Punjab Di Gal (Official Video) | Ranjit Bawa | Sukh Aamad | Black Virus | Latest Punjabi Songs

แชร์
ฝัง
  • เผยแพร่เมื่อ 27 ส.ค. 2024
  • Ranjit Bawa Presents
    Song - Punjab Di Gal
    Singer / Composer- Ranjit Bawa
    Lyrics - Sukh Aamad
    Music- Black Virus
    Video - Stalinveer
    Photography - tarunjyot singh
    Reels- / 1031231378361550
    Spotify- open.spotify.c...
    Label - Ranjit Bawa
    Subscribe & Follow Ranjit Bawa on All Social Media Platforms
    ► Like on Facebook: / folkmanranjitbawa
    ► Follow on Twitter: / bawaranjit
    ► Follow on Instagram: / ranjitbawa
    ►Follow on Snapchat / imrbawa
    Digitally Powered By - Team Ranjit Bawa

ความคิดเห็น • 2.1K

  • @karmitakaur3390
    @karmitakaur3390 3 หลายเดือนก่อน +745

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @honeyjabbal9375
    @honeyjabbal9375 3 หลายเดือนก่อน +162

    ਪਿੰਡੇ ਤੇ ਹੰਢਾਇਆ ਬਾਜਵੇ ਤੋਂ ਬਾਵੇ ਤੱਕ ਦਾ ਸਫ਼ਰ ਗੀਤਾਂ ਰਾਹੀਂ ਬੋਲਦਾ ਐ, ਜਿਉਂਦਾ ਰਹਿ, ਪੰਜਾਬੀ ਮਾਂ ਬੋਲ਼ੀ ਤੇ ਪੰਜਾਬੀਆਂ ਨੂੰ ਤੇਰੇ ਤੇ ਮਾਣ ਐ |

  • @Mangdeep_0008
    @Mangdeep_0008 หลายเดือนก่อน +3

    ਅੱਜ ਕਲ ਗੀਤਾਂ ਵਿਚ ਮਾ ਬਾਪ ਪੰਜਾਬ ਦੀ ਗੱਲ ਕੋਈ ਨਹੀਂ ਕਰਦਾ ਪਰ ਤੁਸੀ ਹਰ ਬਾਰ ਪੰਜਾਬੀ ਦੀ ਗੱਲ ਕਰਦੇ ਹੋ ਪੰਜਾਬ ਦੇ ਹੱਕ ਵਿੱਚ ਬੋਲਦੇ ਹੋ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ ❤ ਤੁਹਾਡੀ ਇਸ ਸੋਚ ਅਤੇ ਗਾਇਕੀ ਨੂੰ ਦਿਲ ਤੋ ਧੰਨਵਾਦ ❤💯
    ਜਿਉਂਦੇ ਵਸਦਾ ਰਹਿ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ

  • @user-fc5fd3rd6s
    @user-fc5fd3rd6s 14 ชั่วโมงที่ผ่านมา +1

    ਵਾਹ ਜੀ ਰੂਹ ਖੁਸ਼ ਹੋ ਗਈ ਜੀ ❤❤ਅਕਾਲ🙏🙏🦅🦅⚔️⚔️🌿🌿🌿

  • @sukhwindersingh997
    @sukhwindersingh997 3 หลายเดือนก่อน +96

    ਬਾਵਾ ਬਾਵਾ ਕਰਾਤੀ ਰਣਜੀਤ ਬਾਵੇ ਨੇ, ਰੱਬ ਇਸਨੂੰ ਮੇਰੀ ਉਮਰ ਵੀ ਲਾ ਦੇਵੇ। ਪੰਜਾਬ ਦਾ ਦਰਦ ਦਿਲ ਵਿੱਚ ਰੱਖੀ ਫਿਰਦਾ ਸ਼ੇਰ ਬੱਗਾ। ਸਿਰਾ ਲਾਤਾ ।ਨੰਬਰ ਇਕ ਸਿਰਫ ਰਣਜੀਤ ਬਾਵਾ। ਜਿਹੜਾ ਗਾਇਕ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ,ਉਹ ਸਰਕਾਰਾਂ ਨੂੰ ਬੁਰਾ ਲੱਗਦਾ। ਪਰ ਸ਼ੇਰ ਕਿੱਥੋ ਦੱਬਦਾ।

    • @chanloharka2088
      @chanloharka2088 3 หลายเดือนก่อน +1

      🙏🙏🙏 sahi gall

  • @ManmeetSandhu-Music
    @ManmeetSandhu-Music 3 หลายเดือนก่อน +163

    ਬੁਣਿਆ ਸੀ ਜੋ ਗੁਰੂਆਂ ਨੇ
    ਉਸ ਖਾਬ ਦੀ ਗੱਲ ਜਰੂਰੀ ਐ
    ਗੱਲਾ ਭਾਵੇ 100 ਕਰੀਏ
    ਪੰਜਾਬ ਦੀ ਗੱਲ ਜਰੂਰੀ ਐ 💯

