Kanwar Grewal Respect To Punjab Police Girl

แชร์
ฝัง
  • เผยแพร่เมื่อ 5 ก.ย. 2024
  • Kanwar Grewal Respect To Punjab Police Girl
    Please Subscribe Our Channel And Press The Bell Icon
    Like Us On Facebook / doabatv

ความคิดเห็น • 341

  • @parkaashkaur1599
    @parkaashkaur1599 ปีที่แล้ว +15

    MS /*. ਬਹੁਤ ਵਧੀਆ 100% ਸਚ ਗੀਤ ਹੈ ਕੰਵਰ ਗਰੇਵਾਲ ਸਾਬ ਦਾ

  • @dalbirsinghsingh6234
    @dalbirsinghsingh6234 ปีที่แล้ว +88

    ਅੱਜ ਕਲ ਇਹੋ ਜਿਹੇ ਗੀਤਾਂ ਦੀ ਲੋੜ ਹੈ ਵਾਹਿਗੁਰੂ ਜੀ। ਧੰਨਵਾਦ ਕਰਦੇ ਹਾਂ ਕਨਵਰ ਗਰੇਵਾਲ ਜੀ ਦਾ।

  • @gulzarsingh8386
    @gulzarsingh8386 ปีที่แล้ว +10

    ਬਹੁਤ ਵਧੀਆ ਸੁਨੇਹਾ ਹੈ ਜੀ।

  • @ManiAutoworkshopBhawanigarh
    @ManiAutoworkshopBhawanigarh ปีที่แล้ว +14

    ਬਾਈ ਦਿਲ ਖੁਸ਼ ਕਰਤਾ ਵੀਰ ਨੇ। ਜਿਉਦਾ ਵੱਸਦਾ ਰਹੇ ਵੀਰ

  • @palsinghsardaar5206
    @palsinghsardaar5206 ปีที่แล้ว +20

    ਵਾਹਿਗੁਰੂ ਜੀ ਤਰਕੀਆ ਬਖਸ਼ੇ ਇਸ ਵੀਰ ਨੂੰ ਜਿਉਂਦਾ ਰਹਿ ਵੀਰ ❤️❤️❤️❤️🙏

  • @baldevsama
    @baldevsama ปีที่แล้ว +23

    ਬਹੁਤ ਵਧੀਆ ਸੁਨੇਹਾ ਗੁਡ ਕੰਵਰ ਸਾਬ

  • @user-rd8hx7sy5p
    @user-rd8hx7sy5p ปีที่แล้ว +11

    ਵਾਹ ਕੰਵਰ ਗਰੇਵਾਲ ਜੀ ਬਹੁਤ ਵਧੀਆ । ਦਿਲ ਨੂੰ ਛੂਹ ਗਿਆ ਗੀਤ

  • @veerpalkaur7448
    @veerpalkaur7448 ปีที่แล้ว +22

    ਬਹੁਤ ਵਧੀਆ ਗਾਇਆ ਜਿਉਂਦਾ ਵੀਰ ਜੀ

  • @baldevsinghbuttar8293
    @baldevsinghbuttar8293 ปีที่แล้ว +8

    ਕੰਨਵਰ ਗਰੇਵਾਲ ਬਾਈ ਜੀ ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਜੀ।

  • @sanjaydahima4771
    @sanjaydahima4771 7 หลายเดือนก่อน +1

    कँवर गरेवाल जी ने बेटियों के सम्मान जो गीत गाया दिल गद गद हो गया 🙏🙏❤❤

  • @karnailsingh7240
    @karnailsingh7240 ปีที่แล้ว +7

    Very Nice Bhajan ji

  • @rajwinder1968
    @rajwinder1968 ปีที่แล้ว +31

    ਕੰਨਵਰ ਵੀਰ ਸੱਚ ਗਾਉਦਾ ਤਾ ਹੀ ਤਾ ਸਰਕਾਰ ਦੀਆ ਅੱਖਾ ਵਿੱਚ ਰੜਕਦਾ ਜਿਊਦਾ ਰਹਿ ਵੀਰਾ

  • @manuchawla788
    @manuchawla788 ปีที่แล้ว +3

    Aaj kanwar grewal ney dil hi jeet liya.
    Bhra tainu meri umar v lag jaawe.

