ਸਭ ਤੋਂ ਵੱਧ ਭੀੜ ਭੜੱਕੇ ਵਾਲਾ ਸ਼ਹਿਰ Dhaka City Bangladesh | Punjabi Travel Couple | Ripan Khushi

แชร์
ฝัง
  • เผยแพร่เมื่อ 2 ธ.ค. 2024

ความคิดเห็น • 598

  • @fumansingh231
    @fumansingh231 ปีที่แล้ว +197

    ਯਰਰ ਮੈਨੂੰ ਸੱਬ ਤੋਂ ਵਦੀਆਂ vlogger ਇਹ ਵਾਲੇ ਲਗਦੇ ਆ ਸਚੀ ਜੋ ਮੇਹਨਤ ਕਰਦੇ ਆ 💪💪💪ਬਾਕੀ vloggera ਵਾਂਗੂ ਘਰਵਾਲੀ de ਨਾਮੁ ਤੋਂ ਪੈਸੇ ਨਹੀ ਬਣਾ ਓਂਦੇ

  • @makhanbhikhi6068
    @makhanbhikhi6068 ปีที่แล้ว +35

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤️♥️👍👍👍👍👍👍 ਬਹੁਤ ਇੰਤਜ਼ਾਰ ਸੀ

  • @smcsema
    @smcsema ปีที่แล้ว +12

    ਪੰਜਾਬੀਓ ਇਹਨਾ ਦੀ ਜਿੰਦਗੀ ਦੇਖ ਕੇ ਪੰਜਾਬ ਵਿਚ ਸਬਰ ਨਾਲ ਜਿੰਦਗੀ ਗੁਜਾਰੋ ,,,ਐਵੈ ਜਮੀਨਾ ਘਰ ਵੇਚ ਵੇਚ ਵਿਦੇਸਾਂ ਵਿਚ ਪੂਛਾ ਚੱਕ ਚੱਕ ਨਾ ਭੱਜੋ,,,,,ਪੰਜਾਬ ਬਹੁਤ ਵਧੀਆ ,,,,ਬਸ ਕਮੀਆ ਸਾਡੇ ਵਿਚ ਹੀ ਆ ਜੋ ਹਨ

    • @tvsittare7126
      @tvsittare7126 ปีที่แล้ว

      ਬਿਲਕੁਲ ਸਹੀ ਕਿਹਾ ਤੁਸੀ

  • @b.s.dhillon7515
    @b.s.dhillon7515 ปีที่แล้ว +8

    ਭੀੜ ਭੜੱਕੇ ਵਾਲੇ ਸ਼ਹਿਰ ਚ ਪਹੁੰਚ ਕੇ ਵਲੋਗ ਬਣਾਉਣੇ ਬਹੁਤ ਸਾਹਸ ਭਰਿਆ ਕੰਮ ਕਰ ਰਹੇ ਹੋ.ਧਿਆਨ ਨਾਲ ਰਹਿਣਾ.ਇਹੋ ਜਿਹੇ ਦੇਸ਼ ਚ ਜਾ ਕੇ।👍

  • @ahijppreet6063
    @ahijppreet6063 ปีที่แล้ว +16

    ਵਾਹਿਗੁਰੂ ਜੀ ਚੜ੍ਹਦੀ ਕਲਾ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ ਜੀ

  • @sukhchainsingh5788
    @sukhchainsingh5788 ปีที่แล้ว +14

    ਸ਼ੁਕਰ ਆ ਭਰਾਵਾ ਅੱਜ ਦਾ ਬਲੌਗ ਦੇਖ ਕੇ ਕੁਝ ਹੌਂਸਲਾ ਹੋਇਆ ਵੀ ਤੁਸੀ ਠੀਕ ਠਾਕ ਆ ਤੇ ਪੂਰਾ ਇੰਜੋਏ ਕਰਦੇ ਆ,, ਬਾਕੀ ਪਿੰਡਾਂ ਵਿੱਚ ਜਾਣਾ ਪੂਰਾ ਆਪਣਾ ਖਿਆਲ ਰੱਖ ਕੇ ਚੱਲਣਾ,

