ਮੇਰੇ ਗਾਣੇ ਲੋਕ ਨੰਬਰ ਪਲੇਟਾਂ ਤੇ ਲਿਖ਼ਾਉਣ ਲੱਗ ਪਏ ਸੀ Shamsher Cheena ll Bambiha Bole ll Bittu Chak Wala

แชร์
ฝัง
  • เผยแพร่เมื่อ 26 ส.ค. 2024
  • Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupindarpal Singh Dhaliwal & Harpreet Singh
    Guest- Shamsher Cheena
    Digital Producer- Bittu Chak Wala
    Location- Punjab
    Label - Daily Awaz

ความคิดเห็น • 220

  • @bschungha8542
    @bschungha8542 ปีที่แล้ว +12

    ਵਧੀਆ ਗੱਲ ਬਾਤ ਕੀਤੀ
    ਤੇਰਾ ਚੈਨਲ
    ਬਿੱਟੂ ਚੱਕ ਵਾਲਾ
    ਬਿੱਟੂ ਬਹੁਤ ਪਿਆਰਾ ਵੀਰ ਹੈ

  • @rbrar3859
    @rbrar3859 ปีที่แล้ว +19

    ਚੱਕ ਵਾਲਿਆਂ ਤੇਰੇ ਚੈਨਲ ਦੀਆਂ ਰੀਸਾਂ ਹੋਰ ਕੋਈ ਨਹੀਂ ਕਰ ਸਕਦਾ।

    • @bsbittu4649
      @bsbittu4649 11 หลายเดือนก่อน +1

      Nice vir g

  • @rahuljindal4408
    @rahuljindal4408 ปีที่แล้ว +15

    ਵੀਰ ਦਾ ਪਰਦੇਸੀ ਗਾਣਾ ਮੈਂ ਅੱਜ ਤੀਕ ਸੁਣ ਰਿਹਾਂ❤

  • @user-gu9ub3ge9l
    @user-gu9ub3ge9l ปีที่แล้ว +9

    22tusi ਲਗਾਤਾਰ song ਕਰਦੇ ਹੁੰਦੇ hun v sirra ਕਰਾਉਂਦੇ,ਅੱਜ v sodi awaj top aa❤❤❤❤

  • @user-rf6zu7ni2m
    @user-rf6zu7ni2m ปีที่แล้ว +6

    ਬਿੱਟੂ ਬਹੁਤ ਜਾਣਕਾਰੀ ਦਿੱਤੀ,,,,,ਚੀਨੇ ਨੂੰ ਬਹੁਤ ਸੁਣੇਆ ਸਮੇਆਂ ਨਾਲ

  • @IPS_JAGRAON
    @IPS_JAGRAON ปีที่แล้ว +9

    ਮੈਂ ਵੀ ਚਲਾਨ ਕਰਵਾ ਲਿਆ ਸੀ ਬਾਈ 🤣🤣🤣🤣🤣🤣ਯਾਦ ਕਰਾਤਾ ਉਹ ਟਾਈਮ.. ਇਕ ਬਈ ਬਈ ਲਿਖ ਕ ਚਲਾਨ ਕਟਵਾਇਆ ਸੀ ਤੇ ਇਕ ਕਟਵਾਇਆ ਸੀ ਲਿਖਾ ਕ..ਯਾਰਾ ਨਾਲ ਬਹਾਰਾਂ ਬਾਕੀ ਸਬ ਬਗਾਰਾ 😄😄

  • @windersingh9211
    @windersingh9211 ปีที่แล้ว +5

    ਬਿੱਟੂ ਬਾਈ ਤੇਰਾ ਇਸ ਗੱਲ ਤੋਂ ਧੰਨਵਾਦ ਆ ਕਿ ਤੁਸੀ ਇੰਟਰਵਿਊ ਬਹੁਤ ਚੰਗੇ ਢੰਗ ਤਰੀਕੇ ਨਾਲ ਕਰਦਾਂ ਬਾਈ ਦੂਸਰੀ ਗੱਲ ਚਮਕੀਲੇ ਬਾਈ ਦਾ ਨਾਂਮ ਲੈਣਾਂ ਹੀ ਬਹੁਤ ਚੰਗਾ ਲੱਗਦਾ ਧਰਨਾਹਟ ਗਾਇਕ ਆ ਪੰਜਾਬ ਦਾ ਚਮਕੀਲੇ ਤੋਂ ਬਾਅਦ ਦੂਸਰਾ ਚਮਕੀਲਾ ਜੇ ਕਹਿ ਲਈਏ ਤਾਂ ਬਾਈ ਸਿੱਧੂ ਮੂਸੇਵਾਲਾ ਸਾਡਾ
    ਬਾਕੀ ਬਾਈ ਸਮਸ਼ੇਰ ਛੀਨੇ ਦੇ ਗਾਣੇ ਵੀ ਬਹੁਤ ਸੋਹਣੇ ਨੇ ਧੰਨਵਾਦ ਬਾਈ ਇਹੋ ਜਿਹੇ ਬੰਦਿਆਂ ਨੂੰ ਸਕਰੀਨ ਤੇ ਲਿਆਉਣ ਲਈ

