ਜੇ sidhu moosewala ਜਿਉਂਦਾ ਹੁੰਦਾ,,, ਕੀ Diljit Dosanjh ਇਸ ਮੁਕਾਮ ਤੇ ਹੁੰਦਾ ????????

แชร์
ฝัง
  • เผยแพร่เมื่อ 8 พ.ย. 2024

ความคิดเห็น • 112

  • @hardeepsinghsandhu8321
    @hardeepsinghsandhu8321 10 วันที่ผ่านมา +15

    ਕੌੜਾ ਹੈ ਪਰ ਸੱਚ ਹੈ diljit ਨੂ ਸਿੱਧੂ ਦੇ ਜਾਣ ਦਾ ਥੋੜ੍ਹਾ ਨਹੀਂ ਬਹੁਤ ਜ਼ਿਆਦਾ ਅਸਰ ਹੋਇਆ... No doubt diljit ਇਕ ਸ਼ਾਨਦਾਰ ਕਲਾਕਾਰ ਹੈ ਉਹ deserve ਵੀ ਕਰਦਾ ਐਨੀ hipe

  • @singhsingh4449
    @singhsingh4449 10 วันที่ผ่านมา +25

    ਸਿੱਧੂ ਦੇ ਜਾਣ ਤੋ ਬਾਅਦ ਅਤੇ ਸਿੱਧੂ ਕਰਕੇ ਹੀ ਦਿਲਜੀਤ ਦੀ ਚੜ੍ਹਾਈ ਹੋਈ ਆ, ਸਿੱਧੂ ਵੀਰ ਜਿੰਦਾਬਾਦ ❤❤😢😢😢😢😢

    • @Gogi2233
      @Gogi2233 9 วันที่ผ่านมา +2

      😂😂😂😂fitteh mooh Tuhade

    • @randeepjhinjer
      @randeepjhinjer 9 วันที่ผ่านมา +7

      ਦਿਲਜੀਤ ਦੋਸਾਂਝ ਦੀ ਸ਼ੁਰੂ ਤੋਂ ਹੀ ਚੜਾਈ ਆ ਇਸ਼ਕ ਦਾ ੳ ਅ (ALBUM) ਤੋਂ ਦਿਲਜੀਤ ਪੁਰਾਣੀ ਰੇਸ ਦਾ ਘੋੜਾ ਸਿਧੂ ਵਰਗੇਆਂ ਤੋਂ ਨੀਂ ਇਹ ਰੁਕਣ ਵਾਲਾ ਸੀ । ਦਿਲਜੀਤ ਦੋਸਾਂਝ ਦੀ ਮਿਹਨਤ ਆ 25 ਸਾਲਾਂ ਦੀ ਤੇ ਸਿੱਧੂ ਕੱਲ ਦਾ ਜਵਾਕ ਆ ਹਜੇ । ਕਿਸੇ ਤੋਂ ਏਦਾਂ ਨੀਂ ਰੁਕਦਾ ਪੁਤਰ ਜੀ

    • @singhsingh4449
      @singhsingh4449 6 วันที่ผ่านมา +1

      @randeepjhinjer ਵੀਰ ਜੀ ਚੜਾਈ ਹੋਵੇਗੀ ਜਰੂਰ ਪਰ ਜੇ ਸਿੱਧੂ ਜਿਉਦਾ ਹੁੰਦਾ ਤਾ ਦਿਲਜੀਤ ਨੂੰ ਇਹ ਸਟੇਜਾ ਨਹੀ ਸੀ ਮਿਲਣੀਆ ਮੈ ਵਾਅਦੇ ਨਾਲ ਕਹਿ ਸਕਦਾ ਸਮਝਿਆ ਕੇ ਨਹੀ ਬਾਕੀ ਤੇਰੀ ਸੋਚ ਮੈ ਤਾ ਇਹੀ ਕਹਾਂਗਾ ਭਾਵੇ ਹਜਾਰਾ ਸਵਾਲ ਕਰੀ ਜਾ ਬਾਕੀ ਜੇ ਮੇਰੀ ਗੱਲ ਸਹੀ ਆ ਤਾ ਲਾਈਕ ਜਰੂਰ ਹੋਣਗੇ ਸਿੱਧੂ ਵੀਰ ਦੀ ਚੜਾਈ ਦੇ

