darshan krawage te nal di nal bhai Surinder Singh Sodhi de Ghar de v tad takk tusi old video ch Jathedar Jagtar Singh hwara te bhai gurjant singh ji de Ghar de darshan kreyo Share Jaroor kreyo

  • @BalwinderSingh-ov6kt
    @BalwinderSingh-ov6kt ปีที่แล้ว +32

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕੋਈ ਰੀਸ ਨੀ ਕਰ ਸਕਦ ਆ
    ਜ਼ਿੰਦਾਬਾਦ ਸੰਤ ਜੀ

    • @ManDhillon07
      @ManDhillon07  ปีที่แล้ว +2

      Veer ji thx for comment channel te jathedar jagtar Singh hwara te bhai guarjant Singh ji de. Ghar de darshan vi Jaroor kreyo

  • @reshamkalsi7978
    @reshamkalsi7978 ปีที่แล้ว +27

    ਬਾਬਾ ਜਰਨੈਲ ਸਿੰਘ ਜੀ ਦੇ ਭੋਰਾ ਸਾਹਿਬ ਦੇ ਦਰਸ਼ਨ ਕੀਤੇ ਜੋਂ ਆਨੰਦ ਆਇਆ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਮੇਰਾ ਪਹਿਲਾ ਪਿੰਡ ਲੰਡੇ ਨਜ਼ਦੀਕ ਰੋਡੇ

    • @ManDhillon07
      @ManDhillon07  ปีที่แล้ว

      Waheguru ji ka khalsa Waheguru ji Ki Fateh veer ji channel subscribe kreyo video share Jaroor krna te puraniya video ch bhai Jagtar Singh hwara te bhai gurjant singh ji de Ghar darshan v krna jaroor

  • @daljeetchahalchahal453
    @daljeetchahalchahal453 ปีที่แล้ว +29

    ਬਹੁਤ ਪਿਆਰ ਕਰਦੇ ਪਿੰਡ ਵਾਲੇ ਵੀ ਸੰਤਾ ਜੀ ਨੂੰ ਜਿੰਨਾ ਗੁਰੂ ਘਰ ਲਈ ਆਪਣੇ ਘਰ ਦੀ ਜਗ੍ਹਾ ਛੱਡਤੀ ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਨ ਯੋਧੇ

  • @HarpalSingh-uv9ko
    @HarpalSingh-uv9ko ปีที่แล้ว +20

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @gurkamalbansal9668
    @gurkamalbansal9668 ปีที่แล้ว +30

    ਧੰਨ ਧੰਨ ਸ਼੍ਰੀ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ 🙏🙏💐💐 ਬਹੁਤ ਧੰਨਵਾਦ ਜੀ 🙏🙏🙏🙏

  • @rajveerkaurakku7675
    @rajveerkaurakku7675 ปีที่แล้ว +7

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਜਿੱਦੀ ਸਥਾਨ

    • @ManDhillon07
      @ManDhillon07  ปีที่แล้ว

      Thx bhain ji share kreyo te channel subscribe v Jaroor kreyo old video ch jathedar jagtar Singh hwara te bhai gurjant singh ji de Ghar de darshan v kreyo kuj Dina takk veer Harjinder Singh jinde de Ghar de darshan v krawage

  • @buntyjatt5567
    @buntyjatt5567 ปีที่แล้ว +38

    ਬਹੁਤ ਵਧੀਆ ਬਾਈ ਜੀ
    ਪਹਿਲੀ ਵਾਰ ਕਿਸੇ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੇ ਪਿੰਡ ਦਾ ਦ੍ਰਿਸ਼ ਵਖਾਇਆ
    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ 🙏🙏🙏
    ਬਹੁਤ ਬਹੁਤ ਧੰਨਵਾਦ 🙏

    • @ManDhillon07
      @ManDhillon07  ปีที่แล้ว +1

      Veer ji share Jaroor kreyo te subscribe v old video ch jathedar jagtar Singh hwara te bhai gurjant singh ji de Ghar de darshan kreyo kuj Dina takk veer Harjinder Singh jinde de Ghar de darshan v krawage

    • @tarseemsingh8990
      @tarseemsingh8990 ปีที่แล้ว +2

      । ਆਜ਼ਾਦੀ ਹੱਲ ਖਾਲਿਸਤਾਨ ।
      । ਰਾਜ ਕਰੇਗਾ ਖਾਲਸਾ ।
      । ਖਾਲਿਸਤਾਨ ਜਿੰਦਾਬਾਦ ਰਿਫਰੈਂਡਮ ।
      । 🚩🚩🚩👍👍👍✍️✍️✍️ ।
      । ਖਾਲਿਸਤਾਨ ਬਣ ਕੇ ਰਹੇਗਾ ।
      । ਵਾਹਿਗੁਰੂ ਜੀ ਕਾ ਖਾਲਸਾ ।
      । ਵਾਹਿਗੁਰੂ ਜੀ ਕੀ ਫਤਿਹ । ਜੀ ।
      । 🙏🙏 ❤️❤️❤️ 🙏🙏 ।

    • @amanjotkaur956
      @amanjotkaur956 ปีที่แล้ว +1

      @@tarseemsingh8990 jror ji

  • @pubgboyofficial8280
    @pubgboyofficial8280 ปีที่แล้ว +101

    ਕਰਮਾਂ ਵਾਲ਼ੇ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਪਿੰਡ ਦੀ ਸੰਗਤ

    • @ManDhillon07
      @ManDhillon07  ปีที่แล้ว +2

      Veer ji share Jaroor krna

    • @jagdevsingh7707
      @jagdevsingh7707 ปีที่แล้ว +2

      sahi gal a bai man mehsoos hunda

  • @raniya-wl2gy
    @raniya-wl2gy ปีที่แล้ว +89

    ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀਹ ਵੀ ਸਦੀ ਦੇ ਮਹਾਨ ਯੋਧੇ ਅਮਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @ManDhillon07
      @ManDhillon07  ปีที่แล้ว

      Waheguru ji ka khalsa Waheguru ji Ki Fateh veer ji channel subscribe kreyo video share Jaroor krna te puraniya video ch bhai Jagtar Singh hwara te bhai gurjant singh ji de Ghar darshan v krna jaroor

