19 ਸਧਨਾ ਜੀ॥ਬਿਲਾਵਲੁ॥ ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥Bhagat Sadhna॥ :-Dharam Singh Nihang Singh

แชร์
ฝัง
  • เผยแพร่เมื่อ 19 มี.ค. 2020
  • ੴ ਸਤਿਗੁਰ ਪ੍ਰਸਾਦਿ ॥
    ਬਾਣੀ ਸਧਨੇ ਕੀ ਰਾਗੁ ਬਿਲਾਵਲੁ
    ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
    ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥
    ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
    ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥
    ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
    ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥੨॥
    ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
    ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥
    ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
    ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥{Panna 858}
    #DharamSinghNihangSingh #DSNS #SpiritualWisdom #SachKhojAcademy #Spirituality #Tatvavichar ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachkhojacad
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadkosh.blogspot.com
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.com/store/apps/de...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacademy.wordpress.com...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

ความคิดเห็น • 46

  • @AmarjitSingh-gx3fy
    @AmarjitSingh-gx3fy วันที่ผ่านมา

    ਬਹੁਤ ਹੀ ਵਧੀਆ ਢੰਗਨਾਲ ਸਟੀਕ ਵਿਆਖਿਆ,ਸ਼ੁਕਰੀਆ

  • @RupinderKaur-gf1lr
    @RupinderKaur-gf1lr 3 หลายเดือนก่อน

    Baba ji dhanvaad ji

  • @singh1574
    @singh1574 4 ปีที่แล้ว +12

    PRANEE kya mera kya tera JAISEY TARWAR PANKH BASERA Thank You Baba Ji

  • @balveersingh8687
    @balveersingh8687 4 ปีที่แล้ว +18

    ਸਿੱਖ਼ੀ ਦੀ ਸ਼ਭ ਤੋ ਡੂਗ਼ੀ ਖ਼ੋਜ ਨਿਹੰਗ਼ ਦੀ

  • @rajinderjinder2904
    @rajinderjinder2904 3 ปีที่แล้ว +5

    Baba ji tusi parmarth nu prapat kar liya

  • @simplepractical5635
    @simplepractical5635 8 วันที่ผ่านมา

    Thankyou Sach Khoj academy!

  • @NirmalSingh-vr5gq
    @NirmalSingh-vr5gq 2 ปีที่แล้ว +5

    Waheguru ji

  • @paramjeet5446
    @paramjeet5446 4 ปีที่แล้ว +11

    greattttt

  • @manavloksingh8106
    @manavloksingh8106 3 ปีที่แล้ว +6

    Keep your mind unattached from Lust, anger, greed, insistence and infatuation, then you will visualize the supreme essence and realies the supreme पुरूष,,,,,, बापू जी🙏🙏🙏 एकसिख जो सच बोलता है🙏🙏🙏 श्री गुरू ग्रंथ साहिब जी संसार का☝ उदार करो

  • @RupinderKaur-gf1lr
    @RupinderKaur-gf1lr 3 หลายเดือนก่อน

    Shudh aatmic kthaa

  • @sinderpal603
    @sinderpal603 2 ปีที่แล้ว +5

    Bapuji Ji your. Explanations is priceless But. You are giving out free no charge. Thank-you Ji , Sach khoj academy 🌹!!

  • @rubbykaur4964
    @rubbykaur4964 2 ปีที่แล้ว +4

    🙏

  • @bollywoodbgm3815
    @bollywoodbgm3815 4 หลายเดือนก่อน

    ❤❤

  • @sinderpal603
    @sinderpal603 2 ปีที่แล้ว +5

    Thankyou bapuji. Long. Live. Can’t ask anymore. True Explanations 💯%WAHE GURU Ji🌹!

