Bahuta Sochi'n Na | Satinder Sartaaj - Full Video

แชร์
ฝัง
  • เผยแพร่เมื่อ 16 ธ.ค. 2024

ความคิดเห็น • 5K

  • @official-sunny_singh_devil4737
    @official-sunny_singh_devil4737 4 ปีที่แล้ว +416

    ਸ਼ੁਕਰ ਆ ਕੀ ਮੈਂ ਮਰਨ ਤੋਂ ਬਚ ਗਿਆ ਬਹੁਤ ਪਰੇਸ਼ਾਨ ਸੀ ਮੇਂ ਪਰ ਹੁਣ ਪਤਾ ਲੱਗਿਆ ਕੀ ਜ਼ਿੰਦਗੀ ਜਿਉਣ ਵਾਸਤੇ ਸਿਰਫ ਸਬਰ ਚਾਹੀਦਾ ਹੋਰ ਕੁਝ ਨੀ ਧੰਨਵਾਦ ਸਤਿੰਦਰ ਜੀ ਬਹੁਤ ਬਹੁਤ ਸ਼ੁਕਰੀਆ

  • @vikaskamboj5034
    @vikaskamboj5034 3 ปีที่แล้ว +586

    ਜਿੰਨੀ ਵਾਰ ਵੀ ਜ਼ਿੰਦਗੀ ਵਿੱਚ ਡੋਲ੍ਹਿਆ ਹਾਂ, ਇਸ ਗੀਤ ਨੇ ਹਮੇਸ਼ਾ ਮੈਨੂੰ ਸੰਭਾਲਿਆ ਹੈ। ਅੱਜ ਫਿਰ ਜ਼ਿੰਦਗੀ ਵਿੱਚ ਔਖਾ ਸਮਾਂ ਆਇਆ ਹੈ ਉਮੀਦ ਕਰਦਾ ਹਾਂ ਕਿ ਇਹ ਗੀਤ ਫਿਰ ਮੈਨੂੰ ਜ਼ਰੂਰ ਸੰਭਾਲੇਗਾ 🙏

  • @preetijatolia7121
    @preetijatolia7121 9 หลายเดือนก่อน +14

    It’s really true lines ਸਰਤਾਜ ਜੇ ਰਮਜ਼ ਜੇ ਸਮਝ ਆ ਗਈ ਫੇਰ ਅਤ ਨੀ ਰਹਿਣਾ ਹੈਰਾਨੀਆਂ ਦਾ

  • @parvindersingh5043
    @parvindersingh5043 ปีที่แล้ว +39

    ਮਾਲਕੋ ਤੁਹਾਡੀ ਲਿਖਤ, ਭਾਸ਼ਾ, ਸੁਹਿਰਦਤਾ,ਸੋਚ ਨੂੰ ਸਲਾਮ, ਕਾਸ਼ ਕਦੇ ਤੁਹਾਡੇ ਦਰਸ਼ਨ ਕਰ ਸਕੀਏ ਜਿੰਦਗੀ ਵਿੱਚ ਨੇੜਿਓਂ।
    ਬਹੁਤ ਛੋਟੇ ਘਰੋ ਹੋਣ ਕਰਕੇ ਨਾ ਉਮੀਦੀ ਜਿਆਦਾ ਏ😢😢

    • @DeepakKumar-pj1bo
      @DeepakKumar-pj1bo 8 หลายเดือนก่อน

      🙇‍♂️🙇‍♂️🙏

    • @jasleenarorasrivastava9141
      @jasleenarorasrivastava9141 หลายเดือนก่อน

      Maine Sartaj Sir ko live show mein dekha...unki entry hote hi pata nai kyon aansu ruke hi nai. Unki awaz mujhe malik ke bahut kareeb le jati hai...God Bless him more

  • @rashisandeep2214
    @rashisandeep2214 5 ปีที่แล้ว +317

    ਵਾਹਿਗੁਰੂ ਜੀ ਇਹਨਾਂ ਦੀ ਕਲਮ ਵਿਚ ਆਪ ਵੱਸ ਜਾਂਦੇ ਨੇ ਜੀ ਬਹੁਤ ਖੂਬ,......

  • @azeezaman2004
    @azeezaman2004 4 ปีที่แล้ว +51

    M Crying right now
    ਸੰਗੀਤ ਉਹ ਜੋ ਅਸਰ ਕਰੇ ਕਲਮ ਉਹ ਜੋ ਰੂਹ ਤੇ ਅਸਰ ਕਰੇ
    ਬਾਬਾ ਡੰਡਾਉਤ ਕਰਦਾ ਹਾਂ ਤੁਹਾਡੀ creation ਲਈ ਤੁਹਾਨੂੰ

  • @Creativemind...
    @Creativemind... 5 ปีที่แล้ว +724

    ਕੁਝ ਨਹੀਂ ਘੱਟਦਾ
    ਸਭ ਨੂੰ ਹੱਸਕੇ ਮਿਲ ਮਿੱਤਰਾ
    ਇਸ ਦੁਨੀਆ ਵਿਚ
    ਸਭ ਤੋਂ ਨਾਜ਼ੁਕ ਦਿਲ ਮਿੱਤਰਾ 👌👌👌😍😍❤️

    • @happykang9290
      @happykang9290 5 ปีที่แล้ว +3

      Sahi

    • @RanjeetSingh-jp1ec
      @RanjeetSingh-jp1ec 5 ปีที่แล้ว +4

      👍👍👍👍👍👍

    • @AjeetSingh-ks4od
      @AjeetSingh-ks4od 5 ปีที่แล้ว +3

      Sajan raji

    • @anmolmomi3221
      @anmolmomi3221 5 ปีที่แล้ว +2

      Sohna likhya vre .

    • @anmolmomi3221
      @anmolmomi3221 5 ปีที่แล้ว +3

      Vrr .. j aapa nu aapne warga v mil gya .. kdi onu smj ni skaage . Ese lyi aapne to v gnde lok te chnge milnge aapa nu .. apne warga koi nhi

  • @malkeetgill5733
    @malkeetgill5733 2 ปีที่แล้ว +46

    ਅੱਜ ਬੋਹੋਤ ਔਖੇ ਸਮੇਂ ਤੋਂ ਗੁਜਰ ਰਿਹਾ ਹਾਂ ਐਸ ਗੀਤ ਨੇ ਬੋਹੋਤ ਹੌਂਸਲਾ ਦਿੱਤਾ।🙏🥺

    • @Kaur_charan9
      @Kaur_charan9 2 ปีที่แล้ว +2

      Waheguru mehar kare veer tere te

    • @jindagizindabaad7974
      @jindagizindabaad7974 6 หลายเดือนก่อน +1

      Waheguru ji mehr karenge ❤
      Love and respect from shree ayodhya g ❤❤

  • @Mann251
    @Mann251 6 ปีที่แล้ว +562

    ਇਹ ਹੈ ਅਸਲੀ ਗਾਇਕੀ...❤❤🙏🙏. ਕੱਲੇ ਕੱਲੇ ਬੋਲ ਵਿਚੋਂ ਆਪਣਾ ਵਜੂਦ ਵੇਖ ਸਕਦਾ ਏ ਹਰ ਕੋਈ...... ਜੀਓ ... ਲਫ਼ਜ਼ਾਂ ਦਾ ਸਮੁੰਦਰ ਸਤਿੰਦਰ ਸਰਤਾਜ 👏👍

