"ਮੁੱਖ ਮੰਤਰੀ ਤਾਂ ਪੁਲੀਸ ਨਾਲ ਕਿੜ ਕੱਢ ਰਿਹਾ ਜੇ MLA ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਕਿ ਭਗਵੰਤ ਮਾਨ ਅਸਤੀਫਾ ਦੇਊ"

แชร์
ฝัง
  • เผยแพร่เมื่อ 18 มิ.ย. 2024
  • #RMBTelevision #KuldeepSardulgarh #BhagwantMann
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 93

  • @kuldeepsinghchatha
    @kuldeepsinghchatha 9 วันที่ผ่านมา +25

    ਏਸ ਵੀਰ ਦੀ ਗੱਲ ਨਾਲ ਸਹਿਮਤ ਹਾਂ। ਪਹਿਲਾਂ ਆਪ ਗੁੜ ਖਾਣਾ ਛੱਡੇ ਫੇਰ ਦੂਜੇ ਛੱਡਣਗੇ।ਕਿੰਨੇ ਮੰਤਰੀ ਤੇ ਐਮ ਐਲ ਏ ਕੁਰੱਪਟ ਹੈ। ਉਨਾਂ ਤੇ ਢਾਈ ਸਾਲ ਚ ਐਕਸ਼ਨ ਕਿਓ ਨਹੀਂ ਹੋਇਆ।

  • @charanjitsingh375
    @charanjitsingh375 9 วันที่ผ่านมา +17

    ਕੋਈ ਨਾ ਬਾਈ ਇਹ ਯੂ ਟਰਨ ਕਰਕੇ ਮਸ਼ਹੂਰ ਹੈ ਇਹ ਫੈਸਲਾ ਵੀ ਛੇਤੀ ਵਾਪਿਸ ਲੈ ਲਵੇਗਾ।

  • @BalkarSingh-dc1oq
    @BalkarSingh-dc1oq 9 วันที่ผ่านมา +24

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ

  • @charanjitsingh375
    @charanjitsingh375 9 วันที่ผ่านมา +10

    ਹੁਣ ਭਰਾਸ਼ਟ ਬੰਦੇ ਜਦੋਂ ਜੀਅ ਕਰੂ ਡੀਸੀ ਤੇ ਐਸਐਸਪੀ ਨੂੰ ਸਸਪੈਂਡ ਕਰਵਾ ਦਿਆ ਕਰਨਗੇ।

    • @amandeep-qs1gy
      @amandeep-qs1gy 8 วันที่ผ่านมา

      Shi gl , pde likhe officers di value eh leader ponde ne.

  • @funnyvideosbyharneet8654
    @funnyvideosbyharneet8654 9 วันที่ผ่านมา +9

    ਮਾਨ ਸਾਹਬ DA/OPS ਤਾਂ ਨਹੀਂ ਦੇ ਸਕੀ ਬਦਲੀਆਂ ਦਿੱਤੀਆਂ

  • @JoginderSingh-bj6qn
    @JoginderSingh-bj6qn 9 วันที่ผ่านมา +12

    ਅਲੀ ਬਾਬਾ 91 ਚੋਰ ਵਾਲੀ ਕਹਾਵਤ ਸੱਚ ਸਾਬਤ ਹੋ ਰਹੀਂ ਹੈ।ਸੀ ਐਮ ਸਮੇਤ ਸਭ ਹਿੱਸੇਦਾਰੀ ਲੈ ਰਹੇ ਹਨ।ਇਕੱਲੇ ਕੁੰਵਰ ਵਿਜੈ ਪਰਤਾਪ ਸਿੰਘ ਜੀ ਇਮਾਨਦਾਰ ਤੇ ਸੱਚੇ ਹਨ।ਬਾਕੀ ਸਭ ਝੂਠ ਦੀਆਂ ਪੰਡਾਂ ਤੇ ਸਿਰੇ ਦੀਆਂ ਜੂਠਾਂ ਹਨ।

    • @GopiSinghBatala
      @GopiSinghBatala 8 วันที่ผ่านมา

      Kunwar Vijay Partap Vdia baki chor😊

  • @HardeepSingh-wu1qq
    @HardeepSingh-wu1qq 9 วันที่ผ่านมา +14

    ਬਾਦਲ ਚਾਹੇ ਮਾੜਾ ਚਾਹੇ ਚੰਗਾ ਸੀ ਪਰ ਮਾਨ ਸਾਹਿਬ ਨਾਲੋ 1000 ਗੁਣਾ ਚੰਗਾ ਸੀ / ਲੋਕਾਂ ਦੇ ਕੰਮ ਸਮੇਂ ਸਿਰ ਹੁੰਦੇ ਸੀ ਬੇਸ਼ੱਕ ਰਿਸ਼ਵਤ ਨਾਲ਼ ਹੀ ਹੁੰਦੇ ਸੀ

