Chajj Da Vichar (1609) || ਭੁੱਬਾਂ ਮਾਰ-ਮਾਰ ਕਿਉਂ ਰੋਈ ਪ੍ਰੀਤੀ ਸਪਰੂ || Part - 2

แชร์
ฝัง
  • เผยแพร่เมื่อ 14 ธ.ค. 2024

ความคิดเห็น • 579

  • @sunitarani3073
    @sunitarani3073 2 ปีที่แล้ว +137

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🏻🙏🏻🙏🏻🙏🏻🙏🏻

  • @sunrisesunset979
    @sunrisesunset979 2 ปีที่แล้ว +88

    “ਗੁਰੂ ਤੇਗ਼ ਬਹਾਦਰ ਸਿਮਰੀਏ, ਘਰ ਨੳ ਨਿੱਧ ਆਏ ਧਿਆਏ, ਸਭ ਥਾਂਈਂ ਹੋਏ ਜੀ ਸਹਾਏ” । ਵਾਹਿਗੁਰੂ ਜੀ ਤੁਹਾਡੇ ਅੰਗ-ਸੰਗ ਸਹਾਈ ਹੋਕੇ ਸਾਰੇ ਕਾਰਜ ਸਿਰੇ ਝੜਾਉਣਗੇ ।

    • @jagvirdhillol115
      @jagvirdhillol115 8 หลายเดือนก่อน +1

      Good brother 👍🙏

    • @shivanisharma5562
      @shivanisharma5562 5 หลายเดือนก่อน +1

      ਗੂਰੂ ਸਾਹਿਬ ਦੀ ਕੁਰਬਾਨੀ ਹਿੰਦੋਸਤਾਨ ਦੀ ਜਨਤਾ ਭੂਲ ਨਹੀ ਸਕਦੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @kuldipsingh9741
    @kuldipsingh9741 2 ปีที่แล้ว +92

    ਸਲੂਟ ਆ ਪੀਤੀ ਸਪਰੂ ਜੀ ਤਹਾਨੂੰ। ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ।

  • @jagjitsingh7543
    @jagjitsingh7543 2 ปีที่แล้ว +88

    ਪ੍ਰੀਤੀ ਸਪਰੂ ਜੀ, ਗੁਰੂ ਜੀ ਦੇ ਪ੍ਰਤਿ ਜਜ਼ਬਾਤਾਂ ਦੀ ਅਸੀ ਕਦਰ ਕਰਦੇ ਹਾਂ। ਵਾਹਿਗੁਰੂ ਤੁਹਾਨੂੰ ਆਪਣੇ ਟੀਚੇ ਵਿੱਚ ਕਾਮਯਾਬੀ ਬਖਸ਼ਣ।

  • @ssschatha
    @ssschatha 2 ปีที่แล้ว +56

    ਕੋਈ ਸ਼ਬਦ ਨਹੀਂ ਮੈਂ ਛੇਤੀ ਕਿਤੇ ਭਾਵੁਕ ਨਹੀਂ ਹੁੰਦਾ ਪਰ ਸਪਰੂ ਜੀਂ ਤੁਸੀਂ ਤਾਂ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਯੁਗ ਯੁਗ ਜੀਓ ਸਪਰੂ ਜੀਂ , ਤੁਹਾਂਡਾ ਸਤਿਕਾਰ ਲੱਖਾਂ ਗੁਣਾ ਵੱਧ ਗਿਆ
    ਸਿਰ ਝੁਕਦਾ ਹੈ ਤੁਹਾਡੇ ਅੱਗੇ

  • @gurpreetsinghgopi2155
    @gurpreetsinghgopi2155 2 ปีที่แล้ว +54

    ਬਹੁਤ ਮਹਾਨ ਅਦਾਕਾਰਾ ਨਾਲ ਮੁਲਾਕਾਤ ਕਰਾਉਣ ਲਈ ਆਪ ਜੀ ਦਾ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ ਪ੍ਰੀਤੀ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @shiv0786
    @shiv0786 2 ปีที่แล้ว +39

    ਬਹੁਤ ਖੂਬਸੂਰਤ ਸੁਨੇਹਾ ਦਿੱਤਾ ਸਪਰੂ ਜੀ ਨੇ ਇਨਸਾਨੀਅਤ ਪ੍ਰਤੀ।
    ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਾਰਤ ਦੇ ਸਾਰੇ ਮੰਦਿਰਾਂ ਦੇ ਸਹਿਯੋਗ ਨਾਲ ਬਣਨਾਂ ਚਾਹੀਦਾ ਹੈ। ਕਿਉਂ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤਾਂ ਸ਼ਾਇਦ ਕੋਈ ਮੰਦਿਰ ਭਾਰਤ ਚ ਨਾ ਹੁੰਦਾ।

  • @balrajsingh6383
    @balrajsingh6383 2 ปีที่แล้ว +58

    ਜਦ ਤੱਕ ਪ੍ਰੀਤੀ ਸਪਰੂ ਜੀ ਵਰਗੇ ਹਿੰਦੂ ਵੀਰ ਭੈਣਾਂ ਇਸ ਧਰਤੀ ਤੇ ਮੌਜੂਦ ਨੇ ਉਨਾਂ ਟਾਇਮ ਹਿੰਦੂ ਸਿੱਖ ਭਾਈਚਾਰੇ ਨੂੰ ਕੋਈ ਨਹੀਂ ਤੋੜ ਸਕਦਾ ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ- ਜੈ ਸ੍ਰੀ ਰਾਮ 🙏🙏🙏🙏

    • @jagvirdhillol115
      @jagvirdhillol115 8 หลายเดือนก่อน +2

      Good brother 👍🙏

    • @shivanisharma5562
      @shivanisharma5562 5 หลายเดือนก่อน +1

      ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਪਾਰਟੀ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @kulwantsingh8326
    @kulwantsingh8326 2 ปีที่แล้ว +42

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਹਿੰਦ ਦੀ ਚਾਦਰ

    • @kaurgurmail3189
      @kaurgurmail3189 2 ปีที่แล้ว +2

      dhan dhan shri guru tagbahuder gee 🙏

    • @balbiraulakh4636
      @balbiraulakh4636 2 ปีที่แล้ว

      Aàaààaaà different role play kitasi

  • @gurbhejsingh8224
    @gurbhejsingh8224 2 ปีที่แล้ว +70

    ਪ੍ਰੀਤੀ ਸਪਰੂ ਜੀ ਸਤਿ ਸ੍ਰੀ ਅਕਾਲ 🙏ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚਡ਼ਦੀ ਕਲਾ ਤੇ ਤੰਦਰੁਸਤੀ ਚ ਰੱਖਣ 🌹