  • @sam007aan
    @sam007aan 5 ปีที่แล้ว +744

    ਇਕ ਆਹ ਬੰਦਾ ਜੀਹਦੇ ਗਾਣੇ ਹੋਰ ਦੇਸ਼ ਦਿਆਂ ਲੋਕਾਂ ਨੂੰ ਵਿਖਾ ਕੇ ਆਪਣੇ ਆਪ ਤੇ ਫ਼ਖਰ ਮਹਿਸੂਸ ਹੁੰਦਾ ਪੰਜਾਬੀ ਹੋਣ ਦਾ।

  • @speechlessfeelings71
    @speechlessfeelings71 7 ปีที่แล้ว +82

    ਕਿੱਥੇ ਮੁੱਲ ਮੋੜਾਂਗੇ ਸਰਤਾਜ ਸਾਬ ਦੇ ਏਨਾ ਅਨਮੋਲ ਸ਼ਬਦਾਂ ਦਾ ?
    ਸਾਂਈ ਤੋਂ ਬਾਅਦ ਦੂਜਾ ਗੀਤ ਆ ਇਹ ਜਿੰਨੇ ਜਿੰਦਗੀ ਦੇ ਨਾਲ ਤਾਂ ਜੋੜਿਆ ਈ ਆ ਪਰ ਉਸ ਮਾਲਕ ਦੇ ਨਾਲ ਵੀ ਬੰਨ ਕੇ ਰੱਖਤਾ ਜੋ ਸਾਰੀ ਕਾਇਨਾਤ ਦਾ ਮਾਲਕ ਆ ।।
    *ਜਿਉਂਦੇ ਵਸਦੇ ਰਹੋ ਸਰਤਾਜ ਬਾਈ ਜੀ*
    *No words to define innocence & purity in ur lyrics* ..

  • @funnexpress4531
    @funnexpress4531 3 หลายเดือนก่อน +2

    ਇਹ ਗੀਤ ਸੁਣਕੇ ਮੇਰੀ ਰੂਹ ਨੂੰ ਬਹੁਤ ਸਕੂਨ ਮਿਲਦਾ ਤੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ

  • @gurjeet8221
    @gurjeet8221 6 ปีที่แล้ว +360

    ਅਸੀਂ ਸੁਣਦੇ ਤੈਨੂੰ ਤੇ ਤੈਨੂੰ ਹੀ ਸੁਣਨਾ ਏ
    ਭਾਵੇਂ ਗਾਉਣ ਵਾਲੇ ਲੱਖ ਹਜ਼ਾਰ ਆ ਜਾਣ
    ਮੈਨੂੰ ਲਗਦਾ ਨਹੀਂ ਸਰਤਾਜ ਸਿੰਘਾ
    ਕੋਈ ਗੀਤ ਤੇਰੇ ਗੀਤਾਂ ਦੀ ਮੇਰੇ ਦਿਲ ਚੋਂ ਜਗ੍ਹਾ ਮਿਟਾ ਜਾਣ
    ਰੱਬ ਤੋਂ ਦੁਆ ਇੱਕ ਹੀ ਮੰਗਦੇ ਹਾਂ
    ਕੇ ਸਰਤਾਜ ਨੂੰ ਇਕ ਵਾਰ ਮਿਲਣਾ ਏ
    ਫਿਰ ਭਾਵੇ ਲੈਣ ਜਮਦੂਤ ਆ ਜਾਣ

  • @merapunjabmerapunjab6673
    @merapunjabmerapunjab6673 5 ปีที่แล้ว +17

    ਵਾਹਿਗੁਰੂ ਜੀ ਮੇਹਰ ਰੱਖੀ ਸਰਤਾਜ ਵੀਰ ਕਿਉਂ ਕੇ ਲੋੜ ਹੈ ਇਹੋ ਜਿਹੇ ਸਿਗਂਰਾ ਦੀ

  • @inderjeetsingh378
    @inderjeetsingh378 6 ปีที่แล้ว +38

    ਵਾਹ ਸਰਤਾਜ ਸਿੱਧੀ ਗੱਲ ਦਿਲ ਤੇ ਲੱਗਦੀ ਐ ਕੱਲੇ ਲੋਕਾਂ ਦੇ ਜਾ ਤੇਰੇ ਆਪਣੇ ਵੀ ਵੱਜੀ ਹੈ ਜੇ ਵੱਜੀ ਹੈ ਤਾ ਵਾਹਿਗੁਰੂ ਜੀ ਤੈਨੂੰ ਤਰੱਕੀ ਬਖਸ਼ਣ ਐ ਸਟ ਸਦਾ ਮਾਰੀ ਰੱਖੀ ਤੇ ਗੁਰੂ ਵਾਲਾ ਬਣ ਤੈਨੂੰ ਆਪਣਾ ਸਮਝ ਕੇ ਕਹ ਰਹਿਆ ਹਾ ਐਥੂ ਖਾਲੀ ਹੱਥ ਨਾ ਚੱਲਾ ਜਾਈਂ ਬੰਦਿਆਂ ਪਹਿਲੇ ਆਪਣਾ ਆਪ ਸਮਝ ਮੈ ਕੀ ਹਾ ਤੇ ਕਿਥੋਂ ਆਇਆ ਹਾਂ ਤੇ ਜਾਣਾ ਕਿੱਥੇ ਹੈ ਜਿੰਦਗੀ ਸਿਰਫ ਇੱਕ ਵਾਰ ਮਿਲਦੀ ਹੈ ਜਨਮ ਵਾਰ ਵਾਰ ਮਿਲਦੇ ਹਨ

  • @gursimransingh2240
    @gursimransingh2240 3 ปีที่แล้ว +4

    ਜੇ ਮਾਲਕ ਮੰਗਿਆ ਵੀ ਲੋੜ ਜਿੰਨਾ ਨਾ ਦਵੇ ਤਾ ਬੰਦਾ ਕੀ ਕਰੇ ਉੱਪਰੋ ਲੋੜ ਵੀ ਨਿੱਕੀ ਹੋਵੇ ਫਿਰ ਸੋਚਾ ਵੀ ਚਿੰਤਾਂ ਬਣ ਜਾਦੀਆਂ ਨੇ🙏🏻🙏🏻

