Interview: Behla Encounter | Baba Manochahal | Papalpreet Singh

แชร์
ฝัง
  • เผยแพร่เมื่อ 5 ก.ย. 2024
  • Anchor : Papalpreet Singh
    Guest: S. Tarlok Singh Behla
    ---------------------------------------------------------------
    Stay connected with us!
    --------------------------------------------------------------
    Like us on Facebook: / papalpreetsi. .
    Follow us on Instagram: / papalpreet_. .
    Twitter Handle : / papalpreetsingh
    📩: blackdastaar@gmail.com
    ©ALL RIGHTS RESERVED by Papalpreet Singh
    #sikh #humanrights
    #PapalpreetSingh #papalpreet_singh

ความคิดเห็น • 238

  • @kashmirsingh6991
    @kashmirsingh6991 2 ปีที่แล้ว +36

    ਵਾਹਿਗੁਰੂ ਬਾਪੂ ਜੀ ਤੁਹਾਡੀ ਉਮਰ ਲੰਬੀ ਕਰੇ

  • @Justin-bass
    @Justin-bass ปีที่แล้ว +24

    🙏🏼😞😞 we will never forget about you and all the Singh shaheeds
    I was born in America
    My dad and my uncles told me a lot about sant hi and khaki Singh’s
    My son is 7 years old and I have also started to tell him sikh khadku stories

  • @BalkarSingh-dc1oq
    @BalkarSingh-dc1oq 2 ปีที่แล้ว +15

    ਬਾਪੂ ਜਿੰਦਾ ਬਾਦ ਪਰਨਾਮ ਸ਼ਹੀਦਾਂ ਨੂੰ

  • @Bajwa_22
    @Bajwa_22 2 ปีที่แล้ว +52

    ਇੰਨਾ ਸ਼ਹੀਦਾ ਦਾ ਤੇ ੳਹਨਾ ਦਿਆਂ ਪਰਵਾਰਾਂ ਦਾ ਦੇਣ ਨਈ ਦੇ ਸਕਦੇ ਆਪਾਂ ਜਿੰਨਾ ਨੇ ਪੰਥ ਕੌਮ , ਕੌਮੀ ਘਰ ਖਾਲਿਸਤਾਨ ਤੇ ਆੳਣ ਵਾਲੀਆਂ ਨਸਲਾਂ ਲਈ ਆਪਣਾ ਆਪ ਕੁਰਬਾਨ ਕੀਤਾ 🤗🤗
    ਧੰਨਵਾਦ ਪਪਲਪ੍ਰੀਤ ਵੀਰ ਇਹਨਾ ਸੂਰਮਿਆਂ ਦਾ ਇਤਹਾਸ ਸਾਂਭਣ ਲਈ

  • @jsandhusandhu1383
    @jsandhusandhu1383 2 ปีที่แล้ว +43

    ਧੰਨ ਗੁਰੂ ਧੰਨ ਗੁਰੂ ਦੇ ਸਿੱਖ ਅਜ ਵੀ ਪੁਰਾਤਨ ਸਿੰਘਾਂ ਵਾਲਾ ਜਜਵਾ ਹੈ , ਸਿਰ ਝੁਕਦਾ ਹੈ ਤੁਹਾਡੀਆਂ ਕੁਰਬਾਨੀਆਂ ਦੇ ਸਾਹਮਣੇ 🙏🙏

    • @gogiji267
      @gogiji267 ปีที่แล้ว

      😂😂😂😂 ਨਕਲ਼ੀ ਸਿੱਖਾਂ ਉਗ੍ਰਹਿਆ ਕਰਨ ਵਾਲੀਆ ਸਾਮ੍ਹਣੇ ਹੀ ਝੁਕਦਾ ਸੀਸ ਥੋਡਾ

  • @kulwantsingh3183
    @kulwantsingh3183 2 ปีที่แล้ว +47

    ਗੁਰਬਚਨ ਸਿੰਘ। ਮਾਣੋਚਾਹਲ ਬੰਦਗੀ ਵਾਲਾ ਸੂਰਮਾ ਸਿੰਘ ਸੀ ਅਤੇ ਗੁਰੂ ਜੀ ਦੀਆਂ ਰਹਿਮਤਾਂ ਵਿੱਚ ਬੜਾ ਪੱਕਾ ਸੀ ਜੀ ਵਾਹਿਗੁਰੂ ਸਾਹਿਬ ਜੀ

