ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਜੋ ਕਿਸਾਨਾ ਦੀ ਆ ਕੇ ਸਾਰ ਲੈਦੇ ਨੇ
ਲੋਕ ਅਵਾਜ਼ ਟੀ ਵੀ ਜ਼ਿੰਦਾਬਾਦ ਸਲੂਟ ਹੈ ਪੱਤਰਕਾਰ ਵੀਰ ਜੀ ਨੂੰ 🎉❤🎉
ਐਸੇ ਗੱਲੋਂ ਲੋਕ ਅਵਾਜ਼ ਟੀ ਵੀ ਦੇ ਮਾਇਕ ਤੋ ਤਕਲੀਫ ਹੁੰਦੀ ਆ ਗੁਰਮੀਤ ਖੁੱਡੀਆ ਨੂੰ
ਕਿਸਾਨੋ ਵੀਰੋ ਹੋਰ ਜ਼ਿਆਦਾ ਸਿਆਣੇ ਬਣੋ ਜੀ। ਉਸ ਤਰਾਂ ਤਾਂ ਲੀਡਰਾਂ ਦੇ ਜੁਮਲਿਆਂ ਨੇ ਕਿਸਾਨਾਂ ਨੂੰ ਹੁਨ ਸਿਆਣੇ ਬਣਾ ਦਿੱਤਾ ਹੈ।
ਬੋਕਰ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੁਟਕਲੇਬਾਜ ਤੇ ਡਰਾਮੇਬਾਜ਼ ਸਾਬਿਤ ਹੋਈ
ਬਹੁਤ ਵਧੀਆ ਕਿਸਾਨ ਭਰਾਵੋ
ਜਾਗੋ ਜਾਗੋ ਜਾਗੋ ਪੰਜਾਬੀਓ ਪੰਜਾਬ ਸਰਕਾਰ ਫੇਲ 👎ਸੱਚੀਆਂ ਗੱਲਾਂ ਕਿਸਾਨਾਂ ਦੀਆਂ 100%ਕਿਸਾਨ ਜਿੰਦਾਬਾਦ 🌾🌾🌾🌾🫡
ਵਾਹ ਬਾਈ ਜੀ ਝਾੜੂ ਪੋਚਾ ਵਾਲੇ ਨੂੰ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਟੋਲਾ ਭਜਾਓ ਪੰਜਾਬ ਵਚਾਓ ਬਹੁਤ ਗੰਦ ਪਾਇਆ ਹੈ ਭੰਡ ਅਤੇ ਕੰਜਰੀਵਾਲ ਵਾਲ ਨੇਂ
ਬਹੁਤ ਵਧੀਆ, ਗੱਲ ਦੱਸੀ ਹੈ, ਬਾਈ ਜੀ ਨੇ,, ਕਿ ਜਿਸ ਦਾ ਵਿਆਹ ਨਹੀਂ ਹੋਇਆ,, ਉਹ ਪਾਰਟੀ ਚ ਰਲਕੇ,, ਹੋਰ ਨਹੀਂ ਤਾਂ,, ਵਿਆਹ ਜ਼ਰੂਰ ਹੋ ਜਾਂਦਾ ਹੈ,,ਮੈਂ,, ਵੀ ਬਹਿਮਣ, ਇਲਾਕੇ, ਦਾ ਬੰਦਾ ਹਾਂ ਜੀ,, ਮੇਰੇ, ਲੜਕੇ ਨੇ ਆਪਣੇ ਦੋਸਤਾਂ ਨੂੰ ,, ਨਾਲ ਲੈਕੇ,, ਫੁੱਲ ਸਪੋਟ ਕਰਕੇ,, ਐਮ ਐਲ ਏ,, ਸਾਹਿਬ ਨੂੰ,, ਜਤਾਇਆ,, ਲੱਖਾਂ ਵੋਟਾਂ ਦੇ ਫਰਕ ਨਾਲ,,ਮੁੰਡੇ ਦਾ ਵਿਆਹ ਵੀ ਨਹੀਂ ,,, ਨਸ਼ੀਬ ਹੋਇਆ ਹੈ ਜੀ।
ਆਪ ਸਰਕਾਰ ਖਤਮ
ਭਗਵੰਤ ਸ਼ਰਾਬੀ ਨੂੰ ਭਜਾਓ ਪੰਜਾਬ ਬਚਾਓ
Fir kinu vote. Paoni aa
ਵੀਰੇ ਤੂੰ ਬਿਲਕੁੱਲ ਸੱਚ ਕਿਹਾ ਜਿੰਨਾ ਦਾ ਵਿਆਹ ਨਹੀਂ ਹੁੰਦਾ ਏਸ ਪਾਰਟੀ ਦਾ ਨਾਂਮ ਰੱਖਣਾ ਚਾਹੀਦਾ ਹੈ ਵਿਆਹ ਪੀੜ੍ਹਤ ਪਾਰਟੀ
ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਹੀ ਮਾੜੀ ਸਰਕਾਰ ਸਾਬਤ ਹੋ ਰਹੀ ਹੈ
ਵੈਰੀ good 👌
ਸਭ ਤੋਂ ਬੁਰਾ ਹਾਲ ਹੈ ਪੰਜਾਬ ਦੇ ਕਿਸਾਨਾਂ ਦਾ ਸਭਤੋਂ ਨਾਕਾਮ ਮੁੱਖ ਮੰਤਰੀ ਹੈ ਭਗਵੰਤ
ਪਹਿਲਾ ਵਾਲੇ ਕਿਨੇ ਕੁ ਚੰਗੇ ਸੀ ਬਾਈ ਜੀ
@@Chardikalag 🐏🐏🐏
ਲੋਕ ਕੇੜਾ ਚਜ ਦੇ ਨੇ।। ਮੈਂ ਦਿੱਲੀ ਛੈਹਿਰ ਤੋ ਪਿੰਡ ਆਪਣੇ ਕਿਤਾਬਾਂ ਪੜ੍ਹਕੇ ਕੁਦਰਤੀ ਖੇਤੀ ਕਰਨ ਜਾਣ ਔਣ ਲਗ ਪਿਆ ਆ ਦੋ ਕੁ ਸਾਲ ਹੋਗੇ।।ਸਨ 80 ਤੋਂ ਬਾਅਦ ਘੁਹ ਸੁਕ ਗਏ 😢90/95/ਟਯੂਬਲ।।ਹੁੰਣ ਆ ਮੱਛੀ ਮੋਟਰਾਂ ਤੋਂ ਬਾਅਦ ਦਾ ਕੋਈ ਹੱਲ ਨਹੀਂ ਪਾਣੀ ਦਾ।।ਇਹ ਵੀ ਪੰਦਰਾਂ ਕੁ ਸਾਲਾਂ ਤੱਕ।।😢ਏਹੋ ਜਹੀ ਢੇਰੋ ਜਾਣਕਾਰੀ ਲੈ।। ਪਿੰਡ ਆਪਣੇ ਕੁਦਰਤੀ ਤੌਂ ਪਾਣੀ ਕਿਵੇਂ ਬਚਾਇਆ ਜਾਏ ਕੀ ਕੀ ਕਰਿਏ।।😮ਰੇਹਿੰਦਾ ਭਰਾ ਕੋਲ ਸੀ ਹਫ਼ਤਾ ਦਸ ਦਿਨ।।ਪਰ ਪਿੰਡ ਦੇ ਲੋਕ ਮੈਨੂੰ ਔਉਦਾ।।ਵੇਖਕੇ।। ਇੰਝ ਅੰਦਰ ਵੜ ਜਾਣੰ ਜਿਵੇ ਮਤਰਈ ਮਾਂ ਦਾ ਕੋਈ ਪੁਤ ਆ ਗਿਆ ਹੈ।😢ਕਮਾਲ ਹੈ ਬਈ।।ਜੇ ਕੋਈ ਭਲਾ ਕਰਨ ਆਵੇ।।ਔਵੀ ਮਾੜਾ।।ਜੇ ਕੋਈ ਮਾੜਾ ਤਾਂ ਮਾੜਾ ਸੀ ਹੀ 😢 ਸਾਨੂੰ ਕਿਸੇ ਲੀਡਰਾਂ ਦੀ ਲੋੜ ਨਹੀਂ।।ਚਾਹੇ ਖੁਡਿਆਂ ਹੋਵੇ ਤੇ ਚਾਹੇ ਰੁਡਿਆ 😅ਆਪਸ ਚ।ਸਹੀ ਹੋ ਜਾਉ।। ਕੋਈ ਘਾਟਾ ਨਹੀਂ ਕਿਸੇ ਚੀਜ਼ ਦਾ।।😅😅😅😅 ਇਕੱਲੇ ਬੈਠ ਕੇ ਕਿਸੇ ਦਰੱਖ਼ਤ ਥੱਲੇ ਸੋਚਿਊ।। ਮੇਰੇ ਵਾਂਗੂੰ।।😅ਸਬ ਚਾਨਣੰ ਹੋ ਜਾਉ 😅😅😅😅