  • @mohitarora8030
    @mohitarora8030 ปีที่แล้ว +22

    Waheguru ne lohri vale din hi daat bakhshi si dhi di

  • @balbirkaur5645
    @balbirkaur5645 ปีที่แล้ว +20

    Shukriyaa veer ji God bless you rab tnu Khush rkhe

  • @SukhwinderSingh-wq5ip
    @SukhwinderSingh-wq5ip ปีที่แล้ว +28

    ਜਿਉਂਦੇ ਵੱਸਦੇ ਰਹੋਂ ਬਾਈ ਜੀ

  • @jasvirkhalsa8885
    @jasvirkhalsa8885 ปีที่แล้ว +13

    🙏 ਵਾਹਿਗੁਰੂ ਜੀ 🙏

  • @nokianokia2694
    @nokianokia2694 ปีที่แล้ว +2

    ਪੂਰੀ ਧਰਤੀ ਦੇ ਅੱਧ ਦੀਆਂ ਮਾਲਕਣਾ ਨੂੰ ਅਤੇ ਜੱਗ ਦੀਆਂ ਜਣਨੀਆ ਨੂੰ ਦਿਲੋਂ ਸਲਾਮ ਹੈ ਜੀ।

  • @harbindersingh1220
    @harbindersingh1220 9 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ

  • @charanjitkaurgrewal4681
    @charanjitkaurgrewal4681 ปีที่แล้ว +4

    ਬਿਲੁਕੁਲ ਸਚ

  • @surinderkaur-oo9hk
    @surinderkaur-oo9hk ปีที่แล้ว +40

    ਕੁੜੀਆ ਤੋਂ ਨੀ ਡਰਦੇ ਲੋਕ ਕਿਸਮਤ ਤੋਂ ਡਰ ਲਗਦਾ ਵੀਰੇ

    • @gurpreetkaur-ly4py
      @gurpreetkaur-ly4py ปีที่แล้ว +6

      Hanji

    • @RajKumar-zn1yh
      @RajKumar-zn1yh ปีที่แล้ว +1

      Good song

    • @AnmolSingh-nv8vb
      @AnmolSingh-nv8vb ปีที่แล้ว +4

      Awdi Kismat Awde Kol Ji Kudi Di Kismat Kudi Nal munde Di Munde nal..... J Sukh Milna Dhee To mil jana Nai Te 5 5 putt v Dukh De dinde

    • @GurdeepSingh-si4pz
      @GurdeepSingh-si4pz ปีที่แล้ว

      sahi a g

    • @BabbuPasswort
      @BabbuPasswort 11 หลายเดือนก่อน

      ​@@gurpreetkaur-ly4py1qqq D
      ❤ VG

  • @GurpreetSingh-zb8fl
    @GurpreetSingh-zb8fl ปีที่แล้ว +7

    Good 👍

  • @BaljinderSingh-ig1zd
    @BaljinderSingh-ig1zd ปีที่แล้ว +5

    God bless you very nice 👍👍

  • @BhuraBhrowal
    @BhuraBhrowal ปีที่แล้ว +5

    Sirra krta y .. glln sachiya ne

  • @salwindersingh7613
    @salwindersingh7613 ปีที่แล้ว +77

    ਪ੍ਮਾਤਮਾ ਇਸ ਵੀਰ ਦੀ ਉਮਰ ਵੱਡੀ ਕਰੇ

  • @HardeepSingh-zi7bn
    @HardeepSingh-zi7bn ปีที่แล้ว +3

    Dhiya putt equal ne ra sab nu deve i love my daughter too much

  • @bsdeol594
    @bsdeol594 9 หลายเดือนก่อน +2

    ਵਹਿਗੁਰੂ ਜੀ ਤੁਹਾਨੂੰ ਸਣ ਕੇ ਅਨੰਦ ਆ ਜਾਂਦਾ ਹੈ ॥

  • @bsbharl
    @bsbharl ปีที่แล้ว +3

    Kanwar grewal jeha vi duja nahi aana duaa Salam veer nu.