  • @RajinderSingh-ll2zc
    @RajinderSingh-ll2zc 8 หลายเดือนก่อน +14

    ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @javindersingh9586
    @javindersingh9586 2 ปีที่แล้ว +67

    ਪ੍ਰਤੀ ਸੱਪ ru ਜੀ ਦਾ ਗੁਰੂ Tegbahder ਜੀ ਪ੍ਰਤੀ Satkar ਤੇ ਪੰਜਾਬ ਨੂੰ ਪਿਆਰ ਸਲੂਟ ਹੈ ਇਨਾਂ ਨੂੰ

    • @Sukhwindervirk128
      @Sukhwindervirk128 8 หลายเดือนก่อน +2

      😊😊😊😊😊😊

    • @jagvirdhillol115
      @jagvirdhillol115 8 หลายเดือนก่อน +1

      Good brother 👍🙏

    • @shivanisharma5562
      @shivanisharma5562 5 หลายเดือนก่อน +1

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @sandhusaab7504
    @sandhusaab7504 2 ปีที่แล้ว +11

    ਕੋਈ ਤਾ ਹੈ ਇੱਕ ; ਸਹਿਬ ਸਰੀ ਗੁਰੂ ਤੇਗ ਬਹਾਦਰ ਸਹਿਬ ਜੀ ਦਾ ਸਤਿਕਾਰ ।
    ਤਿਆਗ ਅਤੇ ਬਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਸਹਿਬ ਜੀ । 🙏🙏🙏

  • @sarabjeetkauraulakh7559
    @sarabjeetkauraulakh7559 2 ปีที่แล้ว +29

    ਸਤਿ ਸੀ੍ ਅਕਾਲ ਪੀ੍ਤੀ ਜੀ ਬਹੁਤ ਬਹੁਤ ਧੰਨਵਾਦ ਤੁਸੀ ਗੁਰੂ ਸਹਿਬ ਨੂੰ ਇਨਾ ਪਿਆਰ ਕਰਦੇ

  • @balramdhaliwal6389
    @balramdhaliwal6389 2 ปีที่แล้ว +21

    ਬਹੁਤ ਵਧੀਆ ਪਰੀਤੀ ਸਪਰੂ ਜੀ ਅਸਲੀ ਰੂਪ ਦੇਖਣ ਨੁੰ ਮਿਲਿਆ ਪਰਮਾਤਮਾ ਆਪ ਜੀ ਨੁੰ ਹਮੇਸ਼ਾਂ ਚੜਦੀ ਕਲਾਂ ਵਿਚ ਰਖਣ

  • @arshsandhu9936
    @arshsandhu9936 8 หลายเดือนก่อน +14

    ਮੈਂ ਕਰਤਾਰ ਸਿੰਘ ਅੰਮ੍ਰਿਤਸਰ ਸਾਹਿਬ ਤੋਂ, ਪ੍ਰੀਤੀ ਸਪਰੂ ਜੀ ਦਾ ਫੈਨ ਫਿਲਮ ਸਰਪੰਚ ਤੋਂ ਹੀ ਹਾਂ। ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਮੈਡਮ ਪ੍ਰੀਤੀ ਸਪਰੂ ਜੀ ਤੁਸੀਂ ਹਮੇਸ਼ਾ ਤਰੱਕੀਆਂ ਕਰੋ।ਸਲੂਟ ਆ ਤੁਹਾਡੀ ਸੋਚ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਅੰਗ ਸੰਗ ਹਨ, ਤੁਹਾਡਾ ਮਿਸ਼ਨ ਜ਼ਰੂਰ ਪੂਰਾ ਹੋਵੇਗਾ। ਤੁਹਾਡੇ ਵਿਚਾਰ ਸੁਣ ਕੇ ਕੁੱਝ ਕੁ ਵਿਗੜੇ ਹੋਏ ਹਿੰਦੂਆਂ ਨੂੰ ਅਕਲ ਆਵੇ ਗੀ।

  • @singhkhalsa512
    @singhkhalsa512 2 ปีที่แล้ว +50

    ਕੋਈ ਸ਼ਬਦ ਨਹੀਂ।🙏ਸਭ‌ ਤੇ ਵੱਡਾ ਸਤਿਗੁਰ ਨਾਨਕ 🙏

  • @baljitkaur292
    @baljitkaur292 8 หลายเดือนก่อน +8

    ਧੰਨ।ਧੰਨ।ਗੁਰੂ।ਤੇਗਬਹਾਦਰ ਜੀ।ਕੋਟੀ।ਕੋਟੀ।ਪ੍ਹਣਨਾਮ👏👏👏👏👏

  • @davinderkaur6000
    @davinderkaur6000 2 ปีที่แล้ว +24

    ਪ੍ਰੀਤੀ ਸਪਰੂ ਜੀ ਬਹੁਤ ਵਧੀਆ ਕਲਾਕਾਰ ਹਨ। ਬਹੁਤ ਭਾਵੁਕ ਦ੍ਰਿਸ਼ ਦਿੱਤੇ ਹਨ ਇੰਟਰਵਿਊ ਵਿੱਚ। ਧਾਰਮਿਕ ਬਹੁਤ ਹਨ।

  • @rankaur9057
    @rankaur9057 2 ปีที่แล้ว +34

    Dhan Dhan Shri Guru Teg Bahadur Sahib Ji 🙏🙏🙏🙏🙏

  • @ਪੰਜਾਬਸਮੀਖਿਆ
    @ਪੰਜਾਬਸਮੀਖਿਆ 2 ปีที่แล้ว +23

    ਸਤ ਸ਼੍ਰੀ ਅਕਾਲ ਜੀ ਧਨਵਾਦ ਜੀ
    ਤੁਸਾਂ ਫਿਲਮੀ ਸਖਸ਼ੀਅਤ ਪ੍ਰੀਤੀ ਸਪਰੂ ਜੀ ਨਾਲ ਦਰਸਕਾਂ ਰੁਹਬੁਰੁ ਕਰਵਾਇਆ

  • @baljitsingh6620
    @baljitsingh6620 2 ปีที่แล้ว +57

    ਸਤਿ ਸ੍ਰੀ ਅਕਾਲ🙏 ਪਾ੍ੲੀਮ ੲੇਸ਼ੀਆ ਟੀਮ ਬਹੁਤ ਬਹੁਤ ਧੰਨਵਾਦ ਪੀ੍ਤੀ ਸਪਰੂ ਜੀ ਰੂ ਬਰੂ ਕਰਵਾਉਣ ਤੇ ਜੀ

  • @zoomzoomjagdeep9089
    @zoomzoomjagdeep9089 2 ปีที่แล้ว +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetKaur-xr9qq
    @GurpreetKaur-xr9qq 2 ปีที่แล้ว +43

    I am lucky to listen this interview and came to know about her contribution for sikh religion. You are very respect ful lady.

