Pyar koini ji. Canada ch punjabi hi aa jo loka de paise maarde aa kam karwa k . Pyar sirf vikhawa da aa asal ch khoon ohi Ganda aa loka nal thaggi karn vala. Puniabi de kam karna matlb khud kulhadi karna apne.
Sawaran Singh tehna g sir I am very sorry mainu ni pta ke tusi kyon videsh aye ho Pr ajj punjab vich harh aye hoye ne Pr koyi v Punjabi Jo v kuj ku dina layi videsh aye hove pr Ajj sareya nu punjab vich ja ke lokan di madad karni chahidi hai
Prime ASIA TELEVISION ਦੀ ਤਰੱਕੀ ਦਾ ਕਾਰਨ, ਉਸ ਦੇ ਦਰਸ਼ਕਾਂ ਵਲੋਂ ਦਿੱਤਾ ਗਿਆ ਪਿਆਰ ਹੈ ਅਤੇ ਇਸ ਦੀ ਇੱਕ ਕਾਰਨ ਇਹ ਵੀ ਹੈ ਕਿ ਇਸ ਚੈਨਲ ਵਲੋਂ ਹਮੇਸ਼ਾ ਹੀ ਪਰਿਵਾਰਕ, ਪੰਜਾਬ ਦਾ ਪੁਰਾਣਾ ਸੱਭਿਆਚਾਰ, ਪੰਜਾਬ ਦੀ ਰਾਜਨੀਤੀ, ਖੇਡਾਂ, ਕਹਿਣ ਤੋਂ ਭਾਵ ਹਰ ਤਰੀਕੇ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਂਦੀਆਂ ਹਨ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ❤ U Prime ASIA TELEVISION.
ਇਹਨਾਂ ਵੱਲ ਦੇਖਕੇ ਹੀ ਅਸੀ ਗੁਰੂ ਘਰਾਂ ਵਿੱਚ ਲੱੜਨਾ ਬੰਦ ਕਰੀਏ। ਤਾਂ ਜੋ ਪੰਜਾਬ ਵਿੱਚ ਰਹਿੰਦੇ ਪੰਜਾਬੀ ਵੀ ਸਾਰੇ ਹੀ ਜਾਣ ਗੁਰੂ ਘਰ। ਮੇਰੇ ਵਰਗੇ ਬਹੁਤ ਹੋਣਾ ਜੋ ਆਪਣੇ ਮਹਾਲੇ ਦੇ ਗੁਰੂ ਤਾਂ ਨੀ ਜਾਂਦੇ ਪਤਾ ਨੀ ਕੀ ਹੋ ਜਾਣਾ। ਅਸੀ ਫਿਰ ਉਸ ਗੁਰੂ ਘਰ ਜਾਂਦੇ ਆ ਜੋ ਮੈਂ ਪਿੰਡ ਛੱਡ ਜਲੰਧਰ ਆਇਆ ਸੀ ਪਰ ਹੁਣ ਮੇਰੇ ਪਿੰਡ ਇਹ ਹੀ ਹਾਲ ਹੈ। ਬਾਕੀ ਪਰਮਾਤਮਾ ਆਪ ਹੀ ਸਾਰਾ ਕੁਛ ਠੀਕ ਕਰਨਗੇ।