    • @BaljeetKaur-cq6cn
      @BaljeetKaur-cq6cn ปีที่แล้ว +2

      @@Beautiful_indian_sikh vvvv

    • @ManDhillon07
      @ManDhillon07  ปีที่แล้ว

      Ki likhya bhain ji tusi

    • @gurjitkaur6332
      @gurjitkaur6332 ปีที่แล้ว

      Waheguru ji 🙏🙏🙏🙏

    • @gurjitkaur6332
      @gurjitkaur6332 ปีที่แล้ว

      🙏🙏🙏🙏🙏

  • @jasmindersingh5966
    @jasmindersingh5966 ปีที่แล้ว +11

    ਸੰਤਾਂ ਦਾ ਜੱਦੀ ਘਰ ਜਰੂਰ ਰੱਖਣਾ ਚਾਹੀਦਾ ਸੀ ਅਸੀਂ ਉਹ ਦੇਖਣਾ ਚਾਹੁੰਦੇ ਸੀ ਜਿੱਥੇ ਸੂਰਮਾ ਜੰਮਿਆ ਸੀ ਹੁਣ ਇਸ ਤਰਾਂ ਕੀਤਾ ਜਾਵੇ ਜਿਸ ਤਰਾਂ ਦਾ ਵੀ ਪਹਿਲਾਂ ਸੰਤਾ ਦਾ ਘਰ ਸੀ ਗੁਰਦਵਾਰਾ ਸਾਹਿਬ ਦੇ ਨੇੜੇ ਉਹੋ ਜਿਹਾ ਘਰ ਸੰਗਤ ਦੁਬਾਰਾ ਬਣਾਵੇ

    • @ManDhillon07
      @ManDhillon07  ปีที่แล้ว +1

      Veer guru Ghar ch niche bhora aa jo oh Ghar hunda c santan da dekho video ch

    • @kamalsingh-de1vd
      @kamalsingh-de1vd ปีที่แล้ว +1

      Wehe guru ji kirpa karo Kom te charrde Kala karo ji

  • @harmanpreetsingh856
    @harmanpreetsingh856 ปีที่แล้ว +95

    ਧੰਨ ਧੰਨ ਸੰਤ ਬਾਬਾ ਜ਼ਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਸ਼ਹੀਦ ਸੂਰਬੀਰ ਯੋਧੇ 🙏❤️

    • @ManDhillon07
      @ManDhillon07  ปีที่แล้ว +3

      Verr subscribe kreyo te hor video v dekho bai Jagtar hware da Ghar te bhai gurjant singh de Ghar de Darshan v kro ji

    • @sanpreetchahal7854
      @sanpreetchahal7854 ปีที่แล้ว +2

      ਧੰਨਵਾਦ ਜੀ

    • @sanpreetchahal7854
      @sanpreetchahal7854 ปีที่แล้ว +2

      ਸੀ੍ ਵਾਹਿਗੁਰੂ ਸਾਹਿਬ ਜੀ

  • @amarjitkaur3794
    @amarjitkaur3794 ปีที่แล้ว +15

    ਧੰਨ ਸਨ ਸੰਤ ਬਾਬਾ ਜਰਨੈਲ ਸਿੰਘ ਜੀ

  • @Bhupindersingh-yl6xe
    @Bhupindersingh-yl6xe ปีที่แล้ว +27

    ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਤੇ ਹਮੇਸ਼ਾਂ ਹੀ ਰਹਿਣਗੇ

  • @sukhwantsidhu53
    @sukhwantsidhu53 ปีที่แล้ว +15

    ਬਹੁਤ ਮਿਹਰਬਾਨੀ ਜੀ ਪਿੰਡ ਵਿਖਾਉਣ ਵਾਸਤੇ
    ਕਿੰਨਾ ਚੰਗਾ ਹੁੰਦਾ ਜੇ ਪੁਰਾਣਾ ਘਰ ਸਾਂਭ ਕੇ ਰੱਖਿਆ ਹੁੰਦਾ

    • @ManDhillon07
      @ManDhillon07  ปีที่แล้ว +2

      Veer kacha Ghar c road ton char futt niva ho geya c tusi channel. Te jagtar Singh hwara ji te bhai gurjant singh ji de Ghar de darshan kro

  • @Seejimmy16
    @Seejimmy16 ปีที่แล้ว +6

    ਬਹੁਤ ਵਧੀਆ ਜੀ ਮਿਹਰਬਾਨੀ ਜੀ ਦਰਸ਼ਨ ਕਰਵਾਉਣ ਲਈ ਧੰਨਵਾਦ ਸਹਿਤ

    • @ManDhillon07
      @ManDhillon07  ปีที่แล้ว

      Dilo dhanvad veer ji share kreyo te channel te old video ch Jagtar Singh hwara te bhai gurjant singh ji de Ghar de darshan v Jaroor kreyo

  • @charanjit.singhhans7828
    @charanjit.singhhans7828 ปีที่แล้ว +13

    ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸ਼ਾ ਭਿੰਡਰਵਾਲੇ ਜਿੰਦਾਬਾਦ ❤❤🙏🙏

    • @ManDhillon07
      @ManDhillon07  ปีที่แล้ว

      Veer ji share Jaroor kreyo

  • @dampyjhajj9024
    @dampyjhajj9024 ปีที่แล้ว +8

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ ਵੀਹਵੀਂ ਸਦੀ ਦੇ ਮਹਾਨ ਜਰਨੈਲ 🙏🙏🙏🙏🙏🙏🙏🙏🙏🙏

  • @user-mc2do3iq6t
    @user-mc2do3iq6t ปีที่แล้ว +8

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾ ਬਾਦ 🙏🙏🙏🙏🙏

    • @ManDhillon07
      @ManDhillon07  ปีที่แล้ว +1

      Dilo dhanvad aap ji da kirpa Krke old video ch Jathedar Jagtar Singh hwara te bhai gurjant singh ji de Ghar de darshan v kreyo Jaroor

  • @gotasingh3500
    @gotasingh3500 ปีที่แล้ว +23

    ਜਰਨੈਲ ਸਿੰਘ ਜੀ ਬਰਾੜ ਭਿੰਡਰਾਵਾਲੇ ਰਹਿਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਵਸਦੇ ਰਹਿਣਗੇ

