Deep matharu ਦੀ ਬੇਬੇ ਖੁਸ਼ ਨਹੀਂ ਲੱਗਦੀ Vicky Thomas ਤੇ Ashleen ਦੀ ਮਸ਼ਹੂਰੀ ਤੋਂ EP 18

แชร์
ฝัง
  • เผยแพร่เมื่อ 11 ม.ค. 2023

ความคิดเห็น • 731

  • @OhiSaabi
    @OhiSaabi ปีที่แล้ว +62

    ਗੁਰਦਾਸ ਮਾਨ ਕੀ, ਮੈਂ ਵੀ ਹੋਵਾਂ ਤੇ ਤਹਾਨੂੰ ਕੁਝ ਗਲਤ ਲੱਗੇ ਤਾਂ ਜਰੂਰ ਬੋਲੋ, ਲਿਹਾਜ ਨੀ ਪਗਾਉਣੇ । ਤਹਾਨੂੰ ਬਨਾਉਣ ਵਾਲੇ ਇਹ ਸੁਨਣ ਵਾਲੇ ਨੇ ਤੇਂ ਜਿਸ ਕਰਕੇ ਇਹ ਸੁਣਦੇ ਨੇ, ੳਹ ਫਰਜ਼ ਜਰੂਰ ਪੂਰਾ ਕਰਨਾ ਭਾਂਵੇ ਕੋਈ ਹੋਵੇ ❤️

    • @mittrandapodcast208
      @mittrandapodcast208  ปีที่แล้ว +7

      ਬੱਬਰ ਸ਼ੇਰ ਸਾਡਾ ਭਰਾ ❤️

    • @mankoophotographyfilms
      @mankoophotographyfilms ปีที่แล้ว +3

      @@mittrandapodcast208 Bhut Vadiaa🙏 Bai nhi te ajj kal eh dareya bare koi bol da hi nai, eh nu dekh ke nawe munday nasya vl nu hunde ne .

    • @tarlokthiara2798
      @tarlokthiara2798 ปีที่แล้ว +2

      ਸਾਬੀ ਬਾਜ਼ੀ ਇੱਕੋ ਗੱਲ ਕਹਿਣ ਲੱਗਾ ਜ਼ਰੂਰ ਸੋਚਿਓ ਮੇਰਾ ਪਿਓ ਨਕੋਦਰ ਵਾਲੇ ਨੂੰ ਮੰਨੇ ਕੱਲ
      ਮੈ ਕਹਾ ਮੇਰੇ ਪਿਓ ਦਾ ਗੁਰੂ ਨਕੋਰਦ ਵਾਲਾ ਏ ਫਿਰ ਮੈ ਜ਼ਿੰਦਾ ਉਹ ਧੂੰਆਂ ਛੱਡ ਦਾ ਮੈ ਛੱਡਾਂ ਹੁਣ ਦੱਸੋ ਮੇਰਾ ਪਿਓ ਮੇਨੂ ਦੇਖ ਕੇ ਖੂਸ਼ ਹੋਉਗਾ ਜਾ ਗ਼ੁੱਸੇ ਇਹ ਵੀ ਮੈਨੂੰ ਦੱਸਿਓ।
      ਦੁਜੀ ਗੱਲ ਹੁਣ ਇਕ ਇਹ ਇਹਨਾਂ ਦਾ ਸਾਡੀ ਜ਼ਿੰਦਗੀ ਚ ਇਕ ਰੋਲ ਵੀ ਦੱਸ ਦਉ।
      ਇਕ ਸਿਆਣਿਆਂ ਦੀ ਕਹਾਵਤ ਆ ਜਿਦਾ ਦੀ ਕੋਕੋ ਉਦਾ ਦੇ ਕੋਕੋ ਦੇ ਬੱਚੇ।
      ਹੁਣ ਤੁਸੀ ਦੱਸੌ ਅਸੀਂ ਬਿੜਿਆ ਮੁੰਹਾ ਚ ਸੋਹਣਿਆਂ ਲੱਗਣ ਗਇਆਂ ਜਾ ਪੱਗਾਂ ਦੇ ਲੜ।
      ਜ਼ਰੂਰ ਸੋਚਿਉ।
      ਅੰਮ੍ਰਿਤ ਵੇਲੇ ਉੱਠ ਕੇ ਇੱਕ ਦਿਨ ਗੁਰੂ ਘਰ ਜਾਕੇ ਜਾਪੁਜੀ ਸਾਹਿਬ ਦਾ ਪਾਠ ਕਰ ਲਓ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ ਜੀ।
      ਪੰਜਾਬ ਨੂੰ ਮਰਦਾ ਦੀ ਲੋੜ ਆ ਹਿਜੜਿਆਂ ਦੀ ਨਹੀਂ ਜੋ ਝੰਜਰਾ 🙄 ਪਾਕੇ ਦੱਸਣਾ ਪਵੇ ਮੈ ਫਕਿਰ ਆ।
      ਬਾਕੀ ਗੁਰਦਾਸ ਮਾਨ ਨੇ ਜੋ ਕਿੱਤਾ ਗੱਲਤ ਕਿੱਤਾ। ਉਹਨਾਂ ਨਾਲ ਜੋੜੋ ਜਿੰਨਾ ਨੇ ਸਾਨੂੰ ਪਹਿਚਾਣ ਦਿੱਤੀ। ਕਬਰਾਂ ਚੋਂ ਕੁੱਝ ਨਹੀਂ ਮਿਲਦਾ। ਬਾਕੀ ਕੋਈ ਗੱਲ ਤੁਹਾਨੂੰ ਮਾੜੀ ਲੱਗੀ ਤਾਂ ਵੀ ਸੋਚਿਉ ਕਿ ਮੈ ਕਿ ਕਹਿਣ ਦੀ ਕੋਸ਼ਿਸ਼ ਕਿਤੀ ਜੀ