  • @khushwindersingh7570
    @khushwindersingh7570 2 ปีที่แล้ว +11

    ਮੇਹਰਬਾਨੀ ਬਾਬਾ ਜੀ ਤੁਸੀ ਬਹੁਤ ਵਧੀਆ ਜਾਨਕਾਰੀ ਦਿੱਤੀ, ਸਿੰਘ ਸਾਹਿਬਾ ਬਾਰੇ

  • @pindachahal8228
    @pindachahal8228 ปีที่แล้ว +39

    ਸਾਡੇ ਪਿੰਡ ਦੀ ਛਾਨ ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ🙏🏻🙏🏻

    • @rajbirbajwa5175
      @rajbirbajwa5175 ปีที่แล้ว +3

      Mare nal kam karda calgary vich anaa day pind the munda

    • @amritsar1416
      @amritsar1416 ปีที่แล้ว +11

      Nhi sirf tuhade pind di nhi pure Punjab di shan ne baba manochal ji koam de sher🙏

    • @sukhwindermahli2026
      @sukhwindermahli2026 ปีที่แล้ว

      ⁰00p

    • @jatinderdhillon29
      @jatinderdhillon29 11 หลายเดือนก่อน

      ​@@amritsar1416shi keha y g

    • @JaspreetSingh-br1bd
      @JaspreetSingh-br1bd 3 หลายเดือนก่อน

      Bhut waddi kurbani aa manochahal pind de

  • @IqbalSingh-id2ko
    @IqbalSingh-id2ko 2 ปีที่แล้ว +16

    ਧੰਨ ਆ ਬਾਪੂ ਜੀ

  • @balkourdhillon5402
    @balkourdhillon5402 2 ปีที่แล้ว +41

    ਭਾਈ ਸਾਹਿਬ ਜੀ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੈ ਸਿੰਘ ਸਾਹਿਬ ਜੀ ਤੁਹਾਡਾ ਸਿੱਖੀ ਸਿਰੜ ਤੇ ਤੁਹਾਡਾ ਜੀਵਨ ਧੰਨ ਹੈ। ਜਿਸ ਤਰ੍ਹਾਂ ਦਲੇਰੀ ਨਾਲ਼ ਪੁਲੀਸ ਤਸੱਦਦ ਸਹਿਆ ਆਪਣੇ ਸਰੀਰ ਤੇ ।

    • @harpalsingh2887
      @harpalsingh2887 2 ปีที่แล้ว

      unwashed 4qqqqqqqqqqqqqqqqqqqqqqqqqqqqqqqqqqqqqqqqqq23

  • @dalbirsingh5890
    @dalbirsingh5890 2 ปีที่แล้ว +12

    ਵਾਹਿਗੁਰੂ ਧੰਨ ਹੈ ਤੇਰੀ ਸਿੱਖੀ

  • @Daske.WaleSahi
    @Daske.WaleSahi 2 ปีที่แล้ว +28

    ਬਾਪੂ ਜੀ ਚੜ੍ਹਦੀ ਕਲਾ ਵਾਲੇ ਆ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ

  • @Punjaabb
    @Punjaabb 3 หลายเดือนก่อน +3

    ਜਦ ਵੀ ਇਤਿਹਾਸ ਦੀ ਗੱਲ ਛਿੜਦੀ ਆ ਸੂਰਮੇ ਸਿੰਘਾ ਦੀ ਚੜਤ ਦੀ ਵਾਹ -੨ ਹੁੰਦੀ ਆ ਆਹ ਪੁਲਸੀਏ ਕੈਟਾ ਨੂੰ ਕੌਣ ਯਾਦ ਕਰਦਾ ਜੇ ਕੋਈ ਕਰਦਾ ਵੀ ਆ ਨਫਰਤ ਨਾਲ ਕਰਦਾ । 🙏

