ਮੋਢਾ ਕਟਾਈ ਕਰਨ ਦਾ ਆਸਾਨ ਤਰੀਕਾ | How to cut armhole perfectly
ฝัง
- เผยแพร่เมื่อ 29 ก.ย. 2024
- ਮੋਢਾ ਕਟਾਈ ਕਰਨ ਦਾ ਆਸਾਨ ਤਰੀਕਾ | How to cut armhole perfectly
WELCOME TO MY CHANNEL
Dosto ajj appa suit da moda cutting karn ware dasa ge
ABOUT THIS CHANNEL
HI, this is punjabi suit designer official you tube channel
in this channel I will teach you how to do cutting and stitching of own dresses .I am sharing all latest designs of woman ear like kurti designs , latest neck designs ,kurta pajma cuting new design etc.
ladies suit armhole cutting
ladies suit shoulder cutting
How to moda cutting suit
How to kameez moda cutting
How to cutting armhole
How to cutting armhole step by step
How to cutting suit armhole
Armhole cutting
Suit da modha cutting karn da tarika
Suit ka armhole cutting krne da easy method
Suit ka armhole cutting step by step in punjabi
@punjabisilayikadayi
@reetsewingcrafts
@trendyFashion4
#punjabisuits #punjabisuitsboutique #punjabisuitswag #punjabisuit #designersuits #nawasuit #designersuit #punjabisuitdesigner #modacutting
#teeracutting #galapichenujana
THANK YOU
Please es naap di shirt di cutting share kr do sir
Breast 38
Kamar 34
Hip 42
gents ਸ਼ਰਟ ਕੱਟਣ ਦਾ ਤਰੀਕਾ ਵੀ ਦੱਸੋ ਜੀ
ਬਹੁਤ ਬਹੁਤ ਧੰਨਵਾਦ ਜੀ 🙏🙏
ਧੰਨਵਾਦ ਜੀ
Good ji
ਧੰਨਵਾਦ ਜੀ
Kisy v suit da armhole kina hona chida bn k eh kida pta lagda , 42chest da armhole kina hona chida bn k ty teera kina hou dsyeo plz
ਜਿਨਾ ਆਪਾ cutting ਕਰਾਗੇ ਜੀ ਓਨਾ ਹੀ ਹੋਹੁ ਜੀ
Nice
ਧੰਨਵਾਦ ਜੀ
Thanks sir
ਧੰਨਵਾਦ ਜੀ
Thanks 🙏
ਧੰਨਵਾਦ ਜੀ
Sir ji patke di विडियो dasdo प्लीज
ਹਾਜੀ ਜਰੂਰ ਦੱਸਾ ਗੇ ਜੀ
40 chest,,37Kamr,, pait to 39,,hip41 , and. Pent plazo bi 36 inch length
Sir es naap to cutting and stitching das deyo please
ਹਾਜੀ ਜਰੂਰ ਜੀ
🙏🙏🙏
ਧੰਨਵਾਦ ਜੀ
Good
ਧੰਨਵਾਦ ਜੀ
Front mtlb shaati?
