ไม่สามารถเล่นวิดีโอนี้
ขออภัยในความไม่สะดวก

ਕਾਰ ਰਾਹੀਂ 24 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰਕੇ America ਤੋਂ ਭਾਰਤ ਪਹੁੰਚਿਆ 53 ਸਾਲਾ ਪੰਜਾਬੀ, ਸੁਣੋ ਕਿੰਨਾ ਆਇਆ ਖਰਚ..

แชร์
ฝัง
  • เผยแพร่เมื่อ 3 ต.ค. 2022
  • #AmericatoPunjab #SpecialStory #Hamdardtv
    ਕਾਰ ਰਾਹੀਂ 24 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰਕੇ
    ਅਮਰੀਕਾ ਤੋਂ ਭਾਰਤ ਪਹੁੰਚਿਆ 53 ਸਾਲਾ ਪੰਜਾਬੀ
    53 ਦਿਨਾਂ 'ਚ ਕੀਤੀ 24 ਦੇਸ਼ਾਂ ਦੀ ਯਾਤਰਾ!
    ਸੁਣੋ ਕਿੰਨਾ ਆਇਆ ਖਰਚ ਤੇ ਕਿੰਨਾ ਲੱਗਾ ਤੇਲ
    Watch and Subscribe to our other Popular Social Media Handles
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

ความคิดเห็น • 209

  • @devildeol1273
    @devildeol1273 ปีที่แล้ว +11

    ਜਿੱਤਣ ਦਾ ਸਵਾਦ ਓਦੋ ਹੀ ਆਉਦਾ ਜਦੋ ਸਾਰੇ ਤੁਹਾਡੀ ਹਾਰ ਦਾ ਇੰਤਜਾਰ ਕਰ ਰਹੇ ਹੋਣ। ਬਾਕੀ ਬਾਬਾ ਸੁੱਖ ਰੱਖੇ ਚੜਦੀਕਲਾ ਚ ਰੱਖੇ

  • @gursaabkahalsa3491
    @gursaabkahalsa3491 ปีที่แล้ว +25

    ਇਹ ਵੀ ਪੈਸਿਆ ਦਾ ਕੰਮ ਆ ਸਨੂ ਤੇ ਵੀਰਾ ਰੋਟੀ ਨਹਿ ਨਸੀਬ ਹੁੰਦੀ ਅਸੀ ਤਾ ਸੁਪਨਿਆ ਵਿਚ ਹੀ ਸਫਰ ਕਰ ਲੇਦੇਆ ਰਬ ਵੀਰ ਨੂ ਰਾਜੀ ਰਖੇ

  • @harpreetsinghmoga
    @harpreetsinghmoga ปีที่แล้ว +3

    ਤੁਹਾਡੇ ਹੌਂਸਲੇ ਨੂੰ ਸਲਾਮ ਐ!!!

  • @navpreetkumar8111
    @navpreetkumar8111 ปีที่แล้ว +2

    ਗੱਲ ਸਾਰੀ ਬੈਂਕ ballance ਦੀ ਆ ਜਿਸ ਕੋਲ ਹੈਗਾ ਓਹ ਭਾਵੇਂ ਚੰਦਰਮਾ ਤੇ ਪਉਚ ਜਾਵੇ 💯💯

  • @gurinderjitnagra7199
    @gurinderjitnagra7199 ปีที่แล้ว +1

    ਸਲਾਮ ਆ ਵੀਰ ਨੂੰ 🇺🇸

  • @parmjitkaur5778
    @parmjitkaur5778 ปีที่แล้ว +4

    ਹੱਥ, ਸਿਰ ਤੇ, ਬਾਬੇ, ਨਾਨਕ, ਦਾ

  • @ggill1530
    @ggill1530 ปีที่แล้ว +4

    ਸਿੰਘ ਕੈਮ ਹੈ ।
    ਇਕੱਲਾਪਣ ਜਿਸ ਨੂੰ ਸਮਝ ਆ ਗਿਆ ਉਸ ਤੇ ਬਾਬੇ ਦੀ ਮਿਹਰ ਹੁੰਦੀ ਹੈ ।

    • @Gurmukkh
      @Gurmukkh ปีที่แล้ว

      ਇਕੱਲਾਪਣ is the greatest thing.