ਬਹੁਤ ਵਧੀਆ ਪ੍ਰੋਗਰਾਮ, ਧੰਨਵਾਦ ਚੱਜ ਦਾ ਵਿਚਾਰ ਸਾਥੀਆਂ ਦਾ ਤੇ ਆਟਾਵਾ ਦੇ ਪੰਜਾਬਿਅੱਤ ਦੇ ਪਿਆਰਿਆਂ ਦਾ। ਕੁਜ ਕਾਰਨ ਕਰਕੇ ਗੌਲਫ ਕੋਰਸ ਨਹੀਂ ਆਸਕੀਆਂ। ਕੁਦਰੱਤ ਦੇ ਰੰਗਾਂ ਦੇ ਸੋਹਣੇ-ਸੱਚੇ ਮਾਰਗ ਤੇ ਹੱਸਦੇ ਵੱਸਦੇ ਰਹੋ
ਬਹੁਤ ਵਧੀਆ ਗੱਲ ਬਾਤ
ਪੰਜਾਬੀਅਤ ਜ਼ਿੰਦਾ ਆਬਾਦ
ਛੱਜ ਦਾ ਵਿਚਾਰ ਜ਼ਿੰਦਾ ਆਬਾਦ
ਆਪਾਂ ਵੀ ਤੁਹਾਡਾ ਸੱਚੇ ਦਿਲੋਂ ਸਤਿਕਾਰ ਕਰਦੇ ਹਾਂ ਜੀ ਨਵੀਂ ਜਾਣਕਾਰੀ ਬਹੁਤ ਮਿਲੀ ਧੰਨਵਾਦ ਜੀ
ਬਹੁਤ ਵਧੀਆ ਲਗਦਾ ਅਪਣੀ community ਦੇ ਲੋਕਾਂ ਨੂੰ ਮਿਲ ਕੇ ❤ ਆਪਣਾ ਲਗਦਾ ਇਥੇ ਆ ਕੇ ਸਬ ਕੁਝ
ਪੰਜਾਬ ਤੋਂ ਬਾਹਰ ਰਹਿ ਕੇ ਵੀ ਪੰਜਾਬੀਆਂ ਦਾ ਪੰਜਾਬ ਲਈ ਇੰਨੇ ਪਿਆਰ ਲਈ ਦਿਲੋਂ ਧੰਨਵਾਦ 🙏🌳
Pyar koini ji. Canada ch punjabi hi aa jo loka de paise maarde aa kam karwa k . Pyar sirf vikhawa da aa asal ch khoon ohi Ganda aa loka nal thaggi karn vala. Puniabi de kam karna matlb khud kulhadi karna apne.
ਸਤਿ ਸਿਰੀ ਅਕਾਲ ਟਹਿਣਾ ਸਾਹਿਬ , ਹਰਮਨ ਥਿ਼ਦ ਅਤੇ ਸਮੁੱਚੇ ਦਰਸ਼ਕਾਂ ਨੂੰ ਐਬਸਫੋਰਡ ਤੋਂ ਜੀ
ਸਵਰਨ ਸਿੰਘ ਟਹਿਣਾ ਤੇ ਹਰਮਨ ਥਿਦੰ ਜੀ ਸਤਿ ਸ੍ਰੀ ਆਕਾਲ ਆਪ ਬਹੁਤ ਹੀ ਵਧੀਆ ਆਪਰਾਲਾ ਕਰ ਰਹੇ ਹੋ ਧਨਵਾਦ ਜੀ
Like 123 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏🌹👌👌
ਸਤਿ ਸ਼੍ਰੀ ਅਕਾਲ ਵੀਰ ਟਹਿਣਾ ਜੀ,ਹਰਮਨ ਥਿੰਦ ਜੀ ਅਤੇ ਪ੍ਰਾਈਮ ਏਸ਼ੀਆ ਵੇਖ ਰਹੇ ਸਾਰੇ ਸਰੋਤਿਆ ਨੂੰ ਜੀ 🙏🙏ਚਁਜ ਦਾ ਵਿਚਾਰ 💯✅️👍🪷🌹💐🥀🌲🌴
8qq6
ਪੰਜਾਬੀਆਂ ਦੀਆਂ ਮੱਲਾਂ ਬੇਹਿਸਾਬੀਆਂ!!!