  • @jashpalsingh1875
    @jashpalsingh1875 9 วันที่ผ่านมา +8

    Ali ਬਾਬਾ ਦੇ 92ਚੋਰ 😂😂😂😂

  • @tarsemlal9846
    @tarsemlal9846 9 วันที่ผ่านมา +10

    ਬਿਲਕੁੱਲ ਸਹੀ ਕਿਹਾ ਵੀਰ ਨੇ ਸਰਕਾਰਾਂ ਬਿਲਕੁੱਲ ਹੀ ਨਿਕੰਮੀਆਂ ਨੇ ਕੁੱਝ ਨਹੀਂ ਸੋਚਦੇ ਪੰਜਾਬ ਬਾਰੇ 👍

  • @dilrajwarval8290
    @dilrajwarval8290 9 วันที่ผ่านมา +7

    ਬੋਕਰ ਪਾਰਟੀ ਖਤਮ ਪੰਜਾਬ ਚ ਢਾਈ ਸਾਲ ਰਹਿ ਗਏ ਐਮ ਐਲ ਏ ਪੈਸੇ ਇਕੱਠੇ ਕਰਨ ਲੱਗੇ ਹੋਏ ਨੇ ਪਤਾ ਹੈ ਪਾਰਟੀ ਖਤਮ ਲੋਕਾਂ ਦੇ ਟੈਕਸ ਦਾ ਪੈਸਾ ਇਕੱਠਾ ਕਰ ਰਹੇ ਨੇ

    • @AvtarSingh-gs1si
      @AvtarSingh-gs1si 7 วันที่ผ่านมา

      ਆਮ ਪਾਰਟੀ ਦੇ ਕਿਸੇ ਵੀ ਐਮ ਐਲ ਏ ਦੀ ਵੀਡੀਓ ਬਣਾਓ ਪੇਸੈ ਇਕਠੇ ਕਰਦੇ ਦੀ ਐਵੇ ਘਰ ਬੈਠ ਕੇ ਇਲਜਾਮ ਨਹੀ ਲਾਊਣਾ ਚਾਹੀਦਾ ਜਿਹਨਾ ਸਤਰ ਸਾਲ ਪੈਸਾ ਇਕੱਠਾ ਕਰਿਆ ਕਾਂਗਰਸ ਅਕਾਲੀਦਲ ਨੇ ਉਹਨਾ ਵਾਰੇ ਦਸੋ ਲੋਕਾ ਨੂ ਜਿਹੜੇ ਅਰਬਪਤੀ ਬਣੇ ਬੈਠੇ ਆ ਮਰਨ ਵੇਲੇ ਸਭ ਪੈਸੇ ਨਾਲ ਲੈ ਜਾਣਗੇ

  • @SukhwinderSingh-wq5ip
    @SukhwinderSingh-wq5ip 9 วันที่ผ่านมา +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @GORAWALIA
    @GORAWALIA 8 วันที่ผ่านมา +4

    ਮੁਲਾਜਮਾ ਦੇ ਸਰਵਿਸ ਰੂਲਾ ਵਿਚ ਲਿਖਿਆ ਹੈ ਕਿ ਬਦਲੀ ਸਜਾ ਨਹੀ ਹੈ। ਪਰੰਤੂ ਤੂੰ ਆਪਣਾ ਹੀ ਕਨੂੰਨ ਬਣਾਈ ਜਾਨਾ ਕਿ ਬਦਲੀ ਸਜਾ ਹੈ। ਵਿਜੇ ਪਰਤਾਪ ਵਰਗੇ ਕਿਤਨੇ ਬੰਦੇ ਪੁਲੀਸ ਵਿਚ ਹਨ?