    • @Deeps62
      @Deeps62 ปีที่แล้ว

      Veer ji banduk aali gal kri aa taa goli one sahi pai aa oo banduk nakli hundiaa police waleaa kol chk kr liaa kro video roct krn teo philaa

    • @jobantiwana13
      @jobantiwana13 ปีที่แล้ว

      veera saabi y nll contact krna c visa regarding koi contact ja kus hor hega ohna da tuhada kol

  • @manjindersingh01984
    @manjindersingh01984 8 หลายเดือนก่อน +2

    ਸ਼ਸ਼ਤ੍ਨ ਕੇ ਅਧੀਨ ਹੈ ਰਾਜ 🙏🏻
    ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਡਲੇ ਮਲੇ ਹੈ 🙏🏻🙏🏻

  • @AjayKumar-tc6tz
    @AjayKumar-tc6tz ปีที่แล้ว +12

    ਵੀਰੋ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾਂ love you ਵੀਰੋ ਵਾਹਿਗੁਰੂ ਤੁਹਾਨੂੰ ਤੱਤੀ ਵਾ ਨਾਂ ਲੱਗਣ ਦੇਵੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਸੀਂ ।
    ਜੋ ਕੰਮ ਵੀਰੇ ਤੁਸੀਂ ਕਰਦੇ ਆਂ ਇਹ ਕੰਮ ਕਰਨ ਲਈ ਬਹੁਤ ਵੱਡਾ ਜਿਗਰਾਂ ਚਾਹੀਦਾ ਕਿਉਂਕਿ ਵੀਰੋ ਬਹੁਤ ਕੁਝ ਚੰਗਾ ਮਾੜਾ ਸੁਣਨਾਂ ਪੈਂਦਾ

  • @Gursanj2022
    @Gursanj2022 ปีที่แล้ว +10

    ਬਹੁਤ ਵਧੀਆ ਵੀਰੇ ਤੁਸੀ ਪ੍ਰਦੇਸ਼ ਵਿੱਚ ਰਹਿ ਕੇ ਵੀ ਪੰਜਾਬ ਬਾਰੇ ਸਭ ਖ਼ਬਰ ਰੱਖਦੇ ਹੋ ਤੇ ਹਰ ਮੁੱਦੇ ਤੇ ਬੋਲਦੇ ਹੋ ਇੱਕ ਦਿਨ ਹਰ ਕੋਈ ਇਹਨਾਂ ਗੱਲਾਂ ਤੇ ਗੌਰ ਕਰੇਗਾ ਇਸੇ ਤਰ੍ਹਾਂ ਲੱਗੇ ਰਹੋ ਅਸੀਂ ਦਿਲੋ ਤੁਹਾਡੇ ਨਾਲ ਹਾਂ ਵਾਹਿਗਰੂ ਜੀ ਲੰਬੀਆ ਉਮਰਾਂ ਬਖਸ਼ੇ ਤੁਹਾਨੂੰ ਦੋਵਾਂ ਵੀਰਾਂ ਨੂੰ।

  • @mittrandapodcast208
    @mittrandapodcast208  ปีที่แล้ว +252

    ਸਾਰੇ ਵੀਰ ਭੈਣਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ❤️❤️

    • @jashanpreetkaur6214
      @jashanpreetkaur6214 ปีที่แล้ว +1

      Tuhanu v bhut bhut vdayiaan 😊😊😊😊

    • @jatinder233
      @jatinder233 ปีที่แล้ว +1

      Happy lohri 🎆🎆🎉🎉 veerji🙏🙏🌹🌹

    • @SukhieSaini
      @SukhieSaini ปีที่แล้ว +1

      Veer ji jehdi underwear wali gall kiti aa please osnu cut kardo koie vivad na kar den kyuki loki thudai nal bhut lagdai ne…..

    • @SukhieSaini
      @SukhieSaini ปีที่แล้ว

      Iwai da koie masla ni veer underwear jiwai dhram badlda vicky thomas…..@17:25 veer ji checkout kar lena kitai kuch galt kam na howai apna pyaar aa thudai nal….ehi gal aa Jisnai Koie Badla lena oho kuch ve krwa skda Please tyan dawo

    • @amritpaldhaliwal3642
      @amritpaldhaliwal3642 ปีที่แล้ว

      ਹੈਪੀ ਲੋਹੜੀ ਭਰਾਵੋ

  • @MyVishus
    @MyVishus ปีที่แล้ว +13

    ਸਾਡੇ ਸਾਡੇ ਪੰਜਾਬੀ ਵਰਗ ਦੇ ਸਾਰੇ ਆਪਣੇਆ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਫਰੇਸੀ ਬਾਈ ਤੇ ਇਟਲੀ ਵਾਲਾ ਬਾਈ always lob you

