Bhut vadhyia lgha tuhada chaj da vichar program dekh ke gipi ji te ohna de bete shindy nu pagh bni bhut hi oeyari laghi te panjabi bhut vadhyua sikhai a giipi veer ne bachyia nu glla bata sun je bhut vdhyia lgha ❤❤❤❤❤❤❤🎉😊
Ajj da episode bhot vdia lga shinda bhot shona lgea te sardari kaim aa punjabi bhot shoni bolda baki Gippy Grewal nu mubrak k ohna de spotr bhot shone te sanskari ne❤
ਗਿੱਪੀ ਗਰੇਵਾਲ ਜੀ ਤੇ ਮਾਣ ਹੈ ਜਿਸ ਨੇ ਵਿਦੇਸ਼ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਪੰਜਾਬੀ ਫਿਲਮ ਖੇਤਰ ਵਿੱਚ ਜੋੜਿਆ ਦਿਲੋਂ ਸਲਾਮ ਹੈ ਜੀ
N👩❤️💋👩💟👩❤️💋👩👩❤️👨
Bilkul shia ji tuci main v is gal nal dehmT a bhut vadhyia laghda gipi di femily nu punjabi boldyis theth
ਸ਼ਿੰਦਾ ਮੇਰਾ ਮਨਪਸੰਦ ਬਣ ਗਿਆ love u baby🎉🎉 ਬਹੁਤ cute ਬੇਬੀ ਹੈ
ਸਾਡਾ ਅਸ਼ੀਰਵਾਦ ਸ਼ਿੰਦੇ ਦੇ ਨਾਲ ਹੈ ਇਹ ਛੋਟਾ ਗਿੱਪੀ ਹੈ।
ਗਿਪੀ ਗਰੇਵਾਲ ਬਹੁਤ ਵਧੀਆ ਬੰਦਾ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਖੁਸ਼ ਰਹੋ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਲਗਾ ਪਿਉ ਪੁੱਤ ਦੀ ਇੰਟਰਵਿਊ ਵੇਖ ਕੇ ।ਪਰਮਾਤਮਾ ਚੜਦੀ ਕਲਾ ਬਖਸ਼ੇ ਪਰਿਵਾਰ ਨੂੰ ।
ਦੋਨੋਂ ਪੇ ਪੁੱਤ ਬੁੱਤ ਸਮਾਰਟ ਔਰ ਸੋਚ ਉਸ ਤੋਂ ਵੀ ਕਿਤੇ ਉੱਪਰ ਵਾਹ ਜਿਉਂਦੇ ਵੱਸਦੇ ਰਹੋ ਰੱਬ ਖੁਸ਼ੀਆਂ ਦੇਵੇ
ਬਹੁਤ ਹੀ ਸੋਹਣੀਆਂ ਗੱਲਾਂ ਕਰਦਾ ਮੇਰਾ ਪੁੱਤ ਵਾਹਿਗੁਰੂ ਜੀ ਲੰਬੀ ਉਮਰ ਕਰਨ
ਵਾਹਿਗੁਰੂ ਜੀ ਮੇਹਰ ਕਰਨ ਬੱਚੇ ਤੇ 🙏🏻
Waiting Diljit gippy movie
ਬਹੁਤ ਖੂਬ ਸਿਰਾ ਗੱਲਬਾਤ ਪੰਜਾਬੀ ਬੋਲਣੀ 👍❤️🙏
This young guy is a future super star ,all the best and good luck for your movie
Bhut vadhyia lgha tuhada chaj da vichar program dekh ke gipi ji te ohna de bete shindy nu pagh bni bhut hi oeyari laghi te panjabi bhut vadhyua sikhai a giipi veer ne bachyia nu glla bata sun je bhut vdhyia lgha ❤❤❤❤❤❤❤🎉😊
ਸੱਭ ਤੋ ਵੱਡੀ ਗੱਲ ਪੱਗ ਬੱਨੀ ਸਰਦੀਰੀ ਸਾਂਭ ਰੱਖੀ 🙏🙏🙏🙏🙏🙏🙏❤️❤️❤️❤️❤️
ਸਤਿ ਸ੍ਰੀ ਆਕਾਲ ਜੀ ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ ਸੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਸੋਹਣੀ ਤੇ ਸੱਚੀ ਸੁੱਚੀ ਸੋਚ👍👍
ਗਿੱਪੀ ਜੀ ਇੱਕ ਬੇਨਤੀ ਹੈ ਕਿ ਬੱਚਿਆ ਨੂੰ ਪੱਗ ਦੇ ਨਾਲ ਨਾਲ ਕੜੇ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਜਾਵੇ
Wah oh sohnaya puttra shinda,
Tere vargayan karke punjabi,
Hameshan hameshan rahegi zinda!