  • @msgill4307
    @msgill4307 2 ปีที่แล้ว +55

    ਤੁਹਾਡੀ ਹਰ ਫਿਲਮ ਦਮਦਾਰ ਧਾਕੜ ਅਤੇ ਦਲੇਰੀ ਵਾਲੀ ਹੁੰਦੀ ਹੈ। ਪ੍ਰੀਤੀ ਸਪਰੂ ਜੀ ਸੁੰਦਰਤਾ ਦੀ ਪਰੀ ਹੋ

  • @MohanSingh-tk1fz
    @MohanSingh-tk1fz 2 ปีที่แล้ว +15

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏

  • @manjindersinghbhullar8221
    @manjindersinghbhullar8221 2 ปีที่แล้ว +15

    ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਤੇ ਭੈਣ ਹਰਮਨ ਥਿੰਦ ਜੀ ਤੇ ਪ੍ਰੀਤੀ ਸਪਰੂ ਜੀ 🙏🏻🙏🏻 86। 87 ਦੇ ਸਮੇਂ ਦੀ ਸੁਪਰ ਹਿੱਟ ਜੋੜੀ ਸੀ ਵਰਿੰਦਰ ਜੀ ਤੇ ਪ੍ਰੀਤੀ ਸਪਰੂ ਜੀ ਦੀ ਬਹੁਤ ਸੋਹਣੀ ਇੰਟਰਵਿਊ ਕੀਤੀ 👍🏻👍🏻👍🏻

  • @GauravKumar-hu6rh
    @GauravKumar-hu6rh 2 ปีที่แล้ว +5

    ਪ੍ਰੀਤੀ ਸਪਰੂ ਜੀ ਦਾ ਬਿੱਲੋ ਦਾ ਕਿਰਦਾਰ ਹਰ ਪੰਜਾਬੀ ਜਾਣਦਾ ਹੈ ਜੋ ਕਿ ਅਮਰ ਹੈ। ਰੂਹ ਖੁਸ਼ ਹੋ ਗਈ। ਧੰਨਵਾਦ ਟਿਵਾਣਾ ਸਾਬ ਤੇ ਥਿੰਦ ਬਿਬਾ ਸਖਿਸਅਤ ਨੂੰ ਰੁਬਰੂ ਕਰਾਉਣ ਲਈ। ਸਪਰੂ ਜੀ ਦਾ ਬਹੁਤ ਧੰਨਵਾਦ ਪੰਜਾਬੀ ਮਾਂ ਬੋਲੀ ਬੋਲਣ ਲਈ। 🙏🙏

  • @amarjitsinghmavi5084
    @amarjitsinghmavi5084 2 ปีที่แล้ว +10

    ਪ੍ਰੀਤੀ ਸਪਰੂ ਜੀ
    ਨੂੰ ਯਾਦ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਐਸੇ ਤਰ੍ਹਾਂ ਹਰ ਹਿੰਦੋਸਤਾਨੀ ਨੂੰ ਯਾਦ ਹੋਣਾ ਚਾਹੀਦਾ ਹੈ।

    • @user-hw1fv8ge2l
      @user-hw1fv8ge2l 2 ปีที่แล้ว

      ਸਹੀ ਕਿਹਾ ਹੈ ਵਿਰੇ,ਮਕਾਨ ਬਣਾਉਣ ਨਹੀ ਦਿੰਦਾ ਗੂਡਾ ਗੋਲਡੀ ਗੂਰਿਦਰ ਸਿੰਘ ਇਕ ਲੱਖ ਰੁਪਏ ਮੰਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ,ਜਿਲਾ ਮੋਹਾਲੀ ਪੰਜਾਬ ਭਾਰਤ,ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜ਼ਿਲਾ ਮੋਹਾਲੀ ਪੰਜਾਬ ਭਾਰਤ

  • @mankiratsinghbaidwan5039
    @mankiratsinghbaidwan5039 2 ปีที่แล้ว +29

    ਪ੍ਰੀਤੀ ਸਪਰੂ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @baljitsingh6620
    @baljitsingh6620 2 ปีที่แล้ว +17

    ਚੱਜ ਦਾ ਵਿਚਾਰ ਦੀ ਕੋਸ਼ਿਸ਼ ਕਰਦੇ ਹਾਂ ਕਿ ਹਰੇਕ ਕਿਸ਼ਤ ਦੇਖੀ ਜਾਵੇ ਪਰ ਅੱਜ ਕਿਸ਼ਤ ਪਹਿਲੀਆਂ ਕਿਸ਼ਤਾਂ ਨਾਲੋਂ ਅਲੱਗ ਸੀ ਸੱਚ ਜਾਣਿਓ ਅੱਖਾਂ ਚ ਪਾਣੀ ਆ ਗਿਆ ਅਕਾਲ ਪੁਰਖ ਸਪਰੂ ਜੀ ਤੰਦਰੁਸਤੀ ਬਖਸ਼ੇ ਚੜਦੀਕਲਾ ਚ ਰੱਖਣ

  • @gurmeetsingh2654
    @gurmeetsingh2654 2 ปีที่แล้ว +32

    ਬਹੁਤ ਸੁਆਦ ਆਇਆ ਪਰੀਤੀ ਜੀ ਦੀਆਂ ਗੱਲਾਂ ਸੁਣ ਕੇ ਟਾਈਮ ਦਾ ਪਤਾ ਵੀ ਨਹੀਂ ਚਲਿਆ ਕਦੋਂ ਲੰਘ ਗਿਆ

  • @prabhjotsinghmann9347
    @prabhjotsinghmann9347 2 ปีที่แล้ว +3

    ਧੰਨ ਗੁਰੁ ਤੇਗ ਬਹਾਦਰ ਜੀ ਮੈਡਮ ਦੇ ਸਿਰ ਉਤੇ ਹੱਥ ਰਖਿਓ

  • @jagdevbawa6577
    @jagdevbawa6577 2 ปีที่แล้ว +38

    ਕੋਈ ਟਾਈਮ ਸੀ ਜਦੋਂ ਪ੍ਰੀਤੀ ਸਪਰੂ ਪੰਜਾਬੀ ਫਿਲਮਾਂ ਦੀ ਸਿਰਮੌਰ ਹਸਤੀ ਸੀ ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ

  • @gurlabhsingh8072
    @gurlabhsingh8072 2 ปีที่แล้ว +32

    ਭੈਣ ਜੀ ਦਿਲ ਦੇ ਸੱਚੇ ਸੁੱਚੇ ਹਨ

  • @rachhpalmaan5224
    @rachhpalmaan5224 2 ปีที่แล้ว +8

    ਬਹੁਤ ਵਧੀਆ ਅਦਾਕਾਰਾ ਬਹੁਤ ਵਧੀਆ ਇਨਸਾਨ ਪ੍ਰੀਤੀ ਸੁਪਰ ਜੀ ਸਤਿ ਸ੍ਰੀ ਆਕਾਲ ਜੀ

  • @boharsingh7725
    @boharsingh7725 2 ปีที่แล้ว +22

    ਬਹੁਤ ਵਧੀਆ ਪਰੀਤੀ ਸਪਰੂ ਜੀ✅ ਸਤਿ ਸ੍ਰੀ ਅਕਾਲ
    🙏🙏🙏🙏🙏

  • @lakhvirkaur8164
    @lakhvirkaur8164 2 ปีที่แล้ว +13

    My favourite actress. ਪਰ ਇਹ interview dekh k hor maan ਹੋਰ ਵੀ ਵਧ ਗਿਆ । Very great personality.

