Hard times in Canada ਕੀ-ਕੀ ਝੱਲਿਆ ਕੈਨੇਡਾ ਟਿਕੇ ਰਹਿਣ ਲਈ? V9 Punjabi

แชร์
ฝัง
  • เผยแพร่เมื่อ 29 ม.ค. 2025

ความคิดเห็น • 57

  • @Aaj361
    @Aaj361 ปีที่แล้ว +9

    ਇਹ ਸਮੇਂ ਨਾਲ ਸਭ ਠੀਕ ਹੋ ਜਾਂਦਾ
    ਜਿਵੇੰ ਏਥੇ ਭਈਏ ਮੋਟਰਾਂ ਤੇ ਰਹਿੰਦੇ ਤੇ ਹੁਣ ਸ਼ਹਿਰਾਂ ਤੇ ਪਿੰਡਾਂ ਵਿੱਚ ਇਹਨਾਂ ਨੇ ਘਰ ਪਾ ਲਏ l
    ਇਸੇ ਤਰਾਂ ਪੰਜਾਬੀਆਂ ਨਾਲ ਕੈਨੇਡਾ ਵਿੱਚ ਵੀ ਏਹੀ ਹੋਇਆ l

  • @Bika12339
    @Bika12339 ปีที่แล้ว +12

    Struggle life, salute bapuji nu jinane caneda 1966 vich ponch gay, bot tarkki kiti

  • @ThePanjaabTV
    @ThePanjaabTV ปีที่แล้ว +3

    ਬੋਹਤ ਸਖ਼ਤ ਮੇਹਨਤਾਂ ਕੀਤੀਆ ਬਾਬਾ ਜੀ ਹੋਰਾ ਨੇ 🙏🙏

  • @iqbalthiara7225
    @iqbalthiara7225 ปีที่แล้ว +6

    ਮੇਰੇ ਪੜਨਾਨਾ ਜੀ ਤੇ ਪਿੰਡ ਦੇ ਦੋ ਹੋਰ ਬੰਦੇ 1914 ਚ ਦੋ ਤਿੰਨ ਸੌ ਰੁ. ਚ ਕੈਨੇਡਾ ਗਏ ਸੀ 3/4 ਸਾਲ ਬਾਦ ਇਕ ਕੈਨੇਡਾ ਚ ਸੀ ਤੇ ਦੋ ਜਣੇ ਵਾਪਸ ਇਡੀਆ ਨੂੰ ਆਪਣੇ ਪਰਵਾਰ ਲੈਣ ਸਮੁੰਦਰੀ ਜਹਾਜ ਚ ਵਾਪਸ ਆ ਰਹੇ ਸੀ ਜਦੋ ਸ਼ਿਪ ਕਲਕੱਤੇ ਲਾਗੇ ਆਇਆ ਤਾ ਨਾਲਦੇ ਬੰਦੇ ਦੇ ਦਿਲ ਚ ਬੇਈਮਾਨੀ ਆ ਗਈ ਰਾਤ ਦਾ ਸਮਾ ਸੀ ਉਸ ਨੇ ਮੇਰੇ ਪੜਨਾਨੇ ਨੂੰ ਕਿਹਾ ਆਜਾ ਬਾਹਰ ਜਾਕਿ ਦੇਖੀਏ ਕਲਕੱਤੇ ਦੀਆ ਲਾਇਟਾਂ ਨਜਰ ਆਉਦੀਆਂ ਕੀ ਨਹੀ ਦੋਵੇ ਜਣੇ ਦੇਖਣ ਲਗ ਪਏ ਤੇ ਉਸ ਨੇ ਮੌਕਾ ਪਾ ਕਿ ਮੇਰੇ ਪੜਨਾਨੇ ਨੂੰ ਲੱਤਾ ਤੋ ਚੁਕ ਕਿ ਸਮੁੰਦਰ ਚ ਸੁਟ ਦਿਤਾ ਸਾਰਾ ਸਮਾਨ ਲੈ ਕਿ ਘਰ ਆ ਗਿਆ ਉਦੋ ਟੈਲੀਫੋਨ ਤਾ ਹੈ ਨਹੀ ਸੀ ਤੇ ਚਿਠੀਆ ਤੋ ਹਾਲ ਚਾਲ ਪਤਾ ਚਲ ਜਾਦਾ ਸੀ ਤੇ ਉਹ ਆਉਣੀਆ ਬੰਦ ਹੋ ਗਈਆ ਫਿਰ ਜਿਹੜਾ ਪਿੰਡ ਦਾ ਤੀਸਰਾ ਬੰਦਾ ਕਨੈਡਾ ਚ ਸੀ ਉਹੇ ਘਰ ਵਾਲਿਆ ਤੋ ਚਿਠੀ ਪਵਾਈ ਜੁਵਾਬ ਆਇਆ ਕਿ ਦੋਵੇ ਇਡੀਆ ਨੂੰ ਚਲੇ ਗਏ ਹਨ ਜਦੋ ਪਿੰਡ ਦੇ ਬੰਦੇ ਇਕਠੇ ਕਰਕੇ ਉਸ ਤੋ ਪੁਛਿਆ ਪਹਿਲਾ ਤਾ ਉਹ ਮੁਕਰ ਗਿਆ ਜਦੋ ਕੁਟਾਪਾ ਲੱਥਾ ਤਾ ਸਭ ਕੁਝ ਮੰਨ ਗਿਆ ਕੀ ਮੈ ਸਮੁੰਦਰ ਚ ਧੱਕਾ ਦੇ ਮਾਰ ਦਿਤਾ ਜਾਤ ਦਾ ਸੁਨਿਆਰ ਸੀ ਤੇ ਛੇਤੀ ਮੰਨ ਗਿਆ ਤੇ ਲੁਟਿਆ ਸਮਾਨ ਵਾਪਸ ਕਰ ਦਿਤਾ 100 ਸਾਲ ਤੋ ਵੱਧ ਸਮਾਂ ਹੋ ਗਿਆ ਉਹਨਾ ਦੇ ਦੋ ਲੱਕੜ ਦੇ ਟਰੰਕ ਅਜੇ ਵੀ ਮੇਰੇ ਨਾਨਕੇ ਪਿੰਡ ਹਰੀਪੁਰ ਨੇੜੇ ਆਦਮਪੁਰ ਘਰ ਚ ਪਏ ਹਨ ਮੇਰੇ ਨਾਨੇ ਦਾ ਨਾਮ ਸ. ਪ੍ੀਤਮ ਸਿੰਘ ਸੀ ਤੇ ਪੜਨਾਨੇ ਦਾ ਨਾ ਸ ਇੰਦਰ ਸਿੰਘ ਸੀ ਮੇਰੇ ਨਾਨਕੇ ਪਰਵਾਰ ਦੀ ਸੱਚੀ ਕਹਾਣੀ ਤੁਹਾਨੂੰ ਕਿਦਾਂ ਦੀ ਲਗੀ

