Information Bhulath (Kapurthala) | Kabaddi Cup | Mohanbir Bal | Kabaddi365

แชร์
ฝัง
  • เผยแพร่เมื่อ 7 ม.ค. 2025

ความคิดเห็น • 202

  • @ਜਵੰਦਾ
    @ਜਵੰਦਾ 9 หลายเดือนก่อน +29

    ਬਾਈ ਕਬੱਡੀ ਕਿਥੇ ਨੀ ਖਤਮ ਹੋ ਸਕਦੀ ਜਿੰਨਾ ਚੱਕਰ ਇਹ ਬਲ ਵਰਗੇ ਬਾਈ ਹੋਣੀ ਬੈਠੇ ਆ ਬਾਈ ਦੀ ਇਕ ਗੱਲ ਬਹੁਤ ਵਧੀਆ ਲੱਗੀ ਵੀ ਅਨੰਦਪੁਰ ਸਾਹਿਬ ਕਬੱਡੀ ਕੱਪ ਤੋਂ ਵੱਡਾ ਨਾਮ ਨਹੀਂ ਰੱਖ ਸਕਦੇ ਕਿੰਨਾ ਗੁਰੂ ਘਰ ਬਾਰੇ ਸੋਚਦੇ ਚੜਦੀ ਕਲਾ ਚ ਰਵੀ ਬਾਈ ਤੂੰ ਤੂੰ ਸਾਡੀ ਕਬੱਡੀ ਬਾਰੇ ਇਨਾ ਜਿਆਦਾ ਸੋਚਦਾ ਸੋਚਦਾ ਰੱਬ ਤੈਨੂੰ ਤਰੱਕੀਆਂ ਬਖਸ਼ੀ ਤੇਰੇ ਪਰਿਵਾਰ ਨੂੰ ਤਰੱਕੀਆਂ ਬਖਸ਼ੀ

  • @baldevraj6090
    @baldevraj6090 9 หลายเดือนก่อน +8

    ਸਤਿ ਸ੍ਰੀ ਆਕਾਲ ਸਾਰੇ ਵੀਰਾ ਨੂੰ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ 🙏

  • @enjoywithjapujisandhu6175
    @enjoywithjapujisandhu6175 9 หลายเดือนก่อน +48

    ਬਹੁਤ ਸੋਹਣਾ ਉਪਰਾਲਾ ਇਹਨਾਂ ਭਰਾਵਾਂ ਵੱਲੋਂ ਕਿੰਨਾਂ ਪਿਆਰ ਕਰਦੇ ਨੇਂ ਕਬੱਡੀ ਨੂੰ ਤੇ ਕੱਪ ਨੂੰ ਪਾਰਦਰਸੀ ਢੰਗ ਨਾਲ ਕਰਵਾਉਣ ਲਈ ਕਿੰਨਾਂ ਕੁਝ ਕਲੀਅਰ ਕਰਕੇ ਦੱਸ ਰਿਹਾ ਵੀਰ ਕਾਲੀ ਟੀ ਸ਼ਰਟ ਵਾਲਾ 💕💕ਯਰ ਜਿਹੜੇ ਕਹਿੰਦੇ ਸੀ ਕਬੱਡੀ ਖਤਮ ਹੋ ਜਾਵੇਗੀ ਪਰ ਇਸ ਭਰਾ ਨੂੰ ਦੇਖ ਕੇ ਲੱਗਦਾ ਕਬੱਡੀ ਕਦੇ ਖਤਮ ਨਹੀ ਹੋ ਸਕਦੀ ਬਹੁਤ ਬਹੁਤ ਪਿਆਰ ਵੀਰ ਖਾਸ ਕਰਕੇ ਕਾਲੀ ਟੀ ਸਰਟ ਵਾਲਾ ਵੀਰ💕💕🙏🙏ਵੀਰੇ ਮੈਂ ਵੀ ਕਬੱਡੀ ਖੇਡੀ ਏ ਤੇ ਮੋਟਰਸਾਇਕਲ ਵੀ ਜਿੱਤਿਆ 2013 ਵਿੱਚ ਹਮੀਰਗੜ ਜਿਲਾ ਬਠਿੰਡਾਂ ਵਿੱਚੋਂ ਮੇਰਾ ਨਾਮ ਲਾਲੀ ਅਲਕੜਾ ਵੀਰੇ ਮੈਂ ਕਬੱਡੀ ਵਿੱਚੋਂ ਬਹੁਤ ਕੁਝ ਜਿੱਤਿਆ ਪਰ ਤੁਹਾਡਾ ਕਬੱਡੀ ਪ੍ਰਤੀ ਪਿਆਰ ਦੇਖਕੇ ਦਿਲ ਖੁਸ਼ ਹੋ ਦਿਆ💕💕🙏🙏