  • @GurdevSingh-tl4dh
    @GurdevSingh-tl4dh 2 ปีที่แล้ว +3

    ਪ੍ਰੀਤੀ ਜੀ ਆਪ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਬਹੁਤ ਖੁਸ਼ ਕੀਤਾ
    ਪਰ ਗੁਰੂ ਜੀ ਲਈ ਸਤਕਾਰ ਹੈ ਇਸ ਲਈ ਆਪ ਨੂੰ ਸਤਿ ਸ੍ਰੀ ਅਕਾਲ ਜੀ

  • @mandeep2358
    @mandeep2358 2 ปีที่แล้ว +13

    She is a best person , I respect her so much now , I never knew what kind of person she was. She is a pure soul.

  • @surinderbains3647
    @surinderbains3647 2 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੈ ਪ੍ਰੀਤੀ ਆਪ ਦਾ ਬਹੁਤ satkar ਕਰਦੀ ਹਾਂ

  • @Jaspreetkaur-ov8gt
    @Jaspreetkaur-ov8gt 2 ปีที่แล้ว +15

    ਮੈਡਮ ਤੁਸੀਂ ਮੇਰੇFAVORITE ਅਦਾਕਾਰਾ ਹੋ ਮੈ ਛੋਟੀ ਜਿਹੀ ਹੁੰਦੀ ਸੀ ਜਦੋਂ ਤੋਂ ਮੈ ਤੁਹਾਡੀਆ ਫਿਲਮਾਂ ਦੇਖਦੀ ਆ ਅਠਵੀ ਨੌਵੀਂ ਕਲਾਸ ਵਿੱਚ ਪੜਦੀ ਸੀ ਤੁਸੀਂ ਮੈਨੂੰ ਬਹੁਤ ਸੋਹਣੇ ਲਗਦੇ ਹੋ ਇਸ ਕਰਕੇ ਹੀ ਤੁਹਾਡੀਆਂ ਫਿਲਮਾਂ ਦੇਖਦੀ ਆ ਬਚਪਨ ਵਿੱਚ ਆਪਣੀ ਮਾਂ ਨਾਲ ਤੇ ਹੁਣ ਆਪਣੇ ਸੋਹਰੇ ਘਰ ਦੇਖਦੀ ਆ love u so much mam 😊😊

  • @baljitsingh8394
    @baljitsingh8394 2 ปีที่แล้ว +2

    ਪ੍ਰੀਤੀ ਸਪਰੂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏❤️🙏

  • @karamjitkaur2459
    @karamjitkaur2459 2 ปีที่แล้ว +26

    26.00 to 30.00 mintues 🙏no words for praise to Madam.. You are pure soul... ਪਰ ਤੁਹਾਡੀ ਇਸ ਭਾਵਨਾ ਦਾ ਵੀ ਕਿਤੇ ਕੱਟੜ ਲੋਕ ਗਲ਼ਤ ਫਾਇਦਾ ਨਾ ਉਠਾ ਲੈਣ... ਗੁਰਦਵਾਰਾ ਸਾਹਿਬ ਪਹਿਲਾਂ ਹੀ ਕਸ਼ਮੀਰ ਚ ਹੈਗੇ ਨੇ... ਉਥੇ ਹੀ ਬੋਰਡ ਲਗਵਾ ਦਿਓ ਜਿਸ ਤੇ ਗੁਰੂ ਸਾਹਿਬ ਦੁਆਰਾ ਕੀਤੀ ਭਲਾਈ ਦਾ ਵੇਰਵਾ ਤੇ ਪਰਿਵਾਰ ਦੀਆਂ ਸ਼ਹੀਦੀਆਂ ਬਾਰੇ ਲਿਖ ਕੇ ਦੱਸਿਆ ਜਾਵੇ... ਉਥੇ ਮਿਊਜ਼ਿਮ ਬਣਾਇਆ ਜਾਵੇ...ਰੋਜ਼ ਕੁਰਬਾਨੀਆਂ ਬਾਰੇ short film ਦਿਖਾਈ ਜਾਵੇ..ਸਿਰਫ ਮੰਦਰਾਂ ਤੋਂ ਕੰਟ੍ਰਿਬਿਊਟ ਨਾ ਲਈ ਜਾਵੇ..ਜਾਂ ਤਾਂ ਉਥੇ ਉਥੇ ਸਿੱਖ., ਮੁਸਲਿਮ, ਹਿੰਦੂ ਪਾਰਸੀ ਮਤਲਬ ਸਭ ਲੋਕਾਂ ਦੇ ਧਾਰਮਿਕ ਅਸਥਾਨਾਂ ਤੋਂ ਕੰਟ੍ਰਿਬਿਊਟ ਲਈ ਜਾਵੇ...ਜਾਂ ਕਿਸੇ ਵੀ ਧਾਰਮਿਕ ਅਸਥਾਨ ਤੋਂ ਕੋਈ ਪੈਸਾ ਨਾ ਲਿਆ ਜਾਵੇ... ਆਮ ਸਾਧਾਰਨ ਸੰਗਤਾਂ ਖੁਸ਼ੀ ਖੁਸ਼ੀ ਚੜ੍ਹਾਵਾ ਭੇਟ ਕਰਕੇ ਇਹ ਸੇਵਾ ਕਰ ਦੇਣਗੀਆਂ... ਗੁਰੂ ਸਾਹਿਬ ਦੀ ਸ਼ਹੀਦੀ ਮੁਸਲਿਮ ਧਰਮ ਦੇ ਵਿਰੁੱਧ ਜਾਂ ਸਿਰਫ ਕਸ਼ਮੀਰੀ ਪੰਡਿਤ ਬਚਾਉਣ ਖਾਤਰ ਨਹੀਂ ਹੋਈ ਸਗੋਂ ਮੌਕੇ ਦੀ ਸਰਕਾਰ ਭਾਵ ਬਾਹਰੋਂ ਆਏ ਧਾੜਵੀਆਂ ਨਾਲ ਟੱਕਰ ਲੈਣ ਕਾਰਨ ਤੇ ਆਪਣੇ ਦੇਸ਼ ਵਾਸੀਆਂ ਦੀ ਮਦਦ ਕਰਨ ਖਾਤਰ ਹੋਈ ਸੀ.. ਜੇ ਕੱਲ੍ਹ ਨੂੰ ਪੁਜਾਰੀਆਂ ਨੇ ਉਸ ਗੁਰੂ ਘਰ ਚ ਕਿਸੇ ਹੋਰ religion ਦੇ ਲੋਕਾਂ ਨੂੰ ਨਾ ਵੜ੍ਹਨ ਦਿੱਤਾ, ਫੇਰ ਸਦਭਾਵਨਾ ਕਿਵੇਂ ਰਹੂ??

