Maahi Di Mehfil | Episode - 13 - Feroz Khan | Maahi Sharma

แชร์
ฝัง
  • เผยแพร่เมื่อ 11 ธ.ค. 2024

ความคิดเห็น • 401

  • @Mahi_sharma2009
    @Mahi_sharma2009 5 หลายเดือนก่อน +57

    ❣️wow! ਫਿਰੋਜ਼ ਖਾਨ ਜੀ ਜਦੋ ਬੋਲਦੇ ਨੇ ਤਾਂ ਮੁਹ ਚੋ ਪਤਾਸੇ ਕਿਰਦੇ ਨੇ, ਸਾਫ ਸੁਥਰੀ ਗਾਇਕੀ ❣️ ਫਿਰੋਜ਼ ਖਾਨ ਸਰ ਦੀ ਆਵਾਜ਼ ਇਨ੍ਹੀ ਸੁਰੀਲੀ ਹੈ , ਕਿ ਜੋ ਚੀਜ ਇਨ੍ਹਾਂ ਨੇ ਗਾ ਦਿੱਤੀ ਉਹ ਕੋਈ ਗਾ ਹੀ ਨਹੀ ਸਕਦਾ❣️

    • @vishalawan1049
      @vishalawan1049 4 หลายเดือนก่อน

      Ustad ji 🙏🙏

  • @mannhar8486
    @mannhar8486 5 หลายเดือนก่อน +56

    ਮੇਰੀ ਵੀ ਮੈਡਮ ਜੀ ਤੁਹਾਨੂੰ ਜੁਗਾਰਿਸ਼ ਏ ਜਿਹੜੇ ਕਲਾਕਾਰ ਤਾਂ ਦਿਖਦੇ ਰਹਿੰਦੇ ਓਹਨਾ ਨੂੰ ਤਾਂ ਬੁਲਾ ਹੀ ਰਹੇ ਇੱਕ ਪੰਜਾਬ ਦੀ ਮਿੱਠੀ ਆਵਾਜ਼ ਦੀ ਮਲਿਕਾ ਰਾਣੀ ਰਣਦੀਪ ਜੀ ਜੋਂ ਕਾਫੀ ਟਾਈਮ ਤੋਂ ਘੁੰਮ ਹੋ ਚੁੱਕੇ ਨੇ ਓਹਨਾਂ ਨੂੰ ਵੀ ਆਪਣੇ ਸੋਅ ਚ ਲੇ ਕੇ ਆਓ ਜੀ ਬਹੁਤ ਮੇਹਰਬਾਨੀ ਹੋਵੇਗੀ 🙏🙏🙏🙏

  • @KhaliDogFarm
    @KhaliDogFarm 5 หลายเดือนก่อน +9

    ਗੱਲ ਮੱਥੇ ਦੀਆਂ ਲਿੱਖੀਆ ਤੇ ਮੁੱਕ ਜਾਂਦੀ ਏ,ਜੇ ਤੂੰ ਸਾਡੀ ਜਗਾ ਹੋਵੇ ਤੈਨੂੰ ਫੇਰ ਪਤਾ ਲੱਗੇ,ਅੱਜ ਮਿਲਿਆ ਨੂੰ ਹੋਗਿਆ ਜ਼ਮਾਨਾ ਬਹੁਤ ਸੁਣੇ ਨੇ ਬਾਈ ਦੇ ਗੀਤ ਉਦਾਸ ਗੀਤਾਂ ਦਾ ਬਾਦਸ਼ਾਹ

