Guru Gobind Singh Ji Ne Raat Nu Aake Bhindrawale Santa Da Manja Kyu Ultaya ? Giani Thakur Singh Ji

แชร์
ฝัง
  • เผยแพร่เมื่อ 15 มิ.ย. 2023
  • Guru Gobind Singh Ji Ne Raat Nu Aake Bhindrawale Santa Da Manja Kyu Ultaya ? Giani Thakur Singh Ji Katha
    Please LIKE and SHARE this video with your family and friends and SUBSCRIBE the channel.
    #katha #gurbani #sikh #khalsa #gurmatfm
    Kathavachak- Sant Giani Thakur Singh Ji Patiale Wale Damdami Taksal
    Non Copyright videos downloaded from Pixabay and Pexels
    Non Copyright music downloaded from TH-cam Audio Library
    Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing.
    This content is created and copyrighted by Gurmat FM (2011)
    #gianithakursinghji #darbarsahib #amritpal #morcha #gurugobindsinghji #gurunanakdevji #gurugranthsahibji #gianipinderpalsingh #damdamitaksal #hazursahib #hemkuntsahib #hukamnama #amritsar #punjab #latestkatha

ความคิดเห็น • 491

  • @parshotambansal9935
    @parshotambansal9935 ปีที่แล้ว +27

    ਗੁਰੂ ਪੂਰਨ ਗੁਰੂ ਸਮਰੱਥ ਗੁਰੂ ਆਪ ਵਿਰਾਜਮਾਨ ਗੁਰੂ, ਗੁਰੂ ਸਾਹਿਬ ਜੀ ਦੀ ਬੇਅਦਬੀ ਕੋਈ ਕਰ ਹੀ ਨਹੀਂ ਸਕਦਾ ਇਹ ਉਨ੍ਹਾਂ ਲੋਕਾਂ ਦਾ ਭੁਲੇਖਾ ਹੈ ਕਿ ਉਹ ਗੁਰੂ ਸਹਿਬ ਨੂੰ ਨੁਕਸਾਨ ਪਹੁੰਚਾ ਸਕਦੇ ਗੁਰੂ ਸਹਿਬ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੰਦਾ ਹੈ। ਭਾਈ ਸਹਿਬ ਸੱਚੀ ਗਲ ਕਹਿੰਦੇ ਹਨ ਉਹ ਲੋਕ ਜੋ ਗੁਰੂ ਸਾਹਿਬ ਵਾਰੇ ਗਲਤ ਸੋਚਦੇ ਹਨ ਉਹ ਮੰਦਬੁਧੀ ਲੋਕ ਹਨ। ਸਤਿਗੁਰੂ ਮੇਹਰ ਕਰਨ ਜੀ।

  • @amardhaliwal2620
    @amardhaliwal2620 10 หลายเดือนก่อน +90

    ਕੋਈ ਮਨੇ ਯਾ ਨਾ ਮਨੇ, ਮੇਰਾ ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇਆ ਤੇ ਅਟੂਟ ਵਿਸ਼ਵਾਸ ਆ, ❤️❤️❤️❤️

    • @arshdeepsingh9327
      @arshdeepsingh9327 21 วันที่ผ่านมา

      Galt fami ch oo tusi baljit kaur nu rape karke mareya ena ne gurudware andar

  • @harpreetkhalsa4354
    @harpreetkhalsa4354 ปีที่แล้ว +32

    ਬਾਬਾ ਜੀ ਦਾਸ ੧੦੦ ਪਰਸੈਂਟ ਸਹਿਮਤ ਹਾਂ ।ਗੱਲ ਤ ਬੰਦਗੀ ਦੀ ਹੂੰਦੀ ਏ ।

  • @gurmitsinghgurmitbhullar9121
    @gurmitsinghgurmitbhullar9121 หลายเดือนก่อน +10

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੌਮ ਦੇ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @dkkhalsa1551
    @dkkhalsa1551 10 หลายเดือนก่อน +11