  • @funnyvideosbyharneet8654
    @funnyvideosbyharneet8654 9 วันที่ผ่านมา +5

    ਅਫਸਰਾ ਦੀ ਯੂਨੀਅਨ ਹੈDC/SSP ਨੂੰ ਕੁਛ ਨਹੀਂ ਕਰ ਸਕਦੇ

    • @amandeep-qs1gy
      @amandeep-qs1gy 8 วันที่ผ่านมา

      Marda ta chhota mulazm

  • @raghbirsingh6076
    @raghbirsingh6076 9 วันที่ผ่านมา +4

    ਬਹੁਤ ਵਧੀਆ ਗੱਲਬਾਤ ਸਰਦੂਲਗੜ੍ਹ ਸਾਹਿਬ ❤

  • @avtarchahal5904
    @avtarchahal5904 9 วันที่ผ่านมา +3

    ਸਹੀ ਗੱਲ ਆ ਜੋ ਦੋਸ਼ੀ ਆ ਉਸ ਤੇ ਕਾਰਵਾਈ ਹੋਵੇ

  • @SahibSingh-fg8ur
    @SahibSingh-fg8ur 9 วันที่ผ่านมา +4

    ਵਿਰੋਧੀਆਂ ਨੇ ਤਾਂ ਪੰਜਾਬ ਦੇ ਹਿੱਤਾਂ ਲਈ ਕੋਈ ਚੰਗਾ ਕੰਮ ਕਰਨ ਦੇਣਾ ਚਾਹੀਦਾ ਹੀ ਨਹੀਂ

  • @HariRam-mf7nd
    @HariRam-mf7nd 8 วันที่ผ่านมา +1

    ਜੈ ਭੀਮ ਜੈ ਭਾਰਤ

  • @satgurkotra2543
    @satgurkotra2543 9 วันที่ผ่านมา +3

    ਬੋਕਰ ਪਾਰਟੀ ਮੁਰਦਾਬਾਦ

  • @rooftopgardenpunjab8116
    @rooftopgardenpunjab8116 9 วันที่ผ่านมา +3

    ਮਰਦ ਜਮੀਰਾ ਵਾਲੇ ਜਿੰਦਾ ਨੇ ਅਜੇ

  • @prxxt7368
    @prxxt7368 9 วันที่ผ่านมา +5

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏tjysnekue7k6jwj6wwj67ek7eke88ek

  • @SahibSingh-fg8ur
    @SahibSingh-fg8ur 9 วันที่ผ่านมา +2

    ਬਾਈ ਜੀ ਪੰਜਾਬ ਦੇ ਲੋਕਾਂ ਦਾ ਤੁਹਾਨੂੰ ਕੋਈ ਖਿਆਲ ਨਹੀਂ ਅਫਸਰ ਸ਼ਾਹੀ ਦਾ ਬੜਾ ਫ਼ਿਕਰ ਹੋਇਆ ਬੇਈਮਾਨਾਂ ਲੀਡਰਾਂ ਨੂੰ

  • @AmarjitSingh-cw5tr
    @AmarjitSingh-cw5tr 9 วันที่ผ่านมา +2

    GOOD.

  • @sikanderjitdhaliwal2078
    @sikanderjitdhaliwal2078 8 วันที่ผ่านมา

    ਵੀਰ ਦੇ ਵਿਚਾਰ ਬਹੁਤ ਵਧੀਆ ਹਨ ਵੀਰ ਇੱਕ ਗੱਲ ਜ਼ਰੂਰ ਦੱਸੋ ਕੀ ਡਾਕਟਰ ਅੰਬੇਦਕਰ ਸਾਬ ਸਿੱਖ ਧਰਮ ਤੋਂ ਅਨਜਾਣ ਸਨ,ਉਹਨਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਉਂ ਲਿਖਿਆ।