  • @VirkaProductions
    @VirkaProductions 5 หลายเดือนก่อน +12

    ਬਹੁਤ ਧੰਨਵਾਦ ਮਾਹੀ ji💥 ਫਿਰੋਜ਼khan ਨੂੰ ਬੁਲਾਇਆ ਏ ❤️❤️❤️🇨🇦🇨🇦🇨🇦🇨🇦🇨🇦

  • @rameshsingh6969
    @rameshsingh6969 5 หลายเดือนก่อน +10

    ਬਹੁਤ ਵਧੀਆ ਫਿਰੋਜ਼ ਖਾਨ ਜੀ ਬਾਕਮਾਲ ਸੁਰੀਲੀ ਆਵਾਜ਼ ਦੇ ਮਾਲਕ ਨੇ ਸਾਫ ਸੁਥਰੀ ਗਾਇਕੀ ਗਾਉਣ ਵਾਲੇ ਗਾਇਕ ਮਾਹੀ ਦੀ ਮਹਿਫ਼ਿਲ ਵਿਚ ਮਾਹੀ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ ❤🎉🎉🎉🎉

  • @RanjeetSandhu-ne4wr
    @RanjeetSandhu-ne4wr 5 หลายเดือนก่อน +5

    ਬਹੁਤ ਵਧੀਆ ਆਵਾਜ਼ ਬਾਈ ਦੀ ਬਹੁਤ ਸੁਣਿਆਂ ਬਾਈ ਨੂੰ ਹੀਰਾ ਬੱਦਾ ਫਿਰੋਜ਼ ਖਾਨ ਜੀ ❤❤❤❤

  • @maninderpalsingh181
    @maninderpalsingh181 4 หลายเดือนก่อน +3

    Vhut hee wadiya and sureela artist firoz khan , waheguru bless him always

  • @mahisingh4762
    @mahisingh4762 5 หลายเดือนก่อน +5

    One of my fav singer.. thanks Maahi g.. bahut vadiya 👌👌👌🙏🙏👏👏

  • @ashoksharma8680
    @ashoksharma8680 5 หลายเดือนก่อน +23

    ਮੇਰੇ ਪਿੰਡ ਧਲੇਰ ਦੀ ਆਨ, ਮਾਨ ਤੇ ਸ਼ਾਨ ਮੇਰਾ ਛੋਟਾ ਵੀਰ ਫਿਰੋਜ਼ ਖਾਨ, ਜਿਉਂਦਾ ਵਸਦਾ ਰਹਿ ❤

  • @sukhwindermoom2439
    @sukhwindermoom2439 5 หลายเดือนก่อน +2

    ਫਿਰੋਜ ਖਾਨ ਸਾਬ ਕਿਆ ਬਾਤ ਆ ਜੀ ਬਹੁਤ ਵਧੀਆ ਗੱਲਾਂ ਬਾਤਾ ਲੱਗੀਆ ਜੀ ਬਹੁਤ ਘੈਂਟ ਇੰਟਰਵਿਓ ਜੀ ਜੁੱਗ ਜੁੱਗ ਜੀਵੋਂ ਵੀਰ ਹੱਸਦੇ ਵੱਸਦੇ ਰਵੋਂ

  • @gagan_ballar
    @gagan_ballar 5 หลายเดือนก่อน +5

    Dil jitt lya mahi g TUC feroz sir nu sdd k 💝😘😍🤩

  • @rahulbudo1801
    @rahulbudo1801 5 หลายเดือนก่อน +13

    Hello feroz khan u r such a very beautiful human being and wonderful singing,in fast I listen to u on vill Kamal pur pind as u on sing on the function,what u did there very beautiful all people are very enjoyable u r singing ❤️ Rahul ,this is I'm talking about 2002

  • @jaswinderkaur7254
    @jaswinderkaur7254 5 หลายเดือนก่อน +2

    Mahi ji ne bahut wadiaa oprala kita sare kalakar nu. Janan da🙏🙏🙏

  • @sukhwinderkaur7145
    @sukhwinderkaur7145 5 หลายเดือนก่อน +14

    ਫਿਰੋਜ ਬਾਈ ਜੀ ਬੜੇ ਹੀ ਪਿਆਰ ਨਾਲ ਮਿੱਠਾ ਮਿੱਠਾ ਬੋਲਦਾ ਹੈ, ਮੈਂ ਇਹ ਗੀਤ ਸੁਣ ਕੇ ਰੋਦੀ ਆ, ਮੇਰੇ ਵੀ ਮੰਮੀ ਡੈਡੀ ਮੇਰੇ ਤੋਂ ਦੂਰ ਚਲੇ ਗਏ ਹਨ, ਮਾਪਿਆਂ ਤੋਂ ਵੱਧ ਕੇ ਕੁਝ ਵੀ ਨਹੀਂ ਹੈ😢😢😢😢