ਜ਼ਿੰਦਾਬਾਦ ਪੰਜਾਬ ਅਤੇ ਪੰਜਾਬੀ
🙏🙏🙏
ਬਹੁਤ ਵਧੀਆਂ ਪ੍ਰੋਗਰਾਮ ਲੱਗਿਆ ❤ਧੰਨਵਾਦ 🙏।
ਗਿੱਪੀ ਵੀਰੇ ਤੇ ਸ਼ਿੰਦੇ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਕਾਮਯਾਬ ਬਣਾਏ 🙌🏻 ।ਗਿੱਪੀ ਵੀਰੇ ਤੁਹਾਡੀਆਂ ਸਾਰੀਆਂ ਗੱਲਾਂ 💯% ਸਹੀ ਨੇ। ਮੈਨੂੰ ਉਮੀਦ ਹੈ ਕਿ ਸਾਰੇ ਮਾਪੇ ਇਹਨਾਂ ਸੁਝਾਵਾਂ ਨੂੰ ਸਮਝਣਗੇ ਅਤੇ ਆਪਣੇ ਬੱਚਿਆਂ ਦਾ ਸਮਰਥਨ ਕਰਨਗੇ🙏
❤❤ਗਿੱਪੀ ਗਰੇਵਾਲ ਬਾਈ ਜੀ ਦਿਲ ਵੀਚੋਂ ਪਿਆਰੇ ਜੀ।ਦਿਲ ਵੀਚੋਂ ਸਲਾਮ ਜੀ।❤❤
Sinda cute baby God bless u bache🎉❤
ਇੰਟਰਵਿਊ ਬਹੁਤ ਵਧੀਆ ਲੱਗੀ।ਫਿਲਮ ਤਾਂ ਵਧੀਆ ਹੋਵੇਗੀ ਹੀ।
❤ God bless u beta Gippy mera banja hai ❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Very good interview ❤❤
God bless you Shinda putter
And all your family Gippy putt ❤
Very nice ❤🙏🙏❤️👌👌👍👍👍 god bless you beta ji ❤️💕❤️
ਸਾਡੀ ਆਪ ਜੀ ਬੇਨਤੀ ਹੈ ਕਿ ਇਕ ਗਾਇਕ ਜੋ ਸਨੀ ਹਿੰਦੋਸਤਾਨੀ ਨਾਮ ਨਾਲ ਜਾਣਿਆ ਜਾਦਾ ਉਸ ਨਾਲ ਵੀ ਮੁਲਾਕਾਤ ਕੀਤੀ ਜਾਵੇ ਓਹ ਅਜ ਕਲ ਕਿਵੇ ਕਿਥੇ ਕੀ ਕਰ ਰਹੇ ਨੇ
He quit good bless him ❤️❤️❤️❤️
ਮੈਂ ਮੋਰੇ ਬਚਿਆਂ ਨੂੰ ਬਹੁਤ ਪਿਆਰ ਨਾਲ ਹਰ ਸਵਾਲ ਦਾ ਹਲ ਪਿਆਰ ਨਾਲ ਦਸਦਾ ਹਾਂ ਹਲ ਕਰਨਾ ਮੈਂ ਡਰੇ ਨੂੰ ਡਰੇਦਾ ਨਹੀਂ
Ajj da episode bhot vdia lga shinda bhot shona lgea te sardari kaim aa punjabi bhot shoni bolda baki Gippy Grewal nu mubrak k ohna de spotr bhot shone te sanskari ne❤
Interview Bohat vadhia
All the best for your new movie beta 👌👍❤️🇨🇦♥️
ਬਹੁਤ ਵਧੀਆ ਜਵਾਬ ਦਿਤੇ ਸਿੰਦੇ ਪੁਤ