ਹਾਜੀ ਛਾਤੀ ਦਾ ਉਪਰਲਾ ਹਿੱਸਾ
Sir front kehra means length
ਨਹੀਂ ਜੀ ਛਾਤੀ ਦੇ ਉਪਰੋ ਜੀ
33 inch front kis nu khanda hai
ਬਰੈਸਟ ਤੋਂ ਉਪਰ ਨਾਪ ਲੈਂਦੇ ਹੁੰਦੇ ਆ ਜੀ ਉਸ ਨੂੰ ਕਹਿੰਦੇ ਹੁੰਦੇ ਆ ਜੀ
Toda number de do ji
ਹੁਣ ਵਾਲੀਆ ਵੀਡਿਓ ਚ ਵੇਖੋ ਜੀ
Good ji
ਧੰਨਵਾਦ ਜੀ
ਦੁਰਪਾਈ ਕਰਦੇ ਸਮੇਂ ਪਿਛਲੇ ਗਲੇ ਨੂੰ ਵਲ ਪੈ ਜਾਦੇ ਆ ਉਸ ਤੇ ਵੀ video ਪਾ ਕੇ ਦੱਸਿਓ
ਹਾਜੀ ਜਰੂਰ ਜੀ
Cut lgao andr kdi v val ni pnde
ਰੇਵ ਪੱਟੀ ਲਾ ਕੇ ਜਦੋਂ ਤੁਰਪਾਈ ਓਹਦੋਂ ਸਿਲਾਈ ਮਾਰਕੇ ਕੱਚੀ ਪਾਲੋ ਫੇਰ ਤੁਰਪਾਈ ਕਰੋ ਵਲ ਨਹੀਂ ਪੈਣਗੇ।।।।
Areb ptti loose lgao
cut lalia karo fir ni pande
ਗਲਾਂ ਪਾਸਿਆਂ ਨੂੰ ਕਿਉਂ ਜਾਂਦਾਜੀ ਇਸ ਦਾ ਵੀ ਕਾਰਨ ਦੱਸਿਓ ਧੰਨ ਵਾਦ ਜੀ
ਹਾਜੀ ਜਰੂਰ ਦੱਸਾ ਗੇ ਜੀ
25 inch chest 28 inch hip dye naap di vedio bnao please heavy naap bare koi v vedio ni bnonda sir please bnao
ਮੈਂ ਤਾਂ ਚਕਰ ਚ ਪੈ ਗਈ ਸੀ ਵੀਰ ਜੀ ਸਾਡੇ ਛੇ ਕਸੋ ਜੀ
ਸਭ ਦਸਿਆ ਹੋਇਆ ਜੀ
Please dseo
ਹਾਜੀ ਜਰੂਰ ਜੀ
ਵੀਰ ਜੀ ਫਰੰਟ ਵਾਲੀ ਕਾਟ ਦੁਬਾਰਾ ਦੱਸਿਓ ਜੀ ਕਿਸ ਤਰ੍ਹਾਂ ਭਾਈ ਹੈ ਕਿੰਨੇ ਇੰਚ ਦੇ ਆ ਗੋਲ ਗੋਲਾਈ ਵਾਲੀ ਕਾਟ
ਹਾਜੀ ਜਰੂਰ ਜੀ
ਮੇਰੇ ਕੋਲ ਸਰ ਕੱਛ ਵਿੱਚ ਬਲ ਪੈ ਜਾਂਦੇ ਆ ਜੀ ਨਾਲੇ ਮੈਨੂੰ ਇਹ ਦੱਸੋ ਕਿ ਸਾਡੇ ਦੱਸ ਮੋਡੇ ਦੀ ਕਟਾਈ ਕਿ ਹੋਵੇਗੀ
ਤੁਸੀ ਕਾਲ ਤੇ ਪੁਸ਼ ਸਕਦੇ ਹੋ ਜੀ
Mere 7.5te hi theek ayonda
ਸਹੀ ਆ ਜੀ
Veer ji 37chest and 17 Kamara de hisab nal kurti cutting dasso Jindal back neck 4 inch ha please veer ji jaroor video bna ke pa do Meraekameej da gala piche Jada ha
ਹਾਜੀ ਜਰੂਰ ਜੀ ਪਲੋਈਆ ਚ ਫਰਕ ਰਹਿੰਦਾ ਜੀ
Ji tusi ik video cha ah deo back neck de sab nl tera kina rakhna aa plz chat nl
ਹਾਜੀ ਜਰੂਰ ਦੱਸਾ ਗੇ ਜੀ
ਧੰਨਵਾਦ ਸਰ,ਬਹੁਤ ਵਧੀਆ ਸਮਝਾਇਆ ॥
ਧੰਨਵਾਦ ਜੀ
What does 2 soot mean..