  • @happysingh1896
    @happysingh1896 ปีที่แล้ว +9

    🙏 ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਸੁਰਜ ਵਾਗੁ ਚਮਕਨ ਗੇ

    • @ManDhillon07
      @ManDhillon07  ปีที่แล้ว

      Veer ji Dilo dhanvad old video ch Jathedar jagtar Singh hwara te bhai gurjant singh ji de Ghar de darshan v kreyo

  • @kashmirsingh6991
    @kashmirsingh6991 ปีที่แล้ว +9

    ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਿੰਦਾਬਾਦ👍👍👍👍👍

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @jaspreetkaur6822
    @jaspreetkaur6822 ปีที่แล้ว +7

    ਧੰਨਵਾਦ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਦੇ ਦਰਸ਼ਨ ਕਰਵਾਉਣ ਲਈ ਸੰਤਾਂ ਦੇ ਜੱਦੀ ਘਰ ਦੀ ਸਾਂਭ ਸੰਭਾਲ ਉਸ ਤਰਾਂ ਹੀ ਕਰਨੀ ਚਾਹੀਦੀ ਸੀ ਜਿਸ ਘਰ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ

    • @ManDhillon07
      @ManDhillon07  ปีที่แล้ว

      Hanji bhain ji par oh kacha Ghar c kahnde sambeya Ja sakda c Waise Dilo dhanvad aajo ji da video dekhn te comment krn lyi channel nu subscribe kreyo te video nu share Jaroor kreyo te channel te old video ch Jathedar Jagtar Singh hwara te bhai gurjant singh ji de Ghar de darshan v Jaroor kreyo

  • @gurupreet7530
    @gurupreet7530 ปีที่แล้ว +9

    ਬਹੁਤ ਵਧੀਆ ਵੀਰੇ
    ਦਿੱਲ਼ੋ ਧੰਨਵਾਦ ਆਪ ਜੀ ਦਾ

    • @ManDhillon07
      @ManDhillon07  ปีที่แล้ว

      Dilo dhanvad veer ji Jathedar hwara ji te bhai gurjant singh ji di video Jaroor dekhna te share kreyo Sabh dostan nal aan wale Dina ch bhai jinde de Ghar de Darshan krawage

    • @rajbirkaur8138
      @rajbirkaur8138 ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ🙏🙏

  • @GurmeetSingh-ud1dv
    @GurmeetSingh-ud1dv ปีที่แล้ว +20

    ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ

  • @chindchamkor6831
    @chindchamkor6831 ปีที่แล้ว +13

    ਸ਼ੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੋਟਿ ਕੋਟਿ ਪਰਨਾਮ ਸ਼ਹੀਦ ਸਿੰਘ ਨੂੰ

  • @manveersingh9454
    @manveersingh9454 ปีที่แล้ว +9

    Amar sheead sant baba jarnail singh ji khalsa bhindrawale zindabad

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @amrindersinghbrar8804
    @amrindersinghbrar8804 ปีที่แล้ว +15

    20 ਸਦੀਵੀ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬੱਬਰ ਸੇਰ ਦੇ ਫੈਨ ਹੈ ਜੀ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @GurmeetSingh-nm4qw
    @GurmeetSingh-nm4qw ปีที่แล้ว +18

    ਰੂਹ ਖੁਸ਼ ਕਰ ਦਿੱਤੀ ਮੇਰੇ ਭਰਾ ਜੀ

    • @ManDhillon07
      @ManDhillon07  ปีที่แล้ว

      Thx veer ji share kreyo te subscribe v kreyo nd channel te old video ch Jathedar Jagtar Singh hwara ji te bhai gurjant singh de Ghar de darshan v kreyo

  • @rajwindersingh8157
    @rajwindersingh8157 ปีที่แล้ว +10

    ਅੱਜ ਇਹ ਜਥੇਬੰਦੀ ਸਰਕਾਰੀ ਏਜੈਸੀਆਂ ਹੱਥ ਹੈ.ਇਥੇ ਵਿਵਾਦ ਪੈਦਾ ਨਾ ਹੋਵੇ ਇਕ ਸਾਜਿਸ਼ ਤਹਿਤ ਸੰਤਾਂ ਜੀ ਨੂੰ ਜਿਉਦੇ ਦਸਕੇ ਸਭ ਆਪਣੇ ਅੰਡਰ ਕੀਤਾ ਹੈ.ਇੰਝ ਹੀ ਸਾਡੇ ਦਰਬਾਰ ਸਾਹਿਬ ਜੀ ਦੇ ਅੰਦਰ ਵੀ 14,15,ਏਜੈਸੀਆਂ ਯਤਨਸੀ਼ਲ ਹਨ.

  • @AmitSingh-ei5xz
    @AmitSingh-ei5xz ปีที่แล้ว +40

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻

  • @user-lu8hz1kk3h
    @user-lu8hz1kk3h 3 หลายเดือนก่อน +2

    ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਬਰਾੜ ਜੀਉ ਦੇ ਵੱਲੋ ਜਨਮ ਵਾਲੇ ਮਹਾਨ ਪਿੰਡ ਨੂੰ ਦੇਖਣ ਲਈ ਹਰ ਸਖਸ਼ ਦੇ ਮਨ ਦੀ ਰੀਝ ਪੂਰੀ ਕਰਨ ਲਈ ਆਪ ਜੀ ਦਾ ਬਹੁਤ ਧੰਨਵਾਦ ਹੈ।

  • @karamjeetkaur6307
    @karamjeetkaur6307 ปีที่แล้ว +2

    ਭਾਗਾਂ ਵਾਲੇ ਹੋ ਤੁਸੀਂ ਬਾਬਾ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕੀਤੇ 🙏🙏🙏🙏🙏 ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ 🙏🙏

  • @VikramSingh-ky6jo
    @VikramSingh-ky6jo ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

    • @ManDhillon07
      @ManDhillon07  ปีที่แล้ว

      Waheguru Ki ka khalsa Waheguru ji Ki Fateh Dilo dhanvad veer ji share Jaroor kreyo te channel subscribe Jaroor kreyo nd Jathedar Jagtar Singh hwara de Ghar di video te bhai gurjant singh ji de Ghar de darshan v Jaroor kreyo