  • @gursandhu8894
    @gursandhu8894 3 ปีที่แล้ว +5

    Waheguru waheguru waheguru

  • @harminderkaur5806
    @harminderkaur5806 4 ปีที่แล้ว +8

    Excellent vyakhya

  • @varindersingh5167
    @varindersingh5167 2 ปีที่แล้ว +4

    🙏🙏🙏🙏🙏

  • @AmarjeetSingh-wo6tb
    @AmarjeetSingh-wo6tb 4 ปีที่แล้ว +8

    ❤👍

  • @KuldeepSingh-zc4wt
    @KuldeepSingh-zc4wt ปีที่แล้ว +2

    KARAY karavay apay 🗯️AAP, MANUKH,K, KiCHHU NA E HAATH 🙏🏻

  • @lakhadhillon8405
    @lakhadhillon8405 3 ปีที่แล้ว +5

    🙏🙏🙏🙏

  • @singh1574
    @singh1574 4 ปีที่แล้ว +10

    MAJORITY NU EH BHARM HAI mai karda WONDERFUL FACT Thank You

  • @gursharansingh8373
    @gursharansingh8373 3 ปีที่แล้ว +8

    Sher di sharan vich jaan da ki fayda je gidar mainu daraje

  • @Jass_kaur73
    @Jass_kaur73 4 ปีที่แล้ว +6

    🙏🙏🙏

  • @drbrar5328
    @drbrar5328 9 หลายเดือนก่อน +1

    🙏🏼🙏🏼🙏🏼

  • @sangatpuriagugu7526
    @sangatpuriagugu7526 3 ปีที่แล้ว +5

    👍👌

  • @HARPREETSINGH-nx7gw
    @HARPREETSINGH-nx7gw 8 หลายเดือนก่อน

    ਵਾਹਿਗੁਰੂ ਜੀ

  • @paramjeet5446
    @paramjeet5446 3 ปีที่แล้ว +3

    🌹🌹💕💕👍👍👌👌

  • @mjthind2071
    @mjthind2071 3 ปีที่แล้ว +15

    ਬਾਬਾ ਜੀ ਮੈਂ ਤੁਹਾਡੀ ਹਰ ਇਕ ਵੀਡਿੳ ਦੇਖ ਦੇਖ ਕੇ ਹੀ ਪਰਚਾਰਕ ਬਣ ਗਿਆ , ਜਿਹੜਾ ਗਿਆਨ ਦਾ ਭੰਡਾਰ ਤੁਸੀਂ ਵੰਡਿਆ ਮੈਂ ਤੁਹਾਡਾ ਅਤਿ ਧਨਵਾਦੀ ਹੈ ਜੋ ਮੇਰੇ ਜਿਹੇ ਤੁਛ ਵਿਅਕਤੀ ਨੂੰ ਤੁਹਾਡੀ ਸੰਥਿਆ ਨੇ ਮਹਾਨ ਬਣਾ ਦਿੱਤਾ ☬ ਤੁਹਾਡੇ ਜਿਹੀ ਵਿਆਖਿਆ ਕੋੲ੭ ਨਹੀਂ ਕਰਦਾ ਪਰ ਫਿਰ ਵੀ ਕੲ੭ ਲੋਕ ਤੁਹਾਨੂੰ ਤਨਖਾੲ੭ਆ ਕਹਿੰਦੇ ਹਨ , ਬਾਬਾ ਜੀ ਇਕ ਸ਼ੰਕਾ ਸੀ ਕਿ ਮੈਨੂੰ ਇਹ ਦੱਸੋ ਕਿ ਗੁਰੂ ਗਰੰਥ ਚ ਇਕ ਗੁਰ ਸ਼ਬਦ ਹੈ ਇਕ ਗੁਰੂ ਹੈ ਇਕ ਗੁਰੁ ਹੈ ਇਹਨਾ ਵਿਚ ਕੀ difference ਹੈ ਵਿਸਥਾਰ ਨਾਲ ਦੱਸਿੳ ਕਿੳਂ ਕਿ ਤੁਸੀਂ ਕਿਹਾ ਕਿ ਗੁਰੂ ਪਰਮੇਸ਼ਰ ਹੈ ਤੇ ਗੁਰ ਕੀ ਹੈ ਜਾਂ ਗੁਰੁ ਗੁਰਿ ਕੀ ਫਰਕ ਹੈ