    • @sevaksingh9469
      @sevaksingh9469 9 หลายเดือนก่อน

      ਸਹੀ ਗੱਲ ਵੀਰ ਮੈ ਦੇਖਿਆ ਖੇਡਦੇ ਮੂਮ ਸੋਡਾ ਮੈਚ ਬਹੁਤ ਵਧੀਆ ਲੱਗਿਆ ਸੀ ਵੀਰ

    • @DharminderGill-di6xo
      @DharminderGill-di6xo 9 หลายเดือนก่อน

      ❤❤❤❤

    • @Garrybrar7880
      @Garrybrar7880 8 หลายเดือนก่อน

      Je is de jagaa koi koi hospital kohalda ta thek nhai c dasna zaroor veer

  • @ਜਵੰਦਾ
    @ਜਵੰਦਾ 9 หลายเดือนก่อน +8

    ਬਹੁਤ ਧੰਨਵਾਦ ਬਲ ਜੀ ਤੁਸੀਂ ਇਹਨਾਂ ਕਬੱਡੀ ਦਾ ਸੋਚਦੇ ਹੋ ਰੱਬ ਤੁਹਾਡੇ ਟੂਰਨਾਮੈਂਟ ਨੂੰ ਤਰੱਕੀਆਂ ਬਖਸ਼ੇ ਤੁਸੀਂ ਇਦਾਂ ਹੀ ਟੂਰਨਾਮੈਂਟ ਕਰਵਾਉਂਦੇ ਰਹੋ ਕਿੰਨਾ ਵਧੀਆ ਦੱਸਿਆ ਬਾਈ ਨੇ ਜੋ ਲੋਕ ਕਬੱਡੀ ਨੂੰ ਦੇਖਣ ਆਉਣਾ ਉਹਨਾਂ ਬਾਰੇ ਕਿੰਨਾ ਸੋਚਦੇ ਆ ਬਾਈ ਇਨਾਮ ਕੱਢਣਾ ਉਹਨਾਂ ਨੂੰ ਯਾਰ ਬਹੁਤ ਵਧੀਆ ਗੱਲ ਹੈ

    • @chetanpannu9770
      @chetanpannu9770 8 หลายเดือนก่อน

      ਵਾਹਿਗੁਰੂ ਜੀ

  • @AmandeepSingh-pn2jv
    @AmandeepSingh-pn2jv 9 หลายเดือนก่อน +14

    ਬਹੁਤ ਵਧੀਆ ਵੀਰ ਮੋਹਣਵੀਰ ਬੱਲ ਵੀਰ ਘੈਂਟ ਟੂਰਨਾਮੈਂਟ ਬਾਈ ਸੁਪਰ ♥️👍

  • @pippalsingh9673
    @pippalsingh9673 9 หลายเดือนก่อน +3

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਸਾਰਿਆਂ ਯੋਗ ਦਾਨ ਵੀਰਾਂ ਭਰਾ ਦਾ ਸਹਿਯੋਗ ਪਾਉਣ ਲਈ ਅਪਣੇ ਪੰਜਾਬ ਦੇ ਸਾਰੇ ਕਬੱਡੀ ਕੱਪ ਦੇ ਖਿਡਾਰੀਆਂ ਦੇ ਲਈ ਇੱਕ ਬਹੁਤ ਵੱਡਾ ਕੱਬਡੀ ਕੱਪ ਮੇਲਾ ਕਰਵਾਉਣ ਦੇ, ਲਈ ਸਟਾਰ ਕਬੱਡੀ ਦੇ ਖਿਡਾਰੀ ਪੰਜਾਬ ਦੇ

  • @KuldeepSingh-sm1gv
    @KuldeepSingh-sm1gv 9 หลายเดือนก่อน +5

    ਬੱਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @Karan98dhaliwal
    @Karan98dhaliwal 9 หลายเดือนก่อน +5

    ਅੱਡਵਾਸ ਮੁਬਾਰਕਾਂ ਸਾਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @LovepreetSingh-il9jj
    @LovepreetSingh-il9jj 9 หลายเดือนก่อน +2