    ਬਾਬਾ ਜੀ
    ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਆਈ।।🙏🏻🙏🏻🙏🏻🙏🏻
    ਸੰਗਤ ਜੀ ਮਾਫ਼ ਕਰਨਾ ਮੈਨੂੰ ਕਿਉ ਕਿ ਠ ਨੂੰ ਸਿਹਾਰੀ ਨਹੀਂ ਲੱਗ ਰਹੀ ਇਸ ਕਰ ਕੇ ਸ਼ਰਮਿੰਦਾ ਹਾਂ ਜੀ 🙏🏻🙏🏻🙏🏻🙏🏻

  • @gurpalsingh5609
    @gurpalsingh5609 ปีที่แล้ว +69

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦਾ ਭਲਾ ਕਰਨਾ ਜੀ

  • @Pardesikaur
    @Pardesikaur 23 วันที่ผ่านมา +9

    ਜੋ ਆਪ ਕਹਿੰਦੇ ਹਾਂ ਸੱਚ ਹੈ ਵਾਹਿਗੁਰੂ ਜੀ

    • @arshdeepsingh9327
      @arshdeepsingh9327 21 วันที่ผ่านมา

      Sab fake aaa drame... jarnail singh was not a hero

  • @BhajanSingh-vw8bq
    @BhajanSingh-vw8bq 11 หลายเดือนก่อน +32

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

    • @anmolanmol235
      @anmolanmol235 10 หลายเดือนก่อน +2

      I am agree bachan mahapurkh baba thakur singh g

  • @mewasingh6248
    @mewasingh6248 ปีที่แล้ว +8

    ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ ਤੇ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਕੁਰਬਾਨ ਜਾਈਏ ਇਹਨਾ ਮਹਾਂਪੁਰਖਾਂ ਦੇ

  • @sukhmandersinghsandhu1796
    @sukhmandersinghsandhu1796 ปีที่แล้ว +54

    ਬਿਲਕੁਲ ਸੱਚ ਹੈ ਜੀ। ਉਹਨਾਂ ਦੇ ਕੌਤਕਾਂ ਨੂੰ ਉਹ ਹੀ ਜਾਣਦੇ ਹਨ ਜੀ। ਲੋੜ ਹੈ ਉਨ੍ਹਾਂ ਦੇ ਬਣਨ ਦੀ। ਬਾਬਾ ਠਾਕਰ ਸਿੰਘ ਜੀ ਦੇ ਬਚਨ ਸੱਚ ਹਨ।

    • @harjitkaur3788
      @harjitkaur3788 ปีที่แล้ว

      🙏🙏🙏🙏🙏

    • @GurpreetSingh-ui7vq
      @GurpreetSingh-ui7vq ปีที่แล้ว +3

      @@inderpreetkaur7789 ਹੱਸੀ ਕਿਉਂ ਜਾਨੀ ਕਮਲੀਏ ਝੱਲੀ ਜੀ ਨਾਂ ਹੋਵੇ ਸੰਤ ਜਰਨੈਲ ਸਿੰਘ ਜੀ ਬਹੁਤ ਬਲੀ ਸਨ

    • @gpssohal87
      @gpssohal87 ปีที่แล้ว

      jeho g bhawna te akh howe oho jiha e dikhda e te jo khud ni kr sakde oste jkeen v ni hunda eh insani fitrat a jo ander a ohi bahr disda ohi lubde aapa is lai j koi jkeen nahi krda te gussa kyu krna osdi khushi

    • @jashsam3318
      @jashsam3318 11 หลายเดือนก่อน

      🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤😂❤❤❤😂😂❤❤❤❤😂❤❤❤❤❤❤😂❤❤❤😂😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @GurjitSingh-ib6vb
      @GurjitSingh-ib6vb 11 หลายเดือนก่อน

