ਬਹੁੱਤ ਨੁਕਸਾਨ ਹੋ ਜਾਣਾ ਸੀ | ਛੋਲਿਆਂ ਵਾਲਾ ਅੰਬ ਅਚਾਰ | Chick Pea Mango Pickle

แชร์
ฝัง
  • เผยแพร่เมื่อ 14 มิ.ย. 2024
  • Send money to India ( Get $15 ) - remit.ly/w667az59
    KitchenAid 7 Quart Bowl-Lift Stand Mixer - amzn.to/3tuJgsp
    SINGER 4432 Heavy Duty - amzn.to/4a4S9JI
    Mehak's Insatagram - / official_mehakdeepkaur_98
    TikTok - www.tiktok.com/@mehakdeep_kau...
    Facebook - / punjabivloggercanada
    Indian mom cooking
    The Mangat Family
    Punjabi Vlogger

ความคิดเห็น • 71

  • @artandcraftwithdeep7529
    @artandcraftwithdeep7529 3 วันที่ผ่านมา +2

    ਐਹੋ ਜਿਹੀ ਗੰਦੀ ਹਰਕਤ ਬਹੁਤ ਗਲਤ। ਲੋਕੀਂ ਕਿਸੇ ਦਾ ਬੁਰਾ ਕਰਨ ਲੱਗੇ ਇਹ ਨਹੀਂ ਸੋਚਦੇ ਕਿ ਜਿਹੜਾ ਸਭ ਦੇ ਉਤੇ ਬੈਠਾ ਹੈ ਉਹ ਸਭ ਕੁਝ ਵੇਖਦਾ ਵੀ ਹੈ ਜਿੰਨੇ ਵੀ ਇਹ ਮਾੜੀ ਹਰਕਤ ਕੀਤੀ ਹੈ ਉਹ ਭੁਗਤੇਗਾ ਜਰੂਰ।

    • @darshankaur2995
      @darshankaur2995 วันที่ผ่านมา

      ਘਟੀਆ ਕਿਸਮ ਦੇ ਲੋਕ ਹੁੰਦੇ ਨੇ ਜੀ

  • @veerpalsidhu8986
    @veerpalsidhu8986 19 วันที่ผ่านมา +12

    ਵਾਹਿਗੁਰੂ ਭਲੀ ਕਰਦੇ ਜੀ ਜਦ ਆਪਾ ਕਿਸੇ ਦਾ ਬੁਰਾ ਨੀ ਕਰਦੇ ਤਾਂ ਆਪਣਾ ਵੀ ਨਹੀਂ ਹੋਣ ਦਿੰਦਾ ਰੱਬ ਵਾਹਿਗੁਰੂ ਦੀ ਕਿਰਪਾ ਨਾਲ ਸਭ ਬਚਾ ਹੌ ਗਿਆ ਅੰਕਲ ਬਹੁਤ ਚੰਗੇ ਬੰਦੇ ਰੱਬ ਨੇ v ਓਹਨਾ ਦਾ ਨੁਕਸਾਨ ਨਹੀਂ ਹੋਣ ਦਿੱਤਾ ਸਾਰੇ ਕੀਤੇ ਇਹੀ ਹਾਲ ਆ ਸਾਡੀ ਮੋਟਰ ਤੇ ਕੋਈ ਤਾਰਾ ਹੀ ਨਹੀਂ ਛੱਡਦਾ ਕਿੰਨੀ ਵਾਰ ਗਿਣਤੀ v ਨਹੀਂ ਯਾਦ ਵਹਿਗੁਰੂ ਬੁਰਾ ਨਾ ਕਰੇ ਕਿਸੇ ਦੇ ਬੁਰਾ ਕਰਨ ਨਾਲ ਕੁਛ ਨੀ ਹੁੰਦਾ ਜੀ

  • @jagsirsingh5430
    @jagsirsingh5430 20 วันที่ผ่านมา +13

    ਲੋਕ ਤਰੱਕੀਆਂ ਹੁੰਦੀਆਂ ਦੇਖ ਜਰ ਨਹੀ ਸਕਦੇ,ਇਹ ਨੀਚ ਹਰਕਤ ਕਰਨ ਵਾਲੇ ਕਈ ਵਾਰ ਬੁੱਕਲ ਦੇ ਸੱਪ ਹੁੰਦੇ ਹਨ, ਚੌਕਸ ਰਹਿਣ ਦੀ ਲੋੜ ਹੈ।