  • @Rahul-lw1xv
    @Rahul-lw1xv 10 วันที่ผ่านมา +17

    Sidhu mosewala legend ❤️

  • @AmandeepSingh-uy2bo
    @AmandeepSingh-uy2bo 8 วันที่ผ่านมา +6

    ਸਭ ਦੇ ਆਪੋ ਆਪਣੇ ਕਰਮ ਹੁੰਦੇ ਨੇ ਵੀਰ ਜਿਸ ਬੰਦੇ ਨੇ ਜਿਸ ਮੁਕਾਮ ਤੇ ਪਹੁੰਚ ਜਾਣਾ ਹੁੰਦਾ ਕਰਮਾਂ ਦੇ ਹਿਸਾਬ ਨਾਲ ਹੁੰਦਾ

  • @vibewithpunjabi
    @vibewithpunjabi 10 วันที่ผ่านมา +15

    ਪੰਜਾਬੀ ਨੇ ਦਿਲਜੀਤ ਨੂੰ ਇਸ ਲਈ ਚੁਣਿਆ ਕਿਉਂਕਿ ਉਸ ਨੂੰ ਸਿੱਧੂ ਨਾਲ ਕੋਈ ਨਫ਼ਰਤ ਨਹੀਂ ਸੀ ,,,,ਅਤੇ ਜਿਨ੍ਹਾਂ ਨੂੰ ਕਦੇ ਸਿੱਧੂ ਨਾਲ ਮਸਲਾ ਸੀ, ਉਹ ਜਿਉਂਦੇ ਹਨ ਪਰ ਹੁਣ ਨਹੀਂ ਰਹੇ

  • @kissanhg4930
    @kissanhg4930 9 วันที่ผ่านมา +4

    ਸਾਰੇ ਦਰਵਾਜ਼ੇ ਸਿੱਧੂ ਨੇ ਖੋਲ੍ਹੇ 22

  • @vivekattri7284
    @vivekattri7284 10 วันที่ผ่านมา +6

    Only moosewala Zindabaad ❤

  • @ramniwasjakhar1291
    @ramniwasjakhar1291 11 วันที่ผ่านมา +11

    Bhai ji aapne bhut achi baat khi h
    Sidhu bhai ji karke sab aage ja rhe h

    • @dhlnedhoni8139
      @dhlnedhoni8139 11 วันที่ผ่านมา

      Je sidhu hunda te kade vi is mukam tak na pujda

    • @SimranSodhi08
      @SimranSodhi08 10 วันที่ผ่านมา

      ​@@dhlnedhoni8139kon sidhu ja diljit ????

    • @dhlnedhoni8139
      @dhlnedhoni8139 10 วันที่ผ่านมา

      @@SimranSodhi08 diljit

    • @dhlnedhoni8139
      @dhlnedhoni8139 10 วันที่ผ่านมา

      Sidhu moosewala veere te oh rooh aa jo rehndi duniya tak inj chamkdi rehni miss u Jatta 💔💔💔💔💔💔🥺🥺🥺🥺🥺🥺🥺🥺🥺

  • @GoraNaraesh
    @GoraNaraesh 10 วันที่ผ่านมา +6

    Legend never die

  • @chanpreetsingh1534
    @chanpreetsingh1534 10 วันที่ผ่านมา +8

    ਮੂਸੇ ਵਾਲਾ ਆਇਥੇ ਇੱਕ ਮਠੀਏ ਹੁਣ ਬਹੁਤ ਬਣਦੇ

  • @samarpreetsingh-m4u
    @samarpreetsingh-m4u 11 วันที่ผ่านมา +6

    Sidhu ek rabi rooh si
    Uho kisey ty vi srda nhi si
    Sab usdey varri jarur si
    Ty aaj vi aa

  • @HardeepSingh-ql5ng
    @HardeepSingh-ql5ng 9 วันที่ผ่านมา +5

    Jatt da mukaabla das menu kithe he 💪💪😢😢

  • @ParminderKaur-gm6mp
    @ParminderKaur-gm6mp 9 วันที่ผ่านมา +2

    Bilkul ..Diljit ta sidhu de industry ch aun to pehla bollywood vich ja chuka c ..