      Waheguru ji 🙏🙏

  • @karamjeetkaur6307
    @karamjeetkaur6307 ปีที่แล้ว +55

    ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ 🙏🙏

  • @Arshdeep-fw9kx
    @Arshdeep-fw9kx 10 หลายเดือนก่อน +16

    ਬਹੁਤ ਸੋਹਣੀ ਕਥਾ ਸੁਣਾਈ ਤਸੀ ਬਹੁਤ ਵਧੀਆ ਸੰਦੇਸ਼ ਹੈ ਧੰਨਵਾਦ ਜੀ ਤੁਹਾਡਾ

  • @akashdeepdass2946
    @akashdeepdass2946 2 หลายเดือนก่อน +8

    🙏ਜੈ ਗੁਰੂ ਰਵਿਦਾਸ ਜੀ🪔🪔ਧੰਨ ਸਤਿਗੁਰੂ ਰਵਿਦਾਸ ਜੀ🙏

  • @GURPREETSINGH-ro8zf
    @GURPREETSINGH-ro8zf ปีที่แล้ว +62

    🎉 ਧੰਨ ਧੰਨ ਬਾਬਾ ਜੀ, ਤੇ ਧੰਨ ਸੰਤ ਜੀ ਮਹਾਰਾਜ ਜਰਨੈਲ ਸਿੰਘ ਭਿੰਡਰਾਂਵਾਲੇ ਆਪ ਜੀ ਨੂੰ ਕੋਟਾਨ ਕੋਟ ਨਮਸਕਾਰ ਹੈ ਕਬੂਲ ਕਰਨਾ 🎉🎉🎉🎉🎉 ਵਾਹਿਗੂਰੂ

  • @Gurjeetsinghh71
    @Gurjeetsinghh71 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurwinderSingh-so4tf
    @GurwinderSingh-so4tf ปีที่แล้ว +32

    Waheguru ji ka Khalsa waheguru ji ki Fateh ji ❤❤❤

  • @birendrakumar8014
    @birendrakumar8014 10 หลายเดือนก่อน +15

    I listen sikh Dharam my mind get so much relief I found many sikh granthi have full of humanity They have only devotion They are out of greed They give food for poor and needy called Lungar I say they people are great

    • @JARNAILGURSAHIBJASPREET
      @JARNAILGURSAHIBJASPREET 6 วันที่ผ่านมา

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @paramjitsinghsingh251
    @paramjitsinghsingh251 ปีที่แล้ว +13

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻

  • @darveshnet2414
    @darveshnet2414 ปีที่แล้ว +9

    Baba ji tuhadi katha sun ke meri jindagi bdal gai h bhot vadhiya aanad unda h

  • @user-mx7wh5xh2d
    @user-mx7wh5xh2d 23 วันที่ผ่านมา +5

    Dhan dhan babba. Ji

  • @devgillbeli2284
    @devgillbeli2284 11 หลายเดือนก่อน +11

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @JasbirSingh-yg7pf
    @JasbirSingh-yg7pf 28 วันที่ผ่านมา +5

    ਵਾਹਿਗੁਰੂ ਜੀ ❤

  • @avtarsingh6340
    @avtarsingh6340 11 หลายเดือนก่อน +11

    ❤ ਵਾਹਿਗੁਰੂ ਜੀ ਮੇਹਰ ਕਰੋ।

  • @Gurmeetkaur-ye7gh
    @Gurmeetkaur-ye7gh ปีที่แล้ว +13

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏

  • @jasvirkaurjasvirkaur9985
    @jasvirkaurjasvirkaur9985 10 หลายเดือนก่อน +15

    ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 🙏🏻

  • @jagbirsingh2262
    @jagbirsingh2262 ปีที่แล้ว +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @HardeepChahal-pm6sq
    @HardeepChahal-pm6sq หลายเดือนก่อน +6

