🆕Punjabi Singer Harman Cheema 👉 Harman Cheema New Videos 2020 II FULL INTERVIEW

แชร์
ฝัง
  • เผยแพร่เมื่อ 14 ม.ค. 2025

ความคิดเห็น • 2.5K

  • @SurinderSingh-ln3pv
    @SurinderSingh-ln3pv 5 ปีที่แล้ว +252

    ਭਾਵੇ ਜੋ ਮਰਜੀ ਕਹੋ ਭਾਵੇ ਕੋਈ ਕਿੰਨਾ ਵੀ ਮਾੜਾ ਕਹੇ ਪਰ ਚੀਮੇ ਦਾ ਨਾ ਵੇਖਕੇ ਵੀਡੀਓ ਸਾਰੇ ਵੇਖਦੇ ਜੇ ਸਹੀ ਲੱਗਾ ਤਾ ਲਾਇਕ ਕਰੋ ਜੀ

    • @RGILL-wx5xk
      @RGILL-wx5xk 4 ปีที่แล้ว +3

      Hahaha,,, main deken harmanjeet ranitatt nu ja rhi c ,,,,prr cheme nu dekh k aahi dekhn lgg gai😁🤗

    • @Home_viral13
      @Home_viral13 4 ปีที่แล้ว +3

      Me ta sidhu de song dekhn chli c.. Fr cheema daik ruk gyi

    • @mauricefrank8582
      @mauricefrank8582 3 ปีที่แล้ว

      I know I'm pretty randomly asking but does anyone know a good site to stream newly released series online?

    • @gaelkenzo2532
      @gaelkenzo2532 3 ปีที่แล้ว

      @Maurice Frank I would suggest Flixzone. You can find it by googling =)

    • @migueleliseo8859
      @migueleliseo8859 3 ปีที่แล้ว

      @Gael Kenzo definitely, been watching on FlixZone for since march myself :D

  • @hardevsingh706
    @hardevsingh706 4 ปีที่แล้ว +77

    ਚਾਚਾ ਕਿਵੇਂ ਮਸ਼ਕੇ ਲਗਾ ਰਿਹਾ ਜਿਵੇ ਬਹੁਤ ਸ਼ਿਵ ਕੁਮਾਰ ਬਟਾਲਵੀ ਨੂੰ ਬੁਲਾਇਆ ਹੁੰਦਾ ਸਟੂਡਿਓ ਚ

  • @starkabaddidea5226
    @starkabaddidea5226 4 ปีที่แล้ว +6

    ਹਾਹਾਹਾਹਾ ਅੰਕਲ ਵੀ ਚੀਮੇ ਤੋਂ ਉੱਪਰ ਐ ਭੈਣ ਦਾ ਖਸਮ ਪਹਿਲਾਂ ਹਿੰਦੀ ਬੋਲਦਾ ਸੀ।ਇਹਨੇ ਸਮਝਿਆ ਹੋਣਾ ਚੀਮਾ ਭਾਈਆਂ ਨਾ ਹੋਵੇ ਹਿੰਦੀ ਬੋਲਦਾ ਹੋਵੇ। ਹਾਹਾਹਾਹਾ ਫੇਰ ਇੱਕ ਦਮ ਪੰਜਾਬੀ