  • @Bawarecordsofficial
    @Bawarecordsofficial 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ । ਪ੍ਰੀਤੀ ਸਪਰੂ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ।

  • @pardeepkaile2991
    @pardeepkaile2991 2 ปีที่แล้ว +14

    I have always watched Chaj da Vichar on the phone but these two episodes I had to watch on TV, because hadn’t seen Preeti Sappru on the screen for decades. It’s really nice to see her come back, especially got to know her personality. ❤️it .

  • @narinderbhaperjhabelwali5253
    @narinderbhaperjhabelwali5253 2 ปีที่แล้ว +4

    ਕੌਣ ਕਹਿਤਾ ਹੈ ਕਿ ਖਾਮੋਸ਼ੀਆਂ ਦੀ ਅਵਾਜ਼ ਨਹੀਂ ਹੋਤੀ
    ਮੈਂ ਸ਼ੀਸ਼ਾ ਹੂ ਟੂਕ ਕਰ ਵੀ ਖੜਕ ਜਾਤਾ ਹੂੰ।
    ਹਰਮਨ ਭੈਣ ਜੀ ਅਤੇ ਸਵਰਨ ਟਹਿਣਾ ਭਰਾ ਜ਼ੀ ਤੁਹਾਡੀ ਬੜੀ ਮੇਹਰਬਾਨੀ ਤੁਹਾਡਾ ਧੰਨਵਾਦ ਕਿ ਤੁਸੀਂ ਮੁਲਾਕਾਤ ਕਰਵਾਈ । ਭੈਣ ਪ੍ਰੀਤੀ ਸਪਰੂ ਜੀ ਤੁਸੀਂ ਦੁਆਰਾ ਪੰਜਾਬੀ ਫ਼ਿਲਮਾਂ ਵਿੱਚ ਕਦਮ ਰੱਖਿਆ ਬਹੁਤ ਵਧੀਆ ਲੱਗਿਆ। ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @Seerat1213
    @Seerat1213 2 ปีที่แล้ว +2

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ 🙏🏻🙏🏻

  • @msgill4307
    @msgill4307 2 ปีที่แล้ว +10

    ਟਹਿਣਾਂ ਸਾਬ ਥਿੰਦ ਭੈਣ ਜੀ ਅਤੇ ਪ੍ਰੀਤੀ ਸਪਰੂ ਜੀ ਸਤਿ ਸ੍ਰੀ ਅਕਾਲ ਜੀ।

  • @autochannelpb3227
    @autochannelpb3227 2 ปีที่แล้ว +8

    ਵਾਹਿਗੁਰੂ ਜੀ

  • @bhinderjwk3560
    @bhinderjwk3560 2 ปีที่แล้ว +29

    ਵਰਿਦਰ ਜੀ ਨਾਲ ਸੀ ਜੋੜੀ ਪ੍ੀਤੀ ਜੀ ਦੀ ਸੁਪਰ ਹਿੱਟ

  • @makhansingh3002
    @makhansingh3002 2 ปีที่แล้ว +9

    ਗੁਰੂ ਸਾਹਿਬ ਦੇ ਲਈ ਬਹੁਤ ਸਤਿਕਾਰ ਆ ਮੈਂਡਮ ਸਪਰੁ ਜੀ

  • @yogitajoshi
    @yogitajoshi 2 ปีที่แล้ว +3

    Hanji. Main wi oh Pathar de darshan kite han. Waheguru ji. Great thoughts Preeti mam. I shared tears with you. Yes...ohna da dena ni de sakde asi.

  • @writtersingersukhchain4675
    @writtersingersukhchain4675 2 ปีที่แล้ว +6

    ਬਹੁਤ ਵਧੀਆ ਗੱਲਬਾਤ
    ਲੰਬੇ ਸਮੇਂ ਤੋਂ ਬਾਅਦ ਸੁਨਣੁ ਮਿਲੇ ਪ੍ਹੀਤੀ ਸਪਰੂ ਜੀ

  • @narinderkaur9611
    @narinderkaur9611 2 ปีที่แล้ว +11

    God bless you Preeti sapru ji guru prti ena stikar hei tuhada waheguru tuhade teache ch kamjabi bkhshan . 🙏

  • @jasvindernumberdaar5640
    @jasvindernumberdaar5640 2 ปีที่แล้ว +15

    ਸਤਿ ਸ੍ਰੀ ਆਕਾਲ ਜੀ 🙏 🙏🙏🙏

  • @pawandaddahoor4250
    @pawandaddahoor4250 2 ปีที่แล้ว +3

    ਵਾਹ ਬਾ ਕਮਾਲ ਪ੍ਰੀਤੀ ਸਪਰੂ ਜੀ 🙏🙏🙏🙏 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੁਹਾਨੂੰ ਤੁਹਾਡੇ ਮਿਸ਼ਨ ਵਿਚ ਸਫਲ ਕਰਨ 🙏🙏 ਵਾਹਿਗੁਰੂ ਜੀ 🙏🙏🙏🙏🙏

  • @nimratschannel2100
    @nimratschannel2100 2 ปีที่แล้ว +11

    Salute to ਪ੍ਰੀਤੀ ਸਪਰੂ

  • @baldevsinghkular3974
    @baldevsinghkular3974 2 ปีที่แล้ว +11

    Thank you Prime Asia TV for bringing into your decent Programme "Chajj tha Vichaar"a very humane; characteristic yet elegant & highly respected Star Madam Preeti Sapru Ji.

