आपका प्रोग्राम बहुत अच्छा है और प्यारे लाल गर्ग जी की बातें सुनकर मन बहुत ख़ुश हुआ। ये बहुत ही साधारण और अच्छी बातें करते हैं पूरे पंजाबी। यह ज़िंदगी के हर पहलू की जानकारी रखते हैं। God bless you all
Respected Dr.Garg sahib ji true gem of Punjab. He is lighthouse for all of us. Salute to Prime Asia And Bath sahib. If we want to serve punjab, punjabi and Punjabit so listen Dr.sahib maximum. It's you duty Prime Asia pl.once a month give maximum time to Dr.sahib
Dr.Sahib a veri respectable personality a diamond of humanity and a guide of society please call him on Prime asia tv frequently.Baath Sahib is also a genius person
ਡਾਕਟਰ ਸਾਹਿਬ ਜੀ ਦੀਆਂ ਕੀਮਤੀ ਗੱਲਾਂ ਤੇ ਸਿਹਤ ਸੁਝਾਅ ਬਹੁਤ ਹੀ ਜਾਣਕਾਰੀ ਭਰਪੂਰ ਨੇ।ਆਉ ਸਾਰੇ ਆਪਣੇ ਆਪਣੇ ਪਰਿਵਾਰ ਦਾ ਖਿਆਲ ਕਰੀਏ।
ਡਾ. ਸਾਹਿਬ ਸਿਹਤ,ਸਮਾਜ,ਧਰਮ,ਸਿਆਸਤ,ਅਰਥ਼ਸ਼ਾਸਤਰ,ਗੱਲ ਕੀ ਕੋਈ ਫ਼ੀਲਡ ਨਹੀਂ ਜਿਸ ਦੇ ਮਾਲਿਕ ਨਹੀ
ਡਾਕਟਰ, ਲੇਖਕ ਅਤੇ ਸਮਾਜਿਕ ਸ਼ਖ਼ਸੀਅਤ ਡਾਕਟਰ ਪਿਆਰੇ ਲਾਲ ਗਰਗ ਜੀ ਦਾ ਬਹੁਤ ਸਾਰਾ ਸਤਿਕਾਰ। ਉਨ੍ਹਾਂ ਨੂੰ ਜਦੋਂ ਵੀ ਸੁਣੀਏ ਕੁੱਝ ਨਾ ਕੁੱਝ ਸਿੱਖਣ ਨੂੰ ਮਿਲਦਾ। ਮਿਸਟਰ ਬਾਠ ਵਧੀਆ ਇੰਟਰਵਿਊ ਕਰਨ ਲਈ ਵਧਾਈ ਦੇ ਪਾਤਰ ਹਨ। ਦੁਆਵਾਂ 🙏🌷🙏
ਮੈਂ ਪਹਿਲਾਂ ਹੀ ਇਨ੍ਹਾਂ ਗੱਲਾਂ ਤੇ ਅਮਲ ਕਰਦਾ ਹਾਂ ਅਤੇ ਆਪਣੇ ਦੋਸਤਾਂ ਤੇ ਮਿਲਣ ਵਾਲਿਆਂ ਨੂੰ ਵੀ ਅਕਸਰ ਦੱਸਦਾ ਰਹਿੰਦਾ ਹਾਂ।
ਬਹੁਤ ਵਧੀਆ ਉਪਰਾਲਾ ਹੈ ਜੀ।
ਡਟੇ ਰਹੋ।