@@Chardikalagਪਹਿਲਾਂ ਵਾਲੇ ਜੇ ਚੰਗੇ ਹੀ ਹੁੰਦੇ ਤਾਂ ਦੱਸ ਭਰਾ ਸਾਨੂੰ ਬਦਲਣ ਦੀ ਕੀ ਲੋੜ ਸੀ।।ਓਹ ਚੰਗੇ ਨਹੀ ਸੀ ਤਾਂ ਹੀ ਅਸੀਂ ਇੰਨਾ ਨੂੰ ਲੈ ਕੇ ਆਏ ਸੀ।।ਇਹ ਤਾਂ ਓਹਨਾ ਦੇ ਵੀ ਸਾਲੇ ਨਿੱਕਲੇ
@@GenVonWayhun fir dobra lai k aan gai veer akali
ਪਹਿਲੀਆਂ ਸਰਕਾਰਾਂ ਮੁਆਵਜ਼ਾ ਦਿੰਦੀਆਂ ਸੀ ਭਾਵੇਂ ਧਰਨਿਆਂ ਤੋਂ ਬਾਅਦ ਹੀ ਦਿੰਦੇ ਸਨ ਪਰ ਆਪ ਸਰਕਾਰ ਨੇ ਮਜ਼ਾਕ ਹੀ ਕਰੇ ਨੇ ਦਿੱਤਾ ਕੁਝ ਨਹੀਂ
ਵਾਹ ਬਾਈ ਜੱਟੋ ਇਹ ਕੰਮ ਆਪਾਂ ਪਹਿਲਾਂ ਤੋਂ ਹੀ ਕਰਨਾ ਸੀ
ਬਾਈ ਜੀ ਇਹਨਾਂ ਝਾੜੂ ਵਾਲਿਆਂ ਨੂੰ ਭੁੱਲ ਕੇ ਵੀ ਵੋਟਾਂ ਨਾ ਪਾਇਉ ਇਹਨਾਂ ਨੇ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।
ਭੰਡਾਂ ਦੀ ਪੋਤੜੇ ਫਰੋਲਦੀ ਮੌਕੇ ਦੀ ਅਸਲੀਅਤ ਬਿਆਨ ਕਰਦੀ ਰਿਪੋਰਟ
Good veer g
ਤਕੜੇ ਹੋਜੋ ਬਾਈ
ਇਸ਼ਤਿਹਾਰਬਾਜ਼ੀ ਤੇ ਕੇਜਰੀਵਾਲ ਦੀਆਂ ਹਵਾਈ ਯਾਤਰਾਵਾਂ ਤੇ ਕੀਤੇ ਖਰਚਿਆਂ ਦੀ ਬਜਾਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੁੰਦਾ ਤਾਂ ਆਪ ਪਾਰਟੀ ਦੀ ਤੇ ਕਿਸਾਨਾਂ ਦੀ ਹਾਲਤ ਅੱਜ ਹੋਰ ਹੋਣੀ ਸੀ। ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ। ਇਨ੍ਹਾਂ ਦੀ " ਗੱਲੀਂ ਬਾਤੀਂ ਮੈਂ ਬੜੀ ਕਰਤੂਤੀਂ ਬੜੀ ਜਿਠਾਣੀ" ਵਾਲੀ ਗੱਲ ਆ।
ਪੰਜਾਬ ਹਿਤੈਸ਼ੀ ਇਮਾਨਦਾਰ ਪੱਤਰਕਾਰ ਧੰਨਵਾਦ ਦਿਲੋ ਸਲੂਟ ਏਕਤਾ ਰੱਖੋ ਵੀਰ ਘੇਰੋ ਨਕਲੀ ਇਨਕਲਾਬੀਆ ਨੂੰ
ਫੇਲ ਸਰਕਾਰ ਏ
ਭੰਡ ਕਹਿੰਦਾ ਸੀ ਅਸੀਂ ਦਿੱਲੀ ਚ ਵੀਹ ਹਜ਼ਾਰ ਮੁਆਵਜ਼ਾ ਦਿਨੇਂ ਆ
ਆਪਾਂ ਗੱਪਾਂ ਵਿਚ ਆ ਗਏ, ਦਿੱਲੀ ਵਿੱਚ ਖੇਤੀ ਬਾੜੀ ਵਾਲੀ ਜ਼ਮੀਨ ਕਿੰਨੀ ਕੁ ਹੋਵੇਗੀ।
@@SK-io4gdright bro
Sahi hai 22
ਪੱਤਰਕਾਰ ਬਾਈ ਜੀ ਦਾ ਬਹੁਤ ਧੰਨਵਾਦ ਲੋਕ ਆਵਾਜ ਚੈਨਲ ਸੱਚ ਵਿੱਚ ਲੋਕਾਂ ਦਾ ਚੈਨਲ ਹੈ
ਏਕਾ ਰੱਖੋ ਮੂੰਹ ਤੋੜਵਾਂ ਜਵਾਬ ਦਿਓ, ਇਹ ਸਰਕਾਰਾਂ ਨਹੀਂ ਕੁੱਝ ਦਿੰਦੀਆਂ ਆਪਸੀ ਭਾਈਚਾਰੇ ਨੇ ਸਭ ਕੁੱਝ ਦੇਣਾ ਵੀਰੋ
ਸਭ ਤੋ ਮਾੜੀ ਕਿਸਮਤ ਕਿਸਾਨਾ ਦੀ ਆ" ਵੀਰੋ ਭਾਜਪਾ ਤੋ ਵੀ ਬਚ ਜਾਓ " ਇਹ ਭਾਜਪਾ ਤੇ ਆਮ ਆਦਮੀ ਪਾਰਟੀ ਦੋਵਾਂ ਪੰਜਾਬ ਲਈ ਖਤਰਨਾਕ ਆ ""
ਛਿੱਤਰ ਪਰੇਡ ਕਰੋ ਇਹਨਾਂ ਦੀ ਜਦੋਂ ਵੋਟਾਂ ਮੰਗਣ ਆਉਂਦੇ ਨੇ
ਨਚਾਰਾਂ ਦੀ ਸਰਕਾਰ ਆ ਇਹ ਤਾਂ ਨੱਚਕੇ ਟੱਪਕੇ ਗਾਕੇ ਹੀ ਦਿਖਾ ਸਕਦੇ ਆ,ਹੋਰ ਇਹਨਾ ਦੇ ਪੱਲੇ ਕੱਖ ਨਈਂ
Maninderjit ji very good
ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੀ, ਆਪਣੇ ਆਪ ਨੂੰ ਪਹਿਚਾਣੋ ਸਮਝੋ,ਬਾਦਲ ਪਿੰਡ ਤਾਂ ਬਾਂਹ ਅੱਪੜਦੀ ਹੈ
ਝਾੜੂ ਵਾਲਿਆਂ ਨੂੰ ਕੋਈ ਵੀ ਬੋਟ ਨਾ ਪਾਓ ਜਿੱਤ ਕੇ ਇਹ ਸਾਰੇ ਹੰਕਾਰ ਗਏ
ਬਾਈ ਪਾਥੀਆਂ ਹੈ ਨਹੀਂ ਤੁਹਾਡੇ ਕੋਲ
ਬਹੁਤ ਮਾੜਾ ਹਾਲ ਕਿਸਾਨ ਦਾ ਪ੍ਰਮਾਤਮਾ ਮੇਹਰ ਕਰੇ
Kisan Ekta jindabad full support 💪💪🙏😍😍❤️❤️🌾🌾🌾🌾🌾🌾🚜🚜🚜🚜🚜🚜🚜🚜🚜🚜🚜🚜
Jihde vichare mazdoori kr k guzara krde a oh v inssan hi q
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
ਵਾਹਿਗੁਰੂ ਜੀ
ਲਓ ਵੀ ਖੁੱਡੀਆਂ ਨੂੰ ਤਾਂ ਇਹ ਹੁਣ ਖੁੱਡ ਵਿੱਚ ਵਾਡਨਗੇ।
Waheguru ji maher kre Ji thank you sir y
ਪੱਤਰਕਾਰ ਵੀਰੇ ਜੋਂ ਸਰਕਾਰ ਕਹਿੰਦੀ ਸੀ ਕਿ ਬੱਕਰੀ ਤੇ ਮੁਰਗੀਆਂ ਦੇ ਪੈਸੇ ਦੇਵਾਂਗੇ।ਪਰ ਹੁਣ ਵੀਰ ਜੀ ਸੀ ਐਮ ਸਾਹਿਬ ਤਾਂ ਕਦੇਂ ਦਿੱਲੀ ਕਦੇਂ ਗੁਜਰਾਤ ਕਦੇ ਗੋਆ ਵੀਰ ਜੀ ਪੰਜਾਬ ਦੇ ਵਲ ਤਾਂ ਕੋਈ ਦੇਖ਼ ਨਹੀਂ ਰਿਹਾ। ਧੰਨਵਾਦ ਸਹਿਤ
ਅਸੀ ਕਿਹੜਾ ਸੌਕ ਨੂੰ ਮੁਆਵਜ਼ਾ ਮੰਗਦੇ ਆ ਫਸਲਾ ਖਰਾਬ ਹੋਈਆ ਦਾ ਮੁਆਵਜ਼ਾ ਮੰਗਦੇ ਆ ਉਦੋ ਤੇ ਕਹਿੰਦੇ ਸੀ ਮੁਰਗੀ ਮਰੀ ਦਾ ਵੀ ਮੁਆਵਜ਼ਾ ਮਿਲੋ ਹੁਣ ਦਿਸਦੀ ਨੀ ਫਸਲ ਖਰਾਬ ਹੋਈ
Good 👍
VERO AKALI DAL FIR VE CHANGA SE 🌹🌹🌹🌹
ਕਿਸਾਨ ਯੂਨੀਅਨ ਜ਼ਿੰਦਾਬਾਦ
ਖੁੱਡੀਆਂ ਨੇ ਮਾਇਕ ਪਰੇ ਕਰਕੇ ਆਹ ਐਵੇਂ ਖੱਖਰ ਛੇੜ ਲਿਆ। ਹੁਣ ਲੈ ਸਵਾਦ 😅
ਬਾਈ ਜੀ ਤੁਸੀਂ ਵੋਟਾਂ ਜਿਹੜੀ ਮਰਜ਼ੀ ਪਾਰਟੀ ਨੂੰ ਪਾ ਦਿਓ ਪਰ ਤੁਹਾਡੀ ਬਾਹ ਕਿਸੇ ਨੇ ਨਹੀਂ ਫੜਨੀ। ਇਹਨਾਂ ਨੇ ਤਾਂ ਆਪਣੇ ਘਰ ਭਰਨੇ ਆ। ਕਸੂਰ ਸਾਡਾ ਆਪਣਾ। ਲੀਡਰ ਵੇਖ ਲਵੋ ਲੱਖਾਂ ਕਰੋੜਾਂ ਵਿੱਚ ਵਿਕਦਾ ਹੈ। ਅਤੇ ਅਸੀਂ ਅਾਟੇ ਦਾਲ ਤੇ ਹੀ ਵਿੱਕ ਜਾਦੇ ਹਾਂ ਉਹ ਵੀ ਮਿੱਟੀ ਘੱਟੇ ਵਾਲਾਂ।
Mann sarkar vdia km kr rhi a
Khalistan jinda bad
ਬਹੁਤ ਹੀ ਦੁਖੀ ਨੇ ਕਿਸਾਨ ਵਿਚਾਰਾ ਕੀ ਕੀਤਾ ਜਾਵੇ ਜਦੋਂ ਖਾਣ ਨੂੰ ਕਣਕ ਨਹੀਂ
Jva sch aa kisan majdor bht dukhe aaa 😢😢😢 waheguru mehar kre Punjab te 🙏🙏
ਭਗਵੰਤ ਮਾਨ ਦੀ ਸਰਕਾਰ ਬੋਤ ਮਾੜੀ ਹੈ
ਆਪ ਸਰਕਾਰ ਹਰ ਖੇਤਰ ਚ ਫੇਲ੍ਹ ਆ
ਵੀਰ ਬੂਥ ਨਾ ਲਗਣ िਦਓ ਇਹਨਾ ਦੀ ਅਕਲ िਟਕਾਣੇ िਲਅਾਓ ਪੰਜਾਬ ਬਚਾਓ
VERY GOOD VERY GOOD 🌹🌹🌹🌹🌹🌹
Good
ਕਿਸਾਨ ਮਰਨ ਦੇ ਕਿਨਾਰੇ ਖੜਾ ਨੋਜਵਾਨ ਗੈਂਗਸਟਰ ਬਣਨ ਨੂੰ ਤਿਆਰ ਖੜਾ,ਆਪਾ ਕਿਲੇ ਤੇ 90 ਫੰਡਰ ਬੰਨਲੇ, ਨਾ ਦੇਣ ਕੁੱਝ ਬਸ ਖਾਣ ਨੂੰ ਬੇਠੇ ਨੇਂ, ਮੈਂ ਤਾਂ ਮੂੰਰਗੇ ਵੀ ਰੱਖ ਲਏ ਸੀ, ਨਾਲ਼ੇ ਖਾਂ ਲਿਆ ਨਾਲ਼ੇ ਮੁਆਵਜ਼ਾ ਲੇ ਲਿਆ ਕਰਾਂਗਾ, ਬਾਅਦ ਚ ਜਦੋਂ ਪਤਾ ਲੱਗਾ ਕੋਈ ਮੁਆਵਜ਼ਾ ਨੀਂ ਮਿਲਣਾ, ਫਿਰ ਸਾਰੇ ਮੂਰਗੇ ਬੇਚਤੇ,
ਡਲਾ ਤੋ ਡਲਾ ਹੋਤਾ ਹੈ