  • @Ranjit_Singh.
    @Ranjit_Singh. ปีที่แล้ว +7

    ਇਕ ਦਿਨ ਵਿਚ 2 ਬਲੋਗ ਪਾਇਆ ਕਰੋ ਤਾਂ ਜੌਂ ਬੰਗਲਾਦੇਸ਼ ਚੰਗੀ ਤਰ੍ਹਾਂ ਵੇਖ ਸਕੀਏ ਤੇ ਤੁਹਾਡੀ ਕੀਤੀ ਹੋਈ ਮਿਹਨਤ ਸਫ਼ਲ ਹੋ ਸਕੇ। ਤੁਹਾਡੀ ਕੁਮੈਟਰੀ ਬੋਲਣ ਦਾ ਢੰਗ ਬਹੁਤ ਵਧੀਆ ਲਗਦਾ ਹੈ। ਬਲੋਗਰ ਦੇ ਬਹੁਤ ਅੱਛੇ ਕਥਾਵਾਚਕ ਹੋ ਜੀ।

  • @GianSingh-ew4co
    @GianSingh-ew4co ปีที่แล้ว +3

    ਸਭ ਤੋਂ ਵਧੀਆ ਇਹ ਵਲੋਗ ਲੱਗਾ। ਬੰਗਲਾਦੇਸ਼ੀਆਂ ਦੇ ਕੰਮ ਵੇਖ ਕੇ ਤੇ ਡਰਾਈਵਿੰਗ ਸਿਸਟਮ ਬਿਜਲੀ ਸਿਸਟਮ ਵੇਖ ਕੇ ਬਹੁਤ ਹਾਸਾ ਆਇਆ। ਰਿਪਨ ਯਰ ਤੁਸੀਂ ਇਸ vlog ਵਿੱਚ ਬਹੁਤ ਹਸਾਇਆ 😀😀😀😀

  • @harbhajansingh8872
    @harbhajansingh8872 ปีที่แล้ว +8

    ਵਾਹਿਗੁਰੂ ਜੀ ਤਾਂਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @Hi5Ripon
    @Hi5Ripon ปีที่แล้ว +27

    I'm a Bangladeshi and it's nice to see Punjabis visiting our country. We hope so you enjoy your time in our country and also would like to advise to be safe and careful because Dhaka is quite congested and polluted 🙏

    • @tassawarhussainshaikh1463
      @tassawarhussainshaikh1463 ปีที่แล้ว +1

      You are not Bangladeshi but East Pakistani Bangali. So you are Pakistani. Don't say Bangladeshi. Right.

    • @pelandolickasshole8715
      @pelandolickasshole8715 ปีที่แล้ว

      @@tassawarhussainshaikh1463 very wrong comment. Delete it now.

    • @gigafunny6495
      @gigafunny6495 ปีที่แล้ว

      You aren’t Bangladeshi...you are bihari(after 71 Pakistan left itz citizens in Bangladesh)

  • @gillsabb6363
    @gillsabb6363 ปีที่แล้ว +14

    Mai sara din study krdi aa... Fer thode vlog dekh k mide refresh ho janda.... And knowledge v mildi aaa.... thankyou Veer ☺️☺️

    • @charanjitbains78
      @charanjitbains78 ปีที่แล้ว

      Thanks for showing Bangladesh travel safe from Usa

  • @ekamjotsingh8568
    @ekamjotsingh8568 ปีที่แล้ว +1

    ਬਹੁਤ ਵਧੀਆ ਬਾਈ ਜੀ ਆਪਣਾ ਖਿਆਲ ਰੱਖਿਓ ਇਹ ਦੇਸ ਤਾਂ ਡਕੈਤਾਂ ਦਾ ਜ਼ਿਆਦਾ ਲੱਗਦਾ

  • @ekamjotsingh8568
    @ekamjotsingh8568 ปีที่แล้ว +2

    ਬਾਈ ਜੀ ਜੋ ਕਦੇ ਦੁਨੀਆਂ ਦੇਖਣੀ ਹੀ ਨਹੀਂ ਸੀ ਤੁਸੀਂ ਦਿਖਾ ਦਿੱਤੀ ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @Pardeepsingh0044
    @Pardeepsingh0044 ปีที่แล้ว +3

    ਵੀਰ ਸ਼ਿਖਰ ਧਵਨ ਵੀ ਵੈਸੇ ਪੰਜਾਬੀ ਹੀ ਆ 👍

    • @Haryana-x8i
      @Haryana-x8i 4 หลายเดือนก่อน

      Oh pakistani Punjabi aw

  • @Singing.446
    @Singing.446 ปีที่แล้ว +1

    ਬਾਬਾ ਨਾਨਕ ਦੇਵ ਜੀ ਵੀ ਢਾਕੇ ਵੀ ਗਏ ਸਨ ਗੁਰੂ ਘਰ ਵੀ ਹੈ ਢਾਕੇ ਵਿੱਚ ਖੁਸ਼ੀ ਕੌਰ ਤੇ ਰਿਪੁਨ ਜੀ ਆਪ ਜੀ ਵੀ ਦਰਸ਼ਨ ਕਰੋ ਜੀ