  • @harwindersingh7224
    @harwindersingh7224 หลายเดือนก่อน +3

    ਪੰਜਾਬ ਚ ਬਰਕਤ ਹੀ ਬਰਕਤ ਰਹੇਗੀ ਦਾਤਾ ਲਿਖ ਗਿਆ ਲੇਖ ਪੰਜਾਬ ਦੇ ❤

  • @Brar-Farming744
    @Brar-Farming744 หลายเดือนก่อน +5

    ਪੰਜਾਬ ਦੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਹਰੇਕ ਪੰਜਾਬੀ ਦਾ ਫਰਜ਼ ਆ 👍

  • @navdeepartistdabwali4623
    @navdeepartistdabwali4623 2 หลายเดือนก่อน +12

    ਸਤਲੁਜ ਦੇ ਵਿੱਚ ਰਲਦੇ
    ਬੁੱਢੇ ਆਬ ਦੀ ਗੱਲ ਜ਼ਰੂਰੀ ਏ..
    ਹੋ ਭਾਵੇਂ ਸੌ ਕਰੀਏ
    ਪੰਜਾਬ ਦੀ ਗੱਲ ਜ਼ਰੂਰੀ ਏ..

  • @lavimann1860
    @lavimann1860 3 หลายเดือนก่อน +34

    ਸਭ ਨੂੰ ਬੇਨਤੀ ਹੈ ਕਿ ਅਮਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿਉ

  • @rajsidhu5888
    @rajsidhu5888 หลายเดือนก่อน +7

    ਬਹੁਤ ਖੂਬ ਰਣਜੀਤ ਸਿੰਘ ਬਾਵਾ ਦੁਆਰਾ ਪੰਜਾਬ ਲਈ ਗਾਇਆ ਗੀਤ

  • @ਜੀਵਨਉੱਨਤੀJeevanUnnati
    @ਜੀਵਨਉੱਨਤੀJeevanUnnati หลายเดือนก่อน +1

    ਪੰਜਾਬ , ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬੀਓ SGPC ਦੀਆਂ ਵੋਟਾਂ ਲਈ ਤਿਆਰ ਰਹੋ।
    ਆਪਣੇ ਅਸਲੀ ਯੋਧਿਆਂ ਅੰਮ੍ਰਿਤਪਾਲ ਸਿੰਘ ਜੀ ਨੂੰ ਆਕਾਲ ਤਖਤ ਸਾਹਿਬ ਦੀ ਕਮਾਨ ਦਿਓ ਜੀ।❤❤❤❤❤❤❤

  • @gurpreetkaur323
    @gurpreetkaur323 3 หลายเดือนก่อน +37

    ਵੀਰੇ ਹਰ ਵਾਰ ਤੁਸੀ ਏਨੀ ਵੱਡੀ ਗੱਲ ਕਰਦੇ ਓ ਜਿਥੋਂ ਤੱਕ ਕੋਈ ਵਿਰਲਾ ਹੀ ਸੋਚ ਸਕਦਾ। ਸਲਾਮ ਏ ਤੁਹਾਡੀ ਸੋਚ ਨੂੰ ਵੀਰੇ ❤❤

  • @GNEBAHMANA
    @GNEBAHMANA 3 หลายเดือนก่อน +5

    ਵੀਰੇ ਹਰ ਵਾਰ ਤੁਸੀ ਏਨੀ ਵੱਡੀ ਗੱਲ ਕਰਦੇ ਓ ਜਿਥੋਂ ਤੱਕ ਕੋਈ ਵਿਰਲਾ ਹੀ ਸੋਚ ਸਕਦਾ। ਸਲਾਮ ਏ ਤੁਹਾਡੀ ਸੋਚ ਨੂੰ ਵੀਰੇ

  • @lakhvirbains8270
    @lakhvirbains8270 20 ชั่วโมงที่ผ่านมา

    Bawa jado vi koi git gaouda aa dilon gaouda aa♥️♥️♥️♥️♥️🙏🙏🙏🙏🙏💯💯💯💯💯🌹🌹🌹🌹🌹🌹🌹

  • @gurcharansingh-gd2lq
    @gurcharansingh-gd2lq หลายเดือนก่อน +1

    22 Kari chal sewa Punjab di

  • @sandhupoultryfarm
    @sandhupoultryfarm 3 หลายเดือนก่อน +68

    ਹਰ ਇਕ ਨੂੰ ਆਪਣੀ ਆਪਣੀ ਪਈ ਹੈ। ਇਥੇ ਪੰਜਾਬ ਦੀ ਫ਼ਿਕਰ ਕਿਨੂੰ ਹੈ ? ਹਰ ਪੰਜਾ ਸਾਲਾਂ ਬਾਅਦ ਕੋਈ ਨਵਾਂ ਲੁੱਟਣ ਆ ਜਾਂਦਾ