ਠੋਕੇ ਰੱਖਣਾ ਆਪਾ ਨੂੰ ਕਿਸੇ ਨੇ ਕੁਝ ਨਹੀਂ ਦੇਣਾ ਭੰਡ ਸਰਕਾਰ ਨੇ ਕਣਕ ਦਾ ਨਾਸ ਹੋ ਗਿਆ
ਕਿਸਾਨ ਏਕਤਾ ਜਿੰਦਾਬਾਦ ਵਾਹਿਗੁਰੂ ਜੀ
ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ
Good veero good
Bahi ਭੰਡ ਹੈ ਹੀ ਅਨਪਹਗ 3 ਫਸਲ ਦਾਂ ਨੁਕਸਾਨ ਹੋਗਾ ਜੀ
ਉਦੋਂ ਵੋਟਾਂ ਪਾਉਣ ਵੇਖਿਆ ਨਹੀਂ ਵੀ ਇੱਕ ਭੰਡ ਬੰਦੇ ਨੂੰ ਵੋਟਾਂ ਪਾਈਆਂl ਇਹਨਾਂ ਨਾਲ ਤਾਂ ਬਾਈ ਅਕਾਲੀ ਚੰਗੇ ਸੀ ਗੇ ਕਦੇ ਗਰੀਬਾਂ ਦੀ ਕਣਕ ਨਹੀਂ ਰੁਕ ਗਈ ਸੀ ਦੋ ਰੁਪਏ ਕਿੱਲੋ ਵਾਲੀ ਕਦੇ ਸਗਨ ਸਕੀਮ ਨਹੀਂ ਰੁਕੀ ਸੀ ਕਦੇ ਕਿਸੇ ਨੂੰ ਅੰਦਰ ਨਹੀਂ ਕੀਤਾ ਸੀ ਚੱਕ ਕੇ ਉਹਨਾਂ ਨੇ ਕੋਈ ਕੁਝ ਬੋਲੀ ਜਾਂਦਾ ਜਦੋਂ ਭਾਨੇ ਸਿੱਧੂ ਵਰਗਾਂ ਦੇ ਪਰਚਾ ਪਿਆ ਉਦੋਂ ਤਾਂ ਉਹ ਮਾੜੇ ਆ ਕੇਜਰੀਵਾਲ ਤੇ ਪਰਚਾ ਪਿਆ ਉਹ ਆਦੇ ਪਰਚਾ ਗਲਤ ਪਾਤਾ ਹੁਣ ਪਤਾ ਲੱਗੂਗਾ ਨਾ
Good 💯 right
ਫ੍ਰੀ ਮਿਲਣਾ ਸਾਰਾ ਕੁਝ ਬੰਦ ਹੋਣਾ ਚਾਹੀਦਾ .... ਫ੍ਰੀ ਸਕੀਮਾਂ ਬੰਦ ਕਰੋ...ਫ੍ਰੀ ਦੀਆਂ ਸਕੀਮਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
ਬਾਈ ਦਾੜੀ ਕਾਲੀ ਕਰਕੇ ਜਥੇਦਾਰ ਨਹੀਂ ਹੁੰਦਾ
Jatta nu sab tu jayda faida maan ne dita a
ਬਾਈ ਜੀ,, ਮੇਰੇ ਗੁਆਂਢੀ ਵੀਰੋ ,, ਮੈਂ,, ਕਣਕ ਤਾਂ ਵੱਢ ਲੲਈ ,,,,,,, ਲੇਕਿਨ ਨਾ ਵੱਢਣ ਵਰਗੀ,,, ਖੇਤ ਵਿੱਚ ਹੀ,,, ਤਰਪਾਲਾਂ ਤੇ ਹੀ ,,,,ਪੲਈ ਹੈ ਜੀ,,,,ਮੰਡੀ ਬਠਿੰਡਾ,,,, ਤੱਕ ,,, ਲਿਜਾਣ ਲਈ,, ਰਸਤਾ ,, ਹੀ ਨਹੀਂ,, ਕੋਈ ਵੀ,,,,, ਨਹਿਰ ਦੇ ਪੁਲ ,, ਰਿੰਗ ਰੋਡ ,, ਬਠਿੰਡਾ ਸ਼ਹਿਰ ਦੇ ਪੁਲ,, ਸਾਰੇ ਬੰਦ ,, ਕੀ ਕਰੀਏ ਜੀ।੍ਰ
ਇਹਨਾ ਲੋਕਾ ਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਬੇੜਾ ਗਰਕ ਕਰਤਾ ਪੰਜਾਬ ਦਾ
ਬਾਈ ਜਾਂ ਸਾਰਾ ਪਿੰਡ ਬਾਈਕਾਟ ਕਰੋ
💯 right veer ji
ਘਾਣ ਕੀਤਾ ਜਾ ਰਿਹਾ ਕਿਸਾਨਾਂ ਦਾ । ਸਮੇਂ ਦੀ ਸਰਕਾਰ ਵੱਲੋਂ
ਦਰੀ ਵਿਛਾ ਲੋ ਜਿਹੜਾ ਕੰਮ ਹੈ। ਜ਼ਿੰਦਾਬਾਦ ਮੁਰਦਾਬਾਦ ਚੱਲਣ ਦੇ
Kisan ekta jindabad
ਮੁਆਵਜਾ ਗੜੇ ਮਾਰੀ ਤੋਂ ਪਹਿਲਾਂ।ਮਿਲ ਜਾਣਾ ਚਾਹੀਦਾ ।
ਡਰਾਮੇ ਬਾਜ ਸਰਕਾਰ
Akalidal jindabaad
ਕੂਚੀ ਵਾਲੇ ਸਾਰੇ ਹੀ ਠੱਗ ਆ ਕੱਖ ਨੀ ਇਹਨਾਂ ਦੇ ਪੱਲੇ
Very good job
ਬਾਦਲ ਤੇ ਕਾਂਗਰਸ ਦੋਨੋਂ ਪਾਰਟੀਆਂ ਨੇ ਮੁਆਵਜ਼ਾ ਦਿੱਤਾ ਸੀ
Jdo keh riha c murgi da bhi muavja miluga hun mukar gya ta lok gusse vich aa rhe aa
🐏🐏🐏
Ditta c
Bai ditta c....milde c paise....12.000 rs per acer sarkari rate c ....j kisse da nuksaan hunda...
Badal di sarkar time 12.000 kille da milda c ...Fe channi de time 17.000 kille da milda c ..