  • @user-sd4hq5bo1x
    @user-sd4hq5bo1x 8 วันที่ผ่านมา

    ਜਿਨਾ ਰੋਲ ਏਹਨਾਂ ਵਾਰੀ ਪੈ ਰਹੇ ਪਹਿਲਾਂ ਕਦੇ ਕਿਸੇ ਨਹੀਂ ਪਾਇਆ

  • @GagandeepDeep-su6db
    @GagandeepDeep-su6db 8 วันที่ผ่านมา

    Very good bhai sab ji

  • @user-cf3vx3uc9k
    @user-cf3vx3uc9k 5 วันที่ผ่านมา

    Wah

  • @user-cy7bg5ei1q
    @user-cy7bg5ei1q 9 วันที่ผ่านมา +5

    Aap aj tak de sub to nakami Sarkar 0/117 2027 sarbi cm

  • @AnilKumar-qi2qs
    @AnilKumar-qi2qs 9 วันที่ผ่านมา +1

    Nice

  • @JARNAILSINGH-vc2mt
    @JARNAILSINGH-vc2mt 9 วันที่ผ่านมา +1

    CM ਠੀਕ ਕੰਮ ਕਰ ਰਿਹਾ, ਪਰ ਥੱਲੇ ਵਾਲ਼ੇ ਕੁੱਝ ਕੂ ਲੀਡਰ ਤਾਂ ਝਤਕਾ ਦੇਣੇ ਚਾਹੀਦੇ ਨੇ,cm do ਢਾਈ ਸਾਲ ਵਿੱਚ 70 ਸਾਲਾਂ ਦਾ ਏਨਾਇਕਸਜ ਨਹੀ ਤੈੜਿਆ ਜਾਣਾ, ਇਹ ਬੇੜਾ ਗਰਕ ਬਾਦਲਾਂ ਨੇ ਕੀਤਾ ਫਿਰ ਉਹੀ ਕੰਮ ਕਾਂਗ੍ਰਸ ਨੇ ਕੀਤਾ,cm ਜਰੂਰ ਕੋਸ਼ਿਸ਼ ਕਰ ਰਿਹਾ ਹੈ, ਪਰ ਇਸ ਦਾ ਵਿਰੋਧੀ ਪਾਰਟੀਆਂ ਅਤੇ ਬਹੁਤੇ ਬਿਆਰੋਕਟ ਸਾਥ ਨਹੀਂ ਦੇ ਰਹੇ, ਕਾਲੀਆ ਭੇਡਾਂ ਦੀ ਸ਼ਨਾਖ਼ਤ ਜ਼ਰੂਰ ਕਰਨੀ ਚਾਹੀਦੀ ਹੈ, ਅਤੇ ਆਮ ਆਦਮੀ ਪਾਰਟੀ ਦੇ ਹੇਠਾਂ ਵੀ ਕਾਲੀਆ ਭੇਡਾਂ ਹਨ,GO ਅਫ਼ਸਰਾਂ ਵਿੱਚ ਵੀ ਗੰਦ ਹੈ ਇੱਕ ਵਾਰ ਇਹ ਸ਼ੰਟੀ ਕਰ ਦੇਣੀ ਚਾਹੀਦੀ ਹੈ,je ਕੋਈ ਭੱਜਦਾ ਭੱਜ ਜਾਵੇ, ਕਿੰਨੇ ਭੱਜ ਜਾਣਗੇ, ਜੇਕਰ ਸਰਕਾਰ ਟੁੱਟਦੀ ਹੈ ਟੁੱਟ ਜਾਵੇ, ਲੋਕ ਦੁਆਰਾ ਵੀ ਚੁਣ ਲੈਣਗੇ, ਲੋੜ ਹੈ ਸਖ਼ਤ ਫੈਸਲੇ ਲੈਣ ਦੀ

  • @m_l4596
    @m_l4596 8 วันที่ผ่านมา +1

    ਬਾਈ ਜੀ ਪਹਿਲਾਂ ਵਾਲੇ MLA ਤਹਸੀਲਦਾਰ ਜਾ ਨਾਇਬ ਤਹਿਸੀਲਦਾਰ ਤੋਂ ਮਹਿਨਾ ਲੈਦੇ ਸੀ ਹੁਣ ਤਾਂ ਬਾਈ ਜੀ ਹਲਕੇ ਦਾ MLA ਤਹਿਸੀਲਦਾਰ ਤੋਂ ਤਾਂ ਲੈਂਦੇ ਹੀ ਆ ਪਟਵਾਰੀਆਂ ਤੋਂ ਵੀ ਮਹਿਨਾ ਲੈਣ ਲੱਗ ਗਏ ਉਹਨਾਂ ਨਾਲੋਂ ਵੀ ਟੱਪ ਗਏ ਪਟਵਾਰੀ ਆਵਦੇ ਮੂੰਹੋ ਕਹਿੰਦੇ ਬਾਈ ਜੀ ਰਿਸ਼ਵਤ ਕਿਵੇਂ ਬੰਦ ਹੋ ਜਾਊ

  • @paramjitsingh5837
    @paramjitsingh5837 9 วันที่ผ่านมา +1

    Good bro

  • @SahibSingh-fg8ur
    @SahibSingh-fg8ur 9 วันที่ผ่านมา +1

    ਪੰਜਾਬ ਦੇ ਬੇੲੀਮਾਨ ਲੀਡਰਾਂ ਨੇ ਅਫਸਰ ਸ਼ਾਹੀ ਨੇ ਪੰਜਾਬ ਦਾ ਸਿਸਟਮ ਬਹੁਤ ਘੱਟੀਆ ਕੀਤਾ ਹੋਇਆ ਹੈ ਬਾਦਲ ਪਰਿਵਾਰ ਤੇ ਕਾਂਗਰਸ ਵਾਲਿਆਂ ਨੇ ਕੰਢੇ ਵੀਜੇ ਹੋਏ ਨੇ

  • @GurmeetSingh-ko2qq
    @GurmeetSingh-ko2qq 8 วันที่ผ่านมา

    ਮੁਖਤ ਸਭ ਕੁਝ ਬੰਦ ਕਰਦੋ

  • @hiralalmoudgil9726
    @hiralalmoudgil9726 5 วันที่ผ่านมา

    😊😊😊😊😊

  • @AjitKumar-cw6ru
    @AjitKumar-cw6ru 9 วันที่ผ่านมา +1

    Sardar kuldeep singh sardulgarch good job.

