Podcast with Punjab Police about ਰਿਸ਼ਵਤ Duty ਦਾਰੂ ਵਲੋਗਰ ਰੀਲਾ ਵਾਲੇ favourite ਨਾਕਾ New Podcast EP72

แชร์
ฝัง
  • เผยแพร่เมื่อ 12 ก.ย. 2024

ความคิดเห็น • 703

  • @DANDIWAL_RECORDS
    @DANDIWAL_RECORDS 20 วันที่ผ่านมา +387

    Next Podcast Gill Raunta "ਬਾਈ ਸਿੱਧੂ ਦੀਆਂ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਗਿੱਲ ਰੋਂਤੇ ਕੋਲੋਂ VOTE FOR LIKE.....

  • @amrindersinghbains3654
    @amrindersinghbains3654 20 วันที่ผ่านมา +25

    ਦਿਲ ਦਾ ਬਹੁਤ ਵਧੀਆ ਇਨਸਾਨ ਆ ਬਾਈ ਦਿੱਲੀ ਧਰਨੇ ਵਿੱਚ ਮਿਲਣ ਦਾ ਮੌਕਾ ਮਿਲਿਆ ਬਾਈ ਨੂੰ

  • @Panjabio_kida_badya
    @Panjabio_kida_badya 20 วันที่ผ่านมา +65

    ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ ਪੁਲਿਸ ਆਫਿਸਰ ਨੂੰ ਬੁਲਾ ਕੇ ਕੀ ਪਤਾ ਤੁਹਾਡੀ ਵੀਡੀਓ ਦੇਖ ਕੇ ਕੋਈ ਪੁਲਿਸ ਵਿੱਚ ਭਰਤੀ ਹੋ ਜੇ ਪੰਜਾਬ ਦੇ ਬੱਚੇ ❤

    • @mittrandapodcast208
      @mittrandapodcast208  20 วันที่ผ่านมา +9

      🙏❤️❤️🙏

    • @goldydhindsa6347
      @goldydhindsa6347 20 วันที่ผ่านมา +1

      Y fit ho gye tuc vadia

    • @JasssidhuJass-or7mn
      @JasssidhuJass-or7mn 19 วันที่ผ่านมา

      ਬਈ ਇੱਕ ਗੱਲ ਕਰਨੀ ਸੀ ਮਹਾਰਾਸ਼ਟਰ ਪੁਲਿਸ ਦੀ ਬਹੁਤ ਵਧੀਆ ਤੇ ਸੱਚੀ ਗੱਲ ਤੂੰ ਕਦੇ ਵੀ ਇਹ ਗੱਲ ਨਹੀਂ ਸੁਣੀ ਹੋਣੀਆਂ ਬਾਈ ਮੈਂ ਇੱਕ ਟਰੱਕ ਡਰਾਈਵਰ ਹੈ ਬਾਈ ਜੀ ​@@mittrandapodcast208

  • @S2R2srr
    @S2R2srr 20 วันที่ผ่านมา +60

    ਰਿਸ਼ਵਤ ਉੱਤੇ ਇੱਕ ਪੁਲਸ ਮੁਲਾਜ਼ਮ ਨੂੰ ਸਵਾਲ ਪੁੱਛਣਾ ਬਹੁਤ ਵੱਡੀ ਗੱਲਬਾਤ ਵਾ
    hats off...👌

  • @kulwinder.
    @kulwinder. 20 วันที่ผ่านมา +54

    ਇੱਕ ਲੱਖ Subscriber ਦੀਆਂ ਦੋਹਾਂ ਵੀਰਾਂ ਨੂੰ ਲੱਖ ਲੱਖ ਮੁਬਾਰਕਾਂ 🎉

    • @mittrandapodcast208
      @mittrandapodcast208  20 วันที่ผ่านมา +9

      Tahanu ve bht bht mubaraka hon veere ❤ Shukeriaa ❤

    • @shergillpenduvlog4600
      @shergillpenduvlog4600 20 วันที่ผ่านมา +1

      Bhaji video editor koun a tuhada bht vadia editing krda

  • @inderjeetsingh548
    @inderjeetsingh548 20 วันที่ผ่านมา +16

    ਇਕ ਲੱਖ ਦੀ ਵਧਾਈ ਹੋਵੇ 2ਵੇ ਵੀਰਾ ਨੂੰ ❤❤

  • @jugrajuboke7948
    @jugrajuboke7948 20 วันที่ผ่านมา +12

    ਸਰਦਾਰ ਜੀ ਅਸੀਂ ਤਾਂ ਬਹੁਤ ਭਰ ਕੇ ਦੇਖੇ ਫਾਰਮ ਪਰ ਸਾਡੇ ਤੇ ਨੀ ਬਾਬੇ ਦੀ ਮੇਹਰ ਹੋਈ🙄 ਇਹਦੇ ਚ ਇਹ ਤਾਂ ਨੀ ਕਹਿ ਸਕਦੇ ਕਿ ਹੋਣਾ ਨੀ ਚਾਹੁੰਦੇ ਮੁੰਡੇ ਭਰਤੀ . ਸਰਕਾਰ ਰੱਖ ਨੀ ਰਹੀ ਮਾਹਰਾਜ🙏 ਬਾਕੀ ਪੋਡਕਾਸਟ ਬਹੁਤ ਵਧੀਆ ਸੀ🙏❤️

  • @PindaSingh-vw9js
    @PindaSingh-vw9js 19 วันที่ผ่านมา +5

    Main ik truck driver ha... Aha jhre veer new police wale ne jo road upr rhde ne... Eh bhut NYC te bhut vdiya ne... Meri gadi kharb hogyi c te ehna ne bhut help Kiti c...sare bure ni hunde... Thx

  • @vishalbanga9777
    @vishalbanga9777 20 วันที่ผ่านมา +5

    ਸੁਪਰ ਪੋਡਕਾਸਟ ਭਾਜੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ❤

  • @chahalch-mj6kb
    @chahalch-mj6kb 20 วันที่ผ่านมา +46

    ਕੱਲ ਮੈਂ ਅੰਮੀ੍ਤਸਰ ਤੋਂ ਲੁਧੀਅਾਣੇ ਅਾ ਰਿਹਾ ਸੀ ਤੇ ਬਿਅਾਸ ਕੋਲ ਮੈਨੂੰ ੲਿੱਕ ਡਰਾੲੀਵਰ ਵੀਰ ਨੇ ਰੋਕ ਲਿਅਾ ੳੁਹਨੇ ਜਲੰਧਰ ਅਾਓੁਣਾ ਸੀ ਤੇਲ ਡੀਪੂ ਕੋਲ ਮੈ ਅਾਪਣੇ ਟਰੱਕ ਵਿੱਚ ਬਿਠਾਂ ਲਿਅਾ ਤੇ ਜਲੰਧਰ ਸਿਰਫ ਅੱਧੇ ਮਿੰਟ ਲੲੀ ਗੱਡੀ ਰੋਕੀ ਓੁਹਨੂੰ ੳੁਤਾਰਨ ਲੲੀ ਤੇ ਟਰੈਫੀਕ ਪੁਲਸ ਨੇ ਗੱਡੀ ਫੜਲੀ 1000 ਰੁਪੈ ਦੀ ਰਿਸ਼ਵਤ ਦੇਣੀ ਪੲੀ ਮੈਨੂੰ ਸਿਰਫ ਲਿਫਟ ਦੇਣ ਦੇ ਚੱਕਰ ਵਿੱਚ

    • @mittrandapodcast208
      @mittrandapodcast208  20 วันที่ผ่านมา +1

      ❤❤

    • @HarjinderKaur-sq5cx
      @HarjinderKaur-sq5cx 20 วันที่ผ่านมา +2

      Paise de k jinia marni galtiyaan hon sab maafi

    • @gurjindersinghsandhu2701
      @gurjindersinghsandhu2701 19 วันที่ผ่านมา +3

      100% sahi gall ae trafic police da beda gark kita hoya kagaz poore hon te v darr lagda bai ehna koi nuks kad dena nhi ta R.C howe bima . Ploution driving liecence