ਵਧੀਆ ਪ੍ਰੋਗਰਾਮ ਹੈ
ਸਵਰਨ ਸਿੰਘ ਟਹਿਣਾ ਤੇ ਹਰਮਨ ਜੀ ਬਹੁਤ ਵਧੀਆ ਪ੍ਰੋਗਰਾਮ ਇਸ ਪ੍ਰੋਗਰਾਮ ਵਿੱਚ ਲੈਕਚਰਾਰ ਮਲਕੀਅਤ ਸਿੰਘ ਧਾਲੀਵਾਲ ਪਿੰਡ ਬੋਡੇ ਦੇਖ ਬਹੁਤ ਜ਼ਿਆਦਾ ਖੁਸ਼ੀ ਹੋਈ ਮਲਕੀਤ ਸਿੰਘ ਜੀ ਮੇਰੇ ਮਿੱਤਰ ਹਨ
ਚੱਕ ਦਿਆਂਗੇ ਫੱਟੇ ❤❤❤
ਟਹਿਣਾ ਸਾਹਿਬ ਅਸੀਂ ਸ਼੍ਰੀ ਮੁਕਤਸਰ ਜ਼ਿਲਾ ਪਿੰਡ ਲੁਬਾਣਿਆਂ ਵਾਲੀ ਤੁਹਾਡੇ ਗੁਆਂਢੀ
ਬਹੁਤ ਹੀ ਵਧੀਆ ਜੀ ✅ ਸਤਿ ਸ੍ਰੀ ਅਕਾਲ਼
🙏🙏🙏🙏🙏
❤ ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ ਬਾਈ ਜੀ ਤੇ ਭੈਣ ਜੀ
Salute to all of u g.
Punjabi Virsa sambhal k rakhya Hoya hai g.
ਸੋਹਣਾ ❤❤
Tehna sahib Harman Thindji sarri teem nu ssaCanada bich rehde punjabian nal gall baat sun ke bhut AshaLaga ji Ranjit ss Mp
ਤੁਸੀਂ ਪੜੋ ਕਿਤਾਬਾਂ ਵੀ ਦੁਨੀਆਂ ਦੇ ਜਾਨਣ ਨੂੰ।ਪੜ ਲਉ ਗੁਰਬਾਣੀ ਵੀ ਆਪਣਾ ਆਪ ਪਛਾਨਣ ਨੂੰ।
ਬਹੁਤ ਖੂਬ ਸਰ ਜੀ
ਟੈਹਣਾ ਸਾਹਿਬ ਇਹਨੀ ਦਿਨੀ ਮੈ Nanaimo Island (ਵੈਨਕੂਵਰ) ਆਇਆ ਹੋਇਆ ਹਾਂ,(ਬੇਟੇ ਕੋਲ) ਕਦੇ ਇਬੇ ਵੀ ਦਰਸ਼ਨ ਦਿਓ। ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸੋਹਣਾ ਪ੍ਰੋਗਰਾਮ ਕਰਨ ਲਈ ਵਧਾਈ। ਗੁਰਦਿਆਲ ਸਿੰਘ ਖਰੜ (ਪੰਜਾਬ)।
Sat shri akal swarn singh tehna Veer ji behan harman thind ji nu ve ji
Hi Good thing you show us Ottawa golf course . I never been in Ottawa in my life. Living in vancouver since 1969. Thanks
ਟਹਿਣਾ ਸਾਹਿਬ, ਪਿਆਰ ਤਾਂ ਪ੍ਰਾਈਮ ਏਸ਼ੀਆ ਨੂੰ ਪੰਜਾਬ ਚ ਰਹਿਣ ਵਾਲੇ ਵੀ ਬਹੁਤ ਕਰਦੇ ਨੇ।ਗੁਰਦਿਆਲ ਸਿੰਘ ਖਰੜ (ਪੰਜਾਬ)
Ssa prime Asia 🙏
bhut khoob show a 🙏🙏🙏
Wahaguru ji 💐🙏🏻
Sat shri akal Tehna j and Harman Thind j enjoy a Trip Canada
ਟਹਿਣਾ ਜੀ ਤੇ ਹਰਮ ਨਜੀ ਸਾਡੀ ਬੇਟੀ ਵੀ ਬਰਮਟਨ ਵਿੱਚ ਹੈ। ਜਿੱਥੇ ਉਹ ਕੰਮ ਕਰਦੀ ਹੈ ਗੋਰੀਆਂ ਦੀ ਕੰਪਨੀ ਹੈ। ਉੱਥੇ ੲਿਕ ਗੋਰਾ ਵੀ ਸਾਡੀ ਬੇਟੀ ਕੋਲੋਂ ਪੰਜਾਬੀ ਸਿੱਖਦਾ ਹੈ।