  • @davindersahni6975
    @davindersahni6975 11 วันที่ผ่านมา +3

    Well said Watching from Calgary..Canada.

  • @PunjabiStatus.
    @PunjabiStatus. 8 วันที่ผ่านมา +1

    Diljeet ajj jo v aa apne dmm te aa na ki kise hor krke ❤

  • @RanjitSingh-gn5gf
    @RanjitSingh-gn5gf 8 วันที่ผ่านมา

    ਤੁਹਾਡੇ ਵਰਗੇ ਲੋਕ ਹੀ ਕਲਾਕਾਰਾਂ ਦੀ ਦੁਸ਼ਮਨੀ ਪਵਾਉਂਦੇ ਹਨ ਦਲਜੀਤ ਦਾ ਆਪਣਾ ਮੁਕਾਮ ਹੈ ਸਿੰਧੂ ਬਾਈ ਦਾ ਆਪਣਾ ਮੁਕਾਮ ਸੀ ਇਸ ਤਰ੍ਹਾਂ ਕਲਾਕਾਰਾ ਦੀ ਕੰਟਰੋਵਰਸੀ ਨਾ ਕਰਵਾਇਆ ਕਰੋ ਇਸ ਤਰ੍ਹਾਂ ਕਰਨ ਨਾਲ ਅਸੀਂ ਪਹਿਲਾਂ ਹੀ ਚਮਕੀਲੇ ਤੇ ਸਿੰਧੂ ਬਾਈ ਨੂੰ ਖੋ ਚੁੱਕੇ ਹਾ ਤੁਹਾਡਾ ਜਾਂਦਾ ਕੁੱਝ ਨਹੀਂ ਮਾਂ ਬਾਪ ਤੇ ਪੰਜਾਬੀਅਤ ਦਾ ਰਹਿੰਦਾ ਕੁੱਝ ਨਹੀਂ ਪਲੀਜ਼ ਹੁਣ ਪੰਜਾਬ ਦੇ ਕਲਾਕਾਰਾਂ ਤੇ ਰਹਿਮ ਕਰੋ ਤੁਹਾਨੂੰ ਤਾਂ ਆਪਣੀ ਪਬਲੀਸਿਟੀ ਚਾਹੀਦੀ ਹੈ

    • @RABABDHILLON13
      @RABABDHILLON13  8 วันที่ผ่านมา

      ਠੀਕ ਹੈ ਵੀਰ ਮੰਨਦਾ ਹਾਂ l ਜੇ ਤੁਸੀਂ ਮੇਰੀ ਵੀਡੀਓ end ਤੱਕ ਦੇਖੀ ਹੁੰਦੀ ਤਾਂ ਇਹ ਕੁਮੈਂਟ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਸੀ l ਜਾਕੇ end ਤੱਕ ਦੇਖੋ ਸ਼ਾਇਦ ਤੁਹਾਨੂੰ ਤੁਹਾਡੇ ਕੀਤੇ ਕੁਮੈਂਟ ਤੇ ਅਫਸੋਸ ਹੋਵੇ l ਧੰਨਵਾਦ

