Chamkila ਦੇ ਗੀਤਾਂ ਤੋਂ ਵੱਧ ਗੰਦੇ Comment ਕਰਦੇ ਆ ਲੋਕ! | Satwant Kaur | My Podcast With Shekhar Rai |

แชร์
ฝัง

ความคิดเห็น • 17

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 6 หลายเดือนก่อน +2

    ਮਾਂ ਮੇਰੇ ਏ ਪਰ ਬਾਪੂ ਚਮਕੀਲਾ ਜੀ🙏 ਬੇਬੇ ਅਮਰਜੋਤ ਕੌਰ ਜੀ ਤਾਂ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦੇ ਹਨ ਪਰ ਮਾਂ ਮੇਰੀਏ ਸੱਚ ਤੇ ਚੱਲਣਾ ਚਾਹੀਦਾ ਹੈ ਕਦੇ ਵੀ ਜਿੰਦਗੀ ਤੋਂ ਨਾ ਹਾਰੂਨ ਪਰ ਵਾਹਿਗੁਰੂ ਜੀ🙏 ਜੀ ਆਪਣੇ ਲਈ ਖੜਨ ਲਈ ਥਾਂ ਆਪ ਚੁਣਦੇ ਹਨ 🙏

  • @culchredog-rn8cj
    @culchredog-rn8cj 8 วันที่ผ่านมา

    ਜਿਦਾ ਬਾਦ ਰਹੋ ਸਾਡਾ ਚਮਕੀਲਾ

  • @DownTownRecords45
    @DownTownRecords45 6 หลายเดือนก่อน

    Congratulations madam ji
    Great interview
    Waheguru ji bless you
    All the very best

  • @charnjitsingh1126
    @charnjitsingh1126 6 หลายเดือนก่อน +1

    ਜ਼ਿੰਦਗੀ ਇੱਕ ਸੰਘਰਸ਼ ਹੈ, ਵਧੀਆ ਗੱਲਬਾਤ ਹੋਈ। ਧੰਨਵਾਦ....

  • @baljitsingh7671
    @baljitsingh7671 6 หลายเดือนก่อน +1

    Absolutely reality

  • @gursharanvirk6899
    @gursharanvirk6899 6 หลายเดือนก่อน

    Alwese respect the human not only women every body

  • @rajwantkaur9639
    @rajwantkaur9639 6 หลายเดือนก่อน

    ਸਿਧੂੰ ਮੂਸੇਵਾਲ, ਆਪਣਾ ਸਫਰ ਸਿਚਾਈ ਤੇ ਚੱਲ ਕੇ ਗਏ, ਸੋ ਬੱਚੇ ਆਪਣੀ ਹਰ ਜ਼ਰੂਰੀ ਰੋਜ਼ ਵਰਤੋਂ ਵਿੱਚ ਆਉਣ ਵਾਲੀ ਵਸਤੂ ਤੇ ਨਾਮ ਲਿਖ ਰੱਖਿਆ, ਸਿਧੂੰ ਦਾ ਕੋਈ ਝੂਠ ਦੇ ਆਧਾਰ ਤੇ ਨਹੀਂ ਸੀ ਕਾਮਯਾਬ🙏