  • @nkhan3557
    @nkhan3557 5 ปีที่แล้ว +105

    ਜੀਓਂਦਾ ਰਹੀ ਚੀਮਾ ਯਾਰ ਕੀਸੇ ਨੂੰ ਹਸਾਓਣ ਦੇ ਕੰਮ ਤਾਂ ਅਾ ਰੀਹਾ😇😇

  • @kalastudiomehraj7228
    @kalastudiomehraj7228 3 ปีที่แล้ว +4

    ਹਿੰਦੀ ਵਿਚ ਸ਼ੁਰੂ ਕਰ ਕੇ ਪੰਜਾਬੀ ਵਿੱਚ ਖਤਮ

  • @kulwantsidhu5318
    @kulwantsidhu5318 5 ปีที่แล้ว +540

    ਦੋ ਪਾਗ਼ਲ ਇੱਕਠੇ ਦੇਖ ਕੇ ਵਧੀਆ ਲੱਗਾ।😂😂🧐🧐🧐

  • @worldvideostatus557
    @worldvideostatus557 5 ปีที่แล้ว +357

    ਘੁਸੇ ਜਾਮਣ ਕੰਦਾ ਕੰਬਣ

    • @brardabwaliwala
      @brardabwaliwala 5 ปีที่แล้ว +4

      Shi gal aa bai

    • @sonyh
      @sonyh 5 ปีที่แล้ว +11

      ਲੋਕੀ ਕਹਿੰਦੇ ਭੂਚਾਲ ਆਇਆ

    • @akkiisinghsingh6754
      @akkiisinghsingh6754 5 ปีที่แล้ว +2

      Te lokii kendee puchaal aaa gyaa 😀😁😂🤣

    • @inderpreetsingh8628
      @inderpreetsingh8628 5 ปีที่แล้ว +10

      ਲੋਕੀ ਕਹਿੰਦੇ ਭੁਚਾਲ ਆ ਗਿਆ, ਚੀਮੇ ਦੀ ਮੱਮੀ ਕਹਿੰਦੀ ਨਹੀ ਮੇਰਾ ਚੀਮਾ ਲਾਲ ਆ ਗਿਆ 🤣🤣

    • @gurdeepsinghcheema4398
      @gurdeepsinghcheema4398 5 ปีที่แล้ว +1

      😀😁🤣

  • @ਨਰਕਾਂਦਾਪਾਪੀ
    @ਨਰਕਾਂਦਾਪਾਪੀ 5 ปีที่แล้ว +43

    ਸੱਪ ਨੂੰ ਸੱਪ ਲੜੇ ਤੇ ਜੈਰ ਕੀਹਨੂੰ ਚੜੇ ਘੁਸੇ ਨੂੰ ਘੁਸਾ ਟੱਕਰ ਗਿਆ😂😂🤣🤣🤣

    • @PardeepKumar-ik6cm
      @PardeepKumar-ik6cm 5 ปีที่แล้ว +1

      ਅੱਤ ਕਰਤੀ ਤੇ ਤਾ ਯਾਰ 😂😂😂😂👌

  • @dreamgabru6587
    @dreamgabru6587 5 ปีที่แล้ว +14

    ਅੱਜ ਕਿੰਨਾ ਮਾਣ ਹੋਇਆ ਹੋਣਾ ਪਿਉ ਨੂੰ ਪੁੱਤ ਦੀ ਇੰਟਰਵਿਊ ਕਰਕੇ..ਮੇਰੇ ਤਾਂ ਅੱਖਾ ਚ ਹੰਝੂ ਆ ਗਏ ਜਦ ਪਿਉ ਆਪਣੇ ਪੁੱਤ ਨੂੰ ਚੀਮਾ ਸਰ ਜੀ ਕਹਿ ਕੇ ਬੁਲਾ ਰਿਹਾ ਸੀ..ਰੱਬ ਇਹਨਾ ਦੀ ਨਮੂੰਨਾਗਿਰੀ ਨੂੰ ਹੋਰ ਤਰੱਕੀ ਦੇਵੇ..ਤੇ ਇਹ ਪਿਉ ਪੁੱਤ ਦੀ ਜੋੜੀ ਦਿਨ ਦੁੱਗਣੀ ਰਾਤ ਚੁੱਗਣੀ ਕਰਕੇ ਧੂੜ ਚ ਟੱਟੂ ਏਸੇ ਤਰਾ ਭਜਾਈ ਜਾਣ

  • @GurpreetSingh-oh9iy
    @GurpreetSingh-oh9iy 5 ปีที่แล้ว +56

    ਯਾਰ ਇਹਨਾਂ ਹਾਸਾ ਬਹੁਤ ਚਿਰ ਬਾਅਦ ਆਇਆ 😂😂

  • @ਲੁੱਲੂਬਾਬਾ-ਯ9ਛ
    @ਲੁੱਲੂਬਾਬਾ-ਯ9ਛ 5 ปีที่แล้ว +120

    ਉਹ ਸਾਲਿਆ ਅਸੀ ਕਿਹੜਾ ਗਜ਼ਨੀ ਆ ਸਾਨੂੰ ਤਾ ਆਪ ਯਾਦ ਰਹਿੰਦੀਆਂ

  • @sobhdeepguraya
    @sobhdeepguraya 5 ปีที่แล้ว +74

    ਘੂਸੇ ਘੱਟ ਇਨਟਰਞਿਊ ਹਿੰਦੀ ਵਿੱਚ ਸ਼ੁਰੂ ਕੀਤੀ ਤੇ ਪੰਜਾਬੀ ਵਿਚ ਸਮਾਪਤ ਕੀਤੀ

    • @kaurhappy9566
      @kaurhappy9566 5 ปีที่แล้ว +2

      ਬਿਲਕੁਲ ਸਹੀ ਗੱਲ ੲੇ
      ਹਿੰਦੀ ਚ ਸਰੂ ਪੰਜਾਬੀ ਚ ਖਤਮ 😄😃😄😁😀😃

    • @DaljeetSingh-nv7gu
      @DaljeetSingh-nv7gu 5 ปีที่แล้ว +1

      😆😆😆

    • @PardeepKumar-ik6cm
      @PardeepKumar-ik6cm 5 ปีที่แล้ว

      😂😂👌🎤🇨🇦🇺🇸🇦🇨😂😂

  • @KHPRecords
    @KHPRecords 5 ปีที่แล้ว +88

    ਐਂਕਰ ਭਾਜੀ ਜੇ ਤੁਹਾਨੂੰ ਪੰਜਾਬੀ ਆਉਂਦੀ ਸੀ ਤਾਂ ਤੁਸੀਂ ਹਿੰਦੀ ਵਿੱਚ ਕਿਉ ਹੱਥ ਪੈਰ ਮਾਰ ਰਹੇ ਹੋ ਸ਼ੁਰੂ ਵਿੱਚ,

    • @rajinder1982
      @rajinder1982 5 ปีที่แล้ว +1

      😂😂😂 ਦੋ ਮੈਂਟਲ

    • @montysharma6332
      @montysharma6332 5 ปีที่แล้ว

      😂😂😂

    • @mehaksandhu2986
      @mehaksandhu2986 5 ปีที่แล้ว

      @@rajinder1982 hmm

    • @gillmarjana1647
      @gillmarjana1647 5 ปีที่แล้ว

      Very good bro 😂😂😂😂😂😂😂😂😂😂😂😂😂😂😂

    • @bhddmdjd8111
      @bhddmdjd8111 5 ปีที่แล้ว +1

      ਹਿੰਦੀ ਦਾ ਦੋਰਾ ਪੈਦਾ ਬੂੜੇ ਨੂੰ☺☺☺☺

  • @vkanda83
    @vkanda83 5 ปีที่แล้ว +65

    5:13 he said jazzy B bhaji vi vekh rhe hon ge aah interview😝😝🤣🤣 hadd aa confidence di

