Maaye Ni (Full Video) Bir Singh | Raftar Sandhu | The Providers Studioz | Janjot singh

แชร์
ฝัง
  • เผยแพร่เมื่อ 14 พ.ย. 2024

ความคิดเห็น • 972

  • @taranjitsaini6031
    @taranjitsaini6031 หลายเดือนก่อน +229

    ਵੀਰ ਜੀ ਕੋਈ ਸ਼ਬਦ ਹੀ ਨਹੀ ਮਿਲ ਰਹੇ ਕਿ ਕਿਵੇਂ ਆਪ ਜੀ ਦਾ ਧੰਨਵਾਦ ਕੀਤਾ ਜਾ ਸਕੇ । ਆਪ ਜੀ ਨੇ ਬਹੁਤ ਸੋਹਣਾ ਲਿਖਿਆ ਤੇ ਗਾਇਆ ਦਿਲਾਂ ਨੂੰ ਛੂਹ ਗਿਆ।

  • @harbansgill7548
    @harbansgill7548 หลายเดือนก่อน +26

    ਬੀਰ ਸਿੰਘ ਪੁੱਤਰ ਜੀ
    ਦਰਦ ਦਾ ਢੋਲ ਕਿਥੇ ਜਾ ਕੇ ਵਜਾਵਾਂ
    ਤੇਰੀ ਬੁਲੰਦ ਆਵਾਜ਼ ਸਦਾ ਸਲਾਮਤ ਰਹੇ ਪੁੱਤਰ ਜੀ
    ਆਪਣਾ ਫੋਨ ਨੰਬਰ ਭੇਜਣਾ ਪਲੀਜ਼
    ਤੇਰਾ ਹੋਰ ਕੋਈ ਸਾਨੀ ਨਹੀਂ
    ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ
    ਡਾ ਹਰਬੰਸ ਕੌਰ ਗਿੱਲ
    ਕਵਿਤਾ ਲਿਖਦੀ ਹਾਂ ਤਾਂ ਜਿਊਂਦੀ ਹਾਂ
    God bless u health happiness and prosperity 🎉😢❤

  • @kbs6600
    @kbs6600 27 วันที่ผ่านมา +24

    ਸੁੱਚਾ ਸੱਚ ਬਿਆਨ ਕੀਤਾ ਪਰਦੇਸੀਆਂ ਦਾ , ਬਹੁਤ ਜਜ਼ਬਾਤੀ ਹੈ ,ਬਹੁਤ ਬਹੁਤ ਵਧੀਆ, ਸਿਫਤ ਲਈ ਸ਼ਬਦ ਘੱਟ ਪੈ ਗਏ ,!!!

  • @ravinderkaur8301
    @ravinderkaur8301 หลายเดือนก่อน +84

    ਪਰਦੇਸੀਆਂ ਦੀ ਸਚਾਈ ਬਿਆਨ ਕੀਤੀ ਹੈ..very emotional 😢

    • @snakeproductionsx
      @snakeproductionsx 27 วันที่ผ่านมา +2

      O prava prhla hunda c eh sabb 2008,009 de vele hun theak aw ethe munde kudia kamm te jnde aw weekend khumde aw Avan de motivate wale ganne na kaddi jaya kro Sabb theak aw

