ਅਮਰੀਕਾ ਤੋਂ ਖੁਦ ਗੱਡੀ ਚਲਾ ਕੇ ਜਲੰਧਰ ਪਹੁੰਚ ਗਿਆ ਪੰਜਾਬੀ, ਵਾਹਗਾ ਬਾਰਡਰ 'ਤੇ ਕਹਿੰਦੇ ਨੰਬਰ ਪਲੇਟ ਨਕਲੀ ਆ

แชร์
ฝัง
  • เผยแพร่เมื่อ 4 ต.ค. 2022
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    INDIA TOUR , USA TO INDIA , JALNADHAR, USA NUMBER PLATE , WAGHA BORDER , NRI PUNJABI , WORLD TOUR, PIKKA CAR

ความคิดเห็น • 236

  • @user-id8eo8rr5l
    @user-id8eo8rr5l ปีที่แล้ว +62

    ਵੀਰ ਨੂੰ ਪਰਮਾਤਮਾ ਤੇ ਬਹੁਤ ਭਰੋਸਾ ਹੈ ਚਾਹੀਦਾ ਵੀ ਹੈ ਦਿਲ ਖੁਸ਼ ਹੋ ਗਿਆ ਇੰਟਰਵਿਓ ਸੁਣ ਕੇ

  • @mrpendujantacom8951
    @mrpendujantacom8951 ปีที่แล้ว +25

    ਸਲੂਟ ਵੀਰ ਬਹਾਦੁਰ ਨੂੰ,,, ਵੀਰ ਕਿਤੇ ਸਾਨੂੰ ਵੀ ਲੈ ਜਾਉ ਅਮਰੀਕਾ ਮੈਂ ਵੀ ਪੈਸਾ ਕਮਾਕੇ ਗਰੀਬ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ

  • @avtarsinghsandhu9338
    @avtarsinghsandhu9338 ปีที่แล้ว +22

    ਦਿਲਦਾਰ ਮਨੁੱਖ ਕਹਿਣ ਵਿੱਚ ਕੋਈ ਹਰਜ ਨਹੀਂ ਹੈ ਜੀ, ਜੋ ਆਪਣੇ-ਆਪ ਗੁਰੂ ਮਹਾਰਾਜ ਜੀ ਦਾ ਭਰੋਸਾ ਲੈ ਕੇ ਆਇਆ ਹੈ ਜੀ।

  • @surjitgill6411
    @surjitgill6411 ปีที่แล้ว +19

    ਬਾਈ ਜੇ ਪੱਗ ਬੰਨ ਕੇ ਟੂਰ ਕਰਦੇ ਤਾਂ ਗੱਲ ਹੀ ਹੋਰ ਹੋਣੀ ਸੀ

  • @rajinderkaur8410
    @rajinderkaur8410 ปีที่แล้ว +19

    ਦੁਨੀਆ ਕਿਸੇ ਗੱਲ ਨਾਲ ਰਾਜੀ ਨਹੀ ਹੁੰਦੀ ਕੋਈ ਕਹਿੰਦਾ ਪੱਗ ਬੰਨਦਾ ਕੋਈ ਕੁਸ਼ ਕਹੀ ਜਾਦਾ ਵੀਰ ਜੀ ਏਹੀ ਬਹੁਤ ਆ ਕਿਸੇ ਮਾਂ ਦਾ ਪੁੱਤ ਆਪਣੇ ਦੇਸ਼ ਆਇਆ ਵਾਹਿਗੁਰੁ ਭਲਾ ਕਰੇ ਸਾਰਿਆ ਦਾ

  • @gurpreepsandhu7586
    @gurpreepsandhu7586 ปีที่แล้ว +27

    ਬਾਬਾ ਨਾਨਕ ਤਰੱਕੀ ਬਕਸ਼ੇ ਸਾਡੇ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰੇ ਸਾਨੂੰ 🙏🏼🙏🏼🙏🏼🙏🏼

  • @varindersingh6181
    @varindersingh6181 ปีที่แล้ว +55

    11:02

  • @ranjotgill1627
    @ranjotgill1627 ปีที่แล้ว +30

    ਜੇ ਕਿਤੇ ਆਹੀ ਝੂੜਾ ਪਿੱਛੇ ਦੀ ਜਗਾਹ ਸਿਰ ਦੇ ਉੱਪਰ ਮੱਥੇ ਦੇ ਸਾਹਮਣੇ ਕਰਕੇ ਪੱਗ ਬੰਨ੍ਹ ਲੈਂਦਾ ਤਾਂ ਇਸ ਤੋਂ ਵੀ ਵੱਧ ਇੱਜਤ ਹੋਣੀ ਸੀ