ਬਾਠ ਸਾਬ ਬੇਨਤੀ ਆ ਕਿ ਪਿਆਰੇ ਲਾਲ ਜੀ ਦੀਆਂ ਵੱਧ ਤੋਂ ਵੱਧ ਇੰਟਰਵਿਊਆਂ ਕਰੋ ਤਾਂ ਜੋ ਆਮ ਜਨਤਾ ਲਾਭ ਲੈ ਸਕੇ ਕਿਉਂਕਿ ਜੋ ਖਜਾਨਾ ਇਨਾ ਕੋਲ ਆ ਸ਼ਾਇਦ ਏ ਕਿਸੇ ਹੋਰ ਕੋਲ ਹੋਵੇ। ਸਿੱਖੀ ਤੋਂ ਪ੍ਰੇਰਿਤ ਨੇ ਬਹੁਤੇ ਡਾਕਟਰ ਰੱਬ ਨੂੰ ਨੀ ਮੰਨਦੇ ਪਰ ਪਿਆਰੇ ਲਾਲ ਜੀ ਬਹੁਤ ਸੱਚੇ ਸੁੱਚੇ ਬਹੁਤ ਵਧੀਆ, ਗੁਣਮਾਨ, ਬੁੱਧੀਮਾਨ, ਗੈਰਤ ਮੰਦ, ਅਣਖੀਲੇ ਤੇ ਦਲੇਰ ਇਨਸਾਨ ਨੇ।ਹਰ ਗੱਲ ਸੱਚ ਤੇ ਮੂੰਹ ਤੇ ਕਰਦੇ ਨੇ।ਗਿਆਨ ਦੇ ਧਨੀ ਨੇ।ਗਿਆਨ ਦੀ ਬਹੁਤ ਵੱਡੀ ਡਿਗਰੀ ਆ ਇਨਾ ਕੋਲ। ਬਹੁਤ ਬਹੁਤ ਧੰਨਵਾਦ।
ਡਾ, ਸਾਹਿਬ ਦਾ ਨਾਂ ਸਮਾਜ ਲਈ ਸਾਰਥਿਕ ਹੈ। ਹਰ ਕੋਈ ਇਹਨਾਂ ਦਾ ਸਤਿਕਾਰ ਕਰਦਾ ਹੈ । ਕਿਉਂਕਿ ਇਹ ਸਮਾਜ ਦੇ ਹਰ ਵਰਗ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਲਈ ਦਿਲੋਂ ਕੋਸਿਸ ਕਰਦੇ ਹਨ ।
Moga the Lol ok thanks to change it up with you the best to change in a good morning beautiful as well and good
Harkirat sing and to
Dr sahib is very good adviser
1oo9
ਮੈਂ ਡਾਕਟਰ ਸਾਹਿਬ ਦੀਆਂ ਗੱਲਾਂ ਨਾਲ 99 ਪ੍ਰਸੈਂਟ ਸਹਿਮਤ ਹਾਂ ਅਤੇ ਮੈਂ ਨੈਚੁਰੋਪੈਥ ਨੂੰ ਤਹਿ ਦਿਲੋਂ ਮੰਨਦਾ ਹਾਂ, ਧੰਨਵਾਦ।
ਬਹੁਤ ਹੀ ਵਧੀਆ ਜਾਨਕਾਰੀ ਹੈ
आपका प्रोग्राम बहुत अच्छा है और प्यारे लाल गर्ग जी की बातें सुनकर मन बहुत ख़ुश हुआ। ये बहुत ही साधारण और अच्छी बातें करते हैं पूरे पंजाबी। यह ज़िंदगी के हर पहलू की जानकारी रखते हैं। God bless you all
ਸਤਿਕਾਰ ਯੋਗ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆਂ ਗਹਿਰਾਇਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
ਬਾਠ ਸਾਬ ਬਹੁਤ ਹੀ ਵਧੀਆ ਜੀ🙏🏼🙏🏼
ਡਾਕਟਰ ਸਾਬ ਦੀਆ ਗੱਲਾਂ ਸੁਣ ਕੇ ਅਸੀ ਸਾਡੇ 88 ਸਾਲਾ ਬਾਪੂ ਦੀਆਂ (ਖੁਰਾਕ ਸਬੰਧੀ) ਗੱਲਾਂ ਤੇ ਵੀ ਅਮਲ ਕਰਨ ਲੱਗ ਪਏ ਹਾ... ਅਜਿਹੇ ਉਦਮ ਕਰਦੇ ਰਿਹਾ ਕਰੋ ਬਹੁਤ-ਬਹੁਤ ਧੰਨਵਾਦ ਜੀ 🙏🏼🌹🙏🏼