  • @navneetkalra3772
    @navneetkalra3772 2 ปีที่แล้ว +8

    ਪ੍ਰੀਤੀ ਜੀ, ਤੁਸੀਂ ਕਾਫ਼ੀ ਸਮੇਂ ਬਾਅਦ ਵੱਡੇ ਪਰਦੇ ਤੇ ਵਾਪਸੀ ਕੀਤੀ ਹੈ, ਹੁਣ ਇਸੇ ਤਰ੍ਹਾਂ ਫ਼ਿਲਮਾਂ ਨਾਲ ਜੁੜੇ ਰਹਿਣਾ। ਤੁਹਾਨੂੰ ਪਰਦੇ ਉੱਪਰ ਵੇਖ ਕੇ ਬਹੁਤ ਵਧੀਆ ਲੱਗਦਾ ਹੈ। ਧੰਨਵਾਦ।

  • @amarjitsingh7239
    @amarjitsingh7239 2 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ 🙏🙏🙏

  • @Ravi-vj6fm
    @Ravi-vj6fm 2 ปีที่แล้ว +10

    ਕਦੇ ਸਮਾਂ ਹੁੰਦਾ ਸੀ ਫ਼ਿਲਮ ਪੰਜਾਬੀ ਹੁੰਦੀ ਸੀ ਤੇ ਕਲਾਕਾਰ ਘੋਨ ਮੋਨ ਜ਼ਿਆਦਾ ਤਰ ਬੰਬੇ ਸ਼ਹਿਰ ਤੋਂ ਲੋਕ ਦੇਖਣ ਵੀ ਘੱਟ ਜਾਂਦੇ ਸੀ ਪਰ ਹੁਣ ਪੰਜਾਬੀ ਵਿਚ ਬਹੁਤ ਸੁਧਾਰ ਆਇਆ ਹੈ ਅਤੇ ਹਿੰਦੀ ਫ਼ਿਲਮਾਂ ਦੇ ਮੁਕਾਬਲੇ ਲੋਕ ਪੰਜਾਬੀ ਫ਼ਿਲਮਾਂ ਜ਼ਿਆਦਾ ਪਸੰਦ ਕਰਦੇ ਹਨ

  • @preetsamundur7256
    @preetsamundur7256 2 ปีที่แล้ว +8

    Preety ji ikk khoobsurut dil di malika....Waheguru ne Roop jinna ditta Rooh ve uttni sunehri✨️ bakshi....beautiful interview👏👏👏👌👍🌹

  • @maninanar8841
    @maninanar8841 2 ปีที่แล้ว +13

    Real pleasure to watch Preeti ji with sentimental personality and deep religious radiation to inspire all of us .Wahaguru may bless her with good health and success in her new venture .

  • @jasbirkaur9140
    @jasbirkaur9140 2 ปีที่แล้ว +10

    Respect Sade bachpan de beautiful actress aj v bhut sohne lgde❤️❤️❤️❤️

  • @schoolgam5106
    @schoolgam5106 2 ปีที่แล้ว +7

    ਪੀ੍ਤੀ ਸਪਰੂ ਨਾਲ ੲਿੰਟਰਵਿੳੁ ਕਰਨ ਲੲੀ ਟਹਿਣਾ ਸਾਹਬ ਅਤੇ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ.ਵਾਹਿਗੁਰੂ ਜੀ ਅਾਪ ਸਭ ਨੂੰ ਚੜਦੀ ਕਲਾ ਚ ਰੱਖੇ ਜੀ.

  • @agyajeetkundi4397
    @agyajeetkundi4397 2 ปีที่แล้ว +3

    ਵਾਹਿਗੁਰੂ ਤੁਹਾਡਾ ਸੁਪਨਾ ਪੂਰਾ ਕਰਨ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @bhupinderdullat9249
    @bhupinderdullat9249 2 ปีที่แล้ว +9

    ਪ੍ੀਤੀ ਸਪਰੂ ਜੀ ਦਿਲੋ ਸਤਿਕਾਰ

  • @gurjitsingh3022
    @gurjitsingh3022 2 ปีที่แล้ว +1

    ਪ੍ਰੀਤੀ ਸਪਰੂ ਦੇ ਦਿਲ ਵਿਚ ਗੁਰੂ ਤੇਗ ਬਹਾਦਰ ਸਾਹਿਬ ਲਈ ਬਹੁਤ ਪਿਆਰ ਹੈ,vary good 👍

  • @harpreetsingh7653
    @harpreetsingh7653 2 ปีที่แล้ว +7

    Very right Waheguru ji mehar krna

  • @gurlabhsingh8072
    @gurlabhsingh8072 2 ปีที่แล้ว +37

    ਇੱਕ ਘਾਵਤ ਵਾਗ ਸੀ ਬੰਦਾ ਘਰਵਾਲੀ ਨੂੰ ਆਖਦਾ ਵੱਡੀ ਪ੍ਰੀਤੀ ਸਪਰੂ ਹੈ ਮੈਡਮ ਜੀ ਦੀ ਬਹੁਤ ਹੀ ਟੌਰ ਹੁੰਦੀ ਸੀ

    • @1236......
      @1236...... 2 ปีที่แล้ว +2

      Sahi gall aa eda hee keha janda c...

  • @SukhwinderSingh-ch5wr
    @SukhwinderSingh-ch5wr 2 ปีที่แล้ว +4

    ਸਵਰਗੀ ਵਰਿੰਦਰ ਭਾਜੀ ਤੇ ਪੀ੍ਤੀ ਸਪਰੂ ਦੀ ਹਿੱਟ ਜੋੜੀ ਨੂੰ ਨਜਰਾਂ ਖਾ ਗਈਆ। ਬਹੁਤ ਨਾਮ ਸੀ 1984 85 ਵਿੱਚ 🙏🙏🙏🙏
    ਬਾਅਦ ਵਿੱਚ ਪੰਜਾਬੀ ਫ਼ਿਲਮਾਂ ਦਾ ਗਰਾਫ ਬਹੁਤ ਡਿੱਗ ਪਿਆ ਸੀ।

  • @glantegeetwithsurinderkaur1584
    @glantegeetwithsurinderkaur1584 2 ปีที่แล้ว +6

    Waheguru ji Preeti ji nu hamesha kamyaabi bakhshan ji🙏🙏🙏🙏🙏

  • @harpindersingh8131
    @harpindersingh8131 8 หลายเดือนก่อน +1

    HARPINDER SOOCH ❤🙏🙏🙏🙏🙏

  • @jaspalsinghsandhu9170
    @jaspalsinghsandhu9170 2 ปีที่แล้ว +10

    Respected Preeti Saproo jee, bahut bahut respect to you. I bow my head in front of you. May you live long.