  • @Guroor54321
    @Guroor54321 ปีที่แล้ว +3

    ਬਹੁਤ ਬਦੀਆਂ ਲੋਕ ਹਨ ਦੂਨੀਆਂ ਤੇ ਬਾਈ ਜੀ🙏 ਨੇ ਸਾਬਤ ਕਰਤਾ।। 👌🙏🙏

  • @surjitkhosasajjanwalia9796
    @surjitkhosasajjanwalia9796 ปีที่แล้ว +2

    ਜੀ ਆਇਆਂ ਨੂੰ,,, ਪੰਜਾਬ ਵਿੱਚ, ਜਿੰਦਾ ਦਿਲ ਇਨਸਾਨ ਹੈ,

  • @jagjitsinghsomal754
    @jagjitsinghsomal754 ปีที่แล้ว +23

    ਚੰਗੇ ਸੁਪਨਿਆਂ ਦਾ ਮਾਲਿਕ ਹੈ ਇਨਸਾਨ, ਕਰਲੋ ਦਰਸਨ ਲੈਲੋ ਗਿਆਨ, ਛੱਡਦੋ ਲਾਲਚ ਬਣ ਜੋ ਬੰਦੇ। ਇਹ ਹੈ ਅਸਲੀ ਜੀਵਨ। ਬਹੁਤ ਵਧੀਆ ਲੱਗਿਆ।

  • @arshdeepcookingclass3557
    @arshdeepcookingclass3557 ปีที่แล้ว +7

    ਬਾਜੀ ਜੀ ਜਦੋ ਵਾਪਿਸ ਜਾਣਾ ਹੋਇਆ ਤਾਂ ਮੈਨੂੰ ਨਾਲ ਵੀ ਨਾਲ ਲੈ ਜਾਣਾ

  • @gurmeetsinghbatth2920
    @gurmeetsinghbatth2920 ปีที่แล้ว +1

    ਬਹੁਤ ਵਧੀਆ ਵੀਰ ਬਹੁਤ ਬਹੁਤ ਧੰਨਵਾਦ ਵੀਰ ਜੀ ਮਾਂਣ ਪੰਜਾਬ ਦਾ

  • @parkashhans861
    @parkashhans861 ปีที่แล้ว +26

    ਬਹੁਤ ਵਦੀਆ ਵੀਰ ਜੀ ਸਾਡੇ ਬਾਬੇ ਨਾਨਕ ਜੀ ਨੇ ਤਾ ਪੂਰੀ ਦੁਨੀਆ ਤੁਰਕੇ ਤੈਹ ਕਰਤੀ ਸੀ ਹੁਣ ਤਾ ਸਾਡੇ ਕੋਲ ਬਹੁਤ ਸਾਧਨ ਨੇ ਪੰਜਾਬ ਮਾਨ ਆ ਬਾਈ ਜੀ ਤੁਹਾਡੀ ਸੋਚ ਤੇ 👌🙏

  • @paramjitsingh8484
    @paramjitsingh8484 ปีที่แล้ว +32

    ਜਿਹੜੇ ਲੋਕ ਕਹਿੰਦੇ ਨੇ ਬਾਹਰ ਤੁਸੀ ਸ਼ਾਕਾਹਾਰੀ ਜੀਵਨ ਨਹੀਂ ਜੀ ਸਕਦੇ. ਇਹਨਾਂ ਨੂੰ ਸੁਣੋ ਤੇ ਦੇਖੋ ਸਲੂਟ ਆ ਬਾਈ ਜੀ ਤੁਹਾਨੂੰ

  • @Guroor54321
    @Guroor54321 ปีที่แล้ว +2

    🙏🙏👌👌ਸਿਸਾ ਬਨਾਤਾ ਬਾਈ ਜੀ ਦੁਨੀਆਂ ਦਾ ।।।

  • @gurvindersinghbawasran3336
    @gurvindersinghbawasran3336 ปีที่แล้ว +1

    ਜਿਹੜਾ ਇਨਸਾਨ ਹਰ ਗੱਲ ਨਾਲ ਬਾਬਾ ਨਾਨਕ ਸਾਹਿਬ ਜੀ ਕਹੇ,,, ਉਸਨੂੰ ਕੋਈ ਡਰ ਨਹੀਂ ਕੋਈ ਖਤਰਾ ਨਹੀ ਹੋ ਸਕਦਾ,,,❤️❤️🙏🏻🙏🏻