  • @gurdarshansidhu170
    @gurdarshansidhu170 2 ปีที่แล้ว +38

    ਧੰਨ ਹੋ ਬਾਪੂ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @jattpannu8468
    @jattpannu8468 2 ปีที่แล้ว +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @PargatSingh-dl5me
    @PargatSingh-dl5me 2 หลายเดือนก่อน +1

    ਧੰਨ ਸਿੱਖੀ, ਮਾਝੇ ਦੀ 🙏
    ਧੰਨ ੳਂ ਬਾਪੂ ਤੁਸੀਂ,
    ਸ਼ਹੀਦਾਂ ਦੇ ਪਰਿਵਾਰ ❤
    ਅਮਰ ਸ਼ਹੀਦ ਬਾਬਾ ਸਰਜੀਤ ਸਿੰਘ ਬਹਿਲਾ ਅਮਰ ਰਹੇ 🙏🙏🙏

  • @sharanjitsingh5998
    @sharanjitsingh5998 2 ปีที่แล้ว +43

    ਮੁਖ਼ਬਰੀ ਕਰਨ ਵਾਲੇ,ਤੇ ਪੁਲਿਸ ਦਾ ਸਾਥ ਦੇਣ ਵਾਲੇ ਕਿੰਨੀ ਮਰੀ ਜ਼ਮੀਰ ਵਾਲੇ ਲੋਕ ਹੋਣਗੇ

  • @bhaihardipsinghji5478
    @bhaihardipsinghji5478 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manoranjant.v4144
    @manoranjant.v4144 10 หลายเดือนก่อน +3

    Bapu Teri jagah mai hunda mai apne bachya nal hi saheed ho. jana c mare v bache ne hun ..par dhan Teri sikhi sikhi da nazara.. salute a tenu bapuuu..sikh hamesha ithas. Banode ne..

  • @papaji2996
    @papaji2996 2 ปีที่แล้ว +40

    Parnaam shaheed Baba Gurbachan Singh ji Manochahal, Shaheed Bhai Surjit Singh ji Behla 🙏🏻🙏🏻

  • @AvtarSingh-ou6dn
    @AvtarSingh-ou6dn ปีที่แล้ว +18

    ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਰਹਿੰਦੇ ਇਹੋ ਜਿਹੇ ਕੁੱਤੇ ਪੁਲਸੀਆਂ ਨੂੰ ਕੌਣ ਪੁੱਛਦਾ ਸ਼ਹੀਦ ਸਿੰਘਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ

  • @GSarmy-bp2qm
    @GSarmy-bp2qm 2 ปีที่แล้ว +8

    ਵਾਹਿਗੁਰੂ ਜੀਉ

  • @gurindermaan9989
    @gurindermaan9989 ปีที่แล้ว +8

    ਪ੍ਰਣਾਮ ਸ਼ਹੀਦਾਂ ਨੂੰ

  • @harbirchahal8987
    @harbirchahal8987 2 ปีที่แล้ว +20

    ਬਾਬਾ ਮਾਨੋਚਾਹਲ ਜਿਦਾਂਬਾਦ ਸੁਰਜੀਤ ਸਿੰਘ ਬਹਿਲਾ ਜਿਦਾਂਬਾਦ

  • @HarvinderSingh-ib2kl
    @HarvinderSingh-ib2kl ปีที่แล้ว +6

    ਬਾਪੂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @SubegSingh-rv3nr
    @SubegSingh-rv3nr 3 หลายเดือนก่อน +12

    ਭਾਈ ਸੁਰਜੀਤ ਸਿੰਘ ਬਹਿਲਾ ਜੀ ਦੇ ਨਾਲ ਸਾਡੇ ਪਿਤਾ ਜੀ ਦੇ ਮਾਮਾ ਜੀ ਦੇ ਲੜਕੇ ਹਰਬੰਸ ਸਿੰਘ ਸਰਹਾਲੀ ਸ਼ਹੀਦ ਹੋਏ ਸਨ