  • @Vikramjitsingh99
    @Vikramjitsingh99 9 วันที่ผ่านมา +1

    ਕਾਸ਼ ਜੇ ਓ ਬੱਚ ਜਾਂਦਾ,,, ਫੇਰ ਜਿਹੜੀ ਸੁਨਾਮੀਂ ਆਉਣੀ ਸੀ 2022,,,23 ,,24 ਚ ,,, ਸੁਆਦ ਆ ਜਾਣਾ ਸੀ,,,world tour hona c ,,,fer syl krke jail v ho skdi c,,, Coachella 🎯 v fateh kr lena c ,,,grammy v ,,,drake nal v collab complete ho jani c ,,,kyu k pta lgya c k drake ne sidhu de live concert vich sidhu nu aa k surprise krna c stage te mil k chl jana c❤🙏dr. Sukhpreet Singh udoke nal gall ho jani c te panjab nal ਗਦਾਰੀ ਕਰਨ ਵਾਲੇ ਵੀ ਲਪੇਟਣੇ ਸੀ ੨੨ ਨੇਂ ,,, ਮਤਲਬ ਪੰਥਕ ਮੁੱਦੇ ਵੀ ਚੁੱਕਣੇ ਸੀ ੨੨ ਨੇਂ ਅਸਲ ਕਲਾਕਾਰੀ ਦਾ ਸੁਆਦ ਹੁਣ ਆਉਣਾ ਸੀ,, ਪਰ 🙏

  • @SandeepKaur-qm6cv
    @SandeepKaur-qm6cv 10 วันที่ผ่านมา +1

    Right ✅️

  • @jaswindersingh133
    @jaswindersingh133 6 วันที่ผ่านมา

    No comparison, both are class at their possison

  • @Sandynatt5911
    @Sandynatt5911 10 วันที่ผ่านมา +1

    Perfectly said brother, Waheguru chardi Kala vich rakhe tuhanu❤

  • @SarniGrewal-n7h
    @SarniGrewal-n7h 5 วันที่ผ่านมา

    Bilkul sahi

  • @SandeepSingh-hj1vo
    @SandeepSingh-hj1vo 15 ชั่วโมงที่ผ่านมา

    Sidhu 22ji

  • @Rajivkumar-i2q
    @Rajivkumar-i2q 8 วันที่ผ่านมา +1

    Bilkul sahi gal paji sidhu ne keha c cochlea door nhi fer hun diljit ne laya show pehla kio nhi laya show

  • @itsnitins
    @itsnitins 8 วันที่ผ่านมา

    Your all words true bro!

  • @digitalworld4697
    @digitalworld4697 8 วันที่ผ่านมา

    Agree👍

  • @PragveerGrewal
    @PragveerGrewal 5 วันที่ผ่านมา

    Yes

  • @abhirandhawa600
    @abhirandhawa600 8 วันที่ผ่านมา

    Hanji

  • @ankitmehrda4080
    @ankitmehrda4080 10 วันที่ผ่านมา

    Well said brother 🙌🙏🙏agree 💯

  • @Vikramjitsingh99
    @Vikramjitsingh99 9 วันที่ผ่านมา +1

    🎯💯✅🙏

  • @TinkuMaan-yn6kd
    @TinkuMaan-yn6kd 10 วันที่ผ่านมา

    ਨਹੀਂ ❤❤❤❤❤

  • @brownboysforever1
    @brownboysforever1 11 วันที่ผ่านมา +4

    Sidhu's demise brought the entire world's attention to the Punjabi music industry, well it's a different matter that these so called Punjabi stars doesn't accept this 😏

  • @ਗੁਰਜੰਟਸਿੰਘਵੜਿੰਗਪੰਜਾਬ
    @ਗੁਰਜੰਟਸਿੰਘਵੜਿੰਗਪੰਜਾਬ 8 วันที่ผ่านมา +1

    Sidhu moose wala 🦾🦁⚔️

  • @myjaac
    @myjaac 9 วันที่ผ่านมา

    You can't compare Diljit & Sidhu. Both are of very different Auras and singing styles. Both are proud of Punjab

  • @babbughulyani9957
    @babbughulyani9957 8 วันที่ผ่านมา

    ਸਿੱਧੂ ਮੂਸੇਵਾਲਾ 'the legend'

    • @AshokKumar-ie7fp
      @AshokKumar-ie7fp 8 วันที่ผ่านมา

      ਜਿਊਂਦਾ ਰਹਿ ਵੀਰੇ ਔਖ਼ੇ ਲੱਭਦੇ ਨੇ ਹੀਰੇ
      ਸੱਚੀਆਂ ਤੱਤੀਆਂ ਸਿਆਣੀਆਂ ਗੱਲਾਂ ਨੇ ਤੇਰੀਆਂ ਸਿੱਧੂ ਦੀਆਂ ਯਾਦਾਂ ਆਉਂਦੀਆਂ ਨੇ