  • @gurmukhsingh6126
    @gurmukhsingh6126 ปีที่แล้ว +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪ੍ਰਨਾਮ ਸ਼ਹੀਦਾਂ ਨੂੰ

  • @HarjeetSingh-xz7zl
    @HarjeetSingh-xz7zl ปีที่แล้ว +7

    dhan dhan Sant sipahi sant jarnel singh Khalsa ji bhindrawale ji 🙏🏻🙏🏻🙏🏻🙏🏻

    • @ManDhillon07
      @ManDhillon07  ปีที่แล้ว +1

      Veer ji channel te Jathedar bhai Jagtar Singh hwara te bhai gurjant singh ji de Ghar de darshan v kreyo Jaroor

  • @GaganKumar-my5vn
    @GaganKumar-my5vn ปีที่แล้ว +7

    Sant Baba Jarnail singh Bihndrawale zindabad

    • @ManDhillon07
      @ManDhillon07  ปีที่แล้ว

      Thx veer ji share Jaroor kreyo te channel nu subscribe Jaroor kreyo nd channel te old video ch Jathedar bhai Jagtar Singh hwara te bhai gurjant singh ji de Ghar de darshan v kreyo te jaldi bhai Harjinder Singh jinde veer de Ghar de darshan krawage

  • @swarnsingh6145
    @swarnsingh6145 ปีที่แล้ว +9

    ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆ ਨਿਸ਼ਾਨੀਆਂ ਘਰ ਸਕੂਲ ਬਿਲਡਿੰਗ ਆਦਿ ਪਿੰਡ ਦੀ ਸਮੂਹ ਸੰਗਤ ਨੂੰ ਹੂ ਬਹੂ ਰੱਖਣੀਆ ਚਾਹੀਦੀਆ ਸਨ ਸਮੂੰਹ। ਲੋਕਾਈ ਦਰਸਨ ਸੇਵਾ ਕਰਦੀ ਼਼਼਼਼ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @AmrikSingh-fi1mn
    @AmrikSingh-fi1mn ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ManDhillon07
      @ManDhillon07  ปีที่แล้ว

      Waheguru ji ka khalsa Waheguru ji Ki Fateh veer ji channel subscribe kreyo video share Jaroor krna te puraniya video ch bhai Jagtar Singh hwara te bhai gurjant singh ji de Ghar darshan v krna jaroor

  • @jasspreet6281
    @jasspreet6281 ปีที่แล้ว +2

    ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @mahinder.jatanam.s.j1440
    @mahinder.jatanam.s.j1440 ปีที่แล้ว +1

    ਵ੍ਹਹ੍ਰਿਗ੍ਹੁਰ੍ਹੂ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage

  • @shehbajsingh8846
    @shehbajsingh8846 ปีที่แล้ว +3

    ਬਹੁਤ ਬਹੁਤ ਧੰਨਵਾਦ ਵੀਰ ਜੀ

    • @ManDhillon07
      @ManDhillon07  ปีที่แล้ว +1

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @rajinderjitsingh506
    @rajinderjitsingh506 ปีที่แล้ว +10

    ਵਾਹਿਗੁਰੂ ਜੀ ਇਹ ਜਾਣਕਾਰੀ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

    • @ManDhillon07
      @ManDhillon07  ปีที่แล้ว

      Veer ji share Jaroor kreyo te subscribe v old video ch jathedar jagtar Singh hwara te bhai gurjant singh ji de Ghar de darshan kreyo kuj Dina takk veer Harjinder Singh jinde de Ghar de darshan v krawage

  • @jotinderdhaliwal2921
    @jotinderdhaliwal2921 ปีที่แล้ว +4

    ਬੁਹਤ ਵਧੀਆ ਜੀ ਸ਼ਲਾਘਾ ਯੋਗ ਕਦਮ ਦਾ ਧੰਨਵਾਦ ਕਰਦੇ ਹਾਂ
    (ਧੰਨਵਾਦ )ਹੋਰ ਸਿੰਘਾ ਦੇ ਜੱਦੀ ਘਰ ਦੀਆਂ ਵੀਡੀੳ ਵੀ ਪਾਉਣੀਆਂ

    • @ManDhillon07
      @ManDhillon07  ปีที่แล้ว

      22 ji Dilo dhanvad aap ji da share Jaroor kreyo Jathedar Jagtar Singh hwara te bhai gurjant singh ji de Ghar di video v Jaroor dekho channel te puraniya video vich

    • @jotinderdhaliwal2921
      @jotinderdhaliwal2921 ปีที่แล้ว +1

      @@ManDhillon07 ਹਾਜੀ ਵੀਰ ਜ਼ਰੂਰ ਸ਼ੇਅਰ ਕਰਾਂਗੇ ਦੂਸਰੀਆਂ ਦੋਨੋ ਵੀਡੀੳ ਵੀ ਦੇਖ ਚੁੱਕੇ ਹਾਂ ਜੋ ਹੋਰ ਆਉਣਗੀਆਂ ਉਹ ਵੀ ਦੇਖਾਂਗੇ ।

  • @JARNAILSINGH-nk2es
    @JARNAILSINGH-nk2es ปีที่แล้ว +35

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @baljindersingh3975
    @baljindersingh3975 ปีที่แล้ว +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻❤️

    • @ManDhillon07
      @ManDhillon07  ปีที่แล้ว

      Waheguru ji ka khalsa Waheguru ji Ki Fateh veer ji channel subscribe kreyo video share Jaroor krna te puraniya video ch bhai Jagtar Singh hwara te bhai gurjant singh ji de Ghar darshan v krna jaroor

  • @suhkvindersingh215
    @suhkvindersingh215 ปีที่แล้ว +10

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🙏🙏🙏🙏🚩🚩🚩🚩🚩🚩🚩⚔️⚔️⚔️⚔️⚔️⚔️🦅🦅🦅🦅🦅🦅

    • @ManDhillon07
      @ManDhillon07  ปีที่แล้ว +1

      Thx veer ji share Jaroor kreyo te channel nu subscribe Jaroor kreyo nd channel te old video ch Jathedar bhai Jagtar Singh hwara te bhai gurjant singh ji de Ghar de darshan v kreyo te jaldi bhai Harjinder Singh jinde veer de Ghar de darshan krawage