  • @saadapind1434
    @saadapind1434 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਗੁਰੂ ਰਾਮਦਾਸ ਜੀ ਮੇਹਰ ਕਰਨ ਤੁਹਾਡੇ ਤੇ ਵਾਹਿਗੁਰੂ

  • @naharsingh1255
    @naharsingh1255 ปีที่แล้ว +7

    ਵਾਹਿਗੁਰੂ ਭਲੀ ਕਰੇ ਜੀ ਵੀਰ ਜੀ ਚੜ੍ਹਦੀ ਕਲਾ ਬਖਸ਼ੇ

  • @cheemaorganicfarm6027
    @cheemaorganicfarm6027 ปีที่แล้ว +3

    ਬਹੁਤ ਖੂਬ🙏

  • @gurpreetchahal9780
    @gurpreetchahal9780 ปีที่แล้ว +10

    Salut aa jalandhar walay veer nu

  • @sawindersingh4851
    @sawindersingh4851 ปีที่แล้ว +1

    ਦਿਲ ਦਰਿਆ ਸਮੁੰਦਰੋਂ ਡੂੰਘੇ ਕੋਣ ਦਿਲਾਂ ਦੀਆਂ ਜਾਣੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰਖਿਉ ਦੀ ਚੜ੍ਹਦੀ ਕਲਾ ਕਰਿਉ ਜੀ

  • @amandeepsinghkhehra3454
    @amandeepsinghkhehra3454 ปีที่แล้ว +2

    ਪਾਕਿਸਤਾਨੀ ਵੀ ਸਾਡੇ ਹੀ ਏ।। ਉਹ ਤੇ ਕੁਝ ਲੋਕਾ ਤੇ ਇਹਨਾ ਲੀਡਰਾਂ ਨੇਂ ਦਿਲ ਚ ਦਰਾਰ paa tii

  • @boharsinghsandhu5483
    @boharsinghsandhu5483 ปีที่แล้ว +1

    ਸਲੂਟ ਹੈ ਭਾਈ ਸਾਹਿਬ ਵਾਹਿਗੁਰੂ ਜੀ ਮੇਹਰ ਕਰਨ

  • @RAJESHKUMAR-bs3vo
    @RAJESHKUMAR-bs3vo ปีที่แล้ว +5

    Sat Shree Akal Bai G
    Mja Ah giya Tuhadi Video Dekh Ke
    Sanu Mann Hai Tuhade Punjabi Hon Da
    GOD bless you

  • @harinderghuman3165
    @harinderghuman3165 ปีที่แล้ว +9

    ਤਕੜੇ ਬੰਦੇ ਦੀ ਹੇਲਪ ਹਰੇਕ ਕਰਦਾ ਆਮ ਬੰਦੇ ਨੂੰ ਤਾ ਇੱਕ ਹੱਦ ਨੀ ਪਾਰ ਕਰਨ ਦਿੰਦੇ ਪੁਲੀਸ ਵਾਲੇ ਗੱਡੀ ਦੇਖ ਕੇ ਹਾਟ ਵੀਟ ਤੇਜ ਹੋਗੀ ਹੋਉ ਪੰਜਾਬ ਚ ਗੱਡੀ ਨੂੰ ਟਰੈਬਲ ਕਰਕੇ ਆਉਣ ਲਈ ਬਾਈ ਦਾ ਧੰਨਵਾਦ ( ਸ੍ ਹਰਿੰਦਰ ਸਿੰਘ ਘੁਮਾਣ)

  • @avtarsinghsandhu9338
    @avtarsinghsandhu9338 ปีที่แล้ว +4

    ਧੰਨ ਧੰਨ ਗੁਰੂਘਰ ਦਾ ਸੇਵਕ ਕਹਿਣ ਵਿੱਚ ਕੋਈ ਗੁਰੇਜ ਨਹੀਂ ਹੈ ਜੀ , ਸਾਨੂੰ ਮਾਣ ਹੈ ਕਿ ਇਕ ਸਰਦਾਰ ਸਾਹਿਬ ਜੀ ਹੌਂਸਲਾ ਰੱਖ ਤੁਰ ਪਿਆ ਅਮਰੀਕਾ ਤੋਂ ਪੰਜਾਬ ਆਪਣੇ ਵਤਨ ਨੂੰ ਭਰਾਵੋ ।।
    ਸਰਦਾਰ ਜੀ ਜਿੰਦਾਬਾਦ।