    Dhan guru Gobind singh ji

  • @SantokhSingh-ji4kw
    @SantokhSingh-ji4kw ปีที่แล้ว +11

    Waheguru waheguru waheguru waheguru waheguru ji 🙏

  • @lapata5275
    @lapata5275 ปีที่แล้ว +11

    Dhan Dhan Dasm pita ji satnam waheguru ji

  • @jasvirkaurjasvirkaur9985
    @jasvirkaurjasvirkaur9985 10 หลายเดือนก่อน +8

    🙏🏻🙏🏻 ਵਹਿਗੁਰੂ ਜੀ 🙏🏼

  • @bhaijagjitsinghnoor4749
    @bhaijagjitsinghnoor4749 ปีที่แล้ว +49

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਵਾਹਿਗੁਰੂ ਜੀ

    • @user-qx2ps5ys2l
      @user-qx2ps5ys2l 10 หลายเดือนก่อน

      ਵਾਹਿਗੁਰੂ ਜੀ

  • @hardeep2963
    @hardeep2963 11 หลายเดือนก่อน +11

    Dhan Dhan Sri Guru Granth Sahib ji

  • @anmolmansa-fs3yj
    @anmolmansa-fs3yj 10 หลายเดือนก่อน +11

    ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਕਲਗੀ ਧਰ ਪਾਤਸ਼ਾਹ

  • @sahitderang
    @sahitderang ปีที่แล้ว +10

    ਵਾਹਿਗੁਰੂ ਜੀ

  • @SurinderKaur-cn6dn
    @SurinderKaur-cn6dn ปีที่แล้ว +29

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ।ਲੋਕ ਪਰਲੋਕ ਦੇ ਦਾਤੇ ਮਾਲਕ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🌹🙏🙏🙏🙏🙏🙏🙏🙏🌹🌹🌹🌹🙏🙏🙏🙏🙏🙏🙏🌹🌹🌹🙏🙏🙏🙏🌹🌹🌹🌹🌹🌹🌹🌹🌹

  • @balwindersingh-zh6oi
    @balwindersingh-zh6oi ปีที่แล้ว +16

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @deepisingh7678
    @deepisingh7678 ปีที่แล้ว +19

    Waheguru ji 🙏🙏❤️❤️❤️

  • @kamaljitkaur1861
    @kamaljitkaur1861 ปีที่แล้ว +16

    Waheguru ji 🙏

  • @JBS.TV05
    @JBS.TV05 หลายเดือนก่อน +5

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Harjindersingh-iz6hk
      @Harjindersingh-iz6hk หลายเดือนก่อน +1

      ,, ,
      Waheguru ji 🙏 Waheguru ji 🙏 Waheguru ji 🙏 Waheguru ji 🙏

  • @SantokhSingh-vt8ql
    @SantokhSingh-vt8ql ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ParamjitSingh-ts1kx
    @ParamjitSingh-ts1kx 11 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @jagirkaur385
    @jagirkaur385 11 หลายเดือนก่อน +11

    Dhan dhan guru Gobind Singh ji❤

  • @jasvirmangat9886
    @jasvirmangat9886 27 วันที่ผ่านมา +2

    Waheguru ji. Dhan dhan teri sikhi dateya

  • @Harjindersingh-iz6hk
    @Harjindersingh-iz6hk หลายเดือนก่อน +4

    Waheguru ji 🙏 Waheguru ji 🙏 Waheguru ji 🙏 Waheguru ji 🙏

  • @Manpreetkaur047
    @Manpreetkaur047 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @maneepsingh4196
    @maneepsingh4196 10 หลายเดือนก่อน +9

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਹਨ

    • @jagwindersingh9660
      @jagwindersingh9660 หลายเดือนก่อน

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰਨ

  • @manpreetjassal3454
    @manpreetjassal3454 ปีที่แล้ว +5

    ਕਲਗੀਆਂ ਵਾਲੇ ਪਾਤਸ਼ਾਹ ਜੀ 🙏🙏❤❤

  • @sherryambala1313
    @sherryambala1313 ปีที่แล้ว +8

    Waheguru ji ka khalsa Waheguru ji ki fathe🙏🙏🙏

  • @sukhjindersinghdakha6955
    @sukhjindersinghdakha6955 ปีที่แล้ว +7

    Waheguru g

  • @JaswinderSingh-ch4hc
    @JaswinderSingh-ch4hc ปีที่แล้ว +8

    Satnam Sri Waheguru ji

  • @GaganSingh-em2st
    @GaganSingh-em2st 18 วันที่ผ่านมา

    ਧੰਨ ਧੰਨ ਕਲਗੀਧਰ ਪਾਤਸ਼ਾਹ ਦੁਸ਼ਮਣ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਮੈਮ ਮੂਰਖ ਮੈਂ ਨਾਜਾ ਨੂੰ ਤੇਰੀ ਮਹਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 🙏