    • @suhkvindersingh215
      @suhkvindersingh215 ปีที่แล้ว +1

      @@ManDhillon07 ਜਰੂਰ ਵੀਰੇ ਬਹੁਤ ਵਧੀਆ ਉਪਰਾਲਾ ਹੇ ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਤੇ ਆਪ ਦੀ ਪੂਰੀ ਟੀਮ ਤੇ 👌🙏🙏

  • @kuljitkaur7866
    @kuljitkaur7866 ปีที่แล้ว +2

    ਤੁਰੇ ਮਹਿਤੇਓਂ ਅੰਮ੍ਰਿਤਸਰ ਵਲ ਨੂੰ
    ਬੱਬਰ ਸ਼ੇਰ ਤੇ ਸਾਥੀ ਕੁਜ ਨਾਲ ਵੀਰੋ
    ਲੇਸ਼ ਸ਼ਾਸਤਰਾਂ ਦੇ ਨਾਲ ਫੱਬਦੇ ਸੀ ਜੱਗੋਂ ਵੱਖਰੀ ਚਰਤ ਕਮਾਲ ਵੀਰੋ
    ਓਂ ਜਿਹਦੇ ਰੋਹਬ ਤੋਂ ਡਰਦੀ ਸਰਕਾਰ ਕੰਬੇ ਭਿੰਡਰਾਂਵਾਲਾ ਸੀ ਵਿਚ ਅਸਵਾਰ ਬਾਈ
    ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ ਗੰਨਾ ਸ਼ੀਸ਼ੇਆ ਚੋਂ ਦਿਸ਼ਨ ਬਾਰ ਬਾਈ
    ਓਂ ਜਾਂਦੀ ਸ਼ੂਕ ਦੀ ਕਾਰ ਜੁਝਾਰੂਆ ਦੀ ਗੰਨਾ ਸ਼ੀਸ਼ੇਆ ਚੋਂ ਦਿਸਣ ਬਾਰ ਬਾਈ🙏🏻🦅✈️

  • @parminderjitsingh3096
    @parminderjitsingh3096 ปีที่แล้ว +5

    ਬਾਈ ਦਿਲੋ ਸਲੂਟ ਹੈ ਤੈਨੂੰ, ਮੈਂ ਟਾਂਡਾ ਉੜਮੁੜ ਤੋਂ ਹਾਂ। ਏਸ ਸਮੇਂ ਅਮਰੀਕਾ ਰਹਿ ਰਹੇ ਹਾਂ। ਬਹੁਤ ਸੋਹਣਾ ਕੰਮ ਕਰ ਰਹੇ ਹੋ ਲੱਗੇ ਰਹੋ

    • @ManDhillon07
      @ManDhillon07  ปีที่แล้ว +2

      Thx veer ji dostan nal Share Jaroor kreyo tuhada keeta Share te comment Ch dita pyar honsla afjayi da kamm krda Sade lyi

    • @Humanity_741
      @Humanity_741 ปีที่แล้ว +1

      @@ManDhillon07 amazing information 👌🏻🙏🏻🙏🏻

    • @ManDhillon07
      @ManDhillon07  ปีที่แล้ว +1

      Thx

    • @parminderjitsingh3096
      @parminderjitsingh3096 ปีที่แล้ว +1

      @@ManDhillon07 ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਜੀ ਦੇ ਵਾਰੇ ਵੀਂ ਕੋਈ ਵੀਡੀਓ ਪਾਓ,

    • @ManDhillon07
      @ManDhillon07  ปีที่แล้ว +1

      22 ji bhai Harjinder Singh jinde de Ghar de darshan krawage jaldi aap ji nu pahla tan

  • @gurindersingh7174
    @gurindersingh7174 ปีที่แล้ว +4

    ਬਾਈ ਬਹੁਤ ਖੁਸ਼ੀ ਹੋਈ
    ਬਹੁਤ ਘੈਂਟ ਉਪਰਾਲਾ ਥੋਡਾ

    • @ManDhillon07
      @ManDhillon07  ปีที่แล้ว +1

      Thx veer ji bhai Jagtar Singh hwara te bhai gurjant singh ji de Ghar de v darshan kro Video uplode aa channel te share te subscribe Jaroor kreyo

  • @paramjitsinghgill2979
    @paramjitsinghgill2979 ปีที่แล้ว +15

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ

  • @anmolbrar3391
    @anmolbrar3391 ปีที่แล้ว +2

    ਬਾਈ ਜੀਉ ਆਪ ਜੀ ਦਾ ਬਹੁਤ-ਬਹੁਤ ਹੀ ਧੰਨਵਾਦ ਹੈ।

    • @ManDhillon07
      @ManDhillon07  ปีที่แล้ว

      Dilo dhanvad aap ji da v tusi time kadd k video dekhi share Jaroor kreyo subscribe v Jaroor kreyo veer te old video ch Jathedar Jagtar Singh hwara te bhai gurjant singh ji de Ghar de darshan kreyo Jaroor

  • @amrindersinghbrar8804
    @amrindersinghbrar8804 ปีที่แล้ว +5

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਦੇ ਦਰਸ਼ਨ ਕਰਨਾ ਲਾਈ ਆਪ ਜੀ ਦਾ ਧੰਨਵਾਦ ਜੀ

    • @ManDhillon07
      @ManDhillon07  ปีที่แล้ว

      Veer channel te jathedar jagtar Singh hwara te bhai gurjant singh ji de Ghar de darshan v kro te share Jaroor kreyo

  • @nexion5144
    @nexion5144 ปีที่แล้ว +8

    ਮੈ 2005 िਵਚ ਰੋਢੇ ਦੇ ਸਕੂਲ ਦੇ ਗਰਾੳੁੜ िਵਚੋ ਕਬॅਢੀ 62 िਕਲੋ िਵਚੋ िਬਸਟ िਨਕਲੇਅਾ ਸੀ 😊😊 ਸ਼ੰਤਾ ਦੇ िਪੰਢੋ🙏