  • @RajinderSingh-ds3mf
    @RajinderSingh-ds3mf ปีที่แล้ว +9

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @trx2525
    @trx2525 ปีที่แล้ว +1

    ਬੰਗਲਾਦੇਸ਼ ਦੇ ਲੋਕ ਬਹੁਤ ਮਿਹਨਤੀ ਅਤੇ ਖੁਸਮਿਜ਼ਾਜ਼ ਲਗਦੇ ਆ। ਸ਼ਹਿਰ ਦੀ ਵੀਡਿਉ ਦੇਖ ਕੇ ਵਧੀਆ ਲੱਗਾ।🙏।

  • @arshdhillon3091
    @arshdhillon3091 ปีที่แล้ว +6

    ਬਹੁਤ ਹੀ ਵਧੀਆ ਹੁੰਦੇ ਨੇ tuhade vlogs ❤️

  • @mewasingh3980
    @mewasingh3980 ปีที่แล้ว

    ਬੁਹਤ ਯਾਦਾ ਹਰਮਨ ਪਿਆਰੀ ਜੋੜੀ ਹੈ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੋੜੀ ਨੁੰ

  • @psrtvpunjabi
    @psrtvpunjabi ปีที่แล้ว +2

    ਬੰਗਲਾਦੇਸ਼ ਵਿਚ ਢਾਕਾ ਗੁਰੂ ਘਰ ਵਿੱਚ ਪਰਸ ਰਾਮ ਜੀ ਨੂੰ ਜਰੂਰ ਮਿਲਿਓ 🙏

  • @gurbirsinghdeo121
    @gurbirsinghdeo121 ปีที่แล้ว +4

    Vlogger navdeep Brar ne v bahut vadia cover keeta c Bangladesh
    He also visited Gurudwara Sahib there and meet only single sikh citizen of Bangladesh

  • @Pardeepsingh0044
    @Pardeepsingh0044 ปีที่แล้ว +21

    ਧੰਨ ਆ ਭਰਾਵੋ ਤੁਸੀਂ ਜੋ ਬੰਗਲਾਦੇਸ਼ ਚ ਘੁੰਮਣ ਚਲ ਗਏ, ਮੈਨੂੰ ਤਾਂ ਜੇ ਸਪੋਂਸਰ ਵੀ ਕਰੇ ਕੋਈ ਮੇਰੀ ਤਾਂ ਵੀ ਹਿੱਮਤ ਨਾ ਪਵੇ , ਜਿਹੜੇ ਹਿਸਾਬ ਨਾਲ ਰਿਕਸ਼ਿਆਂ ਦੇ ਐਕਸੀਡੈਂਟ ਹੁੰਦੇ ਆ ਮੈਂਨੂੰ ਲਗਦਾ ਸਾਇਕਲ ਰਿਪੇਅਰ ਵਾਲ਼ੇ ਸਭ ਤੋਂ ਵੱਧ ਟੈਕਸ ਭਰਦੇ ਹੋਣੇ ਆ , ਆਹ ਤਾਰਾਂ ਦਾ ਜੰਜਾਲ਼ ਦੇਖ ਕੇ ਐਵੇ ਲਗਦਾ ਕੇ ਜੇ ਕੋਈ ਇੰਜੀਨੀਅਰ ਰਿਪੇਅਰ ਕਰਨ ਆਉਂਦਾ ਹੋਣਾ ਤਾਂ 2 ਦਿਨ ਪਹਿਲਾਂ ਓਹਦੇ ਘਰਦੇ ਓਹਨੂੰ ਬਾਦਾਮ ਖਿਲਾਉਣ ਲੱਗ ਜਾਂਦੇ ਹੋਣੇ ਕੇ ਸਾਡੇ ਮੂੰਡੇ ਨੇ ਮਿਸ਼ਨ ਤੇ ਜਾਣਾ, ਵ੍ਹਾਗਰੂ ਵ੍ਹਾਗਰੂ 😃🙏👍

    • @sukhjindersidhu6609
      @sukhjindersidhu6609 ปีที่แล้ว +1

      😂😂😂😂😂😂 bilkul sahi keha 😂😂😂😂😂

    • @sanjanavlog358
      @sanjanavlog358 ปีที่แล้ว

      👍👍👍

    • @Ramanjot-creativity
      @Ramanjot-creativity ปีที่แล้ว

      👍👍🤣🤣😂😂

    • @tvsittare7126
      @tvsittare7126 ปีที่แล้ว

      😂😂

    • @PawanKumar-mq3px
      @PawanKumar-mq3px ปีที่แล้ว

      Ek vichara Hindu aaiaus nu tuse ignor hi kar deta bus driver nay tuhanu sat shri akal akhila us nal tuse has has k gala kitea ase Hindu vtuhday subscriber ha