    • @hitechtution7537
      @hitechtution7537 2 หลายเดือนก่อน +1

      Payi ehnu v ni eh v bs TH-cam to kmayi tk seemit aa

  • @Gurpreetkamboj271
    @Gurpreetkamboj271 3 หลายเดือนก่อน +29

    ਰਣਜੀਤ ਸਿੰਹਾਂ ਤੇਰੀ ਕੋਈ ਰੀਸ ਨਹੀਂ ਕਰ ਸਕਦਾ, ਗੁੱਡ ਬੰਦਾ ❤

  • @amarbiramarbir5196
    @amarbiramarbir5196 หลายเดือนก่อน +1

    ਵਾਹਿਗੁਰੂ ਜੀ 🙏🙏🙏🙏🙏

  • @diljitsingh6178
    @diljitsingh6178 หลายเดือนก่อน +1

    ਸ਼ੇਰੇਪੰਜਾਬ ਨਵਾਬ ਦੀ ਗੱਲ ਹੋਵੇਗੀ, ਬਾਕੀ ਗੱਲਾਂ ਵੀ ਹੁਣ ਗਈਆ, ਪੰਜਾਬ ਦੀ ਗੱਲ ਹੋਵੇਗੀ।

  • @singhpalvinder6741
    @singhpalvinder6741 3 หลายเดือนก่อน +16

    ਊਂ ਗੱਲਾਂ ਭਾਵੇ 💯 ਕਰੀਏ ਪੰਜਾਬ ਦੀ ਗੱਲ ਜਰੂਰੀ ਐ ਜੀਉ ਰਣ ਜੀਤ ਵੀਰ ਜੀ ਜੀਉ ਸੇਰਾ🙏🏻🙏🏻🙏🏻🙏🏻🙏🏻

  • @shamshersingh5653
    @shamshersingh5653 3 หลายเดือนก่อน +10

    ਰਣਜੀਤ ਬਾਵਾ ,,ਬਹੁਤ ਵਧੀਆ ਵੀਰ ਤੁਸੀਂ ਜਦੋਂ ਵੀ ਗਾਉਂਦੇ ਆਪਣੇ ਪੰਜਾਬ ਲਈ ਬਹੁਤ ਸੋਹਣਾ ਗਾਉਂਦੇ ਉ ,,,,, ਸਾਨੂੰ ਮਾਣ ਏ ਤੁਹਾਡੇ ਤੇ ਨਾਲ ਤੁਹਾਡੀ ਅਵਾਜ਼ ਤੇ 🙏❤

  • @RipanPartap
    @RipanPartap หลายเดือนก่อน +1

    Waheguru ji❤❤❤❤❤❤❤

  • @amrindersinghmander6458
    @amrindersinghmander6458 3 หลายเดือนก่อน +17

    ਗੀਤ ਹੋਰ ਲੰਮਾ ਹੋਣਾ ਚਾਹੀਦਾ ਸੀ, ਵਿੰਹਦੇ ਰਹੀਏ, ਮੁੱਕੇ ਈ ਨਾ, ,
    ਸਾਡੇ ਵਰਗੇ ਦਾਣੇ-ਪਾਣੀ ਦੇ ਬੱਝੇ ਹੋਏ ਵੀ ਐਹੋ ਜਿਹੇ ਗੀਤ ਸੁਣਕੇ ਖਿਆਲਾਂ ਚ ਪਿੰਡ ਗੇੜਾ ਮਾਰ ਆਂਉਦੇ ਨੇ, ਖੇਤਾਂ ਦੇ ਦੀਦਾਰ ਹੋ ਜਾਂਦੇ ਨੇ, ਜਿਉਂਦੇ ਰਹੁ ਭਰਾਵੋ

  • @rajnikaur4072
    @rajnikaur4072 3 หลายเดือนก่อน +12

    ਸੱਚ ਕਿਹਾ ਵੀਰ ਜੀ ਪੰਜਾਬ ਦੀ ਗੱਲ ਜ਼ਰੂਰੀ ਐ ❤
    ਤੇ ਜੋ ਸਾਡੇ ਭੈਣ ਭਰਾ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਦੌੜ ਗਏ ਨੇ ਨਾਲ ਉਹਨਾਂ ਨੂੰ ਵੀ ਆਪਣਾ ਫਰਜ਼ ਯਾਦ ਕਰਾਉਣਾ ਜ਼ਰੂਰੀ ਐ ❤ ਜਿਹੜੀ ਸਾਡੀ ਨਵੀਂ ਪੀੜ੍ਹੀ ਆਪਣੀ ਅਣਮੁੱਲੀ ਵਿਰਾਸਤ ਨੂੰ ਭੁੱਲਦੀ ਜਾ ਰਹੀ ਐ ਉਹਨਾਂ ਦੀਆਂ ਅੱਖਾਂ ਖੋਲ੍ਹਣ ਲਈ ਤੁਸੀਂ ਆਪਣਾ ਬਹੁਤ ਵਧੀਆ ਯੋਗਦਾਨ ਪਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ 🙏🏻 ਤੇ ਸਾਨੂੰ ਸਾਰਿਆਂ ਨੂੰ ਵੀ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਬਲ ਬਖਸ਼ਣ 🤞🏻✨