    • @Pmma_d
      @Pmma_d 25 วันที่ผ่านมา

      @@snakeproductionsx
      ਬਾਈ ਗੱਲ ਕਹਿਣੀ ਨਹੀਂ ਸੀ ਪਰ ਦੋ-ਚਾਰ ਵਾਰ ਤੇਰਾ ਆਹੀ ਕਮੈਂਟ ਦੇਖ ਲਿਆ…… ਕੀ ਬਿਆਨ ਕਰਨ ਨੂੰ ਫਿਰਦਾਂ….. ਜਿੰਨਾਂ ਆਵਦੇ ਸਿਰ ‘ਤੇ ਨਾ ਕਦੇ ਪਈਆਂ ਹੋਣ - ਓਹਨਾਂ ਨੂੰ ਅਕਲ ਵੀ ਛੇਤੀ ਆਉਂਦੀ ਨਹੀਂ ਹੁੰਦੀ…
      ਤੇ ਦੂਜੀ ਗੱਲ, ਮੰਨਿਆ ਤੇਰੇ ਘਰਦਿਆਂ ਕੋਲ ਹੈਗੇ ਆ ਚਾਰ ਪੈਸੇ, ਮੰਨਿਆਂ ਪਿਓ ਤੇਰੇ ਨੂੰ ਕਰਜ਼ਾ ਚੱਕਣ ਦੀ ਕਦੇ ਲੋੜ ਨਹੀਂ ਪਈ ਹੋਣੀ, ਮੰਨਿਆ ਤੂੰ ਕਦੇ ਨਾ ਪੈਸੇ ਜੋੜ ਕੇ ਦੇਖੇ ਆ ਨਾ ਕਦੇ ਆਵਦੇ ਮਾਂ-ਬਾਪ ਦੇ ਖਾਤੇ ਘੱਲੇ ਹੋਣੇ ਆ, ਮੰਨਿਆ ਕੇ ਤੂੰ ‘ਵੀਕ-ਐਂਡ’ ‘ਤੇ ਸਵਾਦ ਲੈ ਲੈਂਦਾ ਹੋਵੇਂਗਾ…… ਪਰ ਛੋਟੇ ਭਾਈ ਪੰਜੇ ਊੰਗਲਾਂ ਇੱਕੋ ਜਹੀਆਂ ਨਹੀਂ ਹੁੰਦੀਆਂ ਤੇ ਤੇਰੇ ਵਰਗੇ ਖਾਲੀ ਭਾਂਡੇ ਖੜਕਦੇ ਵੱਧ ਹੁੰਦੇ ਐ……
      ਤੇ ਗੱਲ ਸੁਣ, ਜਾਕੇ ਪੁੱਛੀਂ ਕਦੇ ਓਹ ਬੰਦੇ ਤੋਂ ਜੀਹਦੇ ਪਿਓ ਨੇ ਪੈਲੀ ਵੇਚ ਕੇ ਓਹਨੂੰ ਘੱਲਿਆ ਹੋਵੇ, ਜਾਂ ਓਹਤੋਂ ਪੁੱਛੀਂ ਜੀਹਦਾ ਪਿੱਛੋਂ ਪਿਓ ਪੂਰਾ ਹੋਗਿਆ ਤੇ ਟੱਬਰ ਦੀਆਂ, ਭੈਣਾਂ ਦੇ ਵਿਆਹ ਦੀਆਂ ਜਿੰਮੇਵਾਰੀਆਂ ਓਹ 20-22 ਸਾਲ ਦੇ ਨਿਆਣੇ ‘ਤੇ ਪੈਗੀਆਂ ਹੋਣ….
      ਗੱਲਾਂ ਬਹੁਤ ਨੇ ਕਹਿਣ ਨੂੰ ਪਰ ਛੋਟੇ ਭਾਈ, ਆਵਦੀ ਮੱਤ ਆਵਦੇ ਕੋਲ ਰੱਖ, ਐਵੇਂ ਨਾ ਗਿਆਨ ਵੰਡਣ ਦੇ ਚੱਕਰ ‘ਚ ਲੋਕਾਂ ਤੋਂ ਛਿੱਤਰ ਪੈ ਜਾਣ !!

  • @jaggisingh596
    @jaggisingh596 24 วันที่ผ่านมา +16

    ਸਾਡਾ ਭਾਊ.. ਸਰਦਾਰ ਬੀਰ ਸਿੰਘ ਜੀ....
    ਛਾ ਗਏ ਓ ਜੀ...
    ਬਹੁਤ ਬਹੁਤ ਬਹੁਤ ਪਿਆਰ... ਸੁੰਦਰ ਸਰੂਪ ਜੀਓ..
    ਮਾਏ ਮੇਰੀਏ... ਭਿੱਜੀਆਂ ਨਮ ਅੱਖਾਂ ਨਾਲ...😘😊