  • @dildeeprandhawa82
    @dildeeprandhawa82 ปีที่แล้ว +35

    ਬੇਦਿਲ ਦੇ ਹਰ ਗੀਤ ਇੱਕ ਕਹਾਣੀ ਵਾਂਗ ਨੇ।

  • @robinkhehra4247
    @robinkhehra4247 ปีที่แล้ว +9

    ਅਜ ਵੀ continue ਰੱਖਣੇ ਸੀ ਬੋਲ, ਪਰ ਵਿਛੋੜਾ ਕਲਾਸਮੇਟ ਗੀਤ ਅਜ ਵੀ ਦਿਲ ਤੇ ਲਿਖਿਆ

  • @khosasaab3464
    @khosasaab3464 ปีที่แล้ว +19

    ਕਦੇ ਧਰਮਪ੍ਰੀਤ ਦੀ ਪਤਨੀ ਤੇ ਬੇਟੇ ਨਾਲ ਮੁਲਾਕਾਤ ਜਰੂਰ ਕਰੋ ਵੀਰ ਬਠਿੰਡੇ ਹੀ ਰਹਿੰਦੇ ਆ

    • @singhjeethansofficiel4415
      @singhjeethansofficiel4415 ปีที่แล้ว +1

      Sahi gal aa veer

    • @pawankumaryadav6717
      @pawankumaryadav6717 ปีที่แล้ว +3

      ਸਹੀ ਗੱਲ ਬਿੱਟੂ ਵੀਰ ਧਰਮਪ੍ਰੀਤ ਦੀ ਪਤਨੀ ਤੇ ਧਰਮਪ੍ਰੀਤ ਦੇ ਬੱਚੇ ਦੀ ਇੰਟਰਵਿਊ ਜਰੂਰ ਕਰੋ ਧੰਨਵਾਦ

    • @GurpreetSingh-ie2hx
      @GurpreetSingh-ie2hx ปีที่แล้ว

      Hnji bilkul dharmpreet di family nal mulkat karvo

  • @hardiphundal6771
    @hardiphundal6771 ปีที่แล้ว +17

    ਬਹੁਤ ਵਧੀਆ ਜੀ… ਪੁਰਾਣੀਆਂ ਯਾਦਾਂ 🙏🙏

  • @jaswindersingh6410
    @jaswindersingh6410 ปีที่แล้ว +21

    ਬੜੀ ਖ਼ੁਸ਼ੀ ਅਤੇ ਹੈਰਾਨੀ ਵੀ ਹੋਈ ਕਿ ਵੀਰ ਦਾ ਪਿੰਡ(ਕਾਲਝਰਾਣੀ)ਸਾਡੇ ਮੁਕਤਸਰ ਜਿਲੇ ਚ ਹੈ!ਅੱਜ ਪਤਾ ਲੱਗਾ ਹੈ!ਉਸ ਪਿੰਡ ਦੇ ਇੱਕ ਬੜੇ ਸੋਹਣੇ ਗੀਤਕਾਰ ਪ੍ਰੀਤ ਕਾਲਝਰਾਣੀ ਹਨ!ਸ਼ੁਕਰੀਆ ਬਿੱਟੂ ਵੀਰ!

    • @gugangarg6749
      @gugangarg6749 ปีที่แล้ว +5

      ਬਾਈ ਜੀ kaljharani ਬਠਿੰਡਾ ਜ਼ਿਲ੍ਹੇ ਦਾ ਪਿੰਡ ਆ.

  • @happysidhu9853
    @happysidhu9853 ปีที่แล้ว +10

    ਬਹੁਤ ਬੁਲੰਦ ਅਵਾਜ਼ ਅੱਜ ਦੇ ਕਲਾਕਾਰ ਨੇੜੇ ਵੀ ਨਹੀ

  • @gurmailbrar5083
    @gurmailbrar5083 ปีที่แล้ว +2

    ਪਿੰਡ ਕਾਲਝਰਾਣੀ ਦੇ ਗੁਰਮੇਲ ਸਿੰਘ ਤੋਂ ਬਦਲ ਕੇ ਜਨਾਬ ਬਚਨ ਬੇਦਿਲ ਸ੍ਹਾਬ ਹੋਰਾਂ ਨੇ ਆਪਣੀ ਕਲਮ‌ ਚੋਂ ਇੱਕ ਹੀਰੇ ਨੂੰ ਤਰਾਸ਼ ਕੇ ਸ਼ਮਸ਼ੇਰ ਚੀਨਾ ਇੱਕ ਸਥਾਪਿਤ ਗਾਇਕ ਲੋਕਾਂ ਸਾਹਮਣੇ ਪੇਸ਼ ਕੀਤਾ।ਜਿਸਦਾ ਇੱਕ ਹੀ ਨੀ ਬਲਕਿ ਅਨੇਕਾਂ ਗੀਤ ਲੋਕਾਂ ਨੇ ਪਸੰਦ ਕੀਤੇ। ਪਰਮਾਤਮਾ ਮੇਰੇ ਏਸ ਪੁਰਾਣੇ ਆੜੀ ਨੂੰ ਸਦਾ ਚੜ੍ਹਦੀਕਲਾ ਬਖਸ਼ੇ।