ਸਤਿ ਸ੍ਰੀ ਅਕਾਲ ਵੀਰ🙏
ਸਤਿ ਸ੍ਰੀ ਅਕਾਲ ਜੀ 🙏🙏
SAT SHRI AKAL
Beer batta 😂❤
Good 👍
Very nice
Sawaran Singh tehna g sir I am very sorry mainu ni pta ke tusi kyon videsh aye ho
Pr ajj punjab vich harh aye hoye ne
Pr koyi v Punjabi Jo v kuj ku dina layi videsh aye hove pr
Ajj sareya nu punjab vich ja ke lokan di madad karni chahidi hai
Tehna g te harman g sat Sri akal
Very nice programme 😂
Very nice information
Good
Ask these kind of questions in punjab to people living there not just sitting in studio
Sanu Maan aa tuhade te vasde rho tusi punjabioo
🙏💐🙏
You guys plying with danger. God bless your safety.
Gurmail.sangha.dhudi.Thena.saab.sat.sri.akalg
ਮਾਝੇ ਦਾ ਮਾਣ ਨੇ ਇਹ ਭਰਾ
RESPECT, CO-OPERATION, LOVE AND UNDERSTANDING IS VERY MUCH NECSSARY IN A COMMUNITY
ਬਾਰੀ ਬਰਸੀ ਖੱਟਣ ਗਿਆ ਚ ਖੱਟ ਕੇ ਲਿਆਂਦਾ ਗਹਿਣਾ
ਹਾਏ ਕੁਲਹਿਣਾ ਹਾਏ ਕੁਲਹਿਣਾ
🙏🙏🙏🙏🙏🌳🌳
ਕਮਾਈ ਨੀ ਦੱਸੀ ਵਾਈ ਹੁਣਾ ਕਮਾਈ ਆਲੀ ਗੱਲ ਨੂੰ ਵਾਈ ਹੁਣਾ ਨੇ ਹੋਰ ਪਾਸੇ ਘਮਾਤੀ😅
Paji kadi barmton cho bacha da pta krana g
There are no shortage of opportunities in Canada for those who really want to work
Aassi sheik chak t veer ji
🎉🎉🎉🎉🎉🎉
Tehna saab bafflow Niagra fall aajo
SSA g
🙏🙏🙏🙏🙏
,🙏🙏🙏🙏🙏
ਵਾਹਵਾ ਇਹਨੇ ਕਿਸੇ ਚ ਕੋਈ ਨੁਕਸ ਨੀ ਕੱਢਿਆ, ਇਹਨੂੰ ਤਾਂ ਪੁਰਾਣੀ ਆਦਤ ਆ ਦੋਗਲਾ
Scarbrough kado ana
Ok
Punjab vich jao ek ek city vich Canada da sab nu pta
ਗੌਲਫ
ਟਹਿਣਾ ਸਾਹਿਬ, ਬੀਬਾ ਬਿੰਦ ਜੀ ਸਤਿ ਸ਼੍ਰੀ ਅਕਾਲ ਜੀ ।ਕਿਉਂ ਗੋਲਫ਼ ਖੇਡ ਤੇ ਸਮਾਂ ਬਰਬਾਦ ਕਰ ਰਹੇ ਹੋ
BLSNGS
Tana koe caj de
Ek hudndi sharam te oh prime aisia ne laa he diti
ਸਤਿ ਸ਼੍ਰੀ ਅਕਾਲ ਜੀ