    • @SUKHCHAINBATTH
      @SUKHCHAINBATTH 7 วันที่ผ่านมา

      Veer oh mukable wala ghar haiga hun

  • @rajvirsidhu5242
    @rajvirsidhu5242 2 ปีที่แล้ว +15

    ਭੀੜ ਪਈ ਜਦੋਂ ਪੰਥ ਤੇ
    ਤਾਂ ਹੋਂਦ ਵਿੱਚ ਆਏ ਖਾੜਕੂ,
    ਕਦੇ ਕੂੱਖ ਵਿੱਚੋਂ ਮਾਂ ਦੇ ਨਹੀਉਂ ਜੰਮਦੇ
    ਜਾਂਦੇ ਨੇ ਬਣਾਏ ਖਾੜਕੂ,,,,

  • @2wale366
    @2wale366 2 ปีที่แล้ว +14

    ਸ਼ਹੀਦੀਆਂ ਹੋਰ ਪਾ ਗਏ ਤੇ ਰਾਜ ਹੋਰ ਕਰ ਗਏ।ehh Sadi Kom di trasdi aa। Sadi Kom ikk nhi hundi

    • @SubegSingh-rv3nr
      @SubegSingh-rv3nr 3 หลายเดือนก่อน

      ਕੋਈ ਗੱਲ ਨਹੀਂ ਵੀਰ ਜੀ ਬਹੁਤ ਜਲਦੀ ਸਮਾਂ ਆ ਰਿਹਾ ਹੈ ਖਾਲਿਸਤਾਨ ਬਣਾਕੇ ਦੁਸ਼ਮਣ ਨਾਲ ਹਿਸਾਬ ਕਿਤਾਬ ਕਰਾਂਗੇ

  • @baljindermallhi1053
    @baljindermallhi1053 2 ปีที่แล้ว +16

    ਵਾਹਿਗੁਰੂ ਜੀ ਮੇਹਰ ਕਰੋ ਜੀ ਆਵਦੇ ਬੱਚਿਆ ਤੇ ਸਤਿਨਾਮ ਵਾਹਿਗੁਰੂ ਦਾ ਭਾਣਾ ਮੰਨ ਕੇ ਕਹਿ ਰਹੇ ਹੈ

  • @sukhmankaursahibsingh5086
    @sukhmankaursahibsingh5086 2 ปีที่แล้ว +11

    Waheguru ji 🙏🙏

  • @kulwinderkaur3871
    @kulwinderkaur3871 2 ปีที่แล้ว +7

    ਸਾਹੀ ਹੈ ਵੀਰ ਜੀ

  • @bhagwantpalsinghgill2949
    @bhagwantpalsinghgill2949 2 ปีที่แล้ว +7

    Dhan ho baapu ji tuc salute to you 🙏🏻

  • @gssandhu1984
    @gssandhu1984 2 ปีที่แล้ว +8

    ਅਸਲੀ ਮੁਕਾਬਲੇ ਚ ਪਤਾ ਲਗਦਾ ਸੀ , ਕੌਣ ਕਿੰਨੇ ਪਾਣੀ ਚ ਆ ,

  • @dhanwantmoga
    @dhanwantmoga 2 ปีที่แล้ว +5

    bapu ge tusi and tuhade dowe put bahot bahadar san.....sikh kaom tuhadi hamesh reni rahegie....

  • @majorsingh4133
    @majorsingh4133 ปีที่แล้ว +2

    Sherda Bappa sherda Babbar Sher Da Bapu Shahid Surjit Singh Bella Baba ka Gorvachan Singh manochahal jindabad