  • @lovewalia6446
    @lovewalia6446 ปีที่แล้ว +6

    Waheguruji hamesha chardikala vich rahke g ❤️❤️

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bipusidhu4432
    @bipusidhu4432 ปีที่แล้ว

    ' ਪੁੱਤ ਤੁਹਾਡੀ ਬੰਗਲਾ ਸੀਰੀ ਵਾਹਿਗੁਰੂ ਜੀ ਸਫਲ ਕਰਨ ਖੁਸ਼ੀਆਂ ਮਾਣੋ

  • @jasbeerkaur5006
    @jasbeerkaur5006 ปีที่แล้ว

    ਬਹੁਤ ਬਹੁਤ ਧੰਨਵਾਦ ਐਨੀ ਭੀੜ ਚੋ ਬਲੋਗ ਬਣਾਉਣ ਬਹੁਤ ਐਵੇ ਨੇ

  • @ashoksingh6069
    @ashoksingh6069 ปีที่แล้ว

    ਰਿਪਨ ਜੀ ਵੈਰੀ ਗੁੱਡ,, ਜੋ ਤੁਸੀਂ ਲਿਸ਼ਕੇ ਤੇ ਬੋਲੇ ਠੋਕ ਚੇ ਠੋਕ ਦੇ ਮੈਨੂੰ ਬਹੁਤ ਵਧੀਆ ਲੱਗਾ ਇਹ ਬਾਡਰ ਦੀ ਬੋਲੀ ਹੈ ਅਤੇ ਸਾਡੀ ਬੋਲੀ ਹੈ, ਮੈਂ ਅਸ਼ੋਕ ਸਿੰਘ ਗਹਿਲੇ ਵਾਲਾ

  • @jaswinderkaur8222
    @jaswinderkaur8222 ปีที่แล้ว

    ਢਾਕਾ ਚ ਔਰਤਾਂ ਬਹੁਤ ਘੱਟ ਦਿਖਾਈ ਦਿੰਦੀਆਂ ਹਨ

  • @VeerK1313
    @VeerK1313 ปีที่แล้ว +2

    बांग्लादेश vich फर्स्ट metro आज तो start ho chuki h ,, जापान di help nal👍👍👍👍

  • @KuldeepSingh-nw1po
    @KuldeepSingh-nw1po ปีที่แล้ว

    ਉਹ ਸਬਜੀ ਜਿਸ ਦਾ ਨਾਮ ਨਹੀ ਸੀ ਆ ਰਿਹਾ ਕਟਹਲ ਇਸ ਨੂੰ ਕਹਿਦੇ ਹਨ ਹੋਰ ਤੁਆਡਾ ਬਹੁਤ ਬਹੁਤ ਧਨਵਾਦ

  • @jasbirkaur4008
    @jasbirkaur4008 ปีที่แล้ว +4

    The Punjabi real blogger's 😍

  • @santokhsingh6343
    @santokhsingh6343 ปีที่แล้ว

    ਢਾਕਾ ਸ਼ਹਿਰ ਦੀ ਜਿਆਦਾ ਅਬਾਦੀ ਦਾ ਮੁੱਖ ਕਾਰਣ ਭਾਰਤ ਤੇ ਪਾਕਿਸਤਾਨ ਦੀ ਵੰਡ ਦਾ ਮੁੱਖ ਕਾਰਣ ਹੈ ਕਿਉਂਕਿ ਇਥੇ ਭਾਰਤ ਤੋਂ ਇਕ ਵਿਸ਼ੇਸ਼ ਧਰਮ ਨਾਲ ਸਬੰਧਿਤ ਲੋਕ ਪਲਾਇਨ ਕਰਕੇ ਬੰਗਲਾ ਦੇਸ਼ ਵਿੱਚ ਆ ਕੇ ਵਸ ਗਏ ਸਨ।

  • @sukhwindershelly1379
    @sukhwindershelly1379 ปีที่แล้ว +2

    ਵਾਹਿਗੁਰੂ ਜੀ ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਕਰੇ।ਮੇਰੇ ਵਲੋ ਸਤਿ ਸ੍ਰੀ ਆਕਾਲ ਜੀ।