    ਜਿੳਦੇ ਵਸਦੇ ਰਹੌ ਵੀਰ ਬਹੁਤ ਵਧੀਆ ਪ੍ਰਬੰਧ। ❤❤

  • @Gurmeetmalarampura
    @Gurmeetmalarampura 9 หลายเดือนก่อน +15

    ਐਸ ਤੋ ਉਪਰ ਕੁਝ ਨਂਹੀ ਅਸੀ ਬੀ ਰਾਜਸਥਾਨ ਤੋ 2 ਦਿਨ ਪਹਿਲਾ ਆ ਗਏ❤❤❤ ਕੱਬਡੀ ❤

  • @KaranVeer-lv2by
    @KaranVeer-lv2by 8 หลายเดือนก่อน

    Mohan bir singh Bal G.. Rabb tuhanu din dugni raat chogni trakki bakshe.. Waheguru g tuhadi teame nu hamesha chardikla vuch rakhn..

  • @GiLL46MAJHAiL
    @GiLL46MAJHAiL 9 หลายเดือนก่อน +4

    ਬੱਲ ਬਾਈ ਨੇ ਅਸਲ ਵਿੱਚ ਕੈਸ਼ ਪ੍ਰਾਈਜ਼ ਦਿੱਤੇ ਰੈਡਾ ਜਫਿਆ ਤੇ 10000 dollar to 20000 dollar ਇਹ ਨੀ ਬੁਲਾਏ 1000 dollar ਦਿੱਤੇ 200Dollar ਹੋਣ
    ਸੱਚਾ ਆਸ਼ਿਕ ਮਿਲਿਆ melbourne ਦੀ ਧਰਤੀ ਤੇ ਰਹਿਣ ਵਾਲਾ ਮਾ ਖੇਡ ਕਬੱਡੀ ਨੂੰ ਤੇ ਸਾਡੇ ਆਸਟ੍ਰੇਲੀਆ ਕਬੱਡੀ ਦੀ ਸ਼ਾਨ ਬਾਈ ❤️🙏🏻

  • @IPS_JAGRAON
    @IPS_JAGRAON 9 หลายเดือนก่อน +5

    ⚡ਮੇਲਾ ਬਣ ਗਿਆ♥️♥️ ਮੇਲਾ ਬਣ ਗਿਆ 🔥🔥⚡ਮੇਲਾ ਬਣ ਗਿਆ♥️♥️ ਮੇਲਾ ਬਣ ਗਿਆ 🔥🔥

  • @IPS_JAGRAON
    @IPS_JAGRAON 9 หลายเดือนก่อน +6

    Flighta ਸਿਧੀਆਂ ਉਤਰਨ ਗਈਆ ਸੱਜਣੋਂ ਭੁਲੱਥ ਦੀ ਧਰਤੀ ਤੇ ♥️🙏🏻ਬਾਬਾ ਮੇਹਰ ਕਰੇ ਸਬਨਾ ਤੇ 🙏🏻helicoptr ਉਤਰਨੇ a ਸਿਧੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ to ਸਿਧੇ ਭੁਲੱਥ ਦੀ ਧਰਤੀ ਤੇ ♥️🙏🏻ਬਹੁਤ ਵੱਡਾ ਮੇਲਾ ਤੇ 🙏🏻ਭੁਲੱਥ ਆਲੇ ਵੀਰ ਨੇ harley 🙏🏻range rover🙏🏻ਆਲਾ ਤਾਂ ਸਿਰਾ ਲਾਤਾ 🙏🏻bullet ਤਾਂ ਸਾਈਕਲ ਵਾਂਗੂ ਦਿਤੇ ਜਾਨ ਗੇ ♥️ਤੇ ਕੰਮ ਸਿਰਾ 🙏🏻

    • @sardarmohd2639
      @sardarmohd2639 9 หลายเดือนก่อน +1

      Salut❤bro🙏🙏🙏🙏🙏

  • @goldysandhu4630
    @goldysandhu4630 9 หลายเดือนก่อน +1

    Bahut vadia bhaji tusi bhulath kabbadi cup di update diti hai jionde vasde raho waheguru ji mehar karn

  • @Gurmannat14198
    @Gurmannat14198 9 หลายเดือนก่อน +1

    ਸਤਿ ਸ੍ਰੀ ਆਕਾਲ ਸਾਰੇ ਵੀਰਾ ਨੂੰ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤❤

  • @HarsimranSingh-yx3xz
    @HarsimranSingh-yx3xz 8 หลายเดือนก่อน

    Waheguru bless you bal paji and kala paji best promoters ever

  • @KawaljitSingh-ew5rp
    @KawaljitSingh-ew5rp 9 หลายเดือนก่อน +2

    ਸਿਰਾ ਕਰਾ ਦਿੱਤਾ ਪਾਜੀ

  • @IPS_JAGRAON
    @IPS_JAGRAON 9 หลายเดือนก่อน +9

    ♥️ਮੇਲੇ ਤੇ ਦੌੜਾ ਸੀ ਨੰਬਰ ਇਕ ਲਿਆਈ ਘੋੜੀ 🙏🏻GLADIATOR ਨੇ ਹਿੱਡ ਸ਼ਹਿਨਸ਼ਾਹਾਂ ਦੀ ਤੋੜੀ ♥️🙏🏻ਅਮਰ ਸ਼ਹੀਦ ਸੰਦੀਪ ਸੰਧੂ NANGALAMBIA ♥️🙏🏻🇦🇺👈🏻⚡😊

  • @sevaksingh9469
    @sevaksingh9469 9 หลายเดือนก่อน +2

    ਬਹੁਤ ਵਧੀਆ ਵੀਰ ਦੀ ਸੋਚ, ਵਜਨੀ ਪਲੇਅਰ ਦਾ ਵੀ ਮਾਣ ਸਨਮਾਨ ਜਰੂਰ ਕਰਿਓ ❤❤

  • @BhupinderSingh-bh6fd
    @BhupinderSingh-bh6fd 9 หลายเดือนก่อน +2

    ਸਿਰਾ ਓਹ ਗੱਭਰੂਆ ❤

  • @gurjantgill1508
    @gurjantgill1508 8 หลายเดือนก่อน

    ਸਿਰਾ ਭਲਵਾਨ ਜੀ ❤️😍

  • @yogeshpoonia3797
    @yogeshpoonia3797 3 หลายเดือนก่อน

    Mohanbir Bal 🙌🙌

  • @KAULFLIX
    @KAULFLIX 8 หลายเดือนก่อน

    ਬੋਹੱਤ ਸੋਹਣੀ ਸਪੀਚ ਦਿੱਤੀ nri ver ਨੇ

  • @rakeshkaroliya2146
    @rakeshkaroliya2146 9 หลายเดือนก่อน +3

    Bal bhai bahut hi badhiya bole aap🙏

  • @KawaljitSingh-ew5rp
    @KawaljitSingh-ew5rp 9 หลายเดือนก่อน +4

    ਪਾਜੀ ਜਾਲ ਵਾਲੇ ਟਰਾਲੀਆ ਵਾਲੇ ਲਾਈਟਾ ਵਾਲੇ ਗਰੇਡ ਸੇਵਾ ਵਾਲੇ ਪਾਣੀ ਵਾਲੇ ਇਹਨਾ ਸਾਰੀ ਆ ਦਾ ਵਧੀਆ ਮਾਨ ਸਨਮਾਨ ਕਰੀ ਉ ਕੋਈ ਨਰਾਜ ਨਾ ਜਾਵੇ

  • @Arshjand0726
    @Arshjand0726 9 หลายเดือนก่อน +1

    Waheguru ji wmk sare player te ❤🎉🎉🎉

  • @kamaljeetsingh5065
    @kamaljeetsingh5065 9 หลายเดือนก่อน

    इन सभी भाइयों का दिल से बहुत बहुत धन्यवाद जो कबड्डी को इतनी बड़ी सपोर्ट कर रहे हैं मैं इन भाइयों से निवेदन करूंगा कि जो नए खिलाड़ी पंजाब की धरती हरियाणा की धरती में पैदा हो रहे हैं जिनके जज्बा है खेलने का मेहनत करने का उन सभी खिलाड़ियों का भी मान सम्मान करें और उनको भी आगे लेकर जाएं जिसके कारण हो और भी ज्यादा अपनी मेहनत करें और नए नए खिलाड़ियों को पैदा करें और नए नए खिलाड़ियों का आदर सत्कार सलमान करें जिससे उन्हें बहुत अच्छा लगे बाकी इस टूर्नामेंट के इनमो को देखकर उनकी तैयारी को देखकर मैं सभी भाइयों को 21 तोपों का सलाम करता हूं सलाम करता हूं कबड्डी जिंदाबाद कबड्डी अमर रही और मैं इन भाइयों से अपील करता हूं कि राजस्थान में भी हनुमानगढ़ जिले में भी ऐसे ही टूर्नामेंट करवा इसके कारण कबड्डी की और ज्यादा मसूरी हो और ज्यादा कबड्डी को लोग प्यार करें