  • @pranjeetsandhu
    @pranjeetsandhu ปีที่แล้ว +1

    ਪ੍ਰੀਤੀ ਮੈਂਮ ਹੋਣਾ ਦੀ ਸੋਚ ਬਹੁਤ ਵਧੀਆ ਹੈ ਜੇ ਸਭ ਦੀ ਇਹੋ ਜਿਹੀ ਸੋਚ ਹੋਜੇ ਤੇ ਕਿਤੇ ਵੀ ਧਰਮ ਦੇ ਨਾਮ ਤੇ ਲੜਾਈ ਨਹੀਂ ਹੋਏਗੀ ਸਭ ਰਲ ਕੇ ਪਿਆਰ ਨਾਲ ਰਹਿਣਗੇ ਜੋ ਗੁਰੂਆਂ ਪੀਰਾਂ ਨੇ ਵੀ ਉਪਦੇਸ਼ ਚ ਕਿਹਾ ਹੈ ਸਾਨੂੰ ਸਭ ਨੂੰ. ਵਾਹਿਗੁਰੂ ਬਾਬਾ ਜੀ ਕਿਰਪਾ ਕਰਨ ਸਭ ਤੇ. ਪ੍ਰੀਤੀ ਜੀ ਦੀ ਲੰਬੀ ਉਮਰ ਕਰਨ ਤੇ ਖੁਸ਼ ਰੱਖਣ ਓਹਨਾ ਨੂੰ ਹਮੇਸ਼ਾ 🙏🙏🙏🙏🙏

  • @karamjitkaur2459
    @karamjitkaur2459 2 ปีที่แล้ว +10

    ਪ੍ਰੀਤੀ ਜੀ ਆਪਣੇ ਗਲ਼ੇ ਦਾ ਧਿਆਨ ਰੱਖਣ, ਚੈੱਕ up ਕਰਵਾਓ ਪਲੀਜ....

    • @deepnagra8188
      @deepnagra8188 2 ปีที่แล้ว

      Ina d awaj starting to e ewe d a🙂🙂

  • @sbajwa4057
    @sbajwa4057 2 ปีที่แล้ว +3

    Dhan Dhan Satguru Teg Bhader Ji 🙏🙏🙏🙏🙏

  • @NirmalSingh-r9c1q
    @NirmalSingh-r9c1q 8 หลายเดือนก่อน

    ਪ੍ਰੀਤੀ ਸਪਰੂ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਸੋਚ ਵਿੱਚ ਕਾਮਯਾਬ ਕਰਨ , ਮੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ , ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ

  • @karnailsinghvirk5245
    @karnailsinghvirk5245 2 ปีที่แล้ว +1

    ਪ੍ਰੀਤੀ ਸਪਰੂ ਜੀ ਸਾਰੇ ਪੰਜਾਬੀ ਪਿਆਰ ਕਰਦੇ ਤਹਾਨੂ ਪਰਮਾਤਮਾ ਚੜ੍ਹਦੀ ਕਲਾ ਰੱਖੇ

  • @harjapsingh8799
    @harjapsingh8799 2 ปีที่แล้ว +1

    ਬਹੁਤ ਵਧੀਆ ਪ੍ਰੀਤੀ ਜੀ,ਧੰਨ ਗੁਰੂ ਨਾਨਕ

  • @parmindersinghsidhu4734
    @parmindersinghsidhu4734 2 ปีที่แล้ว +4

    Dhan Guru Teg bahadur ji 🙏

  • @gurjindersingh956
    @gurjindersingh956 8 หลายเดือนก่อน

    ਧੰਨ ਧੰਨ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਾਕੀ ਦੁਨੀਆ ਦੀ ਬਹੁਤੀ ਪਰਵਾਹ ਨਹੀਂ ਕਰੀਦੀ

  • @satwinderkaur3590
    @satwinderkaur3590 2 ปีที่แล้ว +4

    ਸੱਚੀ ਸੁੱਚੀ ਰੂਹ ਦੀ ਮਾਲਿਕ ਹਨ ਪ੍ਰੀਤੀ ਸਪਰੂ!
    ਬਹੁਤ ਸੋਹਣਾ ਇੰਟਰਵਿਊ।

  • @mahindermindi8992
    @mahindermindi8992 8 หลายเดือนก่อน

    ਪ੍ਰੀਤੀ ਸਪਰੂ ਜੀ ਬਹੁਤ ਬਹੁਤ ਧੰਨਵਾਦ ਥੋਡਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਆਵਾਜ਼ ਉਠਾਉਣ ਲਈ ਸਨੇਹਾ ਦਿਤਾ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੀ ਸਦਾ ਦੁਆ ਹੈ ਥੋਡੇ ਲਈ। ਮਹਿੰਦਰ ਸਿੰਘ ਮਿੰਦੀ ਸਰਹਿੰਦ ਸਤੌਜ

  • @SatnamSingh-b5g
    @SatnamSingh-b5g 8 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @albelapunjabisangeet6004
    @albelapunjabisangeet6004 2 ปีที่แล้ว +2

    ਟਹਿਣਾ ਸਾਹਬ ਬੀਬਾ ਹਰਮਨ ਥਿੰਦ ਦੀ ਪ੍ਰੀਤੀ ਸਪਰੂ ਨਾਲ਼
    ਇਹ ਕਿਸ਼ਤ ਹੈ ਬੜੀ ਹੀ ਖ਼ਾਸ। ਸਾਂਝੀਵਾਲਤਾ ਦਾ ਹੋਕਾ ਦੇ ਰਿਹਾ ਸਤਿਕਾਰਤ ਅਦਾਕਾਰਾ ਜੀ
    ਤੁਹਾਡਾ ਰੱਬ ਤੇ ਅਤੁੱਟ ਵਿਸ਼ਵਾਸ।
    ਫ਼ਿਲਮ(ਤੇਰੀ ਮੇਰੀ ਗੱਲ ਬਣ ਗਈ )ਅੱਜ ਦੇਖੀ ਸਿਨੇਮੇ ਚ
    ਰਿਕਾਰਡ ਤੋੜੂਗੀ ਪੂਰੀ ਹੈ ਆਸ। ਅਦਾਕਾਰਾ ਪ੍ਰੀਤੀ ਸਪਰੂ ਦੀ ਹਮੇਸ਼ਾਂ ਚੜ੍ਹਦੀਕਲਾ ਬਣੀਂ ਰਹੇ
    ਸਾਡੀ ਵਾਹਿਗੁਰੂ ਅੱਗੇ ਅਰਦਾਸ।
    ਗੀਤਕਾਰ-ਗਾਇਕ:- ਰਾਮ ਸਿੰਘ ਅਲਬੇਲਾ