ਬਹੁਤ ਵਧੀਆ ਉਪਰਾਲਾ ਜੀ| ਡਾਕਟਰ ਪਿਆਰੇ ਲਾਲ ਜੀ ਦਾ ਤਹਿ ਦਿਲੋਂ ਧੰਨਵਾਦ |
ਬਾਠ ਸਾਹਿਬ, ਸੁਹਣੀ ਸੇਧ ਦੇਣ ਵਾਲਾ ਸੁਹਣਾ ਪ੍ਰੋਗਰਾਮ ਦੇਣ ਲਈ ਤੁਹਾਡਾ ਅਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦਾ ਹਾਂ ਕਿ ਅਜਿਹੇ ਪ੍ਰੋਗਰਾਮ ਛੇਤੀ ਛੇਤੀ ਵਿਖਾਉਣ ਲਈ ਉਪਰਾਲਾ ਕਰਦੇ ਰਹੋਗੇ।
ਡਾਕਟਰ ਸਾਹਿਬ ਜੀ ਤੂਹਾਡੀਆੰ ਗਲਾਂ ਨੇ ਜ਼ਿੰਦਗੀ ਬਦਲ ਦਿੱਤੀ ਪਿਛਲੇ ਦੋ ਦਿਨਾਂ ਚ ਵਾਰ ਵਾਰ ਸੁਣਿਆ ਜੀ ਦਿਲ ਦਿਆਂ ਗਹਿਰਾਈਆਂ ਤੋਂ ਧੰਨਵਾਦ
ਔਂਦਾ ਹੀ ਫਾਲਤੂ ਦਿਆਂ ਗਲਾਂ ਸੋਚ ਸੌਚ ਕੇ ਜ਼ਿੰਦਗੀ ਖਰਾਬ ਕਰ ਲਈ ਸੀ
ਸਵਾਲ ਪੁੱਛਣ ਵਾਲਾ ਪੱਤਰਕਾਰਤਾ 'ਚ ਮਾਹਰ ਬਾਠ ਹੋਵੇ, ਜਵਾਬ ਦੇਣ ਵਾਲਾ ਗਰਗ ਜਿਹਾ ਬੁੱਧੀਮਾਨ ਹੋਵੇ, ਨਤੀਜੇ ਵਜੋਂ ਪੱਕੀ ਖਿਚੜੀ, ਬੱਸ ਸੁਆਦੋ ਸੁਆਦ। ਸੁਆਦ ਦਾ ਕੋਈ ਅੰਤ ਨ੍ਹੀ।
ਡਾ: ਸਾਹਿਬ ਨੇ ਜਿਹੜੀ ਆਪਣੇ ਮਾਤਾ ਪਿਤਾ ਜੀ ਦੀ ਉਦਾਹਰਣ ਦਿਤੀ ਹੈ, ਕਿ ਉਨ੍ਹਾਂ ਦੀ ਲਿਆਂਦੀ ਚੀਜ਼ ਨੂੰ ਸੁਟਣ ਦਾ ਪਤਾ ਵੀ ਨਹੀਂ ਲੱਗਣ ਦੇਣਾ। ਇਹ ਨੈਤਿਕਤਾ ਦਾ ਸਿਖ਼ਰ ਹੈ ਅਤੇ ਅਣਮੋਲ ਨੁੱਕਤਾ ਹੈ। ਕਹਿਣੀ ਅਤੇ ਕਰਨੀ ਦਾ ਬੁਲੰਦ ਸਫ਼ਰ। ਜ਼ਿੰਦਗੀ ਜ਼ਿੰਦਾਬਾਦ।
Always right Dr saheb 🙏🙏🙏🙏🙏
Respected Dr.Garg sahib ji true gem of Punjab. He is lighthouse for all of us. Salute to Prime Asia And Bath sahib. If we want to serve punjab, punjabi and Punjabit so listen Dr.sahib maximum. It's you duty Prime Asia pl.once a month give maximum time to Dr.sahib
ਬਾਠ ਜੀ ਤੇ ਡਾਕਟਰ ਸਾਹਿਭ ਸਤਿ ਸ੍ਰੀ ਅਕਾਲ ਜੀ
Very rare personality
Garg sab hatsoff to u
ਬਹੁਤ ਵਧੀਆ ਵਿਚਾਰ ਹੈ ਡਾਕਟਰ ਸਾਹਿਬ ਦੇ। ਪਰ ਇਕ ਜਗ੍ਹਾ ਮੈਂ ਤੁਹਾਨੂੰ ਠੀਕ ਕਰਨਾ ਚਾਹੂੰਗਾ ਉਹ ਇਹ ਕਿ ਕਰਮ ਕਰੋ ਫਲ ਦੀ ਇੱਛਾ ਨਾ ਕਰੋ ਦੀ ਥਾਂ ਤੇ ਕਿਹਾ ਜਾਂਦਾ ਹੈ ਕਿ ਕਰਮ ਕਰੋ ਫ਼ਲ ਦੀ ਚਿੰਤਾ ਨਾ ਕਰੋ।
