'ਸੁਖਬੀਰ ਬਾਦਲ ਜ਼ੁਬਾਨੀ ਕਰਕੇ ਦਿਖਾਏ ਨਿਤਨੇਮ, ਤਖ਼ਤਾਂ ਦੇ ਸੇਵਾਦਾਰ ਬਾਦਲਾਂ ਦੇ ਨੌਕਰ' | ਜਥੇਦਾਰ ਰਣਜੀਤ ਸਿੰਘ

แชร์
ฝัง
  • เผยแพร่เมื่อ 18 ก.ย. 2024
  • 'ਸੁਖਬੀਰ ਬਾਦਲ ਜ਼ੁਬਾਨੀ ਕਰਕੇ ਦਿਖਾਏ ਨਿਤਨੇਮ'
    ਸਾਬਕਾ ਜਥੇਦਾਰ ਰਣਜੀਤ ਸਿੰਘ ਦਾ ਤਿੱਖਾ ਇੰਟਰਵਿਊ
    'ਤਖ਼ਤਾਂ ਦੇ ਸੇਵਾਦਾਰ ਬਾਦਲਾਂ ਦੇ ਨੌਕਰ'
    #sukhbirsinghbadal ‪@ShiromaniAkaliDalPunjab‬ #jathedargianiharpreetsingh #bikramsinghmajithia #akalidal #akalidal #punjab

ความคิดเห็น • 134

  • @bhagwantsingh7590
    @bhagwantsingh7590 หลายเดือนก่อน +17

    Jathedar g thuadi gal baat dasdi hai k tusi bilkul right ho. Salute u sir

  • @BalkarSingh-dc1oq
    @BalkarSingh-dc1oq หลายเดือนก่อน +20

    ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

    • @BantaSingh-tt8zt
      @BantaSingh-tt8zt หลายเดือนก่อน +1

      ਕਿਸੇ ਦਾ ਬੇੜਾ ਗ਼ਰਕ ਕਰਦੇ ਕਰਦੇ ਆਪਣਾਂ ਹੀ ਬੇੜਾ ਗਰਕ ਕਰ ਲੈਂਦੇ ਹਨ

  • @NachhattarSingh-io6qx
    @NachhattarSingh-io6qx หลายเดือนก่อน +9

    ਜਥੇਦਾਰ ਸਾਹਿਬ ਜੀ ਤੁਸੀ ਬਿਲਕੁਲ ਸਚੀਅ ਗਲਾ ਕਹਿ ਰਹੇ ਹੋ

  • @gurjaipalsingh2463
    @gurjaipalsingh2463 หลายเดือนก่อน +10

    100% right jathedar ji

  • @AmarjitSingh-rq2bm
    @AmarjitSingh-rq2bm หลายเดือนก่อน +3

    Bahut vadia talk with Bhai Ranjit Singh ji,he is straight forward, completely dedicated to Panth and Granth Sahib ji.

  • @gurbajsingh6609
    @gurbajsingh6609 หลายเดือนก่อน +6

    ਧੰਨ ਕੁਰਬਾਨੀ ਜਥੇਦਾਰ ਰਣਜੀਤ ਸਿਘ ਦੀ ਜੇਕਰ ਨਰਕ ਧਾਰੀ ਨੂੰ ਨਾ ਸੋਧਾ ਲਗਦਾ ਸਿਖਾਂ ਦਾ ਬੁਰਾ ਹਾਲ ਹੋਣਾ ਸੀ

  • @gurdarshansingh8896
    @gurdarshansingh8896 หลายเดือนก่อน +1

    ਬਹੁਤ ਹੀ ਵਧੀਆ ਵਿਚਾਰ ਰੱਖੇ ਭਾਈ ਸਾਹਿਬ ਨੇ। ਵਾਹਿਗੁਰੂ ਇਨ੍ਹਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ।

  • @JaswinderKaur-gp1on
    @JaswinderKaur-gp1on หลายเดือนก่อน +4

    Good news

  • @harindersingh1153
    @harindersingh1153 หลายเดือนก่อน +3

    Jathedar sahib, bahut izzat hai aap dee quom wich 🙏 aap de bole bahut chardhee klaa wale hunde hun…🙏

  • @jatindersingh9255
    @jatindersingh9255 หลายเดือนก่อน +3

    Good Bhai Sahib

  • @aulakhsingh5103
    @aulakhsingh5103 หลายเดือนก่อน +3

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:11

  • @HarjinderKaur-wr5zv
    @HarjinderKaur-wr5zv หลายเดือนก่อน

    ਜਥੇਦਾਰ ਸਾਹਿਬ ਭਾਈ ਰਣਜੀਤ ਸਿੰਘ ਜੀ ਪਰਮਾਤਮਾ ਤੁਹਾਨੂੰ ਲੰਬੀ ਤੇ ਤੰਦਰੁਸਤ ਜ਼ਿੰਦਗੀ ਬਖ਼ਸ਼ਣਏਨਾ ਡਟ ਕੇ ਤੂਸੀ ਹੀ ਬੋਲ ਸਕਦੇ ਓ ਕੋਈ ਹੋਰ ਨੀ