  • @MUsman-rw2uo
    @MUsman-rw2uo หลายเดือนก่อน

    پنجاب دی گل ضروری اے🎶

  • @cheenuelectronicsmoga9394
    @cheenuelectronicsmoga9394 17 วันที่ผ่านมา

    Ranjit Bawa de song bhut sohne hunde a .

  • @Vicky_Lakhesar
    @Vicky_Lakhesar 3 หลายเดือนก่อน +73

    ਇਹ ਪੈਸੇ💸 ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ,
    ਬੜੇ ਕੀਮਤੀ ਨੇ ਇਹ ਪਲ⌚ ਫਿਕਰਾਂ ਚ ਰੋਲ ਨਾ,
    ਪੈਣਾ ਆਖਰ ਨੂੰ ਰੋਣਾ😭 ਫਿਰ ਕਾਹਤੋਂ ਪਛਤਾਉਣਾ,
    ਜਦੋਂ ਪਲ ਵੀ ਨਾ ਮਿਲੀ ਮੂੰਹੋਂ🙏 ਮੰਗੀ ਜ਼ਿੰਦਗੀ,
    ਉਹ ਦਿਲਾ ਰੋਵੇਂਗਾ❣️, ਚੱਲੀ ਆਂ👋 ਮੈਂ ਜਦੋਂ ਕਹਿਕੇ ਲੰਘੀ ਜ਼ਿੰਦਗੀ
    ਉਹ ਦਿਲਾਂ ਰੋਵੇਂਗਾ, ਚੱਲੀ ਆਂ ਮੈਂ ਜਦੋਂ ਕਹਿ ਕੇ ਲੰਘੀ ਜ਼ਿੰਦਗੀ 💯

  • @user-ri8sm8hd9l
    @user-ri8sm8hd9l 3 หลายเดือนก่อน +26

    ਸੱਚ ਕਿਹਾ ਵੀਰ ਜੀ ਪੰਜਾਬ ਦੀ ਗੱਲ ਜ਼ਰੂਰੀ ਐ
    ਤੇ ਜੋ ਸਾਡੇ ਭੈਣ ਭਰਾ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਦੌੜ ਗਏ ਨੇ ਨਾਲ ਉਹਨਾਂ ਨੂੰ ਵੀ ਆਪਣਾ ਫਰਜ਼ ਯਾਦ ਕਰਾਉਣਾ ਜ਼ਰੂਰੀ ਐ ਜਿਹੜੀ ਸਾਡੀ ਨਵੀਂ ਪੀੜ੍ਹੀ ਆਪਣੀ ਅਣਮੁੱਲੀ ਵਿਰਾਸਤ ਨੂੰ ਭੁੱਲਦੀ ਜਾ ਰਹੀ ਐ ਉਹਨਾਂ ਦੀਆਂ ਅੱਖਾਂ ਖੋਲ੍ਹਣ ਲਈ ਤੁਸੀਂ ਆਪਣਾ ਬਹੁਤ ਵਧੀਆ ਯੋਗਦਾਨ ਪਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੇ ਸਾਨੂੰ ਸਾਰਿਆਂ ਨੂੰ ਵੀ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਬਲ ਬਖਸ਼ਣ

  • @kawaljitkaur3753
    @kawaljitkaur3753 2 หลายเดือนก่อน +1

    Eve de song da bus ranjit bawa hi gaa sakda ❤🫡

  • @TejSingh-gh8qo
    @TejSingh-gh8qo 28 วันที่ผ่านมา

    Sira song aa.ji salute aa ji

  • @annacruz6695
    @annacruz6695 3 หลายเดือนก่อน +19

    ਜਦੋਂ ਵੀ ਬਾਵੇ ਬਾਈ ਤੇਰਾ ਨਵਾਂ ਗਾਣਾ ਰਿਲੀਜ਼ ਹੁੰਦਾ ਹੈ ਬੜਾ ਮਾਣ ਹੁੰਦਾ ਹੈ ਕਿ ਤੂੰ ਸਾਡੇ ਪਿੰਡ ਦਾ ਮਾਝੇ ਦਾ ਮਝੈਲ ਹ