ਕੀ ਜੀ ਸਮਜ ਨਹੀਂ ਲਗੀ ਜੀ
2 point
Sir ji back gale de hisab nal teera de cutting daso ji thanku
ਹਾਜੀ ਜਰੂਰ ਦੱਸਾ ਗੇ ਜੀ
ਤੁਸੀਂ ਤਾਂ ਬਹੁਤ ਵਧੀਆ ਦਸਿਆ। ਕੋਈ ਨੀ ਇਵੇਂ ਦਸਦਾ
ਧੰਨਵਾਦ ਜੀ
Thanks sir
Dhanyawad sir
Piche vala modda cutting ch jyada kyu rkhde o jiii???
ਕਿਉ ਕਿ ਕਮੀਜ਼ ਪਿੱਛੇ ਨੂੰ ਨਾ ਜਾਵੇ
Loan wale suit di sitiching and cutting di vdo payo ji
ਹਾਜੀ ਜਰੂਰ ਜੀ
Chest 17 ench aa fr kini kaat py gi sir please dso
6.5/ਪੌਣੇ 7ਤੇ ਜੀ
Aap ki chest measurment cutting wele front smjh nai aundi
ਛਾਤੀ ਤੋਂ ਓਪੁਰੋ ਨਾਪ ਹੁੰਦਾ ਓਹ ਵਾਲਾ ਫ਼ਰੰਟ ਹੁੰਦਾ ਜੀ
Kenchi d awaaj jive kurkure 😂kha rhe
ਧੰਨਵਾਦ ਜੀ
Veer g mera right shoulder week he mere suit gher teda janda kive kuttting ker side a reply please
ਕੱਟਿੰਗ ਤਾਂ ਜਿਵੇਂ ਸੂਟ ਦੀ ਹੁੰਦੀ ਆ ਜੀ ਓਵੇ ਹੀ ਹੋਵੇ ਗੀ
ਸੂਟ ਸਿਲਾਈ ਕਰਨਾ ਹੁੰਦਾ ਓਦੋਂ ਤੁਸੀ ਸੂਟ ਦੀਆ ਸਾਈਡ ਵਾਲੀਆ ਸਿਲਾਈ ਪਾਂ ਕ ਚੈਕ ਕਰਿਆ ਕਰੋ ਜੀ ਸੂਟ ਚ ਕੋਈ ਕਾਨ ਤਾਂ ਨਹੀਂ
19ich burst tr armhole kina rakhna a sir
8ਇੰਚ ਕਟਾਈ ਦਾ
Side wali machine side wali scenery
Front da matlab nai samaj ayeaa kiwe
ਛਾਤੀ ਦਾ ਉਪਰਲਾ ਹਿੱਸਾ ਜੀ
sir front 33 means ??? samaj ni lagi. lenth keh rae o.. dso plz
ਬਰੈਸਟ ਤੋਂ ਉਪਰ ਦਾ ਨਾਪ
ਪਲੇਟਾਂ ਵਾਲੀ ਵੀ ਵੀਡੀਓ ਪਾਇਉ ਵੀਰ ਜੀ ਹੈਵੀ ਨਾਪ ਦੀਆਂ
ਵੀਡਿਓ ਸਾਰੀਆਂ ਨੇ ਜੀ
Sir 50inch sati ta kmej da moda kina katea jao please daso na
14ਇੰਚ ਤੀਰੈ ਦੇ ਹਿਸਾਬ ਨਾਲ 7ਇੰਚ ਮੋਢਾ
Bhut chagi tarike samjade ho veer ji rab tuhada bhala kare
ਧੰਨਵਾਦ ਜੀ
Thank you
ਧੰਨਵਾਦ ਜੀ
Nice video good way of talking wmk uncle g te
23
Enh nahi sannty mitter
ਧੰਨਵਾਦ ਜੀ
Teera da doubt clear krdo sir heavy /medium size ladies de plz suit toh kis tra maap laine oh b ds daina g
ਹਾਜੀ ਜਰੂਰ ਜੀ
Thank u sir ji
Dsya ta hai ❤
🙏🙏🙏🙏🙏🙏👌👌👍
ਗੋਲਾਈ ਜੀ ਮਲਾਈ ਜੀ
Sat Shri akal uncle ji. Uncle ji front da ki matlab aa g?