  • @anmolasija558
    @anmolasija558 ปีที่แล้ว +3

    😊 tohde dona da gal krn da trika way of spreading knowledge bhot bdia aaa mnu lgda aj dr youth nu lod aa eh sb di❤

  • @ROBINSINGH-wv3xe
    @ROBINSINGH-wv3xe ปีที่แล้ว +29

    ਇਟਲੀ ਵਾਲੇ ਬਾਈ ਨੂੰ ਵੇਖ ਕੇ ਮੈਨੂੰ ਆਪਣੇ ਵੱਡੇ ਭਰਾ ਦਾ ਯਾਦ ਆ ਜਾਂਦੀ ਐ, ਓਹਨੂੰ ਵੀ ਤਕਰੀਬਨ 18-20 ਸਾਲ ਹੋ ਗਏ ਇਟਲੀ ਗਏ ਨੂੰ। ਫੇਸ ਵੀ ਓਧੇ ਵਰਗਾ ਹੀ ਆ।❤️

    • @PunjabiprankRoastedvlogger
      @PunjabiprankRoastedvlogger ปีที่แล้ว +2

      ❤❤

    • @sandhu_Uk_waLa_
      @sandhu_Uk_waLa_ ปีที่แล้ว

      ⁠@@PunjabiprankRoastedvlogger bhaji mera pind zila tarn taran pind chohla sahib bhji main 2 shiftn lona 3-4 hour milde mainu rest lai ohh vi main sounda ni bs apa youtube te kuttekhani ja karan dutta bai sira km krde tu. mainu bhot pasand ayea. bs nap ke rakho assi naal a tu kich ke fakh km yr mainu jma ni chnge lgde meri wife ni hatdi ahh inder hona nu dekhu ja hor ik do fr bhaji ohh bimag ch chlda rehnda ehna ladies de ki osne dekh apni wife nu ah lye ke dita ohh ahh use krdi ohh weekend te dekh ghumn je wo ik dimag kharab eh krdia utto bnda km to thakyea tutyea ayea hunda nale ladai aundia nale mood off

    • @sandhu_Uk_waLa_
      @sandhu_Uk_waLa_ ปีที่แล้ว +1

      utto bhaji sade hun bby girl hoi bhaji jina sanu chaaa bby girl da shyd munda hunda ina cha ni si hona fr bhaji hr ik firn counteris ch hun tuhanu pta es tym resection chaln di km bhot ghat mill ria msa apna e karcha pura hon dia utto ahh sale prabh nishan de vlog dekh dekh sade ghr ehh ladai pai ki nishan de munda hoyea bss ohna dekh tatooz bna vi lia bby de 🦶 pair da apa vi bnona bhaji 130 pound mng de osde bnon nu bna lia koi chakr ni bnon vi lgga main but ehh sale loka nu galat bnne la rahe kdo osda face ni dikhona ik mahina name ni revail krma mere wali vi kehndi si apa vi eda krna main kiha ja turja ja ke main bhaji pehle din story pai photo kich ke naal name likh ke. NAAZ KAUR SANDHU

    • @Mika786moga
      @Mika786moga หลายเดือนก่อน +1

      ਵੀਰ ਮੇਰੇ ਭਰਾ ਨੂੰ ਵੀ 18 ਸਾਲ ਹੋ ਗਏ ਇਟਲੀ ਗਏ ਨੂੰ ਅਸੀ ਤਰਸ ਰਹੇ ਆ ਮਿਲਣ ਨੂੰ,,, ਵਾਹਿਗੁਰੂ ਖੁਸ਼ ਰੱਖੇ ਪਰਦੇਸੀ ਵੀਰਾ ਨੂੰ

  • @chamkorsingh158
    @chamkorsingh158 ปีที่แล้ว +2

    ਵੀਰ ਜੀ ਹੈਪੀ ਲੋਹੜੀ ਵੀਰ ਜੀ ਮੈਂ ਤਹਾਨੂੰ ਇੱਕ ਬੇਨਤੀ ਕੀਤੀ ਸੀ ਇੰਦਰ ਕੀਰਤ ਵਾਲ਼ੀ ਕੋਮਲ ਦਾ ਪਤਾ ਕਰਨ ਲਈ ਕੌਣ ਉਹ ਉਸ ਦਾ ਪਿਛੋਕੜ ਕੀ ਆ ਉਸ ਦੇ ਮੰਮੀ ਡੈਡੀ ਕੌਣ ਨੇ ਵੀਰ ਜੀ ਤੁਸੀਂ ਸਹੀ ਕਿਹਾ ਕੲਈ।ਵਾਰ ਸਾਡੇ ਵਾਰਗੇ ਦਿਹਾੜੀਦਾਰ ਬੰਦੇ ਇੱਕ ਇੱਕ ਰੁਪਏ ਨੁੰ ਤਾਰਸਦੇ ਹੁੰਦੇ ਮੇਰੇ ਬੇਟੇ ਦਾ ਜਨਮਦਿਨ ਇੱਕ ਜਨਵਰੀ ਦਾ ਸੀ ਮੇਰਾ ਬੇਟਾ ਕਹਿੰਦਾ ਮੈਂ ਕੇਕ ਕੱਟਣਾ ਪਰ ਸਾਡੇ ਕੋਲ ਉਸ ਕੋਈ ਵੀ ਪੈਸਾਂ ਨਹੀਂ ਸੀ ਮੇਰਾ ਬੇਟਾ ਬਹੁਤ ਰੋਇਆਂ ਵੀਰ ਜੀ ਇਟਲੀ ਆਉਣ ਤੇ ਕਿੰਨਾ ਕੁ ਖ਼ਰਚ ਆ ਜਾਂਦਾ ਪਲੀਜ਼ ਦੱਸਣਾ