  • @gagandeepkaur2191
    @gagandeepkaur2191 6 ปีที่แล้ว +555

    ਵਾਹਿਗੁਰੂ ਏਸ ਕਲਮ ਨੂੰ ਜੁਗਾਂ-ਜੁਗਾਤਰਾਂ ਤੱਕ ਅਮਰ ਰੱਖਣ।🙏🙏🙏

    • @sahibarora993
      @sahibarora993 5 ปีที่แล้ว +1

      B

    • @khushpreet6839
      @khushpreet6839 5 ปีที่แล้ว +1

      Waheguru jugga jagantr take ammr rakhi is kalm nuu

    • @b.creation1548
      @b.creation1548 5 ปีที่แล้ว +1

      Roh khush ho jndi tuhda geet sun k 😇

    • @neenachitchot7157
      @neenachitchot7157 3 ปีที่แล้ว

      Jhhýaaiýaaùýý

    • @neenachitchot7157
      @neenachitchot7157 3 ปีที่แล้ว

      @@khushpreet6839 अगस्त बउऊहुँह ह्प्य।7ग्ब

  • @Nanikirasoi478
    @Nanikirasoi478 4 ปีที่แล้ว +11

    ਬਹੁਤ ਹੀ ਪਵਿੱਤਰ ਹੁੰਦਾ ਕਲਾ ਕਲਾ। ਸ਼ਬਦ ਮਨ ਨੂੰ ਸਕੂਨ ਮਿਲਦਾ , ਹਿੰਮਤ ਤੇ ਤਸੱਲੀ ਮਿਲਦੀ ਐ , ਰੋਜ਼ ਸਵੇਰੇ ਸੁਣਦੀ ਆ ਮੈ ਤਾਂ ਪਾਠ ਵਾਂਗੂੰ ,ਸਾਰੇ ਦਿਨ ਲਈ ਇੱਕ ਸਕਾਰਾਤਮਕ ਪ੍ਰਭਾਵ ਮਿਲਦਾ,, hats off 👏 ਸਰਤਾਜ ਜੀ, ਮੇਰੇ ਲਈ ਇਹ ਗਾਣਾ ਕਦੇ ਪੁਰਾਣਾ ਨੀ ਹੁੰਦਾ,
    ਬਹੁਤ ਮਿੱਠੇ ਤੇ ਆਰਥਪੂਰਨ ਸ਼ਬਦ ਤੇ ਓਨਾ ਇ ਖੂਬਸੂਰਤ ਪਹਿਰਾਵਾ ਤੇ ਪ੍ਰਭਾਵਸ਼ਾਲੀ ਸ਼ਖਸ਼ੀਅਤ

  • @preetmaankaur3390
    @preetmaankaur3390 4 ปีที่แล้ว +1271

    God bless you Sartaj ji. You deserve a lot. I am in very painful condition. I have lost my baby. Yours lyrics really gives me an inspiration . I attain a belief that waheguru do everything right . God bless you bro.

    • @gurjitsingh54
      @gurjitsingh54 4 ปีที่แล้ว +19

      Waheguru ji

    • @kajaljamwal2295
      @kajaljamwal2295 4 ปีที่แล้ว +9

      Right craft ur future with happiness

    • @nivikaur7253
      @nivikaur7253 4 ปีที่แล้ว +5

      god bless u sis...

    • @ManpreetKaur-dg6ij
      @ManpreetKaur-dg6ij 4 ปีที่แล้ว +20

      Rabb sabdi choli pare💛

    • @irasingh8884
      @irasingh8884 4 ปีที่แล้ว +8

      May God give you the courage to bear your pain.

  • @sidhumoosewala36
    @sidhumoosewala36 2 ปีที่แล้ว +2

    ਉਹਨੂੰ ਖਬਰ ਹੇ ਤੇਰੇ ਮੁਨਾਫਿਆ ਦੀ ਉਹਨੂੰ ਫਿਕਰ ਹੈ ਤੇਰੀਆ ਹਾਨੀਆ ਦਾ ------aa line sun k eve lgda v chnga bneya rai ohnnu pta sbb tere chnge kmma da!
    oh ik din jrur sunu ga teri❤️

  • @spsingh7928
    @spsingh7928 4 ปีที่แล้ว +289

    ਜਦ ਵੀ ਸੁਣਦਾ ਇੱਕ ਹਿਮਤ ਆ ਜਾਂਦੀ
    ਤੇ ਡੋਰਾ ਉਸ ਮਾਲਕ ਤੇ ਛੱਡ ਦਿੰਦਾ🙏💖

  • @thesocialclimate3005
    @thesocialclimate3005 5 ปีที่แล้ว +260

    Jisko nhi pta sartaj sair is a professor of World top university....unke lye bta rha hu.....feel him....he is legend......👍👍👍👍👍
    Love u sir ❤😘

    • @factspk373
      @factspk373 5 ปีที่แล้ว +12

      @@JaspreetSinghbeni nahi yaar panjab University chandigarh... galat na dasso..

    • @factspk373
      @factspk373 5 ปีที่แล้ว +6

      @Mr Singh panjab University chandigarh

    • @maansandhu2143
      @maansandhu2143 4 ปีที่แล้ว +6

      Ryt ✌️

    • @Satguru_ki_diwanii
      @Satguru_ki_diwanii 4 ปีที่แล้ว +2

      Right

    • @AstrogamerNBG105
      @AstrogamerNBG105 4 ปีที่แล้ว +2

      Nooooo..,
      From Punjabi University . Kala bhawan . I have seen him many times there. I was also there in kala bhawan but I was in art Dept. He was in music .

  • @dhartideputt1700
    @dhartideputt1700 4 ปีที่แล้ว +84

    ਇਸਦੇ ਗਾਣੇ ਬਹੁਤ ਹੀ ਅਰਥ ਭਰਭੂਰ ਦਿਲ ਨੂੰ ਸਕੂਨ ਦੇਣ ਵਾਲੇ ਦਿਲ ਦੀਆਂ ਗਹਿਰਾਈਆਂ ਨੂੰ ਛੂਹਣ ਵਾਲੇ ਪਰਮਾਤਮਾ ਦੇ ਨਜਦੀਕ ਲੈ ਕੇ ਜਾਣ ਵਾਲੇ

  • @chandermohan6565
    @chandermohan6565 2 ปีที่แล้ว +2

    Satinder bhai k song hmesa aatma ko chuute hai ...my fav. Song .....bhai ne rula he diya gaane mai .....sartaj bhai jis kamyabi k haqdaar hai unko wo nhi mil rahe ...view or like bhot kam hai ....mtlb logo ko gaande gaane jayda psnd aate ...jo jo mere baat se sehmat hai wo bhai ko support kro ❤️

  • @rashisandeep2214
    @rashisandeep2214 5 ปีที่แล้ว +128

    ਤੁਹਾਨੂੰ ਮੱਥਾ ਟੇਕਣ ਨੂੰ ਦਿਲ ਕਰਦਾ ਜੀ 👌👌👌

  • @sukhvirsinghsukh4888
    @sukhvirsinghsukh4888 3 ปีที่แล้ว +345

    ਅਸੀਸਾਂ ਤੁਹਾਨੂੰ ਸਰਤਾਜ ਜੀ ਬਹੁਤ ਸੋਹਣਾ ਗੀਤ ਜੀ ਕੋਣ ਕੋਣ ਸੁਣ ਰਿਹਾ 2021 ਵਿੱਚ

  • @gurwindersinghbrar2078
    @gurwindersinghbrar2078 9 ปีที่แล้ว +424

    Bahar ohi aunda hunda jo andar Howe.. J ajj kal de singer sirf kudyia bare gale krde ne means oh andro v aida de ne..te sartaj Veer g tusi hmesha rab di gal krde o..kuj tan andar rab da pyar hai fr..waheguru mehr kre thode te

    • @AnilKumar-un6jn
      @AnilKumar-un6jn 9 ปีที่แล้ว +3

      Gurwinder Singh Brar Mein v Ehi sochedaan

    • @guri009bajwa
      @guri009bajwa 9 ปีที่แล้ว +2

      +Gurwinder Singh Brar dil dia galla muh te aa hi jandia

    • @sunilstrike
      @sunilstrike 8 ปีที่แล้ว

      sahi gal h 22 g.