    • @chanloharka2088
      @chanloharka2088 3 หลายเดือนก่อน

      Bawa veer da pind keda

    • @annacruz6695
      @annacruz6695 3 หลายเดือนก่อน

      @@chanloharka2088 ਵਡਾਲਾ ਗ੍ਰੰਥੀਆਂ ਪਿੰਡ ਆ ਬਾਈ ਗੁਰਦਾਸਪੁਰ

  • @baldeepbenipal2244
    @baldeepbenipal2244 3 หลายเดือนก่อน +15

    ਏਹੋ ਜੇਹੇ ਗੀਤ ਦੇ ਇੰਨੇ ਘੱਟ ਵਿਊ ਦੇਖਕੇ ਬਹੁਤ ਦੁੱਖ ਹੁੰਦਾ❤❤😢

  • @zahdannasar
    @zahdannasar หลายเดือนก่อน

    Love from pakistan 🇵🇰 ♥️ ❤️

  • @hardyalsingh7926
    @hardyalsingh7926 หลายเดือนก่อน

    Sahi veer tu hi krda gl

  • @SakhasinghSakha
    @SakhasinghSakha 3 หลายเดือนก่อน +6

    ਪਹਿਲਾ ਬਾਈ 84 ਨੇ ਮਾਰਤਾ
    ਹੁਣ ਨਸ਼ੇ ਨੇ ਮਾਤਰਾ
    Nevar forget 1984 😔

  • @Jasveerdhurikk
    @Jasveerdhurikk 3 หลายเดือนก่อน +13

    ਕੋਈ ਮੁਕਾਬਲਾ ਨਹੀਂ ਭਾਜੀ ਤੁਹਾਡਾ ❤

  • @kaimghumaan9805
    @kaimghumaan9805 หลายเดือนก่อน +1

    Waheguru ji

  • @user-nc2ub6sh8o
    @user-nc2ub6sh8o 28 วันที่ผ่านมา

    Love you brother ❤

  • @KARAM947
    @KARAM947 3 หลายเดือนก่อน +15

    ਉਹ ਟਿੰਡਾਂ ਵਾਲਾ ਖੂਹ …
    ਦੱਸ ਕਿਵੇਂ ਮੈਂ ਭੁੱਲ ਜਾਵਾਂ,
    ਕੋਈ ਐਸੀ ਚੀਜ਼ ਬਣਾਵੋ
    ਪੰਜਾਬ ਪੁਰਾਣੇ ਚ ਪਹੁੰਚ ਜਾਵਾਂ ❤❤

    • @Kkmusic2222
      @Kkmusic2222 3 หลายเดือนก่อน +1

      Veer ji contact no

    • @KARAM947
      @KARAM947 3 หลายเดือนก่อน +1

      @@Kkmusic2222 ਹਾਂਜੀ ਵੀਰੇ

  • @dr.sarajsingh1861
    @dr.sarajsingh1861 3 หลายเดือนก่อน +29

    ਰਣਜੀਤ ਬਾਵਾ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ

  • @kimitilal8455
    @kimitilal8455 2 หลายเดือนก่อน

    Jeonde Rehan mere Punjab de lok ..shera di kaum .. love Punjab te punbaiyt

  • @harjotaujla1558
    @harjotaujla1558 3 วันที่ผ่านมา

    Bahut Vadia veer ❤❤

  • @nirpalsingh2141
    @nirpalsingh2141 3 หลายเดือนก่อน +15

    ਬਾਵੇ ਵੀਰ ਵੀਡਿਓ ਬਹੁਤ ਵਧੀਆ ਢੰਗ ਨਾਲ ਬਣਾਈ ਆ।
    ਇਝ ਲਗਦਾ ਜਿਵੇ ਪੰਜਾਬ ਹੀ ਬੈਠੇ ਆ।
    ਬਹੁਤ ਸਾਰਾ ਪਿਆਰ UK 🇬🇧 ਤੋ

  • @omijitwal
    @omijitwal 3 หลายเดือนก่อน +5

    ਬਾਵਾ ਵੀਰ ਪੰਜਾਬ ਦਾ ਦਰਦ ਦਿਲ ਵਿਚ ਵਸਾਈ ਬੈਠਾ ਬਹੁਤ ਹੀ ਫ਼ਿਕਰਮੰਦ ਹੈ ਪੰਜਾਬ ਪ੍ਰਤੀ ਦਿਲੋਂ ਸਲਾਮ ਹੈ ਵੀਰੇ ਤੈਨੂੰ