    • @NarendraSinghGurjar-g3x
      @NarendraSinghGurjar-g3x 22 วันที่ผ่านมา

      Llllll😊lll😊😊😊😊l😊😊😊😊llllll😊l😊lp😊p😊ll😊😊p😊p😊😊p😊😊pl😊l😊😊😊l😊l😊😊😊😊😊😊l😊l😊😊l😊l😊😊p😊 pl

    • @NarendraSinghGurjar-g3x
      @NarendraSinghGurjar-g3x 22 วันที่ผ่านมา

      P

  • @SandeepKaur-wu8eh
    @SandeepKaur-wu8eh 3 วันที่ผ่านมา

    ਜਿਉਂਦਾ ਵਸਦਾ ਰਹਿ ਵੀਰਾਂ ਵਾਹਿਗੁਰੂ ਤੇਨੂੰ ਚੜ੍ਹਦੀ ਕਲਾ ਵਿਚ ਰੱਖੇ

  • @gurjitsinghify
    @gurjitsinghify 20 วันที่ผ่านมา +7

    ਮੈਂ ਤਾਂ ਸੋਚ ਰੱਖਿਆ ਹੈ ਜੇ ਮੇਰੇ ਜਿਉਂਦੇ ਜੀ ਖਾਲਿਸਤਾਨ ਬਣ ਗਿਆ ਤਾਂ ਮੈਂ ਪੰਜਾਬ ਵਾਪਸ ਆ ਜਾਣਾ ਹੈ

  • @GhaintPunjabiCouples
    @GhaintPunjabiCouples หลายเดือนก่อน +9

    ਲਫ਼ਜ ਨੀ ਬਚੇ
    ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ll ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਾਰੇ ਪ੍ਰਦੇਸੀਆਂ ਨੂੰ ll😢😢

  • @manpreet9353
    @manpreet9353 24 วันที่ผ่านมา +3

    ਵਾਹਿਗੁਰੂ ਜੀ ਮੇਰੇ ਵੀਰੇ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ ਇਸ ਤਰ੍ਹਾਂ ਹੀ ਸਾਡੀ ਝੋਲੀ 'ਚ ਗੀਤ ਪਾਉਂਦਾ ਰਹੇ ❤

  • @PrabhJot-qk7bh
    @PrabhJot-qk7bh 2 วันที่ผ่านมา

    ਸੱਚ ਵੀਰ ਜੀ ਬਹੁਤ ਹੀ ਸੋਹਣਾ ਲਿਖਿਆ ਉਸ ਤੋਂ ਸੋਹਣਾ ਗਾਇਆ। 💐💐💐💐

  • @HARPREETSINGH-ts2dn
    @HARPREETSINGH-ts2dn หลายเดือนก่อน +12

    ਬਾਈ ਏਨਾ ਸਕੂਨ ਕਿਵੇਂ ਭਰ ਦਿਨਾਂ ਗੀਤਾਂ ਵਿੱਚ... ਬਹੁਤ ਪਿਆਰਾ ਗੀਤ ❤

  • @ZindabadZindagi-jx2ir
    @ZindabadZindagi-jx2ir หลายเดือนก่อน +8

    ਬਹੁਤ ਸਾਰਾ ਪਿਆਰ ਵੀਰ ਜੀ
    ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ 🙏🏻🌹

  • @shivrajsidhu7400
    @shivrajsidhu7400 หลายเดือนก่อน +12

    ਬਹੁਤ ਖੂਬ ਜੀ,ਪੁੱਤ ਪਰਦੇਸੀਆਂ ਦੇ ਦਿੱਲ ਦੀ ਅੰਦਰਲੀ ਗੱਲ ਕੀਤੀ ਜੀ |👌🏻👌🏻

  • @lakshyapreetsinghjatt07
    @lakshyapreetsinghjatt07 24 วันที่ผ่านมา +1

    ਬਹੁਤ ਵਧੀਆ song
    .
    .
    ਭੱਜਦਾ ਕਮਾਉਣ ਲਈ ਤੇ .....!
    ਖਾਣ ਜੋਗੀ ਵੇਹਲ ਨਹੀਂ .....!!