  • @amritpalkaur1822
    @amritpalkaur1822 20 วันที่ผ่านมา +12

    ਜਾਕੋ ਰਾਖੇ ਸਾਈਆ ਮਾਰ ਸਾਕੇ ਨਾ ਕੋਈ ਚੱਲੋ ਭੈਣ ਜੀ ਤੁਸੀਂ ਆਉਣਾ ਸੀ ਤਾਂ ਕਰਕੇ ਬੱਚਤ ਰਹਿ ਗਈ ਲੋਕਾਂ ਵਾਲੀ ਹੱਦ ਹੈ ਉਹ ਤਾਂ ਹੱਥਾਂ ਚੋ ਖੋਹ ਖੋਹ ਕੇ ਲੈ ਜਾਂਦੇ ਨੇ ਇਹ ਤਾਂ ਫਿਰ ਵੀ ਉਹਨਾਂ ਨੂੰ ਮੌਕਾ ਮਿਲ ਗਿਆ ਕੋਲ ਕੋਈ ਹੈ ਨਹੀਂ ਸੀ 😊😊❤❤ ਅਸੀਂ ਦੋਂ ਤਿੰਨ ਤੇਲ ਨਹੀਂ ਪਾਉਂਦੇ ਆ

  • @luckys4264
    @luckys4264 3 วันที่ผ่านมา +2

    Waheguru ji apni kirpa tuhade te banai rakhan

  • @_Amritsar_california_
    @_Amritsar_california_ 9 วันที่ผ่านมา +1

    ਪੈਲ਼ੀਆਂ ਵਿੱਚ ਕੇਮਰੇ ਲਾੳਣੇ ਚਾਹਿੰਦੇ ਨੇ ਜੀ

  • @mangakakru1861
    @mangakakru1861 13 วันที่ผ่านมา +1

    Matha.tekda.g
    Anty.g.
    Oh.Dariya.bonan.wale.nu
    Adda.kende.ne.g.ki.u.ki
    Meri.massi.driya.bnadi.g
    Nalle.meri.bua.di.kudiya
    Driya.bnadi.c.g
    Or.lokan.nu.sharm.onni.
    Chahidi.g jerhe.ehe.nich.
    Kam.krde.ne.g
    Bohat.bdia.g.vdo.