    • @nirmalkaur8581
      @nirmalkaur8581 ปีที่แล้ว +1

      Waheguru ji waheguru ji waheguru ji waheguru ji 🌷🌷🌷🌷🌷🌷🌷🌷🌷

  • @sukhdeepdhaliwal9570
    @sukhdeepdhaliwal9570 ปีที่แล้ว +2

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਵਾਲੇ ਜਿਦੰਬਾਦ 👏🏼👏🏼 👏🏼 ਧੰਨਵਾਦ ਵੀਰ ਜੀ ਸੰਤ ਬਾਰੇ ਦੱਸਿਆ ਬਾਕੀ ਵੀਰ ਜੀ ਕੋਠੇ ਵੀ ਜਾਕੇ ਆਉ ਹੋਣਾ ਦੇ ਪਰਿਵਾਰ ਦੇ ਦਰਸ਼ਨ ਕਰਕੇ ਸੰਤ ਬਾਰੇ ਸੰਗਤਾਂ ਨੂੰ ਹੋਰ ਪਤਾ ਲੱਗ ਜਾਉ ਜੀਵਨ ਬਾਰੇ ਧੰਨਵਾਦ ਵੀਰ ਜੀ ਰੱਬ ਖੁਸ਼ ਰੱਖੇ ਤੈਨੂੰ ਸਦਾ 👏🏼👏🏼ਵਾਹਿਗੁਰੂ ਜੀ 👏🏼

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @sikandersingh6507
    @sikandersingh6507 ปีที่แล้ว +2

    ਧੰਨਵਾਦ ਛੋਟੇ ਵੀਰ ਦਾ ਦਰਸ਼ਨ ਕਰਵਾਏ

    • @ManDhillon07
      @ManDhillon07  ปีที่แล้ว

      Dilo dhanvad veer ji plz subscribe kreyo te old video ch Jathedar Jagtar Singh hwara te bhai gurjant singh ji de Dhar de darshan v kreyo jaldi veer Harjinder Singh jinde de Ghar de darshan krawage

  • @_Virk_84
    @_Virk_84 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵਿਰਵੀ ਸਦੀ ਦੇ ਮਹਾਨ ਯੋਦੇ ਮਰਦ ਸੁਰਮੇ ਕਹਨੀ ਕਰਨੀ ਦੇ ਪੁਰੇ ਬਾਬਾ-ਏ-ਕੌਮ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇਆ ਜੀ-ਆ ਦੇ ਪਵਿੱਤਰ ਜਨਮ ਅਸਥਾਨ ਦੇ ਦਰਸ਼ਨ ਕਰੋਨ ਤੇ
    ਸਾਡੇ ਦਿਲੀ ਇੱਛਾ ਸੀ
    ਬਹੁਤ ਧੰਨਵਾਦ ਵੀਰ ਜੀ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

    • @pargatsingh536
      @pargatsingh536 ปีที่แล้ว

      ❤❤❤ weheguru weheguru weheguru weheguru weheguru ji

  • @rimjhimsharmaa
    @rimjhimsharmaa ปีที่แล้ว +22

    BINDRAWALE always in our heart👑💪🏻

  • @harjotsingh7011
    @harjotsingh7011 ปีที่แล้ว +5

    ਬਹੁਤ ਬਹੁਤ ਧੰਨਵਾਦ ਵੀਰ ਜੀ , ਤੁਹਾਡੇ ਕਰਕੇ ਆਪਾਂ ਵੀ ਦਰਸ਼ਨ ਹੋ ਗਏ 🙏

    • @ManDhillon07
      @ManDhillon07  ปีที่แล้ว

      Veer ji Dilo dhanvad aap ji da kirpa Krke Share kreyo te subscribe v te old video ch jathedar Jagtar Singh hwara te bhai gurjant singh ji de Ghar de darshan v kreyo te kuj Dina ch hi veer Harjinder Singh jinde de Ghar de darshan v krage

  • @sukhwinderrehill9590
    @sukhwinderrehill9590 ปีที่แล้ว +13

    Sant baba jarnail Singh ji de asthaan noo barbar nmshkaar waheguru ji ka khalsa waheguru ji ki Fateh ji 🙏🙏

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @jogasingh1847
    @jogasingh1847 ปีที่แล้ว +17

    ਬਾਬਾ ਥਾਰਾ ਸਿੰਘ ਭਾਈ ਅਮਰੀਕ ਸਿਂਘ ਜਰਨਲ ਸੁਬੇਗ ਸਿੰਘ ਇਹਨਾ ਦੇ ਵੀ ਘਰ ਪਰਿਵਾਰ ਦੇ ਦਰਸਨ ਕਰਵਾਓ ਜੀ

    • @ManDhillon07
      @ManDhillon07  ปีที่แล้ว +2

      Jaroor veer ji pahla bhai Surinder Singh Sodhi ji de Ghar bare pta kr rhe han te kuj Dina talk bhai Harjinder Singh jinde de Ghar di video uplode krage plz tusi eh video share kro

    • @jogasingh1847
      @jogasingh1847 ปีที่แล้ว +2

      @@ManDhillon07 jrur mai ta apne dostan nu send v krti veer jihre fan ne santa de

    • @ManDhillon07
      @ManDhillon07  ปีที่แล้ว

      Thx bro

  • @gaganjitkhaira2437
    @gaganjitkhaira2437 ปีที่แล้ว +3

    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @babbubabbu766
    @babbubabbu766 ปีที่แล้ว +1

    ਬਹੁਤ ਵਧੀਆ ਵੀਰ ਜੀ,, ਆਪ ਜੀ ਦਾ ਬਹੁਤ ਬਹੁਤ ਧੰਨਵਾਦ,,,

    • @ManDhillon07
      @ManDhillon07  ปีที่แล้ว

      Baki video v Jaroor dekhna veer ji

    • @babbubabbu766
      @babbubabbu766 ปีที่แล้ว

      @@ManDhillon07 ,,hnji 🙏🙏🙏

  • @nagindersinghwaheguruji9722
    @nagindersinghwaheguruji9722 ปีที่แล้ว +2

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਕਾਂਗਰਸ ਸਰਕਾਰ ਦੀਆਂ ਚੀਕਾਂ ਮਰਵਾਈਆ ਸੀ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @ajtech890
    @ajtech890 ปีที่แล้ว +9

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @RanjitSingh-tv2xf
    @RanjitSingh-tv2xf ปีที่แล้ว +8

    Sikhi koam da Hero santi JARNAL SINGH KHALSA
    WAHEGUR JI

  • @AvtarSingh-rg9hy
    @AvtarSingh-rg9hy 3 หลายเดือนก่อน +4

    ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਜੀ. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️🌹.