  • @sukjinderkaur2055
    @sukjinderkaur2055 ปีที่แล้ว +7

    Satnam SRI Waheguru ji

  • @GurjitSingh-ib6vb
    @GurjitSingh-ib6vb 11 หลายเดือนก่อน +6

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita Ji Maharaj ji 🙏🙏🙏🙏🙏🙏

  • @gurdeepsinghgill6789
    @gurdeepsinghgill6789 7 วันที่ผ่านมา

    "ਵਾਹਿਗੁਰੂ" ਸਨਾਤਨੀ ਭਗਵਾਨ ਵਿਸ਼ਨੂੰ, ਹਰਿ ਕ੍ਰਿਸ਼ਨ ਗੋਵਿੰਦ ਅਤੇ ਭਗਵਾਨ ਰਾਮ ਦੀ ਪੂਜਾ ਹੈ।
    ਇਹ ਭਾਈ ਗੁਰਦਾਸ ਜੀ ਦਾ ਵਾਹਿਗੁਰੂ ਮੰਤਰ ਹੈ ਜਿਸ ਵਿੱਚ ਉਹਨਾਂ ਨੇ ਵਾਹਿਗੁਰੂ ਦਾ ਅਰਥ ਸਮਝਾਇਆ ਹੈ।
    ਸਤਿਜੁਗ ਸਤਿਗੁਰ ਵਾਸੁ ਦੇਵਵਾ ਵਿਸਨਾ ਨਾਮੁ ਜਪਾਵੈ ॥
    ਸਤਿਯੁਗ ਵਿੱਚ, ਵਾਸੁਦੇਵ ਦੇ ਰੂਪ ਵਿੱਚ ਵਿਸ਼ਨੂੰ ਨੂੰ ਅਵਤਾਰ ਕਿਹਾ ਜਾਂਦਾ ਹੈ ਅਤੇ ਵਾਹਿਗੁਰੂ ਦਾ ‘V’ ਵਿਸ਼ਨੂੰ ਦੀ ਯਾਦ ਦਿਵਾਉਂਦਾ ਹੈ।
    ਪੂਰਿ ਸਤਿਗੁਰ ਹਰਿ ਨਾਮੁ ਸੰਸਾਰੁ ਹਾਹਾ ਹਰਿ ਹਰਿ ਜਪਾਵੈ ॥
    ਦਵਾਪਰ ਦੇ ਸੱਚੇ ਗੁਰੂ ਨੂੰ ਹਰਿਕ੍ਰਿਸ਼ਨ ਕਿਹਾ ਜਾਂਦਾ ਹੈ ਅਤੇ ਵਾਹਿਗੁਰੂ ਦਾ ‘ਹ’ ਹਰਿ ਕ੍ਰਿਸ਼ਨ ਦੀ ਯਾਦ ਦਿਵਾਉਂਦਾ ਹੈ।
    ਤ੍ਰੇਤੇ ਸਤਿਗੁਰ ਰਾਮ ਜੀਰਾ ਰਾਮ ਜਪੇ ਸੁਖੁ ਪਾਵੈ ॥
    ਤ੍ਰੇਤੇ ਵਿੱਚ ਰਾਮ ਸੀ ਅਤੇ ਵਾਹਿਗੁਰੂ ਦਾ ‘ਰ’ ਦੱਸਦਾ ਹੈ ਕਿ ਰਾਮ ਨੂੰ ਯਾਦ ਕਰਨ ਨਾਲ ਆਨੰਦ ਅਤੇ ਪ੍ਰਸੰਨਤਾ ਪੈਦਾ ਹੁੰਦੀ ਹੈ।
    ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ ॥
    ਕਲਿਜੁਗ ਵਿੱਚ ਗੋਬਿੰਦ ਨਾਨਕ ਦੇ ਰੂਪ ਵਿੱਚ ਹੁੰਦਾ ਹੈ ਅਤੇ ਵਾਹਿਗੁਰੂ ਦਾ ‘ਗ’ ਗੋਵਿੰਦ ਦਾ ਜਾਪ ਹੁੰਦਾ ਹੈ।
    ਚਾਰੇ ਜਾਗੇ ਚਹੁ ਜੁਗਿ ਪੰਚਾਇਣਿ ਵਿਚਿ ਜਾਇ ਸਮਾਵੈ ॥
    ਚਾਰੇ ਯੁੱਗਾਂ ਦੇ ਪਾਠ ਪੰਚਾਇਣ ਵਿੱਚ ਭਾਵ ਆਮ ਮਨੁੱਖ ਦੀ ਆਤਮਾ ਵਿੱਚ ਸਮਾ ਜਾਂਦੇ ਹਨ।
    ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ।
    ਚਾਰ ਅੱਖਰ ਜੋੜਨ ਤੇ ਵਾਹਿਗੁਰੂ ਯਾਦ ਆਉਂਦਾ ਹੈ।
    ਜਹਾਂ ਤੇ ਉਪਜਿਆ ਫਿਰਿ ਤਹਾਂ ਸਮਾਵੈ ॥
    ਜੀਵ ਮੁੜ ਆਪਣੇ ਮੂਲ ਵਿੱਚ ਲੀਨ ਹੋ ਜਾਂਦਾ ਹੈ।