  • @balbirkaur766
    @balbirkaur766 14 วันที่ผ่านมา +1

    Waheguru ji waheguru

  • @TajSingh-vu1xl
    @TajSingh-vu1xl 11 วันที่ผ่านมา +1

    Waheguru ji

  • @kuljitkaur3374
    @kuljitkaur3374 16 วันที่ผ่านมา +1

    Sis tusi sabjea vali bagichi v dikhea kro

  • @kulwantkaur5660
    @kulwantkaur5660 17 วันที่ผ่านมา +2

    Very nice video

  • @surdipkaur5909
    @surdipkaur5909 10 วันที่ผ่านมา +1

    Sat shri akal bhenji me v ave hi aachar paode ha

  • @user-kv6hq7om2l
    @user-kv6hq7om2l 20 วันที่ผ่านมา +2

    Waheguru ji 🙏❤

  • @user-ec2pd4kh7t
    @user-ec2pd4kh7t 17 วันที่ผ่านมา +3

    Waheguru ji waheguru ji Wmk dear didi g God bless you wmk ❤️❤❤❤❤❤❤❤❤❤❤🎉🎉🎉🎉🎉🎉🎉🎉🎉

  • @HomeRemediesByRupinderKaur
    @HomeRemediesByRupinderKaur 20 วันที่ผ่านมา +1

    Very sad

  • @parmkuljitsinghrandhwa3929
    @parmkuljitsinghrandhwa3929 20 วันที่ผ่านมา +4

    Aunty ji tusi Army canteen vicho landa ha, please reply 🙏🙏

  • @rajwindersaini8546
    @rajwindersaini8546 13 วันที่ผ่านมา +1

    Waheguru ji .🙏🙏 Very nice blog.👌👍

  • @jatinderpalsinghgill
    @jatinderpalsinghgill 7 วันที่ผ่านมา +1

    Very nice 👍

  • @Jawadkidunya
    @Jawadkidunya 20 วันที่ผ่านมา +1

    Mashah Allah aunty g ❤

  • @user-px9lk7zd5l
    @user-px9lk7zd5l 20 วันที่ผ่านมา +1

    Ohhh my god teyhan rakha karo God bless you

  • @Eastwestpunjabicooking
    @Eastwestpunjabicooking 17 วันที่ผ่านมา +1

    ਭੈਣ ਦੀ ਖੇਤੀ ਵਾਲੇ ਘਰਾਂ ਤ ਦਿਹਾੜੀਦਾਰਾਂ ਨੂੰ ਵੀ ਹਾਜ਼ਰੀ ਦੁਪੈਹਰਾ ਪਾਤ ਦੀ ਪੋਟੀ ਤੇ ਆਪ ਵੀ ਘਰਾਂ ਤ ਸਵੇਰੇ ਆਚਾਰ ਨਾਲ ਪਰਾਠੀ ਤੇ ਗਰਮ ਚਾਹ ਦਾ ਸਵਾਦ five star ਹੋਟਲਾ ਨਾਲੋ ਵੀ ਸੁਵਾਦ । ਅੱਜ ਕੱਲ ਆਪਣੀ ਤਰੱਕੀ ਦੀ ਰੀਸ ਨੀ ਬਰਬਾਦੀ ਦੂਜੇ ਦੀ ਜ਼ਿਆਦਾ ਸੋਚਦੇ ਨੇ।ਤੁਸੀ ਬਹੁਤ ਵਧੀਆ ਓ ਭਲਾ ਕਰਨ ਵਾਲੇ ਤੇ ਰਿਸ਼ਤੇਦਾਰਾਂ ਦੀ ਵੀ ਬਹੁਤ ਬੀ ਸਹਾਇਤਾ ਕਰਗੇ ਓ, ਉਹਦਾ ਫਲ ਏ ਕਿ ਮੱਸ ਫ਼ਸਲ ਗੇ ਪੈਸਿਆਂ ਨੂੰ ਕਈ ਜਗਾ ਭਲਾ ਕਰਨਾ ਤੇ ਕਿਵੇਂ ਗੁਰੂ ਸਾਹਿਬ ਆਪਣੇ ਭਗਤਾਂ ਨੂੰ … ਕਰੇਂਗਾ। ਉਹ ਆਪ ਪਹਿਰਾ ਗੇਂਦੇ ਨੇ। ਮੈਨੂ ਤੁਸੀ ਬਹੁਤ ਹੀ ਪਿਆਰੇ ਲਗਦੇ ਓ🙏🏻

  • @RajwantKaur-mn8xq
    @RajwantKaur-mn8xq 20 วันที่ผ่านมา +1

    People are getting jealous from who do hard work. So Vaheguru ji keep blessed. Don’t worry about like this people they will get punished by self

  • @alamjitnirmaan4964
    @alamjitnirmaan4964 20 วันที่ผ่านมา +1

    Waheguru g🙏

  • @_Amritsar_california_
    @_Amritsar_california_ 9 วันที่ผ่านมา +3

    ਤੁਸੀਂ ਿੲੰਡੀਆ ਦੀ ਗੱਲ ਕਰਦੇ ਹੋ ਸਾਡੇ ਕੋਈ ਮਰੀਕਾ ਦੀਆ ਪੈਲ਼ੀਆਂ ਵਿੱਚੋਂ ਮੰਜਾ ਚੱਕਕੇ ਲੇਗੇ ਨੇ 😡🙄😞