    • @sukhjindersingh1952
      @sukhjindersingh1952 8 ปีที่แล้ว

      very true I don't have word to say any thing

    • @sukhjindersingh1952
      @sukhjindersingh1952 8 ปีที่แล้ว +1

      very true I don't have word to say any thing

  • @official_Mani9434
    @official_Mani9434 4 หลายเดือนก่อน +2

    ਬਾਈ ਜੀ ਬਹੁਤ ਸੋਹਣੀ ਤੁਹਾਡੀ ਕਲਮ ਆ, ਹਮੇਸ਼ਾ ਸੱਚ ਆ,, ਬਾਈ ਜੀ ਮਾਲਕ ਤੁਹਾਨੂੰ ਹਮੇਸ਼ਾ ਚੜ੍ਹ ਦੀ ਕਲਾਂ ਵਿੱਚ ਰੱਖੇ

  • @honeykamboz1190
    @honeykamboz1190 5 ปีที่แล้ว +163

    This song Change my Life 🙏💐💐
    ਧੰਨਵਾਦ ਸਰਤਾਜ ਜੀ

  • @JagtarSingh-qh8jc
    @JagtarSingh-qh8jc 6 ปีที่แล้ว +529

    ਅਗਰ ਖੁਦਾ ਨਹੀਂ ਤਾਂ ਜ਼ਿਕਰ ਕਿਓ
    ਜੇ ਖੁਦਾ ਹੈ ਤਾਂ ਫ਼ਿਕਰ ਕਿਓ

  • @amanpreetsingh45
    @amanpreetsingh45 2 ปีที่แล้ว +14

    ਆਪ ਦੀ ਕਲਮ ਦਾ ਬੋਲ ਇੱਕਲਾ ਇੱਕਲਾ ਬਹੁਤ ਸੋਹਣਾ ਲਿਖਿਆ ਹੈ ਆਪ ਗਾਇਕੀ ਬਹੁਤ ਸਾਫ ਸੁਥਰੀ ਹੈ

  • @hakunamatata3913
    @hakunamatata3913 3 ปีที่แล้ว +27

    Had the blissful opportunity of listening to your divine voice, live, yesterday, Dr. Sartaj Ji. ਤੁਹਾਡੀ ਆਵਾਜ਼ ਵਿਚ ਹੀ ਇਬਾਦਤ ਹੈ। ਬਹੁਤ ਸਾਰੀਆਂ ਸ਼ੁਭ ਇੱਛਾਵਾਂ ਆਪਜੀ ਲਈ।

  • @vjgamer922
    @vjgamer922 5 ปีที่แล้ว +161

    Sir mere pass words nahi h aap ki tariff ke liye yrrrrr aap ki koi Kya Rees karega.such a soothing and marvelous voice rab tuhade te bot meherbannn h.........aap ki rooh bot chadi hui h love u sir. 😍😍😢😢

  • @moneykhokharkhokhar3213
    @moneykhokharkhokhar3213 7 ปีที่แล้ว +139

    ਦੁਨੀਆ 'ਚ ਸਭ ਤੋਂ ਕੀਮਤੀ ਚੀਜ਼
    ਸਿਰਫ ਅਤੇ ਸਿਰਫ ਮੌਜੂਦਾ ਸਮਾਂ ਹੈ
    ਕਿਉਂਕਿ ਇਸ ਨੂੰ ਇਕ ਵਾਰ ਗਵਾ ਕੇ
    ਅਸੀਂ ਦੁਬਾਰਾ ਹਾਸਲ ਨਹੀਂ ਕਰ ਸਕਦੇ....

  • @JaswinderKaur-qd2pt
    @JaswinderKaur-qd2pt 8 ปีที่แล้ว +135

    God Gifted Personality....Proud to be a Sikh .....Kujh ni ghatda sabh nu hass k mil mitra ...Wow ....Waheguru bless you 🙏

  • @kiransidhukiransidhu3187
    @kiransidhukiransidhu3187 4 ปีที่แล้ว +41

    Veer Tera eh song sun ke mere man vich ene chnge vichar aonde a Meri mleshia vich Hun sellri ghatt hogi lockdown da krke te menu one ch hi sbr hunda sirf Tere song hi veer menu sidhe rah vllnu le ke jande a

    • @DeepSound1313
      @DeepSound1313 4 ปีที่แล้ว +2

      Bilkul sahi keha ji.. bhut vadiya aur man nu santust rakhan wala messege ditta sartaj sir ne.

    • @heerrukhsar3491
      @heerrukhsar3491 3 ปีที่แล้ว

      Hmm Allah bless uh dear....

  • @eggrajit
    @eggrajit 9 ปีที่แล้ว +196

    I have observed that most of sartaaj's songs are thought provoking. It s not just you listen the song and you get its full meaning. Many of his songs require understanding of life experiences like love,struggle,separation etc. Its like as you grow in your life experience, his songs sounds even more meaningful and you can relate yourself and seek guidance from his lyrics. I really thank him for such wonderful creations and wish him luck for keeping up the good work.

    • @NaveedAli-gk1co
      @NaveedAli-gk1co 9 ปีที่แล้ว

      t

    • @TotallyNotRodan
      @TotallyNotRodan 7 ปีที่แล้ว

      Daman Singh as you rf

    • @VikSembhiViKSMB
      @VikSembhiViKSMB 6 ปีที่แล้ว

      Deep thoughts .... Eh gall hi hadd biti di aa tahi dilon gall nikaldi aa te dil tak jandi aa....