  • @GurjinderSinghbrar-t9k
    @GurjinderSinghbrar-t9k หลายเดือนก่อน +3

    Great man singh sahab

  • @gursewakbuttar6371
    @gursewakbuttar6371 หลายเดือนก่อน +4

    ਰਣਜੀਤ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ

  • @gurmelsinghchahal5654
    @gurmelsinghchahal5654 หลายเดือนก่อน

    ਵਾਹਿਗੁਰੂ ਜੀ

  • @wahegurujiwaheguruji4306
    @wahegurujiwaheguruji4306 หลายเดือนก่อน +11

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਅਸਲ ਵਿੱਚ ਇਹਨਾਂ ਦੁਸ਼ਟਾ ਨੇ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਕਾਲੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਗੁਰੂ ਸਾਹਿਬ ਜੀ ਤੇ ਸੰਗਤ ਨੇ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰਨਾ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਜਿਹੜੇ ਅਜੇ ਵੀ ਇਹਨਾਂ ਦੇ ਝੋਲੀਚੁੱਕ ਚਮਚੇ ਬਣੇ ਫਿਰਦੇ ਹਨ ਉਹ ਵੀ ਇਤਿਹਾਸ ਵਿੱਚ ਬਖਸ਼ੇ ਨਹੀਂ ਜਾਣੇ! ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਇਹਨਾਂ ਦੁਸ਼ਟਾ ਨੇ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ-ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੇ ਮਾਪੇ, ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ ਜਿਹੜਾ ਇਹਨਾਂ ਨੂੰ ਆਪਣੇ ਪਿਓ ਸਰਸੇ ਵਾਲੇ ਦੇ ਚੇਲਿਆਂ ਨੂੰ ਬਚਾਉਣ ਕਰਕੇ ਲੈ ਕੇ ਬਹਿ ਗਿਆ! 5 ਵਾਰ ਦਾ ਮੁੱਖ ਮੰਤਰੀ ਹਾਰ ਕੇ ਮਰਿਆ! ਹੁਣ ਉਸ ਦੁਸ਼ਟ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣਾ ਵੀ ਪੰਥ ਦਰਦੀ ਸਿੱਖਾਂ ਦੀ ਮੰਗ ਹੈ ਜੋ ਕਿ ਉਸ ਦੁਸ਼ਟ ਦੇ ਪਾਪਾਂ ਤੇ ਗੁਨਾਹਾਂ ਨੂੰ ਵੇਖਦੇ ਹੋਏ 100% ਜਾਇਜ ਵੀ ਹੈ!

    • @manindersingh6988
      @manindersingh6988 หลายเดือนก่อน +3

      ਬਾਦਲ ਖਾਨਦਾਨ ਦੀ ਤੁਸੀਂ ਬਿਲਕੁੱਲ ਸਹੀ ਸੱਚਾਈ ਦੱਸੀ ਐ.

    • @paramjitsekhon2419
      @paramjitsekhon2419 หลายเดือนก่อน +3

      ਹੁਣ ਵੀ ਿੲਹ ਹੀ ਕਰਾ ਰਹੇ ਹਨ ਕਿਉਂਕਿ ਿੲਹ ਕਿਹ ਸਕਣ ਹੂਣ ਕੋਣ ਕਰਾ ਰਿਹਾ ਹੈ

  • @manjitsinghexsarpanch21
    @manjitsinghexsarpanch21 หลายเดือนก่อน +1

    ਜਥੇਦਾਰ ਸਾਹਿਬ..ਜੇਕਰ ਕਿਸੇ ਨੂੰ ਪੰਜਾਂ ਬਾਣੀਆਂ ਦਾ ਨਿਤਨੇਮ ਜੁਬਾਨੀ ਨਹੀਂ ਆਉਂਦਾ ਤਾਂ ਇਹ ਤੁਹਾਡੀ ਇਖਲਾਕੀ ਕਮਜੋਰੀ ਨਹੀਂ..ਯਾਦਦਾਸ਼ਤ ਦੀ ਕਮੀ ਹੋ ਸਕਦੀ ਹੈ..ਬੜੇ ਹੀ ਘੱਟ ਲੋਕ ਹਨ ਜਿੰਨਾਂ ਨੂੰ ਸ਼ੀ੍ ਜਪੁ ਜੀ ਸਾਹਿਬ ਦਾ ਪਾਠ ਵੀ ਜੁਬਾਨੀ ਯਾਦ ਹੈ..ਜਿੰਨਾਂ ਵਿੱਚੋਂ ਮੈਂ ਵੀ ਇੱਕ ਹਾਂ..ਜੇਕਰ ਤੁਹਾਨੂੰ ਪੰਜਾਂ ਬਾਣੀਆਂ ਦਾ ਨਿਤਨੇਮ ਜੁਬਾਨੀ ਯਾਦ ਹੈ ਤਾਂ ਇਹ ਤੁਹਾਡੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ ਪਰ ਇਹਦੇ ਨਾਲ ਤੁਸੀ ਆਪਣੇ ਆਪ ਨੂੰ ਸਰਵਉੱਚ ਸਮਝਣ ਦੀ ਗਲਤੀ ਬਿਲਕੁਲ ਨਾ ਕਰੋ..ਆਪਣੀ ਆਪਣੀ ਜਿੰਦਗੀ ਦੀਆਂ ਆਪਣੀਆਂ ਉਪਲਬਧੀਆਂ ਤੇ ਕਮੀਆਂ ਹਰ ਕਿਸੇ ਦੀਆਂ ਹੁੰਦੀਆਂ ਹਨ..ਅਤਿ ਗੁਸਿਆਲਾ ਹੋਣਾ ਵੀ ਇੱਕ ਕਮੀ ਤੇ ਖਾਮੀ ਹੈ--ਜੋ ਕੀ ਤੁਹਾਡੇ ਵਿੱਚ ਬਹੁਤ ਉੱਚੇ ਪੱਧਰੀ ਹੈ..ਵਾਹਿਗੁਰੂ ਜੀ ਕਾ ਖਾਲਸਾ ਸ਼ੀ੍ ਵਾਹਿਗੁਰੂ ਜੀ ਕੀ ਫਤਹਿ ਜੀ ।

  • @AmarjitSingh-rq2bm
    @AmarjitSingh-rq2bm หลายเดือนก่อน +1

    Waheguru g Ranjit Singh g de sada hi ang sang sahai hon ji.live long Bhai Ranjit Singh ji