  • @harmanpreetsingh7414
    @harmanpreetsingh7414 8 หลายเดือนก่อน

    Love you 😘😘 ball prevar nu trakiya bkshe rabb tohnu vere

  • @IPS_JAGRAON
    @IPS_JAGRAON 9 หลายเดือนก่อน +3

    TOP ਦਾ ਮੇਲਾ ਹੋਣਾ ♥️🙏🏻

  • @ManpreetSingh-fb6cv
    @ManpreetSingh-fb6cv 8 หลายเดือนก่อน

    ਬਹੁਤ ਸਿਰੇ ਦਾ ਟੂਰਨਾਮੈਂਟ ਕਰਵਾਇਆ ਬਾਈ ਵਿੱਚ ਨਿਮਰਤਾ ਵੀ ਬਹੁਤ ਹੈ ਬੱਲ ਪਰਿਵਾਰ

  • @sukhsingh4750
    @sukhsingh4750 9 หลายเดือนก่อน +2

    Pind de sahjog bhot vadia aa parsaion good aa

  • @kirandeepsingh6778
    @kirandeepsingh6778 9 หลายเดือนก่อน

    ਆ ਕੌਣ ਆ ਗਿਆ ਬੱਲ ਆ ਗਿਆ ਜੀ ਬੱਲ ਆ ਗਿਆ Great man ❤️👍🏻

  • @JaspreetSingh-xq2vr
    @JaspreetSingh-xq2vr 9 หลายเดือนก่อน +1

    ਗੁੱਡ ਜੋਬ ਵੀਰੇ ❤❤❤❤❤

  • @gaganbrass8963
    @gaganbrass8963 8 หลายเดือนก่อน

    Dillo pyar a y ohna lyi❣️❣️❣️🙏🏻🙏🏻🙏🏻

  • @meeshumohiphotography3208
    @meeshumohiphotography3208 8 หลายเดือนก่อน

    ਬੱਲ ਬੱਲ ਕਰਾਤੀ ਵੀਰ ਦੁਨੀਆ ਚ 🎉🎉🎉

  • @Happysingh-nf1ie
    @Happysingh-nf1ie 9 หลายเดือนก่อน +1

    Punjab da sab toh takra kabaddi cup❤

  • @mrbhullar1605
    @mrbhullar1605 9 หลายเดือนก่อน

    Ball veer nu salute 🫡 siraaa da cup krwon lage amba sur singh nu mubarka 🚘

  • @rinkubawa9722
    @rinkubawa9722 9 หลายเดือนก่อน +1

    Sira 22 God bless ❤❤❤❤❤

  • @ManjitSingh-ep7su
    @ManjitSingh-ep7su 9 หลายเดือนก่อน +5

    Super star kabaddi cup ha

  • @manvirchahal2273
    @manvirchahal2273 9 หลายเดือนก่อน +1

    ਬੱਲ ਪਰਿਵਾਰ 💪❤️

  • @gurjinderbrar2714
    @gurjinderbrar2714 8 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji mere kara very ta plat ta