  • @user-rq2lg8qv1e
    @user-rq2lg8qv1e หลายเดือนก่อน

    Punjab is good ❤

  • @gurditsingh933
    @gurditsingh933 หลายเดือนก่อน

    ❤ ਪੰਜਾਬ ਪੰਜਾਬੀਅਤ ਜਿੰਦਾਬਾਦ

  • @abrarulhassan6936
    @abrarulhassan6936 26 วันที่ผ่านมา

    Love Punjab ❤❤❤

  • @avtarsingh3885
    @avtarsingh3885 3 หลายเดือนก่อน +9

    ਸਤਿ ਸ਼੍ਰੀ ਅਕਾਲ ਵੀਰ ਜੀ
    ਧੰਨ ਵਾਦ ਇਹੋ ਜਿਹਾ ਗੀਤ ਪੇਸ ਕਰਨ ਵਾਸਤੇ
    ਮੇਰੇ ਵੱਲੋ ਪਹਿਲਾ ਧੰਨ ਵਾਦ ਉਸਦਾ ਜਿਸ ਨੇ ਇਸ ਗਾਣੇ ਬੋਲ ਲਿਖਿਆ ਹੈ ਤੇ ਉਸ ਤੋ ਬਾਅਦ ਚ ਰਣਜੀਤ ਬਾਵਾ ਨੂੰ ਆਪਣੀ ਆਵਾਜ਼ ਚ ਗਾਇਆ ਧੰਨ ਵਾਦ

  • @mandeepkaurmandeepkaur316
    @mandeepkaurmandeepkaur316 3 หลายเดือนก่อน +4

    ਗੱਲਾਂ ਹੀ ਰਹਿ ਗੲੀਅਾਂ ਹੁਣ ਤਾਂ ਬਸ ਫੁਕਰੀ ਮਾਰਨ ਲੲੀ ਅਸ਼ੀ ਪੰਜਾਬੀ ਹੁੰਦੇ. ..ਪੰਜਾਬ ਦੇ ਅਸਲੀ ਵਾਰਿਸਾਂ ਵਾਲਾ ਤੱਤ ਨਹੀ ਸਾਡੇ ਵਿੱਚ ਬਾਵੇ ਵੀਰ..ਚਲੋ ਕੂਗਾ ਕਦੇ ਮੇਹਰ ਰੱਬ ❤️🙏

  • @KeshavSharmakeshav326
    @KeshavSharmakeshav326 2 หลายเดือนก่อน

    Love you ❤PUNJAB

  • @official.tajinder13
    @official.tajinder13 หลายเดือนก่อน

    Bohat vadia gana v te video vi ❤

  • @harsimransingh4014
    @harsimransingh4014 3 หลายเดือนก่อน +4

    ਬਹੁਤ ਵਧੀਆ ਲਗਦਾ ਵੇਖਕੇ ਜਦੋਂ ਸਾਰੇ ਪੰਜਾਬੀ ਚ ਕਮੈਟ ਲਿਖਦੇ ਆ 🙏🙏 ਬਹੁਤ ਵਧੀਆ ਗੀਤ ਦੇ ਬੋਲ ਨੇ ❤❤

  • @user-wj3tr7jl2t
    @user-wj3tr7jl2t 21 วันที่ผ่านมา

    Very Very outstanding song❤

  • @ShaniWarraich-to2nl
    @ShaniWarraich-to2nl 2 หลายเดือนก่อน

    Mza aa gya song ka ❤

  • @kiranNagi6569
    @kiranNagi6569 3 หลายเดือนก่อน +12

    ਸਭ ਤੋਂ ਵਧੀਆ ਗੀਤ "ਪੰਜਾਬ ਦੀ ਗੱਲ ਜਰੂਰੀ "... ਬਹੁਤ ਸਾਰਾ ਸਤਿਕਾਰ ਵੀਰੇ ,,,, 🎉

  • @waheguruJiGurbhagatDHINDSA
    @waheguruJiGurbhagatDHINDSA 3 หลายเดือนก่อน +3

    Waheguru ji mihr kri 👏ਪਾਣੀ ਵਰਗੇ ਆ ਜਿਵੇਂ ਦਾ ਰੰਗ ਮਿਲਾਉਗੇ
    ਓਵੇਂ ਦੇ ਰੰਗ ਦਿਖਾਵਾਂਗੇ

  • @jagdeepsingh9344
    @jagdeepsingh9344 2 หลายเดือนก่อน

    Bahut sohna geet aa ❤

  • @RajveerSingh-ot7vl
    @RajveerSingh-ot7vl 2 หลายเดือนก่อน

    waheguru ji ❤🎉

  • @karanbirsingh2825
    @karanbirsingh2825 3 หลายเดือนก่อน +11

    ਬਹੁਤ ਖ਼ੂਬ ਸੁਰਾਂ ਵਾਲਾ ਇੱਕ ਇੱਕ ਲਫ਼ਜ਼ ਸੱਚ ਗਾਇਆ ਰਣਜੀਤ ਸੀਆਂ ❤

  • @mandeepkaur786
    @mandeepkaur786 3 หลายเดือนก่อน +16

    ਬਾਵੇ ਨੇ ਬਚਾਇਆ ਬਸ ਵਿਰਸਾ🌸🫶🏻❤️ LOTS OF LOVE ASTAAD🙌🏻👀

  • @KashmirSingh-nc4zq
    @KashmirSingh-nc4zq หลายเดือนก่อน

    Panjabi di gal karani bahut vadiya koyi te karda gal nice bro lage rho weheguru nal hai