  • @monikabawa9430
    @monikabawa9430 ปีที่แล้ว

    ਮੈਂ ਤੁਹਾਡੇ ਬਲੌਗ ਨੂੰ ਬਹੁਤ ਪਸੰਦ ਕਰਦਾ ਸਤਨਰੈਣ ਬਾਵਾ ਭੀਖੀ ਫਰਵਾਹੀ

  • @lovelyAK1440
    @lovelyAK1440 ปีที่แล้ว +1

    ਵੀਰ ਜੀ ਜਦੋ ਤੁਸੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਬੰਗਲਾਦੇਸ਼ ਦਾ ਟੂਰ ਸਿਰਫ ਦਸ ਦਿਨ ਦਾ ਹੈ ਅਸੀ ਸੋਚਿਆ ਕਿ ਇਨੀ ਛੇਤੀ ਸੀਰੀ ਖਤਮ ਹੋ ਜਾਵੇਗੀ, ਪਰ ਹੁਣ ਸੋਚਦੇ ਹਾਂ ਕਿ ਤੁਸੀ ਜਲਦੀ ਜਲਦੀ ਸਹੀ ਸਲਾਮਤ ਘਰ ਵਾਪਿਸ ਆ ਜਾਵੋ 🙏🏻🙏🏻

  • @pardeepsingh-oe9vr
    @pardeepsingh-oe9vr ปีที่แล้ว

    Khushi Kaur te Ripon Singh Da dhanwaad

  • @progressivefarm3212
    @progressivefarm3212 ปีที่แล้ว

    ਬਹੁਤ ਵਧੀਆ ਤਜਰਬਾ ਸਿਉਂਨੇਂਓ,
    ਬਾਹਲਾ ਬਾਹਲਾ ਧੰਨਵਾਦ।

  • @kaurjasbir2758
    @kaurjasbir2758 ปีที่แล้ว +3

    OMG 😱too much crowd ,, sry guys I never want to go Bangladesh 👏🏻
    Have a safe journey guys 👍

    • @kaurjasbir2758
      @kaurjasbir2758 ปีที่แล้ว

      Veere Bangladesh ch te jehre tourist vegetarian ande aa ohna waste te bhut hard aa ethe rhna,,,

  • @nanakssingh4688
    @nanakssingh4688 ปีที่แล้ว +1

    Nice video g wahiguru chardikla ch rkha ap sb nu wahiguru g wahiguru g wahiguru g wahiguru g wahiguru g wahiguru g wahiguru g wahiguru g wahiguru g wahiguru g wahiguru g

  • @54mrbola
    @54mrbola ปีที่แล้ว

    ਢਾਕਾ ਬੱਸ ਢੱਕਿਆ ਰਹਿ!

  • @ranjitkaur8099
    @ranjitkaur8099 ปีที่แล้ว +4

    Bot vdiya vlogs hunde ne tuhade waheguruji hamesha tuhanu khush rakhe

  • @lakhveerkaur7901
    @lakhveerkaur7901 ปีที่แล้ว +1

    Bhaji bahut vadiya sare vlog dekhde Haji assi bahut intersing hai ji love you ripan and Khushi😘😘💗💗

  • @balbirgill8203
    @balbirgill8203 ปีที่แล้ว +1

    Wow!!! A true labor, and no stress showing on anybody's face...amazing traffic rule...

  • @gurrajchahal402
    @gurrajchahal402 ปีที่แล้ว

    ਵਾਕਿਆ ਬਹੁਤ ਭੀੜ ਭੜੱਕਾ ਰਿਪਨ ਯਾਰ ਖੁਸ਼ੀ ਭਾਬੀ ਨੂੰ ਲੈ ਦੇਣੀ ਸੀ ਜਾਕਟ ਥੋੜਾ ਵੱਡਾ ਵਲੋਗ ਬਣਾਇਆ ਕਰ ਯਾਰ ਗੁਰਰਾਜ ਚਹਿਲ ਅਬੋਹਰ ਕੋਲੋ

  • @paramjitjodhpur8224
    @paramjitjodhpur8224 ปีที่แล้ว +1

    ਅਬਾਦੀ ਦੇ ਹਿਸਾਬ ਨਾਲ ਆਪਣਾ ਵੀ ਖਿਆਲ ਰਖੋ ਰਿਪਨ ਖੁਸ਼ੀ। ਮਜਾਕ ਦਾ ਮਜ਼ਾਕ ਪਰ ਹਰਪੱਖ ਤੋਂ ਸੰਭਲ ਕੇ। ਖੁਸ਼ ਰਹੋ ।