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 6 หลายเดือนก่อน

    ਮਾ ਮੇਰੇ ਏ ਬਿੱਲਕੁਲ ਸਹੀ ਕਿਹਾ ਚਮਕੀਲਾ ਜੀ ਤੇ ਅਮਰਜੋਤ ਜੀ ਕੋਈ ਵੀ ਨਹੀਂ ਬਣ ਸਕਦੇ

  • @baljitsingh7671
    @baljitsingh7671 6 หลายเดือนก่อน +1

    Courageous much

  • @gurwindersinghsectory5091
    @gurwindersinghsectory5091 6 หลายเดือนก่อน +1

    Good

  • @ChamkaurSingh-zc9bw
    @ChamkaurSingh-zc9bw 6 หลายเดือนก่อน

    Good❤

  • @bachittarsingh8429
    @bachittarsingh8429 4 หลายเดือนก่อน

    🎉bachtyerslngh

  • @rajwantkaur9639
    @rajwantkaur9639 6 หลายเดือนก่อน

    ਅਸੀ ਇੱਕ ਸਿੰਘ ਦੇ ਵਿਚਾਰ ਸੁਣੇ ਚਮਕੀਲੇ ਦੀ ਫਿਲਮ ਦੇਖਣ ਤੋਂ ਬਾਅਦ, ਸਹੀ ਵਿਚਾਰ ਲੱਗੇ, ਜਦ ਪੰਜਾਬ ਵਿੱਚ ਸਿੰਘਾ ਦੇ ਖੂਨ ਨਾਲ ਸਰਕਾਰ ਧਰਤੀ ਰੰਗ ਰਹੀ ਸੀ, ਤਾਂ ਚਮਕੀਲੇ ਬਿਨਾ ਕਿਸੇ ਦਰਦ ਤੋਂ ਸਿੰਘਾ ਤੇ ਪੈਸੇ ਲੈਣ ਦਾ ਇਲਜ਼ਾਮ ਲਾ ਕੇ ਲਗਾਤਾਰ ਮੰਨੋਰੰਜਨ ਕਰ ਰਿਹਾ ਸੀ, ਕੋਈ ਦਰਦ ਨਹੀ ਸੀ ਦਰਬਾਰ ਸਹਿਬ ਦੀ ਘਟਨਾ ਦਾ ਤੇ ਪੰਜਾਬ ਦਾ, ਹੋਰ ਕਲਾਕਾਰ ਸ਼ਾਂਤ ਸਨ ਉਸ ਵਕਤ, ਗਾਨੇ ਜਾ ਕੁਮੈੰਟਾ ਨਾਲ ਕਿਸੇ ਨੂੰ ਨੁਕਸਾਨ ਨਹੀਂ ਦਿੰਦਾ, ਝੂਠ ਕਹਾਣੀ ਘੜ ਕੇ ਕਨੇਡਾ ਵਿੱਚ ਆ ਕੇ ਰੱਖੀ ਦੁਨਿਆਵੀ ਅੱਗੇ ਚਮਕੀਲੇ ਨੇ, ਜੋ ਕੀ , ਸਾਬਤ ਇਹ ਹੋਇਆ ਕੀ ਮਨਘੜਤ ਜ਼ਿਆਦਾ ਪੱਧਰ ਤੇ ਕਰਦਾ ਸੀ ਚਮਕੀਲਾ, ਸੋਝੀ ਵਿੱਚ ਘੱਟ ਸੀ, ਸਿੰਘਾ ਤੇ ਝੂਠ ਇਲਜ਼ਾਮ ਲਗਾਉਣ ਲਈ ਉਹ ਆਪਣਾ ਜ਼ਿੰਦਗੀ ਦੇ ਸਫਰ ਵਿੱਚ ਕਾਮਯਾਬ ਨਹੀਂ ਹੋ ਸਕਿਆ, ਦੁਨਿਆਵੀ ਤਾਂ ਲੱਗੀ ਫਿਰਦੀ ਅੱਖਾਂ ਬੰਦ ਕਰਕੇ, ਬਿਨਾ ਕਿਸੇ ਠੋਸ ਆਧਾਰ ਤੋਂ ..!

  • @shivcharndhaliwal1702
    @shivcharndhaliwal1702 6 หลายเดือนก่อน

    ਮੈਡਮ ਆਪਣੀ ਕੁੜੀ ਨੂੰ ਸਭ ਸੁਣਾ ਕੇ ,, ਆਪਣੇ ਦਿਲ ਤੇ ਹੱਥ ਧਰਕੇ ਉਸ ਦਾ ਰਿਸ਼ਤਾ ਕਰਨ ਚਲੀ ਜਾਵੀ ,,, ਤੈਨੂੰ ਕੋਰਾ ਜਵਾਬ ਮਿਲੂ ,,, ਹਾਥੀ ਦੇ ਦੰਦ ਖਾਣ ਨੂੰ ਹੋਰ,,,,,😢😢😢 ਬਕਵਾਸ ਵੀਡੀਓ ਪਤਰਕਾਰ,,,

  • @jotphotophotography7756
    @jotphotophotography7756 6 หลายเดือนก่อน +1

    Good