  • @user-rq2lg8qv1e
    @user-rq2lg8qv1e หลายเดือนก่อน +1

    This songs😢 good

  • @jagatkamboj9975
    @jagatkamboj9975 3 หลายเดือนก่อน +13

    ੴ ਸਤਿਨਾਮ ਵਾਹਿਗੁਰੂ
    ਗੱਲਾਂ ਭਾਵੇਂ ਸੌਂ ਕਰਿਏ ਪੰਜਾਬ ਦੀ ਗੱਲ ਜਰੂਰੀਂ ਅ ਵਾਹਿਗੁਰੂ ਮਿਹਰ ਕਰੇ ਜੀ
    ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ 👏

  • @kismatjotbrar4411
    @kismatjotbrar4411 3 หลายเดือนก่อน +4

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਪੰਜਾਬ ਤੇ ❤

  • @Rajwindersingh-up2cc
    @Rajwindersingh-up2cc 2 หลายเดือนก่อน

    ਪੰਜਾਬ ਦੀ ਗੱਲ ਜ਼ਰੂਰੀ ਐ

  • @GurdeepSingh-w6g
    @GurdeepSingh-w6g หลายเดือนก่อน

    ❤❤❤❤ ranjit bawa

  • @kanwardeepsingh9819
    @kanwardeepsingh9819 3 หลายเดือนก่อน +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @ShamsherSingh-wb3cq
    @ShamsherSingh-wb3cq 3 หลายเดือนก่อน +3

    ਹੌਸਲਾ ਦੇਣਾ ਵੀ ਕਿਸੇ ਪੁੰਨ ਤੋ ਘੱਟ ਨਹੀਂ
    ਕਿਉਂਕਿ ਇਹ ਮਰੇ ਹੋਏ ਬੰਦੇ ਵਿੱਚ ਜਾਨ ਪਾਉਣ ਦੇ ਬਰਾਬਰ ਹੁੰਦੇ ਤੇਰੇ ਹਰ ਗੀਤ ਚੋ ਕੁੱਝ ਨਾ ਕੁੱਝ ਸਿੱਖਣ ਨੂੰ ਮਿਲਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਪੰਜਾਬ ਪੰਜਾਬੀ ਪੰਜਾਬੀਅਤ ਦੀ ਹਮੇਸ਼ਾ ਸੇਵਾ ਕਰਦੇ ਰਹੀਏ ਬਹੁਤ ਸਾਰਾ ਪਿਆਰ ਬਾਈ ਜੀ

  • @user-nh5fr2rq4j
    @user-nh5fr2rq4j 2 หลายเดือนก่อน

    Love you bahi ji 🙏❤🎉

  • @Happy-hk8gt
    @Happy-hk8gt 3 หลายเดือนก่อน +4

    ਵੋਟਾਂ ਮੰਗਣ ਵਾਲਿਆਂ ਲਈ ਸਭ ਤੋਂ ਜਰੂਰੀ ਪੰਜਾਬ ਦੀ ਗੱਲ ਕਰਨੀ ਅਤੇ ਪੰਜਾਬ ਲਈ ਦਿਲੋ ਕੁਝ ਕਰਨ ਦੇ ਯਤਨ ਕਰਨੇ