  • @BaljitSingh-qn7dq
    @BaljitSingh-qn7dq ปีที่แล้ว +9

    ਰੂਹ ਖੁਸ਼ ਹੋ ਗਈ ਬਾਈ ਜੀ ਤੁਹਾਡੀ ਇੰਨਟਰਵਿਓ ਸੁਣਕੇ ਹਿਰਦੇ ਤੌ ਧੰਨਵਾਦ ਦੋਨਾ ਵੀਰਾ ਖੁਸ਼ ਰਹੋ ਪੰਜਾਬੀ ਦੀ ਸੇਵਾ ਕਰਦੇ ਰਹੋ…..॥

  • @sukhmansanghavlogs6617
    @sukhmansanghavlogs6617 ปีที่แล้ว +17

    ਬਾਈ ਜੀ ਬਹੁਤ ਵਧੀਆ ਲੱਗਿਆ ਬਾਈ ਨੂੰ ਦੇਖਕੇ ਤੇ ਬਾਈ ਦੀ ਆਵਾਜ਼ ਵਿਚ ਅੱਜ ਵੀ ਪਹਿਲਾਂ ਵਰਗੀ ਤਾਜ਼ਗੀ ਆ ਤੇ ਬਈ ਬਈ ਵਾਕਿਆ ਹੀ ਬਹੁਤ ਲਿਖਾਇਆ ਉਸ ਸਮੇਂ ਵਿਚ ਲੋਕਾਂ ਨੇ ਨੰਬਰ ਪਲੇਟਾਂ ਉਤੇ ਜਿਸਦਾ ਮੈਂ ਗਵਾਹ

  • @sajjansingh3810
    @sajjansingh3810 ปีที่แล้ว +3

    ਲਿਮੋਜਿਨ ਗੀਤ ਦਾ ਗੀਤਕਾਰ ਸਾਜਨ ਕਹਾੜ ਸੀ ਇਹਨਾ ਗੱਲਾਂ ਕਰਕੇ ਤੂੰ ਅੱਗੇ ਨਹੀ ਆ ਸਕਿਆ

  • @JasveerSingh-dl3mw
    @JasveerSingh-dl3mw ปีที่แล้ว +3

    ਮੇਰਾ ਇੱਕ ਦੋਸਤ ਐ ਦੀਪ ਮੁੱਲਾਂਪੁਰ ਦਾਖਾ ਤੋਂ ਬਹੁਤ ਗੀਤ ਲਿਖੇ ਪਏ ਨੇ

  • @chahatveersingh1991
    @chahatveersingh1991 ปีที่แล้ว +14

    ਬਹੁਤ ਵਧੀਆ ਸੋਚ ਹੈ ਬਾਈ ਜੀ ਦੀ।ਗਾਇਕੀ ਸਮੇਂ ਦੇ ਹਿਸਾਬ ਨਾਲ ਠੀਕ ਹੈ ਜੀ।

  • @khindipakhi5346
    @khindipakhi5346 ปีที่แล้ว +3

    ਮੈਂ ਕਿਸੇ ਨੂੰ ਇੰਨਸਾਨ ਤੋਂ ਉੱਚਾ ਨੀਵਾਂ ਨਹੀਂ ਮੰਨਦਾ ਪਰ ਲੋਕ ਆਪ ਨੂੰ ਉੱਚਾ ਦੂਜੇ ਨੀਵਾਂ ਸਮਝਦੇ ਨੇ ਜਿਸ ਨੂੰ ਛੋਟਾ ਮੰਨਦੇ ਨੇ ਉਸ ਤੇ ਉਂਗਲ ਚਕ ਲੈਦੇ ਪਰ ਕਿਸੇ ਉੰਗਲ ਚਕਣ ਵਾਲੇ ਆਪ ਛੋਟੇ ਹੁੰਦੇ ਨੇ ਪੈਂਤੀ ਸਾਲ ਹੋ ਗਏ ਚਮਕੀਲੇ ਬਿਨਾ ਬਹੁਤ ਸਾਰੇ ਕਲਾਕਾਰ ਸਪੂਰਨ ਨਹੀਂ ਹੁੰਦੇ ਬਿੱਟੂ ਭਾਅਜੀ ਦੇ ਹੌਸਲੇ ਦਾ ਧੰਨਵਾਦ ਜੋ ਚਮਕੀਲੇ ਬਾਰੇ ਸਵਾਲ ਕੀਤਾ ਗੀਤਕਾਰ ਖਿੰਦੀ ਚਕ ਪੱਖੀ ਮੇਰਾ ਗੀਤ ਕਿਰਪਾਲ ਮਾਹਣੇ ਨੇ ਚੋਰੀ ਕੀਤਾ ਸੀ ਮਾਂ ਦੀਏ mombatiyie singr balkar sidhu