  • @simranjitsingh9541
    @simranjitsingh9541 4 ปีที่แล้ว +12

    ਯਾਰ interview ਤੋਂ ਵੱਧ ਹਾਸਾ ਤਾਂ ਕਮੇਂਟ ਪੜ੍ਹ k ਆਉਂਦਾ 😃😃😆😆😆😆😆😆😆😆😆😆😆😆

  • @johnylab2788
    @johnylab2788 5 ปีที่แล้ว +5

    ਮੇਰੀ ਏਸ ਮੁੰਡੇ ਨਾਲ ਕੋਈ ਰੰਜਿਸ਼ ਜਾਂ ਨਾਰਾਜ਼ਗੀ ਨੀ ਹੈ... ਅਕਾਲ ਪੁਰਖ ਏਸ ਨੂੰ ਮੱਤ ਬਖਸ਼ੇ ਪਰ ਜਦੋਂ ਮਜ਼ਾਕ ਮਜ਼ਾਕ ਇਹੋ ਜਿਹੇ ਬੰਦਿਆਂ ਨੂੰ ਹਵਾ ਦੇ ਦਿੰਦੇ ਨੇ ਲੋਕ ਤਾਂ ਆਹੀ ਕੁਝ ਹੁੰਦਾ..॥ ਇਹਨੂੰ ਗੱਲ ਕਰਦੇ ਨੂੰ ਸ਼ਰਮ ਨੀ ਆਉਂਦੀ..॥ ਪੰਜਾਬ ਵਿੱਚ ਸਹੂਲਤਾਂ ਅਤੇ ਸਹਾਇਤਾ ਦੀ ਘਾਟ ਕਾਰਨ ਏਨਾ ਟੈਲੈਂਟ ਰੁਲ ਰਿਹਾ ਉਹਨਾਂ ਦੀ ਕਿਸੇ ਨੇ ਮਦਦ ਨੀ ਕਰਨੀ ਪਰ ਇਹੋ ਜਿਹੇ ਫੇਕ ਭੰਡਾਂ ਦੀ ਵਾਰ ਨੂੰ ਪਤਾ ਨੀ ਲੋਕ ਕਿੱਥੋਂ ਆ ਜਾਂਦੇ ਨੇ..॥ ਸ਼ਾਇਦ ਏਸ ਦੇ ਪਿਛਲੇ ਜਨਮ ਦੇ ਕਰਮ ਹੀ ਹੋਣੇ ਨੇ ਜਿਨਾਂ ਨਾਲ ਏਸ ਜਨਮ ਵਿੱਚ ਨਜ਼ਾਰੇ ਲੁੱਟ ਰਿਹਾ..॥ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ..॥ ਮੇਰੀ ਏਸ ਨਾਲ ਕੋਈ ਦੁਸ਼ਮਣੀ ਨੀ ਨਾ ਕੋਈ ਵੈਰ ਭਾਵਨਾ..॥ ਪਰ ਜਿਹੜੇ ਬੰਦਿਆਂ ਨੇ ਏਸ ਗੰਦੀ ਆਵਾਜ਼ ਤੇ ਭੱਦੀ ਸ਼ਕਲ ਵਾਲੇ ਨੂੰ ਸੱਭਿਆਚਾਰ ਦਾ ਚਿਹਰਾ ਬਣਾਇਆ ਉਹਨਾਂ ਨੂੰ ਕੋਈ ਸਵਾਲ ਕਰੇ ਵੀ ਕੀ ਇਹ ਠੀਕ ਹੈ..॥ ਇਹਨੂੰ ਅੱਜ ਨੀ ਪਤਾ ਚੱਲਣਾ ਜਦੋਂ ਲੋਕਾਂ ਨੂੰ ਹਾਸੇ ਦਾ ਕੋਈ ਹੋਰ ਕਾਰਨ ਮਿਲ ਗਿਆ ਤਾਂ ਏਸ ਨੂੰ ਇੱਕ ਮਿੰਟ ਚ ਭੁੱਲ ਜਾਣਾ..॥ ਕਿਉਂਕਿ ਹਰੇਕ ਕੰਮ ਦੀ ਇੱਕ ਸੀਮਾ ਹੁੰਦੀ ਹੈ..॥ ਜਦੋਂ ਲੋਕਾਂ ਨੇ ਇਸ ਨੂੰ ਪਾਸੇ ਕਰਨਾ ਤਾਂ ਏਸ ਤੋਂ ਰਿਹਾ ਨੀ ਜਾਣਾ..॥ ਨਾ ਤਾਂ ਵਿਚਾਰਾ ਦਿਹਾੜੀ ਜੋਗਾ ਛੱਡਿਆ ਨਾ ਹੋਰ ਪਾਸੇ ਜੋਗਾ..॥ ਹਵਾ ਹੀ ਏਨੀ ਭਰਤੀ..॥ ਏਸ ਨੂੰ ਹਵਾ ਦੇ ਦੇ ਕੇ ਗੱਲਾਂ ਦਾ ਸਟਾਰ ਬਣਾ ਲਿਆ..॥ ਕਲਾਕਾਰਾਂ ਨੂੰ ਕਮਾਈ ਦਾ ਸਾਧਨ ਅਖਾੜੇ ਹੁੰਦੇ ਨੇ..॥ ਅੱਜ ਤਾਂ ਏਸ ਨੂੰ ਕੱਬਡੀ ਕੱਪਾਂ ਤੇ ਬੁਲਾ ਲੈਂਦੇ ਨੇ ਕਿਉਂਕਿ ਏਹਨੇ ਕਿਹੜਾ ਪੈਸੇ ਲੈਣੇ ਨੇ ਵਿਚਾਰੇ ਨੇ..॥ ਪਰ ਸੱਚ ਦੱਸਿਉ ਪੈਸੇ ਦੇ ਕੇ ਇਹਦਾ ਅਖਾੜਾ ਕੌਣ ਲਵਾਊ..॥ ਜੇ ਹੋ ਸਕਦਾ ਤਾਂ ਏਸ ਨੂੰ ਸਮਝਾਉ ਵਿਚਾਰੇ ਨੂੰ..॥ ਭੁਲੇਖੇ ਦੀ ਦੁਨੀਆਂ ਚੋਂ ਬਾਹਰ ਕੱਢੋ..॥ ਅਸਲੀਅਤ ਵਿੱਚ ਲਿਆਵੇ..॥

    • @ranjitrana9638
      @ranjitrana9638 5 ปีที่แล้ว

      Tusi...sahi..kih.. rehe..ho..ji

  • @gurwindr1313
    @gurwindr1313 5 ปีที่แล้ว +23

    ਯਕੀਨ ਕਰਿਉ 10 ਵਾਰ ਵੀਡੀਓ ਦੇਖ ਲੀ , ਏਹਨਾਂ ਘੂਸੇਆਂ ਦੀ, ਹਾਸਾ ਈ ਬੰਦ ਨਹੀਂ ਹੁੰਦਾ
    ਹੁਣ ਤਾਂ download ਈ ਕਰ ਲੈਣੀ ਆ।