    • @RaviSahota-wo9cy
      @RaviSahota-wo9cy 5 หลายเดือนก่อน

      God bless you g 🙏

    • @raspalkhokhar6978
      @raspalkhokhar6978 5 หลายเดือนก่อน

      ਮੇਰੇ ਵੀ ਮਾਂ ਪਿਓ ਨਹੀਂ ਆ😢😢😢😢😢😢😢😢😢😢😢😢😢😢😢😢😢😢😢😢😢

    • @prabhjot638
      @prabhjot638 5 หลายเดือนก่อน

      😢😢😢😢

  • @Paliwala
    @Paliwala 5 หลายเดือนก่อน +4

    Maahi g ajj tusi boht vadiya Insaan nu milaya tuhada bohot bohot Dhanwad g

  • @khushrana4882
    @khushrana4882 13 วันที่ผ่านมา

    ਦੋ ਦੀਵੇ ਵਾਲੇ ਮੈਂ ਸੱਜਣਾ ਇਕ ਨਾ ਤੇਰੇ ਇਕ ਨਾ ਮੇਰੇ ਬੁਹਤ ਸੋਹਣਾ ਗੀਤ ਇਹਨਾਂ ਦਾ always mera paseenda song ❤

  • @tanvirbains0001
    @tanvirbains0001 5 หลายเดือนก่อน +5

    oo yrrrrr svwere uthea hale te eni khushi, aferoz khannnnnn. love you.

  • @HarkamalSingh-gm4dw
    @HarkamalSingh-gm4dw 5 หลายเดือนก่อน +4

    Maahi ji boht boht dhnwaad tuhada feroz khan saab ji nu bulaya maahi ji kamal khan saab nu v bulaoo ikk vaar ❤❤❤❤❤

  • @jagjeetsingh4824
    @jagjeetsingh4824 5 หลายเดือนก่อน +3

    ਅਸਲੀ ਗਾਯਕ ਅਾ ਹੁਨਦੇ ਅਾ😍👌👌

  • @Ramandeepkaur-wh8pq
    @Ramandeepkaur-wh8pq 5 หลายเดือนก่อน +6

    Bahut bahut dhanwaad mahi g .. Bahut sohni mehfil

  • @mdjnagal676
    @mdjnagal676 5 หลายเดือนก่อน +6

    Asi kafi Dina ton intzaar karde c feroz ji thank you so much mahi put ji God bless you ji 🇦🇪❤️

  • @Matharu-x6e
    @Matharu-x6e 5 หลายเดือนก่อน +2

    Bina break lye sara program dekhea thanks mahi g mam satinder sartaj g nu blau please ❤❤❤

  • @parveenbangar3749
    @parveenbangar3749 4 หลายเดือนก่อน +2

    ਬਹੁਤ ਲਿਆਕਤ ਫਿਰੋਜ ਖਾਨ ਵਿੱਚ।

  • @friendsstudiophagwara
    @friendsstudiophagwara 4 หลายเดือนก่อน

    Sade time de sare kalakar bahut hi. Sohne. Jina nu dekh. Ke menu bahut sakun milda🥰🥰

  • @ramandeepsingh6016
    @ramandeepsingh6016 5 หลายเดือนก่อน +2

    Best singing Firoz khan ji
    Main kahaan ab jism hoon . By lata mangeshker ji ❤ beautiful song