  • @jobanrai7347
    @jobanrai7347 ปีที่แล้ว +18

    Bhot vadhia time c oh yrr ajj v bht kaint lgde eh song👌👌

  • @deepsingh2233
    @deepsingh2233 ปีที่แล้ว +8

    ਇਹ ਹੈ ਅਸਲ ਗਾਇਕੀ। ਬਹੁਤ ਸਟਰੌਂਗ ਵੋਕਲ ਹੈ ਬਾਈ ਚੀਨੇ ਦੀ।।

  • @bhathaltejinder
    @bhathaltejinder ปีที่แล้ว +9

    ਚੀਨੇ ਵੀਰ ਦੀ ਆਵਾਜ਼ ਈ ਵਖਰੀ ਆ.ਜਦੋ ਗਾਣਾ ਆਯਾ ਬਈ ਬਈ ਕਯਾ ਬਾਤ ਕਯਾ ਆਵਾਜ਼ ਕਯਾ ਪੇਸ਼ਕਸ਼ ਸੀ.

  • @rbrar3859
    @rbrar3859 ปีที่แล้ว +8

    ਬਹੁਤ ਵਧੀਆ ਗਾਣੇ ਹੈ ਇਸ ਬਾਈ ਦੇ।

  • @ajaibjhunirmusic9915
    @ajaibjhunirmusic9915 ปีที่แล้ว +6

    ਬਿੱਟੂ ਜੀ ਵਧੀਆ ਇੰਟਰਵਿਊ ਐ

  • @user-dp6te3rg8u
    @user-dp6te3rg8u 29 วันที่ผ่านมา

    ❤❤ very nice

  • @manirajput8781
    @manirajput8781 ปีที่แล้ว +6

    Oh time bahut vadia c

  • @SUKHPREET2NOV3
    @SUKHPREET2NOV3 ปีที่แล้ว +7

    ਵਾਹ ਬੇਦਿਲ ਸਾਬ ਜੀਉ ਜੀਉ

  • @SukhwinderSingh-wq5ip
    @SukhwinderSingh-wq5ip ปีที่แล้ว +13

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @deepsamadhdeepsamadh9195
    @deepsamadhdeepsamadh9195 ปีที่แล้ว +10

    Bai de sare song ghaint hunde aa time time de gall aa bai bhuat jyda vdia interview

  • @amarjitsadhana4952
    @amarjitsadhana4952 ปีที่แล้ว +6

    ਬਹੁਤ ਵਧੀਆ ਚੀਨੇ ਵੀਰ ਜੀ

  • @jattbabe2707
    @jattbabe2707 ปีที่แล้ว +3

    ਹੀਰਾ ਬੰਦਾ

  • @TarabrarRoduo-vq6xn
    @TarabrarRoduo-vq6xn ปีที่แล้ว +4

    Bahot Vadia DAV Collage Da Mera Dost aa Shamshar Chema Rab Taraki Dave

  • @brother9440
    @brother9440 ปีที่แล้ว +2

    Bai waale kaint gaane c yaar badian feelinga chakkian bai thode gaane sun sun ke

  • @chamkaur_sher_gill
    @chamkaur_sher_gill ปีที่แล้ว +7

    ਬਿੱਟੂ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤

  • @jimmysingh9054
    @jimmysingh9054 ปีที่แล้ว +5

    Yaar bai de awaaz end a aaj ehde song vdyia lgde a ❤

  • @tarsem7935
    @tarsem7935 ปีที่แล้ว +10

    ਬਾਈ ਮੈ ਵੀ ਬਹੁਤ ਵਾਰ ਮਿਲਿਆ ਚੀਨਾ ਸਾ੍ਬ ਨੂੰ ਇਹ ਅਕਸਾਰ ਸਾਡੇ ਪਿੰਡ ਰਾਮਾਂ ਵਿਖੇ ਆਉਂਦੇ ਰਹਿੰਦੇ ਆ ਇਹਨਾਂ ਦੀ ਰਿਸ਼ਤੇ ਦਾਰੀਆ ਬਹੁਤ ਵਧੀਆ ਇਨਸਾਨ ਹਨ

  • @RavinderSinghSpain
    @RavinderSinghSpain ปีที่แล้ว +6

    bakamal vocal 👌👌👌

  • @mangalsingh-xm5bh
    @mangalsingh-xm5bh ปีที่แล้ว +2

    TIME TV CHANNEL TE ਰਾਜ ਕਰਨ ਵਾਲਾ ਬੰਦਾ😂😂👍👍👍👍👍👍👍

  • @manjeetmalwaofficial4718
    @manjeetmalwaofficial4718 ปีที่แล้ว +1

    Main bai shamsher cheena ji nu mileya hm bahut jyada good parsion h rabb bai nu hamesha khush rakhe thx bai indi billing da ji