  • @harpreetsinghthind2816
    @harpreetsinghthind2816 3 หลายเดือนก่อน +1

    🙏🚩🌹ਵਾਹਿਗੁਰੂ

  • @amrjeetsingh1328
    @amrjeetsingh1328 2 ปีที่แล้ว +4

    ਬਾਪੂ ਦੀਆਂ ਸਚੀਆਂ ਗਲਾ

  • @sukhdeepmaan554
    @sukhdeepmaan554 2 ปีที่แล้ว +4

    ਅਥਾਹ ਸ਼ਰਧਾ ਪੇ੍ਮ ਸਹਿਤ ਕੋਟਿਨ ਕੋਟਿ ਪ੍ਰਣਾਮ ਬਾਬਾ ਮਾਨੋਚਾਹਲ ਜੀ ਨੂੰ ਤੇ ਸਮੂਹ ਸ਼ਹੀਦਾਂ ਨੂੰ

  • @jaswinderdhaliwal5441
    @jaswinderdhaliwal5441 2 ปีที่แล้ว +3

    Wahaguru ji wahaguru wahaguru ji

  • @pargatsingh-nf8zm
    @pargatsingh-nf8zm 2 ปีที่แล้ว +4

    ਭਾਈ ਸਾਹਿਬ ਇਸ ਬਹਿਲਾ ਮੁਕਾਬਲੇ ਵਿੱਚ ਡੀ ਆਈ ਜੀ ਅਜੀਤ ਸਿੰਘ ਵੀ ਮਾਰਿਆਂ ਗਿਆ ਸੀ ਜੋ ਡੀ ਆਈ ਜੀ ਅੰਮ੍ਰਿਤਸਰ ਰੇਂਜ ਸੀ

    • @papalpreetsingh
      @papalpreetsingh  2 ปีที่แล้ว

      ਸਰਦਾਰ ਸਾਬ, ਉਹ ਰਟੌਲ ਮੁਕਾਬਲਾ ਸੀ।

  • @GurvinderSingh75
    @GurvinderSingh75 2 ปีที่แล้ว +7

    Kotan kot parnam ehna singha nu.

  • @gopalsidhugopalsidhu1617
    @gopalsidhugopalsidhu1617 2 ปีที่แล้ว +5

    Waheguru ji waheguru ji

  • @singhgurjit5473
    @singhgurjit5473 2 ปีที่แล้ว +4

    Waheguru

  • @inderjitsingh3879
    @inderjitsingh3879 2 ปีที่แล้ว +2

    ਵਾਹਿਗੁਰੂ ਵਾਹਿਗੁਰੂ

  • @Jaskaran_singh68
    @Jaskaran_singh68 2 ปีที่แล้ว +6

    Waheguru Ji

  • @jarnailsinghbhullar417
    @jarnailsinghbhullar417 2 ปีที่แล้ว +4

    22 Mera bohat interest aa baba dia gala Sunan ch..jinia k speecha ne utube te Saaria sunia vekhia ne..haje v g karda hor pataa lage

  • @yadwindersingh1650
    @yadwindersingh1650 2 ปีที่แล้ว +6

    " WAHEGURU JI " "

  • @mohinderpaljhinger2451
    @mohinderpaljhinger2451 2 ปีที่แล้ว +4

    Waheguru ji waheguru ji 🙏🙏🙏🙏🙏

  • @gursewakjattana276
    @gursewakjattana276 2 ปีที่แล้ว +2

    Dhan baba gurbachan singh manochahl ji

  • @palwindersinghgill2414
    @palwindersinghgill2414 2 ปีที่แล้ว +7

    WAHEGURU ji 🙏

  • @HARJEETSINGH-yv1np
    @HARJEETSINGH-yv1np หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @GurdeepSingh-mv4bv
    @GurdeepSingh-mv4bv 2 ปีที่แล้ว +2