  • @jaspreetsinghgill7097
    @jaspreetsinghgill7097 5 ปีที่แล้ว +102

    ਜੀਜੀਜੀਜੀਜੀ, ਜੀਜੀਜੀਜੀ, ਜੀਜੀਜੀਜੀ,😂😂😂😂😂😂

    • @ManojKumar-rm7bn
      @ManojKumar-rm7bn 5 ปีที่แล้ว +1

      O baai ji tussi v pura interview dekhya taahi tuhanu pta jjijijijijijijiji🤣🤣🤣🤣🤣

    • @dalvirkuwait4509
      @dalvirkuwait4509 5 ปีที่แล้ว

      Hhaahhaha menu b ahi gall te hasa ayaa 22🤣🤣🤣...ggggggg

    • @husanpreetsingh7775
      @husanpreetsingh7775 3 ปีที่แล้ว

      😂😂😂😂😂😂😂

  • @aniye2029
    @aniye2029 5 ปีที่แล้ว +6

    ਸਿਰੀ ਹਰਮਨ ਚੀਮਾ ਜੀ 😀😀😀

  • @SHANKY2044
    @SHANKY2044 5 ปีที่แล้ว +63

    ਆ ਤਾ ਯੁੱਗ ਨੂੰ ਯੁੱਗ ਟਕੱਰ ਗਆ 😂

    • @jdhaliwal4783
      @jdhaliwal4783 3 ปีที่แล้ว

      Sahi gal aa🤣🤣🤣🤣🤣

  • @Sabi-nq5ii
    @Sabi-nq5ii 5 ปีที่แล้ว +65

    ਘੂਸੀ ਭੋਰੋ ਤਾਂ ਏਹੌਜੀ ਭੋਰੋ ਵੀ ਅਗਲਾ ਵੀ ਮਜਬੂਰ ਹੋ ਕੇ ਪੁੱਛੇ ਕਿ,
    .
    ਬਾਈ ਜੰਮਿਆ ਹੀ ਘੂਸਾ ਸੀ ਕੇ ਬਾਅਦ ਚ ਕੋਈ ਡਿਪਲੌਮਾ ਕੀਤਾ
    😜😂😆😂😂😂😆

    • @AllRounder-dv7ib
      @AllRounder-dv7ib 5 ปีที่แล้ว +3

      Mohit 368 hahahahah haye oye hassa kadda ditta mera. veer ji bilkul sahi keha tuc

    • @sonemusicrecords
      @sonemusicrecords 5 ปีที่แล้ว +1

      ਬਾਈ sirrra La ta😂😂😂😂😂😂😂😂😂

    • @VarunKumar-xt7sx
      @VarunKumar-xt7sx 5 ปีที่แล้ว

      Veere ne tan gal hi Kar diti diploma Keh ke Baki year eh sochde ki aa apne bare

    • @ramanphillaur
      @ramanphillaur 5 ปีที่แล้ว

      Verry nice comment

    • @beantsingh657
      @beantsingh657 5 ปีที่แล้ว

      Mohit 368 ahahahah ahahahah 🤣🤣🤣🤣🤣

  • @naturemother8774
    @naturemother8774 5 ปีที่แล้ว +88

    ਘੂਸੇ ਜੰਮਣ ਕੰਧਾਂ ਕੰਬਣ..ਲੋਕੀਂ ਕਹਿੰਦੇ ਭੂਚਾਲ ਆ ਗਇਆ...ਮਾਂ ਕਹਿੰਦੀ ਮੇਰਾ ਚੀਮਾ ਲਾਲ ਆ ਗਇਆ ...😬😬
    ਤੇ ਆਹ ਐਂਕਰ ਬਾਬੇ ਨੂੰ ਕਰੋ ਕੋਡਾ .......

    • @sangat2024
      @sangat2024 5 ปีที่แล้ว +3

      y swad leyata aah ਅਖਾਣ keh ke

    • @legendfight6089
      @legendfight6089 5 ปีที่แล้ว

      Y sirrrr44ayr tra comment

    • @bpsbrar5687
      @bpsbrar5687 5 ปีที่แล้ว

      Hahahaha

  • @harprreet
    @harprreet 5 ปีที่แล้ว +6

    ਇੰਟਰਵਿਊ ਤਾ ਨਹੀ ਪਰ ਕਾਮੇਡੀ ਸ਼ੋਅ ਜਿਆਦਾ ਲਗਦਾ
    ਸਾਲੇ ਕੱਚ ਖਿਲਾਰੀ ਜਾਂਦੇ ਆ ਦੋਵੇ , ਸੀਰਿਅਸ ਹੋਕੇ ਸੁਣੋ ਬਸ

  • @deepakanmol5142
    @deepakanmol5142 5 ปีที่แล้ว +44

    Sala baba v poora swaad lai reha poora masala la reha waah g waah😂😂😂😂😂😂😂

  • @garrysingh1025
    @garrysingh1025 5 ปีที่แล้ว +24

    ਓਹ ਤੇਰੇ ਸੋਹਰਿਆਂ ਦਾ ਪਿੰਡ ਨੀਂ ਚੇਤੇ ਆਗਿਆ ਹਾਨਣੇਂ 😂😂👌🏻👌🏻 ਲੁੱਲ ਦੇਤਾ ਗਾਣੇ ਦੇ.... ( ਓਹ ਤੇਰੇ ਸੋਹਰਿਆਂ ਦਾ ਪਿੰਡ ਨੀਂ ਨੇੜੇ ਆਗਿਆ ਹਾਨਣੇਂ )

    • @Jinpills
      @Jinpills 3 ปีที่แล้ว

      😛😛😛😂😂

    • @prabhdasambchobar7966
      @prabhdasambchobar7966 2 ปีที่แล้ว +1

      😂😂😂😆😆😆😁😁😁good comment bai g

  • @jagroopmalhi3701
    @jagroopmalhi3701 5 ปีที่แล้ว +62

    ਦੇਖ ਵੀ ਰਹੇ ਹੋਣੇ ਆ ਜੈਜੀ ਬੀ 🤣🤣🤣🤣🤣

    • @rehalreallife872
      @rehalreallife872 5 ปีที่แล้ว

      😜😜😜😜

    • @RanjitSingh-zb8de
      @RanjitSingh-zb8de 5 ปีที่แล้ว +1

      jazzy b tan free aa ehnu dekhn nu

    • @garewalsukhi660
      @garewalsukhi660 5 ปีที่แล้ว +1

      @@RanjitSingh-zb8de
      Hahaha
      Sehi keha jazzy b eis nu dekhan nu betha jive...😀😀😀

  • @jerrysingh6992
    @jerrysingh6992 3 ปีที่แล้ว +8

    Seriously, This will go down in history as one of the legendary interviews.
    Instant Cult classic, similar to the status of chakk de fatte movie.
    People will search for it in 5-10 years.
    And for its comments section too.
    Note this down somewhere.