  • @anmolmansa-fs3yj
    @anmolmansa-fs3yj ปีที่แล้ว +3

    ਬਹੁਤ ਸੋਹਣੀ ਆਵਾਜ ਆ ਬਾਈ ਦੀ

  • @vickygangar3805
    @vickygangar3805 ปีที่แล้ว +5

    Bohot vadia song ne bai de

  • @kakusingh1081
    @kakusingh1081 ปีที่แล้ว +2

    ਸਰੂਰ ਆ ਗਿਆ

  • @bakhshishbisa1201
    @bakhshishbisa1201 ปีที่แล้ว +6

    Waheguru ji khoob trakkiyan bakhshe🌹
    Best wishes
    God bless you❤

  • @Kuldeepjoga93
    @Kuldeepjoga93 ปีที่แล้ว +3

    ਬਹੁਤ ਵਧੀਆ ਗੱਲਬਾਤ ਬਿੰਟੂ ਬਾਈ

  • @ranajigobindpuriya1935
    @ranajigobindpuriya1935 ปีที่แล้ว +1

    1989to 2000 tk waleya nu pta eh song syd mere wang aj b eh geet hone kisi kol

  • @sukhmansanghavlogs6617
    @sukhmansanghavlogs6617 ปีที่แล้ว +12

    ਉਸ ਸਮੇਂ ਸਾਰੇ ਪੰਜਾਬ ਵਿੱਚ ਇਕੋ ਆਵਾਜ਼ ਗੂੰਜਦੀ ਹੁੰਦੀ ਸੀ ਕਰਮਜੀਤ ਪੁਰੀ ਤੇ SMI PRESENT ਤੇ ਮਿਸ ਪੂਜਾ ਜੀ ਦਾ ਨਾਮ ਤੇ ਫੇਰ ਗਾਇਕ ਦਾ ਨਾਮ ਬਹੁਤ ਵਧੀਆ ਦੌਰ ਸੀ ਉਹ ਵੀ ਉਦੋਂ ਕਾਲਜ ਵੀ ਭਰੇ ਹੁੰਦੇ ਸੀ ਹੁਣ ਤਾਂ ਕਾਲਜ ਵੀ ਖਾਲੀ ਕਰਤੇ ilets ਨੇ

  • @Souravjoshishorts478
    @Souravjoshishorts478 ปีที่แล้ว +14

    ਚੱਕ ਵਾਲੇਆ ਨਹੀ ਰੀਸਾ ਤੇਰੀਆ. ਸਮਸ਼ੇਰ ਕਾਲਝਰਾਣੀ ਪਿੰਡ ਦਾ ਹੈ ਅੱਜ ਪਤਾ ਲੱਗਾ ਅਸੀਂ ਤਾਂ ਸੰਗਰੂਰ ਇਲਾਕੇ ਦਾ ਸਮਝਦੇ ਸੀ

  • @bikramsingh5167
    @bikramsingh5167 ปีที่แล้ว +3

    ਬਹੁਤ ਵਧੀਆ ਵੀਰੇ ਧੰਨਵਾਦ 👍

  • @manindermadahar24
    @manindermadahar24 ปีที่แล้ว +1

    ਬਾਈ ਬਾਈ ਆਪਣੇ ਬੋਲਟ ਨੁ ਦੇਖ ਬਹੁਤ ਲੋਕਾ ਨੇ ਲਿਖਾ ਲਿਆ ਸੀ ਵੈਸੇ ਤਾਂ ਸਾਰੇ ਪੰਜਾਬ ਚ ਹੀ ਪਰ ਸਾਡੇ ਧੂਰੀ ਸੰਗਰੂਰ ta ਜ਼ਿਆਦਾ ਹੀ ਸੀ ਚੀਨੇ ਵੀਰ ਅਪਾ ਸੰਗਰੂਰ ਪਟਿਆਲਾ ਰੋਡ ਆਫਿਸ ਵਿਚ ਬਹੁਤ ਵਾਰ ਮਿਲੇ ਸੀ ਜਾ ਬੇਦਲ ਦੇ office

  • @harbaazdhaliwal7844
    @harbaazdhaliwal7844 ปีที่แล้ว +2

    ajj takk y de sare gaane superhit aa, sirra gaane c

  • @RajinderSingh-vz8db
    @RajinderSingh-vz8db ปีที่แล้ว +3

    Kida yra ki hal chl ne but time ho gai mila nu yr canteen wle din yad a gai tre nl bitae c 2008 ch

  • @kamalbrar2195
    @kamalbrar2195 ปีที่แล้ว +2

    ਬਹੁਤ ਵਧੀਆ ਵੀਰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @mandeepdhaliwal2523
    @mandeepdhaliwal2523 ปีที่แล้ว +5