  • @gagangill8077
    @gagangill8077 ปีที่แล้ว +8

    ਵਾਹਿਗੁਰੂ ਚੜਦੀ ਕਲਾ ਬਖਸ਼ੇ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @lakhveersinghmallan4273
    @lakhveersinghmallan4273 ปีที่แล้ว +7

    ਬਹੁਤ ਵਧੀਆ ਬਾਈ

  • @GURJITSINGH-in9wb
    @GURJITSINGH-in9wb ปีที่แล้ว +11

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀਉ ਸਾਰੇ ਸੰਸਾਰ ਉੱਪਰ ਆਪਣੀ ਮੇਹਰ ਬਣਾਈ ਰੱਖਣਾ ਜੀ ਅਤੇ ਸਾਰੇ ਸੰਸਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏

    • @ManDhillon07
      @ManDhillon07  ปีที่แล้ว

      Thx veer ji share Jaroor kreyo te channel nu subscribe Jaroor kreyo nd channel te old video ch Jathedar bhai Jagtar Singh hwara te bhai gurjant singh ji de Ghar de darshan v kreyo te jaldi bhai Harjinder Singh jinde veer de Ghar de darshan krawage

  • @user-iz1jm4ri1m
    @user-iz1jm4ri1m 11 วันที่ผ่านมา

    ਬਹੁਤ ਬਹੁਤ ਧੰਨਵਾਦ ਵੀਰ ਜੀ ਸੰਤਾਂ ਦੇ ਨਗਰ ਦੇ ਦੀਦਾਰ ਕਰਵਾਉਣ ਲਈ।

  • @gurchransingh5674
    @gurchransingh5674 ปีที่แล้ว +16

    ਧੰਨਵਾਦ ਵੀਰ ਦਿਲੋਂ ਸਲੂਟ ਸਾਰਿਆਂ ਪੱਤਰਕਾਰਾਂ ਨਾਲੋਂ ਵਧੀਆ ਚੰਗਾ ਕੰਮ ਤੂੰ ਕੀਤਾ ਵੀਰ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ

    • @ManDhillon07
      @ManDhillon07  ปีที่แล้ว +1

      Veer main pataerkar ni haiga Waise Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @user-fz3hl1fb8b
    @user-fz3hl1fb8b ปีที่แล้ว +10

    Veer boht boht dhanvaad tuhada tusi Santa de pind de darshan karvaye waheguru ji tuhanu chaddikla vich rakhan

    • @ManDhillon07
      @ManDhillon07  ปีที่แล้ว

      Aap ji da v Dilo dhanvad veer ji channel Jaroor subscribe kreyo te old video ch Jathedar Jagtar Singh hwara ji de Ghar te bhai gurjant singh ji de Ghar di video Jaroor dekhna

  • @harpreetsingh9052
    @harpreetsingh9052 ปีที่แล้ว +16

    ਵਾਹਿਗੁਰੂ ਵਾਹਿਗੁਰੂ ਜੀ 🙏

  • @SinghGill7878
    @SinghGill7878 ปีที่แล้ว +7

    ਵਾਹਿਗੁਰੂ ਜੀ🙏🙏 ਪ੍ਰਣਾਮ ਸ਼ਹੀਦਾਂ ਨੂੰ🙏🙏

  • @timesofmoose5360
    @timesofmoose5360 ปีที่แล้ว +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ⚔️❤️⛳

  • @gsdhaliwal606
    @gsdhaliwal606 ปีที่แล้ว +31

    ਬਹੁਤ ਹੀ ਵਧੀਆ ਵੀਰ ਜੀ ! ਜੀ ਆਇਆ ਨੂੰ ਸਾਡੇ ਇਲਾਕੇ ਵਿੱਚ !💐💐💐💐💐💐

    • @ManDhillon07
      @ManDhillon07  ปีที่แล้ว

      Thx bro share Jaroor kreyo sare yara dostan nal

    • @mahabirsandhu9309
      @mahabirsandhu9309 ปีที่แล้ว +2

      Data. Te. Bhagat surme. Jionde. Jug. Reahnde. Ne

  • @gursewakbuttar6371
    @gursewakbuttar6371 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @ManDhillon07
      @ManDhillon07  ปีที่แล้ว

      Veer ji share Jaroor kreyo te subscribe v old video ch jathedar jagtar Singh hwara te bhai gurjant singh ji de Ghar de darshan kreyo kuj Dina takk veer Harjinder Singh jinde de Ghar de darshan v krawage

  • @Sukhwinder5567.
    @Sukhwinder5567. ปีที่แล้ว +1

    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।

  • @VikramSingh-ky6jo
    @VikramSingh-ky6jo ปีที่แล้ว +9

    ਬਹੁਤ ਵਧੀਆ ਵੀਰ ਜੀ

  • @amangoraya8248
    @amangoraya8248 ปีที่แล้ว +8

    Wahe guru ji 🙏

  • @nirmalkandola6829
    @nirmalkandola6829 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏♥️🙏❤️🙏♥️🙏❤️🙏♥️🙏❤️🙏♥️❤️🙏♥️🙏❤️🙏♥️🙏❤️🙏♥️❤️🙏♥️🙏❤️🙏♥️🙏❤️🙏♥️

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @JagtarSingh-vs5hz
    @JagtarSingh-vs5hz ปีที่แล้ว +1

    ਹੇ ਅਕਾਲ ਪੁਰਖ ਪ੍ਰਮਾਤਮਾਂ ਜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੋ ਲੱਖਾਂ ਬੱਬਰ ਸ਼ੇਰਾਂ ਦਾ ਬੱਲ ਰੱਖਦੇ ਸੀ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @tarasingh7402
    @tarasingh7402 ปีที่แล้ว +6