    • @jujharsinghwarraich2314
      @jujharsinghwarraich2314 16 วันที่ผ่านมา +1

      Paji pakka tusi road ch break Mari honi aa , j tusi road ton thale kisse safe jagha gaddi park karde thonu kisse ne nahi c puchna , baki tusi siaane ho

    • @chahalch-mj6kb
      @chahalch-mj6kb 16 วันที่ผ่านมา

      @@jujharsinghwarraich2314 ਮੈ ਤਾਂ ਸਾੲੀਡ ਤੇ ਹੀ ਗੱਡੀ ਰੋਕੀ ਸੀ ਜੀ ਸਿਰਫ ੳੁਸ ਡਰਾੲੀਵਰ ਭਰਾਂ ਨੂੰ ੳੁਤਾਰਨ ਲੲੀ ਤੇ ਤੁਰੰਤ ਤੁਰ ਵੀ ਪਿਅਾ ਪਰ ਰਿਸ਼ਵਤ ਖੋਰ ਕਿੱਥੇ ਮੰਨਦੇ ਨੇ

  • @jagga-e5c
    @jagga-e5c 20 วันที่ผ่านมา +43

    ਪੰਜ ਉਗਲਾ ਬਰਾਬਰ ਨਹੀ ਹੁੰਦੀਆਂ ❤❤❤❤ ਪੰਜਾਬ ਪੁਲਿਸ ਜਿੰਦਾਬਾਦ

    • @user-fp1nt9sl3v
      @user-fp1nt9sl3v 20 วันที่ผ่านมา +4

      ਜ਼ਿੰਦਾਬਾਦ ਤਾਂ ਬਾਈ ਜੀ ਮੈਂ ਵੀ ਕਹਿੰਦਾ। ਪਰ ਜੋ ਉਂਗਲਾਂ ਗੱਲਤ ਚੱਲ ਦੀਆਂ ਹਨ। ਉਹਨਾਂ ਨੂੰ ਉਹ ਠੀਕ ਨਹੀ ਕਰ ਸਕਦੀਆਂ।

    • @DrD-ey6st
      @DrD-ey6st 20 วันที่ผ่านมา +8

      Gadar force

    • @ManjindarSingh-n4b
      @ManjindarSingh-n4b 20 วันที่ผ่านมา +4

      Ja prawa jina eh amm bndya nu tang krdi fr v jindabaad kahi tera koi police huna va

    • @DrD-ey6st
      @DrD-ey6st 20 วันที่ผ่านมา +1

      @@ManjindarSingh-n4b huh? I dont stand for gadars, regiment doing gadari too. Educate ur 🧠

    • @user-jb8ve1tc5v
      @user-jb8ve1tc5v 19 วันที่ผ่านมา +2

      75 %ਕਤੀੜਾ ਪੰਜਾਬ ਪੁਲਿਸ ਵਿੱਚ

  • @NimarPreet-kaur
    @NimarPreet-kaur 20 วันที่ผ่านมา +7

    ਵਾਹ ਜੀ ਵਾਹ
    ਵੀਰੇ ਪਤਾ ਨਹੀਂ ਕਿਓਂ ਖੁਸ਼ੀ ਹੋ ਜਾਂਦੀ ਤੂਹਾਡਾ notification ਆਉਂਦਾ ਜਦੋਂ
    Love you veero
    Harpreet Kaur
    ਤੁਹਾਡੀ ਭੈਣ

  • @user-fp1nt9sl3v
    @user-fp1nt9sl3v 20 วันที่ผ่านมา +21

    ਪੁਲਿਸ ਸਾਰੀ ਨਹੀ ਮਾੜੀ। ਮਾੜੇ ਉਹ ਹੀ ਹਨ ਜੋ ਆਪ ਨੂੰ ਬਹੁਤ ਪੈਸੇ ਵਾਲਾ ਬਣਾਉਣਾ ਚਾਹੁੰਦਾ ਹੈ। ਪਰ ਬਣਦਾ ਕੁਝ ਨਹੀ। ਕਿਉਂਕਿ ਇੱਕ ਇਹਨਾਂ ਤੋਂ ਉੱਪਰ ਵੀ ਬੈਠਾ ਹੈ ਉਹ ਹੈ ਪਰਮਾਤਮਾ। ਜਦੋ ਤੱਕ ਇਮਾਨਦਾਰ ਪੁਲਿਸ ਵਾਲੇ ਉਹਨਾਂ ਨੂੰ ਗੱਲਤ ਨਹੀ ਕਹਿੰਦੇ ਜੋ ਗੱਲਤ ਕੰਮ ਕਰਦੇ ਹਨ। ਉਸ ਸਮੇਂ ਤੱਕ ਪੁਲਿਸ ਦੀ ਸਹੀ ਇੱਜ਼ਤ ਨਹੀਂ ਬਣਨੀ। ਮੈਂ ਬਹੁਤ expect ਕਰਦਾ ਪੁਲਿਸ ਦੀ ਕਿਉਂਕਿ ਬਹੁਤ ਕੰਮ ਕਰਨਾ ਪੈਂਦਾ ਪੁਲਿਸ ਵਾਲਿਆਂ ਨੂੰ ਪਰ ਕੰਮ ਉਹਨਾਂ ਨੂੰ ਹੀ ਕਰਨਾ ਪੈਂਦਾ ਜੋ ਇਮਾਨਦਾਰ ਹੁੰਦੇ ਹਨ। ਬਾਕੀ ਸਰਕਾਰਾਂ ਦੀ ਗੱਲਤੀ ਵੀ ਹੈ ਸਰਕਾਰ ਵੀ ਪੈਸੇ ਠਾਣਿਆਂ ਨੂੰ ਪੁਰੇ ਦੇਵੇ ਜਿਵੇਂ ਤੇਲ ਪੇਪਰਾਂ ਦੇ ਪੈਸੇ। ਹੋਰ ਵੀ ਖ਼ਰਚੇ ਹੁੰਦੇ ਹਨ। ਉਹ ਦੇਣ ਫਿਰ ਸਰਕਾਰ ਪੁੱਛਣ ਦੀ ਹੱਕਦਾਰ ਹੈ। ਜੇ ਇਹ ਖ਼ਰਚੇ ਨਹੀ ਪੂਰੇ ਕਰਦੀ ਸਰਕਾਰ ਫਿਰ ਪੁਲਿਸ ਨੂੰ ਕੋਈ ਵੀ ਕੁੱਛ ਕਹਿੰਣ ਦਾ ਹੱਕਦਾਰ ਨਹੀ। ਬਾਕੀ ਹੱਥ ਜੋੜਕੇ ਬੇਨਤੀ ਹੈ ਮੇਰੀ ਪੰਜਾਬ ਪੁਲਿਸ ਨੂੰ ਕੀ ਜੇ ਤੁਸੀ ਚਾਹੋ ਤਾਂ ਪੰਜਾਬ ਰੰਗਲਾ ਬਣ ਸਕਦਾ ਹੈ।

  • @mrpaulpal
    @mrpaulpal 20 วันที่ผ่านมา +5

    ੧ ਲੱਖ ਦੀਆ ਲੱਖ ਲੱਖ ਮੁਬਾਰਕਾਂ ਬਹੁਤ ਵਧੀਆ ਪ੍ਰੋਗਰਾਮ ਤਿੰਨਾਂ ਵੀਰਾਂ ਦਾ ਧੰਨਵਾਦ🪯🕉️✝️☪️ ਬਾਬਾ ਮੇਹਰ ਕਰੇ ਪੰਜਾਬ ਤੇ ਹਰ ਇੱਕ ਨੂੰ ਰੋਜੀ ਰੋਟੀ ਬਖਸ਼ੇ 🙏

    • @mittrandapodcast208
      @mittrandapodcast208  20 วันที่ผ่านมา

      Sab tahude sareya de pyaar krke hoya ❤❤❤❤

  • @BalkarSingh-db2ts
    @BalkarSingh-db2ts 19 วันที่ผ่านมา +5

    ਸਾਰੀ ਪੰਜਾਬ ਪੁਲੀਸ ਮਾੜੀ ਨਹੀਂ ਐ ਬਹੁਤ ਵਧੀਆ ਬੰਦੇ ਵੀ ਹੈ ਨੇ ਪੰਜਾਬ ਪੁਲੀਸ ਵਿੱਚ ❤

  • @allfactspunjabi
    @allfactspunjabi 20 วันที่ผ่านมา +7

    ਰਿਸ਼ਵਤ ਵਾਰੇ ਪੁਲਿਸ ਨਾਲ ਗੱਲ ਕਰਨਾ ਭੀਤ ਵੱਡੀ ਗੱਲ ਕੀਤੀ 👍 ਨਾਲ਼ੇ 1 ਲੱਖ subscribers diya ਮੁਬਾਰਕਾਂ