  • @TalwinderSingh-mc5rp
    @TalwinderSingh-mc5rp 8 หลายเดือนก่อน +1

    Waheguru ji 🙏

  • @KabaddiShorts
    @KabaddiShorts 9 หลายเดือนก่อน +2

    ਬਾਹਲਾ ਤਗੜਾ ਕਬੱਡੀ ਕੱਪ ਆ ਮੈਚ ਸਿਰਾ ਲੱਗਣ ਤਾਂ ਸਵਾਦ ਆਜੂ🔥

  • @AmandeepSingh-bu4wn
    @AmandeepSingh-bu4wn 9 หลายเดือนก่อน

    ਬਹੁਤ ਵਧੀਆ ਜੀ

  • @PunjabMotorsSA
    @PunjabMotorsSA 9 หลายเดือนก่อน +1

    Congratulations paji ❤️😀😀
    Very good job paji ✌️

  • @sidhusaab6632
    @sidhusaab6632 9 หลายเดือนก่อน

    ਬਹੁਤ ਵਧੀਆ ਵੀਰ

  • @SukhdevSingh-xw9im
    @SukhdevSingh-xw9im 8 หลายเดือนก่อน

    ਏ ਇਤਿਹਾਸ ਸ਼ਇਦ ਹੀ ਟੁਟੇ

  • @Jassmann5459
    @Jassmann5459 9 หลายเดือนก่อน +2

    ਗੱਡੀ ਦੇ ਨਾਲ ਇਕ ਹਾਰਲੇ ਅੱਬੇ ਨੇ ਲੇ ਜਾਣਾ ਵਾਹਿਗੁਰੂ ਜੀ ਮਹਿਰ ਕਰਣ ਸੱਭ ਤੇ ❤❤❤❤❤❤❤

  • @mundaiphonewarga
    @mundaiphonewarga 9 หลายเดือนก่อน

    Siraa hoooo gyaa is to uper Kuch nhii jii

  • @Gurmeetmalarampura
    @Gurmeetmalarampura 9 หลายเดือนก่อน +1

    Siraaa lag gya jattaa❤❤❤❤

  • @GiLL46MAJHAiL
    @GiLL46MAJHAiL 9 หลายเดือนก่อน

    ਬੱਲ ਵੀਰੇ ਨੂੰ ਪਿਆਰ , ਇੱਜ਼ਤ ਏਨੀ ਮਿਲਦੀ ਕਬੱਡੀ ਆਸਟ੍ਰੇਲੀਆ ਵਿੱਚ ਕੇ ਇੱਸ ਹਫ਼ਤੇ ਕਬੱਡੀ ਕੱਪ ਤੱਕ ਕੈਂਸਲ ਕਰਕੇ ਅਗਲੇ week ਕਰਤੇ ਦੋਵਾ ਫੈਡਰੇਸ਼ਨ ਨੇ ਸਿਰਫ ਭੁਲੱਥ ਕਬੱਡੀ ਕੱਪ ਬਾਰੇ ❤️🙏🏻

  • @sidhuvlogs9043
    @sidhuvlogs9043 9 หลายเดือนก่อน +7

    rain 🌧️ to bacha rave bas 🙏

  • @taperecordstudio6079
    @taperecordstudio6079 9 หลายเดือนก่อน +1

    Punjab da sirra turnament ❤

  • @29587
    @29587 8 หลายเดือนก่อน

    ਵਾਹਿਗੁਰੂ ਜੀ

  • @inderjeet_faryad_fan_page001
    @inderjeet_faryad_fan_page001 9 หลายเดือนก่อน +2

    Sirra lagoo eathe❤

  • @Karan98dhaliwal
    @Karan98dhaliwal 9 หลายเดือนก่อน +3

    ਇਸ ਪੋਸਟਰ ਚ ਪਿਸਟਲ ਭਿੰਡਰ , ਰੇਸਮ ਸਲਹੀਣਾ , ਗਗਨ ਸੁਰੇਵਾਲਾ , ਵਿੱਕੀ ਜਾਗਪੂਰ , ਚਰਾਗਦੀਨ , ਸਿਲੂ , ਫੌਜੀ ਰਾਮਗੜ੍ਹ, ਇਹਨਾ ਦੇ ਵੀ ਫੋਟੋ ਚਾਹੀਦੇ ਸੀ ਬਾਕੀ ਬਹੁਤ ਹੋਰ ਪਲੇਅਰ ਰਹਿ ਗਏ ਹੋਣੇ ਸੌਰੀ

    • @ajaychahal9759
      @ajaychahal9759 9 หลายเดือนก่อน

      Syara bopur rakesh bopur parveen bopur butta andana aa v reh gye

  • @pawanjohal218
    @pawanjohal218 8 หลายเดือนก่อน +1

    Baut vadiya cup krea es to uper kuj nhi baut jyada najara aya

  • @rajrathi524
    @rajrathi524 8 หลายเดือนก่อน

    Bhai bahut bda cup si mai nhi dekha Inna bada cup 🎉🎉🎉

  • @LovejinderSingh-kj1rh
    @LovejinderSingh-kj1rh 8 หลายเดือนก่อน

    Bhaut shona lagha ❤️

  • @rajrathi524
    @rajrathi524 8 หลายเดือนก่อน

    Bhai daler Banda aa Manmohan bir bal 👍💞

  • @preetpadda0623
    @preetpadda0623 8 หลายเดือนก่อน

    Sare match bhot vdia hoye,bss rule regulations di kami reh gyi,lok ground ch bhot c.Baki bhot vdia kabbadi karvai ❤