  • @Sharrychahal98
    @Sharrychahal98 ปีที่แล้ว +5

    Veere thoda jeya shota paaya kro podcast plzz . Leave krn nu v dil nhi krda ,, meri sass glaa krn lgg jandi 🤣🤣🤣🤣

  • @fitranbirsingh
    @fitranbirsingh ปีที่แล้ว +2

    Bhut vadya sikhya mildi bhi tuhade tu motivation milda

  • @Simple750
    @Simple750 ปีที่แล้ว +2

    ਦੋਵੇਂ ਵੀਰਾ ਨੂੰ ਲੋਹੜ੍ਹੀ ਦੀ ਲੱਖ ਲੱਖ ਵਧਾਈ

  • @Punjabivloggerskuttekhani
    @Punjabivloggerskuttekhani ปีที่แล้ว +4

    ਵੀਰੇ ਮੇਰੀ ਸੋਚ ਵੀ freshly veere ਨਾਲ ਮਿਲਦੀ ਜੋ ਦੀਪ ਦੇ ਪਰਿਵਾਰ ਵਾਰੇ ਬੋਲੇ 😮ਹੁਣ ਡਰਾਮੇ ਕਰਕੇ ਦਿਖਾਉਣੇ ਜਨਤਾ ਨੂੰ ਇਹ ਵਲੋਗਰ ਝੂਠੇ ਹੀ ਨੇ ਉੱਧਰ angel Sneha ਕਮਲ ਘੁੱਟ ਰਹੇ 🤣ਤੇ angel ਹਾਲੇ ਜਹਾਜ਼ ਦੇ ਝੂਟੇ ਲਈ ਜਾਂਦੀ ਕਿੱਥੇ ਪਹੁੰਚ ਗਈ ਕਨੇਡਾ ਦੇ ਲੱਗੇ ਪੈਸੇ ਹੁਣ ਜਨਤਾ ਤੋਂ ਪੂਰੇ ਕਰਾਉਣੇ 🤣ਖਿੱਚੀ ਚਲੋ ਬਾਬਿਓ

  • @reetkaur26267
    @reetkaur26267 ปีที่แล้ว +12

    Sara podcast dekhya me, bht jada vadiaaa c sara podcast. Bht jada knowledge mili. Kine facts bare pta and tusi loka nu aware krde e 👍. Good job veero.

  • @raveenamotley2028
    @raveenamotley2028 ปีที่แล้ว +4

    Love u so much dowa veerea nu ji.. ਪਾਜੀ ਅੱਜ ta show v ਦੇਖਣ ਵਿਚ ਬੋਤ ਪ੍ਰੌਬਲਮ ਆਂਦੀ ਆ। ਜੁਕਾਮ ਖੰਗ ਨੇ ਬਸ ਕਰਾਈ ਪਈ ਆ ।।।

  • @GurpreetKaur-ri3uy
    @GurpreetKaur-ri3uy ปีที่แล้ว +2

    Bhut vadia msg te bhut ghint video 👌👌👌 waheguru ji tandarusti bakhshe dona prava nu 🙏

  • @umang_garg
    @umang_garg ปีที่แล้ว +8

    No one can beat you guys in the phase of knowledge...🔥🔥

  • @gursagarsingh4347
    @gursagarsingh4347 ปีที่แล้ว +4

    Buhat vdia podcast si veer g ❤😙
    Waheguru chardi kla vich rakhe hamesha tuhano dova no

  • @hakamsingh9509
    @hakamsingh9509 ปีที่แล้ว +3

    Sat seri akhal dono veera nu. Happy lohri ji. Very very nice podcast veero. Baba dono veera nu tandrusty chardi kla wakshan ji. Big sport Brothers

  • @malvikasharma2632
    @malvikasharma2632 ปีที่แล้ว +5

    42:52, very well said, root cause of the problem should be identified first and try to resolve itself at a very early stage!!! Very appropriate point!! 👍👍

  • @bantisrxn2961
    @bantisrxn2961 ปีที่แล้ว

    ਬਾਈ ਯਰ ਨਸ਼ਾ ਜਿਹਾ ਲੱਗ ਗਿਆ ਥੋੜੇ ਦੋਵਾਂ ਭਰਾਵਾਂ ਦੇ podcasts ਦੇਖਣ ਦਾ ਬਹੁਤ ਵਧੀਆ ਗੱਲਬਾਤ ਆ ਜੱਟੋ।। ਬਹੁਤ ਬਹੁਤ ਪਿਆਰ ਬਠਿੰਡੇ ਤੋਂ ਵੀਰੋ ।। LUVV UH BRUH ❤
    #JUSTICEFORSIDHUMOOSEWALA ❤