  • @jameetsidhu64
    @jameetsidhu64 ปีที่แล้ว +3

    Satnam ji waheguru ji Satnam waheguru ji waheguru ji Satnam waheguru ji Satnam waheguru ji

  • @jagsirjagsir3280
    @jagsirjagsir3280 ปีที่แล้ว +12

    Good job bro good song

  • @KulwinderSingh-jq3dc
    @KulwinderSingh-jq3dc ปีที่แล้ว +1

    ਬਹੁਤ ਵਧੀਆ ਗਾਇਆ

  • @karnailbrar7842
    @karnailbrar7842 ปีที่แล้ว +26

    ਬਹੁਤ ਹੀ ਵਿਦਿਯਾ ਗਾਇਆ ਕਨਵਰ ਸਾਬ
    ਸਹੀ ਕਹਿ ਰਹੇ ਹੋ ਧਿਆਂ ਕਰਮਾਂ ਵਾਲੇ ਨੂੰ ਹੀ ਦੇਂਦਾ ਪ੍ਰਮਾਤਮਾ

  • @SOHANSINGH-zd3mp
    @SOHANSINGH-zd3mp ปีที่แล้ว +4

    Very nice

  • @SinghDhillon-ll5lr
    @SinghDhillon-ll5lr ปีที่แล้ว +18

    Great singer kanwar Grewal ji 🙏🙏

  • @kalasheron6076
    @kalasheron6076 ปีที่แล้ว +7

    Good job 👍

  • @gurlinkhakh8811
    @gurlinkhakh8811 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhwindersingh-fu4rq
    @sukhwindersingh-fu4rq ปีที่แล้ว +22

    ਗਰੇਵਾਲ ਨੂੰ ਮੇਰੀ ਵੀ ਉਮਰ ਲਾਦੈ ਰੱਬਾ ।

    • @useful326
      @useful326 ปีที่แล้ว +2

      ❤️❤️🙏🙏🙏 ਬਹੁਤ ਵਧੀਆ ਗੱਲ ਕਹੀ ਜੀ ਪਰ ਏਦਾਂ ਕੋਈ ਨਹੀਂ ਕਹਿ ਸਕਦਾ ਜੋ ਤੁਸੀਂ ਕਹਿ ਗਏ

    • @nagindersingh4119
      @nagindersingh4119 ปีที่แล้ว +1

      ਖੁਸ਼ ਕੀਤਾ ਈ ਕਨਵਰ ਸਾਹਿਬ ਜੀ😀😆😂🌹🙏🙏🙏🙏🙏

  • @krishanpanjetha3751
    @krishanpanjetha3751 ปีที่แล้ว +1

    Wah.wah.wah.kanwar.grewal

  • @indiandeliciousfood5836
    @indiandeliciousfood5836 ปีที่แล้ว +3

    Very nice song ♥️♥️kanwar grewal ji♥️💝♥️

  • @americanandpunjabilifevlog3951
    @americanandpunjabilifevlog3951 ปีที่แล้ว +9

    Very nice 👍
    He respects everyone, met him here in America, he loves meeting everyone 🙏
    I love my daughter ❤❤❤
    My life is incomplete without her 😢

    • @Gopal-ey7hb
      @Gopal-ey7hb 11 หลายเดือนก่อน

      9
      Zo😅r🎉😂😂
      Mm
      Hv😮

  • @freakycrick
    @freakycrick ปีที่แล้ว +1

    Salute aai tuwainu kanwar Saab ...I love my daughter

  • @chamkaursidhu464
    @chamkaursidhu464 ปีที่แล้ว +3

    Good good canwar sahib g

  • @nikhilsehgal972
    @nikhilsehgal972 12 วันที่ผ่านมา

    Punjab Me bahut se singer hai... Par sadgi me zameen se jude rahna kya hota he ye is admi me dikhta hai... Isliye inke liye humare dil me pyar or izat bahut....
    Love from Shimla.... HP