  • @SandeepSingh-yz6zc
    @SandeepSingh-yz6zc 4 หลายเดือนก่อน +1

    ਫਿਰੋਜ ਖਾਨ ਨੰਬਰ ਵਨ ਗਾਇਕ ਨੇ। ਬਹੁਤ ਵਧੀਆ ਆਵਾਜ਼ ਦੇ ਮਾਲਕ ਨੇ। ਬਹੁਤ ਹੀ ਸੁਰੀਲੀ ਅਵਾਜ਼ ਫਿਰੋਜ ਜੀ ਦੀ

  • @jaswinderkaur7254
    @jaswinderkaur7254 5 หลายเดือนก่อน

    Sade time de sare kalakar bahut hi. Sohne. Jina nu dekh. Ke menu bahut sakun milda🙏🙏🙏❤️👌👌👌

  • @arnsingh2430
    @arnsingh2430 5 หลายเดือนก่อน +9

    Ahh ta craa kra taa ustaad Ji aye mahi di mehfil ch

  • @MandeepKaur-lc8on
    @MandeepKaur-lc8on 5 หลายเดือนก่อน +1

    Thank you so much for inviting him such a gem of music ❤️❤️

  • @sunnysingh-y7z
    @sunnysingh-y7z 5 หลายเดือนก่อน +1

    mahi g tusi bohat nyc o sariya kudeya nal lag o tusi har ik nu apna bana lene o tuhade wich bilkul b attitude ni har ik nu tusi pyar krde o love u mahi sharma g❤❤❤❤❤

  • @jodhgill5730
    @jodhgill5730 5 หลายเดือนก่อน +5

    ਦੁਰਗਾ ਰੰਗੀਲਾ ਸਾਬ ਨੂੰ ਲੈ ਕੇ ਆਓ ਜੀ

  • @manigaming7664
    @manigaming7664 5 หลายเดือนก่อน +2

    Bhot shoni voice aa koi singer Rees ni kr skda ch TV 📺 ja buffer te ch live koi tord ni froj khan saab da ❤❤❤

  • @RoothShergill
    @RoothShergill 5 หลายเดือนก่อน +11

    Favorite singer ❤❤🎉

  • @ramitkumar6078
    @ramitkumar6078 5 หลายเดือนก่อน +4

    Umran de sanjh hove ssong sade viah de moovi ch aa nice song

  • @GurvinderSingh-ll9sd
    @GurvinderSingh-ll9sd 5 หลายเดือนก่อน +1

    Ssa mahi ji main v comment kita c feroz khan lyi thank you so much ohna nu sade rubru kita next tusi gurkirpal Surapuri nu bulao bahut wadiya song ne ohna de v wmk

  • @StaraStudio7
    @StaraStudio7 5 หลายเดือนก่อน

    Bohat Vadia jee main tuhade sare episode wekh riya waa...Bohat Maza aa raha Mahi Di Mafil wekh ke
    from Pakistan Punjab Pakpattan

  • @GURJEETSINGH-dc2hx
    @GURJEETSINGH-dc2hx 5 หลายเดือนก่อน +2

    Thankyou so much mam for inviting Feroz khan sir on my demand ,last I have comments to you for call him.

  • @usmangujjar-kw2ip
    @usmangujjar-kw2ip 5 หลายเดือนก่อน +6

    Sat sari akla Aslam alkum g ma usmaan gujjar Pakistan Punjab ton ma koi v thda show mis nhi kita sare show dekhe

  • @AmitSharma-gu8mq
    @AmitSharma-gu8mq 5 หลายเดือนก่อน +1

    dekho feroz khan saab wargi awaz te bhaakamaal e hai.....but jo soch hai feroz khan ji hora di oh oss toh upper hai gyaki ch te therav hai e hai but galbaat ch v bahut therav hai❤️ lots of love feroz khan saab

  • @JatinderSony-ny3pr
    @JatinderSony-ny3pr 5 หลายเดือนก่อน

    Gall khaas sb to vdia te mera fvrt geet🎉🎉❤❤

  • @JatinderSony-ny3pr
    @JatinderSony-ny3pr 5 หลายเดือนก่อน

    Hje mai sunya nhi sirf start ii kita pr menu eda lgda ke aj tak da sb vdia episode hon vala ❤❤