  • @paramjitsingh6195
    @paramjitsingh6195 4 วันที่ผ่านมา

    Bahujan smaj de Babar sher Sardar Kuldeep Singh sardulgarh jindabad

  • @harchandsingg1793
    @harchandsingg1793 9 วันที่ผ่านมา +1

    Yes

  • @gurtejsingh5066
    @gurtejsingh5066 9 วันที่ผ่านมา +1

    Yes Bhai ji ur views and ideas are very good. In case MLA of aap party do act of illegal activities then CM take suitable action against them.

  • @desraaj3560
    @desraaj3560 8 วันที่ผ่านมา

    ਪੁਲੀਸ ਨਾਲ ਬਹੁਤ ਧੱਕਾ ਕੀਤਾ ਸਰਕਾਰ ਨੇ ਗਲਤ ਗੱਲ ਆ

  • @ravindersinghgill314
    @ravindersinghgill314 8 วันที่ผ่านมา

    ਪਹਿਲਾਂ ਪੁਲੀਸ ਵਿੱਚ ਸੁਧਾਰ ਹੋਵੇਗਾ ਤਾਂ ਹੀ ਉਹ ਐਮ ਐਲ ਏਜ ਨੂੰ ਸੁਧਾਰੇਗੀ ।

  • @chhinagurbax
    @chhinagurbax 9 วันที่ผ่านมา +1

    sardool gahr g app de gal bat kafi var sunda ha bohat accha lgda ha, jo dard aap de ander ha os nu mubark. pl carryon your mission. ho ske ta apna mob send krna.

  • @user-be8mk1nm8b
    @user-be8mk1nm8b 9 วันที่ผ่านมา +2

    Tusa ne sirf criticise hi karna hunda. 🤔

  • @rajwantsingh2523
    @rajwantsingh2523 8 วันที่ผ่านมา

    ਮਾਨ ,ਮਾਣੂਕੇ ਕੇਸ ਤੇ ਕਿਉਂ ਨਹੀਂ ਬੋਲੈਂ,

  • @SunilKumar-cm2qg
    @SunilKumar-cm2qg 9 วันที่ผ่านมา +3

    Swad lyatta bai ji tussi bhutt sohni gall kitti eh sarrabi chiefe minister gappi h Punjab pehla ta avdda tabber andeer deve Bhagwant Mann Mohinder singh d pension c 25000 hunn 12 chakker 26 months ch Australia bakwas party murdabad bokker party murdabad

  • @raghvirsingh7285
    @raghvirsingh7285 9 วันที่ผ่านมา +1

    🎉

  • @gurindersidhu1625
    @gurindersidhu1625 9 วันที่ผ่านมา +1

    Bhagwant man ne punjab da beara garak kr dita

  • @ranveergamingyt1143
    @ranveergamingyt1143 9 วันที่ผ่านมา +1

    jhnde nu vekh ke ena gussa aaonda ki jee krda rab esnu keede paave

  • @gurtejsingh5066
    @gurtejsingh5066 9 วันที่ผ่านมา +1

    What action taken against defaulting MLAs of AAP party i.e Singla,Mansa,Amit Rattan, MLA,Bathinda rural, sh.kataru check, Bibi Manuke,MLA, Balkar Singh, video of mis conduct, MLA, Makhu. The honest MLA IPS Kunwar Vijay Pratap Singh is very honest officer is put up sideline.

  • @Backup-bs6vh
    @Backup-bs6vh 8 วันที่ผ่านมา

    ਅਬੰੇਦਕਰ ਕਰ ਦਾ ਸਵਿਧਾਨ ਅਨੁਸਾਰ ਕਿਸੇ ਨੇ ਗਲਤੀ ਕੀਤੀ ਤਾ ਉਸਤੇ ਬਣਦੀ ਸਜਾ ਮਿਲਗੀ ਸਜਾ ਪੂਰੀ ਹੋਣ ਤੋ ਬਾਅਦ ਨਾ ਰਿਹਾ ਕਰਨਾ ਤੋ ਮੋਦੀ ਦਾ ਕਨੂੰਨ ਚਲਦਾ ਜਿਸ ਨੂੰ ਅਮਿੰਤਪਾਲ ਨੇ ਕਿਹਾ ਸੀ ਮੈ ਮੋਦੀ ਸਵਿਧਾਨ ਨੂ ਨਹੀ ਮੰਨਦਾ