    • @jyotikashyap9549
      @jyotikashyap9549 6 ปีที่แล้ว

      Daman Singh
      Hmm

    • @vishalbhagat1114
      @vishalbhagat1114 6 ปีที่แล้ว

      Eh song sirf sartaj veera hi ga skda 👏👏

  • @erramanpawar7189
    @erramanpawar7189 9 ปีที่แล้ว +33

    See the class and basic lyrics with powerful in meanings.....koi banda nhi mareya geet ch koi caste based gal nhi sidda and straight forward...lakh mubrakan Sartaaj nu

    • @Ali-tt5ty
      @Ali-tt5ty 3 ปีที่แล้ว

      kindly translate it in English

    • @foziajabeen9240
      @foziajabeen9240 ปีที่แล้ว

      What a poetry

    • @foziajabeen9240
      @foziajabeen9240 ปีที่แล้ว

      What a voice what a style .......salute to thoughts of poet specially

  • @DaljeetSingh-bn6vi
    @DaljeetSingh-bn6vi 2 ปีที่แล้ว +2

    very nice and deeply Words
    dhanvad Dr. satinder sartaj sahib
    Waheguru ji chardikala rakhn veer di

  • @gurpreetsingh48470
    @gurpreetsingh48470 3 ปีที่แล้ว +80

    It was my last exam day that completely changed my life and dusted away my dreams....so upset and embarrassed coming back to home and then bus driver played this masterpiece.......and it was like a miracle..... I just ...... can't thanks to him 🙏😭😭😭

  • @beerpalsingh4848
    @beerpalsingh4848 4 ปีที่แล้ว +6

    Iss song ne mere okhe time ch menu bhut himmat diti...sartaj sir varga na hi koi gaa sakda te na hi likh sakda...rooh nu sukoon den wala geet...specialy initial lines. Thanks for satinder sartaj sir for this gift..

    • @neenachitchot7157
      @neenachitchot7157 3 ปีที่แล้ว

      झ्ह्ह्ह6556555555ह

    • @neenachitchot7157
      @neenachitchot7157 3 ปีที่แล้ว

      घ्ग्ग्त565555तफरर्त्तत्थ्फ्र्र्थ्ह्गू755 दीपक 55ब

  • @SukhwinderKaur-bt9po
    @SukhwinderKaur-bt9po 7 ปีที่แล้ว +51

    ਵਾਹਿਗੁਰੂ ਤੁਹਾਡੇ ਤੇ ਮਿਹਰ ਬਣਾਈ ਰੱਖੇ ਵੀਰ, ਬਹੁਤ ਸੋਹਣਾ ਗੀਤ ਏ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ।

  • @jagtarsinghvirk2288
    @jagtarsinghvirk2288 4 หลายเดือนก่อน +1

    ਇਸ ਗੀਤ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਹੈ

  • @shayardildhillon9789
    @shayardildhillon9789 7 ปีที่แล้ว +17

    Jive khud permaatmaa sartaaj g de zariye eh kh riha hove k mere te vishvash kr jini lod aa teri oh main poori kr deni aa bandeyaa""""
    Rabb kr k 50% people hi es, song rahi kuz Sikh lean te apne aap nu badl lean God bless you always sartaaj

  • @ankushsandhu5526
    @ankushsandhu5526 8 ปีที่แล้ว +174

    ਰੱਬ ਲਾਉਦਾ ਫਲ ਐ ਮਿਹਨਤਾਂ ਨੂੰ,
    ਜੇ ਕਰੀਏ ਵਾਂਗ ਇਬਾਦਤਾਂ ਦੇ,
    ਜੋ ਸੰਧੂਆ ਸਿਖਰਾਂ ਤੇ ਪਹੁੰਚ ਜਾਂਦੇ,
    ਨਾ ਰਹਿੰਦੇ ਡਰ ਸ਼ਹਾਦਤਾਂ ਦੇ।।

  • @amritpalsinghamritpal3436
    @amritpalsinghamritpal3436 6 ปีที่แล้ว +25

    V nyc sir ਵਾਹਿਗੁਰੂ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਸਕੇ

  • @mehra6889
    @mehra6889 ปีที่แล้ว +1

    ਜਿਹੜੇ ਹਥਿਆਰ ਤੇ ਨਸੇ ਤੇ ਗਾਨੇ ਬਨਾਊਦੇ ਊਹਨਾ ਨੂੰ ਸੀਖ ਲੈਣੀ ਚਾਹੀਦੀ ਹੈ .ਇਹ ਗਇਕ ਤੋ ..ਦਿਲ ਖੂਸ ਹੋ ਜਾਦਾ ਗਾਨੇ ਸੂਨ ਕੇ 😍😍😍😍😍

  • @bhupinderkaur8628
    @bhupinderkaur8628 8 ปีที่แล้ว +83

    Sartaj, u really Punjabi ma Boli de sar da taj ho. Parmatma edda he chadoya kala wich rekhe te edda he vadiya lyrics banude rehoo. Awesome!

  • @AMBERBRAROFFICIAL
    @AMBERBRAROFFICIAL 5 ปีที่แล้ว +1251

    Kon kon sun reha ji 2019
    HIT like 😍😘😘😘

  • @shefalisharma5151
    @shefalisharma5151 5 ปีที่แล้ว +276

    Kon kon ese 2020 main first time sun Ra ?????
    🥰🥰

    • @sukhsampla410
      @sukhsampla410 4 ปีที่แล้ว +5

      Tuci

    • @varunsingh8390
      @varunsingh8390 4 ปีที่แล้ว +2

      Asi bhi first time Sun rhe h
      Par ab man kar rha sunte hi jye

    • @Musichollywoodworld
      @Musichollywoodworld 4 ปีที่แล้ว +3

      Main bhi sun raha hoon us dard bhari Awaj ko jo dard is singer ke dil main Hain.

    • @sevensingh3275
      @sevensingh3275 4 ปีที่แล้ว +1

      Hello

    • @sevensingh3275
      @sevensingh3275 4 ปีที่แล้ว +1

      Shankaraad

  • @AseesAman-wx6wy
    @AseesAman-wx6wy ปีที่แล้ว +1

    Jad vi man bhar janda ohdon eh song ek umeed rooh nu skoon De denda dil karda sab Kuch os akaal purkh te Chad dayie bs karm Kari chalo ture java ge majil mil hi jandi a

  • @NavneetKaur-xu5ey
    @NavneetKaur-xu5ey 5 ปีที่แล้ว +5

    mai jado v sartaj ji nu milangi .....meri life da boht keemti pal hovega ...te menu pta b mera rona ni rukkna ...bcs boht lucky hovangi mai

  • @casardarji
    @casardarji 7 ปีที่แล้ว +70

    ਵੀਰੇ ਬਹੁਤ ਸੋਹਣਾ ਗਾਉਂਦਾ ਆ ਤੇ ਲਿਖਦਾ ਵ ਬਹੁਤ ਵਦੀਆ ਆ,, ਬਸ ਵੀਰੇ ਬੇਨਤੀ ਆ ਸਾਬਤ ਸੂਰਤ ਬਣਨ ਦੀ ਕੋਸ਼ਿਸ਼ ਕਰੋ, ਦੁਨੀਆ ਤੁਹਾਨੂੰ follow ਕਰਦੇ ਇਸ ਕਰਕੇ ਤੁਹਾਡਾ ਪਰਬਾਵ ਬਹੁਤ ਡੂੰਗਾ ਪਾਊਗਾ।।।।