  • @baghelsingh2259
    @baghelsingh2259 20 วันที่ผ่านมา +13

    ਭਾਜੀ ਪੋਸਟ ਕਾਰਡ ਬੀਬੀ ਖਾਲੜਾ ਜੀ ਪਲੀਜ਼

  • @baljeetsinghtung9415
    @baljeetsinghtung9415 20 วันที่ผ่านมา +6

    ਬਹੁਤ ਪਿਆਰ ਦੋਨਾਂ ਵੀਰਾਂ ਨੂੰ ਇਦਾਂ ਹੀ ਲੱਗੇ ਰਹੋ ਵੀਰ

  • @parminderuppal7665
    @parminderuppal7665 20 วันที่ผ่านมา +3

    ਬਹੁਤ ਵਧੀਆ ਆਨੰਦ ਆ ਜਾਂਦਾ ਸੋਨੂੰ ਵੇਖਕੇ ਹੋਰ ਵੀ ਸੇਧ ਦੇਣ ਵਾਲੇ ਲੈਕੇ ਆਉਣਾ ਵੀਰ❤🙏

  • @Deepgill1984
    @Deepgill1984 20 วันที่ผ่านมา +8

    ਬਾਈ ਕਿਸੇ politician ਨੂੰ ਵੀ ਲੈਕੇ ਆਇਓ ਜੀ ਬਾਕੀ love you ਦੋਨਾਂ ਭਰਾਵਾਂ ਨੂੰ ਹਮੇਸ਼ਾ ਹੱਸਦੇ ਵੱਸਦੇ ਰਹੋ ਜੀ

  • @PargatsinghRandhawa-cu2bv
    @PargatsinghRandhawa-cu2bv 20 วันที่ผ่านมา +5

    itlay vala bai bohat vadde muddey chak janda jo kade vadde jathedaran ne v ny chuke jio bai ❤sylot ai

  • @PREETMAHLA-rs6uf
    @PREETMAHLA-rs6uf 15 วันที่ผ่านมา +1

    Ma ajj eh podcast 12 dina baad dekh rahi aa, kyoki meri sass jo meri maa wargi hi c, ohna da swargwas ho gya , te ajj jdo ma podcast dekh rahi aa te ohna di yaad aai jandi k jdo oh jeende c oas time ma ohna dia rozana Latta nappdi hundi c , jdo podcast dekhna , te ajj par hun oh sade wich nai rahe, rabb ohna nu apne chrna wich tha den😢😢😢😢😢😢😢😢i miss u my mother in law

    • @jassasingh2013
      @jassasingh2013 14 วันที่ผ่านมา

      ਸੁਣਕੇ ਬਹੁਤ ਦੁੱਖ ਹੋਇਆ ਭੈਣੇ ਪਰ ਥੋੜੀ ਕੀਤੀ ਹੋਏ ਸੇਵਾ ਕਰਕੇ ਮੰਨ ਨੂੰ ਖੁਸ਼ੀ ਵੀ ਹੋਈ l ਤਾਇਆ ਜੀ ਵੀ ਇਸ ਟਾਈਮ DMC ਹੌਸਪੀਟਲ ਚ ਦਾਖਲ ਨੇ pypass ਓਪਰੇਸ਼ਨ ਹੋਣਾ ਓਨਾ ਦਾ ਅਰਦਾਸ ਬੇਨਯੀ ਕਰਿਯੋ ਤੁਸੀ ਵੀ ਭੈਣ 🙏🏻

  • @Bhattiparam23
    @Bhattiparam23 20 วันที่ผ่านมา +7

    ਲਵ ਯੂ ਦੋਨਾ ਵੀਰਾਂ ਨੂੰ ❤ ੧੦੦ ਕਿ ਦੀਆਂ ਬਹੁਤ ਬਹੁਤ ਮੁਬਾਰਕਾਂ

    • @mittrandapodcast208
      @mittrandapodcast208  20 วันที่ผ่านมา +2

      Tahanu ve bht bht jiyada wadde prawa nu mubaraka❤❤❤❤

  • @kamalkaran2165
    @kamalkaran2165 19 วันที่ผ่านมา +2

    ਸਾਰਾ ਕੁਮੈਂਟ ਜਰੂਰ ਪੜੋ
    ਸੁਖਵਿੰਦਰ ਸਿੰਘ ਨਾਲ ਪੌਡਕਾਸਟ ਕਰਕੇ ਵਧੀਆ ਕੀਤਾ, ਸਮਾਜ ਸੇਵਾ ਦੇ ਨਾਮ ਤੇ ਬਹੁਤ ਵੱਡਾ ਸਕੈਮ ਚਲ ਰਿਹਾ ਬਿਲਕੁਲ ਸੋਲਾਂ ਆਨੇ ਸੱਚ ਕਿਹਾ ਵੀਰ ਸੁਖਵਿੰਦਰ ਸਿੰਘ ਨੇ,
    ਪੜਤਾਲ ਕਰਕੇ ਹੀ ਸੇਵਾ ਦਿਉ ਤਾਂ ਜੋ ਸਹੀ ਤੇ ਲੋੜਵੰਦ ਦੀ ਮਦਦ ਹੋ ਸਕੇ, ਸਮਾਜ ਸੇਵੀਆਂ ਦੀਆਂ ਵੀਡੀਉ ਦੇਖ ਕੇ ਭਾਵੁਕ ਹੋਕੇ ਪੈਸੇ ਨਾ ਭੇਜੋ, ਆਪਣੇ ਗਲੀ ਮੁਹੱਲਾ ਜਾ ਪਿੰਡ ਦੇ ਲੋੜਵੰਦ ਪਰਿਵਾਰਾਂ ਬਾਰੇ ਤਾਂ ਪਤਾ ਹੀ ਹੁੰਦਾ ਹੈ ਉਹਨਾ ਨੂੰ ਹੀ ਸਾਂਭ ਲਵੋ ਤਾਂ ਉਹ ਵੀ ਸੇਵਾ ਹੀ ਹੈ,
    ਪਰ ਜਿਸ ਨਾਲ ਪੌਡਕਾਸਟ ਕਰਨਾ ਹੋਵੇ ਤਾ ਪਹਿਲਾ ਉਸ ਦੀ ਪੜਤਾਲ ਕਰ ਲਿਆ ਕਰੋ, ਸੁਖਵਿੰਦਰ ਸਿੰਘ ਨੇ ਮੋਗਾ ਵਿਖੇ ਕਿਥੇ ਕਿਥੇ ਤੇ ਕਿਸ ਥਾਣੇ ਵਿਚ ਤਫਤੀਸ਼ੀ ਦੀ ਡਿਉਟੀ ਉਸ ਬਾਰੇ ਜਾਣਕਾਰੀ ਦਿਉ,
    😮😮 ਨੌਕਰੀ ਪੂਰੀ ਕੀਤੀ ਕੇ ਪਹਿਲਾ ਰਿਟਾਇਰਮੈਟ ਲੈ ਲਈ, ਜੇ ਸਮੇ ਤੋ ਪਹਿਲਾ ਰਿਟਾਇਰਮੈਟ ਲਈ ਤਾ ਕੀ ਕਾਰਨ ਸੀ,
    99% ਪੁਲਿਸ ਮੁਲਾਜਮ ਡਪਰੈਸ਼ਨ ਵਿਚ ਹਨ, ਹਰੇਕ ਮੁਲਾਜਮ ਰਿਸ਼ਵਤ ਲੈਣ ਦੇ ਹੱਕ ਚ ਨਹੀ, ਗਲਤ ਬੰਦਾ ਆਪਣੇ ਗੁਨਾਹ ਤੋ ਬਚਣ ਲਈ ਜਾਂ ਮੁਨਾਫੇ ਲਈ ਰਿਸ਼ਵਤ ਦਿੰਦਾ ਹੈ, ਜੋ ਮੁਲਾਜਮ ਥਾਣੇ ਚੌਕੀਆਂ ਵਿਚ ਲੱਗੇ ਹਨ ਉਹਨਾ ਦੀ ਜੇਬ ਵਿਚੋ 20 ਤੋ 30 ਹਜਾਰ ਰੁਪਏ ਖਰਚਾ ਹੁੰਦਾ ਹੈ,
    ਹਰੇਕ ਥਾਂ ਤੇ ਨਸ਼ੇ ਸਾੜੇ ਨਹੀ ਜਾ ਸਕਦੇ, ਸਾਰੇ ਨਸ਼ੇ ਕਪੂਰਥਲਾ ਵਿਖੇ ਪੂਰੇ ਕਨੂੰਨੀ ਤਰੀਕੇ ਨਾਲ ਆਧੁਨਿਕ ਭੱਠੀ ਵਿਚ ਸੀਨੀਅਰ ਅਫਸਰਾਂ ਦੀ ਨਿਗਰਾਨੀ ਵਿਚ ਸਰਕਾਰ ਦੀ ਸਹਿਮਤੀ ਨਾਲ ਨਸ਼ਟ ਕੀਤੇ ਜਾਦੇ ਹਨ

