ਡੋਲੀ ‘ਚੋਂ ਤਾਂ ਸਾਨੂੰ ਦੋਹਾਂ ਨੂੰ ਈ ਨੀਂ ਲਾਹਿਆ ਕਿਸੇ ਨੇ l Ohna Veleyan Di Gal l EP- 05 l Harsi l B Social

แชร์
ฝัง
  • เผยแพร่เมื่อ 7 ก.พ. 2025
  • ਡੋਲੀ ‘ਚੋਂ ਤਾਂ ਸਾਨੂੰ ਦੋਹਾਂ ਨੂੰ ਈ ਨੀਂ ਲਾਹਿਆ ਕਿਸੇ ਨੇ l Ohna Veleyan Di Gal l EP- 05 l Harsi l B Social
    Program - Ohna Veleyan Di Gal
    Episode - 05
    Host - Harsi
    Guest - Jaswant Kaur, Pritam Kaur & Surjit Kaur
    Edit By - Jaspal Singh Gill
    Cameraman - Varinder Singh, Gagan Bharti
    Graphics : Ranjeet Singh
    Produced by B Social
    #bsocial #ohnaveleyandigal #harsi
    Instagram: @BSocialOfficial
    Facebook: @BSocialOfficial

ความคิดเห็น • 18

  • @jassidhaliwal7615
    @jassidhaliwal7615 11 ชั่วโมงที่ผ่านมา +4

    ਬੀਬੀਆ ❤ ਸਾਡੀਆ ਸਾਰੀਆ ਮਾਵਾ ਨੂੰ ਸਤਿਕਾਰ 😊

  • @surinderkaur2100
    @surinderkaur2100 3 ชั่วโมงที่ผ่านมา

    ਬਹੁਤ ਮਿਹਨਤੀ ਸਨ ਇਹ ਬੀਬੀਆਂ,ਪਿੰਡਾਂ ਦੀ ਆਪਣੀ ਆਪਣੀ ਰੌਂਸ ਹੈ ਮੈ ਸਾਡੇ ਪਿੰਡ ਕਦੇ ਔਰਤਾਂ ਖੇਤ ਨਹੀ ਜਾਂਦੀਆਂ ਵੇਖੀਆਂ ਤੇ ਇਹਨਾ ਦੀ ਸੱਸ ਗਾਉਣ ਵਾਲੇ ਦੇਖਣ ਵੀ ਲੈ ਜਾਂਦੀ ਸੀ ਹੈਰਾਨੀਜਨਕ ਸੁਣਿਆ। ਪਹਿਲਾਂ ਨੂੰਹਾਂ ਨੂੰ ਸੱਸਾਂ ਬਹੁਤ ਘੱਟ ਕਿਤੇ ਲੈਕੇ ਜਾਂਦੀਆਂ ਸਨ ਪਰ ਇਹ ਖੁਸ਼ਕਿਸਮਤ ਰਹੀਆਂ। ਇਹ ਵੀ ਬਹੁਤ ਕਰਮਾ ਵਾਲੀਆਂ ਰੂਹਾਂ ਹੁੰਦੀਆਂ।

  • @BinduMavi-rq8zh
    @BinduMavi-rq8zh 10 ชั่วโมงที่ผ่านมา +2

    ਹੁਣ ਦੀਆ ਕੁੜੀਆ ਨੂੰ ਘਰ ਵਿੱਚ ਕੰਮ ਮਾੜਾ ਲਗਦਾ ਹੈ ਪਰ ਨੋਕਰੀਆਂ ਕਰਨ ਤਾ ਭੱਜੀਆ ਜਾਦੀਆ ਹਨ

  • @manjitkaursandhu7151
    @manjitkaursandhu7151 10 ชั่วโมงที่ผ่านมา +1

    Madam you are so simple and polite 😊

  • @ManjeetKaur-j7n
    @ManjeetKaur-j7n 8 ชั่วโมงที่ผ่านมา

    ਅਤਿ ਸਤਿਕਾਰ।
    ਸਤਯੁੱਗ ਦੀਆਂ ਸਤਿਆਮਾਨ, ਮਾਈਆਂ ਰੱਬ
    ਰਜਾਈਆਂ।

  • @Kaur-m4j
    @Kaur-m4j 11 ชั่วโมงที่ผ่านมา

    ਜੁਜਲੋ ❤❤❤❤❤ ਨਵਾਂ ਨਾਮ

  • @HarpreetSingh-sq7xz
    @HarpreetSingh-sq7xz 11 ชั่วโมงที่ผ่านมา +1

    Great 🎉

  • @sukhwantsingh2513
    @sukhwantsingh2513 9 ชั่วโมงที่ผ่านมา

    So parcent sahi dasia mattvan ne

  • @HardeepKaur-ss6uk
    @HardeepKaur-ss6uk 10 ชั่วโมงที่ผ่านมา

  • @GurpreetSingh-c2c8y
    @GurpreetSingh-c2c8y 11 ชั่วโมงที่ผ่านมา

    Very nice episode sister

  • @sukhwantsingh2513
    @sukhwantsingh2513 10 ชั่วโมงที่ผ่านมา

    So sad navian vothian da cha taan karna hi chida c vadhia ronka laian mattavan ne

  • @simranjitsingh1779
    @simranjitsingh1779 9 ชั่วโมงที่ผ่านมา

    😂😂

  • @AmandeepPandher-q8c
    @AmandeepPandher-q8c 10 ชั่วโมงที่ผ่านมา

    ❤❤

  • @SandeepKaur-i3p
    @SandeepKaur-i3p 10 ชั่วโมงที่ผ่านมา

    ❤❤❤❤❤❤❤

  • @jasbirkaur8940
    @jasbirkaur8940 8 ชั่วโมงที่ผ่านมา