  • @Sarhan_82
    @Sarhan_82 3 หลายเดือนก่อน +4

    Love from Nankana Sahib, Punjab, Pakistan

  • @gurdeepsingh-rx3ye
    @gurdeepsingh-rx3ye 3 หลายเดือนก่อน +9

    Kya baatan ਬਾਵਿਆ ਨਹੀਂ ਰੀਸਾਂ ਤੇਰੀਆਂ।

  • @navdeepbrar3100
    @navdeepbrar3100 3 หลายเดือนก่อน +3

    ਜਿਉਦਾ ਰਹਿ ਜੁਆਨਾ ਰੱਬ ਲੰਮੀਆ ਉਮਰਾ ਕਰੇ

  • @satvirdhami3073
    @satvirdhami3073 13 วันที่ผ่านมา

    Very nice song

  • @jpsingh-h2t
    @jpsingh-h2t หลายเดือนก่อน

    ਬਾਵੇ ਭਾਜੀ❤

  • @SinghHistory3289
    @SinghHistory3289 3 หลายเดือนก่อน +3

    ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਗਾਓ ਜੀ

  • @karankallu3992
    @karankallu3992 3 หลายเดือนก่อน +4

    22ji 💯 ਕੋਈ ਸਬਦ ਨੀ ਬਹੁਤ ਸੋਹਣਾ ਗੀਤ ਆ 🙏

  • @GurpreetSingh-zj8gj
    @GurpreetSingh-zj8gj 2 หลายเดือนก่อน

    Good song ❤

  • @ashokathwal3833
    @ashokathwal3833 2 หลายเดือนก่อน

    ਝੋਨੇ ਦਾ ਬਾਈ ਕਾਂਟ ਕਰੋ ਕੋਦਰਾ ਲਗਾਓ ਬਾਬੇ ਨਾਨਕ ਦੀ ਗੱਲ ਮੰਨੋ

  • @Ronaldo-z4g7e
    @Ronaldo-z4g7e 3 หลายเดือนก่อน +4

    Maa Punjab bolda❤❤

  • @user-bw1bl1rq5k
    @user-bw1bl1rq5k 3 หลายเดือนก่อน +4

    ਸਾਡਾ ਪੰਜਾਬ ❤❤❤

  • @bhattisaab1892
    @bhattisaab1892 2 หลายเดือนก่อน

    ਖ਼ਾਲਸਾ ਰਾਜ ਜ਼ਿੰਦਾਬਾਦ

  • @jaswinderbhinder1894
    @jaswinderbhinder1894 หลายเดือนก่อน

    Nice bro👍

  • @brarphotographyrinku4769
    @brarphotographyrinku4769 3 หลายเดือนก่อน +8

    ਬਹੁਤ ਸਾਰਾ ਸਤਿਕਾਰ ਵੀਰੇ, ਹਰ ਵਾਰ ਤੁਸੀ ਏਨੀ ਵੱਡੀ ਗੱਲ ਕਰਦੇ

  • @jagatkamboj9975
    @jagatkamboj9975 3 หลายเดือนก่อน +8

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️

    • @user-ie7ot2lo9q
      @user-ie7ot2lo9q 3 หลายเดือนก่อน +1

      Jindabad jindabad kisan majdoor Ekta Punjab Punjabiyat Jindabad

    • @user-ie7ot2lo9q
      @user-ie7ot2lo9q 3 หลายเดือนก่อน +1

      Hor kiyam ho

    • @jagatkamboj9975
      @jagatkamboj9975 3 หลายเดือนก่อน

      @@user-ie7ot2lo9q ਬਿਲਕੁਲ ਜੀ 👏

  • @amritmatharu47
    @amritmatharu47 2 หลายเดือนก่อน

    🔥🔥🔥🙏🏻

  • @JaspreetsinghJas-in5nn
    @JaspreetsinghJas-in5nn 3 หลายเดือนก่อน +3

    ਬਹੁਤ ਸੋਹਣਾ ਪੰਜਾਬ ਰਣਜੀਤ ਬਾਵਾ ਵੀ ਪੰਜਾਬ ਵਰਗਾ ਈ ਆ। ❤

  • @kulwendersingh8452
    @kulwendersingh8452 3 หลายเดือนก่อน +3

    Sahbad Nhi Tere Geetan di Tareef krn vaste🎉.. Love it..

  • @amritmatharu47
    @amritmatharu47 2 หลายเดือนก่อน

    🔥🔥🔥💯

  • @amritmatharu47
    @amritmatharu47 2 หลายเดือนก่อน

    🔥🔥🔥💯🙏🏻

  • @Panjabio_kida_badya
    @Panjabio_kida_badya 3 หลายเดือนก่อน +2

    ਸਹੀ ਕਿਹਾ ਪਈ ਪੰਜਾਬ ਦੀ ਗੱਲ ਜਰੂਰੀ ਹੈ ❤

  • @singerlyrics-j
    @singerlyrics-j 3 หลายเดือนก่อน +4

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ❤ ਬਹੁਤ ਸੋਹਣੀ ਵੀਡੀਓ ਬਣਾਈ ਬਾਵੇ ਬਾਈ 👌👌

  • @amritmatharu47
    @amritmatharu47 2 หลายเดือนก่อน

    🔥🔥🔥❤️

  • @amritmatharu47
    @amritmatharu47 2 หลายเดือนก่อน

    🔥🔥🙏🏻

  • @SinghkaranveerBhandohal
    @SinghkaranveerBhandohal 3 หลายเดือนก่อน +2

    Satnam Siri Waheguru ji❤

  • @Parwinder_funny
    @Parwinder_funny 3 หลายเดือนก่อน +2

    ਰੰਗਲਾ ਪੰਜਾਬ ❤

  • @amritmatharu47
    @amritmatharu47 2 หลายเดือนก่อน

    🔥🔥🔥❤️❤️❤️

  • @amritmatharu47
    @amritmatharu47 2 หลายเดือนก่อน

    🔥🔥🔥🔥💯

  • @ManjeetKaur-ue1os
    @ManjeetKaur-ue1os 3 หลายเดือนก่อน +3

    ਵਿਰਸਾ ਬਚਾ ਕੇ ਰੱਖਿਆ। ਸਲਾਮ 🎉🎉🎉