  • @userJagjitSingh
    @userJagjitSingh 20 วันที่ผ่านมา +3

    ਦੋਨਾਂ ਵੀਰਾਂ ਦੀ ਸੋਚ ਬਹੁਤ ਵਧੀਆ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦਾ ਵੀਰ ਮੇਰਾ ਵੀ ਇਟਲੀ ਆਉਣ ਦਾ ਬਣਦਾ ਪਿਆ ਆ ਕੇ ਜਰੂਰ ਮਿਲਾ ਗਾ ਬਾਬਾ ਮੇਹਰ ਕਰੇ

  • @SukhwinderSingh-wq5ip
    @SukhwinderSingh-wq5ip 17 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @singga5679
    @singga5679 20 วันที่ผ่านมา +4

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

    • @GillkarmuGill
      @GillkarmuGill 18 วันที่ผ่านมา +1

      ਹਾਹਾ

  • @sonudhillon831
    @sonudhillon831 20 วันที่ผ่านมา +3

    ਬਹੁਤ ਵਧੀਆ ਪੋਡਕਾਸ਼ਟ ਕੀਤਾ ❤❤
    ਇੱਕ ਲੱਖ subscriber ਦੀਆਂ ਬਹੁਤ ਬਹੁਤ ਮੁਬਾਰਕਾਂ 🎉🎉
    ਦੋਨੋ ਭਰਾਵਾਂ ਨੂੰ ਢੇਰ ਸਾਰਾ ਪਿਆਰ ਏਦਾਂ ਈ ਖਿੱਚ ਕੇ ਰੱਖੋ ਕੰਮ ਨੂੰ

  • @gursidhu9587
    @gursidhu9587 18 วันที่ผ่านมา +1

    ਯਾਰ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਆਪਣੇ ਪਾਠੀ ਸਿੰਘਾਂ ਦੀ ਜਰੂਰ ਮਦਦ ਕਰਿਆ ਕਰੋ ਬਾਈ ਜੀ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਏਨੀ ਮਾਇਆ ਨਹੀਂ ਦਿੰਦੇ ਪਾਠੀ ਸਿੰਘਾਂ ਨੂੰ ਕੇ ਓਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ 🙏

  • @Harjeet_Singh500
    @Harjeet_Singh500 19 วันที่ผ่านมา +1

    ਸੁਖਵਿੰਦਰ ਜੀ ਨੇ ਜੋ ਜਿਹੜੀ ਗੱਲ ਕਹੀ ਹੈ ਯੂਪੀ ਬਾਰੇ ਬਿਲਕੁਲ ਸਹੀ ਹੈ ਮੈਂ ਵੀ ਯੂਪੀ ਦਾ ਰਹਿਣ ਵਾਲਾ ਹਾਂ ਯੂਪੀ ਨੂੰ ਗੁੰਡਾ ਰਾਜ ਤੋਂ ਯੋਗੀਰਾਜ ਨੇ ਮੁਕਤ ਰਾਜ ਕਰ ਦਿੱਤਾ ਹੈ ਜਦੋਂ ਵੀ

  • @parmindersingh8633
    @parmindersingh8633 19 วันที่ผ่านมา +3

    Police ਮਹਿਕਮਾ ਜਿਆਦਾ ਤਰ ਬੇਈਮਾਨਾ ਨਾਲ ਭਰਿਆ ਹੋਇਆ ਹੈ।

  • @NaunihalSinghBhullar
    @NaunihalSinghBhullar 20 วันที่ผ่านมา +4

    ਸਤਿ ਸ੍ਰੀ ਆਕਾਲ ਸਾਰਿਆਂ ਨੂੰ ਬਾਈ ਜੀ ਤੇ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ

  • @surindersinghuppal2892
    @surindersinghuppal2892 19 วันที่ผ่านมา +3

    ਸੁਖਵਿੰਦਰ ਜੀ ਤੁਸੀ ਯੋਗੀ ਦੀ ਗੱਲ ਕੀਤੀ ਵੀਰ ਜੀ ਯੋਗੀ ਨੇ ਸਿਰਫ ਇਕ ਕੌਮ ਨੂੰ ਟਾਰਗੇਟ ਕੀਤਾ ਇਕੋ ਕੌਮ ਦੇ ਗੈਂਗਸਟਰ ਮਾਰੇ ਆ ਦੂਜੀ ਗੱਲ ਜਦੋਂ ਗੈਂਗਸਟਰ ਨੂੰ ਮਾਰ ਹੀ ਦਿੱਤਾ ਫੇਰ ਘਰ ਤੋੜਨ ਦਾ ਕੀ ਮਤਲਬ ਬਾਕੀ ਪਰਿਵਾਰ ਦਾ ਕੀ ਕਸੂਰ

  • @thakurrohit5821
    @thakurrohit5821 20 วันที่ผ่านมา +8

    ਸੁਖਵਿੰਦਰ ਜੀ ਯੂਪੀ ਵਾਲੀ ਗਲ ਤੁਸੀਂ ਥੋੜੀ ਗਲਤ ਦਸੀ ਏ..... ਭਾਰਤ ਚ ਸਬ ਤੋਂ ਵਧ ਔਰਤਾਂ ਤੇ ਜ਼ੁਲਮ ਕਰਨ ਚ ਯੂਪੀ ਪਹਿਲੇ ਨਮਬਰ ਤੇ ਆਉਂਦਾ ਏ.... ਓਥੇ ਤੇ ਰੋਜ਼ ਈ ਕਤਲ, ਕਿਡਨੈਪਿੰਗ ਤੇ ਰੇਪ ਦੇ ਮਾਮਲੇ ਆਉਂਦੇ ਨੇ.... ਇਹ ਗੋਦੀ ਮੀਡੀਆ ਨਈ ਵਿਖਾਉਂਦਾ ਇਸ ਸਬ ਦੀ ਜਾਣਕਾਰੀ ਲਇ youtubr ਰਿਪੋਰਟਰ ਨੂੰ ਸੁਣਿਆ ਕਰੋ.... ਉਹ ਈ ਅਸਲ ਸਚਾਈ ਦਸਦੇ ਨੇ

    • @jagdeepkaur7113
      @jagdeepkaur7113 14 วันที่ผ่านมา +1

      Hnji tc bilkul syi kia up ch boht eho jihia ghatnawa hundia rojana bt media dikhaunda ni ohna da sara dhian panjab ch kmia laban te hunda. And ik hor chij boht aa up wich jo ki jaat paat bhedbhaw te uchi jaat wale shoti jaat( just to for explaining i am using shoti jaat word otherwise we al bleed same) dis bchia nal julam krde.