  • @iqbalsandhuiqbalsingh2779
    @iqbalsandhuiqbalsingh2779 หลายเดือนก่อน +4

    Ranjeet Singh g Good

  • @JaswinderKaur-gp1on
    @JaswinderKaur-gp1on หลายเดือนก่อน

    Goodnews

  • @JaswinderKaur-gp1on
    @JaswinderKaur-gp1on หลายเดือนก่อน +2

    Waheguru

  • @ajabsingh2610
    @ajabsingh2610 หลายเดือนก่อน +14

    ਜਥੇਦਾਰ ਸਾਹਿਬ ਜੀ ਨਿਤਨੇਮੀ ਕਹਿੰਦੇ ਹੋ ਇਹ ਜੁਪਜੀ ਸਾਹਿਬ ਜੀ ਦੀਆਂ ਪੰਜ ਪਾਉੜੀਆ ਨਹੀਂ ਸਕਦਾ

    • @AvtarSingh-gz8bj
      @AvtarSingh-gz8bj หลายเดือนก่อน +1

      ਸੲਈ

    • @NirmalSingh-yc5ip
      @NirmalSingh-yc5ip หลายเดือนก่อน

      ਕੁਰਬਾਨ ਹਾ ਜਥੇਦਾਰ ਸਾਹਿਬ ਕੁਰਬਾਨ ਹਾ ਆਪ ਜੀ ਦੀ ਕਾਰਜੁਗਾਰੀ ਦੇ ।

  • @amarjitkaur3633
    @amarjitkaur3633 หลายเดือนก่อน +1

    Excellent!
    Avtar Sangha Sydney

  • @JaswinderSingh-qq5rb
    @JaswinderSingh-qq5rb หลายเดือนก่อน

    ਜਥੇਦਾਰ ਸਾਹਿਬ ਵਾਗੂਂੰ ਡਟ ਕੇ ਜਵਾਬ ਮੰਗਣ ਤੇ ਜਵਾਬ ਦੇਣ ਇਹ ਬਿਲਕੁਲ ਸੱਚ ਬੋਲਦਾ

  • @DiljitsinghDiljitsingh-f9k
    @DiljitsinghDiljitsingh-f9k หลายเดือนก่อน

    Goodjob

  • @pardumansingh1600
    @pardumansingh1600 หลายเดือนก่อน +2

    ਇਹ ਤਾਂ ਕੇਵਲ ਆਈ ਵਾਸ਼ ਹੋਣੀ ਹੈ।
    ਕੋਈ ਖਾਸ ਉਮੀਦ ਨਹੀਂ ਰਖ ਸਕਦੇ।

  • @mandipsingh2052
    @mandipsingh2052 หลายเดือนก่อน +5

    Jathedar Ranjit Singh nu Akali Dal da pardaan banao. Sukhbir Amli nu jail vich band kaaro

    • @palwindersingh3731
      @palwindersingh3731 หลายเดือนก่อน +1

      BILKUL SAHI SACH BOLDE HO BHAI RANJEET SINGH JI . BAADAL CHORR MANDLI JINNA CHIRR SHOOT NAHI HUNDE EHNA Janna nahi GOLKA SHADD KE. BAADAL CHORRAN NE.

  • @BalkarSingh-jb3wv
    @BalkarSingh-jb3wv หลายเดือนก่อน

    ਭਾਈ ਸਾਹਿਬ,, ਰਣਜੀਤ ਸਿੰਘ,, ਪ੍ਰਧਾਨ ਬਣਨ

  • @user-jv8cn3hw1j
    @user-jv8cn3hw1j หลายเดือนก่อน +1

    Good

  • @Gill.-466
    @Gill.-466 หลายเดือนก่อน

    ਸਿੰਘ। ਸਾਹਬ। ਜੀ।

  • @gurmeetdandiwal8738
    @gurmeetdandiwal8738 หลายเดือนก่อน +1

    ਸਿੱਖ ਧਰਮ ਦਾ ਐਨਾ ਨੁਕਸਾਨ ਕਰਨ ਵਾਲੇ ਬਾਦਲ ਪਰਿਵਾਰ ਨੂੰ ਕੁਝ ਕੁ ਲੋਕ ਹਾਲੇ ਵੀ ਸੁਖਬੀਰ ਸੁੱਖੇ ਦੇ ਸੋਹਲੇ ਗਾ ਰਹੇ ਹਨ ਅਤੇ ਵੋਟਾਂ ਪਾਈ ਜਾ ਰਹੇ ਹਨ

    • @AmarjitSingh-eq3rl
      @AmarjitSingh-eq3rl หลายเดือนก่อน

      ਇਸ ਵਾਰ ਸਿੱਖ ਸੰਗਤ ਨੇ ਕਾਂਗਰਸ ਨੂੰ ਵੋਟ ਪਾਕੇ ਲੋਕਸਭਾ ਵਿਚ ਜਿੱਤ ਦਿੱਤੀ ਹੈ ਸਿੱਖ ਸੰਗਤ1984 ਭੁੱਲ ਚੁੱਕੀ ਹੈ

  • @balbirsinghjmajra2523
    @balbirsinghjmajra2523 หลายเดือนก่อน +2

    Bhai Saheb Ranjeet Singh ji da dass ਸਤਿਕਾਰ ਕਰਦਾ ਹੈ

  • @NavtejKaur-jz1uy
    @NavtejKaur-jz1uy หลายเดือนก่อน +3

    Sahi kiha

  • @Navreetkaur-dc3vr
    @Navreetkaur-dc3vr หลายเดือนก่อน +1

    Good job🎉

  • @mpsinghbinaca9838
    @mpsinghbinaca9838 หลายเดือนก่อน

    ਭਾਈ ਸਾਹਿਬ ਨਿਤਨੇਮ ਨਹੀ ਮੂਲ ਮੰਤਰ ਕਰ ਕੇ ਦਿਖਾ ਦੇਵੇ ਤਾਂ ਮੈ ਸਜਾ ਭੁਗਤਣ ਨੂੰ ਤਿਆਰ ਹਾਂ

  • @balbirgill9961
    @balbirgill9961 หลายเดือนก่อน +6

    ਜਥੇਦਾਰ ਸਾਹਿਬ ਜੀ , ਕਿਹੋ ਜਿਹੀਆਂ ਭੋਲੀਆਂ ਗੱਲਾਂ ਪਏ ਕਰਦੇ ਓ , ਇਹੋ ਜਿਹੇ ਮਾਡਰਨ ਲੋਕ ਤੇ ਪ੍ਰਧਾਨ ਤਾਂ
    ਗੁਟਕਾ ਸਾਹਿਬ ਮੂਹਰੇ ਰੱਖ ਕੇ ਵੀ ਪਾਠ ਨੀ ਕਰ ਸਕਦੇ। ਆਮੀਨ

  • @BalkarSingh-jb3wv
    @BalkarSingh-jb3wv หลายเดือนก่อน

    ਜਥੇਦਾਰ ਬਾਦਲ ਦੇ ਇੱਕ ਨੋਕਰ ਵਾਂਗ

  • @jaggasidhus123
    @jaggasidhus123 หลายเดือนก่อน

    ਭਾਈ ਰਣਜੀਤ ਸਿੰਘ ਬਹੁਤ ਹੀ ਸੁਲਝਿਆ ਹੋਇਆ ਸਿੱਖ ਹੈ ਬਹੁਤ ਲੰਮੇ ਸਮੇਂ ਤੋਂ ਕੌਮ ਲਈ ਲੜਾਈ ਲੜ ਰਿਹਾ