    Awaaz siraa bai di yrrr

  • @jatindergillofficial
    @jatindergillofficial ปีที่แล้ว +1

    ਵਾਹ ਸ਼ਮਸ਼ੇਰ ਬਹੁਤ ਵਧੀਆ ਬਿੱਟੂ ਵੀਰ

  • @balwindersingh7530
    @balwindersingh7530 ปีที่แล้ว +6

    ਜਿਹਨੈ ਤੈਨੂੰ ਲੁੱਟੇਆ ਜਾਂ ਕਹਿਲੋ ਜਿੰਦਗੀ ਖਰਾਬ ਕੀਤੀ ਉਹਨੇ ਹੀ ਮੈਨੂੰ ਲੁੱਟੇਆ ਸਾਡੇ 8 ਲੱਖ ਚ੍ਹ

    • @khosasaab3464
      @khosasaab3464 ปีที่แล้ว +6

      ਕੌਣ ਹੈ ਨਾਮ‌ ਦੱਸੋ ਵੀਰ ਲੋਕਾਂ ਨੂੰ ਵੀ ਪਤਾ ਚੱਲ ਸਕੇ

  • @sukhmansanghavlogs6617
    @sukhmansanghavlogs6617 ปีที่แล้ว +15

    ਬਾਈ ਸਿੱਧੂ ਮੂਸੇਵਾਲੇ ਨੂੰ ਇਸੇ ਗੱਲੋਂ ਤਾਂ ਲੋਕ Legend ਮੰਨਦੇ ਸੀ ਕਿ ਉਸਨੇ ਕੰਪਨੀਆਂ ਨਾਲ ਬੌਂਡ ਹੋਣ ਵਾਲੇ ਕੰਮ ਨੂੰ ਲੱਤ ਮਾਰਕੇ ਆਪਣਾ ਟਰੈਂਡ ਚਲਾਇਆ ਸੀ ਤੇ ਦੂਜੇ ਗਾਇਕਾਂ ਨੂੰ ਰਾਹ ਦਿਖਾਇਆ ਸੀ

    • @OhiSandhu
      @OhiSandhu ปีที่แล้ว

      Eh kam babbu maan ne bht phla krta c bhrawa

    • @sukhmansanghavlogs6617
      @sukhmansanghavlogs6617 ปีที่แล้ว

      @@OhiSandhu ਬੱਬੂ ਮਾਨ ਨੇ ਇਹ ਕੰਮ ਪੂਰੀ ਤਰਾਂ ਨਹੀਂ ਕੀਤਾ ਸੀ ਜਿਵੇਂ ਸਿੱਧੂ ਮੂਸੇਵਾਲੇ ਨੇ ਕੀਤਾ ,ਯੂ ਟਿਊਬ ਉਤੇ ਆਪਣਾ ਚੈਨਲ ਬਣਾਕੇ ਗਾਣੇ ਕਰਨ ਦਾ ਕੰਮ ਮੂਸੇਵਾਲੇ ਨੇ ਸ਼ੁਰੂ ਕੀਤਾ ਨਾ ਕਿ ਬੱਬੂ ਮਾਨ ਨੇ

    • @sukhmansanghavlogs6617
      @sukhmansanghavlogs6617 ปีที่แล้ว

      @@OhiSandhu ਮੂਸੇਵਾਲੇ ਤੋਂ ਪਹਿਲਾਂ ਜਦੋਂ ਬੱਬੂ ਮਾਨ ਦਾ ਦੌਰ ਸੀ ਉਦੋਂ ਕਿੰਨੇ ਕਿ ਗਾਇਕ ਆਪਣੇ ਚੈਨਲ ਬਣਾਕੇ ਗਾਣੇ ਕਰਦੇ ਸੀ , ਇਸੇ ਗੱਲੋਂ ਮੂਸੇਵਾਲੇ ਜੱਟ ਨੂੰ ਇੰਡਸਟਰੀ ਦਾ ਪਿਓ ਕਹਿੰਦੇ ਸੀ

    • @OhiSandhu
      @OhiSandhu ปีที่แล้ว +2

      @@sukhmansanghavlogs6617 bhrawa udo TH-cam nhi cd te cassette da time c...te tseries te speed da kabza c sari gayki te..
      Babbu ne apni company khol k nwa raah dikhata c..fer sare writer ap he gaun lg gye c te apnia companies kholn lg gye c.. TH-cam te v babbu ne apna chnl he kholya c bht phla da..
      No hate to sidhu m usda v fan han usda kam v inquilabi h..par jo sach h o shyd tusi udo chote hone asi dekhya h

    • @HarpreetSingh-ox8yi
      @HarpreetSingh-ox8yi ปีที่แล้ว

      ​@@OhiSandhu par odo kinneya k Ne Aapne Dum Te shuru kita Te Sidhu de aaun To Bad Kinne Aaye Aapy Sochla Kinnu Loog jeyada Pasand Karde c Te Hai 😅