  • @BaljinderSingh-gm2wu
    @BaljinderSingh-gm2wu ปีที่แล้ว +3

    Very Nice

  • @veerpalKaur-ri8nj
    @veerpalKaur-ri8nj ปีที่แล้ว +1

    Very nice Kamwer S\hib Ji

  • @jaswindersidhu3680
    @jaswindersidhu3680 ปีที่แล้ว +1

    Very nice song sister is a sister

  • @koursandhu23
    @koursandhu23 ปีที่แล้ว +1

    Thanku vade veer g kudiya li v tuc song bolya pp li 👍🙏👌👌💥💥💥💥

  • @nirbhaisingh2236
    @nirbhaisingh2236 ปีที่แล้ว +2

    Very good ji

  • @palwinderchahal7162
    @palwinderchahal7162 ปีที่แล้ว +4

    ਵਾਹਿਗੁਰੂ ਜੀ ਉਮਰ ਲੰਬੀ ਕਰੇ

  • @sbrar3307
    @sbrar3307 ปีที่แล้ว +1

    ਵਾਹ ਬਈ ਵਾਹ,💓👌👌👌

  • @ajaysharotri9417
    @ajaysharotri9417 9 หลายเดือนก่อน

    Excellent. May you live long to sing beautiful songs fan of your singing.

  • @user-jm2qw8lf6m
    @user-jm2qw8lf6m 7 หลายเดือนก่อน +2

    Very nice a Ji ❤❤❤

  • @sukhbatth5979
    @sukhbatth5979 ปีที่แล้ว +2

    ਵਾਹਿਗੁਰੂ ਮਾਹਿਰ ਕਰੇ

  • @absakasingh8086
    @absakasingh8086 ปีที่แล้ว +3

    Atttttttt legend khalsa ji

  • @GopalGurjar90
    @GopalGurjar90 ปีที่แล้ว +2

    You touch my heart veere
    Carry on
    God bless you

  • @sharandeep3894
    @sharandeep3894 11 หลายเดือนก่อน +1

    Bhut sohna song 👌👌

  • @user-oy9ty3pw8w
    @user-oy9ty3pw8w ปีที่แล้ว

    ਕਮਰ ਗਰੇਵਾਲ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ

  • @komalsandhu4195
    @komalsandhu4195 ปีที่แล้ว +3

    ਬਹੁਤ ਵਧੀਆ ਸੋਚ ਵੀਰ ਜੀ

  • @user-iv6vs1dl2i
    @user-iv6vs1dl2i 5 หลายเดือนก่อน

    👏👏ਕੋਟ ਕੋਟ ਨਮਨ ਗਰੇਵਾਲ ਜੀ ਨੂੰ 👏👏

  • @ASHOKKUMAR-nu4cg
    @ASHOKKUMAR-nu4cg 6 หลายเดือนก่อน

    Very nice 👍 song my best popular singer Grewal

  • @HardeepSingh-sc4ck
    @HardeepSingh-sc4ck ปีที่แล้ว +3

    Good job

  • @JagtarSingh-ds1eb
    @JagtarSingh-ds1eb ปีที่แล้ว +4

    I love you ਵੀਰ ਜੀ 🙏🙏❤️❤️🌹🌹🙏

  • @gursewaksinghshersandhu7386
    @gursewaksinghshersandhu7386 ปีที่แล้ว +1

    Rabi rooh a bai kanwar 🙏🙏👍👍❤️❤️

  • @onkarsinghpurewal990
    @onkarsinghpurewal990 ปีที่แล้ว +2

    Sardar Sahib I salut you brother 🙏

  • @gurlalsingh3842
    @gurlalsingh3842 ปีที่แล้ว +2

    ਵਾਹਿਗੁਰੂ ਜੀਓ ਜੀਓ ਬਾਬਿਓ

  • @kashmirkour8249
    @kashmirkour8249 ปีที่แล้ว +3

    satnam ji

  • @BaljinderSingh-gf1dy
    @BaljinderSingh-gf1dy ปีที่แล้ว +1

    ਬਹੁਤ ਵਧੀਆ ਜੀ , ਜੀਓ 🎉🎉

  • @akashmannakashmann20
    @akashmannakashmann20 ปีที่แล้ว +6

    Very good person hai kanwar Grewal bhai ji

  • @bupindersingh8788
    @bupindersingh8788 ปีที่แล้ว +1

    Wahuguru ji Long Life Karan ji

  • @jaswindersinghmtharujaland7418
    @jaswindersinghmtharujaland7418 ปีที่แล้ว +1