  • @JagdishSingh-hl6zd
    @JagdishSingh-hl6zd ปีที่แล้ว

    ਬਹੁਤ ਵਧੀਆ ਵੀਰ ਜੀ 👍👍
    ਆਪ ਨੇ ਢਾਕਾਂ ਵਿਖਾਲ ਦਿੱਤਾ ਹੈ ਧੰਨਵਾਦ ਜੀ 🙏

  • @amritdhillon5313
    @amritdhillon5313 ปีที่แล้ว

    ਰਿਪਨ ਬੇਟੇ ਇਹ ਬਲੌਗ ਦੇਖ ਕੇ ਬਹੁਤ ਮਜਾ ਅਇਆ।

  • @gurpreetsinghsidhu9861
    @gurpreetsinghsidhu9861 ปีที่แล้ว +1

    ਬਹੁਤ ਵਧੀਆ ਵੀਡੀਓ ਸਿਰਾਂ ਗੱਲਬਾਤ ਰਿਪਨ ਵੀਰ ਪਾਕਿਸਤਾਨ ਦੀ ਕਰੰਸੀ ਤੋਂ ਬੰਗਲਾਦੇਸ਼ ਦੀ ਕਰੰਸੀ ਕਾਇਮ ਹੈ

  • @daljeetkaursidhu6396
    @daljeetkaursidhu6396 ปีที่แล้ว

    So nice of u.. Many thanks

  • @tassawarhussainshaikh1463
    @tassawarhussainshaikh1463 ปีที่แล้ว +1

    Ripan g and Khushi g welcome East Pakistan again last time Khushi g visited west Pakistan like Lahore, Nankana sahib, punja sahib.

  • @Beesonelectronic
    @Beesonelectronic ปีที่แล้ว +2

    Ripan & ķhushi its great job 🙏🙏💕💕

  • @bsingh80
    @bsingh80 ปีที่แล้ว +2

    ਬਾਈ ਜੀ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਹਨ।

  • @ravidhanesar2372
    @ravidhanesar2372 ปีที่แล้ว

    Thanks duniya da har rang dekhon lae dhaake de mal mal vargi

  • @ravisir8622
    @ravisir8622 ปีที่แล้ว

    Love ਯੂ ਜੋੜੀ 👍👍👍

  • @jaspalsingh4959
    @jaspalsingh4959 ปีที่แล้ว

    ਵਾਹਿਗੁਰੂ👍👍👍 ਜੀ✅👍

  • @KulwinderKaur-ch2nu
    @KulwinderKaur-ch2nu ปีที่แล้ว +1

    ਸਤਿ ਸ਼੍ਰੀ ਅਕਾਲ ਵੀਰ ਦੋਨਾਂ ਨੂੰ ਬਹੁਤ ਵਧੀਆ ਸੀ ਇਹ ਵਲੋਗ਼ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਨ🙏🙏

  • @gumeetsingh5106
    @gumeetsingh5106 ปีที่แล้ว

    ਬਹੁਤ ਵਧੀਆ ਜੀ ਤੁਹਾਡੀ ਯਾਤਰਾ ਸਫ਼ਲ ਰਹੇ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว

    ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ

  • @sanjivsahota3404
    @sanjivsahota3404 ปีที่แล้ว

    ਅਮੀ ਤੁਮ੍ਹ੍ਹਰੇ ਭਾਲੋ ਬਾਸ਼ੀ

  • @JagdeepSingh-cl1qb
    @JagdeepSingh-cl1qb ปีที่แล้ว

    Bhut vdia jodi aa phra tuhadi waheguru hmesa khus rakhe tuhanu

  • @HarpreetSingh-oj8so
    @HarpreetSingh-oj8so ปีที่แล้ว

    ਢਾਕਾ ਬਹੁਤ ਵਧੀਆ ਲੱਗਿਆ ਤੁਹਾਡੀ ਮਿਹਨਤ ਨੂੰ ਸਲਾਮ ਆ ਜੀ ਤੁਸੀ ਘਰ ਬੈਠੇ ਦੁਨੀਆਂ ਘੁਮਾ ਦਿੰਦੇ ਹੋ।🙏

  • @RajKumar-tl1ov
    @RajKumar-tl1ov ปีที่แล้ว

    Parmatma tuhanu hr khushi bakhshe ekso ekso Joga Pb.