  • @lyricsdeepkuldeepwalia4477
    @lyricsdeepkuldeepwalia4477 ปีที่แล้ว +4

    ਕੱਲੀ ਦੇ ਭਾਵੇਂ ਗੋਲ਼ੀ ਮਾਰਦੀ 👍👍👍👍👍❤️❤️❤️❤️❤️❤️❤️👍

  • @harrydhaliwal4997
    @harrydhaliwal4997 ปีที่แล้ว +1

    ਬਹੁਤ ਵਧੀਆ ਇੰਟਰਵਿਊ

  • @missionpunjabda
    @missionpunjabda ปีที่แล้ว +3

    04/08/2023 ਵਾਲੇ ਲਾਈਕ ਕਰੋ।❤❤❤❤❤

  • @BaljinderWarwal-xb8ob
    @BaljinderWarwal-xb8ob ปีที่แล้ว +2

    Hitt singer🎤

  • @gogigsp3504
    @gogigsp3504 ปีที่แล้ว +1

    ਮੈ ਆਪਣੀ ਸ਼ੈਲੀ ਨੂੰ ਲੇਟਰ ਵਿੱਚ lhkia c ਆ ਸੋਂਗ ਦੀ line

  • @muhammadjamshaidkarachi
    @muhammadjamshaidkarachi ปีที่แล้ว +1

    Wadia gal bat

  • @TarabrarRoduo-vq6xn
    @TarabrarRoduo-vq6xn ปีที่แล้ว +1

    Vero Nice Bai Bittu

  • @mohdyaqoobhanda1884
    @mohdyaqoobhanda1884 ปีที่แล้ว +3

    Old is gold always

  • @judge8985
    @judge8985 ปีที่แล้ว +1

    Bitu 🎉sir thank you

  • @Manpreetsinghjassar1984
    @Manpreetsinghjassar1984 ปีที่แล้ว

    Aj v sunde a y de gane phone ch download kr k rakhe ne siraa

  • @hardeepsingh6922
    @hardeepsingh6922 ปีที่แล้ว +1

    Vdiya 👌👌

  • @bootachaudhry4856
    @bootachaudhry4856 ปีที่แล้ว +1

    Sidhumoosewala 👑💪

  • @Dhillonworld-
    @Dhillonworld- ปีที่แล้ว +2

    ਰਾਜੂ ਥਾਦੇਵਾਲਾ ਦੇ ਦੋਸਤ ਨੇ

  • @HarpreetSingh-xw1qc
    @HarpreetSingh-xw1qc ปีที่แล้ว

    Thanks veer bohot Sona geet na y da Bai Bai geet ma Dubai ch 2009ch odo bohot suna a khsi hoie veer sada bathinda to a mera pind phull town

  • @KulwinderKaur-mz2ec
    @KulwinderKaur-mz2ec ปีที่แล้ว +2

    Song. 👌👌👌

  • @dhillonsaab-rq7pz
    @dhillonsaab-rq7pz ปีที่แล้ว +2

    Awaaz bhut hii ghaint aa bai dii new song lai k aao sad romantic beat har tarah de

  • @sandhupreet507
    @sandhupreet507 ปีที่แล้ว +2

    Manne Lalpur d interview karo veer ji kabaddi

  • @jaspalsingh4941
    @jaspalsingh4941 ปีที่แล้ว +1

    🙏🙏
    Very nice job Bittu Bai g

  • @singhsekhon4148
    @singhsekhon4148 ปีที่แล้ว

    Bahut badhiya insaan aa bai bittu tusi v te bai Shamsher v . Canada ayea c 22 . Beh ke 22 ne bahut badhiya mehfil lai c . Baki main MOOM To aa 22 ji

  • @GurmeetSingh-yx6in
    @GurmeetSingh-yx6in ปีที่แล้ว

    Ajjj ve sunde ver ji bhutt jad prune din aunde n

  • @gurmailbath16
    @gurmailbath16 ปีที่แล้ว +5

    Very nice voice ❤❤

    • @DeeepmaanMaan
      @DeeepmaanMaan 11 หลายเดือนก่อน

      ​@@jyotijot3303veer mere nall gall kro jini ko ho skeya me help kr dewaga

  • @er.parmjeetsingh5036
    @er.parmjeetsingh5036 ปีที่แล้ว +1

    Vadia insan ne Shamsher ji

  • @sulinderkajal1040
    @sulinderkajal1040 ปีที่แล้ว

    Bitu veer ji thank 🙏🏻

  • @Gamechange401
    @Gamechange401 ปีที่แล้ว

    Bahji I don’t know why it reminds me my collage time specially atra dil ash ash kar udtha love you Cheene nai

  • @yadwindersingh2253
    @yadwindersingh2253 ปีที่แล้ว +1

    Very good brother

  • @manindermadahar24
    @manindermadahar24 ปีที่แล้ว +1

    ਬਾਈ ਓਹ ਬੋਲਟ ਮੇਰਾ ਸੀ pb13S 0245 ਸਵਰਨ ਪਾਵਨਾ ਅਸੀ ਸਾਰੇ ਦੋਸਤ ਸੀ ਤਾਂ ਮੇਰਾ ਬੋਲਟ ਲੈਕੇ ਗਏ c