ਬਹੁਤ ਵਧੀਆ ਪ੍ਰੋਗਰਾਮ ਅਤੇ ਬਹੁਤ ਹੀ ਲਾਹੇਵੰਦ ਵਿਚਾਰ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਪਿਆਰੇ ਲਾਲ ਗਰਗ ਜੀ, ਹਰਮਨ ਪਿਆਰੇ ਪਰਮਵੀਰ ਅਤੇ ਪਰਾਈਮ ਏਸ਼ੀਆ ਟੀ ਵੀ ਟੀਮ।
ਬਹੁਤ ਵਧੀਆ ਤੇ 💯 ਗੱਲਾਂ ਸੱਚੀਆਂ ਹਨ 🙏 ਅਸੀਂ ਆਸ਼ਾ ਵਰਕਰ ਇੱਕ ਗਰਭਵਤੀ ਔਰਤਾਂ ਨੂੰ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਚੌਲਾਈ ਦਾ ਸਾਗ ,ਗੁੜ ਤੇ ਕਾਲੇ ਚਨੇ ਰਾਤ ਨੂੰ ਭਿਉਂ ਕੇ ਸਵੇਰੇ ਨਿਰਨੇ ਪੇਟ ਪਾਣੀ ਪੀਣ ਤੇ ਚਨੇ ਖਾਣ ਨਾਲ ਆਇਰਨ ਦੀ ਕਮੀਂ ਪੂਰੀ ਹੁੰਦੀ ਹੈ। ਬਿਲਕੁਲ ਸੱਚੀਆਂ ਗੱਲਾਂ।👌👌
😂😂
VEER JI AAP NE BAHUT VADHYA TARIKE NAAL JEEN DI JAACH DASSI HAI THANKS VEER JI
ਡਾਕਟਰ ਪਿਆਰਾ ਲਾਲ ਜੀ ਵੱਲੋਂ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ।ਬਹੁਤ ਬਹੁਤ ਧੰਨਵਾਦ prime Ashia T V
ਡਾਕਟਰ ਸਾਹਿਬ ਦਾ ਧੰਨਵਾਦ। ਤੁਸੀਂ ਸਰਲ ਅਤੇ ਸੋਖੇ ਤਰੀਕੇ ਨਾਲ ਸਮਝਾ ਹੈ।
ਸਿੱਖਿਆ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ ।
ਏਨੀ ਵਧੀਆ ਜਾਣਕਾਰੀ ਲਈ ਬਾਠ ਸਾਹਬ ਤੇ ਡਾਕਟਰ ਪਿਆਰੇ ਲਾਲ ਗਰਗ ਜੀ ਦਾ ਬਹੁਤ ਬਹੁਤ ਸੁੱੱਕਰੀਆ ਜੀ
ਡਾ ਗਰਗ ਸਾਹਿਬ ਬਾਬੇ ਨਾਨਕ ਦੀਬਾਣੀ ਦੇ ਅਤੇ ਬਾਬੇ ਨਾਨਕ ਦੇ ਖਾਣੇ ਦੇ ਹਿਸਾਬ ਨਾਲ ਚਲਦੇਂਗੀ ਧਨ ਬਾਦ ਹੋਵੇ ਜੀ
ਡਾਕਟਰ ਸਾਹਬ ਤੋਂ ਹਮੇਸ਼ਾ ਹੀ ਸਿੱਖਣ ਨੂੰ ਮਿਲਦਾ ਹੈ, ਅਰਦਾਸ ਕਰਦੇ ਹਾਂ ਕਿ ਉਮਰਾਂ ਲੰਮੀਆਂ ਹੋਣ
ਬਾਠ ਸਾਹਬ ਇੰਟਰਵਿਊ ਕਰਨ ਲਈ ਵਧਾਈ ਤੁਹਾਨੂੰ
Dr. May you live long for us
ਜਿੰਦਗੀ ਸੁਖੀ ਜਿਓਣ ਲਈ ਬਹੁਤ ਜ਼ਰੂਰੀ ਤੇ ਫਾਇਦੇਮੰਦ ਵੀਡਿਓ ਧੰਨਵਾਦ
ਸਤਿ ਸ੍ਰੀ ਅਕਾਲ ਡਾ: ਪਿਆਰੇ ਲਾਲ ਗਰਗ ਅਤੇ ਬਾਠ ਸਾਹਿਬ ਬਹੁਤ ਹੀ ਵਧੀਆ ਕੰਮ ਦੀਆਂ ਗੱਲਾਂ ਬਾਠ ਸਾਹਿਬ ਜੀ ਤੁਸੀਂ ਪੁੱਛੀਆਂ ਅਤੇ ਤਜਰਬੇਕਾਰ ਡਾਕਟਰ ਸਾਹਿਬ ਜੀ ਨੇ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਜੀ ਬਹੁਤ -2 ਧੰਨਵਾਦ ਜੀ🙏🌾🌾🙏