  • @INDVINCENZO-zu5qd
    @INDVINCENZO-zu5qd 8 หลายเดือนก่อน

    Awesome 👌

  • @satnamsingh-il4es
    @satnamsingh-il4es 8 หลายเดือนก่อน

    kaale de bulan te sikri si match dekhda si jadon i came from Australia specifically

  • @INDVINCENZO-zu5qd
    @INDVINCENZO-zu5qd 8 หลายเดือนก่อน

    Sirra Lagg jana ajj

  • @MAND6588
    @MAND6588 9 หลายเดือนก่อน +1

    Itihas rachunga eh bal ta tournament ❤

  • @HarjitGill-lw6bf
    @HarjitGill-lw6bf 8 หลายเดือนก่อน

    Good veer ji ❤❤🎉

  • @sevenriversrummi5763
    @sevenriversrummi5763 8 หลายเดือนก่อน

    DOABA ZONE No.1 FOREVER
    ✌✌✌✌✌✌✌✌✌✌✌

  • @gurmitsingh8608
    @gurmitsingh8608 9 หลายเดือนก่อน

    Very nice veer ji 🙏❤

  • @Sandhu_saab83
    @Sandhu_saab83 7 หลายเดือนก่อน

    Support him 💪🙏

  • @burajkaramgarhhr2446
    @burajkaramgarhhr2446 9 หลายเดือนก่อน +2

    Sat sari akal jio sari kamati nu ,ik ardas hath jode ground clear rakhio pls ji asi sare mitar phunch nahi sakde

  • @SatpalSingh-qg5su
    @SatpalSingh-qg5su 9 หลายเดือนก่อน +1

    2024 Cup te happy kot Bhai nu sanman kita jave 2023 ch final bahut jor maria. Mech dekho 2023 da

  • @DavinderKaur-mk1nqkshbr
    @DavinderKaur-mk1nqkshbr 8 หลายเดือนก่อน

    Bal pra sira

  • @Kabadditv13
    @Kabadditv13 9 หลายเดือนก่อน +11

    ਬਾਈ ਮੇਜਰ ਲੀਗ ਫਰਡੈਸਨ ਦਾ ਕੱਪ ਕਰਵਾਉਣਾ ਸੀ

    • @sidhusaab3944
      @sidhusaab3944 9 หลายเดือนก่อน +2

      😂😂ਫਿਰ ਨੀ ਸਵਾਦ ਆਓਣਾ ਸੀ ਜਵਾ ਵੀ

    • @jassi9092
      @jassi9092 9 หลายเดือนก่อน +4

      ​@@sidhusaab3944teama laiya ohna diyan nakodar shakot bay of plenty 3 team major league diya

    • @Kabadditv13
      @Kabadditv13 9 หลายเดือนก่อน

      @@sidhusaab3944 ਕਿਉ

    • @sidhusaab3944
      @sidhusaab3944 9 หลายเดือนก่อน

      ਕਿੳ ਕੀ ਪਹਿਲਾ ਹੋਏ ਮੇਜਰ ਲੀਗ ਦੇ

    • @karanbirsingh3503
      @karanbirsingh3503 9 หลายเดือนก่อน

      sirrraa hona all open vch ❤❤❤

  • @FaraattaTv
    @FaraattaTv 8 หลายเดือนก่อน

    Purra Cup de Sara match Da best vi jarror kadya karo bai ji . Siraaa cup karva Dita worldcup wangu .