Wahe guru je mehar kare ga poot de bapu jee te
Today people are not so much unhappy with their own misery as they are unhappy with the happiness of others.🙏
Very nice interview
Guppy bai ne a loka de jals hon wali gal bahut sahi khi aj kal lok duje di taraki dakh k bahut jalde ne bhave avde ghar sab kuj hove
ਇਹਨੂੰ ਪੂਸ਼ੋ ਜਪਜੀ ਸਾਹਿਬ ਦੀ ੫ ਪੌੜੀ ਯਾਦ ਹੈ ਜਬਾਨੀ ਕੀ ਭਵਿੱਖ ਬਾਰੇ ਸਿਖਾ ਰਹੇ ਹਨ ਲੋਕਾ ਨੂੰ
Bhut vdiya 🙏
ਗਿਪੀ ਗਰੇਆਲ ਨੂੰ ਬੇਨਤੀ ਆ ... ਬਈ ਰੇਸ ਤੋਂ ਥੋੜ੍ਹਾ ਪੈਰ ਚੁੱਕੇ , ਹਰ ਮਹੀਨੇ ਫਿਲਮ ਹਰ ਮਹੀਨੇ ਫਿਲਮ ਹਰ ਮਹੀਨੇ ਫਿਲਮ ... ਹੁਣ ਆਪਣਾ ਕਾਕਾ ਵੀ ਲਿਆਂਦਾ ਵਿਚ |. ਘੱਟ ਕੱਮ ਕਰੇ ਪਰ ਵਧੀਆ ਕਰੇ , ਲੋਕ ਅੱਕ ਚੁਕੇ ਆ ਹਰ ਤੀਏ ਦਿਨ ਗਿੱਪੀ ਦੀਆਂ ਫ਼ਿਲਮਾਂ ਦੀ ਗੱਲ ਸੁਣ -ਸੁਣਕੇ
ਅਕਸ਼ੇ ਵਾਲੇ ਰਾਹ ਤੇ ਪੈ ਗਿਆ ,ਜਿੰਨੀਆਂ ਵੀ ਆਈਆ ਨਿਕੰਮੀਆ ਆਈਆਂ
Satshri akal ji to all 🙏🏻🙏🏻🙏🏻🙏🏻
Gippy sahib, you and your son in sikhi saroop look very handsome.
Love from Philippines tehna veer g
Very nice interview ❤❤
God Bless you both ❤❤
Very nice ji
Waheguru ji bless you beta
Very. Very nice
God bless u beta
Bahot vadia ❤❤❤❤
Sat sri akal Tehna Sahib Madam Thind ji nd Gippy ji te baki team nu ji
Very good Sinda Put Nice ❤
Nice interview
Very nice 🙏🙏🙏🙏🙏
VERY VERY NICE PROGRAM 👌 👍 ❤❤
Very nice
Very nice 👌👌
ਪਗੜੀ ਪਹਿਨ ਕੇ ਜਚਦੇ ਨੇ ਪਰ ਕੜੇ ਬਿਨਾਂ ਇਸ ਤਰਾਂ ਲਗਦਾ ਜਿਵੇਂ
ਨੰਗੇ ਹੀ ਬੈਠੇ ਹੋਣ।Good look.