  • @BhupinderKaur-c2z
    @BhupinderKaur-c2z หลายเดือนก่อน +4

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬੀਰ ਬੇਟਾ ਜੀ ਆਪਣੇ ਪੰਜਾਬ ਦੇ ਬਚਿਆਂ ਦਾ ਦਰਦ ਲਿਖਿਆ ਬੇਟਾ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ ❤❤

  • @bhaigurditsingh5206
    @bhaigurditsingh5206 21 วันที่ผ่านมา +2

    ❤❤❤❤ਬਸ ਇਹਦੇ ਤੋਂ ਉਤਾਂਹ ਹੋਰ ਕੁੱਝ ਨਹੀਂ ਜੀ।ਇਸ ਲਿਖਤ ਤੇ ਪੇਸ਼ਕਾਰੀ ਲਈ

  • @VisitPunjab
    @VisitPunjab หลายเดือนก่อน +29

    ਪਰਦੇਸੀਓ ਮੁੜ ਆਪਣੇ ਪੰਜਾਬ ਚ ਆ ਜਾਓ ਤੁਹਾਡੀਆਂ ਮਾਵਾਂ ਤੁਹਾਨੂੰ ਰੋਜ਼ ਉਡੀਕਦੀਆਂ ਨੇ ਤੁਹਾਡੇ ਬਾਰੇ ਹੀ ਸੋਚਦੀਆਂ ਨੇ।

    • @brother9440
      @brother9440 28 วันที่ผ่านมา +2

      Kithon aajiye bai karze ni mudan dinde ,,,, bass marr ke hi shuttkara milna menu lagda

    • @gauravkakkar9210
      @gauravkakkar9210 28 วันที่ผ่านมา +3

      majuda halat nai aoun dende ji lekin jis din awage nal hi mom.dad nu leke jawage ji

    • @snakeproductionsx
      @snakeproductionsx 27 วันที่ผ่านมา

      O prava prhla hunda c eh sabb 2008,009 de vele hun theak aw ethe munde kudia kamm te jnde aw weekend khumde aw Avan de motivate wale ganne na kaddi jaya kro Sabb theak aw Tuc avan randi rona na pao

    • @gaganjotkaur669
      @gaganjotkaur669 22 วันที่ผ่านมา

      ​@@brother9440waheguru ji mehar Karan ge ji...sab theek ho jaana...

    • @gurpreetkaura104
      @gurpreetkaura104 19 วันที่ผ่านมา +1

      bai oh vichare mud k v ki karn ?
      sarkaaran ne aata daal te looka nu bhikhari banata
      kise nu koi platforn ni dita k earn kr len
      es krke ta othe jana penda bai

  • @ravindertoor9524
    @ravindertoor9524 27 วันที่ผ่านมา +1

    Such a Adorable Song , ਸਾਰੇ ਪ੍ਰਦੇਸੀ ਵੀਰਾਂ ਭੈਣਾਂ ਦੀ ਸਚਾਈ ਲਿੱਖੀ ਵੀਰ ਨੇ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ

  • @Sukhneerkaursappal
    @Sukhneerkaursappal 27 วันที่ผ่านมา +4

    ਭਾਵੇਂ ਮੈਂ ਪੰਜਾਬ ਵਿੱਚ ਹੀ ਰਹਿੰਦਾ ਹਾਂ ਸਕੂਨ ਮਿਲ਼ਦਾ ਬਾਈ ਜੀ ਜਿੰਨੇ ਵਾਰੀ ਵੀ ਸੁਣਦਾ ਹਾਂ।

  • @Vivek-hx1se
    @Vivek-hx1se 2 วันที่ผ่านมา +2

    Touched heart ❤️❤️

  • @manpreet9353
    @manpreet9353 หลายเดือนก่อน +4

    ਬਹੁਤ ਸਾਰਾ ਪਿਆਰ ਮਾਝੇ ਦੀ ਧਰਤੀ ਤੋਂ ਵੀਰ ਜੀ ❤

  • @kuldeepvehgal9296
    @kuldeepvehgal9296 26 วันที่ผ่านมา +1

    ਦਿਲ ਨੂੰ ਛੂ ਗਿਆ ਸੱਚੀ. 🙏🏻ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ..