    Very nice song

  • @vijayrana9594
    @vijayrana9594 ปีที่แล้ว +2

    Sabko respect karni chaahie hamari surkhsa karte hai

  • @jaswindersinghmtharujaland7418
    @jaswindersinghmtharujaland7418 ปีที่แล้ว +1

    Veer ji gurmukh Singh ji good job ji

  • @husansingh5915
    @husansingh5915 ปีที่แล้ว

    ਬਹੁਤ ਵਧੀਆ ਵੀਰ ਸੱਚੀਆਂ ਗੱਲਾ ਨੇ ਕਹੀਆਂ ਨੇ

  • @pun2264
    @pun2264 ปีที่แล้ว

    ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਗਰੇਵਾਲਾ। ਉਹ ਵੀ ਸਟੇਜ ਤੇ ਚੜ੍ਹ ਕੇ ਮਾਈਕ ਹੱਥ ਚ ਫੜ ਕੇ। ਜਿਨ੍ਹਾਂ ਦੇ ਦੋ-ਦੋ ਤਿੰਨ-ਤਿੰਨ ਕੁੜੀਆਂ ਨੇ ਉਨ੍ਹਾਂ ਨੂੰ ਜਾ ਕੇ ਪੁੱਛ। ਧੀਆਂ ਕੀ ਚੀਜ਼ ਹੈ। ਨਾਲੇ ਉਹ ਬੰਦਾ ਧੀਆਂ ਦੀ ਗੱਲ ਕਰ ਰਿਹਾ ਹੈ ਕੁਝ ਦਿਨ ਪਹਿਲਾਂ ਮਿਰਜ਼ਾ ਤੇ ਸਾਹਿਬ ਨੂੰ ਗਾਲਾਂ ਕੱਢ ਰਿਹਾ ਸੀ। ਬੰਦਾ ਧੀਆਂ ਤੋਂ ਹੀ ਡਰਦਾ ਅਪਨੀ ਕਿਸਮਤ ਤੋਂ ਡਰਦਾ ਹੈ। ਧੀਆਂ ਵੀ ਜ਼ਰੂਰੀ ਨੇ ਤੇ ਪੁੱਤ ਵੀ ਬਹੁਤ ਜਰੂਰੀ ਨੇ। ਭੈਣਾਂ ਦੀ ਕੀਮਤ ਵੀ ਤਾਂ ਹੀ ਹੈ ਜੈ ਵੀਰ ਨੇ।

  • @asifmohammad3114
    @asifmohammad3114 ปีที่แล้ว +1

    Very nice good ji 🥰👌👌👌👌

  • @manroopdhillon1779
    @manroopdhillon1779 ปีที่แล้ว

    Good veer ji baba deep singh ji thodi life happy happy ho

  • @OLDBOY10
    @OLDBOY10 ปีที่แล้ว +4

    God bless

  • @radhaswamisatsangdinod6204
    @radhaswamisatsangdinod6204 ปีที่แล้ว

    कनवर ग्रेवाल साहब दा गुड़िया नु भारी शाबाशी और हौसला देने वास्ते बहुत-बहुत बधाई बहुत-बहुत आभारी हां

  • @KuldeepSingh-xv4mx
    @KuldeepSingh-xv4mx ปีที่แล้ว +1

    ਵਾਹਿਗੁਰੂ ਤੂਹਾਨੂੰ ਚੜਦੀ ਕਲਾ ਚ ਰੱਖੇ ਸਤਿ ਸ਼੍ਰੀ ਆਕਾਲ ਜੀ

  • @lovelysaini2447
    @lovelysaini2447 ปีที่แล้ว +1

    Miss U Sidhu Bai G

  • @didarsinghgill9968
    @didarsinghgill9968 ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @nickdhillon113
    @nickdhillon113 ปีที่แล้ว +1