    • @vijaykumar64646
      @vijaykumar64646 3 ปีที่แล้ว +5

      ਭਾਜੀ ਆਹ ਪੜੋ ਸਾਰਾ 👇
      ਗੁਰ ਅਤੇ ਗੁਰੂ ਵਿੱਚ ਫਰਕ ਕੀ ਹੈ ?
      ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
      ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) - ੧੩੯੯
      ਗਿਆਨ ਤੋਂ ਬਿਨਾਂ ਘੋਰ ਹਨੇਰਾ ਹੈ,,,,ਬਿਲਕੁਲ ਅੰਨ੍ਹੇ ਹਾਂ ਅਸੀਂ ਗਿਆਨ ਤੋਂ ਬਿਨਾਂ,,,ਗੁਰ ਗਿਆਨ ਨੂੰ ਕਿਹੈ,,,ਜਦੋਂ ਗਿਆਨ ਨਾਲ ਹਨੇਰਾ ਦੂਰ ਹੋ ਗਿਆ,,ਮਨ ਵਿੱਚ ਭਰਮ ਨਹੀਂ ਰਿਹਾ,,ਫੇਰ ਓਸ ਗਿਆਨ ਨੂੰ ਜਿਸ ਨਾਲ ਇਹ ਵਾਪਰਿਆ,,ਹਨੇਰਾ ਦੂਰ ਹੋਇਆ,,ਹਨੇਰੇ ਦੀ ਥਾਂ ਚਾਨਣ ਨੇ ਲੈ ਲਈ,,,ਉਸ ਗਿਆਨ ਨੂੰ ਗੁਰੂ ਕਹਿੰਦੇ ਹਨ,,,,ਉਸ ਤੋਂ ਬਿਨਾਂ ਸਮਝ ਨਹੀਂ ਆਉਂਦੀ,,,ਜਦੋਂ ਤੱਕ ਜੋ ਮੰਨੌਤ ਸੀ,,ਗਲਤ ਸਿੱਧ ਹੋ ਰਹੀ ਹੈ ਤੇ ਸਹੀ ਗੱਲ ਸਮਝ ਤਾਂ ਨਹੀਂ ਆ ਰਹੀ,,ਪਰ ਕੋਸ਼ਿਸ਼ ਕਰ ਰਿਹੈ,,ਉਦੋਂ ਤੱਕ ਉਸਦਾ ਗਿਆਨ ਗੁਰੂ ਨਹੀਂ ਹੈ,,ਗੁਰ ਹੀ ਰਹਿੰਦੈ,,,ਜਦੋਂ ਪੂਰਾ ਭਰਮ ਨਾਸ਼ ਨਹੀਂ ਹੋਇਆ,,ਗੁਰ ਹੀ ਰਹਿੰਦੈ ਗਿਆਨ,,,ਗੁਰੂ ਨਹੀਂ ਬਣਦਾ,,,,,,ਬਾਕੀ ਜਿੱਥੇ ਤੱਕ ਮਾਇਆ ਦਾ ਗਿਆਨ ਹੈ,,,ਗੁਰ ਹੈ,,ਜਦੋਂ ਭਰਮ ਦੂਰ ਹੋ ਗਿਆ,,,ਮਾਇਆ ਤੋਂ ਬਾਹਰ ਹੋ ਗਿਆ ਤਾਂ ਫੇਰ ਉਹ ਗਿਆਨ ਗੁਰੂ ਹੈ,,,ਜੋ ਗੁਰ ਦੱਸਦਾ ਹੈ,,,ਗਿਆਨ ਦਿੰਦਾ ਹੈ,,ਉਹ ਗੁਰਦੇਵ ਹੈ,,,,,ਜੋ ਅੱਜ ਪਰਚਾਰੀ ਹੋਈ ਗੁਰਮਤ ਹੈ,,ਉਸ ਨਾਲ ਭਰਮ ਦਾ ਨਾਸ਼ ਨਹੀਂ ਹੋ ਰਿਹਾ,,,,,ਇਸ ਲਈ ਪ੍ਰਚਲਿਤ ਗਿਆਨ ਗੁਰੂ ਨਹੀਂ ਹੈ,,,,ਏਹੋ ਹਾਲ ਬਾਕੀ ਮੱਤਾਂ ਦਾ ਹੈ,,,,ਇਸ ਕਰਕੇ ਉਹ ਬੁੱਧੀ ਜਿਸਨੇ ਪ੍ਰਚਲਿਤ ਅਰਥ ਦਿੱਤੇ,,ਉਹ ਆਦਰ ਲਾਇਕ ਨਹੀਂ ਹੈ,,,,,,
      ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥
      ਗੁਰ ਬਿਨਾਂ,,ਗਿਆਨ ਬਿਨਾਂ ਨਾਂ ਤਾਂ ਸੁਰਤ ਹੈ,,ਨਾਂ ਹੀ ਸਿਧਿ,,ਸਮਝ ਹੈ,,,,ਕੁਝ ਨਹੀਂ ਪਤਾ ਕਿੱਥੋਂ ਸੰਸਾਰ ਵਿੱਚ ਆਇਆ ਹੈ,,ਕੀ ਮਕਸਦ ਹੈ,,ਕੀ ਕਰਨੈ,,ਕੀ ਕਰ ਰਿਹੈ,,,ਬਿਲਕੁਲ ਬੇਸੁਰਤ ਹੈ,,ਜੇ ਸੁਰਤ ਹੀ ਨਹੀਂ,,ਤਾਂ ਸਮਝ ਕਿੱਥੇ,,,,,,ਸੁਰਤ ਅਰ ਸਿਧੀ ਲਿਆਉਣ ਤੱਕ ਗੁਰ ਹੈ,,,ਜਦੋਂ ਇਹ ਹੋ ਗਿਆ,,,ਉਹੀ ਗਿਆਨ ਗੁਰੂ ਬਣ ਜਾਂਦੈ,,,,ਮਾਇਆ ਦੀ ਸੋਝੀ ਗੁਰ ਹੈ,,ਸੱਚ ਦੀ ਸੋਝੀ ਗੁਰੂ ਹੈ,,,,ਸੱਚ ਨੂੰ ਜਾਣਿਆ,,,ਅੰਤਰ ਆਤਮਾ ਦੀ ਸੋਝੀ ਹੋਈ,,ਤਾਂ ਮੁਕਤੀ ਮਿਲ ਹੀ ਜਾਂਦੀ ਹੈ,,ਗੁਰੂ ਬਿਨਾਂ ਮੁਕਤੀ ਨਹੀਂ,,,,ਤਨ ਵਿੱਚੋਂ ਮਨ ਨੂੰ ਖੋਜਣਾ,,,ਜੋਤ ਦਾ ਗਿਆਨ ਗੁਰੂ ਹੈ,,,,ਨਿਰਾਕਾਰੀ ਗਿਆਨ ਗੁਰੂ ਹੈ,,ਮੋਟਾ ਮੋਟਾ ਸਰੀਰ ਤੇ ਮਨ ਦਾ ਗਿਆਨ ਗੁਰ ਕਹਿ ਸਕਦੇ ਹਾਂ,,,
      ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥
      ਗੁਰੁ ਦੇ ਹੱਥ ਭਾਵ ਚਿੱਤ,,ਸਚ ਵਿਚਾਰ ਅੰਤਰ ਆਤਮਾ ਦੇ ਹੱਥ ਹੈ,,ਮਨ ਤਾਂ ਝੂਠਾ ਹੈ,,,ਅੰਦਰਲੇ ਗੁਰਦੇਵ ਬਿਨਾਂ ਸਚ ਵੀਚਾਰ ਨਹੀਂ ਹੋ ਸਕਦੀ,,,ਉਹੀ ਸੱਚ ਨਾਲ ਜੁੜਿਆ ਹੋਇਆ ਹੈ,,ਗੁਰੂ ਦਾ ਕਰ,ਹੱਥ ਚਿੱਤ ਦੇ ਉਪਰ ਹੈ,,ਅੰਦਰਲਾ ਸਤਿਗੁਰ ਗੁਰੂ ਦਾ ਹੱਥ ਹੀ ਹੈ,,,ਮਨ ਨੂੰ ਉਸ ਨਾਲ ਜੁੜਨਾ ਪੈਣਾ ਹੈ ਸੱਚ ਵੀਚਾਰ ਲਈ,,,
      ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥
      ਸਤਿਗੁਰ ਦਾ ਸਬਦ ਸਪੁੰਨ ਹੈ,,,ਸਾਰੇ ਪੁੰਨ ਵਿੱਚ ਹਨ ਇਹਦੇ,,ਪਰਉਪਕਾਰੀ ਸ਼ਬਦ ਹੈ,,,ਗੁਰਬਾਣੀ ਵਿਚਾਰੀ ਹੋਈ ਵਿਦਿਆ ਹੈ,,ਤਾਂ ਪਰਉਪਕਾਰੀ ਹੈ,,ਤੇਰੇ ਸਭ ਅਘਨ, ਪਾਪ ਕੱਟੇ ਜਾਣਗੇ,,ਛੱਡ ਦੇਵੇਂਗਾ ਹੁਕਮ ਦਾ ਵਿਰੋਧ,,,
      ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਹ ਕਹਿ ॥
      ਨਯਣ ਬੁੱਧੀ ਹੈ,,ਬਯਣ ਵਚਨ ਹਨ,,,,,ਗਿਆਨ ਦੀ ਹੀ ਦ੍ਰਿਸ਼ਟੀ ਤੇ ਗਿਆਨ ਦੇ ਹੀ ਬਚਨ ਹਨ,,ਗਿਆਨ ਦੀ ਹੀ ਭੁੱਖ ਹੋਵੇ,,ਗਿਆਨ ਦੀ ਹੀ ਵਰਖਾ,,ਜਿਸ ਤੇ ਵੀ ਦ੍ਰਿਸ਼ਟੀ ਆਵੇ ਤਾਂ ਗਿਆਨ ਦੀ ਹੀ ਵਰਖਾ ਕਰ ਦਵੇ,,,ਜਿਸ ਨੂੰ ਵੀ ਬੋਲੇਂ ਕਦੇ,,ਉਹਦਾ ਹਿਰਦਾ ਗਿਆਨ ਨਾਲ ਭਰ ਦਵੇਂ,,ਆਪਣੇ ਮਨ ਵਿੱਚ ਹੋਰ ਗਿਆਨ ਦੀ ਭੁੱਖ ਜਾਗੀ ਰਹੇ,,,,ਗੁਰੁ ਗੁਰੁ ਕਰਹੁ,,ਗੁਰਬਾਣੀ ਗਿਆਨ ਨੂੰ ਨਾਮ ਵੀ ਕਿਹਾ ਹੈ,,,ਇਹਦੀ ਭੁੱਖ ਲੱਗੀ ਰਹੇ,,,,,,ਗੁਰਬਾਣੀ ਗਿਆਨ ਗੁਰ ਹੈ,,,ਬਿਨਾਂ ਕੰਨਾਂ ਤੋਂ ਸੁਣਨ ਵਾਲਾ ਸ਼ਬਦ ਗੁਰੂ ਹੈ,,ਉਹ ਸਿੱਧਾ ਆਉਂਦੈ ਸੱਚਖੰਡ ਤੋਂ,,,,ਸਭ ਸਾਡੀ ਬੁੱਧ ਦਾ ਵਿਸ਼ਾ ਹੈ,,,ਜਪਣਾ ਭਾਵ ਸਮਝਣਾ ਗੁਰ ਹੈ,,,ਸ਼ਬਦ ਗੁਰੂ ਨਾਲ ਤਾਂ ਧਿਆਨ ਹੈ ਤੇ ਅਰਾਧਨਾ ਹੈ,,,,ਸ਼ਬਦ ਗੁਰੂ ਹੀ ਨਿਰੰਕਾਰ ਹੈ,,,ਕਵੀ ਨਲ੍ਹ ਕਹਿੰਦਾ ਗੁਰੂ ਸਤਿ ਸਰੂਪ ਹੈ,,,ਹਮੇਸ਼ਾਂ ਹੀ ਰਹਿੰਦੈ,,ਸਤਿਨਾਮ ਹੈ,,ਮਾਇਆ ਵਿੱਚ ਕਦੇ ਨਹੀਂ ਆਉਂਦਾ,,ਮਾਇਆ ਵਿੱਚ ਕੇਵਲ ਗੁਰਦੇਵ ਆਉਂਦੈ,,,
      ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥
      ਜਿਨ੍ਹਾਂ ਨੇ ਗੁਰੂ ਨਾਂ ਜਾਣਿਆ ਹੈ,,ਨਾ ਕੋਸ਼ਿਸ਼ ਕੀਤੀ ਜਾਣਨ ਦੀ,,,ਉਨ੍ਹਾਂ ਦਾ ਜੀਵਨ ਬੇਮਕਸਦ,,ਨਿਰਾਰਥ ਸੀ,,,,ਸਕਯਥ ਨਹੀਂ ਅਕਯਥ ਜੀਵਨ ਹੈ,,,ਬੇਕਾਰ ਗਿਆ ਜੀਵਨ ਉਨ੍ਹਾਂ ਦਾ,,,,