    • @thakurrohit5821
      @thakurrohit5821 14 วันที่ผ่านมา

      @@jagdeepkaur7113 hji eh te fact hai... Baaki mudiya te godi vich ja ke baitha hoya ee ohna to koe umeed nhi kr skde

  • @itsurjass
    @itsurjass 20 วันที่ผ่านมา +3

    ਪਹਿਲਾਂ ਤਾਂ ਇਟਲੀ ਆਲੇ ਬਾਈ ਤੇ ਫਰੈਸ਼ੀ ਨੂੰ ਵਧਾਈਆਂ ਲੱਖ ਸਬਸਕ੍ਰਾਈਬਰ ਹੋਣ ਤੇ ਦੂਜੀ ਗੱਲ ਯਾਰ ਕਰਦੇ ਰਿਹਾ ਕਰੋ ਵੀਡੀਓ ਬਹੁਤ ਦਿਨਾਂ ਬਾਅਦ ਪਾਉਣੇ ਓ ❤

  • @Reckless5115Mohie
    @Reckless5115Mohie 20 วันที่ผ่านมา +6

    9:28 ਵੀਰ ਇਹ ਵੀ ਦੱਸਣਾ ਸੀ ਉਹ ਅੱਤਵਾਦੀ ਨਹੀਂ ਧਰਮ ਦੇ ਰਖਵਾਲੇ ਕੌਂਮ ਦੇ ਹੀਰੇ, ਸ਼ਹੀਦ ਸੂਰਮੇ ਆ ਉਹਨਾਂ ਨਾਲ ਤਾਂ ਤਸ਼ੱਦਦ ਕੀਤਾ ਤਾਂ ਕੀਤਾ ਉਹਨਾਂ ਦੇ ਪਰਿਵਾਰਾਂ ਨਾਲ ਕਿਓਂ??? ਮਾਵਾਂ ਭੈਣਾ ਨਾਲ ਥਾਣਿਆ ਚ ਕਿੰਨੀ ਜ਼ਿਆਦਾ ਬੇਪੱਤੀ ਕੀਤੀ ਗਈ ਕੀ ਕੁਝ ਨਹੀਂ ਕੀਤਾ ਸਾਡੇ ਭੈਣ ਭਰਾਵਾਂ ਨਾਲ ਬੁੱਚੜ ਪੁਲਸੀਆ ਨੇ ਕੀ ਕੁਝ ਕੀਤਾ ਇੱਕ ਸ਼ਬਦ ਨਹੀਂ ਨਿਕਲਿਆ,ਸਭ ਰਾਜ਼ ਦੇ ਕਰਿਸ਼ਮੇ ਆ ਕਦੇ ਸ਼ੇਰ ਦਾ ਕਦੇ ਖੋਤੇ ਦਾ ਜ਼ਲਦ ਹੀ ਖਾਲਿਸਤਾਨ ਮੂਵਮੇਂਟ ਦੇ ਸੰਘਰਸ਼ੀ ਯੋਧਿਆਂ ਦੇ ਡੁੱਲ੍ਹੇ ਖੂਨ ਦਾ ਮੁੱਲ ਜਰੂਰ ਪਵੇਗਾ,,, ਸੰਘਰਸ਼ੀ ਯੋਧਿਆਂ ਨੂੰ ਅੱਗੇ ਲੈ ਕੇ ਆਓ ਵੀਰੋ ਕਾਮਰੇਡਾਂ ਨੂੰ ਛੱਡੋ 💯👏👏👏

  • @GS71GurpalSingh
    @GS71GurpalSingh 19 วันที่ผ่านมา +1

    ਸਹੀ ਕਿਹਾ ਵੀਰ
    ਸੋਸ਼ਲ ਮੀਡੀਆ ਤੋਂ ਬਣੇ NGO ਵਾਲੇ ਅਤੇ ਕਰਦੇ ਨੇ ਮੌਜਾਂ।
    ਮੈਂ ਲੁਧਿਆਣਾ ਵਿੱਚ ਪਿਛਲੇ ਪੰਜ ਸਾਲਾਂ ਤੋਂ ਰਹਿ ਰਿਹਾ ਹਾਂ। ਮੈਂ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਵੀ ਮੱਦਦ ਕਰਨ ਦੀ ਵੀਡੀਓ ਨਹੀਂ ਬਣਾਈ। ਮੈਂ ਇਵੇਂ ਦੇ ਕਾਰਜ਼ ਨੂੰ ਸਹੀ ਨਹੀਂ ਸਮਝਦਾ। ਕਈ ਲੋੜਵੰਦ ਪਰਿਵਾਰਾਂ ਨੂੰ ਮੱਦਦ ਕੀਤੀ ਅਤੇ ਕਰ ਵੀ ਰਿਹਾ ਹਾਂ। ਇਹੇ ਮੱਦਦ ਆਪਣੇ ਵਿੱਤ ਚੌਂ ਕਰ ਰਿਹਾ ਹਾਂ। ਬਹੁਤ ਵਧੀਆ ਨਾ ਕਿਸੇ ਦੀ ਚਿੱਕ ਚਿੱਕੜ ਨਾ ਕੁੱਝ ਹੋਰ।

  • @kulwinderSingh-hf8cs
    @kulwinderSingh-hf8cs 20 วันที่ผ่านมา +3

    Salute hai pp sukhwinder bhaji nu ji

  • @singhkarnail3953
    @singhkarnail3953 20 วันที่ผ่านมา +2

    VERY NICE, JIUNDE RAHO MERE VEERO WAHEGURU TUHANU CHARDIKLA VICH RAKHE 🙏🙏🙏🙏🙏👍👍👍👍👍♥️

  • @narinderwaraich7442
    @narinderwaraich7442 19 วันที่ผ่านมา +1

    ਕੁਰਾਨ ਵਿੱਚ ਵੀ ਦਰਜ਼ ਹੈ ਕਿ ਜੈਸੀ ਅਵਾਮ ਵੈਸੇ ਹੁਕਮਰਾਨ ਆਪਣਾ ਮਾਸ਼ਰਾ ਹੀ ਕਰੱਪਟ ਹੈ 90%।ਬਹੁਤ ਵਧੀਆ ਪੋਡਕਾਸਟ ❤❤❤

  • @gurpreet_pb02singh45
    @gurpreet_pb02singh45 20 วันที่ผ่านมา +2

    Pp sukhwinder sir nu salute baki Italy wale veer g nu sat Sri akaal

  • @sevaksingh9469
    @sevaksingh9469 20 วันที่ผ่านมา +1

    100 ਕੇ ਦੀਆ ਬਹੁਤ ਬਹੁਤ ਮੁਬਾਰਕਾਂ ਭਰਾ ਜੀ , ਬਰਨਾਲਾ ਏਰੀਆ ਵੱਲੋਂ ❤❤

  • @gulukatariasingh2509
    @gulukatariasingh2509 17 วันที่ผ่านมา

    ਬਹੁਤ ਵਧੀਆ
    ਬਹੁਤ ਮਜ਼ਾ ਆਇਆ ਸੁਖਵਿੰਦਰ ਸਿੰਘ ਨਾਲ ਗੱਲਾਂ ਕਰਕੇ

  • @amritpreetsingh4088
    @amritpreetsingh4088 20 วันที่ผ่านมา +3

    ਸ਼ੁਕਰ ਆ ਭਰਾ ਤੁਸੀਂ ਛੇਤੀ ਦਰਸ਼ਨ ਦਿੱਤੇ 🙏

  • @gurwindersingh6802
    @gurwindersingh6802 14 วันที่ผ่านมา +1

    ਬਈ ਯਾਰ ਇਕ ਓ ਲੋਕ ਪੰਜਾਬ ਦੀ ਚੈਨਲ ਆ ਓਸ ਨੇ ਟਾਇਲਟ ਪਾਇਆ ਵੀ ਇਕ ਘਾਹ ਵੇਚਣ ਵਾਲਾ ਬੰਦਾ 7 ਕਿਲੇ ਵਾਲੇ ਤੋਂ ਵੱਧ ਕਮਾ ਰਿਹਾ।ਯਾਰ ਮੇਹਨਤ ਕਰੋ ਓ ਘਾਂ ਵੇਚਣ ਵਾਲਾ ਮੇਹਨਤ ਕਰੇ ਵਦੀਆ ਗੱਲ ਐ ਪਰ ਯਾਰ ਪੁਲੀਸ ਵਪਾਰੀ ਡਾਕਟਰ ਓ ਕਿਉ ਨਹੀਂ ਜੱਟ ਹੀ ਟਾਰਗੇਟ ਕਿਉ ਲੰਡੀ ਬੁਚੀ ਜੱਟ ਤੇ ਗਾਣਾ ਰੋਟੀ ਵੀ ਸਾਡੇ ਸਿਰੋਂ ਤੇ ਹਗਦੇ ਵੀ ਸਾਡੇ ਸਿਰ ।ਬਾਕੀ ਆ ਸੁਖਵਿੰਦਰ ਬਾਈ ਵਦੀਆ ਬੰਦਾ ।