  • @sukhpreetnambardar5810
    @sukhpreetnambardar5810 5 ปีที่แล้ว +40

    ਪੱਠੇ ਵੱਢਣ ਲਈ ਏਦਾ ਦੇ ਟੇਪੂ ਦੀ ਲੋੜ ਵਾ 😊😊☺️

  • @PardeepKumar-ik6cm
    @PardeepKumar-ik6cm 5 ปีที่แล้ว +4

    ਬੁੱਢੇ ਵੀ ਜਵਾਨੀ ਵਿਚ ਚੀਮੇ ਵਰਗਾ ਹੋਣਾ

  • @gurpreethans9337
    @gurpreethans9337 4 ปีที่แล้ว +6

    "ਧੰਨ ਗੂਰੁ ਨਾਨਕ ਸਭ ਨੂੰ ਤਰੱਕੀਆ ਦੇਵੇ ਹਰ ਕੋਈ ਅਰਮਾਨ ਲੈ ਆਉਦਾ ਦੁਨੀਆ ਤੇ,

  • @AmandeepSingh-vc8gm
    @AmandeepSingh-vc8gm 5 ปีที่แล้ว +197

    Interview len aala cheeme ton vada ghussa😂😂😆

    • @Jasssports
      @Jasssports 5 ปีที่แล้ว +2

      Hahahahah

    • @irfan33573
      @irfan33573 5 ปีที่แล้ว +2

      Haahaaahaa😜😜😜😄😄😀❤️

    • @Desistories-v1b
      @Desistories-v1b 5 ปีที่แล้ว

      Shi gal aa bro🤣🤣🤣🤣

    • @soniaajay451
      @soniaajay451 5 ปีที่แล้ว

      Hahahah

    • @jassikaur5582
      @jassikaur5582 5 ปีที่แล้ว

      Jma sira lati ji🤣🤣🤣🤣🤣🤣🤣

  • @Sandhu-ve8gr
    @Sandhu-ve8gr 5 ปีที่แล้ว +4

    ਚਾਚਾ ਚੀਮੇ ਤੋਂ ਵੀ ਵੱਡਾ ਜੱਭਲ ਐ 😂😂😆😆

  • @ramanmalhi01rm
    @ramanmalhi01rm 5 ปีที่แล้ว +186

    ਅੰਨੀ ਦਿਆ ਮਜਾਕ ਏ ਇਹ ?😂😂

    • @Famegoldbhajan
      @Famegoldbhajan 3 ปีที่แล้ว +1

      majak taa tu ho geya . dunia tey ( Kisse nu maarda nai boleda . pehla khud nu deakh fir bol kisse nu .

    • @brownboy7765
      @brownboy7765 3 ปีที่แล้ว

      @@Famegoldbhajan sahi keha bro sala fuddu jeha comment kr dinde lokk

  • @shivkaransingh9104
    @shivkaransingh9104 5 ปีที่แล้ว +65

    ਚਾਚਾ ਪਤਾ ਨ੍ਹੀ ਕਿੱਦਾਂ ਹਾਸਾ ਡੱਕ ਕਿ ਰੱਖੀ ferda🤣🤣🤣

  • @Karankumar-tw2fc
    @Karankumar-tw2fc 3 ปีที่แล้ว +4

    ਚਾਚਾ--ਤੁਹਾਡੇ ਘਰ ਚ ਕੋਈ ਹੋਰ ਵੀ ਗਾਉਂਦਾ??
    ਚੀਮਾ- ਮੈਂ ਹੀ ਇੱਕਲਾ ਹਾਂ,, ਹਾਹਾਹਾਹਾਹਾ

  • @navjotbrar5963
    @navjotbrar5963 5 ปีที่แล้ว +21

    ਆਹ ਇੰਟਰਵਿਊ ਆਲਾ ਬਾਬਾ ਘਰੇ ਲੜਕੇ ਆਇਆ ਲੱਗਦਾ ਜੇੜਾ ਚੀਮਪੇ ਦੇ ਮੂਰੇ ਬੈਠ ਗਿਆ

  • @drgaganmaannattdrgagannatt3909
    @drgaganmaannattdrgagannatt3909 5 ปีที่แล้ว +32

    ਮੂੱਖ ਮੰਤਰੀ ਜ਼ਿੰਦਾਬਾਦ love you veer

  • @ਰੱਬਦਾਬੰਦਾ-ਖ4ਤ
    @ਰੱਬਦਾਬੰਦਾ-ਖ4ਤ 5 ปีที่แล้ว +74

    ਕੀ ਕਰੀਏ ਇਸ ਬੰਦਾ ਦਾ ਹਾਸਾ ਹੀ ਨੀ ਬੰਦ ਹੁੰਦਾ ।

  • @sony7034
    @sony7034 4 ปีที่แล้ว +1

    ਜੈਜ਼ੀ ਭਾਜੀ ਮੈਨੂੰ ਵੇਖ ਰਹੇ ਹੋਣੇ 😀😀😀😀😀😀😀

  • @preetchhapa4238
    @preetchhapa4238 5 ปีที่แล้ว +1

    ੳੁਹ ਮੈਂਟਲਾ ੳੁਹ ਤਾਂ ਜਵਾਕ ਅਾ ਜੋ ਅਪਣਾ ਕੰਮ ਕਰ ਰਿਅਾ ਅਾ ਤੂੰ ਤਾਂ ਸਿਅਾਣਾ ਅਾਂ ਅੈਵੇ ਕਿਸੇ ਤੋਂ ਸੜੀ🔥 ਦਾ ਨੲੀ ਅਾਂ
    ਰੱਬ ਸੱਬ ਤੇ ਮਹਿਰ ਕਰੇਂ
    ਵਾਹਿਗੁਰੂ ਜੀ ਕਾ ਖ਼ਾਲਸਾ 🚩
    ਸੀ੍ ਵਾਹਿਗੁਰੂ ਜੀ ਕੀ ਫ਼ਤਿਹ🚩

