“ਮੈਨੂੰ ਮੇਰਾ ਪੁੱਤ ਵਾਪਸ ਲਿਆ ਦਿਓ” Kumbra ’ਚ ਪ੍ਰਵਾਸੀਆਂ ਦੀ ਕੁੱਟਮਾਰ ਕਾਰਨ ਮੌਤ ਦੇ ਮੂੰਹ ਗਏ

แชร์
ฝัง
  • เผยแพร่เมื่อ 25 พ.ย. 2024

ความคิดเห็น • 42

  • @satgurmarahar566
    @satgurmarahar566 4 วันที่ผ่านมา +18

    ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਰਕਾਰ ਅਤੇ ਪੁਲਿਸ ਦਾ ਵੀ ਜ਼ਮੀਰ ਮਰ ਚੁੱਕਿਆ ਸਰਕਾਰ ਅਤੇ ਪੁਲਿਸ ਤੋਂ ਫਿਰ ਵੀ ਉਮੀਦ ਹੈ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਕੇ ਸਜ਼ਾ ਤੇ ਪਰਿਵਾਰ ਨੂੰ ਇਨਸਾਫ ਮਿਲ ਜਾਵੇ ।ਵਾਹਿਗੁਰੂ ਜੀ ਪਰਿਵਾਰ ਨੂੰ ਤੇਰਾ ਭਾਣਾ ਮੰਨਣ ਦਾ ਬਲ ਵਖਸੇ ।ਤੇ ਪੰਜਾਬ ਵਿਚੋਂ ਪਰਵਾਸੀਆ ਨੂੰ ਕੋਈ ਵੀ ਸਹੂਲਤ ਨਾਂ ਦੇਵੇ ਸਰਕਾਰ ।

  • @Sukhvinder395
    @Sukhvinder395 3 วันที่ผ่านมา +8

    ਇਹ ਤੁਸੀਂ ਲਿਖ ਕੇ ਰੱਖ ਲਓ✍️ ਕੋਈ ਫਾਂਸੀ ਵਰਗੀ ਸਜਾ ਨਹੀਂ ਮਿਲਣੀ ਭਈਆ ਨੂੰ ਹੋਲੀ ਹੌਲੀ ਸਭ ਭੁੱਲ ਜਾਂਦੇ ਨੇ ਪਰ ਉਹ ਪਰਿਵਾਰ ਨਹੀਂ ਭੁੱਲ ਸਕਦਾ ਜਿੰਦਾ ਜਵਾਨ ਪੁੱਤ ਗਿਆ ਹੋਵੇ ਕੰਡਾ ਜਿਸ ਦੇ ਪੈਰ ਵਿੱਚ ਚੁਬਦਾ ਹੈ ਦਰਦ ਉਹੀ ਜਾਣ ਸਕਦਾ ਹੈ

    • @ER_Baba108
      @ER_Baba108 3 วันที่ผ่านมา +1

      @@Sukhvinder395 sahi gall aa tuhadi punjabi sab kujj bhull jande. par aa jo saade punjabi mundeya naal hoya ki pta punjabi jaag jaan. kyunki aa ghatna naal meri soch nu bohat farak peya . main eh bhayia da poora boycott krta . eh bhayia de khilaaf apne level te sangrash shuru kr ditta. saanu sab punjabiya nu sochna pena apne level te kum krna chahida . shuruaat apne toh kro. eh bhayia da boycott kro koyi kum na krao na ehna toh koyi samaan lo. ehna hi krke dekho 1 saal tak dekho thoda farak pouga. kyunki ek dum ehna nu kadna mushkil aa. kyunki labour ta doud jau but aa jo pakke ghar bna kr baithe aa . business set krke baithe aa. ehi saade gal nu pende aa. ehna nu v holi holi kadna pena punjab cho. govt ta pehla hi saanu attwaadi kehndi aa. eh chaunde aa ke punjabi bhayia nu marn te assi punjabiya nu jail ch suttiye. kyunki punjabiya ch unity heni. hun dekhi bhai amritpal singh ji nu jail ch kaid keeta Hoya jaddo ke ohna da gunaah nu koyi. te criminal bande mantri santari bnaye aa..so plz eh ghatna ne bohat punjabiya nu jhatka ditta bhullo na ehnu. bhayia khilaaf ikath kro ehna nu punjab ch bahar kadna hi kadna hun bhullo na. punjabiya da sath deyo.chahe punjab nu jaat paat dharm de naam te vand rakheya . par ek cheez sab punjabiya nu el jedi ke assi punjabi aa . punjab punjabi punjabiyat da naara do unity kro . sat Sri akaal

  • @surinderkaur9310
    @surinderkaur9310 3 วันที่ผ่านมา +3

    ਸਹੀ ਗੱਲ ਹੈ ਵੌਟਾ ਅਧਾਰ ਕਾਰਡ ਕੱਟੌ ਪੁੱਤਰ ਬਚਾਓ ਪੰਜਾਬ ਬਚਾਓ

  • @surindersyal6575
    @surindersyal6575 3 วันที่ผ่านมา +6

    ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਕੇ ਪੰਜਾਬ ਵਿੱਚ ਰਹਿੰਦੇ ਸਾਰੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਅਪਰਾਧਿਕ ਬੈਕਗਰਾਉਂਡ ਬਾਰੇ ਪਤਾ ਲੱਗ ਸਕੇ। ਪੁਲਿਸ ਵੈਰੀਫਿਕੇਸ਼ਨ ਨਾ ਹੋਣ ਦੀ ਸੂਰਤ ਵਿੱਚ ਸਾਫ ਕਨੂੰਨੀ ਕਾਰਵਾਈ ਆਰੰਭ ਕੀਤੀ ਜਾਣੀ ਚਾਹੀਦੀ ਹੈ।