    Baapu ji jhide kulu chithiaa fadiya gayyia te sheed kita. O mera veer c. 🙏🏻🙏🏻

    • @papalpreetsingh
      @papalpreetsingh  2 ปีที่แล้ว

      ਉਨ੍ਹਾਂ ਬਾਰੇ ਵਧੇਰੇ ਲਿਖੋ ਜੀ

  • @arjinderkaur3603
    @arjinderkaur3603 3 หลายเดือนก่อน +1

    Waheguru ji mehar kro

  • @gurpreetsidhubobbysidhu399
    @gurpreetsidhubobbysidhu399 2 ปีที่แล้ว +2

    Waheguruji sarbat da bhlla 🙏🙏🙏🙏🙏. Bapuji the GREAT

  • @dhanwantmoga
    @dhanwantmoga 2 ปีที่แล้ว +4

    bahot vadha jigra bapu ge da

  • @amarjitsingh1946
    @amarjitsingh1946 3 หลายเดือนก่อน

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ

  • @gurpreetgill8922
    @gurpreetgill8922 2 ปีที่แล้ว +4

    Waheguru Ji parnam Saheeda nu

  • @gurpreetsinghsingh3714
    @gurpreetsinghsingh3714 2 ปีที่แล้ว +6

    Dhan jigra bapu ji tuhada

  • @randhirbal9502
    @randhirbal9502 2 ปีที่แล้ว +2

    Well explain bapu ji

  • @gurpreetsinghsingh3714
    @gurpreetsinghsingh3714 2 ปีที่แล้ว +7

    Love you bapu ji

  • @sandeepbrar9691
    @sandeepbrar9691 2 ปีที่แล้ว +2

    Salute aaa bapu ji Waheguru ji

  • @gursewaksidhu7315
    @gursewaksidhu7315 2 ปีที่แล้ว

    ਵੀਰ ਜੀ ਤੁਹਾਡੇ ਜਜ਼ਬੇ ਨੂੰ ਲਖ ਲਖ ਪ੍ਰਨਾਮ। ਸਿੰਘ ਸੂਰਮੇ ਪੰਜਾਬ ਦੇ ਯੋਧੇ।

  • @hssekhongaming6985
    @hssekhongaming6985 2 ปีที่แล้ว +1

    ਵਾਹਿਗੁਰੂ

  • @SandeepSingh-cw1rv
    @SandeepSingh-cw1rv 2 ปีที่แล้ว +2

    Waheguruj

  • @sanjeevbhardwajppwa9501
    @sanjeevbhardwajppwa9501 2 ปีที่แล้ว +1

    Dhann ho bjurgo 🙏

  • @kalakang5755
    @kalakang5755 2 ปีที่แล้ว +2

    Waheguru ji ka kalsa waheguru ji ki fete

  • @RamtaavirsinghRamtaavirsingh
    @RamtaavirsinghRamtaavirsingh 2 หลายเดือนก่อน

    Waheguru ji wahiguru

  • @varindersinghdhaliwal4305
    @varindersinghdhaliwal4305 ปีที่แล้ว

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜਿਨਾ ਜਿੰਦੜੀ ਧਰਮ ਲਈ ਵਾਰੀ 💐💐💐💐💐🚩🚩🚩🚩🚩🦅🦅🦅🦅🦅🦁🦁🦁🦁🦁🙏🏻🙏🏻🙏🏻🙏🏻🙏🏻

  • @yadwindersingh1650
    @yadwindersingh1650 2 ปีที่แล้ว +1

    🙏🙏

  • @goguisukwinder617
    @goguisukwinder617 2 ปีที่แล้ว +1

    🙏

  • @harkaransingh4859
    @harkaransingh4859 2 ปีที่แล้ว +8

    ਬਹਿਲੇ ਵਰਗੇ ਪੁੱਤ ਨਹੀ ਹੁਣ ਜੰਮਦੀਆਂ ਮਾਵਾਂ

  • @satwinderbrar1939
    @satwinderbrar1939 2 ปีที่แล้ว +2

    Good job sir 👍👍👍👍

  • @user-bl1ds6cj8t
    @user-bl1ds6cj8t ปีที่แล้ว +1

    Real talent, Really Unique blood, Guru Ka Khalsa, without any training, Awesome coureage and Military skills.💪 🙏🙏Salute to Great father👑, Bapu ji and family lost their young sons. 😞🙏
    These are actually the Real Sikh, Guru ka Khalsa, rest are modified, fake.

  • @navtejsinghkhosa8705
    @navtejsinghkhosa8705 2 ปีที่แล้ว +2

    Waheguru meaher rakhe sarbet te ji

  • @sukhmankaursahibsingh5086
    @sukhmankaursahibsingh5086 2 ปีที่แล้ว +4

    🙏🙏🙏🙏🙏🙏🙏🙏🙏

  • @Jasdeep1966
    @Jasdeep1966 ปีที่แล้ว

    ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਨਾਮ ਮੇਰੇ ਵੀਰ ਜੀ ਰੋਸ਼ਨ ਸਿੰਘ ਬੈਰਾਗੀ ਵਰਪਾਲ ਨੂੰ ਵੀ ਸ਼ਹੀਦ ਕੀਤਾ ਸੀ

  • @punjabstationary6248
    @punjabstationary6248 ปีที่แล้ว

    Punjab n its people have suffered a lot . No limit of suffering. Youth should always be channalised for constructive purposes n not be exploited for subversive activities. We pray that those black days should never return. No use to fight against one's own country.