  • @manubrar4987
    @manubrar4987 5 ปีที่แล้ว +4

    ਗੱਲ ਸਹੀ ਏ ਪਰਮਾਤਮਾ ਹੀ ਉੱਪਰ ਚੁੱਕਦਾ ਇਨਸਾਨ ਨੂੰ ਬੱਸ ਮਨ ਸਾਫ਼ ਚਾਹੀਦਾ 🙏🏻🙏🏻

  • @ਰਤੋਵਾਲਪ੍ਿਥਮ
    @ਰਤੋਵਾਲਪ੍ਿਥਮ 5 ปีที่แล้ว +26

    Haha dil khus ho geaੲਿਕ ਕਾਮਜਾਬ ਬੰਦੇ ਦੀ ੲਿਕ ਕਮਜਾਬ ਬੰਦਾ ਲੈਣ ਡੇਅਾ

  • @Countrysider123
    @Countrysider123 5 ปีที่แล้ว +45

    ਗੱਡੀ ਹੋਵੇ ,,ਛੱਡੀ ਹੋਵੇ
    ਟੱਟੂ ਪਾਰ ਆ,,
    ਪੱਲੇ ਕੱਖ ਨੀ
    ਜਾਣਾ ਬਾਹਰ 🤯🤣🤣

  • @tractormechanicalvlogs251
    @tractormechanicalvlogs251 4 ปีที่แล้ว +3

    ਰੱਬ ਦਾ ਬੰਦਾ ਹਰਮਨ ਚੀਮਾ 🙏🙏🙏😇😇

  • @GurwinderSingh-dy3fk
    @GurwinderSingh-dy3fk 5 ปีที่แล้ว +83

    ਦੋਨੋਂ ਟੈਂਪੂ ਬੈਠੇ ਆ 😂😂😂😂

  • @Samundri_Daaku
    @Samundri_Daaku 5 ปีที่แล้ว +19

    ਮੈਂ ਤੇ ਆਹ ਚੈਨਲ ਤੇ ਆਹ ਇੰਟਰਵਿਊ ਵਾਲਾ ਭਾਉ ਦੇਖਿਆ ਹੀ ਪਹਿਲੀ ਵਾਰ।।

    • @satinder5696
      @satinder5696 5 ปีที่แล้ว

      Sahi kiha Bai mai v ajj hi dekhya

  • @karandeep6435
    @karandeep6435 5 ปีที่แล้ว +59

    Channel da name pTN, pagal talented network

  • @aujla4746
    @aujla4746 5 ปีที่แล้ว +6

    5:32 ahaaaa 😂 bhau v sirra kronda
    Chacha waaaaoowwww

  • @ashoksingh9548
    @ashoksingh9548 5 ปีที่แล้ว +32

    Chalo wadia rabb ne isda saath ditta rabb hor trakki dewe veer tenu rabb ne tenu roti ditti

    • @neerajsethi6612
      @neerajsethi6612 5 ปีที่แล้ว +5

      Hun tk 1st positive comment

    • @ellydon9557
      @ellydon9557 5 ปีที่แล้ว +1

      Bohatt Vdia comment

    • @music_lover1609
      @music_lover1609 4 ปีที่แล้ว

      Hlo Ashok phji...mai Nirmal apa Malaysia mille c...yrr num deio apna

  • @kirpalchand7422
    @kirpalchand7422 4 ปีที่แล้ว +8

    ਹਾਏ ਓਏ ਐਨਕਰਾ ਤੈਨੂੰ ਸੱਪ🐍 ਲੱੜਜੇ🦖🤣🤣

  • @abicindia9406
    @abicindia9406 5 ปีที่แล้ว +16

    harman cheema:- meinu 1 saal puranian gallan yaad rehdian
    oh kehra singer c???? :):):):)

  • @harprreet
    @harprreet 5 ปีที่แล้ว +11

    ਘੂਸੇ ਜੰਮਣ ਕੰਧਾਂ ਕੰਬਣ ਲੋਕੀ ਕਹਿੰਦੇ ......
    ਜੀ ਮੈ ਕੱਲਾ ਈ ਘੂਸਾ ਜੰਮਿਆ ਸੀ ਪਰ ਭਾਜੀ ਇੰਟਰਵਿਊ ਵਾਲਿਆ ਨੂੰ ਮਿਲ ਕੇ ਲੱਗਦਾ ਇੱਕ ਹੋਰ ਵੀ ਹੈਗਾ- ਹਰਮਨ ਚੀਮਾ

  • @jashansandhu483
    @jashansandhu483 5 ปีที่แล้ว +4

    ਦੋ ਖੂਸੇ ਇੱਕ ਸਾਥ ਇਕੱਠੇ ਵੇਖ ਕੇ ਮਜ਼ਾ ਆਈਆਂ 🤩🤩🤩🤩

  • @maheysaab8164
    @maheysaab8164 3 ปีที่แล้ว +1

    ਸਬ ਤੋਂ ਪਹਿਲਾ ਮੇਰਾ ਪਟਿਆਲੇ ਦਾ ਜਨਮ ਆ

  • @titaniumarmyallaround6378
    @titaniumarmyallaround6378 3 ปีที่แล้ว +3

    DAWN TO EARTH wah bai CHEEMA😍

  • @luckysharma9338
    @luckysharma9338 5 ปีที่แล้ว +21

    ਏਕੋ ਜੇ ਇਕੱਠੇ ਹੋਗੇ ਹਿੰਦੀ ਤੋਂਹ ਪੰਜਾਬੀ ਇੰਟਰਵਿਊ ਚ ਆਗੈ

  • @jassisingh6319
    @jassisingh6319 5 ปีที่แล้ว +50

    cheema kheta vich tatti kern janda si te gana release ker dinda si you tube te patender .

  • @PAUL-mn1uh
    @PAUL-mn1uh 5 ปีที่แล้ว +57

    😁😁😁 ਦੋਂਨੋ ਆਤਮਘਾਤੀ ਹਮਲੇ ਕਰ ਰਹੇ ਆ ਪਾਕਿਸਤਾਨ ਹੁਣ ਸੱਚੀ ਡਰ ਜਾਣਗੇ। Uncle ਵੀ ਅੱਗੋਂ ਆਹਾ ਆਹਾ ਕਰਿ ਜਾਂਦਾ

  • @amritpalsidhu1215
    @amritpalsidhu1215 4 ปีที่แล้ว +1

    Oh god

  • @jassthelegend8810
    @jassthelegend8810 5 ปีที่แล้ว

    ਸਭ ਤੋਂ ਪਹਿਲਾਂ ਇਹ ਪਟਿਆਲੇ ਜੰਮਿਆ ਫਿਰ ਪਤਾ ਨਹੀਂ ਕਿੱਥੇ ਜੰਮਿਆ ਜਾਂ ਉੱਗਿਆ....... ਕਿਉਂਕਿ ਇਹਨੂੰ ਸਿਰਫ 10 ਸਾਲ ਪੁਰਾਣੀ ਗੱਲ ਹੀ ਯਾਦ ਰਹਿੰਦੀ ਹੈ।