    • @rkuprk7754
      @rkuprk7754 6 ปีที่แล้ว

      Favourite song Ganesh with bye

    • @AmAn_DxxP
      @AmAn_DxxP 6 ปีที่แล้ว +1

      Veer g IHNA cheeza bare kade v kise nal zabardasti nahi karidi. Eh Bande Da personal matter aw. EHI SADE LAW CH V LIKHYA AW. NALE EH PYAR DA MANLA AW ZABARDASTI DA NAI.GALL TUHANU BURI LAGGEGI PAR JO SAHI A OH MAI KEHNA. WAHEGURU JI

    • @Amar_Art99
      @Amar_Art99 6 ปีที่แล้ว +2

      Harvinder g bdlea onu ja sakda jehra badlna chouda hove. Manda o hai jiste prmatma di mehr hove. Bas eho kehna si..satsriakal g

    • @KamalSingh-bh5oo
      @KamalSingh-bh5oo 3 ปีที่แล้ว

      ਪਹਿਲਾ ਜਿਹੜੇ ਸਾਬਿਤ ਸੂਰਤ ਹੋ ਕਛਹਿਰੇ ਪਾ ਗੁਰਦੁਆਰਿਆ ਵਿਚ ਸਰਾਬਾ ਪੈਦੇ ਹਨ,,,ਉਹਨਾ ਨੂੰ ਮਿਲ ਲੈ ,,,ਫਿਰ ਇਸ ਗ ਊ ਨੂੰ ਸਰਤਾਜ ਨੂੰ ਬੋਲੀ ,,ਪਹਿਲਾ ਉਹਨਾ ਸਾਬਿਤ ਸੂਰਤਾ ਨੂੰ ਸੰਭਾਲ ਜਿਹੜੇ ਕੁੜੀਆ ਮਾਰ ਸਕੀਆਂ ਕੇ ਪਰਧਾਨ ਬਣੈ ਫਿਰਦੇ ,,ਕਿ ਉਹਨਾ ਨੂੰ ਬੋਲਦੇ ਡਰ ਲੱਗਦਾ

  • @lakhwindersingh905
    @lakhwindersingh905 2 ปีที่แล้ว +11

    ਬਹੁਤ ਵਧੀਆ ਗੀਤ ਸਰਤਾਜ ਜੀ, ਮੇਰੇ ਕੋਲ ਉਹ ਸ਼ਬਦ ਹੀ ਨਹੀ ਜਿਸ ਨਾਲ ਤੁਹਾਡੀ ਉਸਤਤ ਕੀਤੀ ਜਾ ਸਕੇ । ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸੇ ।

  • @mandeepsinghmani9119
    @mandeepsinghmani9119 2 ปีที่แล้ว +2

    Punjab ਵਿੱਚ ਸਭ ਤੋਂ ਵਧੀਆ singr ਸਰਤਾਜ ਜੀ

  • @monugoyaltapa4617
    @monugoyaltapa4617 5 ปีที่แล้ว +9

    ਕੀ ਕਹੀਏ ਤੁਹਾਡੀ ਕਲਮ ਤੇ ਤੁਹਾਡੀ ਗਾਇਕੀ ਨੂੰ, ਜਿੰਨੀ ਮਰਜ਼ੀ ਤਰੀਫ ਕਰ ਲਈਏ ਤੁਹਾਡੀ ਓਨੀ ਈ ਘੱਟ ਆ।
    love u 💖💖💖

  • @gujjarfaneaujlada1185
    @gujjarfaneaujlada1185 4 ปีที่แล้ว +26

    Yaar lafz nai mil ray tareef lai love from 🇵🇰🇵🇰🇵🇰🇵🇰🇵🇰

  • @ranjeetkaur3971
    @ranjeetkaur3971 3 ปีที่แล้ว +37

    "कबीरा संतोष में बड़ा सुख है!" माया बहुत भटकाती है और हम सुकून खोकर ज़िन्दगी को नासूर बना लेते हैं----"इस कटु सत्य ने तुम्हारे गीत के माध्यम् से हृदय को भीतर तक झकझोर दिया पुत्तर जी ।

  • @harpreetsinghhappy4318
    @harpreetsinghhappy4318 3 ปีที่แล้ว +2

    mere Ustaad sartaj ji tuhanu dekhn nu bhuat dil krda ki kra mai majboor aa

  • @deepharman3335
    @deepharman3335 6 ปีที่แล้ว +1998

    kon kon 2019 ch Song sun reha hai? press like button 👍👍👍

    • @numansam4948
      @numansam4948 6 ปีที่แล้ว +9

      Now south movie

    • @santoshsaini9739
      @santoshsaini9739 6 ปีที่แล้ว +3

      human.

    • @bhupranjmitirsingh7179
      @bhupranjmitirsingh7179 6 ปีที่แล้ว +4

      Best

    • @nainaseikh3428
      @nainaseikh3428 6 ปีที่แล้ว +2

      Very nice song

    • @deepharman3335
      @deepharman3335 6 ปีที่แล้ว +4

      @@nainaseikh3428 ਜੀ ਬਿਲਕੁਲ ਸਭ ਕੁਝ ਅਹਿਸਾਸ ਕਰਾ ਦਿੰਦਾ ਇਹ Song।ਇੱਕ ਹੋਰ ਗੀਤ ਹੈ ਉਹ ਤਾਂ ਬਿਲਕੁਲ ਹੀ ਰੱਬ ਨੂੰ ਆਪਣੇ ਕੋਲ ਅਹਿਸਾਸ ਕਰਾ ਦਿੰਦਾ ਹੈ।

  • @praveenmaheshwari5913
    @praveenmaheshwari5913 3 ปีที่แล้ว +104

    In a world full of so materialistic mindsets, this is a Bliss!
    It refreshes my soul..!!