  • @jaswindergill33
    @jaswindergill33 หลายเดือนก่อน

    ਰਣਜੀਤ ਸਿੰਘ ਜਥੇਦਾਰ ਦੀ ਕੁਰਬਾਨੀ ਵੀ ਬੇਅੰਤ ਸਿੰਘ ਮਲੋਆ ਪਰਿਵਾਰ ਜਿੰਨੀ ਹੈ।

  • @balwindersingh2973
    @balwindersingh2973 หลายเดือนก่อน +1

    Wehaguru ji Ka khlsa wehaguru ji Ki fatha 🇮🇱🇮🇳🙏

  • @BaldevSingh-ks1ts
    @BaldevSingh-ks1ts หลายเดือนก่อน

    Very nice

  • @singhdeeplemon_pb03
    @singhdeeplemon_pb03 หลายเดือนก่อน +1

    👍👍👍

  • @GurmeetJossanGurmeetJossan
    @GurmeetJossanGurmeetJossan หลายเดือนก่อน

    ਸਿਮਰੋ ਦੀ ਅਰਦਾਸ ਪੂਰੀ ਹੋ ਰਹੀ ਬਾਦਲਾਂ ਦਾ ਬਿਲਕੁਲ ਸਫਾਇਆ ਹੋ ਜਾਣਾ ਇਹਨਾਂ ਨੇ ਸਾਡੇ ਗੁਰੂ ਸਾਹਿਬ ਦੀਆਂ ਬੈਅਦਬੀਆ ਕਰਨ ਵਾਲਿਆ ਨੂੰ ਕਿਵੇਂ ਮਾਫ ਕੀਤਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਵੇਂ ਵਰਤਿਆ ਇਹ ਸਭਿ ਸੰਗਤਾਂ ਨੂੰ ਪਤਾ

  • @MakhanSingh-lg8jc
    @MakhanSingh-lg8jc หลายเดือนก่อน

    Singh is King

  • @AvtarSingh-gz8bj
    @AvtarSingh-gz8bj หลายเดือนก่อน

    ਬਹੁਤ ਵਧੀਆ ਵਿਚਾਰ ਸਿੰਘ ਸਹਿਬ ਜੀ

  • @rsingh6813
    @rsingh6813 หลายเดือนก่อน

    Very nice Singh Saab g

  • @ashcroftriverinn5790
    @ashcroftriverinn5790 หลายเดือนก่อน

    Bhai Ranjit Singh his
    Huge contribution for
    Panth . His contribution can be ignored. He is respectful figure among Sikh Nations.
    Come Forward youth
    Play your Role restore
    Respect Shri Akal Takht sahib ji . This is
    Simble of Sikh sovereignty and Takht
    Of Akal Takht.

  • @himmatdeol5917
    @himmatdeol5917 หลายเดือนก่อน

    Good sir 👍👍👍✌️✌️🙏🙏

  • @harbjansingh9136
    @harbjansingh9136 หลายเดือนก่อน

    Akali dal must rise it is in the interest of Sikh and Punjab but not under the present leadership

  • @BalkarSingh-jb3wv
    @BalkarSingh-jb3wv หลายเดือนก่อน

    ਜ਼ੀਰੋ seat ਵੀ ਆਵੇਗੀ, ਐਤਕੀ ਅਕਾਲੀਆਂ ਦੀ

    • @BalkarSingh-jb3wv
      @BalkarSingh-jb3wv หลายเดือนก่อน

      Truth, ਭਾਈ ਸਾਹਿਬ

    • @BalkarSingh-jb3wv
      @BalkarSingh-jb3wv หลายเดือนก่อน

      ਹਰਪ੍ਰੀਤ ਬਹੁਤਾ ਗਿਰ ਗਿਆ

  • @BalkarSingh-jb3wv
    @BalkarSingh-jb3wv หลายเดือนก่อน

    Sadian ਸਾਰੀਆਂ ਵੋਟਾਂ ਭਾਈ ਸਾਹਿਬ ਵਾਸਤੇ ਹਾਜ਼ਰ ਆ

  • @DJPlay1
    @DJPlay1 หลายเดือนก่อน

    💯💯💯

  • @baljindersingh7457
    @baljindersingh7457 หลายเดือนก่อน

    ਬੇੜਾ ਗ਼ਰਕ ਹੋ ਜਾਣਾ ਬੇਅਦਬੀ ਕਰਵਾਉਣ ਵਾਲਿਆ ਦਾ ਤੇ ਕਰਨ ਵਾਲਿਆ ਦਾ

  • @SuratSinghsandhu
    @SuratSinghsandhu หลายเดือนก่อน +1

    Sikh Kom da bera gark badal ne kita hai ji

  • @jagjeetsingh9613
    @jagjeetsingh9613 หลายเดือนก่อน

    ਹੋਸਕਦਾ ਪਤਾ ਨੁ ਏਬਾਦਲ ਕੈ ਪਂਜਿਭ ਦੇ ਹੋ ਈ ਨਹਹੀ

  • @BalkarSingh-jb3wv
    @BalkarSingh-jb3wv หลายเดือนก่อน

    Sardar ਰਣਜੀਤ ਸਿੰਘ ਹੁਣ ਵੀ ਇਤਹਾਸ ਰਚ ਸਕਦੇ ਆ,,, ਸਾਫ ਅਕਸ ਵਾਲੇ ਆ,

  • @JagdeepSinghJachak
    @JagdeepSinghJachak หลายเดือนก่อน

    ਸਿਖ ਕੌਮ ਦੇ ਵਿਚ ਗਦਾਰ ਬਹੁਤ ਤੇ ਗੁਰਸਿੱਖ ਬਹੁਤ ਘਟ ਹਰ 30 ਸਾਲ ਬਾਅਦ ਨੌਜਵਾਨ ਮਰਵਾਏ ਜਾਂਦੇ ਹਨ

  • @Navreetkaur-dc3vr
    @Navreetkaur-dc3vr หลายเดือนก่อน

    🎉🎉

  • @user-ze8eg1cw3g
    @user-ze8eg1cw3g หลายเดือนก่อน

    Kondley.sapna.da.ser.kotna.paoga.jahtydar.rangeet.g.pargat.singh🙏🙏🙏🙏🙏🙏🙏🙏

  • @deepbathindeala
    @deepbathindeala หลายเดือนก่อน

    Good interview

  • @lakhvindersingh9844
    @lakhvindersingh9844 หลายเดือนก่อน

    Jathedar ji zubani nhi par k hi suna den sukhbir

  • @HarpreetSingh-kt6lk
    @HarpreetSingh-kt6lk หลายเดือนก่อน +1

    ਪਤਰਕਾਰ ਜੀ ਬੰਦਾ ਦੇਖ ਕੇ ਬੁਲਾਇਆ ਕਰੋ । ਕੋਈ ਇੱਕ ਜਥੇਦਾਰ ਸਾਹਬ ਦੱਸੋ ਜਿਸਦੀ ਭਾਸ਼ਾ ਇਹਦੇ ਵਰਗੀ ਹੋਵੇ।

    • @punjjaabdesh8659
      @punjjaabdesh8659 หลายเดือนก่อน +2

      ਕੋਈ ਇੱਕ ਜਥੇਦਾਰ ਹੈ ਜੀ, ਜਿਸਦੀ ਕੁਰਬਾਨੀ ਇਹਦੇ ਵਰਗੀ ਹੋਵੇ?