ਬਾਠ ਸਾਹਿਬ ਡਾਕਟਰ ਗਰਗ ਗੁਣਾਂ ਦੀ ਗੁਥਲੀ ਹੈ all rounder ਹੈ । ਇਹਨਾਂ ਨੇ assistant professors ਦੀ ਭਰਤੀ ਕੇਸ ਵਿੱਚ ਸਰਕਾਰ ਅਤੇ ਚੰਨੀ ਸਰਕਾਰ ਦੀਆਂ ਭਰਤੀ ਪ੍ਰਕਿਰਿਆ ਦੀ ਬਹੁਤ ਵਧੀਆ ਰੋਲ ਅਦਾ ਕੀਤਾ ਹੈ। ਡਾਕਟਰੀ ਸਹਾਇਤਾ ਬਾਰੇ ਅਤੇ ਮਹਿਕਮੇ ਬਾਰੇ ਵੀ ਜਾਣਕਾਰੀ ਸਮੇਂ ਵਧੀਆ ਅਗਵਾਈ ਅਤੇ ਸਮੇਂ ਸਮੇਂ ਆਗਾ ਕੀਤਾ ਹੈ। ਵਾਹਿਗੁਰੂ ਜੀ ਇਹਨਾਂ ਉਮਰ ਲੰਮੀ ਕਰਨ।
Dr Sahib ਬਹੁਤ ਵਧੀਆ ਗੱਲਾਂ ਦੱਸਦੇ ਹਨ।👍👍🙏🙏🥰🥰
Very useful information bath sahib dr. Pyare lal ji very great personality committed to society. 👌🏻🙏🙏
ਬਹੁਤ ਵਧੀਆ ਜਾਣਕਾਰੀ ਜੀ 🙏
ਸਤਿ ਸ੍ਰੀ ਅਕਾਲ ਜੀ
ਬਹੁਤ ਹੀ ਵਧੀਆ ਜਾਣਕਾਰੀ ਲਈ ਬਾਠ ਤੇ ਡਾ ਗਰਗ ਜੀ ਦਾ ਧੰਨਵਾਦ ਜੀ
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਤੁਹਾਡਾ ਹਸਪਤਾਲ ਕਿੱਥੇ ਹੈ ਦਵਾਈ ਲੈਣ ਲਈ ਆਉਣਾ ਸੀ ਬੇਨਤੀ ਹੈ ਜੇ ਮੇਰੇ ਮੈਸਜ਼ ਨੂੰ ਆਪ ਪੜੋ ਜਾ ਕਿਸੇ ਹੋਰ ਵੀਰ ਨੂੰ ਪਤਾ ਹੋਵੇ ਤਾਂ ਕੈਮਟ ਕਰਕੇ ਦੱਸੋ ਜ਼ਰੂਰ
ਬਹੁਤ ਵਧੀਆ ਜਾਣਕਾਰੀ🙏
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਪਿਆਰੇ ਲਾਲ ਗਰਗ ਜੀ ਨੇ ਧੰਨਵਾਦ ਜੀ
ਬਹੁਤ ਵਧੀਆ ਤੇ ਸਟੀਕ ਜਾਣਕਾਰੀ ਡਾਕਟਰ ਸਾਹਿਬ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਵਿਚਾਰ
ਬਹੁਤ ਵਧੀਆ ਵਾਰਤਾਲਾਪ ਵਾਹਿਗੁਰੂ ਜੀ ਮੇਹਰ ਕਰਨਾ ਡਾਕਟਰ ਸਾਹਿਬ ਨੂੰ ਲੰਮੀ ਉਮਰ ਬਖਸ਼ਿਸ਼ ਕਰਨਾ ਚੜਦੀ ਕਲਾ ਰਹੇ
God bless u both of u
ਬਹੁਤ ਵਧੀਆ ਗੱਲਬਾਤ ਸੀ ਬਾਠ ਸਾਬ ਧੰਨਵਾਦ ਤੁਹਾਡਾ ਅਤੇ ਡਾ: ਸਾਬ ਦਾ 👍🙏
ਡਾ ਸਾਹਿਬ ਨਾਲ ਅਗਲੀ ਮੁਲਾਕਾਤ ਕਿਸੇ ਹੋਰ ਸਮਾਜਿਕ ਵਿਸੇ ਤੇ
Bohat vadia jaankari.