    • @factnursery2.0
      @factnursery2.0 11 หลายเดือนก่อน

      ਬਾਈ ਬਾਈ song ਵਿਚ c ਵੀਰੇ ਜਿਹੜਾ ਬੁਲੇਟ

  • @ShamLal-ys5uf
    @ShamLal-ys5uf ปีที่แล้ว +1

    Tere lai bullet lya me ese hi sal bai bai beja tu shal marke shame de nal bai bai tere lai bullet lia me old memory😊

  • @gurpiarsinghinsan5730
    @gurpiarsinghinsan5730 ปีที่แล้ว +2

    Rame wale Baljit da mama eh

  • @yad3388
    @yad3388 ปีที่แล้ว +7

    ਸਿੰਗਰ ਵਧੀਆ ਸੀ ਪਰ ਇੰਦੀ ਬਲਿੰਗ ਵਰਗੇ ਘਟੀਆ ਬੰਦੇਆ ਦੇ ਹੱਥ ਚੜਗੇਆ ਸੀ

  • @yad3388
    @yad3388 ปีที่แล้ว +5

    ਤੀਹ ਰੁਪੈ ਆਲਿਆ੍ਰ ਐਨਕਾ ਤੇ ਕੂਲ ਲਿਪ(ਜਰਦਾ,) ਨਹੀ ਸੀ ਲਾਉਨਾ ਚਾਹੀਦਾ ਇੰਟਰਵੀਉ ਚੱ

    • @mantajchahal5359
      @mantajchahal5359 ปีที่แล้ว +1

      Oh ਭਰਾਵਾ ਕਿਉ ਬਦਨਾਮ ਕਰਦੇ ਹੁੰਦੇ o ਕਿਸੇ ਨੂੰ tuc

    • @taranabhi558
      @taranabhi558 ปีที่แล้ว +2

      ਚਾਹੇ 30 ਵਾਲੀ ਐਨਕਾਂ ਲਾਵੇ ਚਾਹੇ 40 ਵਾਲੀ ਤੁਸੀਂ ਚੀਨੇ ਦੇ ਟੱਟੇ ਫੜਨੇ ਆ ਖੁਸ਼ ਰਿਹਾ ਕਰੋ ਕਰਮਾ ਵਾਲਿਓ

    • @stubborn3453
      @stubborn3453 ปีที่แล้ว

      Banda di apni life kisa nu ki dukh kisa nal galt kita tuc thaka liya kisa di life da j nhi changa lgda na suno agla bina kapra to fira sanu fir v vadia lgda agla vch talent a tahi interview hundi payi a tra ghara ni giya koi 😅😅

  • @Gumnaam_writer.0531
    @Gumnaam_writer.0531 ปีที่แล้ว

    Sach gal bai bai likhwaya c m b pulsr te

  • @BittuSingh-mv4wf
    @BittuSingh-mv4wf ปีที่แล้ว

    Attt Bai cheene

  • @Dhillonworld-
    @Dhillonworld- ปีที่แล้ว +1

    Bhot Vdia banda

  • @RamanDeep-dv8wt
    @RamanDeep-dv8wt ปีที่แล้ว +1

    Bai Mai v bhaut Ronda hunda si a gana sun ke 2008,2009 vich meri frd da viah hoya si😢😅

  • @user-kz4eq7yc9z
    @user-kz4eq7yc9z ปีที่แล้ว

    Bhai shamshar hun kyq ni song kar rahe tusi bichoda song bohot acha tere

  • @RajveerSingh-cm6gg
    @RajveerSingh-cm6gg ปีที่แล้ว

    Bai cheena BHT BHT vdia person

  • @user-pm3mk1sn7j
    @user-pm3mk1sn7j ปีที่แล้ว

    Shamsher very good singer

  • @boharsingh7359
    @boharsingh7359 ปีที่แล้ว

    Lok boliyan super duper hit

  • @user-uj9hl8vy3v
    @user-uj9hl8vy3v ปีที่แล้ว +1

    ਜਿਨਾ ਚਿਰ ਬੇਦਿਲ ਨਾਲ ਰਿਹਾ ਤਾ ਹਿਟ ਰਿਹਾ..ਅੱਡ ਹੋ ਕੇ ਕੀਤੇ ਗਾਣੇ ਪਿਟ ਗਏ

  • @Dhaliwal.99-32_JP
    @Dhaliwal.99-32_JP ปีที่แล้ว +1

    Nice ji

  • @vickygangar3805
    @vickygangar3805 ปีที่แล้ว +1

    Manjit rupowalia di v kro bai interview

  • @jotsingh6311
    @jotsingh6311 ปีที่แล้ว

    Y g vichoda gana mera aj v fbrt a aj v sun da calss mat bai bai sare sune a

  • @ManjinderSingh-mn7oy
    @ManjinderSingh-mn7oy ปีที่แล้ว

    shamsher ceena y g main milna tuhanu bathinde song dena g tuhanu