  • @Official_lakhwinder__007
    @Official_lakhwinder__007 ปีที่แล้ว

    Waheguru mehar Karen veer

  • @arjansingh2798
    @arjansingh2798 ปีที่แล้ว +8

    Waheguru ji tuhanu hamesha chardikla wich rakhy vir ji

  • @Official_lakhwinder__007
    @Official_lakhwinder__007 ปีที่แล้ว +1

    Sab tu vadia safar aa veer

  • @bharmaltoksiya1931
    @bharmaltoksiya1931 ปีที่แล้ว

    सानदार 👌

  • @NirmalSingh-tm4px
    @NirmalSingh-tm4px ปีที่แล้ว +1

    ਬਹੁਤ ਵਧੀਆ ਬਹੀ ਜੀ

  • @ramakantsharma9739
    @ramakantsharma9739 ปีที่แล้ว +2

    Great effort and performance by this person who made his family members proud and we all feel proud of him.Waheguru sardar ji te Mehar bharia hath rakhe.

  • @BalwinderSingh-qt7yl
    @BalwinderSingh-qt7yl ปีที่แล้ว +2

    ਬਹੁਤ ਹੀ ਵਧੀਆ 🌹👍

  • @kulwindersinghraju710
    @kulwindersinghraju710 ปีที่แล้ว

    ਬਹੁਤ ਵਧੀਆ ਵੀਰ ਜੀ ਕਰਮਾ ਭਾਗਾ ਵਾਲੇ ਹੋ ਪੂਰੀ ਦੁਨੀਆ ਘੁੰਮ ਲਈ

  • @parwindersinghmander6475
    @parwindersinghmander6475 ปีที่แล้ว +1

    ਬਾਈ ਜੀ ਸਭ ਤੋ ਚੰਗੇ ਲੋਕ ਕਿਹੜੇ ਦੇਸ਼ ਦੇ ਲੱਗੇ
    ਸਭ ਤੋ ਮਾੜੇ ਕਿਹੜੇ ਦੇਸ਼ ਦੇ ਲੋਕ ਸਨ।
    ਅਮਰੀਕਨ and Indian ਤੋ ਬਿਨਾ

  • @gurdipjabbal4779
    @gurdipjabbal4779 ปีที่แล้ว +16

    Best wishes Sardar Lakhwinder Singh JI Jalandhar vale(USA Citizen ) May God bless you from Winnipeg Canada

  • @sonybhau8340
    @sonybhau8340 ปีที่แล้ว +2

    Baba nanak tuhade nal va Bhaji ta sabkuj ho sakda va 💐💐💐💐💐🙏

  • @sukhpalgrewal5003
    @sukhpalgrewal5003 ปีที่แล้ว +2

    Bah bai ji good work dhanbad

  • @SukhdevSingh-vx3tz
    @SukhdevSingh-vx3tz ปีที่แล้ว +1

    ਸਰਦਾਰੀ ਜਿੰਦਾਬਾਦ

  • @rashveer5092
    @rashveer5092 ปีที่แล้ว +6

    God bless you all ways to all my punjabies veers

  • @amandeepsinghkhehra3454
    @amandeepsinghkhehra3454 ปีที่แล้ว

    End Punjabi ।।te ਪੰਜਾਬੀਆ।। ਤੇ ਮਾਣ ਪੰਜਾਬ ਨੂੰ

  • @karansekhon7921
    @karansekhon7921 ปีที่แล้ว +1

    Lakhwinder ji tusee great ho Baai ji

  • @naseerahmad1248
    @naseerahmad1248 ปีที่แล้ว +3

    Best wishes for you. Lahore Pakistan

  • @AnmolSingh-hv2fu
    @AnmolSingh-hv2fu ปีที่แล้ว +1

    Very very good god bless you veer g lagy rho

  • @charanjitsingh4388
    @charanjitsingh4388 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @BALJINDERSingh-gh4vm
    @BALJINDERSingh-gh4vm ปีที่แล้ว +2