ਭਗਵੰਤ ਮਾਨ ਮੁਰਦਾਬਾਦ
Madi gall a
Well done 👏
Good job bhi g 👍👍
ਝਾੜੂ ਖਿਲਰਦਾ ਵੇਖਿਉ ਇਸ ਵਾਰ
ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਮਿਲੀਆ ,ਮੁਹਾਵਰਾ ਕਿਥੋਂ ਮਿਲੂ।
Very good Bai g tuci such bolo rye o tuci
Dukhi Logg Akhir Kithe jaan 😢😢😮
Very good 👍
Good 👍🏻👍🏻
Good 👌🆗
Good ❤
😢😢
ਸੱਭ ਕੁਝ ਤੁਸੀਂ ਲੈ ਜਾਓ ਗਰੀਬਾ ਘੱਰਾ ਦੀਆਂ ਛੱਤਾਂ ਵੀ ਹੈ ਨਹੀਂ ਉਹ ਤਾਂ ਕਦੇ ਸੜਕਾਂ ਤੇ ਆ ਕੇ ਕਦੇ ਵੀ ਬੇਠੇ
ਬਿਲਕੁੱਲ ਲੋਕਾਂ ਦੀ ਬੋਲੀ ਗ਼ਲਤ ਹੈ ਪਹਿਲੇ ਕੈਪਟਨ ਗ਼ਲਤ ਫ਼ਿਰ ਬਾਦਲ ਗ਼ਲਤ ਅੱਜ ਭਗਵੰਤ ਗ਼ਲਤ ਵੀਰ ਜੇਕਰ ਕਿਸੇ ਸਰਕਾਰ ਤੋਂ ਕੁਛ ਲੈਣਾ ਟਾ ਬੋਲੀ ਸਹੀ ਰੱਖੋ ਡੰਡੇ, ਡਲੇ ਇਹ ਬੋਲੀ ਤੁਹਾਡੀ ਮਸਲਾ ਲਗਾ ਕੇ ਇਸਨੂੰ ਵਿਊ ਤੇ ਪੈਸਾ ਮਿਲਣਾ ਪਰ ਤੁਹਾਡੇ ਇਸ ਬੋਲ ਦਾ ਰਿਕਾਰਡ ਸਾਰੀ ਉਮਰ ਨੈੱਟ ਤੇ ਰਹਿਣਾਂ
ਕੱਲੇ ਖੁੱਡੀ ਮਗਰ ਪਏ ਹੋਏ ਹਨ. 90 ਹੋਰ ਵੀ ਹਨ
ਪੱਤਰਕਾਰ ਸਾਬ ਅਸੀਂ ਲੁੱਧਿਆਣੇ ਤੋਂ ਹਾ ਸਾਡੇ ਇਧਰ 1% ਵੀ ਵੇਕਾਸ ਨੀ ਹੋਇਆ, ਪਟਵਰਖਾਨੇ, ਪੁਲਿਸ ਚੋਂਕੀ ਰਸ਼ਵਤ ਪਹਿਲਾ ਤੋਂ ਵੀ ਜਾਦਾ ਵਧੀ ਹੈ ਸਾਡੇ ਇਧਰ ਦੇ ਚੈਨਲ ਸਾਡੀ ਅਵਾਜ ਨੀ ਬਣ ਦੇ ਕਿਰਪਾ ਕਰਕੇ ਤੁਸੀਂ ਸਾਡੀ ਸਾਰ ਲੈਣ ਆਓ,, ਸਿਮਰਨਜੋਤ ਮੱਕੜ ਜੀ ਨੂੰ ਵੀ ਕਈ ਵਾਰ ਫੋਨ ਕੀਤਾ sms ਕੀਤੇ ਪਰ ਉਹ ਭੂਤ ਹੁੰਦੇ ਹਨ ਜਾ ਨਹੀ ਆਂ ਖ਼ਬਰਾਂ ਲਾਣ ਵਿੱਚ busy ਹਨ 🙏🏻
apna ludhiana jila ta bai ave lagda jive panjab ch hove he na kadi koi khabar ni aundi na changi na madi mai ta kadi dekhi nahi bas bathinda mukatsar mansa moga areay dian khabran hundia baki ta pat ni ki chal reha
Badal sahib nu votea paou
Very nice 22 ji
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਜੋ ਕਿਸਾਨਾ ਦੀ ਆ ਕੇ ਸਾਰ ਲੈਦੇ ਨੇ
ਲੋਕ ਅਵਾਜ਼ ਟੀ ਵੀ ਜ਼ਿੰਦਾਬਾਦ ਸਲੂਟ ਹੈ ਪੱਤਰਕਾਰ ਵੀਰ ਜੀ ਨੂੰ 🎉❤🎉
ਐਸੇ ਗੱਲੋਂ ਲੋਕ ਅਵਾਜ਼ ਟੀ ਵੀ ਦੇ ਮਾਇਕ ਤੋ ਤਕਲੀਫ ਹੁੰਦੀ ਆ ਗੁਰਮੀਤ ਖੁੱਡੀਆ ਨੂੰ
ਕਿਸਾਨੋ ਵੀਰੋ ਹੋਰ ਜ਼ਿਆਦਾ ਸਿਆਣੇ ਬਣੋ ਜੀ। ਉਸ ਤਰਾਂ ਤਾਂ ਲੀਡਰਾਂ ਦੇ ਜੁਮਲਿਆਂ ਨੇ ਕਿਸਾਨਾਂ ਨੂੰ ਹੁਨ ਸਿਆਣੇ ਬਣਾ ਦਿੱਤਾ ਹੈ।
ਬੋਕਰ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੁਟਕਲੇਬਾਜ ਤੇ ਡਰਾਮੇਬਾਜ਼ ਸਾਬਿਤ ਹੋਈ
ਬਹੁਤ ਵਧੀਆ ਕਿਸਾਨ ਭਰਾਵੋ
ਜਾਗੋ ਜਾਗੋ ਜਾਗੋ ਪੰਜਾਬੀਓ
ਪੰਜਾਬ ਸਰਕਾਰ ਫੇਲ 👎
ਸੱਚੀਆਂ ਗੱਲਾਂ ਕਿਸਾਨਾਂ ਦੀਆਂ 100%
ਕਿਸਾਨ ਜਿੰਦਾਬਾਦ 🌾🌾🌾🌾🫡
ਵਾਹ ਬਾਈ ਜੀ ਝਾੜੂ ਪੋਚਾ ਵਾਲੇ ਨੂੰ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਟੋਲਾ ਭਜਾਓ ਪੰਜਾਬ ਵਚਾਓ ਬਹੁਤ ਗੰਦ ਪਾਇਆ ਹੈ ਭੰਡ ਅਤੇ ਕੰਜਰੀਵਾਲ ਵਾਲ ਨੇਂ