  • @preetrandhawa6170
    @preetrandhawa6170 ปีที่แล้ว +12

    ਵੀਰ ਜੀਂ ਮੈਨੂੰ ਵੀ ਫੀਲ ਹੋਈ ਸੀ ਪਰ ਮੈਨੂੰ ਲਗਾ ਮੇਰਾ ਵਹਿਮ ਆ ਤੁਹਾਡੀਆਂ ਗੱਲਾਂ ਸੁਣਕੇ ਹੁਣ ਲਗਾ ਵਹਿਮ ਨੀ ਬਿਲਕੁਲ 💯%ਸੱਚ ਆ ਇਹ ਵੀਰੇ ਬਾਕੀ ਵੀਰ ਜੀਂ ਜਦੋਂ ਧੀ ਅਜੇ ਘਰ ਬੰਦਾ ਜਵਾਈ ਵਾਲਾ ਬਣ ਜਾਂਦਾ ਪਰ ਇਹਨੂੰ ਖੋਤੇ ਨੂੰ ਅਕਲ ਨੀ ਓਨੀ 🤦‍♀️😏

  • @vickyvickt1477
    @vickyvickt1477 ปีที่แล้ว +4

    Freesy veer nu vi mere vangu jaldi hassa aa janda aa🤣😂🤣😂

  • @malkiatsingh3297
    @malkiatsingh3297 ปีที่แล้ว +3

    Very informative programme thanks

  • @reetsimu
    @reetsimu ปีที่แล้ว +2

    Mera ਇਟਲੀ ਵਾਲਾ ਵੀਰ ਜੁਗ ਜੁਗ ਜੀਵੇ ਵਿਰੇ ਤੁਸੀ ਜੈ indea vich honde ta tusi ihna no tikh karde

  • @shehrajgareta7647
    @shehrajgareta7647 ปีที่แล้ว +3

    Rabba lambi umar bakshi mere Italy ale veer di luv you Sohnya veera we want more podcast!!!!!

  • @s2r2shorts
    @s2r2shorts ปีที่แล้ว +4

    freshy veer ne। 41min। te। jeda point ਚਕਿਆ kamal bajwa te। bahot vdia gl kri veer ne
    👌👌👌👌

  • @mottosandhu23
    @mottosandhu23 ปีที่แล้ว

    👍👍ਬਹੁਤ ਵਧੀਆ ਲਾਸਟ ਵਾਲਾ ਟੌਪਿਕ ਬਹੁਤ ਘੱਟ ਲੋਕ ਬੋਲਦੇ ਆ 🙏🏻

  • @sandeepkaur02
    @sandeepkaur02 ปีที่แล้ว +1

    And tuhdade mostly sare Podcast I watched. And 99% hmesha sehmatt hndi tuhdi thinking naal. 🌼🌼 God bless you brother's.

  • @mehakkwatra3785
    @mehakkwatra3785 ปีที่แล้ว +1

    Logical Podcast. Really enjoyed
    Jdo tuci gal krde o sb di equality di td mza aajnda

  • @Funwithart1
    @Funwithart1 ปีที่แล้ว

    Wah veero sachi dil khush ho janda sb to khriya gla kitiya te puri knowledge la k kitia te puri gl de information proper ds de o prmatma tuhadi mehnt ch rng la k ave

  • @navusekhon2976
    @navusekhon2976 ปีที่แล้ว +2

    Veere jldi upload krya kro video ❤mnu bhut excitement hundi a thodi video dekh k. 🤩 lots of love ❤

  • @commerceeducationhub
    @commerceeducationhub ปีที่แล้ว +7

    The last part of your video was damn correct in which u were talking about deras.. people are blindly following the deras instead of following the teachings of guru sahib ji...some people even consider the dera leaders as their gurus and hanged their photos in their homes🙄..for Sikhs it's clearly instructed by Guru Gobind Singh ji, from now guru granth sahib ji is considered as the guru...but still people are too illiterate and misguided..so, I just wanna say that follow the teachings of guru sahib and go the gurudwara sahib instead of deras🙏🙏

  • @Ielts_world_
    @Ielts_world_ ปีที่แล้ว

    God bless you brother ❤tuhadi videos me India to e dekhdi a 🎉hun Canada a k time ta ght milda pr bht changa Lgda dekh k b koi ta hai TH-cam te jo eh sub topics te go kr Rya❤

  • @baldeepsekhon
    @baldeepsekhon ปีที่แล้ว +1

    bht vdia veere bht vdia message ditta tuc ajj nd bht vdia knowledge ditti tuc ajj

  • @NB-zk9vt
    @NB-zk9vt ปีที่แล้ว

    Great bro
    Last part mainu bhut hi zada wadiya laga...
    Tuhanu nhi pta tusi kini zada bdi te sachi Gaal kr diti h... Being a Muslim main bhi hamesha same thing sochda si ki Islam te inha chija toh rokda hai pr pta nhi log kyo Islam de khilaf chija ni show krde haan...