ਬਾਠ ਸਾਹਿਬ ਅਤੇ ਮਹਿਮਾਨ ਡਰ ਪਿਆਰੇ ਲਾਲ ਗਰਗ ਜੀ ਸਤ ਸ਼੍ਰੀ ਅਕਾਲ ਜੀ।ਬਾਠ ਸਾਹਿਬ ਬਹੁਤ ਬਹੁਤ ਬਧਾਈ ਜੀ ਬਹੁਤ ਵਧੀਆ ਮਹਿਮਾਨ ਨਾਲ ਗਲ ਬਾਤ ਸੁਣਨ ਨੂੰ ਮਿਲੀ ।ਅਨੰਦ ਆ ਗਿਆ🙏
ਪਿਆਰੇ ਲਾਲ ਜੀ ਸਾਡੇ ਪੰਜਾਬ ਦਾ ਵਡਮੁੱਲਾ ਖਜ਼ਾਨਾ ਹੈ।ਸਾਫ ਦਿਲ ਬੰਦਾ ਹੈ। ਸਾਫ ਚੀਜ਼ ਨੂੰ ਹਰੇਕ ਪਸੰਦ ਕਰਦਾ ਹੈ।ਬਹੁਤ ਵਧੀਆ ਗੱਲ ਬਾਤ ਹੋਈ ਹੈ।
ਬਾਠ ਸਾਹਿਬ । ਮੇਰੀ ਬੇਟੀ ਘਰ ਦਾ ਕੰਮ ਭੀ ਬਹੁਤ ਕਰਨਾਂ ਪੈਂਦਾ ਪਰ ਕੁੱਝ ਕੁ ਸੈਰ ਕਰਨ ਨਾਲ ਬਿੱਲਕੁਲ ਖੁਸ਼ੀ ਨਾਲ਼ ਰਹਿੰਦੀ ਹੈ। ਆਪਣੀਆਂ ਸਹੇਲੀਆਂ ਨਾਲ਼ ਖੁੱਲ੍ਹ ਕੇ ਹੱਸਣਾਂ ਭੀ ਇੱਕ ਸੰਤੁਲਿਤ ਖੁਰਾਕ ਹੈ।
ਬਹੁਤ ਹੀ ਵਧੀਆ ਤੇ ਲਾਹੇਵੰਦ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
ਕੀ ਲਿਖਾਂ ਜੀ,ਬਿਲਕੁਲ ਉਹ ਗੱਲਾਂ ਕੀਤੀਆਂ ਜਿਹੜੀਆਂ ਅਸੀਂ ਆਮ ਜਿੰਦਗੀ ਵਿੱਚ ਸਹਿਜ ਹੀ ਕਰ ਸਕਦੇ ਹਾਂ।ਪਸੰਦ ਤਾਂ ਆਪਣੀ ਆਪਣੀ ਹੈ ਪਰ ਮੇਰੇ ਬਹੁਤ ਕੰਮ ਦਦੀਆਂ ਗੱਲਾਂ ਹਨ।ਸ਼ੁਕਰੀਆ ਗਰਗ ਸਾਬ,ਬਾਠ ਸਾਬ।
ਸੱਚਿਆ ਗੱਲਾ
Very nice interview and great conversation.. Thank you so much for this enriching experience.
ਬਹੁਤ ਹੀ ਵਧੀਆ ਵਿਚਾਰ ਡਾਕਟਰ ਪਿਆਰੇ ਲਾਲ ਜੀ ਦੇ
Dr Pyara lall Garg zindabad
ਬਹੁਤ ਸਾਦੇ ਤਰੀਕੇ ਨਾਲ ਗਿਆਨ ਦਿੱਤਾ ਡਾ. ਸਾਹਿਬ ਜੀ ਨੇ👍
Excellent sir very much informative thanks a lot
Shukria Meharbani PrimeAsia Tv for this Episode with Respected Dr.Sh.Pyare Lal Garg.
Dr. shib very good discussion. parmatma give you long life sir.
ਡਾਕਟਰ ਸਾਹਿਬ ਜੀ ਆਪ ਜੀ ਸਵਾਲਾਂ ਦੇ ਜਵਾਬ ਬਾਠ ਸਾਹਿਬ ਜੀ ਆਪ ਦੇਈ ਜਾਂਦੇ ਨੇ ਆਪ ਜੀ ਚਾਉਂਦੇ ਹੋ ਸਦਾ ਭੋਜਨ ਉੱਚਤ ਵਿਚਾਰ
ਬਾਠ ਸਾਹਿਬ ਡਾਕਟਰ ਪਿਆਰਾ ਲਾਲ ਗਰਗ ਸਾਹਿਬ ਜੀ ਨਾਲ ਗੱਲਬਾਤ ਬਹੁਤ ਵਧੀਆ, ਸਾਰਥਕ,ਸਕੂਨ ਦੇਣ ਵਾਲੀ
ਡਾਕਟਰ ਪਿਆਰੇ ਲਾਲ ਜੀ ਪ੍ਰਮਾਤਮਾ ਤੁਹਾਨੂੰ ਸਦਾ ਤੰਦਰੁਸਤ ਰੱਖਣ
ਡਾਕਟਰ ਸਾਹਿਬ ਬਿਲਕੁਲ ਸੱਚ ਹੈ ਜੀ
ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏
ਮੇਵਾ ਸਿੰਘ ਬਾਠ ਸਾਹਿਬ ਅਤੇ ਡਾ ਪਿਆਰੇ ਲਾਲ ਗਰਗ ਜੀ ਸਿਹਤਯਾਬੀ ਲਈ ਨੁਕਤੇ ਸਿਰਾਂ ਰਾਤ ਸਤਿ ਸ੍ਰੀ ਆਕਾਲ ਜੀ ਧੰਨ ਵਾਦ
Very valuable information Thanks Dr Sahib Ji and Bath Sahib Ji
ਰੱਬ ਜਿਸਨੂੰ ਦੇਦਾ ਛੱਤ ਪਾੜ ਕੇ ਦੇਦਾ ਹੈ। ਇਹ ਕਿਰਪਾ ਡਾਕਟਰ ਪਿਆਰੇ ਲਾਲ ਸੀਹਿਬ ਨੂੰ ਮਿਲੀ ਹੋਈ ਹੈ। ਹਰ ਮਸਲੇ ਦਾ ਹੱਲ ਉਹਨਾ ਪਾਸ ਹੈ। ਪਰਮਾਤਮਾ ਉਸਨੂੰ ਲੰਮੀਆਂ ਉਮਰਾ ਬਖਸ਼ੇ।
ਜਾਣਕਾਰੀ ਭਰਪੂਰ ਜੀ
ਬਾਠ ਸਾਹਿਬ ਪਿਆਰੇ ਲਾਲ਼ ਦਾ ਨੰਬਰ ਭੇਜੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗੱਲਾਂ ਸਾਂਭ ਕੇ ਰੱਖਣ ਵਾਲੀਆਂ ਜੀ ਮੇਹਰ ਬਾਨੀ ਧੰਨਵਾਦ ਜੀ
Very good Dr jee,honest and wise advise as always on every matter,, true Punjabi
Excellent discussion, liked it very much, Thanks
ਬਾਠ ਸਾਹਿਬ ਤੇ ਡਾਕਟਰ ਪਿਆਰੇ ਲਾਲ ਜੀ ਬਹੁਤ ਜਾਣਕਾਰੀ ਭਰਪੂਰ ਗੱਲਾਂ ਦੱਸੀਆਂ ਬਹੁਤ ਬਹੁਤ ਧੰਨਵਾਦ ਜੀ
DR sahib ji you’re great 🙏🏼 love your any program always, please keep it up, God bless you 🙏🏼🙏🏼
ਬਹੁਤ ਵਧੀਆ ਗੱਲਾ ਕੀਤੀਆਂ ਪਿਆਰੇ ਲਾਲ ਜੀ ਨੇ
ਬਾਠ ਸਾਹਿਬ ਪਰੋਗਰਾਮ ਤੋਂ ਬਹੁੱਤ ਕੁੱਝ ਸਿੱਖਣ ਨੂੰ ਮਿਲਿਆ ਅਜਿਹੇ ਪਰੋਗਰਾਮ ਜਰੂਰ ਕਰਨ ਦੀ ਬੇਨਤੀ ਕਰਦਾਂ ਹਾਂ
ਡਾ ਸਾਹਿਬ ਜੀ👍👍👍 ਤੁਸੀਂ ਵਿਚਾਰ ਵਧੀਆ👍💯👍💯 ਦਿਤੱੇ
ਬਾਠ ਜੀ ਤੇ ਡਾਕਟਰ ਗਰਗ ਜੀ ਸਤਿ ਸ੍ਰੀ ਅਕਾਲ ਜੀ।
ਗੱਲਾਂ ਬਾਤਾਂ ਕਰ ਰਹੇ ਬਹੁਤ ਹੀ ਕਮਾਲ ਜੀ।
ਜਿੰਦਗੀ ਹੈ ਇੱਕ ਨਾਟਕ,
ਮਿਲ ਗਿਆ ਰੋਲ ਨਿਭਾਉਣਾ ਹੈ।
ਫੁੱਲਾਂ ਵਾਂਗੂੰ ਕੰਡਿਆਂ ਵਿਚ ਵੀ ਹੱਸਕੇ ਜਿਉਣਾ ਹੈ।
ਮਨ ਦਾ ਜੀਵਨ ਤਨ ਦਾ ਜੀਵਨ ਖੁਸ਼ੀ ਭਾਲਦਾ ਹੈ ਉਹ ਨਹੀਂ ਮਿਲ ਰਹੀ।ਸਭ ਕੁੱਝ ਪਰਦੂਸ਼ਤ ਹੋ ਗਿਆ ।
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
❤Dr.pyere Lal Garg Saab 💐 SSA.,
you are Absolutely Right.
Deep Sandhu Canada 🙏
Bahut hi vdiya programm. Ehje programm hi kreya kro ji, Bahut bahut dhanwaad.