    Waheguru ji ka Khalsa Waheguru ji ke Fatha 🙏☝️💯

  • @GurwinderSingh-kx3zi
    @GurwinderSingh-kx3zi ปีที่แล้ว

    Very very nice songs love u grewal sahib gud 👍 bles u

  • @atiqurrehman2542
    @atiqurrehman2542 ปีที่แล้ว

    Great from Mr Singh Saab I love for you ❤❤❤❤❤❤❤❤

  • @SukhchainSingh-by7le
    @SukhchainSingh-by7le ปีที่แล้ว

    ਜੀਉਂਦਾ ਰਹੇ ਵੀਰ ਇਕ ਇਕ ਗੱਲ ਲੱਖ ਲੱਖ ਰੁਪਏ ਦੀ

  • @SukhwinderSingh-jb2oy
    @SukhwinderSingh-jb2oy ปีที่แล้ว +2

    Satnam waheguru

  • @majorsingh9109
    @majorsingh9109 ปีที่แล้ว +3

    Waheguru meher karn

  • @dayalsingh8878
    @dayalsingh8878 ปีที่แล้ว

    Waaaaaaaaa Baba ki very nice Song .Betiaaa

  • @Simmi.Chopra
    @Simmi.Chopra ปีที่แล้ว +1

    , good singer,🙏🙏🙏

  • @yoyomanidjapra2249
    @yoyomanidjapra2249 ปีที่แล้ว +3

    good end

  • @Journey-amor
    @Journey-amor 22 วันที่ผ่านมา

    Great Person ❤
    Love from Pak

  • @keeratyasveen303
    @keeratyasveen303 ปีที่แล้ว +2

    Waheguru ji

  • @AmandeepSingh-eq9su
    @AmandeepSingh-eq9su ปีที่แล้ว

    baba mehar kare veer te bahut vadiya ruhdari wali gal karda hai

  • @smoothvlogger5360
    @smoothvlogger5360 ปีที่แล้ว +3

    Pehla artist Jo sach bolan di himmat rakhde❤

  • @paramjitsinghkholi4075
    @paramjitsinghkholi4075 ปีที่แล้ว

    ਗੱਲਾਂ ਜਿਆਦਾ ਗਾਣਾ ਘੱਟ।

  • @raviseth2100
    @raviseth2100 ปีที่แล้ว

    Great job 👏 thanks

  • @avtarsingh4870
    @avtarsingh4870 ปีที่แล้ว +4

    Heera bnda kanwar.

  • @gursimranahluwalia4182
    @gursimranahluwalia4182 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏

  • @majorsingh620
    @majorsingh620 ปีที่แล้ว +1

    ਭੈਣਾ ਭਰਾਵਾ ਦੇ ਬਹੁਤ ਗੁੜੇ ਰਿਸ਼ਤੇ ਹੁੰਦੇ ਭੈਣ ਆਪਣੇ ਘਰ ਕਿੰਨਾ ਦੁਖੀ ਹੋਵੇ ਸਹਿ ਸਕਦੀ ਹੈ ਪਰ ਭਰਾ ਦੇ ਘਰ ਦਾ ਦੁੱਖ ਸਹਿਣਾ ਬਹੁਤ ਮਸ਼ਕਲ ਹੁੰਦਾ ਉੰਮਰ ਭਰ ਵਿੱਚ ਕੋਈ ਵੀ ਦਖ ਭਰਾ ਨੂੰ ਹੋਵੇ ਤਾ ਭੈਣ ਦੇ ਘਰ ਹੀ ਜਾਏਗਾ ਜੇਕਰ ਭੈਣ ਦੇ ਘਰ ਕੋਈ ਦੁਖ ਹੋਵੇ ਭਰਾ ਘਰ ਜਾਏਗੀ ਬਾਕੀ ਤੀਜਾ ਰਿਸ਼ਤੇਦਾਰ ਕੋਈ ਵੀ ੳੁਹ ਟਾਇਮ ਨਹੀ ਬਾਹ ਫੜਦਾ

  • @sureshkumarkharod6352
    @sureshkumarkharod6352 2 หลายเดือนก่อน

    Waheguru ji ❤ very nice song