  • @jai-hind82
    @jai-hind82 6 วันที่ผ่านมา

    ਜਨਾਬ ਜੀ😊😅😂ਫੇਰ ਤਾਂ ਭਗਵੰਤ ਬਾਦਲ ਕੈਪਟਨ ਕੋਈ ਵੀ ਜਿੰਮੇਵਾਰ ਨਹੀ ਮਂਨੇ ਜਾਣੇ ਚਾਹੀਦੈ,,।😊

  • @sukhvindersingh8428
    @sukhvindersingh8428 2 วันที่ผ่านมา

    Bhagwant Singh Mann is very honest CM

  • @parmjitsingh9658
    @parmjitsingh9658 8 วันที่ผ่านมา

    Sarkar shi Kam ke rhi ae baig

  • @satnamsinghgill9279
    @satnamsinghgill9279 8 วันที่ผ่านมา

    V good bhagwant maan deve astifa kioke ethde MLA sare bharistchar ne

  • @balwinderpal9159
    @balwinderpal9159 7 วันที่ผ่านมา

    Jail departnent CM pass h.j jail vichon mobile drug milda h ta kon jimevar h

  • @harwindersingh585
    @harwindersingh585 8 วันที่ผ่านมา +1

    Kurta di tie ban Dana gie lok 27 ch

  • @RahulKumar-yc8nu
    @RahulKumar-yc8nu 8 วันที่ผ่านมา +2

    JA..M.L.A..RISHWAT..LANDA..MINNIG..KARDA..JA..KABZZA..KARDA..KABU..AYA..TA..KI
    C..M.. REZINE..KARO

  • @avtarbhangal9623
    @avtarbhangal9623 7 วันที่ผ่านมา

    ਇਹ ਪੁਲਿਸ ਵਾਲੇ ਬਦਲ ਕਿ ਵਧੀਆ ਕੀਤਾ। ਇਹ ਪੁਲਿਸ ਛਾਪਾ ਮਾਰਨ ਤੋ ਪਹਿਲਾਂ ਹੀ ਫੋਨ ਕਰ ਦਿੰਦੇ ਸੀ ਸਮਗਲਰਾਂ ਨੁੰ ਸਭ ਨੁੰ ਜਾਣਦੇ ਸੀ ਲੋਕਲ ਹੋਣ ਕਰ ਕੇ ਵਿਰੋਧੀ ਚੰਗਾ ਕੰਮ ਕਰਨ ਦਿੰਦੇ ਹੀ ਨਹੀ ਪੰਜਾਬ

  • @malkitsingh8608
    @malkitsingh8608 9 วันที่ผ่านมา +1

    Bakwaas kar Rihaa hai.

  • @gurpalmaan6706
    @gurpalmaan6706 9 วันที่ผ่านมา +1

    Hun lay ley vota mulajama tu

  • @gurbhejsingh5703
    @gurbhejsingh5703 9 วันที่ผ่านมา +1

    ਝਾੜੂ ਪੋਚਾ ਖਤਮ

  • @surajparkash6294
    @surajparkash6294 9 วันที่ผ่านมา +1

    Risbt tan uppar to hundi h .Maan sarkar tan gla hi krdi h ,km nhi krdi .ki affasr sarkar de khn te km kr rhe hn .affsr mnmarzi kr rhe hn .political Laval to hi risbt soori hundi h .

  • @harjitsingh3201
    @harjitsingh3201 9 วันที่ผ่านมา +1

    Bilkul right eh dummy CM har kum ch dikhawa krn wala khud isteefa dyuga je ehda koi mantri bhrashtachar krda fdya gya, eh ameera da CM a

  • @nirmaldhiman773
    @nirmaldhiman773 9 วันที่ผ่านมา +1

    Maan
    Ton
    Sarkar
    Nhi
    Chulni
    Drame
    Bahut
    Krda
    Jime
    Ghugar
    Dria
    Te
    Kria
    Hai

  • @parmjitsingh9658
    @parmjitsingh9658 8 วันที่ผ่านมา

    Rong state ment kiou dear Jane by g

  • @HarbansSingh-bt8br
    @HarbansSingh-bt8br 5 วันที่ผ่านมา

    ਇਹ ਸਰਕਾਰ ਨੂ ਕੁੱਝ ਨਹੀ ਕਰ ਰਹੀ ਪਾਣੀ ਵਧ ਦਿਖਾਉਣ ਲਈ ਸੂੲਏ ਦੇ ਮੋਘੇ ਦਾ ਸਾਈਜ ਛੋਟਾ ਕਰ ਦਿੱਤਾ ਵਿਜੇ ਪ੍ਰਤਾਪ ਸਹੀ ਮੰਤਰੀ ਹੈ ਬਾਕੀ ਕਿਸੇ ਵਿਚ ਦਮ ਨਹੀ। ਅੰਮ੍ਰਿਤ ਪਾਲ ਸਿੰਘ ਨਾਲ ਧੋਖਾ ਕਰ ਰਿਹਾ ਹੈ

  • @paramjitsingh6195
    @paramjitsingh6195 4 วันที่ผ่านมา

    Nambardarn di penso bich badhia nahi kitta 58 Sal di umar ton badh Nambardar nu medical bhtta Mille free medication mile Nambardar te os di gharwali nu