  • @balkarsinghsaraan2776
    @balkarsinghsaraan2776 2 ปีที่แล้ว +4

    Paji kde sade pind v aajo ,, sade pind v ik singh saheed hoya aa , saheed bahi bota Singh dugri ,, paplpreet ji bota Singh te hai v tuhada ristedaar aa ,,

    • @papalpreetsingh
      @papalpreetsingh  2 ปีที่แล้ว +1

      ਜਰੂਰ ਆਊਂਗਾ ਜੀ

    • @balkarsinghsaraan2776
      @balkarsinghsaraan2776 2 ปีที่แล้ว +3

      @@papalpreetsingh paji aa jao tusi. ,, Me bota Singh da beta ,, Harpreet Singh jo handicap hai ,, ohna di 3 saal sewa kiti aa ,, school leke janda c ,,, sirf saheed bahi bota Singh karke ,, oh sade waste saheed hoya aa ,,

    • @jaidhillon5825
      @jaidhillon5825 2 ปีที่แล้ว +1

      @@balkarsinghsaraan2776 ਤੁ‌ਸੀ ਫਿਰ ਰੇਸ਼ਮ ਸਿੰਗ ਮਲਮੋਹਰੀ ਨੂੰ ਵੀ ਜਾਣਦੇ ਹੋਵੋਗੇ ??

    • @balkarsinghsaraan2776
      @balkarsinghsaraan2776 2 ปีที่แล้ว

      @@jaidhillon5825 haji bro

  • @user-mc5ff7ue4y
    @user-mc5ff7ue4y 7 หลายเดือนก่อน

    ❤❤❤❤❤❤

  • @5aab65
    @5aab65 ปีที่แล้ว +1

    Mein ik gal te hairaan ha, mere vargey fukre roz pardi de ne te sunidey ne, ji a singh bada yoda si o singh ne kida police de fatte chase. Bus aithe tak hi rehgey haan. Pata ni aina singha te ya jo Nirdosh sikha te sikh bibya te zulam karan waliya nu kiss ne soodha laona? Mein jad aaley duaaley daikhda ta ajj akiratkaan te fukre jade dikhde ne guru da sikh pata ni kithe ja baitha? Yahudi hale vi Nazi officera nu chun chun gadi chard rahe ਨੇ jina ਨੇ aina de baderiya nu gas chambera vich saardiya si. Apniya ta mama paina nu zaleel kita aina ne ki gal Guru de sikh maar ge ne? Ya aish prasti vich kise da ji ni karda. Ajj ta top to top da hathiyaar milda jo 2 to 3 km te nishana lab lainda. Hun sir dain da vakat nahi reha hun sir lain da vakat hai, bahut jade sikh shaheed karvaale. Hun 125 lakh da sir ik passe te ik sikh da sir dusre paase, shado a soochna apne bache sikhi to door ho ge ne, Aa vi guru da hi bhanaa. Ik ik 40 to utte aa guru nal vadaa kar lave ke aa jivan hun tere laikhe laona, bahut filma te sharaba pee laiyaa. Gur fathe ji

  • @ranahundal7088
    @ranahundal7088 2 ปีที่แล้ว +1

    👏👏👏👏

  • @ManmohanSingh-kr8bx
    @ManmohanSingh-kr8bx 2 ปีที่แล้ว +2

    ਊਡੋਲ,,ਖਾਲਸਾ,,

  • @fatehsingh9331
    @fatehsingh9331 2 ปีที่แล้ว

    Dhan dhan Yodhe

  • @jajpannu4090
    @jajpannu4090 2 ปีที่แล้ว +3

    hor khalsa ji video baba manochal ji di karo

  • @ravinderravinder1642
    @ravinderravinder1642 2 ปีที่แล้ว +2

    Behle de ghar da buha tarn taaran 4 khamba chauk ch purana thane nu buha door ajj v lageya hoyea