    • @RABABDHILLON13
      @RABABDHILLON13  8 วันที่ผ่านมา

      ਧੰਨਵਾਦ ਜੀ l

  • @Kamaldeep-h2j
    @Kamaldeep-h2j 3 วันที่ผ่านมา +1

    ਮੂਸੇ ਵਾਲਾ ਦੀ all movies super flop Diljit ਨੇ hollebod,,,,,

  • @gursevaksingh497
    @gursevaksingh497 9 วันที่ผ่านมา

    ਕਦੇ ਵੀ ਨਹੀਂ

  • @bittuSingh-bk3gu
    @bittuSingh-bk3gu 4 วันที่ผ่านมา

    Nice veer

  • @GillDilbag-e6p
    @GillDilbag-e6p 10 วันที่ผ่านมา +1

    Moosa forever❤❤

  • @gurpreetmalhi3569
    @gurpreetmalhi3569 11 วันที่ผ่านมา +2

    Only for sidhu moosewala
    Sidhu ka song release hone ki all singer ko pta chal jata hai sidhu moosewala ka song one month m ah rha hai koi singer apna album release nhi karta kou ki flops hai

  • @aman_jassal16_
    @aman_jassal16_ 10 วันที่ผ่านมา +1

    Sidhu boht high level te jna c

  • @navjotsaini224
    @navjotsaini224 9 วันที่ผ่านมา

    Sidhu Moosewala forever 💪💪💪💪🔥🔥🔥🔥🔥

  • @RavinderSingh-ev6tw
    @RavinderSingh-ev6tw 9 วันที่ผ่านมา

    Sidhu musewala vi super star hona si te daljit vi super star hona si. Kyuki dono alag hi awaj de malak san. Diljit ek filmi star kar ke mashhoor hai. Na ki diljit singer kar ke. Oh pehla filmi actor hai. Te age time vich hollywood vich vi actor de tor te kam krega.

  • @pavitersingh5467
    @pavitersingh5467 8 วันที่ผ่านมา

    Sidhu paji

  • @Vijaydeep00
    @Vijaydeep00 11 วันที่ผ่านมา +1

    ❤❤

  • @gurmaleSingh-cc8qw
    @gurmaleSingh-cc8qw 10 วันที่ผ่านมา

    Good ❤

  • @HarjotSingh-jv6ws
    @HarjotSingh-jv6ws 10 วันที่ผ่านมา

    Very nice story bro

  • @BalwinderSingh-hs7vk
    @BalwinderSingh-hs7vk 9 วันที่ผ่านมา

    sidhu moosewala veer king

  • @jobanpreet-f2b
    @jobanpreet-f2b 9 วันที่ผ่านมา

    Sidhu moose wala king 👑

  • @happy_1711
    @happy_1711 9 วันที่ผ่านมา

    Diljit is a danm super star But musewala is a legend ❤

  • @VickySingh-sl2ch
    @VickySingh-sl2ch 9 วันที่ผ่านมา

    Sidhu moosewla❤❤

  • @rajinderpb77
    @rajinderpb77 10 วันที่ผ่านมา

    💯✅

  • @NarinderSingh-od9kr
    @NarinderSingh-od9kr 9 วันที่ผ่านมา

    🎉🎉🎉🎉🎉 SIDHU LIKED DILJIT NO DOUBT

  • @abuzarqureshi970
    @abuzarqureshi970 10 วันที่ผ่านมา +1

    Directly fayda do artists nu mileya karan aujla and diljit and its facts its truth

  • @ozzozz3529
    @ozzozz3529 6 วันที่ผ่านมา +1

    PUNJABI INDUSTRYYY DE SARE SINGER COPY KRDE MOOSEWALE STYLE DE JO HJE V PURA COPYYY V NHI HO REHA..MOOSEWALA SIRF SINGER NHI PER PPERSONALITY SE JO PUNJAB DE JHALK SE. TE SIKHI JHLKDI SE.