  • @user-uc4rw8jl1w
    @user-uc4rw8jl1w ปีที่แล้ว +6

    Dhan Dhan Sri guru Gobind Singh ji Maharaj ji

  • @laddiguru8074
    @laddiguru8074 ปีที่แล้ว +6

    ਵਾਹਿਗੁਰੂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhdevjohal629
    @sukhdevjohal629 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @hardeepsg2119
    @hardeepsg2119 ปีที่แล้ว +5

    Menu v ik vaari raat nu Parkash de darshan hoye cc bohat tez te chitti light aayi cc te mere vich smma gyi te menu zida current lga hove eda da mehsoos hoya fir mai jhatka maar k uth gya 😇😇

  • @user_jatt_5911
    @user_jatt_5911 ปีที่แล้ว +10

    Waheguru ji🙏🙏🙏🙏🙏 ❣️❣️❣️❣️❣️

  • @lakhvirsingh5946
    @lakhvirsingh5946 ปีที่แล้ว +5

    Waheguru ji ka khalsa waheguru ji ki Fateh 🙏

  • @pritpalsingh5325
    @pritpalsingh5325 ปีที่แล้ว +16

    SAINT was Amar Shaed of india and Great sant of Universe. 👌👍🙏🙏🙏🙏🙏

  • @manjitkaur6522
    @manjitkaur6522 ปีที่แล้ว +5

    Waheguru ji Waheguru ji Waheguru ji Waheguru ji Waheguru ji Waheguru ji

  • @jassasingh2148
    @jassasingh2148 ปีที่แล้ว +6

    Waheguru ji

  • @sahilsahilsingh9121
    @sahilsahilsingh9121 ปีที่แล้ว +6

    Satnam waheguru ji ❤❤❤

  • @jaswantsingh-xf6sh
    @jaswantsingh-xf6sh หลายเดือนก่อน +2

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @kulwinderkuar1924
    @kulwinderkuar1924 11 หลายเดือนก่อน +3

    Dhan dhan guru granth sahib ji waheguru ji ka Khalsa waheguru ji ki Fateh ❤️❤️❤️

  • @ManjitSingh-te1ph
    @ManjitSingh-te1ph ปีที่แล้ว +6

    Satnam waheguru ji

  • @BachitarKammonke
    @BachitarKammonke ปีที่แล้ว +1

    ਵਾਹਿਗੁਰੂ ਜੀ🙏🙏🙏🙏🙏 💯💯💯💯💯💯💯💯💯💯💯💯❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🥀🥀🥀🥀🥀🥀🥀🥀🥀🥀🥀🥀💙💙💙💙💙💙💙💙💙💙💙💙💙

  • @bhupinderkaur9691
    @bhupinderkaur9691 ปีที่แล้ว +6

    Whaeguru ji whaeguru ji 🌹🙏🌹

  • @user-sp4dl2kz7y
    @user-sp4dl2kz7y ปีที่แล้ว +5

    waheguru ji

  • @khakhsaab3445
    @khakhsaab3445 11 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @darshansinghsaini9713
    @darshansinghsaini9713 ปีที่แล้ว +9

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @user_jatt_5911
    @user_jatt_5911 ปีที่แล้ว +20

    Dhan dhan sant baba jarnail singh ji khalsa bhindran wale🙏🙏🙏🙏🙏🙏🙏🙏❣️❣️❣️❣️❣️❣️

  • @singleboy8305
    @singleboy8305 ปีที่แล้ว +4

    Waheguru ji waheguru ji waheguru jii

  • @surinder1347
    @surinder1347 ปีที่แล้ว +5

    WAHEGURU WAHEGURU ji

  • @sudarshankaur4797
    @sudarshankaur4797 ปีที่แล้ว +4

    waheaguruji waheaguruji waheaguruji❤❤🙏🙏🙏🙏🙏🙏🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏

  • @jyotikaur7418
    @jyotikaur7418 13 วันที่ผ่านมา

    ਵਾਹਿਗੁਰੂ ਜੀ 👏🏻

  • @surindersinghgill6719
    @surindersinghgill6719 ปีที่แล้ว +4

    WAHEGURU JI WAHEGURU JI WAHEGURU JI WAHEGURU JI WAHEGURU JI

  • @surinderkaur8999
    @surinderkaur8999 ปีที่แล้ว +3

    Waheguru ji.

  • @user-ye6ij3eo5e
    @user-ye6ij3eo5e 10 หลายเดือนก่อน +4

    Waheguru ji ❤

  • @surindersinghgill6719
    @surindersinghgill6719 ปีที่แล้ว +2

    🙏🙏ਵਾਹਿਗੁਰੂ ਜੀ👏👏

  • @AvtarSingh-ob8cu
    @AvtarSingh-ob8cu ปีที่แล้ว +5

    Wanieguru. Ji

  • @sunitamanchanda4212
    @sunitamanchanda4212 ปีที่แล้ว +6

    Weheguru ji weheguru ji weheguru ji ❤❤❤❤

  • @BaljitKaur-ti1cl
    @BaljitKaur-ti1cl ปีที่แล้ว

    Dhan mere vaheguru ji deeyan mehar vaaniyan🌹🌹🌹👍👍👍👍🌺🌺🌺🙏🙏🙏👏👏👏👏🌹🌹🌹🌹🌹👌👌👌👌👏👏👏👏❤️❤️❤️❤️💯💯💯💯💐💐💐💐💐💐

  • @BalvinderSingh-kh5zg
    @BalvinderSingh-kh5zg 9 หลายเดือนก่อน +1

    Baba thakar singh diya galla sach aa jede poore bhagat honde ne ohana nal ah sab kuchh waprda h

  • @manjitkaur5642
    @manjitkaur5642 ปีที่แล้ว +2

    Wahe guru ji

  • @narinderdeol8968
    @narinderdeol8968 ปีที่แล้ว +1

    Waheguru ji waheguru ji waheguru ji waheguru ji waheguru ji

  • @ravindrasinghkhanuja3434
    @ravindrasinghkhanuja3434 ปีที่แล้ว +4

    वाहेगुरु साहिब जी वाहेगुरु साहिब जी वाहेगुरु साहिब जी

  • @HappySarpanch
    @HappySarpanch ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhdeepkaur2780
    @sukhdeepkaur2780 ปีที่แล้ว +4

    ❤❤❤❤

  • @user-vh8lf9vm6y
    @user-vh8lf9vm6y 25 วันที่ผ่านมา +1

    ❤ waheguru waheguru waheguru waheguru waheguru ji mehar kro ❤❤❤❤

  • @MR_SINGH22JI
    @MR_SINGH22JI 11 หลายเดือนก่อน +1

    WAHEGURU JI MEHAR KRO SAB TE .

  • @baljindersingh7802
    @baljindersingh7802 11 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-qx2ps5ys2l
    @user-qx2ps5ys2l 10 หลายเดือนก่อน

    ਵਾਹਿਗੁਰੂ ਜੀ।

  • @PreetArman166
    @PreetArman166 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @user-bg8fd7qb6l
    @user-bg8fd7qb6l 9 หลายเดือนก่อน

    ਵਾਹਿਗੁਰੂ ਜੀ 🙏

  • @KaramjeetSingh-gf3ws
    @KaramjeetSingh-gf3ws 9 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @raisingh6073
    @raisingh6073 ปีที่แล้ว +1

    WAHEGURU JI

  • @jasmailkaurgrewal2621
    @jasmailkaurgrewal2621 10 หลายเดือนก่อน +1

    Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @Gurmeetkaurarhi-jq2pm
    @Gurmeetkaurarhi-jq2pm 10 หลายเดือนก่อน +1

    Dhan Dhan Guru Govind Singh Sahab Ji sab te eda di mehar karo