  • @jaspalkaur572
    @jaspalkaur572 2 ปีที่แล้ว +2

    ਵਾਹਿਗੁਰੂ ਜੀ 🙏🙏

  • @bobbyjass3491
    @bobbyjass3491 5 ปีที่แล้ว +4

    ਅਸਲੀ ਗਾਇਕ🙏🙏🙏 ਅੱਜ ਕੱਲ ਦੇ ਲੰਡੂ ਜੇ ਗਾਇਕ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਆ....
    ਅਸਲੀ Legend ਤਾਂ ਇਹ ਨੇ...
    ਕੱਲਾ ਸ਼ਬਦ ਸਮਝ ਲੱਗਦਾ ਤੇ ਨਾਲੇ ਪਤਾ ਚੱਲਦਾ ਲਿਖਤ ਦਾ ਗਿਆਨ ਦਾ ਭੰਡਾਰ ਆ ਇਹਨਾ ਕੋਲ ਜੋ ਅੱਜ ਕੱਲ ਦੇ ਕਿਸੇ ਲੰਡੂ ਜੇ ਕਲਾਕਾਰਾਂ ਚੋਂ ਕਿਸੇ ਕੋਲ ਨੀ ਹੈਗਾ...
    ਨਾਲੇ ਇੱਕ ਗੱਲ ਹੋਰ ਇਹਨਾ ਦੇ ਸਾਰੇ ਗੀਤ ਪਰਿਵਾਰ ਚ ਬੈਠ ਕੇ ਸੁਣ ਸਕਦੇ ਹਾਂ ਤੇ ਸਭ ਕੁਝ ਸਮਝ ਆੳੁਂਦਾ....
    ਸਭ ਤੋਂ ਵੱਡੀ ਗੱਲ ਕੇ ਕਿੰਨੇ ਗੀਤ ਨੇ ਇਹਨਾ ਦੇ ਸੁਣ ਲਿਓ ਤੇ ਕੁਮੈਂਟ ਪੜਿਓ ਇੱਕ ਵੀ ਕੁਮੈਂਟ ਨੈਗੇਟਿਵ ਨੀ ਮਿਲਣਾ...
    ਜਿੳੁਂਦੇ ਵਸਦੇ ਰਹੋ ਅਸਤਾਦ ਵਾਹਿਗੁਰੂ ਮਿਹਰ ਕਰੇ🙏🙏🙏🙏

  • @ramangill4151
    @ramangill4151 5 ปีที่แล้ว +11

    Tuhade songs di lyrics dekh k pta chalda aa ji tuhada Dil kina saaf ae🥰🥰🥰🥰

  • @ruthsohanlal1118
    @ruthsohanlal1118 6 ปีที่แล้ว +20

    Ajkal de singer tuhadi jutti de brabar v nh h sartaj ji..no one can give live preformance on stage as u do..GBU stay blessed. Jesus bless u..

  • @birdeep2345
    @birdeep2345 ปีที่แล้ว +3

    Waheguru ji....dil nu skoon den wali awaaz..Har ek shabad rooh vich utarn wala.....waheguru lambi umar bakshan...sade sartaaz nu...

  • @sukhsinghkhosa1774
    @sukhsinghkhosa1774 5 ปีที่แล้ว +183

    kon kon hr roj sartaj de geet sunda DSO👍👍

  • @rahulmasih5141
    @rahulmasih5141 6 ปีที่แล้ว +7

    ek vaar tadde na milan da mauka mil jaaye..... te raab mil jauga...really love ur voice..keep it up .. may god bless u

  • @mohammadnaeem4560
    @mohammadnaeem4560 6 ปีที่แล้ว +153

    Sartaj tu ki likh daa a yaaar end krta yar tu taaa big fan from Pakistan

  • @GurbaniisJagMehChanan
    @GurbaniisJagMehChanan 5 หลายเดือนก่อน +1

    ਬਹੁਤ ਵਧੀਆ song ji

  • @harmanmatharu8446
    @harmanmatharu8446 3 ปีที่แล้ว +151

    Struggle time is going on,
    I will definitely achieve my goals in life
    Due to some downs i felt very low but this song made my day ❤️
    There is always a DAY after Night
    Be positive
    Trust on god

    • @sangeetasharma8463
      @sangeetasharma8463 3 ปีที่แล้ว

      Waheguru bless you💐

    • @ashishdheer
      @ashishdheer 2 ปีที่แล้ว

      Harman veere Merl ta track te bhi ni aa rhi 😧

    • @BaljeetSingh-hc5of
      @BaljeetSingh-hc5of 2 ปีที่แล้ว +1

      Same here veere. But my strings are with akal purakh. I know that he will not shater my faith.

    • @harmanmatharu8446
      @harmanmatharu8446 2 ปีที่แล้ว +2

      @@ashishdheer sab kuj set hoyega veere prmatma te bhrosa rkho bs
      ,Mai ajj comment prh k hairaan ho rya kise tym m kithe c te ajj kithe han❣️✅

    • @nomanzafar63
      @nomanzafar63 ปีที่แล้ว

  • @NDFITNESSFIRE
    @NDFITNESSFIRE 8 หลายเดือนก่อน +1

    Am on bed from last 1year and I was one of best in my field 😅 bs ab malik par xod di zindagi ❤ love you sartaj ❤

  • @kulwinder6501
    @kulwinder6501 6 ปีที่แล้ว +159

    ਇਹ ਹੁੰਦੀ ਹੈ ਕਲਾਕਾਰੀ

  • @MuhammadWaqas-py6mj
    @MuhammadWaqas-py6mj 6 ปีที่แล้ว +92

    Really heart touching soulfull song when I listen this song I start crying.... kiya bt ha... love from Pakistan....

  • @punjab-np9mc
    @punjab-np9mc 3 ปีที่แล้ว +2

    Satinder sartaj di soch nu slaam a.. Rabb da roop dikhda satinder de songs bicho.. Sukoon milda sunn k.. Apn rojj sunida veer de songs nu.. Asli punjabi virsa eh aa

  • @lovekaushal2731
    @lovekaushal2731 5 ปีที่แล้ว +12

    god bless u saab g 😭😭😭😭😭😭😭😭😭😭😭😭😭 how can i express me feeling nd words in front of ur thoughts, ur writting m life ch ek tamanna h tuhnu milna t dekhna rab n tuhnu kini fursat naaal sehajeya hoia h ... sir g jindey wasde rho rab tuhnu lambi umar dwe t eda e tuc chngi soch naal lokaa nu achey message t honsla dendey rhooo g ........

  • @economicswithnotes2636
    @economicswithnotes2636 2 ปีที่แล้ว +3

    Sartaj sir,aap mujhe ruhani lgte ho,aapki praise mei ,kya bolu,I have no words,jb b mai depression mei jane wali hoti hu,life mei jb b koi tragedy hoti h,tab aapka yeh song,or sai sun kr positive vibes aati h, thank you so much 🙏 waheguru aapko khush,tandrust rakhe,or aap aise hi achha achha, positive gaate raho🙏

    • @DeepakKumar-xq9qz
      @DeepakKumar-xq9qz 2 ปีที่แล้ว

      Really, no words. Just speechless.🙏👍👍

  • @flopklakar
    @flopklakar 6 หลายเดือนก่อน +34

    2024 ch kon kon sun reha skoon pra song

  • @abhinashsingh9264
    @abhinashsingh9264 2 ปีที่แล้ว +2

    ਇਹ ਗੀਤ ਜਿੰਦਗੀ ਹਾਰ ਚੁੱਕੀਆਂ ਰੂਹਾਂ ਵਿੱਚ ਹੌਸਲਾ ਭਰਦਾ ਹੈ। ਇਹ ਗੀਤ ਜਜ਼ਬਾਤਾਂ ਨੂੰ ਉਭਾਰਦਾ ਹੈ।

  • @baghailsingh1927
    @baghailsingh1927 3 ปีที่แล้ว +7

    ਕਿਸਾਨ ਸੰਘਰਸ਼ ਸਮੇ ਕੋਣ ਸੁਣ ਰਿਹਾ 😐😢

  • @meenakshiserchaudhary1437
    @meenakshiserchaudhary1437 3 ปีที่แล้ว +43

    SHUKRANA WAHEGURU TERA Jinna v tussi ditta mainu kise sapne to ghtt ni bhave dukh hove ya sukh hove💗🙏