  • @Arash780
    @Arash780 3 หลายเดือนก่อน

    🙏🙏🙏

  • @DharminderGill-di6xo
    @DharminderGill-di6xo 9 หลายเดือนก่อน

    Waaaah g great man

  • @savar_malerkotla
    @savar_malerkotla 3 หลายเดือนก่อน +1

    Kini date nu aa virr aa turnament

  • @karanbirsingh3503
    @karanbirsingh3503 9 หลายเดือนก่อน

    sirrraaa gll baat ❤❤❤

  • @mohinderdaska3170
    @mohinderdaska3170 9 หลายเดือนก่อน +1

    Jaggu vi jitt je ik harle

  • @satmanusingh2261
    @satmanusingh2261 9 หลายเดือนก่อน

    बहुत बहुत बधाई

  • @vishaljhinger3030
    @vishaljhinger3030 9 หลายเดือนก่อน

    Sirra brother jmi end

  • @IPS_JAGRAON
    @IPS_JAGRAON 9 หลายเดือนก่อน +2

    🌀ਸਿਰਾ ਉਹ 🇦🇺ਗੱਬਰੂਆ ♥️🙏🏻SIRAA OH ♥️🇦🇺GABRUAAY👈🙏🏻🌀ਸਿਰਾ ਉਹ 🇦🇺ਗੱਬਰੂਆ ♥️🙏🏻SIRAA OH ♥️🇦🇺GABRUAAY👈🙏🏻🌀ਸਿਰਾ ਉਹ 🇦🇺ਗੱਬਰੂਆ ♥️🙏🏻SIRAA OH ♥️🇦🇺GABRUAAY👈🙏🏻🌀ਸਿਰਾ ਉਹ 🇦🇺ਗੱਬਰੂਆ ♥️🙏🏻SIRAA

    • @IPS_JAGRAON
      @IPS_JAGRAON 9 หลายเดือนก่อน +1

      ਅਮਨਾ ਲੋਪੋ ਆਲਾ ਕਰਦਾ ਹੁੰਦਾ ਵੀਰੇ 🙏🏻ਸਿਰਾ ਓਬ ਗੱਬਰੂਆ 🙏🏻

  • @MyChannel-ez6hl
    @MyChannel-ez6hl 8 หลายเดือนก่อน

    Sira 22 g

  • @ponpydhab
    @ponpydhab 9 หลายเดือนก่อน

    veer dilo salaam aa thodi soch te mehnat nu❤🫡🫡🫡🫡

  • @DSP5657
    @DSP5657 9 หลายเดือนก่อน

    I love kabadi

  • @RajbirSingh-qh7gg
    @RajbirSingh-qh7gg 9 หลายเดือนก่อน

    Very good veer ji 💐

  • @gurdevsangha1228
    @gurdevsangha1228 9 หลายเดือนก่อน

    Siraaaaaaa gl bt aa ji

  • @sonudhuria9629
    @sonudhuria9629 9 หลายเดือนก่อน +1

    Super

  • @amanrana351
    @amanrana351 4 หลายเดือนก่อน

    Bro sira cup hoya c mai ni ida da cup dekhya kite

  • @rohangahlawat9959
    @rohangahlawat9959 9 หลายเดือนก่อน

    well done bhai ji

  • @jagtardullet9765
    @jagtardullet9765 9 หลายเดือนก่อน

    Wahaguru tenu bohata deve y

  • @deepsingh8979
    @deepsingh8979 9 หลายเดือนก่อน +3

    Jaggu aoga veer ji LIVE

  • @shamshersingh5468
    @shamshersingh5468 8 หลายเดือนก่อน

    V nice br vvvvv good

  • @Gurmeetmalarampura
    @Gurmeetmalarampura 9 หลายเดือนก่อน

    Aa jo cup siraaa lag jana

  • @GurpreetSingh-yo2lp
    @GurpreetSingh-yo2lp 9 หลายเดือนก่อน

    Good job👌

  • @CANADAWEST8131
    @CANADAWEST8131 9 หลายเดือนก่อน

    Good job bro

  • @RanjeetSingh-yf7kk
    @RanjeetSingh-yf7kk 9 หลายเดือนก่อน

    good job veer

  • @Davindergill1313
    @Davindergill1313 8 หลายเดือนก่อน

    ਮੇਲਾ ਸਿਰੇ ਦਾ ਸੀ ਪਰ ਗਰਾਉਂਡ ਵਿਚ ਬਹੁਤ ਜਨਤਾ ਸੀ, ਅਗਲੀ ਵਾਰੀ ਧਿਆਨ ਰੱਖੋ

  • @nirmalmahi1687
    @nirmalmahi1687 9 หลายเดือนก่อน

    ਬਾਈ ਅਸੀਂ ਸੰਗਰੂਰ ਤੋਂ ਓਨਾ ਬਾਈ ਜੀ ਕੀਦਰ ਦੀ ਆਈਆਂ ਬਾਈ ਜੀ ਕੱਲ