  • @Arjun_kumra
    @Arjun_kumra ปีที่แล้ว +5

    Bro menu tuhade podcast da bht wait hunda va plzz bro try karo ki har week vich ek podcast zarur payo and love u dono veera nu frm Jalandhar

  • @farmer2504
    @farmer2504 ปีที่แล้ว +5

    Nazara aa janda bai veera nu dekh k love you aa sultanpur lodhi toh

  • @malkeetkaur6246
    @malkeetkaur6246 ปีที่แล้ว +6

    Sat shri akaal veer g happy lohri all both of you 🙏thanku for this video......

  • @user-lc8kl6vo1b
    @user-lc8kl6vo1b ปีที่แล้ว +2

    ਹੈਪੀ ਲੋਹੜੀ 2 ਵੀਰਾ ਨੂੰ🥜🍫ਵੀਰ ਅੱਜ ਮੇਰਾ ਜਨਮ ਦਿਨ ਏ ❤️🥳

  • @reetkaur26267
    @reetkaur26267 ปีที่แล้ว +8

    Jis kudi nu deep msg krda c, j oh kudi apne ghr das dindi ta fir oh kudi di family ne deep de ਪਿਛੇ ਤੀਲਾ ਵਾਲਾ ਝਾੜੂ de k ਕਲੈਰੀ mor 🦚 bna dena c 😂😂 .

  • @jasbirkaur208
    @jasbirkaur208 ปีที่แล้ว +6

    Happy Lohri both of you god bless you bahut vdia podcast hai

  • @simmu5549
    @simmu5549 ปีที่แล้ว +4

    Literally u r awaring to be safe on these nowadays. Love ur videos brothers❤❤👑 love from amritsar

  • @Kaurbaltanu
    @Kaurbaltanu ปีที่แล้ว +2

    Guys I really liked your vlog. Eda update ho jaida tuhadi video nu dekh k.
    Hor videos bnaya kro ekathe v te alag v.
    I really enjoy watching you two.

  • @gagancheema9688
    @gagancheema9688 ปีที่แล้ว +1

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ

  • @shabnamshabnam8095
    @shabnamshabnam8095 ปีที่แล้ว

    Nice paji bhut vadia hundiea ne thuadi video nd happy lohri

  • @aloneboyedits4439
    @aloneboyedits4439 ปีที่แล้ว +3

    Dono mere wadde veer hmesha khush raho lakh lakh mubarka lohri dia ❤️

  • @mandermander8049
    @mandermander8049 ปีที่แล้ว

    Bhut vdia gl kiti veere tuc Je aapa kise nu follow krde a Jo oh krda ohi oh person kro ga Je eh actor vdia samjhona tuhnu apni life ch kive aage auna eh ni ds de babeya kol jyo eh sb thik krn ge thts wrong
    Bhut vadia topic lya tuc veere thank you veere

  • @supreetsaggu7784
    @supreetsaggu7784 ปีที่แล้ว

    🫡🙌 paaji bot vdia video bnayi aa t jo jo tuc gll kiti aa topics chke aa hrr ek t on point gll kiti aa t jwa sai kiti aa ! Wmk eda e chki rkho km !!

  • @simranjeetsingh5125
    @simranjeetsingh5125 ปีที่แล้ว +1

    Very nice video bhaji tuc bilkul sahi keha ahna dhereya vare

  • @prabhjot633
    @prabhjot633 ปีที่แล้ว

    Carry on bro bhot vadiya knowledge mildi a thodi vdo to

  • @SimiGhotra-mw8qw
    @SimiGhotra-mw8qw ปีที่แล้ว

    Vadia gla krde tuc knowledge mildi a ❤ baba ji bhut taraki bakshan thonu ✅👍

  • @gina01234
    @gina01234 ปีที่แล้ว +1

    Hello i just start to see your guys videos. I love it god bless bless both of you always. from canada 🙂💗💙💖💚❤💘👍

  • @Sharrychahal98
    @Sharrychahal98 ปีที่แล้ว +1

    Podcast taa boht hunde ,, pr asli mjaa tuhada podcast dekh k onda ❤️👍

  • @sahilkhehra614
    @sahilkhehra614 ปีที่แล้ว +2

    I usually dont watch vlogs or follow any influencer. But I must say I love watching your podcasts, all the information you guys share changes my mindset alot.
    You are making a difference!! ❣️