  • @Deollivegaming
    @Deollivegaming 2 ปีที่แล้ว +1

    ਅਸੀਂ ਪ੍ਰੀਤੀ ਜੀ ਦੀ ਫਿਲਮ ਵੀ ਸੀ ਆਰ ਤੇ ਵੇਖਦੇ ਸੀ ਯਾਰੀ ਜੱਟ ਦੀ, ਤਾਂ ਜਦੋਂ ਗੀਤ ਆਇਆ ਗੁੜ ਨਾਲ਼ੋਂ ਇਸ਼ਕ ਮਿੱਠਾ ਇਹ ਗੀਤ ਮੁੰਡੇ ਅਸੀ ਸਾਰੇ ਜਾਣੇ ਇਹੋ ਹੀ ਗੀਤ ਸਾਰੀ ਰਾਤ ਸੁਣਦੇ ਰਹੇਂ ਬੜੀ ਸੋਹਣੀ ਚੁਲਬੁਲੀ ਅਭਿਨੇਤਰੀ ਸੀ।

  • @SurjeetSingh-vt6kw
    @SurjeetSingh-vt6kw 8 หลายเดือนก่อน +1

    Preeti g,
    Ucha dar babey nanak da film ch Tuhadi performance ne Manu tuhada pakka fan bna ditta c.
    Mahndi mahndi song & oh scene jdo tusi man sahb di gaddi di chabi nikal lande o
    Were superb.
    I understand artist bahut zajbaati hunde ne esp females.
    Tuhanu kush bewkoof lokan de Galt comments nu ignore kr ke apne mission te chlde raho.
    Tuhade chahun walian di list bahut Lambi hai ..
    Satshri akal

  • @mentaxnav4783
    @mentaxnav4783 2 ปีที่แล้ว +3

    Aaj tusi Dil nu Chu Len wali gal kiti thuanu dilo salam waheguru ji ka Khalsa waheguru ji ki fetah

  • @sukhasinghsarari6699
    @sukhasinghsarari6699 2 ปีที่แล้ว +4

    ਬਾਈ ਸਵਰਨ ਟਹਿਣਾ ਜੀ ਤੇ ਹਰਮਨ ਥਿੰਦ ਜੀ ਪਰੀਤੀ ਸਪਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਰਾ ਸਰਬੰਸ ਵਾਰ ਦਿਤਾ ਗੁਰੂ ਜੀ ਤਾ ਗੁਰੂ ਹਨ ਸਾਡੀ ਬੇਨਤੀ ਹੈ ਕਿ ਸਾਡਾ ਬੇਟਾ ਸੀ ਉਸ ਦਾ ਨਾਮ ਬਲਵੰਤ ਸਿੰਘ ਪੁਤਰ ਸੁੱਖਾ ਸਿੰਘ ਸਾਡਾ ਬੇਟਾ ਸਾਹਿਬ ਜਾਦੇ ਦਾ ਸ਼ਹੀਦੀ 13ਪੋਹ ਨੂੰ ਗਏ ਸਨ ਸਾਡਾ ਬੇਟਾ ਆਪਣੀ ਭੈਣ ਤੇ ਮੰਮੀ ਨੂੰ ਆਖਦਾ ਸੀ ਕਿ ਸਾਹਿਬਜਾਦੇ ਚਾਰ ਨਹੀ ਪੰਜ ਸਾਹਿਬ ਜਾਦੇ ਹਨ ਬਲਵੰਤ ਸਿੰਘ ਨੇ ਕਿਹਾ ਬਲਵੰਤ ਸਿੰਘ ਦੀ ਮੰਮੀ ਤੇ ਭੈਣ ਨੇ ਕਿਹਾਬਿਟੇ ਮਜਾਕ ਨਹੀ ਕਰੀਦਾ ਉਹ ਇਹੋ ਗੱਲ ਆਖਦਾ ਰਿਹਾ 13ਪੋਹ ਨੂੰ ਸਾਡਾ ਬੇਟਾ ਜੀ ਦੂ ਮੌਤ ਹੋ ਗਈ ਬਾਅਦ ਵਿੱਚ ਅਸੀ ਸਮਝ ਗਏ ਕਿ ਇਹ ਰੱਬੀ ਰੂਹ ਹੈ ਸਾਡੇ ਬੇਟੇ ਮੌਤ ਦਾ ਦਿਨ 27..12.2016ਮੰਗਲਵਾਵ13ਪੋਹ12ਵਜੇ ਅਟੈਕ ਹੋ ਗਿਆ ਸਾਡਾ ਫੋਨ ਨ 89682..80605..78146.57150 ਸਾਡੇ ਨਾਲ ਵੀ ਚੱਜ ਦਾ ਵਿਚਾਰ ਕੀਤਾ ਜਾਵੇ

  • @msinghsandhu1812
    @msinghsandhu1812 2 ปีที่แล้ว +3

    ਸੁਕਰ ਆ ਮੈਡਮ ਜੀ ਨੇ ਪੰਜਾਬੀ ਮਾਂ ਬੋਲੀ ਚ ਗਲ ਕੀਤੀ

  • @Deollivegaming
    @Deollivegaming 2 ปีที่แล้ว +1

    ਬਹੁਤ ਵਧੀਆ ਹੀਰੋਇਨ ਪ੍ਰੀਤੀ ਜੀ,,,,, Guru ji nu yaad karke imosanol hu gye preeti ji,, great parson preeti ji.l

  • @zirazira2821
    @zirazira2821 2 ปีที่แล้ว +5

    Salute prety ji good thinking
    Guru teg Bahadur Ji bare

  • @balbir7260
    @balbir7260 2 ปีที่แล้ว +1

    ਵਾਹਿਗੁਰੂ ਜੀ🙏

  • @ManjitKaur-q8c
    @ManjitKaur-q8c 8 หลายเดือนก่อน

    ਸਤਿ ਸ੍ਰੀ ਆਕਾਲ ਪੀ੍ਤੀ ਸਪਰੂ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਹੋ ❤❤ ਮਨਜੀਤ ਕੌਰ ਼

  • @manjeetdevi543
    @manjeetdevi543 2 ปีที่แล้ว +4

    ਮੈਂ ਨਿੱਕੇ ਹੁੰਦੇ ਤੋਂ ਆਪ ਨੂੰ ਪਸੰਦ ਕਰਦੀ ਹਾਂ 🙏

  • @ManjeetKaur-eq4on
    @ManjeetKaur-eq4on 2 ปีที่แล้ว +6

    Very good program...Preeti ji Sat Shri akal ji 🙏🙏🙏

  • @singhisking9928
    @singhisking9928 2 ปีที่แล้ว +5

    Sat shria akaal ji wahe guru ji ka khalsa wahe ji ki fateh Saaachi Sikhni Preeti saproo kya khoob very nice

  • @gopidhaliwal4693
    @gopidhaliwal4693 2 ปีที่แล้ว +10

    ਪ੍ੀਤੀ ਸਪਰੂ ਦੇ ਜਜਬਾਤਾ ਦੀ ਕਦਰ ਕਰਦੇ ਹਾ