  • @SonuRai-qk5ku
    @SonuRai-qk5ku 19 วันที่ผ่านมา +1

    good pp ਸੁਖਵਿੰਦਰ sir ji

  • @S2R2srr
    @S2R2srr 20 วันที่ผ่านมา +3

    👌... very uniq....topic...hmesha kuj nva dekhde es channel te...☺

  • @user-wu2yn4oc5u
    @user-wu2yn4oc5u 19 วันที่ผ่านมา +1

    Bhukhi di gal jado shuru kiti m bhukhi hi khani shuru kiti cc 😊😊😊❤❤

  • @Sukhkotlii
    @Sukhkotlii 20 วันที่ผ่านมา +1

    Bohat imandaar paji sukhwinder singh ji bohat sohna podcast😊

  • @user-ce3md1yx3y
    @user-ce3md1yx3y 20 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੁੰਦਾ ਹੈ ਨਾਕਿ ਵਾਹਿਗੁਰੂ ਜੀ ਕਾ ਖ਼ਾਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ

  • @truckingvlog9928
    @truckingvlog9928 20 วันที่ผ่านมา +4

    Sukhwinder pp freshy veera Maninder veere tina veera nu pyar bhari sat siri akal ji

  • @supreetkaur9432
    @supreetkaur9432 20 วันที่ผ่านมา

    ਬਹੁਤ ਵਦੀਆ Podcast ਸਵਾਲ ਵੀ ਬਹੁਤ ਵਦੀਆ ਕੀਤੇ 💯💯🔥🔥🙏👍👍

  • @BaldevSingh-dz8cf
    @BaldevSingh-dz8cf 20 วันที่ผ่านมา +1

    ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਹੈ ਜੀ

  • @GurukirpaTailor
    @GurukirpaTailor 17 วันที่ผ่านมา

    ਵਾਹਿਗੁਰੂ ਆਪ ਸਬ ਵੀਰਾਂ ਨੂੰ ਸਾਰੇ ਸ਼ੁਖ ਬਖਸ਼ਨ 🎉🎉❤❤❤❤

  • @AmarjeetSingh-lr6gs
    @AmarjeetSingh-lr6gs 20 วันที่ผ่านมา

    ਰੱਬ ਨੂੰ ਸਲਾਮਤ ਰੱਖੇ ਮੇਰੇ ਵੀਰਾ ਨੂੰ ❤️❤️❤️❤️❤️❤️ love u italy wala veer 🙏🙏🙏🙏🙏🙏🙏🙏

  • @user-wg3fi1uz3v
    @user-wg3fi1uz3v 9 วันที่ผ่านมา

    ਆਹਾ ਗੱਲ ਬਾਈ ਦੀ ਸਹੀ ਆ ਨਸ਼ਾ ਦੇਣਾ ਮਜਬੂਰੀ ਬਣ ਜਾਂਦਾ ਪੁਲਸ ਵਾਲ਼ੇ ਦਾ ਮੇ 2 ਸਾਲ dubai jail ch ਰਿਹਾ ਜਦੋਂ ਮੇ new case vich police station janda c ਉੱਥੇ dubai ਦੇ local ਉੱਥੇ ਦੇ ਰਹਿਣ ਵਾਲ਼ੇ ਮੁੰਡੇ ਫੜ ਕੇ le ਕੇ ਆਉਂਦੇ ਸੀ ਸੱਭ ਚਿੱਟੇ ਵਾਲੇ ਸੀਗੇ ਓਹ dubai police ਨੂੰ ਸਿੱਧਾ ਧਮਕੀ ਦਿੰਦੇ ਸੀ ਸਾਨੂੰ ਜਾ ਨਸ਼ੇ ਦੀਆਂ ਗੋਲੀਆਂ ਦਵੋ ਤੋੜ ਖਤਮ ਹੋਵੇ ਜਾਂ ਨਸ਼ਾ ਨਈ ਤਾਂ ਅਸੀਂ ਸੂਸਾਇਡ ਕਰ ਲੈਣਾ ਫੇ dubai police Tramadol ਦੀਆ ਗੋਲੀਆ ਦਿੰਦੀ c ਉਨਾ ਨੂੰ ਸੱਚ ਹੈ ਸੱਭ ਔਰ ਜਿਨਾ ਟਾਇਮ ਆਪਾ police staion Cid ਦੇ under ਆ ਘੁੱਟ ਪੈਂਦੀ ਉੱਥੇ ਜਦੋਂ jail ਜਾਂਦੇ ਫੇਰ ਨੀ ਪੈਂਦੀ dubai ਦਾ ਕਾਨੂੰਨ ਬਹੁਤ same same ਆ ਇੰਡੀਆ ਨਾਲ ਦਾ ਹੀ ਆ ਮੈ 2 ਸਾਲ jail reh ke ਆਇਆ ਅਗਰ ਕਿਸੇ ਨੂੰ ਝੂਠ ਲੱਗੇ ਪੁੱਛ ਸੱਕਦਾ ਕੁਛ v 11 case khtm kite ਲੜਾਈਆਂ ਦੇ

  • @jassagillmalwa2321
    @jassagillmalwa2321 15 วันที่ผ่านมา

    Ik ik gal te swal bhot vdiya tarike nal kiti veera ne te sukhwinder bhaji di har gal da jwab bhot vdiya lga.. Baki wmk 🙏 chardikla ch rakhe thonu veer

  • @sukhidhandhwar5476
    @sukhidhandhwar5476 20 วันที่ผ่านมา +4

    Salute 🙏 aa pp sukhwinder singh bhaji nu ryt dasda aa

  • @TajinderSingh-mp1yl
    @TajinderSingh-mp1yl 18 วันที่ผ่านมา

    itley vale bai ta freshi paji dona nu satt sri akal 🙏dona da kmm well done 👍👍 sukhwinder paji nal interview krke bda vadia kita🙏🙏

  • @wow_factology
    @wow_factology 20 วันที่ผ่านมา +1

    100k ਦੀਆ ਮੁਬਾਰਕਾਂ ਵੀਰਾਂ ਨੂੰ ❤

  • @Gursanj2022
    @Gursanj2022 20 วันที่ผ่านมา +2

    Bhut vadia veere 👌 100k diyan bht bht vadaiyan dowa veera nu

    • @mittrandapodcast208
      @mittrandapodcast208  20 วันที่ผ่านมา

      Wadde veere nu ve Bht Bht vadaiyan ❤️❤️❤️

  • @Wheressandhu
    @Wheressandhu 18 วันที่ผ่านมา +1

    Congratulations 101k subscribers 👍🏼🙌🏼

  • @Dosanjh84
    @Dosanjh84 19 วันที่ผ่านมา

    ਜਿਸ ਦਿਨ ਤੁਸੀਂ ਪੁਲਿਸ ਵਾਲੇ ਨਾਲ ਪੌਡਕਾਸਟ ਦਾ ਜ਼ਿਕਰ ਕੀਤਾ ਸੀ ਮੇਰੇ ਦਿਮਾਗ ਵਿੱਚ ਪਹਿਲਾ ਤੇ ਆਖਰੀ ਨਾਮ ਸੁਖਵਿੰਦਰ ਸਿੰਘ PP ਹੀ ਆਇਆ।