    • @sodhibajwa8191
      @sodhibajwa8191 หลายเดือนก่อน +1

      ਬਾਈ ਜੀ ਰਣਜੀਤ ਸਿੰਘ ਉਹ ਇੰਨਸ਼ਾਨ ਐ ਜਿੰਨਾ ਨੇ ਸਿੱਖ ਕੋਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਸੀ ਰਣਜੀਤ ਸਿੰਘ ਉਹ ਐ ਜਿੰਨਾਂ ਨੂੰ ਸੰਤ ਜਰਨੈਲ ਸਿੰਘ ਜੀ ਨੇ ਸੋਨੇ ਨਾਲ ਤੋਲਣ ਦੀ ਗੱਲ ਕੀਤੀ ਸੀ ਤੇ ਰਹੀ ਗੱਲ ਬੋਲਣ ਦੀ ਜੇ ਦਿੱਲੀ ਦੀ ਅੱਖ ਚ ਅੱਖ ਪਾਕੇ ਬੋਲਣ ਦੀ ਜੁਰਤ ਰੱਖਦਾ

  • @user-mc3ur7tv7x
    @user-mc3ur7tv7x หลายเดือนก่อน +1

    Sukhbir nu panth vichon chekia jae

  • @HarpreetSingh-kt6lk
    @HarpreetSingh-kt6lk หลายเดือนก่อน

    ਮੇਰਾ ਕਿਸੇ ਬੰਦੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਪਰ ਰਣਜੀਤ ਸਿੰਘ ਜੀ ਤੁਹਾਡੀ ਗੱਲ ਵਿੱਚ ਸਿਰਫ ਨਫਰਤ ਅਤੇ ਸਿਆਸਤ ਨਜਰ ਆ ਰਹੀ। ਕੋਈ ਧਾਰਮਿਕ ਅਤੇ ਕੌਮ ਪੱਖੀ ਗੱਲ ਕਰਨ ਦੀ ਬਜਾਏ ਅੰਬਾਨੀ ਅਡਾਨੀ ਭਾਜਪਾ ਦੀਆ ਗੱਲਾਂ ਕਰ ਰਿਹਾ।

  • @gurbajsingh6609
    @gurbajsingh6609 หลายเดือนก่อน

    ਭਾਟੜਾ ਭੌਂਕਦਾ ਸੀ ਡਾਂਗਾ ਫੜ ਕੇ ਆ ਜਾਇਓ ਘਰ ਨਾ ਬੈਠੇ ਰਿਹੋ

  • @HarpreetSingh-kt6lk
    @HarpreetSingh-kt6lk หลายเดือนก่อน

    ਜਦੋਂ ਆਪ ਉਸ ਪਦਵੀਂ ਤੇ ਸੀ ਓਦੋਂ ਕੋਈ ਇਤਿਹਾਸਿਕ ਫ਼ੈਸਲਾ ਕਿਉੰ ਨਹੀਂ ਲਿਆ

  • @robinsandhu786
    @robinsandhu786 หลายเดือนก่อน +1

    Bai ainka na laya kr tu. Teri akh da rohb bda e. Eh tenu kise ne ni dsna. Akh ch akh pa k clear krda wa tu gl. Pr aa ainka ch yr zaali ja km lgda. Fbda ni pya screen te. Bki reporting teri craaa vr 👌

  • @HarpreetSingh-kt6lk
    @HarpreetSingh-kt6lk หลายเดือนก่อน

    ਮਸਲਾ ਇਹਨਾਂ ਦਾ ਸਿਰਫ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਕਰਨ ਦਾ ਹੈ। ਕੌਮ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ

  • @kkaymfg
    @kkaymfg หลายเดือนก่อน

    Oh pathi aa

  • @AmarjitSingh-eq3rl
    @AmarjitSingh-eq3rl หลายเดือนก่อน

    ਕਦੇ ਇਸ ਗੱਲ ਤੇ ਵੀ ਚਾਨਣਾ ਪਾਵੋ ਤੁਹਾਨੂੰ ਕਿਸ ਕਰਕੇ ਜਥੇਦਾਰੀ ਤੋਂ ਹਟਾਇਆ ਗਿਆ ਜਿਹੜੀ ਤੁਹਾਡੇ ਤੇ ਜਾਅਲੀ ਰਜਿਸਟਰੀ ਦਾ ਦੋਸ਼ ਹੈ ਉਸ ਵਿੱਚ ਤੁਹਾਡਾ ਕੀ ਰੋਲ ਹੈ ਪਤਰਕਾਰ ਇਹ ਸਵਾਲ ਕਦੇ ਨਹੀ ਕਰਨਗੇ ਇਹ ਗੱਲਬਾਤ ਪਹਿਲਾ ਹੀ ਫਿਟ ਕੀਤੀ ਹੈ

  • @Gill.-466
    @Gill.-466 หลายเดือนก่อน

    ਬੀਬੀ। ਖਾਲੜਾ

  • @HarpreetSingh-kt6lk
    @HarpreetSingh-kt6lk หลายเดือนก่อน +1

    ਇਹਦੀ ਭਾਸ਼ਾ ਤੋਂ ਲਗਦਾ ਇਹ ਜਥੇਦਾਰ ਦੀ ਪਦਵੀ ਦੇ ਲਾਇਕ ਨਹੀਂ ਸੀ। ਜਥੇਦਾਰ ਸਾਹਬ ਬੜੀ ਨਿਮਰਤਾ ਅਤੇ ਹਲੀਮੀ ਨਾਲ ਬੋਲਦੇ ਨੇ। ਇਹਦੀ ਬੋਲਬਾਣੀ ਕਿੰਨੀ ਮਾੜੀ ਹੈ। ਅਕਾਲ ਤਖ਼ਤ ਸਾਹਿਬ ਤੇ ਹੋ ਰਹੇ ਕਾਰਜਾਂ ਨੂੰ ਡਰਾਮਾ ਕਹਿ ਰਿਹਾ