ਕਮੀਜ ਦਾ ਅੱਗੇ ਵਾਲਾ ਪਾਸਾ ਜੀ
Sir suit tu naap leke cutting karna dasu
Haji jarur ji
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ 🙏
ਧੰਨਵਾਦ ਜੀ
Sir please tell me simple coat c lady de cutting daso
ਹਾਜੀ ਜਰੂਰ ਜੀ
Hello
Nice hey g
ਧੰਨਵਾਦ ਜੀ
Teera kis de Saab nal rakhde o ji
ਤੀਰਾਂ ਫ਼ਰੰਟ ਦੇ ਹਿਸਾਬ ਨਾਲ ਨਾਲ
Thank you sir
ਧੰਨਵਾਦ ਜੀ
Front kiss nu akh de tausi sir
ਛਾਤੀ ਤੋਂ ਉੱਪਰ ਜੀ ਉਸ ਨੂੰ
Full suit di ktai dseo naap lai k g
ਹਾਜੀ ਜਰੂਰ ਜੀ
Thanks so much sr 😊
ਧੰਨਵਾਦ ਜੀ
Guud
ਧੰਨਵਾਦ ਜੀ
veryhice
ਧੰਨਵਾਦ ਜੀ
Hello sir, it’s Amrit, tuhaada phone number ki ai ?
New ਵੀਡਿਓ ਚ ਆ ਜੀ
Very nice
ਧੰਨਵਾਦ ਜੀ
❤❤❤❤❤
ਧੰਨਵਾਦ ਜੀ
❤❤❤❤❤
ਧੰਨਵਾਦ ਜੀ
👌👌
Plates de nishan lagaune daso sir
ਹਾਜੀ ਜਰੂਰ ਜੀ
Thank you beera
ਧੰਨਵਾਦ
Thank you sir
Welcome ji
21to22 eich de cutting daso
21/22 chest ਦੀ cutting
🙏🙏🙏🙏🙏👌👌👌
ਧੰਨਵਾਦ ਜੀ
Thank u veer ji
ਸਾਰੀਆਂ ਵੀਡਿਓ ਹੈਗੀਆ ਨੇ ਜੀ
👌👌👌👌👌👌
ਧੰਨਵਾਦ ਜੀ
🙏
ਧੰਨਵਾਦ ਜੀ
Thanks sir
ਧੰਨਵਾਦ ਜੀ
Good work sir ji
ਧੰਨਵਾਦ ਜੀ
Thanks master ji
ਧੰਨਵਾਦ ਜੀ
Good sir ji
ਧੰਨਵਾਦ ਜੀ
Tole wal kapde de
Nice ji
ਧੰਨਵਾਦ ਜੀ
Nice trika
ਕੱਟਿੰਗ ਦੀ ਵੀਡਿਓ ਵੇਖ ਸਕਦੇ ਓ
ਸਿਲਾਈ ਕਰਨ ਦੀ ਵੀਡਿਓ ਪਾਵਾ ਗੇ ਜੀ ਜਰੂਰ
ਧੰਨਵਾਦ ਜੀ
Veer ji 18 to 19 de cutting ✂️ dso
21 ta 22 inch chastity the coating dasho
5/5.5 ਪਾ ਸਕਦੇ ਓ ਜੀ
Very nice ji 👍♥️
ਧੰਨਵਾਦ ਜੀ
Nice video ji 🌹🙏🙏🌹
ਧੰਨਵਾਦ ਜੀ
ਬਹੁਤ ਵਧੀਆ ਹੈ ਜੀ
ਧੰਨਵਾਦ ਜੀ