  • @ravisapkota6935
    @ravisapkota6935 14 วันที่ผ่านมา

    ਬਹੁਤ ਵਧੀਆ ਪ੍ਰੋਗਰਾਮ

  • @Pehlwan1313
    @Pehlwan1313 20 วันที่ผ่านมา +2

    ਇਕ ASI c ਟਾਂਡਾ ਦਾ ਭੂੰਗਾ ਚੌਂਕੀ ਚ c ਕੋਈ ਗੱਲ ਬਾਤ ਹੋਈ ਸਾਡਾ ਪਿੰਡ ਦਾ ਅਮਲੀ ਸੀ ਚਿੱਟੇ ਵਾਲਾ ਓਸ ਕਰ ਕੇ ਮੇਰਾ ਡੈਡੀ ਹੋਣਾ ਨੂੰ ਗਲਤ ਬੋਲ ਆ ਅੱਜ ਨਹੀਂ ਤਾਂ ਕੱਲ ਮੈਂ ਵੀ ਰਿਟਾਇਰ ਹੋਣਾ ਆ ਆਰਮੀ ਚੋ ਉਹਨੇ ਵੀ ਹੋਣਾ ਪੰਜਾਬ ਪੁਲਿਸ ਪੁੱਤ ਨੇ ਫਿਰ ਦੱਸੂੰਗਾ ਓਹਨੂੰ ਦੱਲੇ ਨੂੰ ਬਾਕੀ ਮਨ ਦੇ ਡਿਊਟੀ ਉਹ ਵ ਦਿੰਦੇ ਅਸੀ ਵੀ

  • @simranjitsingh4167
    @simranjitsingh4167 20 วันที่ผ่านมา

    Thankyou paji sukhwinder paji nal milaan lyi itely vale paji or freshy canadian paji 👍 or bahut vadia sawal kite tusi har topic sahi tarike nal puchya great paji

  • @jatinderbhinder4360
    @jatinderbhinder4360 19 วันที่ผ่านมา +1

    42:20 😂😂😂😂😂 ਜੇ ਲੱਭਣ ਤੇ ਆ ਜਾਵੇ ਫਿਰ 3 ਬੰਦੇ😂😂😂😂😂😂😂😂😂😂😂😂😂😂😂😂😂😂😂😂😂😂ਵਾਹ ਫਰੈਸ਼ੀ ਬਾਈ

  • @GurjeetSingh-nn9zn
    @GurjeetSingh-nn9zn 20 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਐਨੀ ਤਨਖਾਹ ਦੇ ਬਾਵਜੂਦ ਵੀ ਹੀ ਚੀਕਾਂ ਮਾਰੀਆਂ ਜਾਦੇ ਵਾ

  • @Q-singh526
    @Q-singh526 18 วันที่ผ่านมา

    ਸੁਖਵਿੰਦਰ ਭਾਅ ਜੀ ਸੁਲਝੇ ਹੋਏ ਚੰਗੀ ਸੋਚ ਵਾਲੇ ਇਨਸਾਨ ਨੇ.ਬਾਕੀ ਵਿਚਾਰ ਸਭ ਦੇ ਆਪੋ ਆਪਣੇ ਨੇ ਤੇ ਸੁਖਵਿੰਦਰ ਭਾਅ ਦੇ ਆਪਣੇ ਨੇ ਕਿਸੇ ਨੂੰ ਪਸੰਦ ਨੇ ਕਿਸੇ ਨੂੰ ਨਹੀ…

  • @TajinderSingh-mp1yl
    @TajinderSingh-mp1yl 18 วันที่ผ่านมา

    Lakh lakh mubarkan veer ji 🎂🎂🎂🎂khushi hoi log sahi gal v dekhde ne👌 1.1 lakh view or 1.01 lakh subscribe wel done veer ji👍👍👍👍👍👍👍👍👍👍👍👍 itley wala bai bahli atttttt kra janda , sachi gal direct bol dinda 👍👍 mai ta bahla fan han bai tera🙏🙏🙇✌️✌️✌️✌️

  • @babbusanghavlogs7153
    @babbusanghavlogs7153 17 วันที่ผ่านมา

    ਬਹੁਤ ਸੋਹਣਾ ਪੋਡਕਾਸਟ ❤❤️ਖਿੱਚ ਕੇ ਰੱਖੋ ਕੰਮ

  • @pamajawadha5325
    @pamajawadha5325 18 วันที่ผ่านมา +1

    Sukvider singh pp sab good man bhut vadia gal bat kiti dhanwad sat shri akal ji

  • @monunarula6597
    @monunarula6597 20 วันที่ผ่านมา

    ❤very good 👍
    Bahut good vlog
    Police vale di life bare information share karan lyi
    Congratulations 1lakh subcriser ❤😊

  • @ManjitKaur-fs8wo
    @ManjitKaur-fs8wo 20 วันที่ผ่านมา +1

    Love' from Phillaur Jalandhar Punjab India ❤❤

  • @jasbhullar-sh3gr
    @jasbhullar-sh3gr 20 วันที่ผ่านมา +1

    ਯਾਰ ਤੁਸੀ ਬਹੁਤ ਵਦੀਆ ਇਨਸਾਨ ਆ। ਸਿਰਫ ਤੁਸੀ ਹੀ ਆ ਜੋ ਗਲ ਕਰਦੇ ਆ ਠੋਕ ਕੇ ਕਰਦੇ ਆ

  • @jaswinderghumaan2983
    @jaswinderghumaan2983 20 วันที่ผ่านมา +1

    Main shurru ton follow krda y italy ale manider nu Jaddon indi Jaiswal ne parmote kita c uss time bhut kehde c eh gallan kad aa bas pr mnu tre ender Punjab da dard dekh reha c ajj y sre mann de ne tnu y

  • @Shakyajiraj563
    @Shakyajiraj563 19 วันที่ผ่านมา

    ਵੀਰ ਜੀ ਤੁਸੀਂ ਸੱਚੇ ਸੁੱਚੇ ਤੇ ਇਮਾਨਦਾਰ ਹੋ ਤਾਂ ਹੀ ਸਿਸਟਮ ਤੋਂ ਬਾਹਰ ਹੋ ।।।
    ਜੇਕਰ ਸਾਰੀ ਪੰਜਾਬ ਪੁਲਿਸ ਤੁਹਾਡੇ ਵਾਂਗੂੰ ਇਮਾਨਦਾਰ ਹੋ ਜਾਣ ਤੇ ਸਰਕਾਰ ਵੱਲੋਂ ਪੂਰੀ ਪਾਵਰ ਮਿਲ ਜਾਵੇ ਤਾਂ ਇੱਕ ਮਹੀਨੇ ਵਿੱਚ ਹੀ ਪੰਜਾਬ ਵਿੱਚ ਖੁਸ਼ਹਾਲੀ ਦਾ ਮਹੌਲ ਬਣ ਸਕਦਾ ਹੈ ਜੀ ।।।।
    ਜੇਕਰ ਤੁਹਾਡਾ ਪਾਰ੍ਟ 2 ਬਣਦਾ ਹੈ ਇਹ ਵੀ ਦੱਸਣਾ ਕਿ ਇਹ ਮਾੜੇ ਸਿਸਟਮ ਨੂੰ ਠੀਕ ਕਰਨ ਲਈ ਆਮ ਪਬਲਿਕ ਕੀ ਕਰ ਸਕਦੇ ਹਨ ।।।। 😊

  • @jgjit5320
    @jgjit5320 20 วันที่ผ่านมา +2

    ਬਾਈ ਲੁਧਿਆਣੇ ਡਾਇੰਗ ਫੈਕਟਰੀਆ ਤੇ ਗੰਦੇ ਪਾਣੀ ਦਾ ਮੁੱਦਾ ਬਹੁਤ ਭਖਿਆ ਹੋਇਆ ਸਤਲੁਜ ਨੂੰ ਬੰਨ੍ਹ ਮਾਰਨਾ ਬਾਈ

  • @amardeepsinghbhattikala189
    @amardeepsinghbhattikala189 19 วันที่ผ่านมา

    Sat shri akal ji sarea nu ardas ha waheguru ji chardikla tandrusti te sarbat da bhla wakshan baba nanak ji hamesha khus rakhn tuhanu

  • @lakhwindersinghsukhala4535
    @lakhwindersinghsukhala4535 19 วันที่ผ่านมา

    ਬਹੁਤ ਵਧੀਆ ਪੋਡਕਾਸਟ ਵੀਰੋ ਮੈਂ ਤੁਹਾਨੂੰ msg ਕਿੱਤਾ ਸੀ ਵੀ PP Sukhwinder ਵੀਰ ਨੂੰ ਲੈ ਕ ਆਓ ਧੰਨਵਾਦ ਤੁਹਾਡਾ Luv frm Patiala ❤