  • @ROOPMAJHAILCANADA
    @ROOPMAJHAILCANADA หลายเดือนก่อน +18

    ਸੱਚ ਬਿਆਨ ਕੀਤਾ ਪੂਰਾ ❤ ਪਰਦੇਸੀ ਜਾਣ ਸੱਕਦੇ

  • @mnn487
    @mnn487 18 วันที่ผ่านมา +1

    Excellent lyrics brother Bir Singh ❤

  • @AzamBashir-k4k
    @AzamBashir-k4k 24 วันที่ผ่านมา +4

    Singh sahb din bana deta jae ❤️

  • @JaspreetKaur-xl8mf
    @JaspreetKaur-xl8mf 22 วันที่ผ่านมา +2

    ਸ਼ਿਫਟ ਤੇ ਜਾਂਦੇ ਹੋਏ ਗੀਤ ਸੁਣਿਆ ਇੱਕ ਇੱਕ ਸ਼ਬਦ ਸੱਚ 🇨🇦

  • @r.srepair5158
    @r.srepair5158 27 วันที่ผ่านมา +4

    Ik Bir singh te dooja Satinder Sartaj.... Unbelievable Lyrics

  • @santoshjhajhra5549
    @santoshjhajhra5549 19 วันที่ผ่านมา +1

    Wow super 😢❤ jindagi ki sabse badi sachai hai ye 😢 jisi chahkar bhi nahi badal sakte hum 🤐

  • @sachdahoka4605
    @sachdahoka4605 หลายเดือนก่อน +6

    Punjab ch kmayi bhle hi ghat hai prr sakoon sari duniyaan nalo vdh hai😇Bir singh ji di likhtt shi sedh dindi hai hamesha, guru ramdas ji chardikla ch rakhn

    • @kaiskhan009
      @kaiskhan009 หลายเดือนก่อน

      7yoh😢

    • @kaiskhan009
      @kaiskhan009 หลายเดือนก่อน

      😮😮😢

  • @hsydney7795
    @hsydney7795 16 วันที่ผ่านมา

    Beautiful song and soulfully sung. Bravo Bir Singh👏

  • @ravneetdhillon7322
    @ravneetdhillon7322 29 วันที่ผ่านมา +8

    ਧੰਨਵਾਦੀ ਹਾਂ ਜੀ ਸਿੰਘ ਸਾਹਿਬ ਆਪ ਜੀ ਦਾ ❤😢❤

  • @preet-q8s
    @preet-q8s 25 วันที่ผ่านมา +1

    ❤ ਸੱਚ ਆ ਬਾਈ ਇਸ ਮੁਲਕ ਵਿਚ ਬੀ ਕਿਰਤੀ ਬੰਦਾ ਤਰਸਯੋਗ ਹਾਲਾਤਾਂ ਵਿੱਚੋ ਗੁਜ਼ਰਦਾ ਹੈ ਰੋਟੀ ਖਾਣ ਨੁ ਬੀ ਟਾਈਮ ਨਹੀਂ ਦੀਦਾ ਅਗਲਾ ਬਸ ਮਜਬੂਰੀ ਵੀਚ ਗੁਲਾਮੀ ਕਰਨੀ ਪੈਂਦੀ ਆ

  • @upkarsingh5479
    @upkarsingh5479 หลายเดือนก่อน +14

    ਕੋਣ ਕਰੂ ਰੀਸਾਂ ਬੀਰ ਵੀਰ ਤੇਰੀਆਂ ❤❤❤❤

  • @dogarkhan3201
    @dogarkhan3201 23 วันที่ผ่านมา

    ਬਾਈ ਲਵ ਯੂ❤ਗੱਡੀ ਚਲਾਉਂਦਿਆ ਰਵਾ ਛੱਡਿਆ ਜਿਉਂਦਾ ਰਹਿ ਤੇ ਸੋਹਣਾ ਲਿਖਦਾ ਰਹਿ❤❤

  • @gagzsingh3482
    @gagzsingh3482 21 วันที่ผ่านมา +3

    ਕਹਿਦੀ ਕਹਿਦੀ ਅੱਖ ਚ ਪਾਣੀ ਆਇਆ ਗਾਣਾ ਸੁਣ ਕੇ😢

  • @jasmeetk9
    @jasmeetk9 29 วันที่ผ่านมา +1

    Tere geetan ch simplicity hai, warmth hai, RABB Mehr rahe, aedda hi gaunde raho❤

  • @TheRajsandhu
    @TheRajsandhu หลายเดือนก่อน +4

    वो रोई तो जरूर होगी खाली कागज़ देखकर..
    ज़िन्दगी कैसी बीत रही है पूछा था उसने ख़त में…