  • @gurindersidhu1625
    @gurindersidhu1625 หลายเดือนก่อน

    Golak di chabi is nu de do

  • @avtarsinghdhillon-f2f
    @avtarsinghdhillon-f2f หลายเดือนก่อน

    ਪੱਤਰਕਾਰ ਅੱਧੀ ਅੱਧੂਰੀ ਜਾਣਕਾਰੀ ਨਾਲ ਇਟਰਵੂਊ ਲੈਣ ਤੁਰ ਪੈਂਦੇ ਨਾ ਜਾਂ ਫਿਰ ਪਹਿਲਾ ਸੈਟ ਕਰ ਲੈਦੇ ਨੇ ਤੁਹਾਡੇ ਖ਼ਿਲਾਫ਼ ਕੋਈ ਪਰੱਸਨ ਨਹੀਂ ਕਰਾਂਗੇ ਪੱਤਰਕਾਰ ਜਵਾਬ ਕਿਉਂ ਨਹੀਂ ਮੱਗਦੇ ਤੁਹਾਨੂੰ ਕਹਿੜੇ ਦੋਸ਼ਾਂ ਹੇਠ ਜੱਥੇਦਾਰੀ ਤੋ ਹਟਾਇਆ ਗਿਆ ਪੱਰ ਹੁਣ ਜੱਥੇਦਾਰ ਨੂ ਬਾਦਲ ਫੋਕੀਆਂ ਹੋ ਗਿਆ ਲੱਗਦਾ ਹੈ ਹਟਾਇਆ ਤਾਂ ਗੁਰਦਵਾਰਾ ਕਮਿਸ਼ਨ ਦੇ ਹੁਕਮਾਂ ਤੇ ਗੁੱਸਾ ਬਾਦਲਾਂ ਤੇ

    • @KulwantSingh-lj2yw
      @KulwantSingh-lj2yw หลายเดือนก่อน

      ਭਾਈ ਰਣਜੀਤ ਸਿੰਘ ਜੀ ਦੀਆਂ ਗੱਲਾਂ ਸੱਚੀਆ ਹਨ ਪਰ ਬਾਦਲ ਦੇ ਚਮਚਿਆਂ ਨੂੰ ਇਹ ਗੱਲਾਂ ਚੁੱਭ ਰਹੀਆਂ ਹਨ

  • @kanwalpreets1181
    @kanwalpreets1181 หลายเดือนก่อน

    ਸੁਖਦੇਵ ਸਿੰਘ ਭੌਰ ਨੂ ਬਣਾ ਦਿਓ

  • @cheemasatnam3092
    @cheemasatnam3092 หลายเดือนก่อน

    Ehnu dsa gura de na nahi onde

  • @SINGHKARAMJEET
    @SINGHKARAMJEET หลายเดือนก่อน

    Eha fudu nu Aj Pradhan ban jaye ta badal is. Da peo ban jao

  • @inderpreetthind7759
    @inderpreetthind7759 หลายเดือนก่อน +1

    Hnji phaji if your real journalist please find out he is right or sirsa sab right?

  • @avtarsinghdhillon-f2f
    @avtarsinghdhillon-f2f หลายเดือนก่อน

    ਜੱਥੇਦਾਰ ਜੀ ਤੁਸੀ ਜਥੇਦਾਰ ਅਕਾਲ ਤੱਖਤ ਦੇ ਰਹੇ ਹੋ ਇੱਦਾਂ ਬੈਠਕੇ ਝੂਠ ਨਾ ਬੋਲੋ ਜੁਡੀਸਲ ਕਮਿਸ਼ਨ ਕੋਲ ਜਹਿੜੇ ਦੋਸ਼ ਸਿੱਧ ਹੋਏ ਸੀ ਉਹ ਤੁਸੀਂ ਲੁਕਾ ਰਹੇ ਹੋ ਤੁਹਾਡੇ ਤੇ ਦੋਸ਼ ਕੋਈ ਭੇਸ ਬੱਦਲ ਕੇ ਜਾਅਲੀ ਰਜਿਸਟਰੀਆਂ ਕਰਾਉਣ ਦੇ ਦੋਸ਼ ਜੁਡੀਸਲ ਕਮਿਸ਼ਨ ਨੇ ਲਾਏ ਸੀ ਤੁਸੀ ਉੱਥੇ ਸੱਚੇ ਸਾਬਤ ਹੁੰਦੇ ਤੁਹਾਨੂੰ ਜੁਡੀਸਰੀ ਕਮਿਸਨ ਦੇ ਹੁਕਮਾਂ ਤੋਂ ਬਾਦ ਹਟਾਇਆ ਗਿਆ ਸੀ ਗੁਰ ਸਿੱਖ ਹੋਕੇ ਅੱਮਿਰਤ ਛੱਕ ਕੇ ਗੱਲ ਤੁਸੀ ਸੱਚੀ ਨਹੀ ਦੱਸ ਰਹੇ ਲੋਕਾ ਨੂ

  • @AmandeepSingh-t3s
    @AmandeepSingh-t3s หลายเดือนก่อน

    Tu aap ak baar shromni kamati dya bota bach khar ja tari jamnt japat honi aa. Gala tu badal saab dia karda

  • @gurindersidhu1625
    @gurindersidhu1625 หลายเดือนก่อน

    Insan da katal chawal

  • @AmandeepSingh-t3s
    @AmandeepSingh-t3s หลายเดือนก่อน

    Tare ghar haga guru saab da parksh

  • @jagtarbirdi3295
    @jagtarbirdi3295 หลายเดือนก่อน +1

    ਭਾਈ ਸਾਹਿਬ ਜੀ 20 ਸਾਲਾਂ ਤੋਂ ਕਿਨੀਆਂ ਚੋਣਾ ਲੜੀਆਂ ਦਿਲੀ ਕਮੇਟੀ ਵਿੱਚ ਉਮੀਦਵਾਰ ਖੜ੍ਹੇ ਕੀਤੇ ਸੀ ਕਿਨੀਆਂ ਜਿਤੀਆਂ ਸੀ