  • @harishkhepar4622
    @harishkhepar4622 9 วันที่ผ่านมา +1

    Shaddo yaar is dramabaj bande di ta gal Karn nu vi Dil ni krda sire da gappi hai Bhagwant mann is bande nu pta hi nahi ke me hun cm ban chuka

  • @GurpreetSingh-xw9lb
    @GurpreetSingh-xw9lb 9 วันที่ผ่านมา +1

    Thode vargia kol tang oudoun to bina koi kmm kameeno

  • @nishansingh7008
    @nishansingh7008 7 วันที่ผ่านมา

    Bale oy com dya heerya

  • @satpalsinghsatpal8529
    @satpalsinghsatpal8529 8 วันที่ผ่านมา

    Badal ta badal se os de res ne kar sakde

  • @GORAWALIA
    @GORAWALIA 9 วันที่ผ่านมา +1

    ਤੁਹਾਡਾ ਮਤਲਬ ਦੂਸਰੀਆ ਗਲਾ ਝੋਕਕੇ ਤੂੰ ਕੁਰਪਟ ਪੁਲੀਸ ਜੋ ਪਿਛਲੇ ੭੦ ਸਾਲਾ ਤੋ ਕੁਰਪਟ ਹੁਦੀ ਚਲੀ ਜੀ ਰਹੀ ਹੈ ਅਤੇ ਕਿਸੇ ਨੇ ਵੀ ਪੁਲੀਸ ਦੇ ਸਾਹਮਣੇ ਨੇ ਸਟੈਡ ਨਹੀ ਲਿਆ। ਸਾਰਾ ਕਰਾਇਮ ਪੁਲੀਸ ਕਰਵਾਉਦੀ ਹੈ। ਭਗਵੰਤ ਮਾਨ ਨੇ ਆਈ ਐਸ ਏ ਅਤੇ ਅਈ ਪੀਐਸ ਦੇ ਹਕ ਵਿਚ ਕਦੇ ਸਟੇਟਮੈਟ ਨਹੀ ਦਿਤੀ ਹੈ। ਤੂੰ ਅਜਿਹੀ ਸਟੇਟਮੈਟ ਪੁਲੀਸ ਦੀਆ ਬਦਲੀਆ ਤੋ ਪਹਿਲਾ ਕਿਉ ਨਹੀ ਦਿਤੀ। ਪਹਿਲਾ ਤੂੰ ਕਿੱਥੇ ਸੂੀ? ਜਿਨਾ ਰਜਾਇਨ ਦੇਣਾ ਹੈ ਦ੍ਵੇਣ। ਬਦਲੀਆ ਕਨੂੰਨ ਦੇ ਮੁਤਾਬਿਕ ਕਰਨੀਆ ਜਰੂਰੀ ਹੈ। ਤੇਰੀ ਡਿਉ ਟੀ ਬਣਦੀ ਹੈ ਕਿ ਤੂੰ ਮੰਗ ਕਰੇ ਕਿ ਉਨਹਾ ਚੀਫ ਮਨਿਸਟਰੀ ਦੇ ਵਿਰੁੱਧ ਐਕਸਨ ਲਿਆ ਜਾਵੇ ਜਿਨਹਾ ਨੇ ਪੰਜਾਬ ਪੁਲੀਸ ਵਿਚ ਬਦਲੀਆ ਨਹੀ ਕੀਤੀਆ ਅਤੇ ਪੁਲੀਸ ਨਾਲ ਕਿਉ ਖਿਚੱੜੀ ਹੋਕੇ ਆਪਣੀਆ ਜਾਇਦਾਦਾਂ ਵਿਚ ਵਾਧਾ ਕਰਦੇ ਰਹੇ। ਪਲਿਸ ਨੂੰ ਛਡ ਕੇ ਤੂੰ ਹੋਰ ਕਿਸੇ ਵਿਸੇ ਉਤੇ ਗਲ ਕਰ ਅਤੇ ਲੋਕੀ ਤੇਰੀ ਗਲ ਦਾ ਸਾਥ ਦੇਣਗੇ।

    • @satnamsingh011
      @satnamsingh011 8 วันที่ผ่านมา +1

      Sari police ne marhi veer

    • @satnamsingh011
      @satnamsingh011 8 วันที่ผ่านมา +1

      Tenu palkhea a

  • @nishansingh7008
    @nishansingh7008 7 วันที่ผ่านมา

    N sa nasa tasksran te lagni chahi di c

  • @user-xm5un1vf7l
    @user-xm5un1vf7l 8 วันที่ผ่านมา

    Eh ama mari janda. Mann govt da good decision aa

  • @sukhvindersingh8428
    @sukhvindersingh8428 2 วันที่ผ่านมา

    Is sarkar hunde hi garib gharan dian kurrian vadhiya system karke bina kise sifaras bina riswat to Judge baniyan eh lko dusriyan Partiyan de issare te Kam kar rahe han jina ne Punjab nu luttya Jo garib bachyan da Vajifa tak khaa gae 3 month de lagbhag CM reh ke besamaar property banaa gae te ristedaar v besamaar property banaa gae ohna bare v bol piya karo par kam tan tusi ohna de issare te hi karde ho