    ਵਾਹਿਗੁਰੂ ਸਾਹਿਬ ਜੀ

    • @ManDhillon07
      @ManDhillon07  ปีที่แล้ว

      Thx veer ji share Jaroor kreyo te channel nu subscribe Jaroor kreyo nd channel te old video ch Jathedar bhai Jagtar Singh hwara te bhai gurjant singh ji de Ghar de darshan v kreyo te jaldi bhai Harjinder Singh jinde veer de Ghar de darshan krawage

  • @navidhillon5968
    @navidhillon5968 ปีที่แล้ว +7

    Sant khalsa bhidra walę mahan sahid jindabad khalisatan jindabad Komi hire deep Sidhu jindabad Koti kot Parnam 🙏🙏🌹🌹🚩🚩Waheguru g ka khalsa Waheguru g ki fate g 🙏🙏🚩🚩🚩🌹🌹🌹❤❤

  • @GurpreetSINGHOZSIKH
    @GurpreetSINGHOZSIKH ปีที่แล้ว +2

    ਧੰਨ ਭਾਗ ਦਰਸ਼ਣ ਕਰਾਏ ਵੀਰ ਜੀ । ਕੈਮਰੇ ਚ ਹੀ ਅਸਥਾਨ ਦੇਖਕੇ ਕੁਛ ਹੁੰਦਾ ਜਿੱਥੇ ਜਰਨੈਲ ਸਿੰਘ ਖਾਲਸਾ ਜੀ ਰਹੇ ਨੇ ।🙏🙏

    • @ManDhillon07
      @ManDhillon07  ปีที่แล้ว

      Dilo dhanvad veer ji share kreyo te channel Jaroor subscribe kreyo old video ch Jathedar Jagtar Singh hwara te bhai gurjant singh ji de Ghar de darshan kreyo kuj Dina ch veer Harjinder Singh jinde de Ghar de darshan krawage

    • @GurpreetSINGHOZSIKH
      @GurpreetSINGHOZSIKH ปีที่แล้ว +1

      @@ManDhillon07 ਜ਼ਰੂਰ ਵੀਰ ਜੀ . I already shared this video with all my friends and warsap groups . ਗੁਰੂ ਸਾਹਿਬ ਜੀ ਤੁਹਾਨੂੰ ਹੋਰ ਬਲ ਬਖ਼ਸ਼ਣ ਪੰਥ ਦੀਆਂ ਸੇਵਾਵਾਂ , ਗੁਰਸਿੱਖੀ ਜੀਵਨ ਦੀ ਦਾਤ ਬਖ਼ਸ਼ਣ । ਚੜਦੀ ਕਲਾ ਚ ਰੱਖਣ ਸਤਗੁਰ ਜੀ 🙏🙏🙏🙏🙏

    • @ManDhillon07
      @ManDhillon07  ปีที่แล้ว

      Dilo dhanvad veer ji

  • @GurdeepSingh-su5ev
    @GurdeepSingh-su5ev ปีที่แล้ว +6

    ਬਹੁਤ ਵਧੀਆ ਉਪਰਾਲਾ ਧੰਨਵਾਦ ਭਾਈ ਸਾਹਿਬ ਜੀ

    • @ManDhillon07
      @ManDhillon07  ปีที่แล้ว

      Dilo dhanvad aap ji da benti hai subscribe te share Jaroor kreyo te channel te jathedar jagtar Singh hwara te bhai gurjant singh ji de Ghar de darshan v kro old video vich Ja k nd jaldi bhai Harjinder Singh jinda ye bhai Surinder Singh Sodhi de Ghar de darshan krawage Man dhillon

  • @sukhwindersidhu9105
    @sukhwindersidhu9105 ปีที่แล้ว +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harmeetsingh4610
    @harmeetsingh4610 ปีที่แล้ว +5

    Sant Baba jarnail singh ji Khalsa bhindranwale Zindabaad,,,,,

    • @ManDhillon07
      @ManDhillon07  ปีที่แล้ว

      Thx veer ji share Jaroor kreyo video te channel v subscribe kreyo

  • @upgradingourself648
    @upgradingourself648 ปีที่แล้ว +7

    Waheguru ji 🙏🙏 Sant jarnail singh g bhinderawale jindabaad ✊✊✊

  • @germanpaddagermanpadda8283
    @germanpaddagermanpadda8283 ปีที่แล้ว +6

    ਸਿੱਖ ਕੌਮ ਦੀ ਸ਼ਾਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ। ਨੂੰ ਕੋਟੀ ਕੋਟੀ ਪ੍ਰਨਾਮ ਸ੍ਰੀ ਗੁਰੂ ਘਰ ਬਹੁਤ ਸੋਹਣਾ ਏ ਜੀ 🙏🙏🙏🙏🙏🙏🙏🙏🌹🌹🌹🌹🌹🌹🌹🌹🌺🌺🌺🌺🌺🌺🌺🌺🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌼🌼ਖਾਲਿਸਤਾਨ ਜ਼ਿੰਦਾਬਾਦ 🙏🙏

    • @ManDhillon07
      @ManDhillon07  ปีที่แล้ว +1

      Thx veer ji share Jaroor kreyo te channel nu subscribe Jaroor kreyo nd channel te old video ch Jathedar bhai Jagtar Singh hwara te bhai gurjant singh ji de Ghar de darshan v kreyo te jaldi bhai Harjinder Singh jinde veer de Ghar de darshan krawage

  • @RameshKumar-fr1vz
    @RameshKumar-fr1vz ปีที่แล้ว +8

    Waheguru ji Ka khalsa vaheguru g ki fathe satsriakal veer g 🙏🙏🙏🙏🙏 from Sri Ganga Nagar Rajasthan

  • @babajigurdaspuri2092
    @babajigurdaspuri2092 ปีที่แล้ว +2

    ਵਾਹਿਗੁਰੂ ਜੀ ਬਹੁਤ ਕਿਰਪਾ ਕੀਤੀ ਦਰਸ਼ਨ ਕਰਵਾਏ ਬਹੁਤ ਧੰਨਵਾਦ ਜੀ

    • @ManDhillon07
      @ManDhillon07  ปีที่แล้ว

      Subscribe kreyo veer ji te share Jaroor krna