  • @sahilkhajuria3045
    @sahilkhajuria3045 5 หลายเดือนก่อน +3

    Iam big fan of great legend feroz khan ji. Down to 🌎 person.humble person

  • @Ginderdeolrecord
    @Ginderdeolrecord 5 หลายเดือนก่อน +1

    ❤❤❤❤❤
    ❤❤❤❤❤
    ❤❤❤❤❤
    ❤❤❤❤❤
    ❤❤❤❤❤
    ❤❤❤❤❤
    ❤❤❤❤❤ ਲਵਲੀ ਨਿਰਮਾਣ ਨਾਲ ਵੀ ਮਹਿਫ਼ਲ ਹੋਣੀਂ ਚਾਹੀਦੀ ਇੱਕ ਼਼਼ਧੰਨਵਾਦ

  • @KulwinderSingh-qr7ps
    @KulwinderSingh-qr7ps 5 หลายเดือนก่อน +2

    Feroz khan pind tihare aaya c 26/06/2024 nu aaya c menu bhut umeed c k mahi di mehfil jarur aaun ge ajj Mera supna pura ho geya ❤

  • @DalwinderSingh-t3q
    @DalwinderSingh-t3q 5 หลายเดือนก่อน

    ਮਾਹੀ ਜੀ ਐਸੀ ਤੁਹਾਡੇ ਸ਼ਹਿਰ asr ਤੋ ਹਾ ਜੀ ਆਸੀ ਤੁਹਾਡੇ ਸਾਰੇ episode ਦੇਖਦੇ ਹਾ ਸਾਨੂੰ ਤੁਹਦੇ ਸਾਰੇ episode bhttਵਾਡੀਆ ਲੱਗੇ ਤੁਸੀ ਜੋ ਪੁਰਾਣੇ ਕਲਾਕਾਰ ਭੁਲਾ ਕੇ ਰੂਬਰੂ ਕਰਦੇ ਸਾਨੂੰ ਬਹੁਤ ਚੰਗਾ ਲੱਗਦਾ ਹਾ 😊😊😊

  • @HarkamalSingh-gm4dw
    @HarkamalSingh-gm4dw 5 หลายเดือนก่อน +1

    Maahi ji shuruwat tusi surile kalaakara ton kiti h boht agge tak show javega❤❤❤❤

  • @BantyGill-p9h
    @BantyGill-p9h 5 หลายเดือนก่อน +4

    Sura De Singer Oustad Feroz Khan ❤️🌹🌹🙏🙏😀

  • @SanjaySikander
    @SanjaySikander 4 หลายเดือนก่อน +1

    ਮੇਰੀ ਜ਼ਿੰਦਗੀ ਵੀ ਫ਼ਿਰੋਜ਼ ਖਾਂ ਜੀ ਦੇ ਨਾਮ ਆ 🎉

  • @butasingh8038
    @butasingh8038 5 หลายเดือนก่อน +7

    ਲਾਭ ਹੀਰਾ ਜੀ

  • @ravidasiaroyal7406
    @ravidasiaroyal7406 3 หลายเดือนก่อน

    ਪੂਰੀ ਟੀਮ ਦਾ ਦਿਲੋਂ ਧੰਨਵਾਦ ਜੀ,
    ਫਿਰੋਜ਼ ਖਾਨ ਵਰਗੇ ਹੀਰੇ ਪੁੱਤ ਸਭਨਾਂ ਦੇ ਸਨਮੁੱਖ ਕਰਦੇ ਹੋ ❤

  • @listenmaninder
    @listenmaninder 5 หลายเดือนก่อน +1

    ਇਹ ਅੱਜ ਪਹਿਲੀ ਵਾਰ ਮਾਹੀ ਦੀ ਮਹਫ਼ਿਲ ਵਿੱਚ ਇੱਕ ਗਾਇਕ ਆਇਆ ਪਹਿਲਾਂ ਤਾਂ ਬੱਸ ਕਲਾਕਾਰ ਹੀ ਆਏ ਸੀ ❤❤❤❤