    • @darshankaur2995
      @darshankaur2995 9 วันที่ผ่านมา +1

      ਕਮਾਲ ਹੋ ਗਈ।

  • @paramjeetkaur5566
    @paramjeetkaur5566 20 วันที่ผ่านมา +1

    Very nice video g from dubai ❤❤

  • @SurendraSinghSirohi
    @SurendraSinghSirohi 17 วันที่ผ่านมา +1

    Tasty achaar

  • @rajbirkaur2131
    @rajbirkaur2131 17 วันที่ผ่านมา +1

    Waheguru ji waheguru ji

  • @raoisrar1741
    @raoisrar1741 20 วันที่ผ่านมา +1

    sat shri akaal maa ji. 🙏🙏🙏

  • @parmkuljitsinghrandhwa3929
    @parmkuljitsinghrandhwa3929 20 วันที่ผ่านมา

    Aunty ji surf excel vi achaa hi ja nhi please reply 🙏🙏🙏🙏

  • @nikkymatharoo9537
    @nikkymatharoo9537 20 วันที่ผ่านมา +3

    Darian wala adda kehende ne

  • @parmkuljitsinghrandhwa3929
    @parmkuljitsinghrandhwa3929 20 วันที่ผ่านมา +1

    Aunty ji tusi detergent kon sa use kerdaa ho

  • @Kamaljit_12764
    @Kamaljit_12764 20 วันที่ผ่านมา

    Very nice blog 👌

  • @HarnekSingh-oz6bw
    @HarnekSingh-oz6bw 11 วันที่ผ่านมา +1

    ਸਾਡੇ ਪਿੰਡ ਸਰੋ ਤੇ ਕੋਈ ਸਪਰੇਅ ਕਰ ਗਿਆਂ ਸਾਰੀ ਸਰੋ ਮਰ ਗਈ

  • @BaljeetKaur-uz6eq
    @BaljeetKaur-uz6eq 20 วันที่ผ่านมา +1

    J jeyada problm lge ta baba deep Singh g De ghr chuphera sahib g kat aao

  • @shivamcanadian3625
    @shivamcanadian3625 20 วันที่ผ่านมา +1

    Very nice 🙏

  • @manjeetkauraujla2325
    @manjeetkauraujla2325 20 วันที่ผ่านมา +1

    Assi v paunde aa ji white vale channe

  • @BaljinderKaur-vo4sw
    @BaljinderKaur-vo4sw 20 วันที่ผ่านมา +2

    Nice

  • @Knitwell_India
    @Knitwell_India 20 วันที่ผ่านมา

    Oh no

  • @SmilingBowtieCat-bo7do
    @SmilingBowtieCat-bo7do 20 วันที่ผ่านมา

    Ssakal... sister

  • @SatnamShriwaheguru-bc8ks
    @SatnamShriwaheguru-bc8ks 20 วันที่ผ่านมา +1

    Duhi da alaj tusi kitho kariya kitho da doctor kihre pind da doctor a

  • @sumitrasihag1268
    @sumitrasihag1268 20 วันที่ผ่านมา +1

    👌👌👌🙏🙏

  • @user-rt5yw4qg7b
    @user-rt5yw4qg7b 20 วันที่ผ่านมา

    Anti o nu adda khnde aa dariya wala

  • @nikkymatharoo9537
    @nikkymatharoo9537 20 วันที่ผ่านมา

    Mere nanke dorahe hi ne g

  • @user-KM786
    @user-KM786 20 วันที่ผ่านมา +1

    From 🇵🇰
    ❤❤

  • @manjinderkaur9023
    @manjinderkaur9023 20 วันที่ผ่านมา +1

    Very bad sister ji uk ❤

  • @nikkymatharoo9537
    @nikkymatharoo9537 20 วันที่ผ่านมา

    Tuhade pind tukke hunde ne g?

  • @BaljeetKaur-uz6eq
    @BaljeetKaur-uz6eq 20 วันที่ผ่านมา

    Dekho kise hramde benasl ne jehr paun di himet kive kiti te oh hramda jag ton Khali jaega dekhna

  • @user-wo7ml9yn2w
    @user-wo7ml9yn2w 19 วันที่ผ่านมา

    Very bad

  • @BaljeetKaur-uz6eq
    @BaljeetKaur-uz6eq 20 วันที่ผ่านมา

    Tu kise ghro aayi cheej ja kise de v hatho koi cheej na Lai k khana Pl nhi ta pachtaunge okk baher veere te bhabhi Huna nu kho k vlog ch koi ghr da jyada bhet na deyo okk tuhde te koi machda ea dekh tarrki okk

  • @malkiatkaur3747
    @malkiatkaur3747 20 วันที่ผ่านมา +1

    This is no good

  • @BaljeetKaur-uz6eq
    @BaljeetKaur-uz6eq 20 วันที่ผ่านมา

    Cheini chor ta heige ne bat amb chor pehli vaar sunya te dhyan rkho dear pind De camre chk kro amb vale De motrcyl ja gdi da number note krna Fer dsna te oste karvayi hoegi

  • @mohinderkaurlotey6043
    @mohinderkaurlotey6043 4 วันที่ผ่านมา +1

    Waheguru ji

  • @BaljeetKaur-uz6eq
    @BaljeetKaur-uz6eq 20 วันที่ผ่านมา

    J jeyada problm lge ta baba deep Singh g De ghr chuphera sahib g kat aao

  • @JaswinderKaur-xi8ww
    @JaswinderKaur-xi8ww 19 วันที่ผ่านมา +1

    Waheguru ji

  • @soniuppal161
    @soniuppal161 20 วันที่ผ่านมา

    Waheguru ji