  • @navjotkaur1844
    @navjotkaur1844 ปีที่แล้ว +1

    Bhut vadia podcast veer g👍

  • @rajvirhothi6219
    @rajvirhothi6219 ปีที่แล้ว +2

    Love your podcast
    Do more than one podcast in week

  • @lovejot2844
    @lovejot2844 ปีที่แล้ว

    ਬਹੁਤ ਵਧੀਆ ਵੀਰੇ ਹੋਣਾ ਦੀਆਂ ਗੱਲਾਂ ਇਹ ਲਾਚਾਰ ਲੋਕ ਤੇ ਇਹ ਨਿਕੰਮੀ ਸਰਕਾਰ ਲਈ ।।

  • @jaggisidhu9915
    @jaggisidhu9915 ปีที่แล้ว +1

    Keep it up brothers ❤💯 one of the best podcast 👏👍

  • @komalpreetkaur9609
    @komalpreetkaur9609 ปีที่แล้ว +1

    I really like to watch ur podcast guys well done and keep going

  • @s2r2shorts
    @s2r2shorts ปีที่แล้ว

    ਸੋਹਣਾ ਪੁਆਇੰਟ ਚਕਿਆ Vicky Thomas ਉਪਰ
    well said...👌👌👌👌

  • @amanjotkaur3423
    @amanjotkaur3423 ปีที่แล้ว +1

    The very right point about safety west , it should be to come forward 👍

  • @varinderjitsingh2118
    @varinderjitsingh2118 ปีที่แล้ว +2

    keep bringing podcasts 👍🏻👍🏻 we are supporting

  • @aulakh_234
    @aulakh_234 ปีที่แล้ว

    Bhut sohni video asi te wait krde rehne aa podcast dii 🥰

  • @jassekhon5696
    @jassekhon5696 ปีที่แล้ว +28

    I love listening to you guys. Can you do more than one podcast in week please

  • @KaranbirSingh1
    @KaranbirSingh1 ปีที่แล้ว +5

    real information great talk 💯🔥

  • @khushmeetangle5773
    @khushmeetangle5773 ปีที่แล้ว +10

    Lots of love from Punjab bro💕...u r doing best job bro 👍 proud of u bro 🙏WMK.....🙏💕 happy lohri bro🙏....

  • @Paalsran
    @Paalsran ปีที่แล้ว

    Aj takk m kdi kise di video like nai kiti salute ta bht door di gal a par paji thnu sachi dilo salute a jo tusi aj gallan kitiyn bilkul shi gallan kitiyn kise nai kdi eh gallan kitiyn sachi paji dilo salute thnu luv u paji

  • @all_in_all4
    @all_in_all4 ปีที่แล้ว

    Bahut vdia soch te bahut vdia lgda thade podcast nu sunna❤🙌

  • @s2r2shorts
    @s2r2shorts ปีที่แล้ว +1

    happy lohri veer ji
    bahot sohni video
    👌👌👌👌

  • @mrandmrsgill2218
    @mrandmrsgill2218 ปีที่แล้ว +2

    Right veer g meri beti 8 din machine ch lgi c ty mere v operation hoya c ty mere husband ty mom ny 7toh 8 din ik min di v rest nhi c mili phn use krna ty door di gl aa

  • @JaspreetKaur-ye6fx
    @JaspreetKaur-ye6fx ปีที่แล้ว

    MERI thonu dono Veera nu eko request a bas Kush bhi ho jave kise 3 person nu vich na ayon deo. I hope ki thonu meri gal samz lag gai you both are the best, Enna Kush sikhan nu milda bhi kime es dunia Ch vicharna bahut vdia kam Kar rahe ho tusi brother 😊😊

  • @Kaur2
    @Kaur2 ปีที่แล้ว +1

    Shukr aa 🙏🏻 aa gyi video

  • @AjayKumar-tc6tz
    @AjayKumar-tc6tz ปีที่แล้ว +1

    ਲ਼ੋਹੜੀ ਦੀਆਂ ਮੁਬਾਰਕਾਂ ਵੀਰ ਜੀ
    ਦੋਵੇ ਵੀਰਾਂ ਨੂੰ

  • @jacksparowyt1557
    @jacksparowyt1557 ปีที่แล้ว +22

    ਲੋੜੀ ਦੀਆ ਲੱਖ ਲੱਖ ਮੁਬਾਰਕਾਂ ਫਰੈਸ਼ੀ ਵੀਰ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਹੋਰ ਵੀ ਜੌ ਭਰਾ ਭੇਣ ਵੀਡਿਉ ਦੇਖ ਰਹੇ ਆਪ ਸੱਭ ਨੂੰ ਵੀ ਲੋੜੀ ਦੀਆ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਸੱਭ ਨੂੰ ਚੜ੍ਹਦੀਕਲਾ ਵਿਚ ਰੱਖੇ ਖੁਸ਼ੀਆ ਬਖਸ਼ੇ ਸੱਭ ਪਰਿਵਾਰ ਨੂੰ ਮਿੱਤਰ ਸੱਜਣਾ ਨੂੰ 🙏🙏🙏

    • @malkitsingh2145
      @malkitsingh2145 ปีที่แล้ว +1

      Same to u bro 🙏🏻🙏🏻🙏🏻

  • @gurdasmaan6300
    @gurdasmaan6300 ปีที่แล้ว +3

    Nice podcast 🙌🏻👌🏻

  • @goldygill5648
    @goldygill5648 ปีที่แล้ว +3

    Nice podcast brother ♥️♥️

  • @chandamritsar1669
    @chandamritsar1669 ปีที่แล้ว +1

    I like it this new podcast
    love u ❤

  • @SK12188
    @SK12188 ปีที่แล้ว +3

    Love you're video Paji
    Matharu did home decoration because it was promotion ( promotion people came to do the decor ) that why other wise he and his dad doesn't look happy 🙄
    Other think when her mother said about Patake baj gaya ( I think she said about plastic bag she was holding in her hand )

  • @GurpreetKaur-qj2vo
    @GurpreetKaur-qj2vo ปีที่แล้ว +1

    Veere love you Bhut sohna kamm kar rahe oh 🙏👌❤😍☺

  • @nothing-pp7uk
    @nothing-pp7uk ปีที่แล้ว +1

    I have got lot of information from this video ,top video

  • @manpreet5985
    @manpreet5985 ปีที่แล้ว +1

    Koi na veere deep matharu khush howe na howe Dheeya hi sab smjdiya 😇
    Sahi keha na kise ne Putt wdon jmeena dheeya dukh vtondiya ne😊
    Baki mere dono veer freshy te italy wala hmesha khush Raho ❤️🙏