  • @sandyjosan4158
    @sandyjosan4158 10 วันที่ผ่านมา

    ਬਹੁਤ ਸੋਹਣਾ
    ਦਿਲ ਨੂੰ ਛੂਹ ਗਿਆ ❤❤❤❤

  • @LovedeepSingh-ew4bj
    @LovedeepSingh-ew4bj หลายเดือนก่อน +4

    ਬਹੁਤ ਵਧੀਆ ਗੀਤ ਹੈ।

  • @sukhchainsingh6590
    @sukhchainsingh6590 5 วันที่ผ่านมา

    V v v nice bro 👍👍 sulit aaa 22 ji

  • @bravegirlalis
    @bravegirlalis 21 วันที่ผ่านมา

    awesome sir........really sukoon mil gya sunke , ek-ek lafaz dil nu chuu gya

  • @Gursirat-gs1yl
    @Gursirat-gs1yl 26 วันที่ผ่านมา +2

    ਬਹੁਤ ਸੋਹਣਾ ਗਇਆ ਵੀਰ ਜੀ, ਕੋਈ ਸ਼ਬਦ ਈ ਨੀ ਬਚਿਆ ਬੋਲਣ ਨੂੰ, ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾਂ ਚ ਰੱਖਣ ਥੋਨੂੰ 👍

  • @dharuthindphotography
    @dharuthindphotography 17 วันที่ผ่านมา

    ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ .. 👌

  • @Kiran.x
    @Kiran.x 3 วันที่ผ่านมา

    So beautiful put together. Proud of you Aman Di for getting this produced. Missing you tholo 💜💜💜

  • @karanjit2010
    @karanjit2010 หลายเดือนก่อน +2

    ਬਹੁਤ ਵਧੀਆ ਲਿਖਿਆ ਤੇ ਗਾਇਆ ♥️♥️

  • @harinderbawa5499
    @harinderbawa5499 16 วันที่ผ่านมา

    With a sensitive soul backed up by soulful music you do have a very bright ✨✨ future ahead Singh Saab

  • @gurureetsingh8469
    @gurureetsingh8469 25 วันที่ผ่านมา

    ❤️❤️❤️❤️❤️❤️❤️❤️❤️ ਸੋਹਣਾ ਬੀਰ ਸੋਹਣਾ ਵੀਰ ਮੇਰਾ ਬੀਰ ਸਿੰਘ ਵੀਰ ❤️❤️❤️

  • @robinnarula4569
    @robinnarula4569 หลายเดือนก่อน +2

    👌👌Veere boht sohnaaaaaa❤❤❤❤songggggg likhyaaaaaa 🥰🥰🥰

  • @raza8822
    @raza8822 28 วันที่ผ่านมา

    Khush Reh Veera!!🤲❤️ Raab tere maa pio nu Khush rakhay hamesha

  • @sabihakhan2517
    @sabihakhan2517 23 วันที่ผ่านมา

    Sending love and lots of strength to all those working hard! Keep going you will make it 🥰