  • @HarinderSingh-zb1gn
    @HarinderSingh-zb1gn ปีที่แล้ว

    ਬਹੁਤ ਵਧੀਆ ਨਜਾਰਾ ਪੁਰਾਣੇ ਸਮੇ ਵਿਚ ਰਿਕਸ਼ੇ ਟਾਗੇ ਬਸ ਅੰਡੇ ਅਮਿ੍ਰੰਤਸਰ ਤੌ ਸ਼ੀ ਦਰਬਾਰ ਸਾਹਿਬ ਜਾਦੇ ਸੀ ਸਸਤਾ ਸਮਾ ਸੀ ਸਾਦਗੀ ਸੀ🙏

  • @mahlamarriageBureau
    @mahlamarriageBureau ปีที่แล้ว

    ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਦੇਂਦੇ ਜੋ

  • @kuldeepjosan983
    @kuldeepjosan983 ปีที่แล้ว +1

    ਬਾਈ ਜੀ ਬੁਹਤ ਵਧੀਆ ਬਲੋਗ ਲੱਗਿਆ

  • @bandnarani2977
    @bandnarani2977 ปีที่แล้ว +1

    God bless you every tym

  • @sheramasih5678
    @sheramasih5678 ปีที่แล้ว

    ਪਾਕਿਸਤਾਨ ਬੰਗਲਾਦੇਸ਼ ਦੋਵਾ ਦਾ ਬਹੁਤ ਬੁੜਾ ਹਾਲ

  • @rajvirsingh4484
    @rajvirsingh4484 ปีที่แล้ว

    ਬਹੁਤ ਵਧੀਆ ਜੀ

  • @yadwindersingh1477
    @yadwindersingh1477 ปีที่แล้ว +1

    Nice 22 💯💯💯💯👌👌👌👌👌

  • @parvindersingh7603
    @parvindersingh7603 ปีที่แล้ว

    ਸਰ ਜੀ ਅਜ ਦਾ ਬਲੋਗ ਦੇਖ ਕੇ ਜੀ ਕਰਦਾ ਬੰਗਲਾਦੇਸ਼ ਆ ਜਾਈਏ ਬਹੁਤ ਵਧੀਆ ਜੀ ਧੰਨਵਾਦ ਆਪ ਜੀ ਦਾ

  • @bolateji
    @bolateji ปีที่แล้ว

    ਬਹੁਤ ਵਧੀਆ ਦੂਧੀਆ ਦਿਖਾ ਰਹੇ ਹੋ ਧੰਨਵਾਦ.....
    ਇੱਕ ਬੇਨਤੀ ਹੈ ਕਿ block ਦਾ ਨੰਬਰ tital ਵਿੱਚ ਵੀ ਪਾ ਦੀਆ ਕਰੋ ਜੀ...

  • @hardishdhillon98
    @hardishdhillon98 ปีที่แล้ว +1

    Wow without traffic lights how can they drive it's amazing 👏 Ripan khushi thanks for showing us 💚 it's very different experience 🙏

  • @swarnsingh6145
    @swarnsingh6145 ปีที่แล้ว

    ਵੈਰੀ ਗੁਡ ਬਾਈ ਜੀ ਅਤੇ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ

  • @itsanmol98
    @itsanmol98 ปีที่แล้ว +6

    Amazing vlog as always ✨
    But after watching your vlog i never want to go Bangladesh 🥴

  • @rozygrover8660
    @rozygrover8660 ปีที่แล้ว +2

    Waheguru mehar kre ❤

  • @tarlochanrai6339
    @tarlochanrai6339 ปีที่แล้ว

    ਬਹੁਤ ਹੀ ਵਧੀਆ ਲੱਗਾ ਬਹੁਤ ਲੋਕ ਨੇ🙏👍❤️

  • @singhTruckloverPB32
    @singhTruckloverPB32 ปีที่แล้ว +1

    Bangladesh De clothes te England 🇬🇧 vich b bht Pary mark warge big store H&M me b milda ha

  • @harsimrankaursimran8262
    @harsimrankaursimran8262 ปีที่แล้ว

    ਤੁਸੀ ਚਿਟਾਗੌਗ ਜਰੂਰ ਜਾਣਾ👍👍👍👍🙏🙏🙏🙏

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻

  • @NirmalSingh-ln2po
    @NirmalSingh-ln2po ปีที่แล้ว

    ਵਾਹਿਗੁਰੂ ਜੀ ਮੇਹਰ ਕਰਨ 🙏🙏🌺🌺💐🙏

  • @dhillonjatt7650
    @dhillonjatt7650 ปีที่แล้ว

    ਬਹੁਤ ਬੁਰਾ ਹਾਲ ਹੈ ਬੰਗਲਾ ਦੇਸ਼ ਵਿਚ ਤਾਂ ਜੀ।

  • @amarjitsingh1923
    @amarjitsingh1923 ปีที่แล้ว

    ਢਾਕੇ ਦੀ ਮਲਮਲ ਬੜੀ ਮਸ਼ਹੂਰ ਸੀ

  • @surekhathakur134
    @surekhathakur134 ปีที่แล้ว +1

    Very taugh country to visit . Specialy for vegetarians.