ਬਹੁਤ ਵਧੀਆ, ਗੱਲ ਦੱਸੀ ਹੈ, ਬਾਈ ਜੀ ਨੇ,, ਕਿ ਜਿਸ ਦਾ ਵਿਆਹ ਨਹੀਂ ਹੋਇਆ,, ਉਹ ਪਾਰਟੀ ਚ ਰਲਕੇ,, ਹੋਰ ਨਹੀਂ ਤਾਂ,, ਵਿਆਹ ਜ਼ਰੂਰ ਹੋ ਜਾਂਦਾ ਹੈ,,
ਮੈਂ,, ਵੀ ਬਹਿਮਣ, ਇਲਾਕੇ, ਦਾ ਬੰਦਾ ਹਾਂ ਜੀ,,
ਮੇਰੇ, ਲੜਕੇ ਨੇ ਆਪਣੇ ਦੋਸਤਾਂ ਨੂੰ ,, ਨਾਲ ਲੈਕੇ,, ਫੁੱਲ ਸਪੋਟ ਕਰਕੇ,, ਐਮ ਐਲ ਏ,, ਸਾਹਿਬ ਨੂੰ,, ਜਤਾਇਆ,, ਲੱਖਾਂ ਵੋਟਾਂ ਦੇ ਫਰਕ ਨਾਲ,,
ਮੁੰਡੇ ਦਾ ਵਿਆਹ ਵੀ ਨਹੀਂ ,,, ਨਸ਼ੀਬ ਹੋਇਆ ਹੈ ਜੀ।
ਆਪ ਸਰਕਾਰ ਖਤਮ
ਭਗਵੰਤ ਸ਼ਰਾਬੀ ਨੂੰ ਭਜਾਓ ਪੰਜਾਬ ਬਚਾਓ
Fir kinu vote. Paoni aa
ਵੀਰੇ ਤੂੰ ਬਿਲਕੁੱਲ ਸੱਚ ਕਿਹਾ ਜਿੰਨਾ ਦਾ ਵਿਆਹ ਨਹੀਂ ਹੁੰਦਾ ਏਸ ਪਾਰਟੀ ਦਾ ਨਾਂਮ ਰੱਖਣਾ ਚਾਹੀਦਾ ਹੈ ਵਿਆਹ ਪੀੜ੍ਹਤ ਪਾਰਟੀ
ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਹੀ ਮਾੜੀ ਸਰਕਾਰ ਸਾਬਤ ਹੋ ਰਹੀ ਹੈ
ਵੈਰੀ good 👌
ਸਭ ਤੋਂ ਬੁਰਾ ਹਾਲ ਹੈ ਪੰਜਾਬ ਦੇ ਕਿਸਾਨਾਂ ਦਾ ਸਭਤੋਂ ਨਾਕਾਮ ਮੁੱਖ ਮੰਤਰੀ ਹੈ ਭਗਵੰਤ
ਪਹਿਲਾ ਵਾਲੇ ਕਿਨੇ ਕੁ ਚੰਗੇ ਸੀ ਬਾਈ ਜੀ
@@Chardikalag 🐏🐏🐏
ਲੋਕ ਕੇੜਾ ਚਜ ਦੇ ਨੇ।। ਮੈਂ ਦਿੱਲੀ ਛੈਹਿਰ ਤੋ ਪਿੰਡ ਆਪਣੇ ਕਿਤਾਬਾਂ ਪੜ੍ਹਕੇ ਕੁਦਰਤੀ ਖੇਤੀ ਕਰਨ ਜਾਣ ਔਣ ਲਗ ਪਿਆ ਆ ਦੋ ਕੁ ਸਾਲ ਹੋਗੇ।।ਸਨ 80 ਤੋਂ ਬਾਅਦ ਘੁਹ ਸੁਕ ਗਏ 😢90/95/ਟਯੂਬਲ।।ਹੁੰਣ ਆ ਮੱਛੀ ਮੋਟਰਾਂ ਤੋਂ ਬਾਅਦ ਦਾ ਕੋਈ ਹੱਲ ਨਹੀਂ ਪਾਣੀ ਦਾ।।ਇਹ ਵੀ ਪੰਦਰਾਂ ਕੁ ਸਾਲਾਂ ਤੱਕ।।😢ਏਹੋ ਜਹੀ ਢੇਰੋ ਜਾਣਕਾਰੀ ਲੈ।। ਪਿੰਡ ਆਪਣੇ ਕੁਦਰਤੀ ਤੌਂ ਪਾਣੀ ਕਿਵੇਂ ਬਚਾਇਆ ਜਾਏ ਕੀ ਕੀ ਕਰਿਏ।।😮ਰੇਹਿੰਦਾ ਭਰਾ ਕੋਲ ਸੀ ਹਫ਼ਤਾ ਦਸ ਦਿਨ।।ਪਰ ਪਿੰਡ ਦੇ ਲੋਕ ਮੈਨੂੰ ਔਉਦਾ।।ਵੇਖਕੇ।। ਇੰਝ ਅੰਦਰ ਵੜ ਜਾਣੰ ਜਿਵੇ ਮਤਰਈ ਮਾਂ ਦਾ ਕੋਈ ਪੁਤ ਆ ਗਿਆ ਹੈ।😢ਕਮਾਲ ਹੈ ਬਈ।।ਜੇ ਕੋਈ ਭਲਾ ਕਰਨ ਆਵੇ।।ਔਵੀ ਮਾੜਾ।।ਜੇ ਕੋਈ ਮਾੜਾ ਤਾਂ ਮਾੜਾ ਸੀ ਹੀ 😢 ਸਾਨੂੰ ਕਿਸੇ ਲੀਡਰਾਂ ਦੀ ਲੋੜ ਨਹੀਂ।।ਚਾਹੇ ਖੁਡਿਆਂ ਹੋਵੇ ਤੇ ਚਾਹੇ ਰੁਡਿਆ 😅ਆਪਸ ਚ।ਸਹੀ ਹੋ ਜਾਉ।। ਕੋਈ ਘਾਟਾ ਨਹੀਂ ਕਿਸੇ ਚੀਜ਼ ਦਾ।।😅😅😅😅 ਇਕੱਲੇ ਬੈਠ ਕੇ ਕਿਸੇ ਦਰੱਖ਼ਤ ਥੱਲੇ ਸੋਚਿਊ।। ਮੇਰੇ ਵਾਂਗੂੰ।।😅ਸਬ ਚਾਨਣੰ ਹੋ ਜਾਉ 😅😅😅😅
@@Chardikalagਪਹਿਲਾਂ ਵਾਲੇ ਜੇ ਚੰਗੇ ਹੀ ਹੁੰਦੇ ਤਾਂ ਦੱਸ ਭਰਾ ਸਾਨੂੰ ਬਦਲਣ ਦੀ ਕੀ ਲੋੜ ਸੀ।।ਓਹ ਚੰਗੇ ਨਹੀ ਸੀ ਤਾਂ ਹੀ ਅਸੀਂ ਇੰਨਾ ਨੂੰ ਲੈ ਕੇ ਆਏ ਸੀ।।ਇਹ ਤਾਂ ਓਹਨਾ ਦੇ ਵੀ ਸਾਲੇ ਨਿੱਕਲੇ
@@GenVonWayhun fir dobra lai k aan gai veer akali
ਪਹਿਲੀਆਂ ਸਰਕਾਰਾਂ ਮੁਆਵਜ਼ਾ ਦਿੰਦੀਆਂ ਸੀ ਭਾਵੇਂ ਧਰਨਿਆਂ ਤੋਂ ਬਾਅਦ ਹੀ ਦਿੰਦੇ ਸਨ ਪਰ ਆਪ ਸਰਕਾਰ ਨੇ ਮਜ਼ਾਕ ਹੀ ਕਰੇ ਨੇ ਦਿੱਤਾ ਕੁਝ ਨਹੀਂ
ਵਾਹ ਬਾਈ ਜੱਟੋ ਇਹ ਕੰਮ ਆਪਾਂ ਪਹਿਲਾਂ ਤੋਂ ਹੀ ਕਰਨਾ ਸੀ
ਬਾਈ ਜੀ ਇਹਨਾਂ ਝਾੜੂ ਵਾਲਿਆਂ ਨੂੰ ਭੁੱਲ ਕੇ ਵੀ ਵੋਟਾਂ ਨਾ ਪਾਇਉ ਇਹਨਾਂ ਨੇ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।
ਭੰਡਾਂ ਦੀ ਪੋਤੜੇ ਫਰੋਲਦੀ ਮੌਕੇ ਦੀ ਅਸਲੀਅਤ ਬਿਆਨ ਕਰਦੀ ਰਿਪੋਰਟ
Good veer g
ਤਕੜੇ ਹੋਜੋ ਬਾਈ