  • @endeavour1349
    @endeavour1349 8 วันที่ผ่านมา

    Why are you comparing? They might have been collaborating.

  • @SunnySingh-rf3kd
    @SunnySingh-rf3kd 10 วันที่ผ่านมา

    🔥🔥🔥🔥

  • @best__yo6
    @best__yo6 11 วันที่ผ่านมา +2

    Sirf Sidhu karke foreign rapper collab punjabi nal kar rahe han ❤

  • @lakhbirsingh1157
    @lakhbirsingh1157 9 วันที่ผ่านมา

    100❤❤

  • @daredevil8562
    @daredevil8562 9 วันที่ผ่านมา

    Sidhu de jaan to baad hi Diljit di chadai
    Sidhu ne Diljit ton v upar hona si

  • @vivekattri7284
    @vivekattri7284 10 วันที่ผ่านมา

    Moosewala jinda c jdo ohdi Diljit nu Koi ni Pucchda c …2017-22 tk Diljit flop c jdo moosewala jeonda c … moosewala Zindabaad

  • @HardevSingh-js7ds
    @HardevSingh-js7ds 6 วันที่ผ่านมา

    Sidhu Dosanjh permish ojla nikku chhae koie v singer hove . Eah sab saade lai legend hun. Farak karke Punjabia ch farak na pawvo. Daljit daljit hai sidhu sidhu hai. Love you Punjabi Punjabiat.

  • @harwindersingh9684
    @harwindersingh9684 8 วันที่ผ่านมา

    Daljeet alag hai ji

  • @SimranjitSingh-wl7lx
    @SimranjitSingh-wl7lx 11 วันที่ผ่านมา +3

    SIDHU MOOSE Kitte Agge c DILJIT To.....

  • @kissanhg4930
    @kissanhg4930 9 วันที่ผ่านมา

    ਖਾਸਾ ਜੋਰ ਲਗਜੁ ਮਟਾਉਣ ਵਾਸਤੇ ਸਿੱਧੂ ਦੇ ਲਈ ਜੋਂ ਬੋਲੋ ਓਦੋਂ ਬਣੀ ਸੀ ਦਲਜੀਤ ਦੀ ਲੋਕਾਂ ਵਿੱਚ ਸਟਰੋਂਗ ਪਾਵਰ ਬਹੁਤ ਦਲੇਰੀ ਦਖਾਈ ਦੀ

  • @RanjitKaur-dj7yi
    @RanjitKaur-dj7yi 11 วันที่ผ่านมา +3

    Sidhu Moose Wala di death da sab wadd Fidia Diljit nu hoya

    • @navjotsingh6401
      @navjotsingh6401 10 วันที่ผ่านมา +1

      Agle di 14 saal ri mehnat ne je akl na hove boli da ni hunda ......eve ohnu sidhu dindeath naaal jodi jane o ......waheguru den wala kalla diljit ne sab chl rahe vadia kr rahe .....eve tuc feelingan lain ne ...jake dekh billboard aaapp ohdi stage te paunche ne canada ohde show ch ohde naa te ik billboard book print kiti ohna ne ....te billboard te official page te jake dekh diljit dian posts te menu ik post dikha deo sidhu bare

  • @deepsingh2233
    @deepsingh2233 5 วันที่ผ่านมา

    Bai sidhu ik bahut vadda artist c. Par diljit moose wale de aun ton pehla vi superstar c. Te ajj tan peo hai pan india di music industry da. Moose wala is level da nahi hoya c hale

    • @RABABDHILLON13
      @RABABDHILLON13  5 วันที่ผ่านมา

      Sorry bro i m not agree with u.....