  • @GORAWALIA
    @GORAWALIA 8 วันที่ผ่านมา +1

    ਤੂੰ ਅਨਪੜ ਬੰਦਾ ਲਗਦਾ ਹੈ। ਅਗਰ ਪੜਿਆ ਹੁੰਕਦਾ ਤਾ ਤੂੰ ਮੰਗ ਕੀਤੀ ਹੁੰਦੀ ਹੇ ਕਿ ਬਦਲੀਆ ਕਰਨ ਵਾਸਤੇ ਕਨੂੰਨ ਬਣਾਇਆ ਜਾਵੇ ਤਾ ਜੋ ਕੋਈ ਵੀ ਸਰਕਾਰ ਬਦਲੀਆ ਵਿਚ ਮਨ ਮਾਨੀ ਨਾ ਕਰ ਸਕੇ। ਕੀ ਕਦੀ ਕਿਸੇ ਪੁਲੀਟੀ ਕਲ ਬੰਦੇ ਨੇ ਕਦੀ ਮੰਗ ਕੀਤੀ ਹੈ ਕਿ ਬਦਲੀਆ ਵਾਸਤੇ ਕਨੂੰਨ ਬਣਾਇਆ ਜਾਵੇ। ਕੋਈ ਵੀ ਸਰਕਾਰ ਬਦਲੀਆ ਦਾ ਹਨੂਨ ਨਹੀ ਬਣਾਵੇਗੀ ਕਿਉਕਿ ਅਜੇਹੇ ਕਨੂੰਨ ਨਾਲ ਸਰਕਾਰੀ ਦਾ ਆਪਣਾ ਖਾਣਾ ਪੀਣਾ ਬੰਦ ਹੋ ਜਾਦਾ ਹੇ। ਅਗਰ ਭਗਵੰਤ ਮਾਨ ਈਸਟ ਹੈ ਤਾ ਬਦਲੀਆ ਕਰਨ ਵਾਲਾ ਕਨੂੰਨ ਬਣਾਵੇ। ਕਨੂੰਨ ਆਪੇ ਬਦਲੀਆ ਕਰੇਗਾ। ਚੀਰ ਮਨਿਸਟਰ ਬਦਲੀਆ ਵਿਚ ਆਪਣੇ ਆਪ ਨੂੰ ਕਿਉ ਘਿਸੋਰਦੇ ਹਨ? ਕਨੂੰਨ ਬਨਾਉਣ ਵਾਸਤੇ ਜਨਤਾ ਵੀ ਮੰਗ ਨਹੀਂ ਕਰਦੀ ਕਿਉਕਿ ਜਨਤਾ ਨੂੰ ਅਜੇ ਅਗਲੇ ੧੦੦ ਸਾਲ ਤਕ ਇਨਹਾ ਗਲਾ ਦੀ ਸਮਝ ਨਹੀਂ ਲਗਣੀ। ਕਨੂੰਨ ਬਣਨ ਨਾਲ ਪਾਵਰ ਸਰਕਾਰ ਦੇ ਹਥੇਲੀ ਨਿਕਲ ਜਾਦੀ ਹੈ ਅਤੇ ਕਨੂੰਨ ਦਾ ਵਰਤਾਰਾ ਚਲਦਾ ਹੈ।

  • @sukhvindersingh8428
    @sukhvindersingh8428 2 วันที่ผ่านมา

    Aah lok eve gallan maar ke apni rooti chalaee jande ne

  • @dimpalsingh1242
    @dimpalsingh1242 8 วันที่ผ่านมา

    1000 ta bibia nu end te pena jdo 2027 honi jaddo 😂😂

  • @drvijaykumar8271
    @drvijaykumar8271 7 วันที่ผ่านมา

    Cm dalit virodi va

  • @user-to1qf3wf4b
    @user-to1qf3wf4b 9 วันที่ผ่านมา +2

    ਕੋਈ ਕੰਮ ਕਰਨ ਦਿਓ ਸ਼ਰਮ ਕਰ ਉਏ

    • @karnailsinghvirk5245
      @karnailsinghvirk5245 9 วันที่ผ่านมา +1

      ਬਾਈ ਇਹ ਹਰਾਮੀ ਨੀ ਚਾਹੁੰਦੇ ਕੋਈ ਸੁਧਾਰ ਹੋਵੇ

    • @rooftopgardenpunjab8116
      @rooftopgardenpunjab8116 9 วันที่ผ่านมา +1

      ਭੇਡ