  • @queenshernipubgty2741
    @queenshernipubgty2741 5 ปีที่แล้ว +42

    9:45 ਤੇ ਕਹਿੰਦਾ 3 ਜੂਨ ਨੂੰ ਮੈਸਜ਼ ਆਇਆ 10:20 ਤੇ ਕਹਿੰਦਾ 3 ਦਸੰਬਰ ਮੈਸਜ਼ ਆਇਆ ਤੇ ਮੈਨੂੰ 3 ਜੂਨ ਮਿਲਣ ਆਏ ।। 😹😹

    • @ranjodhsingh8768
      @ranjodhsingh8768 5 ปีที่แล้ว +1

      30ਰੁ: ਦੇ ਨੈਟ ਪੈਕ ਆਲੀ 🤣🤣🤣🤣🤣🤣🤣🤣

    • @rdx3062
      @rdx3062 5 ปีที่แล้ว +2

      😂😂 o hoo baba 😂😂

    • @manindernetherlands3147
      @manindernetherlands3147 5 ปีที่แล้ว +2

      👀👀

    • @Sandeepinghgill
      @Sandeepinghgill 5 ปีที่แล้ว

      Chakk li gal 😂😂😂😂😂😂😂🤣🤣🤣

    • @ਲੁੱਲੂਬਾਬਾ-ਯ9ਛ
      @ਲੁੱਲੂਬਾਬਾ-ਯ9ਛ 5 ปีที่แล้ว

      30ਰੁ: ਦੇ ਨੈਟ ਪੈਕ ਆਲੀ ਨਾਮ ਘੈਂਟ ਆ ਤੇਰਾ

  • @rajvirsinghrajvir2482
    @rajvirsinghrajvir2482 5 ปีที่แล้ว +64

    ਸਾਲਾ ਇਹੀ ਨੀ ਪਤਾ ਲੱਗ ਰਿਹਾ ਕੌਨ ਕਿਨੂ ਪੁਛ ਰਿਹਾ ਇਕ ਦੁਜੇ ਨੂ ਸਵਾਲ ਕਰੀ ਜਾਨੇ ਆ😂😂😂😂😂😂😂😂😂😂

  • @aryanaryansheemar5500
    @aryanaryansheemar5500 5 ปีที่แล้ว +10

    Sare comment cheeme lai gift😂😂😂😂😂😂😂

  • @raghvirsingh6866
    @raghvirsingh6866 3 ปีที่แล้ว +2

    ਖੁੱਸਰੇ ਨਾਲ ਖੁੱਸਰਾ ਸੁੱਤਾ ਨਾਂ ਕੁੱਝ ਲਿਆ ਨਾਂ ਕੁੱਝ ਦਿੱਤਾ

  • @hkaurbagga7895
    @hkaurbagga7895 4 ปีที่แล้ว +1

    Uncle cheeme da v piyo lgda...

  • @Sukhchain007
    @Sukhchain007 5 ปีที่แล้ว +5

    Hnji hnji hnji hnji.... hanji hnji hnji

  • @deep4391
    @deep4391 5 ปีที่แล้ว +16

    jazzy bai dkh reha hona 😂

  • @gillproduction5770
    @gillproduction5770 5 ปีที่แล้ว +6

    Kon kon comment pad rhe aa😂😂 bai swaad aa rha poorraa

  • @animalswithcuteness9988
    @animalswithcuteness9988 5 ปีที่แล้ว +1

    ਤੇਰੀ ਅਧਾਰਕਾਰਡ ਦੀ ਫੋਟੋ ਕਿਹਜੀ ਹੋਉ

  • @lovelysandhu4837
    @lovelysandhu4837 4 ปีที่แล้ว +1

    Yr carry on jattan dekh k v ena hassa ni aya hona ,,sara fail krta Cheema di interview neh

  • @simranjitgillsingh
    @simranjitgillsingh 5 ปีที่แล้ว +18

    5:50 ਕੋਇਲੇ ਵਰਗੀ ਆਵਾਜ਼ ਚੀਮੇ ਦੀ

    • @mystatus8058
      @mystatus8058 4 ปีที่แล้ว

      ਕੋਇਲ ਜਾ ਫਿਰ crow

  • @JATINDER298
    @JATINDER298 5 ปีที่แล้ว +19

    ਉਹ ਤੇਰੇ ਸੋਹਰਿਆ ਦਾ ਪਿੰਡ ਨੇ ਚੇਤੇ ਆ ਗੇ ਚੇਤੇ ਨੀ ਨੇੜੇ ਆ ਗਿਆ

  • @bootakamal6009
    @bootakamal6009 5 ปีที่แล้ว +40

    ehne suru Hindi kite fer panjabi te aa gya

  • @Sonia-kalyan
    @Sonia-kalyan 3 ปีที่แล้ว +1

    Sir ap kapil sharma ki trh comedian भी ban skte ho ap bht jada funny ho

  • @pendulife3111
    @pendulife3111 5 ปีที่แล้ว +1

    babbe yr aa interweo dekh k mn kehl geya yr hassa nhi bnd hoyea 😂😂😂😂😂

  • @cartoonforkids588
    @cartoonforkids588 5 ปีที่แล้ว +30

    ਹਾਂ ਹਾਂ ਔਖਾ ਇੰਡੀਆ ਪਾਕਿਸਤਾਨ ਦੀ ਜੰਗ ਨਾਲ ਜੋ ਹੋਣਾ ਹੈ ਸੋ ਹੋਣਾ ਹੈ ਪਰ ਅੰਧੀ ਦੁਨੀਆ ਤੂੰ ਮਾਰ ਦੇਣੇ ਆ😂😂😂😂😂😂