    Wah ji wah veer ji

  • @indersingh2239
    @indersingh2239 ปีที่แล้ว +2

    Very intrested interview
    Very good, welldon

  • @baljitkaur6827
    @baljitkaur6827 ปีที่แล้ว +2

    Arry waah amazing gud g

  • @Rajkumar-vj8ub
    @Rajkumar-vj8ub ปีที่แล้ว

    ਕਮਾਲ ਕਰਤੀ ਬਾਈ ਨੇ ਸੱਤ ਸੀ੍ ਕਾਲਜੀ

  • @kamalchaudhary9654
    @kamalchaudhary9654 ปีที่แล้ว

    Bahut vadhia ji salute 🙏

  • @gurjitsinghsingh2170
    @gurjitsinghsingh2170 ปีที่แล้ว

    ਵਾਹ ਜੀ ਵਾਹ

  • @Jatt_307__
    @Jatt_307__ ปีที่แล้ว +2

    Proud of u Bro Doaba waley jatta att karti poori

  • @daljeetkaur6705
    @daljeetkaur6705 ปีที่แล้ว +1

    Salute brother nu;;; wahaguru g lambi umar dann

  • @tejibaidwan3854
    @tejibaidwan3854 ปีที่แล้ว +1

    Soorma ❤️

  • @JasvirSingh-rq4ru
    @JasvirSingh-rq4ru ปีที่แล้ว +3

    ਵਾਹ ਜੀ ਵਾਹ , ਮਨ ਉਦਾਸ ਸੀ ਵੀਡੀਓ ਵੇਖ ਇਨਾਂ ਦੇ ਮਨ ਦੇ ਵਲਵਲੇ ਪੂਰੇ ਹੋਏ ਵੇਖ ਬਹੁਤ ਖੁਸ਼ੀ ਹੋਈ ❤️❤️ ਜੂ ਭਰਾ ਤੇਰੇ ਹੋਂਸਲੇ ਲਈ , ਤੁਹਾਡੀ ਅਗਲੇ ਸਫ਼ਰ ਦੀ ਉਡੀਕ ਦੀ ਮਨ ਵਿੱਚ ਲਾਲਸਾ ਬਣੀ ਰਹੇਗੀ 🙏

    • @JasvirSingh-rq4ru
      @JasvirSingh-rq4ru ปีที่แล้ว

      ਬਾਬਾ ਨਾਨਕ ਦੇਵ ਜੀ ਨੇ ਹੀ ਹੋਂਸਲਾ ਦੇ ਕੇ ਇਸ ਲਈ ਆਪ ਜੀ ਨੂੰ ਪ੍ਰੇਰਿਤ ਕੀਤਾ , ਧੰਨ ਗੁਰੂ ਨਾਨਕ ਜੀ 🙏🙏🙏🙏🙏

  • @rajdeep7742
    @rajdeep7742 ปีที่แล้ว +1

    Punjabi zindabad

  • @HARVINDER_66
    @HARVINDER_66 ปีที่แล้ว

    ਘੈਂਟ ਬਾਈ ਜੀ 🔥🔥🔥🔥

  • @bhagsingh5831
    @bhagsingh5831 ปีที่แล้ว +2

    GOOD LUCK G

  • @arwindergill1000
    @arwindergill1000 ปีที่แล้ว +2

    Waheguru ji chardekall biakshe nri veer nu

  • @manindersinghkhosa9890
    @manindersinghkhosa9890 ปีที่แล้ว +1

    Vry good 22 g apna shonk pura karna chie da va 👌👌👌

  • @jassaprofessor7104
    @jassaprofessor7104 ปีที่แล้ว +1

    Bahut vadiya bai g

  • @SurinderSingh-dq4lu
    @SurinderSingh-dq4lu ปีที่แล้ว

    Veri.good.by.apnay.punjab.da.na.rosan.kita

  • @nav_sidhu118
    @nav_sidhu118 ปีที่แล้ว +1

    Big salute sir ji

  • @cutekidos360
    @cutekidos360 ปีที่แล้ว

    Bhauttt good sardar g bhaut sohne esnu kehnde jhaan ghumnaa zindagi zinda dili kaymm kainttttt bro