  • @Evaluatetheviral
    @Evaluatetheviral 10 หลายเดือนก่อน

    Boht sangarsh kita sade singha ne

  • @navpahuwind
    @navpahuwind 2 ปีที่แล้ว +2

    Gal kis di kar rhe ne .. baba monchahal di jo hor kise di.. interview to pehla introduce ta krwaunde

  • @user-nn4pq3oc3f
    @user-nn4pq3oc3f 2 ปีที่แล้ว +3

    Baba ji Harchowal mere lage aa😓😓😓😓😓❤🙏

    • @95924
      @95924 ปีที่แล้ว

      Harchowal ni Manochahal

    • @satindersinghriar7104
      @satindersinghriar7104 หลายเดือนก่อน

      @@95924 baba ji harchowal hi 2:43 teh

  • @sukhmankaursahibsingh5086
    @sukhmankaursahibsingh5086 2 ปีที่แล้ว +2

    Singha di🙏🙏🙏🙏🙏

  • @gunnisandhu2774
    @gunnisandhu2774 ปีที่แล้ว

    waheguru g meharkro❤️🙏🏻

  • @punjabiuniversitygeteducat71
    @punjabiuniversitygeteducat71 2 ปีที่แล้ว +3

    great video

  • @amanwaraich9321
    @amanwaraich9321 ปีที่แล้ว

    Bapu ji tuhade varge soorme Roz Roz nahi jamde

  • @baljitsingh9283
    @baljitsingh9283 ปีที่แล้ว +1

    ਪੁਲੀਸ ਨੇ ਨਿਰਦੋਸ਼ ਲੋਕ ਮਾਰੇ ਆਪਣੀ ਨਿਕਾਮੀ ਲੁਕਾਉਣ ਲਈ ਕੇ ਦੋ ਸਿਖਾ ਨੇ ਦੋ ਦਿਨ ਵਖਤ ਪਾ ਛੱਡਿਆ ਫਿਰ ਜਰਨਲ ਛਿਬੜ ਨੇ ਬਿਆਨ ਦਿਤਾ ਸੀ ਏਨਾ ਦਲੇਰ ਮੁਂਡਾ ਜੇ ਏਹੋ ਜਿਹੇ ਟਰੇਨ ਤੇ ਬਹਾਦਰ ਫੌਜ ਵਿਚ ਹੁਂਦੇ ਤਾ ਕੀ ਮੁਲ ਪੈਂਦਾ

  • @baljit8653
    @baljit8653 2 ปีที่แล้ว +1

    Bapu ji Guru ke tabor bare nai dasya, Jana da oh ghar se.

  • @sonasingh8829
    @sonasingh8829 ปีที่แล้ว

    🙏🙏🙏🙏🙏

  • @AmarjitSingh-nu6fk
    @AmarjitSingh-nu6fk 2 ปีที่แล้ว

    ਮਾਝੇ ਨੂੰ BACKWORD AREA ਕਹਿਣ ਵਾਲੇ ਬਾਪੂ ਜੀ ਦੀ ਵੀਡੀਓ 34:20 ਤੋਂ ਦੇਖਲੋ ,,8 ਤੋਂ 10 ਸਾਲ ਘਰ ਦਾ ਮੂਹ ਨਹੀਂ ਦੇਖਿਆ ਗਯਾ ਸੀ

  • @AvtarSingh-ry6qe
    @AvtarSingh-ry6qe 2 ปีที่แล้ว +1

    🙏🙏🙏🙏🙏❤️❤️❤️❤️❤️💯

  • @balrajsinghnagi1175
    @balrajsinghnagi1175 ปีที่แล้ว

    Parnam shaheeda nu

  • @dalwinderpalsamra3475
    @dalwinderpalsamra3475 ปีที่แล้ว

    Shocking incidents of black days of year 1984

  • @Deepbrar2595
    @Deepbrar2595 ปีที่แล้ว

    Baba manochahal ji da naam ta lungar lya kro veero 🙏