  • @karanbaidwan6674
    @karanbaidwan6674 5 ปีที่แล้ว +7

    Bhot jada serious ho k interview de reha😂😂😂😂😂😂🤣

  • @kaliranadariyfarm9928
    @kaliranadariyfarm9928 5 ปีที่แล้ว +30

    ਹਾਹਾ..ਭੈਂਣਚੋ ਕੀ ਕਰ ਰਹੇ ਨੇ ਇਹ ਦੋਵੇਂ

  • @surindersharma767
    @surindersharma767 ปีที่แล้ว +1

    Singer eh kehre paase to hai

  • @jimmytoor2712
    @jimmytoor2712 3 ปีที่แล้ว

    shri harman cheema g...22 boht trakki krgya cheema 22😁😁😁😁😁

  • @BeatBoxMusic
    @BeatBoxMusic 5 ปีที่แล้ว +26

    11:56 ਕਹਿੰਦਾ ਮੁੱਛਾਂ ਤੇ ਪ੍ਰਮਾਤਮਾ ਦੀ ਕਿਰਪਾ ਆ 🤪🤪

  • @lakhapawar3626
    @lakhapawar3626 5 ปีที่แล้ว +8

    BAPU NE HAASA KIVE ROKEYA YAAR MERA TA RUKEYA NI

  • @gymtrainer1378
    @gymtrainer1378 5 ปีที่แล้ว +21

    Ghoose putt na jammde,
    Dhee anni changgi
    😂😂😂😂😂😂😂

  • @laadichouhan
    @laadichouhan 3 ปีที่แล้ว +2

    ਇਹ ਇੰਟਰਵਿਊ ਦੇਖ ਕੇ ਮੇਰਾ 10 ਲਿਟਰ ਖੂਨ ਵਧ ਗਿਆ

  • @sukhrajzaildar3729
    @sukhrajzaildar3729 5 ปีที่แล้ว +1

    Eh kya ee ji.... Eh kya e... Hnji hnji hnji hnji hnji hnji hnji hnji hnji hnji hnji... Kush gun gunao

  • @sonemusicrecords
    @sonemusicrecords 5 ปีที่แล้ว +5

    Interview da ta pta ni...
    Comments read krke swad aaa gya😂😂😂😂😂😂😂

    • @rajbirkaur4874
      @rajbirkaur4874 5 ปีที่แล้ว +1

      😃😃sahi o tusi

    • @sonemusicrecords
      @sonemusicrecords 5 ปีที่แล้ว

      @@rajbirkaur4874 jiii

    • @karamveersingh3436
      @karamveersingh3436 5 ปีที่แล้ว

      Bilkul sahi bhai Hass Hass k bura haal aa anchor we swaad ley reha😂😂

  • @JaswinderKaur-sl8im
    @JaswinderKaur-sl8im 4 ปีที่แล้ว +3

    15 minute de interview ch 10 minute ch hanji hanji hanji hanji hanji hanji hi hai😂

    • @ajaykang6526
      @ajaykang6526 4 ปีที่แล้ว

      ਮੇਰੀਆਂ ਬੱਖੀਆ ਦੁੱਖਣ ਲੱਗ ਗਈਆ ਸੁਣਕੇ 🤣🤣🤣😉😉😆

  • @bobmanjot
    @bobmanjot 5 ปีที่แล้ว +3

    Kehnda bhut ghatnama ayia ne ki dsaa thonu
    Odro ustaad kehnda koi ik addi ds hi deo 3:15 sirrraaa 😂😂😂🤣🤣🤣

  • @sangat2024
    @sangat2024 5 ปีที่แล้ว

    ਜਿਹਾ ਜਾ ਬੰਦਾ ਉਹੋ ਜਿਹਾ ਇੰਟਰਵਿਊ,ਦੁਨੀਆ ਅੱਤ ਕਰਾਂਦੀ ਆ ਇਹਨੇ ਸਾਰਿਆਂ ਦੀ ਬੱਸ ਕਰਾ ਰੱਖੀ ਆ😁😁😁😁😁😁

  • @sabasingh2250
    @sabasingh2250 3 ปีที่แล้ว

    ਕੰਜਰੋ ਪੰਜਾਬ ਦਾ ਰਹਿਣ ਵਾਲਾ ਨੀ ਉਹ ਹੈਗਾ ਈ ਪੰਜਾਬ ਦਾ ਮੁੱਖ ਮੰਤਰੀ ਤੁਹਾਡੀ ਦੋਵਾਂ ਦੀ ਕੈਟਾਗੀਰੀ ਦਾ ਬੰਦਾ

  • @AmandeepSingh-ks9ob
    @AmandeepSingh-ks9ob 5 ปีที่แล้ว +34

    ਆਹ ਮੌਣੇ ਮੇਰੀ ਜੁਤੀ ਫੜਾਈ

  • @bhddmdjd8111
    @bhddmdjd8111 5 ปีที่แล้ว +5

    ਇੰਟਰਵਿਊ ਵੇਖੋ ਜਿਵੇ ਦੇ ਮਰਨ ਵਾਲੇ ਉਵੇ ਦੇ ਖੜਨ ਵਾਲੇ ☺☺☺☺ਬਕਵਾਸ ਚੈਨਲ

  • @mp4records883
    @mp4records883 5 ปีที่แล้ว +10

    Cheema rab da bnda👌👌❤️

  • @Bringiton07
    @Bringiton07 5 ปีที่แล้ว

    Interview hindi to punjabi kdo chla gya pta e ni chlya

  • @RajKumar-ck6vu
    @RajKumar-ck6vu 3 ปีที่แล้ว +1

    Cheema Best

  • @jobanlubana1060
    @jobanlubana1060 5 ปีที่แล้ว +8

    Mai ta chahna edda de 10 interview aun

  • @ManojKumar-rm7bn
    @ManojKumar-rm7bn 5 ปีที่แล้ว +8

    Interview len wala chacha bina hasse swad lai janda 🤣🤣🤣🤣

    • @Simmichauhan
      @Simmichauhan 5 ปีที่แล้ว

      Manoj Kumar 😝😝

  • @ManojKumar-rm7bn
    @ManojKumar-rm7bn 5 ปีที่แล้ว +3

    Tussi struggle taan dekho bnde da🤣🤣
    Oye bachalo meinu mein jyuna ni chanda

  • @hardevsingh706
    @hardevsingh706 5 ปีที่แล้ว +1

    Dangerious world wide famous cheema bai

  • @PardeepKumar-ik6cm
    @PardeepKumar-ik6cm 5 ปีที่แล้ว +1

    ਅਸਟਰੇਲੀਆ ਕਨੇਡਾ ਮਲੇਸ਼ੀਆ 🇺🇸🇦🇨🎤🇨🇦😂😂ਲਵ ਯੂ ਸੌ ਮਚ😂😂😂