  • @harjeetsinghrehnoo2781
    @harjeetsinghrehnoo2781 8 ปีที่แล้ว +152

    Satinder sartaj is one another God gifted personality and writer after Gurdas Maan Sahib. Parmatma tuhaddi dovan di umaar lambbbiii kare. Thanks

    • @satindersidhu8059
      @satindersidhu8059 7 ปีที่แล้ว +2

      whatatube 007 gurdas mann to bhut agge di cheez hai sartaj.... noone can match his level .. always salute to his lyrics

    • @ashwinishinde5000
      @ashwinishinde5000 7 ปีที่แล้ว +1

      whatatube 007 un I'm

    • @anikabhagat5509
      @anikabhagat5509 6 ปีที่แล้ว

      Right

    • @sandeepbansal4016
      @sandeepbansal4016 6 ปีที่แล้ว

      Babbu bai di Umar bhi lambi hove

    • @happyhappy9861
      @happyhappy9861 6 ปีที่แล้ว

      Right sirji

  • @paramjitsingh2349
    @paramjitsingh2349 3 หลายเดือนก่อน

    ਜੀਓ, ਸਰਤਾਜ! ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ।

  • @sumandeepkaur8504
    @sumandeepkaur8504 5 ปีที่แล้ว +107

    My grandmother always listen to this song from my phone and I'm so blessed n feeling grateful when I listen this with my bebe ❤️❤️❤️❤️ love you soo much god bless you

  • @DeepakKumar-xq9qz
    @DeepakKumar-xq9qz 2 ปีที่แล้ว +19

    बहुत ही सुन्दर प्रस्तुति। वाह वाह। गुरु जी महाराज की कृपा सदा बनी रहे। जय गुरु जी 🙏🙏🌹

  • @pinderbrar6969
    @pinderbrar6969 9 ปีที่แล้ว +243

    Kuj ni ghatda sab nu has k mil mitra;
    is dunia vch sab ton najuk dil mitra.
    ausm lines..

  • @satpalsingh-rn9fb
    @satpalsingh-rn9fb 6 หลายเดือนก่อน +1

    Sirra aa Bai ji❤❤❤❤

  • @asimahmed8937
    @asimahmed8937 8 ปีที่แล้ว +21

    meny kabi Punjabi song nai suna lakin ap ky song boht achy hoty
    very nice heart touching song

  • @mandeepgill8345
    @mandeepgill8345 6 ปีที่แล้ว +24

    Wah.. Big fan... Jihne Vdiya tussi gaunde Ho unhe hi Vdiya Insaan Ho.. Mai Tuhanu miliya si... Prmatma mehar rkhe

  • @cherrysanger1596
    @cherrysanger1596 7 ปีที่แล้ว +9

    Kuj nh ghtda sabnu hs k mil mitra... es duniya vich sbto najuk dil mitra... ☺

  • @hamzashakoor7409
    @hamzashakoor7409 2 ปีที่แล้ว

    Zingi me phli Dafa Kisi song py cmnt krrha hu Hamza Shakoor From Punjab Pakistan bht pyara song JB bhi sunta Hu ankhy Bhar ATI Hy kya bat Hy apki Bhai ❤️ Dada Husdy Wasdy Rawo❤️🇵🇰🇵🇰

  • @hussainsagheer1484
    @hussainsagheer1484 5 ปีที่แล้ว +175

    Love from lehnda Punjab ❤️❤️🇵🇰

    • @arpanakamboj6787
      @arpanakamboj6787 4 ปีที่แล้ว +10

      apke liye bhi bhut sara pyar...love from punjab haryana...all india💗

    • @nirmalsingh5231
      @nirmalsingh5231 4 ปีที่แล้ว +10

      App nu v love from charda punjab bro ❤️❤️

    • @LovepreetKaur-kd2uu
      @LovepreetKaur-kd2uu 3 ปีที่แล้ว +1

      You too❤️❤️🌹

    • @Chobber9897
      @Chobber9897 3 ปีที่แล้ว +1

      @@Singla-z4i guuuuuuuuuuh 🔥🔥 on a daily 🔥 on 🔥🔥🔥🎁 k

    • @bhumika7382
      @bhumika7382 3 ปีที่แล้ว +5

      Ki lehnda te ki chardha🔥
      Punjabi ta Punjabi hi aa❤️👑

  • @fearlesssoul1833
    @fearlesssoul1833 3 ปีที่แล้ว +34

    One can find conventional, spiritual wisdom of United Panjab in songs of Sartaaj. Panjab loves God. Panjab loves all people regardless of faith colour creed. Sartaaj is another great Sufi poet of Panjab. His songs are full of love and firm belief in God. And a strong belief in God is mother of all virtue. Maan Boli Panjabi dey iss mahaan sewak Sartaaj nu Gujranwala, Panjab, Pakistan tun ik Panjabi bhara da dill di gahrai tun slaam.

  • @moneysinghjamsher318
    @moneysinghjamsher318 4 ปีที่แล้ว +19

    🙏Nanak naam charhdikala tere bhaane SarbaT Da BHALAH 🙏

  • @AmanBediPremmehra
    @AmanBediPremmehra ปีที่แล้ว +1

    Mujai yh geet itna asha lgta hai ki Aaj mene new born baby k pass lgaya yh geet

  • @walktallproductions6530
    @walktallproductions6530 4 ปีที่แล้ว +14

    It's a blessing that my Son-in-law and two daughters have Sikh blood running through their veins x

  • @dilpreetsingh4385
    @dilpreetsingh4385 7 ปีที่แล้ว +31

    I was an atheist and never believed in something called "God".however satinder sartaj really made me believe in that something and now i believe hes watching my actions nd smiling.Hes quite different than alot of people told me before.

    • @gurtejsingh5098
      @gurtejsingh5098 6 ปีที่แล้ว

      U r a Sikh then how u can be atheist

    • @Simrann08
      @Simrann08 6 ปีที่แล้ว

      Bro So now do u believe in god??

    • @AjeetSingh_Skyway
      @AjeetSingh_Skyway 6 ปีที่แล้ว

      I'm also don't believe in God because of people believe in same cast God either not in same humans. I believe 1st make a good human being then stand with row/line of God.

  • @shakeellatif7705
    @shakeellatif7705 3 ปีที่แล้ว +62

    I'm in love with Satindar' voice.. from Punjab university Lahore, Pakistan

  • @arshveersingh6273
    @arshveersingh6273 3 หลายเดือนก่อน +1

    Bhot sohna shbd hai g❤

  • @nehakhanna4845
    @nehakhanna4845 6 ปีที่แล้ว +5

    Kuj nhi katda SBB nu has k mil Mitra,,is duniya ch SBB tu najoook Dil Mitra👌