  • @harjitsingh2110
    @harjitsingh2110 ปีที่แล้ว

    Hanji paji main osda friend aa schi oh boht hi brave c boht vde vde km kite osne

  • @sunitarai946
    @sunitarai946 ปีที่แล้ว

    Veer ji Sai wali gell bilkul shi Kia tusi ❤️🙏tusi mree. Dill gell kha ti sryia no thkiu so much 😊😊😊😊😊😊😊😊😊😊😊

  • @gurjitsingh2820
    @gurjitsingh2820 ปีที่แล้ว +1

    Dona veera nuu salahh kii gllan taan bohat hundiann veer ji tohadee toan , gll khatam vii krnii pendii tanuu kitee , Es lai benti aw ke 2-3 podcast kr leaa kro veer ji kafii jyadii wait krnii pendii aw , mai 2-3 days toan search krr reha kr agla podcast ja tohadiian ikaleaan deaan vedios ayiaan kk nhi ,please bai bentii aw thodii chetii rakhoo vedio , shift toan baad 1-2 hrs kdd leaa kro

  • @pav356
    @pav356 ปีที่แล้ว +2

    ❤❤you guys are amazing.. god bless u

  • @JagjittSingh
    @JagjittSingh ปีที่แล้ว +8

    Superb bro tusi both lagye raho Hatts off to u guys Every time a great Podcast ever……I never watched podcast in my whole life & surprisingly I’m watching ur podcast for 1 2 hours continuously bcoz it’s so interesting helpful knowledgable
    Not only ur podcast ur videos everything is amazing lagye raho veero Chardikallaaa ch rahoo

  • @abhijotsingh9024
    @abhijotsingh9024 ปีที่แล้ว

    Love you ❤ you veero..kalli kalli gal sach aa ..kaudi lgni kahiaa nu

  • @nainakaur5211
    @nainakaur5211 ปีที่แล้ว +3

    ਬਾਈ ਇੱਕ ਗੱਲ ਦਾ ਬਹੁਤ ਦੁੱਖ ਲਗਦਾ ਕੀ ਭੈਣ ਯੋਨ ਨੂੰ ਯੂਟੂਬਰਾ ਦੇ ਮਗਰ ਲੱਗ ਦੇ ਆ ,ਬਾਈ ਜਿੰਨਾਂ ਮਰਜ਼ੀ ਸਮਝਾ ਦਾ ਇਨਾਂ ਨੇ ਰਿਹਨਾ ਦੀਪ ਮਠਾੜੂ ਦਾ ਫੈਨਾਹੀ,ਐ

  • @nirmalpreetsingh725
    @nirmalpreetsingh725 ปีที่แล้ว +1

    sat shri akal ji 🙏
    bahut vdya g

  • @harnoorsinghpannu5768
    @harnoorsinghpannu5768 ปีที่แล้ว

    Your thoughts are very good brothers you give so much knowledge and help to get carefull from fraud apps promotion
    Its is so good

  • @OhiSandhu
    @OhiSandhu ปีที่แล้ว +3

    Love ur podcast....one week wait is very annoying.
    Plz try to do daily or atleast twice a week.
    Hope u ll listen n give attention on it.

  • @MaaDurgaBhaktiSagar09
    @MaaDurgaBhaktiSagar09 ปีที่แล้ว

    Tusi dino bhut great aa bhut badiya kn krde aa tusi.. Love u alot

  • @shellyrana3721
    @shellyrana3721 ปีที่แล้ว +1

    SSA veer ji naale happy lohri waheguru ji mehar karo 🙏🙏🙏😘😘

  • @Waheguru_963
    @Waheguru_963 ปีที่แล้ว +5

    Happy lohri my brothers ❤️❤️ jeonde vsde rho🙏🏻🥰

  • @PankajKumar-kj5jh
    @PankajKumar-kj5jh ปีที่แล้ว +1

    Bai sikn nu milda podcast dekh ke💯🙏

  • @loveywalia4112
    @loveywalia4112 ปีที่แล้ว +1

    Bhut sohne msg dinde oh veer ji

  • @Tajnav_
    @Tajnav_ 10 หลายเดือนก่อน

    Bohot vadiya veere, freshy praa Di ek gal vadi soni lagdi aa Italy wale bro nu bohot ijjat dinde veer itho pata lgda veere De sanskaar da veer nu pta Italy wala bro married aa vada va is krke ijaat dinda same Italy wala bro v freshy bro nu same ijjat dinda bohot vadiya bro gud concept bohot Kuch janan nu milya, bohot Kuch tuc sarkaara nu samja Dita , naaal vadu haasaaaa ditaaa 😊😊😊😊

  • @gurmeetkaur2810
    @gurmeetkaur2810 ปีที่แล้ว

    Sachi gal ae vir ji mummy hasdi jroor ae per khush nhi lagdi pyi ae.

  • @sukhpreetkaur2006..
    @sukhpreetkaur2006.. ปีที่แล้ว +1

    Veere tuhadian videos da message bhout sohna hunda ।