  • @usmangujjar-kw2ip
    @usmangujjar-kw2ip 5 หลายเดือนก่อน +6

    Mari Binti a k Harbhajan maan sab da jrur podcast karo bht vdiya singar actar ty insan v bht ba kmaal ne ona da podcast zrur kryo
    Pakistan ch Lok bht psnd karde ne Punjabi song movie nu

  • @sarwargujjar1760
    @sarwargujjar1760 5 หลายเดือนก่อน

    Mn tuhade bht programme wekhe ne mahi sahb pr aj pehle din lga k koe apna roohdar mehman aaya jinna nu changi gayeki te change poetry da pura pura fehm ae pura pta ae
    Jeonde rho feroz khan sahb

  • @preetvirk3095
    @preetvirk3095 5 หลายเดือนก่อน +1

    ਮਾਹੀ ਭੈਣ ਅੱਜ ਗਾਣੇ ਬਹੁਤ ਘੱਟ ਸੁਣੇ ਫਿਰੋਜ਼ ਭਾਜੀ ਹੁਣ ਕੋਲੋ

  • @SAM-DHOLI
    @SAM-DHOLI 5 หลายเดือนก่อน +3

    Bdea 👌👌👌👌👌👌👌👌

  • @blackrosefilms2762
    @blackrosefilms2762 5 หลายเดือนก่อน

    ❤❤❤God bless you ustaad ji Waheguru ji chrdekala ch rekhe

  • @KuldeepSingh-hz2ik
    @KuldeepSingh-hz2ik 5 หลายเดือนก่อน +2

    Jio hajaro shall firoj khan sahab

  • @sonusingh756
    @sonusingh756 5 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਜੀ

  • @SaiJiDaAvtar786
    @SaiJiDaAvtar786 5 หลายเดือนก่อน +2

    Waw ji waw ajj to ❤khus ho gay

  • @manojkashyap513
    @manojkashyap513 5 หลายเดือนก่อน

    Very very thanks saari team dillon ❤❤❤❤❤ Dhanwaad sb da feroz khan ji nu buloun lai ❤❤❤❤🎉🎉

  • @gurmukhsinghsandhu5169
    @gurmukhsinghsandhu5169 2 หลายเดือนก่อน

    Firoz khan .masha ali.ranjeet rana .kanth klar.kaml khan.a sab sade fevrit ne ❤❤❤

  • @parmmsingh
    @parmmsingh 5 หลายเดือนก่อน +1

    25:06 haye thoda hassa rabb thonu te thode ਹਾਸਿਆਂ ਨੂੰ ਲੰਮੀਆਂ ਉਮਰਾਂ bakhshe mere hasse v ਰੱਬ ਥੋਡੀ ਝੋਲੀ pa dewwe🕊️🩷

  • @Sranjatinder
    @Sranjatinder 5 หลายเดือนก่อน +1

    Waheguru Ji 🙏🙏🙏🙏🙏

  • @pindabuttarmusic
    @pindabuttarmusic 5 หลายเดือนก่อน +1

    Rabbi rooh aa ustad g❤❤❤❤

  • @gouravattri8099
    @gouravattri8099 5 หลายเดือนก่อน +2

    #jazzy b # babbu maan Saab # gurdas maan Saab # miss pooja# harbhajan shera#jasbir jassi # amrinder gill. ehna nu mehfil ch shamilllll kro g❤❤❤❤❤❤❤❤❤❤❤❤❤❤❤❤❤❤❤