  • @Jotttt907
    @Jotttt907 ปีที่แล้ว +25

    ਬਹੁਤ ਵੱਡਾ ਦਿਲ ਵੀਰ ਦਾ

  • @jagdeepsidhu1313
    @jagdeepsidhu1313 ปีที่แล้ว +21

    ਪੰਜਾਬੀਆਂ ਦੇ ਸ਼ੌਂਕ ਵੱਖਰੇ ਹੁੰਦੇ ਨੇ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਲੋਂ ਸੈਲੂਟ ਹੈ ਵੀਰ ਦੇ ਜਜ਼ਬੇ ਤੇ ਹਿੰਮਤ ਨੂੰ 💖💖👍👍

  • @akaaliGursewakSingh
    @akaaliGursewakSingh ปีที่แล้ว +2

    ਬਹੁਤ ਵਧੀਆ,,

  • @amansekhon6729
    @amansekhon6729 ปีที่แล้ว +16

    ਬਹੁਤ ਵਧੀਆ ਬਾਈ ਬਹੁਤ ਹੌਸਲਾ ਪਰ ਜੇ ਤੁਸੀ ਪੱਗ ਬੰਨ੍ਹ ਲੈਦੇ ਕਮਾਲ ਹੋਰ ਵੀ ਵਧੀਆ ਹੋ ਜਾਣਾ ਸੀ

  • @deepdhillon3860
    @deepdhillon3860 ปีที่แล้ว +2

    Waheguru Ji Mehar karna sab ta 🙏🙏🌷🌷

  • @surjitgill6411
    @surjitgill6411 ปีที่แล้ว +8

    ਵਾਹ ਜੀ ਵਾਹ ਬਈ ਨੇ ਆਪਣੇ ਮਨ ਦੀ ਰੀਝ ਪੁਗਾ ਲਈ।

  • @randylahoria9455
    @randylahoria9455 ปีที่แล้ว +54

    ਭਰਾਵਾਂ ਕੀਤੇ ਪੱਗੜੀ ban ਕੇ ਆਉਂਦਾ ਸਫਰ ਤੇ ਵੀਰ ਹੋਰ ਵੀ ਸਿਰਾਂ ਲੱਗ jana ਸੀ bro ਸੱਚੀ yar

  • @arvinderbhangu6429
    @arvinderbhangu6429 ปีที่แล้ว +5

    ਪਰਮਾਤਮਾ ਰੱਬ ਤਰੱਕੀਆਂ ਦੇਵੇ ਹੋਰ

  • @swarnjitsinghswarnjit1129
    @swarnjitsinghswarnjit1129 ปีที่แล้ว +1

    ਬਹੁਤ ਵਧੀਆ ਬਾਈ ਜੀ ਜੇ ਦਸਤਾਰ ਸਜਾ ਕੇ ਇੰਟਰਵਿਊ ਕਰਦੇ ਤਾਂ ਕਿਆ ਬਾਤਾਂ ਸੀ ਬਾਈ ਜੀ

  • @fhagvishal4204
    @fhagvishal4204 ปีที่แล้ว +3

    Aa gadi jalahdhar khaddi aa chunnun Moll aaj dekhi c

  • @Sukhjohal8126
    @Sukhjohal8126 ปีที่แล้ว +2

    ਵਾਹਿਗਰੂ ਜੀ ਵੀਰ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਬਾਬਾ ਨਾਨਕ ਹਰ ਇੱਕ ਰੀਜ ਪੂਰੀ ਕਰਨ ।

  • @swarnjitsinghswarnjit1129
    @swarnjitsinghswarnjit1129 ปีที่แล้ว +2

    ਪੱਤਰਕਾਰ ਬਾਈ ਜੀ ਸਾਊਦੀ ਅਰਬ ਚ 7ਸਾਲ ਲਾ ਕਿ ਆਏ ਹਾਂ ਬਾਈ ਜੀ ਟਰਾਲੇ ਤੇ ਡਰਾਈਵਿੰਗ ਕਰਕੇ ਬਹੁਤ ਬਹੁਤ ਵਧਿਆ ਦੇਸ਼ ਹੈ ਬਹੁਤ ਵਧੀਆ ਕਾਨੂੰਨ ਹੈ। ਸਹੂਲਤਾਂ ਬਹੁਤ ਹਨ ਸਾਊਦੀ ਅਰਬ ਚ ਸਭ ਲੋਕਾਂ ਲਈ