  • @mohitsharmateontha
    @mohitsharmateontha 11 วันที่ผ่านมา +1

    Super Song bhai ❤

  • @jaspreetsinghsethi9886
    @jaspreetsinghsethi9886 24 วันที่ผ่านมา

    ਬਹੁਤ ਖੂਬ .. very emotional

  • @SuchaSingh-m9f
    @SuchaSingh-m9f หลายเดือนก่อน +2

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਵੀਰ ਜੀ

  • @ParvinderSingh-r5w
    @ParvinderSingh-r5w 26 วันที่ผ่านมา

    Veer ne dil nu zuban de diti...words de ditey ki feel karida

  • @shubhpreetsingh5846
    @shubhpreetsingh5846 หลายเดือนก่อน

    ❤❤❤❤❤ dil di gall krti veere. Bir.singh veere lyi.har vele duawa

  • @DevinderBhullar-cw2dm
    @DevinderBhullar-cw2dm 16 วันที่ผ่านมา

    Speechless,No word ,but true😢

  • @RaviSharma-eb8pu
    @RaviSharma-eb8pu 13 วันที่ผ่านมา

    ਮੇਰੇ ਕੋਲ ਸਿਰਫ ਧੰਨਵਾਦ ਦੇ ਸ਼ਬਦ ਹਨ❤

  • @amolaknimana938
    @amolaknimana938 หลายเดือนก่อน +1

    ਬਹੁਤ ਵਧੀਆ ਗੀਤ, ਚੰਗਾ ਫ਼ਿਲਮਾਂਕਣ, ਸੁਲਝਿਆ ਹੋਇਆ ਕਲਾਕਾਰ ♥️♥️♥️♥️

  • @ranakularan2233
    @ranakularan2233 9 วันที่ผ่านมา

    Jio jio Sardar Saab❤❤❤❤

  • @IrfanAli-bi9dy
    @IrfanAli-bi9dy 20 วันที่ผ่านมา

    Waah, bhut hi chnga geet, bre hi zruri theme tay

  • @hardeepsinghvirdi7894
    @hardeepsinghvirdi7894 28 วันที่ผ่านมา

    Heart touching song. Bir Singh sir you are the best. Pure soul.

  • @muhammadshuaibtahir4383
    @muhammadshuaibtahir4383 21 วันที่ผ่านมา

    Wah veeray wah
    Love from Pakistan ❤

  • @jagseersingh1164
    @jagseersingh1164 27 วันที่ผ่านมา

    Boht boht boht sone shbd ne veere❤❤❤

  • @malkitsingh01
    @malkitsingh01 24 วันที่ผ่านมา

    Bir singh heera banda. Dhanvaad bai saaf suthri geetkari nu jeonda rakhan leyi.

  • @RAPansu
    @RAPansu 23 วันที่ผ่านมา

    Loo kande kar diye bhai G

  • @puaadhkachhokra9320
    @puaadhkachhokra9320 24 วันที่ผ่านมา +1

    Baii jyunda reh ❤

  • @garrymahaar7314
    @garrymahaar7314 21 วันที่ผ่านมา

    Good as always bro .... love it 👍🏻

  • @AtifAli-mh5nk
    @AtifAli-mh5nk 18 วันที่ผ่านมา

    Yar kya song hai ❤ kya kamal ki awaaz hai ❤ kya kamal satisfying music hai ❤ Bir k baqi song kahan milen gay❤

  • @Gurmukhsingh-vs1yk
    @Gurmukhsingh-vs1yk 29 วันที่ผ่านมา

    Buht khooob Bhai jiyoondye vasdyeee Rahi hamesa

  • @JagdevSingh-yl8sx
    @JagdevSingh-yl8sx 13 วันที่ผ่านมา

    Bht sohna song veer ji

  • @jagjitkaur5340
    @jagjitkaur5340 หลายเดือนก่อน

    Bir Singh ji tusi hi Real song likh de ho aappne vargey gbu always

  • @davindersingh-vp2sv
    @davindersingh-vp2sv 29 วันที่ผ่านมา +1

    @birsingh veere aj d lifestyle d according bilkul bilkul sahi likhya tusi

  • @rajwinderkaur1004
    @rajwinderkaur1004 29 วันที่ผ่านมา

    Waaah ji waaah bhut vdiya beyaan kita❤jeyonde rho

  • @travellingavtar952
    @travellingavtar952 24 วันที่ผ่านมา

    Most underrated punjabi lyricist and singer , nice work. Keep it up..