    • @vijaykumar64646
      @vijaykumar64646 3 ปีที่แล้ว +7

      ਬਾਕੀ ਭਾਜੀ , ਬਾਪੂ ਨੂੰ ੨ ਕੁ ਸਾਲ ਲਗਾਤਾਰ ਸੁਣੋ , ਸਾਰਾ ਕੁਝ ਪਤਾ ਲਗਜੂ । ਹੋਰ ਕੋਈ ਪ੍ਰਚਾਰਕ ਤਾਂ ਨੇੜੇ ਤੇੜੇ ਵੀ ਨਹੀ ਬਾਪੂ ਦੇ । ਕਈ ਗੱਲਾਂ ਐਦਾਂ ਦੀਆ ਪਤਾ ਲੱਗੂ ਕਿ ਬੰਦਾ ਕਈ ਕਈ ਦਿਨ ਹੈਰਾਨੀ ਚੋੰ ਬਾਹਰ ਨੀ ਆਉੰਦਾ , ਦੌਰ ਭੌਰ ਈ ਘੁੰਮ ਜਾਂਦੇ ਆ । ਲਗਾਤਾਰ ਸੁਣੀ ਜਾਓ ਬੱਸ

    • @mjthind2071
      @mjthind2071 3 ปีที่แล้ว +2

      Very well thanks a lot buddy

    • @vijaykumar64646
      @vijaykumar64646 3 ปีที่แล้ว +1

      Mj Thind 🙏🙏

  • @balveersingh8687
    @balveersingh8687 4 ปีที่แล้ว +12

    ਨਹੀ ਬਾਬਾ ਰੀਸ਼ਾ ਤੇਰੀਅਾ

  • @jangbahadursingh2057
    @jangbahadursingh2057 4 ปีที่แล้ว +5

    Nice 🙏🙏

  • @Rajindersingh-qt2gl
    @Rajindersingh-qt2gl 3 ปีที่แล้ว +7

    baba ji tuhada koyee mukabla nahi

  • @RupinderKaur-gf1lr
    @RupinderKaur-gf1lr 3 หลายเดือนก่อน

    Baba ji 6th satguru ji baare dso ..sroop kyo bdliya ?. Raj krega khalsa wali birti kive aa gyi. ?

  • @gursharansingh8373
    @gursharansingh8373 3 ปีที่แล้ว +2

    Arath dubara vichar kar lena ji

  • @gursharansingh8373
    @gursharansingh8373 3 ปีที่แล้ว +2

    Baki koi puran nahi guru to bina

  • @Chakarvarti_monk
    @Chakarvarti_monk ปีที่แล้ว +1

    👑🪐

  • @sukhmindersungh7211
    @sukhmindersungh7211 4 ปีที่แล้ว +4

    Hiill pae gai baba kite ja ke gian prapat Kar

    • @gurjitdhami2020
      @gurjitdhami2020 4 ปีที่แล้ว +4

      Janab koi gal kridi hundi eda mehne aurta dindia hundia

    • @vijaykumar64646
      @vijaykumar64646 3 ปีที่แล้ว +2

      ਤੇਰੀ ਸਮਝ ਤੋ ਬਾਹਰ ਆ ਬਾਬੇ ਦੀ ਗੱਲ । ਤੂੰ ਸਮਝ ਵਧਾ ਪਹਿਲਾ ਕਾਕਾ ।

  • @jackysingh1978
    @jackysingh1978 3 ปีที่แล้ว +5

    Waheguru ji

  • @AKaurCreations13
    @AKaurCreations13 4 ปีที่แล้ว +8

    🙏🙏

  • @sureshkumarlohat4439
    @sureshkumarlohat4439 9 หลายเดือนก่อน +1

    🙏🙏