ਇਸ਼ਤਿਹਾਰਬਾਜ਼ੀ ਤੇ ਕੇਜਰੀਵਾਲ ਦੀਆਂ ਹਵਾਈ ਯਾਤਰਾਵਾਂ ਤੇ ਕੀਤੇ ਖਰਚਿਆਂ ਦੀ ਬਜਾਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੁੰਦਾ ਤਾਂ ਆਪ ਪਾਰਟੀ ਦੀ ਤੇ ਕਿਸਾਨਾਂ ਦੀ ਹਾਲਤ ਅੱਜ ਹੋਰ ਹੋਣੀ ਸੀ। ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ। ਇਨ੍ਹਾਂ ਦੀ " ਗੱਲੀਂ ਬਾਤੀਂ ਮੈਂ ਬੜੀ ਕਰਤੂਤੀਂ ਬੜੀ ਜਿਠਾਣੀ" ਵਾਲੀ ਗੱਲ ਆ।
ਪੰਜਾਬ ਹਿਤੈਸ਼ੀ ਇਮਾਨਦਾਰ ਪੱਤਰਕਾਰ ਧੰਨਵਾਦ ਦਿਲੋ ਸਲੂਟ ਏਕਤਾ ਰੱਖੋ ਵੀਰ ਘੇਰੋ ਨਕਲੀ ਇਨਕਲਾਬੀਆ ਨੂੰ
ਫੇਲ ਸਰਕਾਰ ਏ
ਭੰਡ ਕਹਿੰਦਾ ਸੀ ਅਸੀਂ ਦਿੱਲੀ ਚ ਵੀਹ ਹਜ਼ਾਰ ਮੁਆਵਜ਼ਾ ਦਿਨੇਂ ਆ
ਆਪਾਂ ਗੱਪਾਂ ਵਿਚ ਆ ਗਏ, ਦਿੱਲੀ ਵਿੱਚ ਖੇਤੀ ਬਾੜੀ ਵਾਲੀ ਜ਼ਮੀਨ ਕਿੰਨੀ ਕੁ ਹੋਵੇਗੀ।
@@SK-io4gdright bro
Sahi hai 22
ਪੱਤਰਕਾਰ ਬਾਈ ਜੀ ਦਾ ਬਹੁਤ ਧੰਨਵਾਦ ਲੋਕ ਆਵਾਜ ਚੈਨਲ ਸੱਚ ਵਿੱਚ ਲੋਕਾਂ ਦਾ ਚੈਨਲ ਹੈ
ਏਕਾ ਰੱਖੋ ਮੂੰਹ ਤੋੜਵਾਂ ਜਵਾਬ ਦਿਓ, ਇਹ ਸਰਕਾਰਾਂ ਨਹੀਂ ਕੁੱਝ ਦਿੰਦੀਆਂ ਆਪਸੀ ਭਾਈਚਾਰੇ ਨੇ ਸਭ ਕੁੱਝ ਦੇਣਾ ਵੀਰੋ
ਸਭ ਤੋ ਮਾੜੀ ਕਿਸਮਤ ਕਿਸਾਨਾ ਦੀ ਆ" ਵੀਰੋ ਭਾਜਪਾ ਤੋ ਵੀ ਬਚ ਜਾਓ " ਇਹ ਭਾਜਪਾ ਤੇ ਆਮ ਆਦਮੀ ਪਾਰਟੀ ਦੋਵਾਂ ਪੰਜਾਬ ਲਈ ਖਤਰਨਾਕ ਆ ""
ਛਿੱਤਰ ਪਰੇਡ ਕਰੋ ਇਹਨਾਂ ਦੀ ਜਦੋਂ ਵੋਟਾਂ ਮੰਗਣ ਆਉਂਦੇ ਨੇ
ਨਚਾਰਾਂ ਦੀ ਸਰਕਾਰ ਆ ਇਹ ਤਾਂ ਨੱਚਕੇ ਟੱਪਕੇ ਗਾਕੇ ਹੀ ਦਿਖਾ ਸਕਦੇ ਆ,ਹੋਰ ਇਹਨਾ ਦੇ ਪੱਲੇ ਕੱਖ ਨਈਂ
Maninderjit ji very good
ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੀ, ਆਪਣੇ ਆਪ ਨੂੰ ਪਹਿਚਾਣੋ ਸਮਝੋ,ਬਾਦਲ ਪਿੰਡ ਤਾਂ ਬਾਂਹ ਅੱਪੜਦੀ ਹੈ
ਝਾੜੂ ਵਾਲਿਆਂ ਨੂੰ ਕੋਈ ਵੀ ਬੋਟ ਨਾ ਪਾਓ ਜਿੱਤ ਕੇ ਇਹ ਸਾਰੇ ਹੰਕਾਰ ਗਏ
ਬਾਈ ਪਾਥੀਆਂ ਹੈ ਨਹੀਂ ਤੁਹਾਡੇ ਕੋਲ
ਬਹੁਤ ਮਾੜਾ ਹਾਲ ਕਿਸਾਨ ਦਾ ਪ੍ਰਮਾਤਮਾ ਮੇਹਰ ਕਰੇ
Kisan Ekta jindabad full support 💪💪🙏😍😍❤️❤️🌾🌾🌾🌾🌾🌾🚜🚜🚜🚜🚜🚜🚜🚜🚜🚜🚜🚜
Jihde vichare mazdoori kr k guzara krde a oh v inssan hi q
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
ਵਾਹਿਗੁਰੂ ਜੀ
ਲਓ ਵੀ ਖੁੱਡੀਆਂ ਨੂੰ ਤਾਂ ਇਹ ਹੁਣ ਖੁੱਡ ਵਿੱਚ ਵਾਡਨਗੇ।
Waheguru ji maher kre Ji thank you sir y
ਪੱਤਰਕਾਰ ਵੀਰੇ ਜੋਂ ਸਰਕਾਰ ਕਹਿੰਦੀ ਸੀ ਕਿ ਬੱਕਰੀ ਤੇ ਮੁਰਗੀਆਂ ਦੇ ਪੈਸੇ ਦੇਵਾਂਗੇ।ਪਰ ਹੁਣ ਵੀਰ ਜੀ ਸੀ ਐਮ ਸਾਹਿਬ ਤਾਂ ਕਦੇਂ ਦਿੱਲੀ ਕਦੇਂ ਗੁਜਰਾਤ ਕਦੇ ਗੋਆ ਵੀਰ ਜੀ ਪੰਜਾਬ ਦੇ ਵਲ ਤਾਂ ਕੋਈ ਦੇਖ਼ ਨਹੀਂ ਰਿਹਾ। ਧੰਨਵਾਦ ਸਹਿਤ
ਅਸੀ ਕਿਹੜਾ ਸੌਕ ਨੂੰ ਮੁਆਵਜ਼ਾ ਮੰਗਦੇ ਆ ਫਸਲਾ ਖਰਾਬ ਹੋਈਆ ਦਾ ਮੁਆਵਜ਼ਾ ਮੰਗਦੇ ਆ ਉਦੋ ਤੇ ਕਹਿੰਦੇ ਸੀ ਮੁਰਗੀ ਮਰੀ ਦਾ ਵੀ ਮੁਆਵਜ਼ਾ ਮਿਲੋ ਹੁਣ ਦਿਸਦੀ ਨੀ ਫਸਲ ਖਰਾਬ ਹੋਈ
Good 👍
VERO AKALI DAL FIR VE CHANGA SE 🌹🌹🌹🌹
ਕਿਸਾਨ ਯੂਨੀਅਨ ਜ਼ਿੰਦਾਬਾਦ
ਖੁੱਡੀਆਂ ਨੇ ਮਾਇਕ ਪਰੇ ਕਰਕੇ ਆਹ ਐਵੇਂ ਖੱਖਰ ਛੇੜ ਲਿਆ। ਹੁਣ ਲੈ ਸਵਾਦ 😅