ਡਾ: ਪਿਆਰੇ ਲਾਲ ਗਰਗ ਬਹੁਤ ਹੀ ਸੂਝਵਾਨ ਹਨ ਜਿਨ੍ਹਾਂ ਨੂੰ ਹਰ ਪਾਸੇ ਦੀ ਪੂਰੀ ਜਾਣਕਾਰੀ ਹੈ
best video till now ..about health
Good👍👍👍👍👍👍👍👍
Dr.Sahib a veri respectable personality a diamond of humanity and a guide of society please call him on Prime asia tv frequently.Baath Sahib is also a genius person
Every word comes from Dr. Garg is always true and effective. He is a gem of a Man.❤
ਡਾਕਟਰ ਸਾਹਿਬ ਜੀ ਆਪ ਜੀ ਕਹਿਣ ਦਾ ਕੁਸ਼ ਪਰਹੇਜ ਤੇ ਜੈਸੀ ਸੰਗਤ ਵੈਸੀ ਰੰਗਤ ਵਿਚ ਬੁਹਤ ਲੋਕ ਸੁੱਖੀ ਰਹਿਣਗੇ
ਬਹੁਤ ਲਾਹੇਵੰਦ ਵਿਚਾਰ-ਚਰਚਾ ਜੀ
Bahut khub.
ਅਸੀ ਇਹ ਸਾਰੇ ਕੰਮ ਕਿਰਦੇ ਹ ਥੈਂਕਸ ਜੀ 🙏🙏🙏🙏
ਬਿੱਲਕੁੱਲ ਜੀ ਆਪਾ ਡਾ ਸਾਹਿਬ ਨਾਲ ਸਹਿਮਤ ਹਾ
Very didactic program, very nice, we should act upon advice of Dr Garg Sahib, thanks my dear Baath Sahib, you are a gem
Excellent Information, Thank you
ਡਾਕਟਰ ਸਾਬ੍ਹ ਜੀ ਦੀਆਂ ਗੱਲਾਂ ਸੋਲਾਂ ਆਨੇ ਸੱਚ ਹੁੰਦੀਆਂ ਹਨ ਇਹਨਾਂ ਨੇ ਇੱਕ ਗੱਲ ਕਹੀ ਸੀ ਕੇ ਸਰਕਾਰ ਦੇ ਆਖੇ ਲੱਗ ਕੇ ਬਿਊਰੋਕ੍ਰੇਸੀ ਉੱਨੀਂ ਇੱਕੀ ਤਾਂ ਸਮਝੋਤਾ ਕਰ ਸਕਦੇ ਹਨ ਇੱਕੀ ਇੱਕਤਾਲੀ ਦਾ ਫ਼ਰਕ ਨਹੀਂ ਹੋ ਸਕਦਾ ਹੁਣ ਵਾਲੀ ਸਰਕਾਰ ਨੂੰ ਕੁਝ ਸਿੱਖਣਾ ਚਾਹੀਦਾ ਹੈ ਇੰਨਾ ਤੋ ਵੀ ਕੁਝ ਤੁਸੀਂ ਨਰਮ ਰੁਖ ਰੱਖੋ ਕੁਝ ਅਫਸਰ ਵੀ ਜੁਮੇਵਾਰ ਹੋਣ ਨਿਰੀ ਪੁਰੀ ਧੋਸ ਨਹੀਂ ਚਲਦੀ ਅਫਸਰਸ਼ਾਹੀ ਤੇ ਪਹਿਲਾਂ ਵਾਲਿਆਂ ਲੀਡਰਾਂ ਨੇ ਜਿੰਨੇ ਘਪਲੇ ਕੀਤੇ ਕੀ ਉਹ ਕੱਲਿਆਂ ਨੇ ਕਰਲੇ ਸਭ ਰਲਮਿਲ ਕੇ ਚਲਦੇ ਹਨ ਹੁਣ ਮੂੰਹ ਤੇ ਇੱਕਦਮ ਛਿੱਕਲਾ ਨਹੀਂ ਲਗਣਾ ਥੋੜਾ ਸੋਚੋ
ਬਹੁਤ ਵਧੀਆ ਡਾਕਟਰ ਗਰਗ ਜੀ ਨਾਲ ਤੁਹਾਡੀ ਇੰਟਰਵਿਊ ਹੈ ਜੀ।
Excellent talk ,I am very impressed,please call him frequently on your tv program s
Superb interview this is true service of punjabiat. Political news gives us stress and depression
Wonderful way of giving guidelines for our health.Dr Garg is good guide.Bath Sahib, carry on such talks with Dr Sahib
Very nice comments Dr Sahib & Parambir baath sahib🙏🏻🙏🏻🙏🏻🙏🏻
Excellent program
ਸਤਿ ਸ੍ਰੀ ਅਕਾਲ ਬਾਠ ਸਾਬ ਅਤੇ ਡਾਕਟਰ ਸਾਬ ਪਰੋਗਰਾਮ ਬਹੁਤ ਚੰਗਾ ਲਗਿਆ ਜੀ🙏
Very important and useful program .dhaywad .
great personality...................................bauht vadhiya galbaat.......................salute.
ਬੋਹਤ vdhia ji
ਬਹੁਤ ਵਧੀਆ ਡਾ ਸਾਹਿਬ ਜੀ
Awesome program 👍🏽