    • @nirmalghuman6077
      @nirmalghuman6077 หลายเดือนก่อน +2

      ਇਹਨਾਂ ਨੇ ਤਾਂ ਉਸ ਗੁਰੂ ਦੋਖੀ ਨਰਕਧਾਰੀਏ ਨੂੰ ਸੋਧਾ ਲਾਇਆ ਜੋ ਨਿੱਤ ਕੋਝੀਆਂ ਹਰਕਤਾਂ ਕਰਕੇ ਸਿੱਖ ਕੌਮ ਨੂੰ ਚੈਲਿੰਜ ਕਰ ਰਿਹਾ ਸੀ
      ਤੁਸੀਂ ਜਿੰਨ੍ਹਾਂ ਦੀ ਸਾਈਡ ਲੈ ਰਹੇ ਓ, ਉਨ੍ਹਾਂ ਦੀ ਕੌਮ ਨੂੰ ਕੀ ਦੇਣ ਆ????
      ਹੁਣ ਉਹਨਾਂ ਨੇ ਕਿੰਨੀਆਂ ਕੁ ਸੀਟਾਂ ਜਿੱਤ ਲਈਆਂ??????

    • @AmarjitSingh-eq3rl
      @AmarjitSingh-eq3rl หลายเดือนก่อน

      ​@@nirmalghuman6077ਸੰਗਤ ਪਹਿਲਾ ਵੀ ਇਸ ਨੂੰ ਅਜਮਾ ਚੁੱਕੀ ਹੈ ਹੁਣ ਇਸ ਦੀ ਸੋਚ ਬਾਦਲ ਤੇ ਆ ਕੇ ਖਤਮ ਹੋ ਜਾਂਦੀ ਹੈ ਇਸ ਦਾ ਆਪਣਾ ਏਜੰਡਾ ਕੀ ਹੈ ਕਦੇ ਵੀ ਦਸ ਸਕਦਾ ਸਿਰਫ ਹਰ ਵੇਲੇ ਨਿਦਾ ਚੁਗਲੀ ਇਸ ਵਿਚ ਹਲੀਮੀ ਬਿਲਕੁਲ ਨਹੀ ਹੈ

  • @farmertv5483
    @farmertv5483 หลายเดือนก่อน +1

    Sukhbir gl krda krda bhul jnda,hr gl nu ghuma k krda sidhi ta boli ni jndi ehde toh,koi speech ni thik hundi

  • @BantaSingh-tt8zt
    @BantaSingh-tt8zt หลายเดือนก่อน

    ਬੜਾ ਗੁੱਸਾ ਏ ਬਾਬਾ ਜੀ ਤੁਹਾਨੂੰ ਅਕਾਲੀਆਂ ਤੇ ਇਹ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਵੀ ਆਵੇਗਾ ਜਾਂ ਇਸੇ ਤਰਾਂ ਬਰ ਕਰਾਰ ਰਹੇਗਾ

  • @JagseerSingh-qq2ti
    @JagseerSingh-qq2ti หลายเดือนก่อน +1

    ਆਈ ਵਾਰ ਤੇਰੀ ਜਮਾਨਤ ਜਬਤ ਹੁੰਦੀ ਆਂ ਗੱਲਾਂ ਮਾਰਨ ਨੂੰ ਤੂੰ ਵੱਡਾ ਸ਼ੇਰ ਬਣਦਾ

    • @KaramveerSingh-po5kn
      @KaramveerSingh-po5kn หลายเดือนก่อน +2

      Jitna harna jroori nhi sidhana jaroori a badal dal di 13 cho 10 jmant japat hoi hun

    • @shubhdeepsingh7046
      @shubhdeepsingh7046 หลายเดือนก่อน +1

      election hi kadi nahi larhe jathedar sahib tan kade.

  • @gurjitsinghgrewal-gl1vf
    @gurjitsinghgrewal-gl1vf หลายเดือนก่อน

    Ranjit singh na pehla Aana paap karta ,Hun Ranjit singh di kis tara Mukti howagi

  • @HarpreetSingh-kt6lk
    @HarpreetSingh-kt6lk หลายเดือนก่อน

    ਅੱਜ ਤੁਹਾਨੂੰ ਕੋਈ ਪਦਵੀ ਮਿਲ ਜਾਵੇ ਤਾਂ ਤੁਹਾਡੀ ਸਾਰੀ ਨਫਰਤ ਖਤਮ ਹੋ ਜਾਵੇਗੀ।

  • @ravdeepsingh2160
    @ravdeepsingh2160 หลายเดือนก่อน

    ਸਭ ਤੋਂ ਪਹਿਲਾਂ ਤਾਂ ਐਨਾਂ ਹੀਰਖਾ ਬਾਦੀ ਜ਼ਹਿਰ ਦਾ ਭਰਿਆ ਬੰਦਾ ਜਥੇਦਾਰ ਸੀ ਅਫਸੋਸ ਆਉਂਦਾ ਸਾਈਦ ਅਕਾਲੀ ਦਲ ਨੇਂ ਬਹੁਮੱਤ ਨਾਲ ਲਾਹਿਆ

  • @asingh9137
    @asingh9137 หลายเดือนก่อน

    ਬਾ ਕਮਾਲ ਸਵਾਲ Truth commission ਬਾਰੇ……
    ਭਾਈ ਰਣਜੀਤ ਸਿੰਘ ਕਹਿੰਦੇ ਮੈਨੂ ਪਤਾ ਨਾਂ
    “ਬਲੇ ਉਸੇ ਚਲਾਕ ਸੱਜਣਾ “
    ਜਦ ਬਾਦਲ ਇਹ ਵਾਅਦਾ ਕਰਕੇ 97 ਚ ਸੱਤਾ ਚ ਆਉਂਦੇ ਨੇ ਕਿ ਅਸੀ ਕਮਿਸ਼ਨ ਬਣਾ ਕਿ ਸਾਰੀ ਜਾਂਚ ਕਰਵਾਗੇ ਤੇ ਤੁਹਾਨੂੰ (97/99) ਦੋ ਸਾਲ ਦੀ ਜਥੇਦਾਰੀ ਚ ਪਤਾ ਹੀ ਨੀ ਲੱਗਾ 😂😂😂😂

  • @grsingh4415
    @grsingh4415 หลายเดือนก่อน

    U are also ex. Sewadar of badal family. You are angry because sgpc taken back house in ranjit avenue amritsar. You have enjoyed to much.