  • @mahindersingh9464
    @mahindersingh9464 3 วันที่ผ่านมา +9

    101% karwa sach All Punjabi no bhaiya naa kaam ta rakho . Na koi cheej lvoo . Naa rent taa rakhoo . No vote . No Adarcard. No bhaiya

  • @sarpanchkhera1547
    @sarpanchkhera1547 3 วันที่ผ่านมา +1

    ਵਾਹਿਗੁਰੂ ਦਾਤਿਆ ਮਿਹਰ ਕਰੀ ਸੁੱਖ ਰੱਖੀ

  • @KmlMehndi-Design
    @KmlMehndi-Design 23 ชั่วโมงที่ผ่านมา

    Sbne bhul jna koi insaf ni milna ithe sari zindgi bhar di satt maa peo nu honi

  • @SamsungGalaxy-x1q
    @SamsungGalaxy-x1q 3 วันที่ผ่านมา +2

    Bai sahi gl aw

  • @baljinderatwal4742
    @baljinderatwal4742 3 วันที่ผ่านมา +3

    ਪੰਜਾਬ ਵਿੱਚ ਬੰਦੇ ਨੂੰ ਮਾਰ ਕੇ ਉਸਦੀ ਕੀਮਤ ਦੋ ਲੱਖ ਪੈਂਦੀ ਹੈ ।ਭਰਾਵੋ ਪੰਜਾਬ ਨਾਲ ਸ਼ੁਰੂ ਤੋਂ ਹੀ ਧਰੋ ਕਮਾਇਆ ਜਾ ਰਿਹਾ ਹੈਂ ।ਇਹ ਪੰਜਾਬ ਦੀ ਧਰਤੀ ਗੁਰੂਆ ਪੀਰਾ ਦੀੰ ਹੈ ਇਸ ਨੂੰ ਗੰਦੇ ਲੋਕਾ ਨੇ ਨਰਕ ਬਣਾ ਤਾਂ ।

  • @jaswinderkaur4152
    @jaswinderkaur4152 3 วันที่ผ่านมา +3

    😢

  • @indianmedia1314
    @indianmedia1314 4 วันที่ผ่านมา +2

    Waheguru Ji

  • @VaryamSingh-e3y
    @VaryamSingh-e3y 4 วันที่ผ่านมา +5

    ਫ਼ਾਸੀ॥॥ਹੋਣੀ॥॥ਚਾਹੀਦੀ

  • @sardarsaab7400
    @sardarsaab7400 4 วันที่ผ่านมา +3

    ਪਿੰਡ ਤੇ ਜਿਲ੍ਹਾ ਦਸਿਆ ਕਰੋ ਚੈਨਲ ਵਾਲਿਓ 🙏🙏

  • @gurjeetkaur6635
    @gurjeetkaur6635 3 วันที่ผ่านมา +4

    Punjabiyo apne kmm dhandde aap saambho,ehna parwasiyaan te apni dependency khtm kro.ehna da har trn nal boycott kro!!!

  • @BikerSingh-kn5zu
    @BikerSingh-kn5zu 4 วันที่ผ่านมา +4

    Waheguruji

  • @supinderkaur6692
    @supinderkaur6692 3 วันที่ผ่านมา +5

    Haje v baeyan nu jis ne makan rent te dite hoe ne sharam ani chahide ha

  • @supinderkaur6692
    @supinderkaur6692 3 วันที่ผ่านมา +3

    Je thode je v sharam ha kumbra saab ta hune baeyan nu pind vicho bahr kad

  • @rajvirkaur616
    @rajvirkaur616 3 วันที่ผ่านมา +1

    Jdo sb proof hai live murder krde
    Kida ohna bache di jaan lai aa
    Fer govt ohna nu fassi di sjja kui ni sunade

  • @Joker66072
    @Joker66072 4 วันที่ผ่านมา +1

    I Hina pravachan Diya buta katiya Jaan

  • @navleenkaur7746
    @navleenkaur7746 3 วันที่ผ่านมา

    Chak nl ki hoeyega unna nu ondye bachye vapis kro

  • @navleenkaur7746
    @navleenkaur7746 3 วันที่ผ่านมา

    Inna nu fanssi deyooo

  • @sukhvinderkaur1972
    @sukhvinderkaur1972 3 วันที่ผ่านมา

    Yr sare punjabi mil ke dharne lgao ..virodh kro..Sade he punjabi jd ehna bhayiaa nu bcha rahe aa fr ehna ne ta sir te chdna he aa

  • @RajwantKaur-ew5dv
    @RajwantKaur-ew5dv วันที่ผ่านมา

    Fansi dao ji

  • @tajinderkaur123
    @tajinderkaur123 3 วันที่ผ่านมา

    Kdo ethon, rent te mkaan den walio dekho ki haal ho giaa privaar da punjabio bahut bura haal privaar noo ehi hmdrdee bachei noo shrdhanjli khali krwao mkaan ehna ton eh kujh v kr skdei bahut gintee ho gi ehna dee. Fanci do. Eh v othei jaan.10 - 10 bachei Govt de siron pl rhei.

  • @BikerSingh-kn5zu
    @BikerSingh-kn5zu 4 วันที่ผ่านมา +1

    Police ta gapa mardi aa