  • @armyndfitnesszone4170
    @armyndfitnesszone4170 25 วันที่ผ่านมา

    22 ji tnx for this song love you maa❤❤❤

  • @Jatt_Canada
    @Jatt_Canada 17 วันที่ผ่านมา

    Yaar veer dill jhinjorr ditta e 😢

  • @rohit5575
    @rohit5575 27 วันที่ผ่านมา

    ਪਾਜੀ ਬਹੁਤ ਸੋਨਾ ਜੀ❤❤❤

  • @gurindersingh7876
    @gurindersingh7876 27 วันที่ผ่านมา

    Bht khoob 🎉

  • @ITX-HUR
    @ITX-HUR 16 วันที่ผ่านมา

    Kudos pa Ji love n respect from Punjab Pakistan

  • @Dindergill-dn5wo
    @Dindergill-dn5wo 28 วันที่ผ่านมา

    ਵਾਹ ਬਾਰ ਕਮਾਲ ਵੀਰ ਜੀ 🌹🙏

  • @ravindersinghbhangali
    @ravindersinghbhangali 22 วันที่ผ่านมา

    ਬਹੁਤ ਵਧੀਆ ਲਿਖਿਆ ਤੇ ਬੋਲਿਆ 🙏🙏

  • @jeetu131
    @jeetu131 26 วันที่ผ่านมา

    ਪਰਦੇਸੀ ਦਾ ਦਰਦ ਸਚ ❤✌️

  • @Dev_sarawan_wala.
    @Dev_sarawan_wala. หลายเดือนก่อน +1

    ਬਹੁਤ ਖੂਬਸੂਰਤ ਵੱਡੇ ਵੀਰ ਜੀ ਜੀਉ ਜੁਗ ਜੁਗ ਜੀ ।

  • @neerajverma8101
    @neerajverma8101 หลายเดือนก่อน +1

    ਬਹੁਤ ਖੂਬ ❤

  • @moogli1510
    @moogli1510 28 วันที่ผ่านมา

    Bro starting ch hee emotional krta yr❤ BTW great song

  • @rajbirkaur9037
    @rajbirkaur9037 13 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @AmandeepSingh-oo4fx
    @AmandeepSingh-oo4fx 21 วันที่ผ่านมา

    ਦੁਆਵਾਂ ਬੀਰ ਸਿੰਘ ਜੀ

  • @NarienderGrewal
    @NarienderGrewal หลายเดือนก่อน +1

    In life...dont look for soft corners ...there are none ....❤❤❤❤❤

  • @harissnawazz
    @harissnawazz 13 วันที่ผ่านมา

    On point Bro 💯♥️

  • @Kuldeep844
    @Kuldeep844 หลายเดือนก่อน

    Ryt 💯 bro waheguru ji sab nu khus rakhn

  • @kamalpreetkaur3651
    @kamalpreetkaur3651 26 วันที่ผ่านมา

    Very emotional Veer ehda hi hunda mama naal

  • @KamaldeepKaur-s9g
    @KamaldeepKaur-s9g 25 วันที่ผ่านมา

    ਰੂਹ ਨੂੰ ਸਕੂਨ ਮਿਲਦਾ ਸੁਣ ਕੇ ❤❤

  • @satnamji.3078
    @satnamji.3078 25 วันที่ผ่านมา

    ਬਹੁਤ ਬਹੁਤ ਵਧੀਆ ਜੀ

  • @davinderbenipal8220
    @davinderbenipal8220 หลายเดือนก่อน

    Dil nu sakoon mil gya veer❤

  • @gobindpreetsingh2232
    @gobindpreetsingh2232 29 วันที่ผ่านมา

    Veere bohut sohna gaanaaa❤

  • @VarinderHanjra1313
    @VarinderHanjra1313 22 วันที่ผ่านมา

    I love ❤️ this song. Such a beautiful song👍I miss my two brothers 😞 One is live in American nd second is live in England… miss u brother S🧑

  • @gurtejsingh2672
    @gurtejsingh2672 หลายเดือนก่อน

    Bai Dil jitt gaya jeonda rehh❤❤❤❤❤❤❤

  • @davindersingh7106
    @davindersingh7106 21 วันที่ผ่านมา

    Bilkol sachi gal kiti veer ne me Australia morning 6.30 kam shuru 2 baje khatm kadi roti ni khan nu mildi na chaa aj v ieda hi ghar nu thore a waheguru ji ❤😊😢😢😢😢😢😢😢😢

  • @harpreetkaurrandhawa647
    @harpreetkaurrandhawa647 29 วันที่ผ่านมา

    Well done bro.its reality
    🙏🙏👍👍💯

  • @manveersingh26313
    @manveersingh26313 10 วันที่ผ่านมา

    Heart touching....❤