ਬਾਈ ਜੀ ਤੁਸੀਂ ਵੋਟਾਂ ਜਿਹੜੀ ਮਰਜ਼ੀ ਪਾਰਟੀ ਨੂੰ ਪਾ ਦਿਓ ਪਰ ਤੁਹਾਡੀ ਬਾਹ ਕਿਸੇ ਨੇ ਨਹੀਂ ਫੜਨੀ। ਇਹਨਾਂ ਨੇ ਤਾਂ ਆਪਣੇ ਘਰ ਭਰਨੇ ਆ। ਕਸੂਰ ਸਾਡਾ ਆਪਣਾ। ਲੀਡਰ ਵੇਖ ਲਵੋ ਲੱਖਾਂ ਕਰੋੜਾਂ ਵਿੱਚ ਵਿਕਦਾ ਹੈ। ਅਤੇ ਅਸੀਂ ਅਾਟੇ ਦਾਲ ਤੇ ਹੀ ਵਿੱਕ ਜਾਦੇ ਹਾਂ ਉਹ ਵੀ ਮਿੱਟੀ ਘੱਟੇ ਵਾਲਾਂ।
Mann sarkar vdia km kr rhi a
Khalistan jinda bad
ਬਹੁਤ ਹੀ ਦੁਖੀ ਨੇ ਕਿਸਾਨ ਵਿਚਾਰਾ ਕੀ ਕੀਤਾ ਜਾਵੇ ਜਦੋਂ ਖਾਣ ਨੂੰ ਕਣਕ ਨਹੀਂ
Jva sch aa kisan majdor bht dukhe aaa 😢😢😢 waheguru mehar kre Punjab te 🙏🙏
ਭਗਵੰਤ ਮਾਨ ਦੀ ਸਰਕਾਰ ਬੋਤ ਮਾੜੀ ਹੈ
ਆਪ ਸਰਕਾਰ ਹਰ ਖੇਤਰ ਚ ਫੇਲ੍ਹ ਆ
ਵੀਰ ਬੂਥ ਨਾ ਲਗਣ िਦਓ ਇਹਨਾ ਦੀ ਅਕਲ िਟਕਾਣੇ िਲਅਾਓ ਪੰਜਾਬ ਬਚਾਓ
VERY GOOD VERY GOOD 🌹🌹🌹🌹🌹🌹
Good
ਕਿਸਾਨ ਮਰਨ ਦੇ ਕਿਨਾਰੇ ਖੜਾ ਨੋਜਵਾਨ ਗੈਂਗਸਟਰ ਬਣਨ ਨੂੰ ਤਿਆਰ ਖੜਾ,ਆਪਾ ਕਿਲੇ ਤੇ 90 ਫੰਡਰ ਬੰਨਲੇ, ਨਾ ਦੇਣ ਕੁੱਝ ਬਸ ਖਾਣ ਨੂੰ ਬੇਠੇ ਨੇਂ, ਮੈਂ ਤਾਂ ਮੂੰਰਗੇ ਵੀ ਰੱਖ ਲਏ ਸੀ, ਨਾਲ਼ੇ ਖਾਂ ਲਿਆ ਨਾਲ਼ੇ ਮੁਆਵਜ਼ਾ ਲੇ ਲਿਆ ਕਰਾਂਗਾ, ਬਾਅਦ ਚ ਜਦੋਂ ਪਤਾ ਲੱਗਾ ਕੋਈ ਮੁਆਵਜ਼ਾ ਨੀਂ ਮਿਲਣਾ, ਫਿਰ ਸਾਰੇ ਮੂਰਗੇ ਬੇਚਤੇ,
ਡਲਾ ਤੋ ਡਲਾ ਹੋਤਾ ਹੈ
ਠੋਕੇ ਰੱਖਣਾ ਆਪਾ ਨੂੰ ਕਿਸੇ ਨੇ ਕੁਝ ਨਹੀਂ ਦੇਣਾ ਭੰਡ ਸਰਕਾਰ ਨੇ ਕਣਕ ਦਾ ਨਾਸ ਹੋ ਗਿਆ
ਕਿਸਾਨ ਏਕਤਾ ਜਿੰਦਾਬਾਦ
ਵਾਹਿਗੁਰੂ ਜੀ
ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ
Good veero good
Bahi ਭੰਡ ਹੈ ਹੀ ਅਨਪਹਗ 3 ਫਸਲ ਦਾਂ ਨੁਕਸਾਨ ਹੋਗਾ ਜੀ
ਉਦੋਂ ਵੋਟਾਂ ਪਾਉਣ ਵੇਖਿਆ ਨਹੀਂ ਵੀ ਇੱਕ ਭੰਡ ਬੰਦੇ ਨੂੰ ਵੋਟਾਂ ਪਾਈਆਂl ਇਹਨਾਂ ਨਾਲ ਤਾਂ ਬਾਈ ਅਕਾਲੀ ਚੰਗੇ ਸੀ ਗੇ ਕਦੇ ਗਰੀਬਾਂ ਦੀ ਕਣਕ ਨਹੀਂ ਰੁਕ ਗਈ ਸੀ ਦੋ ਰੁਪਏ ਕਿੱਲੋ ਵਾਲੀ ਕਦੇ ਸਗਨ ਸਕੀਮ ਨਹੀਂ ਰੁਕੀ ਸੀ ਕਦੇ ਕਿਸੇ ਨੂੰ ਅੰਦਰ ਨਹੀਂ ਕੀਤਾ ਸੀ ਚੱਕ ਕੇ ਉਹਨਾਂ ਨੇ ਕੋਈ ਕੁਝ ਬੋਲੀ ਜਾਂਦਾ ਜਦੋਂ ਭਾਨੇ ਸਿੱਧੂ ਵਰਗਾਂ ਦੇ ਪਰਚਾ ਪਿਆ ਉਦੋਂ ਤਾਂ ਉਹ ਮਾੜੇ ਆ ਕੇਜਰੀਵਾਲ ਤੇ ਪਰਚਾ ਪਿਆ ਉਹ ਆਦੇ ਪਰਚਾ ਗਲਤ ਪਾਤਾ ਹੁਣ ਪਤਾ ਲੱਗੂਗਾ ਨਾ
Good 💯 right
ਫ੍ਰੀ ਮਿਲਣਾ ਸਾਰਾ ਕੁਝ ਬੰਦ ਹੋਣਾ ਚਾਹੀਦਾ .... ਫ੍ਰੀ ਸਕੀਮਾਂ ਬੰਦ ਕਰੋ...ਫ੍ਰੀ ਦੀਆਂ ਸਕੀਮਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
ਬਾਈ ਦਾੜੀ ਕਾਲੀ ਕਰਕੇ ਜਥੇਦਾਰ ਨਹੀਂ ਹੁੰਦਾ
Jatta nu sab tu jayda faida maan ne dita a
ਬਾਈ ਜੀ,, ਮੇਰੇ ਗੁਆਂਢੀ ਵੀਰੋ ,,
ਮੈਂ,, ਕਣਕ ਤਾਂ ਵੱਢ ਲੲਈ ,,,,,,, ਲੇਕਿਨ ਨਾ ਵੱਢਣ ਵਰਗੀ,,, ਖੇਤ ਵਿੱਚ ਹੀ,,, ਤਰਪਾਲਾਂ ਤੇ ਹੀ ,,,,ਪੲਈ ਹੈ ਜੀ,,,,
ਮੰਡੀ ਬਠਿੰਡਾ,,,, ਤੱਕ ,,, ਲਿਜਾਣ ਲਈ,, ਰਸਤਾ ,, ਹੀ ਨਹੀਂ,, ਕੋਈ ਵੀ,,,,, ਨਹਿਰ ਦੇ ਪੁਲ ,, ਰਿੰਗ ਰੋਡ ,, ਬਠਿੰਡਾ ਸ਼ਹਿਰ ਦੇ ਪੁਲ,, ਸਾਰੇ ਬੰਦ ,, ਕੀ ਕਰੀਏ ਜੀ।੍ਰ