  • @ranjeet_khiala999
    @ranjeet_khiala999 ปีที่แล้ว +1

    ਸ਼ਫਰਾਂ ਤੇ ਆਂ,,ਸ਼ੈਰਾ ਤੇ ਨਈ.....

  • @NaveenKumar-zp2es
    @NaveenKumar-zp2es ปีที่แล้ว +1

    Maja aa gya ji👍🙏

  • @malwakhabarnama
    @malwakhabarnama ปีที่แล้ว

    ਕਿਆ ਬਾਤਾਂ ਨੇ ਜੀ। ਪੂਰੀ ਦੇਖਣ ਤੋਂ ਪਹਿਲਾਂ ਹੀ like ਤੇ ਸ਼ੇਅਰ ਕਰ ਦਿੱਤਾ vilog ਭਰਾ ਜੀ ਤੇ ਭੈਣ ਜੀ

  • @060shaan
    @060shaan ปีที่แล้ว

    You are visiting South part of Dhaka. Try to visit North part of Dhaka which is new and less chaotic.but traffic is Still there.

  • @sarbjitramgharia7287
    @sarbjitramgharia7287 ปีที่แล้ว

    Bhut vadhiya vlog g 🙏🙏

  • @S-BJohal
    @S-BJohal ปีที่แล้ว +2

    Hi Ripon & Khushi, I enjoyed your vlogs. I liked your reaching out to people and acknowledging them as human being. Keep it up and be safe.

  • @jagdeep6591
    @jagdeep6591 ปีที่แล้ว

    ਸਦਾ ਖੁਸ਼ ਰਹੋ

  • @191sanamdeepsinghkang6
    @191sanamdeepsinghkang6 ปีที่แล้ว

    Kaint ❤️

  • @SunnySahota13
    @SunnySahota13 ปีที่แล้ว

    "Yovoraj singh & Harbaajaan singh" @ 19:51 chache ne att kar shaddi 😄😄😄

  • @jassgill2532
    @jassgill2532 ปีที่แล้ว

    Bangladesh ਬਾਈ ਕੱਪੜਾ ਬਹੁਤ ਸਸਤਾ ਤੇ ਵਧੀਆ GAP ਇੱਥੇ ਹੀ ਬਣਦਾ ਜ਼ਿਆਦਾਤਰ ਮੈਂ canada gap wearhouse ਚ 2 ਸਾਲ ਕੰਮ ਕੀਤਾ

  • @renusarwan9966
    @renusarwan9966 ปีที่แล้ว

    Saanu bada sroor sada zila sangrur ✌️❤️❤️❤️❤️

  • @rajbindersingh8237
    @rajbindersingh8237 ปีที่แล้ว +1

    ਇੰਨੀ ਭੀੜ ਹੀ ਪਟਨੇ ਵਿਚ ਵੀ ਹੈ ਪਤਾ ਨੀ ਇਨੇ ਲੋਕ ਕਿੱਥੋਂ ਆਏ ਹਨ

  • @chamkaursingh1260
    @chamkaursingh1260 ปีที่แล้ว

    ਢਾਕੇ ਦੀ ਮਲਮਲ ਦਾ ਬਹੁਤ ਜਿਕਰ ਸੁਣਿਆ ਹੈ। ਕੀ ਅੱਜ ਵੀ ਇਹ ਮਲਮਲ ਮਸ਼ਹੂਰ ਹੈ?

  • @dilbagkhan2594
    @dilbagkhan2594 ปีที่แล้ว +1

    Bahut vadia veer ji

  • @sonysaini7984
    @sonysaini7984 ปีที่แล้ว

    ਬਹੁਤ vadiya 22ji video

  • @pavleen2304
    @pavleen2304 ปีที่แล้ว +2

    Thok do , thok do . Juice nikaal do was the funniest line of this vlog 🤣🤣🤣🤣

    • @kaur_ramandeep
      @kaur_ramandeep ปีที่แล้ว

      Mnu ta jma nhi lgi

    • @rajnibains7403
      @rajnibains7403 ปีที่แล้ว

      @@kaur_ramandeep na lage main thekka laya tera

    • @pavleen2304
      @pavleen2304 ปีที่แล้ว

      Na lge sanu ke .. sanu te lgi a

  • @bhojjadamotabanda
    @bhojjadamotabanda ปีที่แล้ว +1

    Poore Europe, North America vich "made in Bangladesh" kapda milda haiga. Bade bade brands de kapde, shoes etc Bangladesh vich bande ne.