  • @ravdeepsingh2160
    @ravdeepsingh2160 หลายเดือนก่อน

    ਇਹੇ ਦਿੱਲੀ ਆਲਾ ਹਮੇਸ਼ਾ ਅਕਾਲੀ ਦਲ ਵਾਰੇ ਬਾਦਲ ਵਾਰੇ ਈ ਮਾੜਾ ਬੋਲਦਾ ਕਦੇ ਕਾਂਗਰਸ ਆਰ ਐਸ ਐਸ ਨੇ ਗੁਰੂ ਘਰ ਖੋਹਲੇ ਕਦੇ ਨੀ ਬੋਲਿਆ ਕਰਪਸਨ ਕਰਕੇ ਕੱਢਿਆ ਇਹੇ

  • @Greenworled
    @Greenworled หลายเดือนก่อน

    Badal tu bachu ram rahim big karta yar akal thakhat tu ena ne

  • @HarpreetSingh-kt6lk
    @HarpreetSingh-kt6lk หลายเดือนก่อน

    ਮੈਨੂੰ ਸ਼ਰਮ ਆ ਰਹੀ ਹੈ ਮੈ ਇਸ ਬੰਦੇ ਨੂੰ ਸੁਣਨ ਤੇ 1 ਘੰਟਾ ਖਰਾਬ ਕੀਤਾ। ਪਤਰਕਾਰ ਜੀ ਬੰਦਾ ਦੇਖ ਕੇ ਬੁਲਾਇਆ ਕਰੋ ।

  • @HarpreetSingh-kt6lk
    @HarpreetSingh-kt6lk หลายเดือนก่อน

    ਇਹ ਜਥੇਦਾਰ ਦੀ ਭਾਸ਼ਾ ਨਹੀ । ਇਹ ਕਿਹੜੇ ਸ਼ਬਦ ਨੇ ਟੱਬਰ, ਚਪੇੜ, ਮਰਗੇ, ਖਾ ਲਿਆ, ਜਵਾਈ, ਕੁੜੀ ਦਿੱਤੀ, ਰਿਸ਼ਤਾ ਕਰਾਇਆ।

  • @HarpreetSingh-kt6lk
    @HarpreetSingh-kt6lk หลายเดือนก่อน

    ਕੌਮ ਨੂੰ ਐਨੀ ਨਫਰਤ, ਮੰਦੀ ਭਾਸ਼ਾ ਬੋਲਣ ਵਾਲੇ ਬੰਦੇ ਨਹੀ ਚਾਹੀਦੇ।

  • @avtarsinghdhillon-f2f
    @avtarsinghdhillon-f2f หลายเดือนก่อน

    ਨਿਰੰਕਾਰੀ ਨੂੰ ਮਾਰਨ ਵਾਲੀ ਗੱਲ ਵੀ ਲੋਕੀ ਜਹਿੜੇ ਸੱਮਝ ਰਹੇ ਨੇ ਉਹ ਵੀ ਗੱਲਾਂ ਸੋਚ ਰਹੇ ਨਿਰੰਕਾਰੀ ਨੂੰ ਮਾਰਨ ਵਾਲਾ ਬੱਦਾ ਹੋਰ ਸੀ ਤੁਸੀ ਸਹਾਇਕ ਉਸ ਦੇ ਜ਼ਰੂਰ ਜਦੋ ਸੱਤ ਭਿਡਰਾ ਵਾਲਿਆਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਹੀ ਤੁਹਾਨੂ ਸੋਨੇ ਨਾਲ ਤੋਲਣ ਤੋ ਇਨਕਾਰ ਕੀਤਾ ਸੀ ਇੱਕਠਾ ਹੋਇਆ ਸੋਨਾ ਸੱਤ ਨੂ ਵਾਪਸ ਕਰ ਦਿੱਤਾ ਸੀ ਤੁਸੀ ਸੁਸ ਗੱਲ ਤੋ ਵੀ ਪੱਜਾਬੀਆ ਨੂੰ ਹਨੇਰੇ ਵਿੱਚ ਰੱਖ ਰਹੇ ਹੋ

  • @JaswinderSingh-bu1ht
    @JaswinderSingh-bu1ht หลายเดือนก่อน +1

    Tu kar lenda ke hahi

    • @wahegurujiwaheguruji4306
      @wahegurujiwaheguruji4306 หลายเดือนก่อน +1

      @@JaswinderSingh-bu1ht @JaswinderSingh-bu1ht ਤੇਰੇ ਵਰਗੇ ਕਈ ਤੁਰੇ ਫਿਰਦੇ ਜਿਹੜੇ ਆਪ ਕਿਸੇ ਨਾਂ ਕਿਸੇ ਦੇ ਝੋਲੀਚੁਕ ਤੇ ਲੁਟੇਰੇ ਹੁੰਦੇ ਹੁੰਦੇ ਤੇ ਕਹਿੰਦੇ ਦੂਸਰਿਆਂ ਨੂੰ ਹੁੰਦੇ, ਤੇਰੀ ਜ਼ੁਰਅਤ ਕਿੱਦਾਂ ਪਈ ਸਿੰਘ ਸਾਬ ਜੀ ਦੇ ਖਿਲਾਫ ਬਕਵਾਸ ਕਰਨ ਦੀ! ਤੂੰ ਆਪਣਾ ਨੰਬਰ ਸੈਂਡ ਕਰ ਕੂੜ ਲਿਖ ਰਹੇ ਹੋ, ਸਿੰਘ ਸਾਬ ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਦੇ ਹੀਰੇ ਹਨ ਜਿਹਨਾਂ ਨੇ ਨਿਰੰਕਾਰੀਆਂ ਵਲੋਂ ਸਿੱਖ ਕੌਮ ਸਿਰ ਚਾੜੀ ਭਾਝੀ ਲਾਹੀ

    • @ShonkiSardar-x6y
      @ShonkiSardar-x6y หลายเดือนก่อน

      Congress app bare vi bolea karo ​@@wahegurujiwaheguruji4306

  • @13_maninder
    @13_maninder หลายเดือนก่อน

    ChapedA maar bajao fudu nu. Es do. Interview cu

  • @ArtiKamlapati-lv7pg
    @ArtiKamlapati-lv7pg หลายเดือนก่อน

    Ranjit is a sarkari tatu.