  • @vishalawan1049
    @vishalawan1049 4 หลายเดือนก่อน

    Maahi ji bahu he vadiya interview ustadji naal🎉🎉❤❤❤❤😮😮😮

  • @mandeepbajwa2897
    @mandeepbajwa2897 5 หลายเดือนก่อน +1

    ਮਾਹੀ ਇੱਕ ਕਲਾਕਾਰ ਸੀ ਜੱਜ ਸ਼ਰਮਾ 90-95 ਵਿੱਚ ਬਹੁਤ ਝੜਾਈ ਸੀ ਉਹਨਾਂ ਦੀ ਅੱਜ ਕੱਲ ਕਿੱਥੇ ਹਨ ਲੱਭੋ ਉਹਨਾਂ ਨੂੰ ਜ਼ਰੂਰ ਲੈ ਕੇ ਆਵੋ ਬਹੁਤ ਵਧੀਆ ਸੈਡ ਸੋਗ ਸਨ ਉਨ੍ਹਾਂ ਦੇ ਤੁਸੀਂ ਇੱਕ ਵਾਰੀ ਸੁਣ ਕੇ ਵੇਖੋ ਉਨ੍ਹਾਂ ਨੂੰ

  • @ramitkumar6078
    @ramitkumar6078 5 หลายเดือนก่อน +4

    Mahi ji amrindergill ji nu v bulayeo

  • @Sarbjit-k1b
    @Sarbjit-k1b 5 หลายเดือนก่อน +2

    My favourite singer God bless you bro ❤❤❤❤

  • @adv156
    @adv156 หลายเดือนก่อน

    Eh shi gal kaha firoj Khan ji da. riste bhut nibhde ne assi dekhea bhut simple ne

  • @ਨਿੰਦਰਖੁਸਰੋਪੁਰੀਆ
    @ਨਿੰਦਰਖੁਸਰੋਪੁਰੀਆ 4 หลายเดือนก่อน +1

    ਰੂਹ ਖੁਸ਼ ਹੋ ਗਈ ਰਬ ਮੈਨੂੰ ਪੈਸੇ ਦੇਵੇ ਮੈ ਜਨਾਬ ਫ਼ਿਰੋਜ਼ ਖਾਨ ਜੀ ਨੂੰ ਆਪਣੇ ਘਰ ਬੁਲਾ ਕੇ ਬੱਸ ਇਕੋ ਗਾਣਾ ਸੁਣੀ ਜਾਣਾ ਫ਼ਸਲੀ ਬਟੇਰੇ

  • @JugrajManga
    @JugrajManga 5 หลายเดือนก่อน +2

    Babbu maan ustad g

  • @GurlalSingh786-gb7gz
    @GurlalSingh786-gb7gz 5 หลายเดือนก่อน

    Good feroz khan ji nu tusi le ke aye 😮😮

  • @NavBajwa-zc5ls
    @NavBajwa-zc5ls 5 หลายเดือนก่อน +2

    Mahi g asi tohade har episode di wait karde ha tusi ikko line de singer leke aunde ho
    Kuch alag kro
    Jiwe labh heera Amrita Virk hardev mahingal lovely nirman gora chak wala davinder Kohinoor old.......old singer🤞

  • @varindersohal5908
    @varindersohal5908 5 หลายเดือนก่อน +3

    Pani diyan challa 12:20

  • @sarbbanga5563
    @sarbbanga5563 5 หลายเดือนก่อน

    ਮਾਹੀ ਦੀ ਮਹਿਫ਼ਿਲ on top ❤❤❤❤❤❤❤❤❤❤❤❤

  • @sonubains3411
    @sonubains3411 5 หลายเดือนก่อน +1

    ❤Feroz Paji Ji❤

    • @Singh-co4xn
      @Singh-co4xn 5 หลายเดือนก่อน +1

      ❤❤❤

  • @SukhpreetSingh-zs1wj
    @SukhpreetSingh-zs1wj 5 หลายเดือนก่อน +4

    Kala nizampuri da interview Karo ji

  • @NavBajwa-zc5ls
    @NavBajwa-zc5ls 5 หลายเดือนก่อน +2

    Mahi g ustad labh heera nu bulao g

  • @pkumar7568
    @pkumar7568 5 หลายเดือนก่อน

    Kamal khan g aane chaide ha ,,,mahi di mehfil vich❤

  • @GurpreetSingh-hk5ob
    @GurpreetSingh-hk5ob 5 หลายเดือนก่อน +1

    Number 1 singer

  • @binder9308
    @binder9308 5 หลายเดือนก่อน +1

    Firoj Khan g is my favourite singer..