  • @VinodKumar-ww7tq
    @VinodKumar-ww7tq ปีที่แล้ว

    Very very very. Good. Ji
    Waha guru ji

  • @harbanskaur8146
    @harbanskaur8146 ปีที่แล้ว +9

    ਬਹੁਤ ਵਧੀਆ ਉਪਰਾਲਾ ਹੈ ਜੀ

    • @scorpiogagan1986
      @scorpiogagan1986 ปีที่แล้ว +1

      ਹਾਂ ਜੀ , ਸਮੁੰਦਰ ਤੋਂ ਕਾਰ ਤੋਂ ਤੂਸੀਂ ਵੀ ਆ ਜਾਓ ਉਡ ਕੇ, ਪਾਗ਼ਲ ਪੰਜਾਬੀ

    • @hardevsinghhardevsingh8662
      @hardevsinghhardevsingh8662 ปีที่แล้ว +2

      @@scorpiogagan1986 भाई तुहाडा कमेट मैनु चंगी तरह समझ नही आया तुसी आखिर बिच पागल लिखेआ है इस दा की मतलब है ऐ शौक ते मेरे रिशतेदारा नु भी है

    • @kewalSingh-zo5xf
      @kewalSingh-zo5xf ปีที่แล้ว +3

      @@scorpiogagan1986 , EX HONORABLE PM OF INDIA DR MANMOHAN SINGH JI TWO TERM OF PM MEANING 10 YEARS RULE ALL OVER THE INDIA IS HONORABLE PM PUNJABI HAI . GAGAN SPACE HOW YOU COMPARE PUNJABI PEOPLE AS A PAAGAL HAI . DR MANMOHAN SINGH JI HAD A VERY VERY STRONG ECONOMY PLAN BUT HINDU PUJARI DIRTY SOME POLITICAL LEADERS TOLD DR MANMOHAN SINGH JI DO ONLY WHAT EVER WE WANT & ANNOUNCE ONLY WHAT EVER WE WANT , THAT IS THE MAIN REASON MOST OF THE INDIA NEWS MEDIA WAS CALLING HONORABLE DR MANMOHAN SINGH JI MONI BABA , IN REAL DR MANMOHAN SINGH JI WAS UNDER CONTROL OF NEW DELHI 'S SOME DIRTY POLITICAL LEADERS . THIS PUNJABI PERSON WHAT HE DID WRONG ? , THIS PUNJABI PERSON ENJOYING HIS LIFE IN LEGAL WAY LET HIM ENJOY ,I AM A PUNJABI WE ARE PROUD TO BE PUNJABI.

    • @karansekhon7921
      @karansekhon7921 ปีที่แล้ว +2

      @@scorpiogagan1986 mirch lagg rahee lagdee

    • @gurudwaraardaspurasahib2796
      @gurudwaraardaspurasahib2796 ปีที่แล้ว +1

      Verry happy and. Good job

  • @harbajanmli7503
    @harbajanmli7503 ปีที่แล้ว +1

    Shabash jallandero and Sacramento CA
    Good 👍 job.
    Love jallander and California.