  • @prabhsimran0779
    @prabhsimran0779 20 วันที่ผ่านมา

    Aaa gye aapne aaale kida mukerian aaalya naaal fresyyyyyy candian ajjj bhut wdia laga tusi ghaint bande naal podcast kita guddd pp paji🙏🙏🙏🙏

  • @MP_to_PUNJAB.12
    @MP_to_PUNJAB.12 17 วันที่ผ่านมา

    ਹੁਣ ਵਾਲੇ ਭਰਤੀ ਬੱਚੇ ਬਹੁਤ ਵਧੀਆ ਹਨ ❤

  • @jagirsandhu6356
    @jagirsandhu6356 20 วันที่ผ่านมา +1

    ਬੱਹੁਤ ਵੱਧੀਆ ਜੀ ਸੱਚੀਆਂ ਗੱਲਾਂ ਹਨ ❤👌❤️🪭🌈🧲❤️❤️❤️

  • @Maxx_jhota04
    @Maxx_jhota04 20 วันที่ผ่านมา

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਈ ਨੇ

  • @jyonipriya
    @jyonipriya 19 วันที่ผ่านมา

    Aa bhot vdy banda aa g
    Salute aa g sukhwinder singh g nu p.p. nu g 🙏🏻🙏🏻🙏🏻

  • @_________k8299
    @_________k8299 19 วันที่ผ่านมา

    Freshy ਤਾਂ ਪਤੰਦਰ ਪੂਰੀ research ਕਰਕੇ ਆਇਆ 👌👌👌

  • @sandeepsonu9501
    @sandeepsonu9501 20 วันที่ผ่านมา +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾ ਨੂੰ ਗਲਤੀ ਮਾਫ ਕਰਨਾ ਅੱਜ ਲੇਟ ਹੋ ਗਿਆ ❤❤❤

  • @jugrajbuttarsingh9634
    @jugrajbuttarsingh9634 20 วันที่ผ่านมา +1

    phaji bhut vdia podcast reply jrur kreo veer g maa roast all video har podcasd dekhea repaet toh love from uk🇬🇧🙏🙏🙏🙏🙏🙏

  • @GurdhyanSingh-e7f
    @GurdhyanSingh-e7f 19 วันที่ผ่านมา

    Congratulations paaji for 1 lakh layi waheguru ji cheti 1 million kare best wishes for future

  • @sandeepsonu9501
    @sandeepsonu9501 20 วันที่ผ่านมา +1

    ਬਹੁਤ ਸੋਹਣੀ ਸੋਚ ਅ pp sukwinder ਵੀਰ ਦੀ

  • @harman0sandhu
    @harman0sandhu 20 วันที่ผ่านมา +3

    ਓਏ ਆ ਗਿਆ ਪੋਡਕਾਸਟ

  • @Life-Tag
    @Life-Tag 20 วันที่ผ่านมา +2

    🙏ji mare veera nu congratulations ji 100k

    • @mittrandapodcast208
      @mittrandapodcast208  20 วันที่ผ่านมา

      Tahanu ve Bht Bht ❤️❤️❤️❤️

  • @gagandeep-id5kg
    @gagandeep-id5kg 20 วันที่ผ่านมา +1

    ਇਹਨੂੰ ਪੁੱਛੋ ਕੀ ਕਦੇ ਕੋਈ ਪਰਚਾ ਦਿੱਤਾ ਡਿਉਟੀ ਤੇ ਰਹਿੰਦੇ ਸਮੇਂ? ਕੋਰਟ ਚੋ ਚਲਾਣ ਪੇਸ਼ ਕਰਵਾਇਆ। ਹਾਈਕੋਰਟ ਗਿਆ ਕਦੇ ਰੇਡ ਤੇ ਗਿਆ ਕਦੇ ਬਾਈ ਇਹ ? ਜਿਥੋ ਤੱਕ ਮੈਨੂੰ ਪਤੈ ਇਹ ਮੁਲਾਜਮ ਡਰਾਈਵਰ ਰਿਹੈ ਅਜਿਹੇ ਮੁਲਾਜਮ ਨੂੰ ਨਾ ਕਦੇ ਰਿਸ਼ਵਤ ਮਿਲਦੀ ਹੈ ਨਾ ਉਸਨੂੰ ਲੈਣ ਦੀ ਲੋੜ ਹੈ। ਸਾਰੇ ਮੁਲਾਜਮ ਡਰਾਇਵਰ , ਸੰਤਰੀ ਜਾਂ ਕੋਈ ਡੈਸਕ ਜੋਬ ਨਹੀ ਕਰ ਸਕਦੇ, ਜਿੰਨਾ ਨੂੰ ਜਬਰਦਸਤੀ ਥਾਣੇ ਲਗਾ ਦਿੱਤਾ ਜਾਂਦੈ , ਉਹ ਆਪਣੀ ਤਨਖਾਹ ਚੋ ਤਫਤੀਸ਼ ਦਾ ਖਰਚਾ ਕਿਵੇ ਕਰਨ ... ਜੇ ਕਰ ਕੋਈ ਕਹੇ ਕਿ ਮੈ ਨਹੀ ਪੈਸੇ ਲੈਣੇ ਤਾਂ ਉਸਦੀ ਸਾਰੀ ਤਨਖਾਹ ਖਰਚ ਹੋ ਜਾਣੀ ਆ... ਇਹ ਮੁਲਾਜਮ ਸਿਰਫ ਫੇਮ ਜਾਂ ਫੋਕੀ ਵਾਹ ਵਾਹ ਪਿੱਛੇ ਜਿਸ ਮਹਿਕਮੇ ਵਿੱਚੋਂ ਸਾਰੀ ਉਮਰ ਰੋਟੀ ਖਾਧੀ ਆ ਤੇ ਹੁਣ ਪੈਨਸ਼ਨ ਲੈ ਰਿਹੈ , ਉਸੇ ਮਹਿਕਮੇ ਤੇ ਤਵਾ ਲਾ ਰਿਹੈ।

  • @pannu0686
    @pannu0686 20 วันที่ผ่านมา +3

    ਜਿਹੜਾ ਨਛਾ ਫੜਿਆ ਜਾਂਦਾ ,ਨਛ਼ਟ ਕਰ ਦਿੰਦੀ ਪੁਲਿਸ. ਵੀਰ ਨੇ ਲੱਗਦਾ ਝੂਠ ਬੋਲਿਆ 😅

    • @chetandeepsingh3508
      @chetandeepsingh3508 19 วันที่ผ่านมา

      100 vicho 90percnt nsht hunda nasha te baki police ap rakh lendi

  • @har-ak_simran_karo
    @har-ak_simran_karo 20 วันที่ผ่านมา +2

    ਵੀਰ ਜੀ ਚਰਨ ਲਿਖਾਰੀ ਜਾਂ ਨਵਦੀਪ ਬਰਾੜ ਨਾਲ ਪੋਡਕਾਸਟ ਕਰੋ ਕਿਰਪਾ ਕਰਕੇ 🙏🏻🙏🏻

    • @har-ak_simran_karo
      @har-ak_simran_karo 20 วันที่ผ่านมา

      ਬਹੁਤ ਵਧੀਆ ਗੱਲ ਬਾਤ ਕੀਤੀ ❤❤

  • @rajpreet0008
    @rajpreet0008 20 วันที่ผ่านมา +2

    16:02 nice question bro ❤️❤️❤️❤️❤️

  • @mdsatwinder1168
    @mdsatwinder1168 20 วันที่ผ่านมา +1

    Agyea sade alye kaint bande nu lkye ayea ❤️❤️

  • @parmvirbhatti5047
    @parmvirbhatti5047 20 วันที่ผ่านมา +2

    Bhaji di up yogi wali gal nal ma sehmat ni

  • @meetmoga845
    @meetmoga845 20 วันที่ผ่านมา

    Salute aa bai dowa nu jyonde wasde rho God bless both of you..

  • @gulukatariasingh2509
    @gulukatariasingh2509 18 วันที่ผ่านมา

    ਸੁਖਵਿੰਦਰ ਭਾਜੀ ਬਹੁਤ ਵਧੀਆ ਬੰਦੇ ਨੇ