  • @gurjantsingh6187
    @gurjantsingh6187 9 วันที่ผ่านมา

    Kade v na

  • @GoraNaraesh
    @GoraNaraesh 10 วันที่ผ่านมา

    Bilkul nhi

  • @singhmavi3246
    @singhmavi3246 8 วันที่ผ่านมา

    10 saal pehla Snoop dog naal pehla hi jazzy b ganna kar chukka c

  • @tarsemsingh576
    @tarsemsingh576 11 วันที่ผ่านมา +1

    Bhai pehla hi punch gya c daljit

  • @harpalsingh4617
    @harpalsingh4617 8 วันที่ผ่านมา +1

    O pra sidhu ne do filma kitya hit kyo ni hoyia fr es lyi sidhu apni jagha c Diljit apni bollywood vich main hero Aya Diljit pehla kyu ni koi Aya bollywood di stage performances diti 2017 to pehla

  • @factboy_1_1
    @factboy_1_1 6 วันที่ผ่านมา

    Born to shine toor bot chalea c, odon ta sidhu 22 v jeonda c

  • @BalwinderSingh-kj1kk
    @BalwinderSingh-kj1kk 10 วันที่ผ่านมา

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👌👌👌👌👌👌👌👌👌💯💯💯💯💯💯💯💯💯💯💯💕💕💕💕💕💕💕💕💚💚

  • @PreetMaan609
    @PreetMaan609 8 วันที่ผ่านมา

    Nahi

  • @daljeetsinghbatth1959
    @daljeetsinghbatth1959 9 วันที่ผ่านมา

    Love me Sidhu bai jaan

  • @daredevil8562
    @daredevil8562 9 วันที่ผ่านมา

    Diljit ne sidhu da trend copy kita hai

  • @TheKamal-kw4lm
    @TheKamal-kw4lm 10 วันที่ผ่านมา

    Pop te hip hop ch bhohot farak hunda uncle ji 😂😅

    • @RABABDHILLON13
      @RABABDHILLON13  10 วันที่ผ่านมา +1

      Thik hai dada ji 😂😂

  • @gursewaksingh477
    @gursewaksingh477 10 วันที่ผ่านมา

    😂😂😂😂😂😂

  • @Rajivkumar-i2q
    @Rajivkumar-i2q 8 วันที่ผ่านมา +1

    Nhi paunch pada a

  • @kulwinderkumar3438
    @kulwinderkumar3438 9 วันที่ผ่านมา

    One 29 ch duniya jit lyi c je renda ta PTA ni ki kuj kr Jana c tahi ta pela mar dita all rounder c

  • @Sukhisidhu1428
    @Sukhisidhu1428 9 วันที่ผ่านมา

    Kde v nhi

  • @fiddajattana244
    @fiddajattana244 4 วันที่ผ่านมา

    Daljit di hip sidhu to bad bani aa

  • @sonubharsingh8967
    @sonubharsingh8967 11 วันที่ผ่านมา +1

    No

  • @TheKamal-kw4lm
    @TheKamal-kw4lm 10 วันที่ผ่านมา

    Diljit movies karke ithe a bakwas na kar

    • @SamnKhiva-ob9ux
      @SamnKhiva-ob9ux 10 วันที่ผ่านมา +3

      Eh gul ta mnn ni payo, pehla charcha ch kalla Sidhu moosewala y rehnda c, ena val kise da ena dhyaan nahi janda c, coachlia ala show Sidhu ne launa c, Diljit ne eh gul khud kahi c, pehla 1 kise hor singer da c, oss time te Sidhu moosewala y da naam no1 te rank kar riha India ch, Diljit te Sidhu di koi bhi contervesy nahi c, islyi Sidhu y de fan Diljit val ho gye Sidhu y death toh baad .. movies ta pehla bhi aundia c Diljit diya , par eni fame ni mili c , jini hun aa ..

  • @sukhjindersingh680
    @sukhjindersingh680 5 วันที่ผ่านมา

    Ryt 👍

  • @davevick4008
    @davevick4008 11 วันที่ผ่านมา +4

    Kadde v nahi

  • @rupindersidhu
    @rupindersidhu 10 วันที่ผ่านมา +2

    No

  • @fiddajattana244
    @fiddajattana244 4 วันที่ผ่านมา

    Nahi

  • @arsharsh9242
    @arsharsh9242 9 วันที่ผ่านมา

    No