  • @hskhangura
    @hskhangura ปีที่แล้ว

    .Bahut Vadhia Kosish 👌👌👌👌👌

  • @ramandeepwander9454
    @ramandeepwander9454 ปีที่แล้ว +2

    Good ji

  • @harjindersingh2818
    @harjindersingh2818 ปีที่แล้ว +2

    🎉welcome🎉 🙏sir ji

  • @kaurjatti2585
    @kaurjatti2585 ปีที่แล้ว +1

    🙏🏽🙏🏽🙏🏽 waheguru ji

  • @AjeetSingh-bg5vw
    @AjeetSingh-bg5vw ปีที่แล้ว

    👍🙏🏼🙏🏼💪💓

  • @jaspalkaur9146
    @jaspalkaur9146 ปีที่แล้ว +1

    Nice

  • @avtarbajwa4652
    @avtarbajwa4652 ปีที่แล้ว

    jio

  • @harbajanmli7503
    @harbajanmli7503 ปีที่แล้ว

    ਬਾਬੇ ਨਾਨਕ ਦੇ ਸਿੱਖ।

  • @LakhwinderSingh-vd9xx
    @LakhwinderSingh-vd9xx ปีที่แล้ว +1

    great 👍🏻

  • @kalasinghsaini2837
    @kalasinghsaini2837 ปีที่แล้ว +1

    Best of luck ver ji

  • @SunilSuni-nf8th
    @SunilSuni-nf8th ปีที่แล้ว

    Bahut wadia paji

  • @kalakang5755
    @kalakang5755 ปีที่แล้ว

    Waheguru ji ka kalsa waheguru ji ki fete

  • @sajanhdstudioramdas372
    @sajanhdstudioramdas372 ปีที่แล้ว

    Waheguru ji

  • @Rajsingh-ue2oi
    @Rajsingh-ue2oi ปีที่แล้ว

    Great 👍

  • @kewalsinghkewalsingh4960
    @kewalsinghkewalsingh4960 ปีที่แล้ว +1

    Very very nice veer ji

  • @luckygrewal4421
    @luckygrewal4421 ปีที่แล้ว

    Interesting.......great

  • @singhharminderbhamrah222
    @singhharminderbhamrah222 ปีที่แล้ว

    My dear bro i m so happy to hear you to come india by road with toyto car under 24 different society, s of country and complition 24000 km. Really punjabi always be bond about mission impossible covered by his heart depth of love events in common sense of humor and immoral job. God grace you. Great job and reward. I have no idea what I give you for up warding. I keep u like my turban or my handcarchife. See u. Love u.

  • @beekeepinginpunjab4815
    @beekeepinginpunjab4815 ปีที่แล้ว

    🙏🙏🙏🙏🙏

  • @DhaliwalAbohar
    @DhaliwalAbohar ปีที่แล้ว +3

    ਸਮੁੰਦਰ ਵਿਚੋ ਕਿਵੇ ਲੰਘਿਆ atlantic ocean vicho

  • @gurwindersran3832
    @gurwindersran3832 ปีที่แล้ว +1

    Proud 💪

  • @RASHPALSINGH-jp2up
    @RASHPALSINGH-jp2up ปีที่แล้ว

    Good paji

  • @virdi.47
    @virdi.47 ปีที่แล้ว

    Waah ✅💯 recpact

  • @KulwinderSingh-qh5sb
    @KulwinderSingh-qh5sb ปีที่แล้ว +1

    Good

  • @kulwindersinghkinda5137
    @kulwindersinghkinda5137 ปีที่แล้ว

    God bless you y ji

  • @gurdeepkhubbar4049
    @gurdeepkhubbar4049 ปีที่แล้ว

    Appreciate you Lakhwinder Singh 👍. Really I enjoy yur conversation nd tour trip…it’s Greatttttt..I also like yu open traveler..Godbless yu 💐😍🙏.. I travel by cruise nd road more then 120 Country..I love ❤️ traveling.

  • @jeetbrar111
    @jeetbrar111 ปีที่แล้ว

    Very very nice

  • @rickyricks8405
    @rickyricks8405 ปีที่แล้ว +7

    Waheguru g mehar Karan beer g te

  • @ashdeepgaming
    @ashdeepgaming ปีที่แล้ว

    Good 👍

  • @narinderwaraich5923
    @narinderwaraich5923 ปีที่แล้ว

    Very gud bro

  • @rajinderbotello1268
    @rajinderbotello1268 ปีที่แล้ว +1

    Very nice

    • @dkmetcalf14598
      @dkmetcalf14598 ปีที่แล้ว

      Salute Sardar sahib.very nice.Amazing.Dhan hei veer ji.Salute your parent's specially your Mother jis di kookhon tusi janam lia hei.Mere verga ta Delhi nahi ja sakda.God bless you.Main v seattle (Washington ) vikhe reh riha ha.

  • @baljitgill9082
    @baljitgill9082 ปีที่แล้ว

    Very good singh sabb ji

  • @MrPuneet03
    @MrPuneet03 ปีที่แล้ว +1

    ਇਹਨਾਂ ਨੂੰ ਜੇ ਮਿਲਣਾ ਹੋਵੇ ਤਾਂ ਕਿਵੇਂ ਮਿਲ ਸਕਦੇ ਹਨ ਕੋਈ ਦਸ ਸਕਦਾ

    • @bullet5770
      @bullet5770 ปีที่แล้ว

      ਘਰ ਜਾ ਕੇ 👌👌👌👍👌

  • @heerasingh3992
    @heerasingh3992 ปีที่แล้ว

    Waheguru