  • @Amrit-k10
    @Amrit-k10 5 หลายเดือนก่อน

    Down to Earth ਇਨਸਾਨ 👍👍🫶🫶🔥

  • @Official_jassi_pharwali
    @Official_jassi_pharwali 5 หลายเดือนก่อน

    ਮਾਹੀ ਜੀ ਸੰਗਰਾਮ ਦੀ ਵੀ interview kro

  • @listenmaninder
    @listenmaninder 5 หลายเดือนก่อน

    Chann artist ❤❤❤❤❤❤
    After Sardool saab he is the king of punjabi music ❤❤❤❤❤

  • @KrishnadeviKrishna-uh5uh
    @KrishnadeviKrishna-uh5uh 5 หลายเดือนก่อน +1

    My favourite singer😍

  • @soda386
    @soda386 5 หลายเดือนก่อน +1

    ਮਾਹੀ ਮੈਡਮ ਜੀ ਸਤਾਜ ਲਾਭ ਹੀਰੇ ਨੂੰ ਵੀ ਬੁਲਾ ਲਓ ਜੀ ਆਪਣੀ ਮਹਿਫਲ ਵਿੱਚ ਸਿਰਾ ਹੀ ਹੋ ਜਾਓ ਜੀ ਸੈਡ ਸੌਂਗ ਗੀਤਾਂ ਦੇ ਵਾਸਾ ਲੋਕ ਨੇ

  • @MandeepKaur-xb9wv
    @MandeepKaur-xb9wv 5 หลายเดือนก่อน

    ❤❤❤❤ koi laagfz nhi ji laajwab ji

  • @parmmsingh
    @parmmsingh 5 หลายเดือนก่อน

    28:17 fe tan ਜ਼ਿਆਦਾ ਈ favourite ae 😂😅

  • @vijaykumar-yb4nt
    @vijaykumar-yb4nt 5 หลายเดือนก่อน

    Best podcast mahi ji hun takk da sabh ton best

  • @KirnaKaur-so1pl
    @KirnaKaur-so1pl 5 หลายเดือนก่อน

    Hsde bhut sohne lgde aa feroz khan ji❤❤❤❤❤❤❤❤❤❤❤❤❤❤

  • @kawaljeetsingh1357
    @kawaljeetsingh1357 4 หลายเดือนก่อน

    bhot vadiya dear....

  • @sandeepsingh-qr8bb
    @sandeepsingh-qr8bb 5 หลายเดือนก่อน +1

    Firoz khan paji bahut sureela gaunda wa

  • @HappySingh-p1l1b
    @HappySingh-p1l1b 5 หลายเดือนก่อน

    Very nice❤god bless🙏 all

  • @rohitbuttar3719
    @rohitbuttar3719 5 หลายเดือนก่อน

    End krvati❤❤

  • @VickyGharu-ov2vj
    @VickyGharu-ov2vj 5 หลายเดือนก่อน +1

    Eni garmi chh kot😮

  • @arshpreetjandu8162
    @arshpreetjandu8162 5 หลายเดือนก่อน +1

    ਅੱਜ ਬਣੇਗੀ ਗੱਲ 👍👍🙏🙏

  • @FSNoormusic
    @FSNoormusic 2 หลายเดือนก่อน

    Firoz khan ji tusi hasde bhot sohne ❤❤lagde oo

  • @RajanKumar-os9kg
    @RajanKumar-os9kg 5 หลายเดือนก่อน

    Kya Baat ❤ khan sab❤

  • @ravchahal8848
    @ravchahal8848 5 หลายเดือนก่อน +1

    Me and Ferozzz we are schoolmates 😍😍😍😍😍😍 singaaaraaa