ਫਾਰਮੇਲਟੀ ਕਰਦੇ ਨੇ ਪੱਗ ਬੰਨ੍ਹ ਕੇ, ਨਹੀਂ ਤਾਂ ਪੰਜਾਬੀ ਤਾਂ ਕੜੇ ਬਿਨਾ ਹੱਥ ਸੁੱਨਾ ਜਿਹਾ ਲੱਗਦਾ
Nice ❤
Wah g wah nikka pastoul
ਜਿੱਦਾਂ ਸ਼ਬਦ ਬਹੁਤ ਬੋਲਦਾ ਸ਼ਿੰਦਾ ਪੁੱਤ
Gippy bhai shoes bhut kaint aa
Very nice 👍👍❤❤😮😮
All The Best G 👍🏻👍🏻
❤❤
God bless you bete ❤
ਸਤਿ ਸ੍ਰੀ ਅਕਾਲ ਜੀ 🙏🙏🙏🙏
❤❤❤❤❤❤❤❤❤🎉🎉🎉🎉🎉
👍
Very good
ਮੈਂ ਨਵਾਂ ਚੈਨਲ ਬਣਾਇਆ ਪੰਜਾਬੀ ਵੀਰੋ ਸੁਪੋਰਟ ਕਰਦੋ ਮੈਂ ਆਪਣੇ ਸਿੱਖ ਇਤਿਹਾਸ te ਵੀਡੀਓ ਬਣਾ ਰਿਹਾ ਪੰਜਾਬੀ ਸਿੰਗਰਾਂ te ਵੀ te ਕੁਝ ਦਿਨ ਪਹਿਲਾ ਅਮ੍ਰਿਤਪਾਲ ਦੇ ਚੋਣ ਲੜਨ ਤੇ ਵੀਡੀਓ ਬਣਾਈ ਜਿਆਦਾ ਪਿਆਰ ਨੀ ਮਿਲਿਆ
🙏🙏🙏🙏🙏🙏
Mera vi program vich ayona mujhe bhi apne program me aane k liye prmishien deyo
ਚੀਕਾ ਚੀਕਾ ਹੀ ਹੁੰਦੀਆਂ ਹਨ ਭਾਰਤ ਹੋਵੇ ਜਾਂ ਕਨੇਡਾ
Kina cute a shinda
please tusi oh jo doosra munda aa film cha ohnu bhi le ke aao chaj de vichaar cha
God bless you puttji😂😂
🙏🏻
Eh line bahut achi lgi k tu apne dil d gal skda k tenu Punjab acha lgda k Canada...j koi hor hunda ta zarur kehnda k tu Punjab hi kehna
🙏🙏👍👌♥️♥️👏👏
441st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
Gippy gee who can i reach to you i have good story to make pujabe film
❤🎉🎉🎁🎁👏👏🇮🇳🇮🇳👌👌❤️
Tehna saab da yellow colour ch rang bahut khirrda aw
❤️❤️❤️❤️❤❤❤❤️❤️❤️❤️❤❤❤❤❤❤🤲🤲🤲🤲❤❤️❤❤🇵🇰🇵🇰🇵🇰🌹🌹❣️❣️❣️🌹❣️🌹🇵🇰🇵🇰❤❤❤🌹🌹
22 g bacheya nu.punjabe.sakhao
Shinda.put.nu.ilov.you.gurbachan.singh.italay.punjab.patiala.pid.murad.pur.❤❤❤❤❤❤❤❤❤
🎉❤❤😂😂🎉
ਚੀਜ਼ਾਂ ਨਹੀਂ ਗੱਲਾ ਗਿੱਪੀ ਜੀ
SHANDAR INTERVIEW 👍🏿
ਗਿੱਪੀ ਗਰੇਵਾਲ ਨੇ ਵਾਰਿਸ ਸ਼ਾਹ ਦੀ ਗੱਲ ਕੀਤੀ ਹੈ , ਕਾਲੀ ਦਾਸ ਸ਼ਾਇਰ ਕੈਂਹਦਾ, ਕਾਲੀ ਦਾਸਾ ਬੰਦੇ ਦਾ ਵਿਗੜਿਆ ਕਈ, ਸੌਰ ਗਿਆ ਜਾਂ ਮਨੋ ਵਿਚਾਰ ਆਈ,,
baith ke janani ala krde chuglia te name rkhde ne jaj da vichar
Hun vi tuhada bolan da style mandian de bhàa paran vala hi hai
Jida k jida k kii jwak ta thik AA par gippy y bache nu malwa punjabi hall jodo
Salman Khan
ਸਵੈਚਿੰਤਨ
Bache Shaktiman nhi bande c , ona nu lagda c shaktiman bchaun aau ta chala marde c
Tehna interview kar bale bale kara dite