  • @Karmazov
    @Karmazov ปีที่แล้ว +3

    These old Punjabi pioneers are truly legendary. I salute their dedication, hard work, and perseverance.

  • @bhupinderchhabra8411
    @bhupinderchhabra8411 ปีที่แล้ว +11

    This Sikh gentleman is a warrior and I am very proud of him. He dealt with every challenge very professionally and bravely.

  • @balwinderkaurbenipal6277
    @balwinderkaurbenipal6277 ปีที่แล้ว +6

    Hard working kaum e 22g
    Waheguru trakkian bakshe

  • @pavittarsingh6311
    @pavittarsingh6311 ปีที่แล้ว +6

    ਬਾਬਾ ਜੀ ਪਰਉਪਕਾਰੀ ਬਚਿਆ ਲਈ ❤❤❤

  • @jashanjotnagi
    @jashanjotnagi ปีที่แล้ว

    Bhut Bhut Dhanvad tuhada, Appji de Hardwork krke hi Asi Ajj Canada vich bhut vadiya tarike naal reh rahe haan ji

  • @__its_Sardar_Ji__
    @__its_Sardar_Ji__ ปีที่แล้ว +7

    Salute aa bappu nu❤

  • @profarmer9087
    @profarmer9087 ปีที่แล้ว +10

    ਹੁਣ ਪੁਰਾਣੇ ਪੰਜਾਬੀ ਵਿਦਿਆਰਥੀਆ ਨੂੰ ਕਹਿੰਦੇ ਹੈ ਇਹਨਾਂ ਨੂੰ ਰਹਿਣਾ ਨਹੀਂ ਆਉਂਦਾ ਬਾਪੂ ਹੋਣੀਆ ਨੂੰ ਗੋਰੇ ਕਹਿੰਦੇ ਸੀ।

  • @ManjeetKaur-dz4us
    @ManjeetKaur-dz4us ปีที่แล้ว +4

    ਅਤਿ ਸਤਿਕਾਰ। 🙏🙏

  • @jashanjotnagi
    @jashanjotnagi ปีที่แล้ว

    V9 Bhut Dhanvadd Mnu Bdi vadiya lagdiya ne ehda diya Videos Motivate krdi hai

  • @mrd8597
    @mrd8597 ปีที่แล้ว +7

    ajj kal de jawak aake ron lag jande Canada ch... Look at this, This is how a warrior should be, A Sikh warrior should be!

  • @darshpreetsingh5399
    @darshpreetsingh5399 ปีที่แล้ว +5

    So great 👍👍 Parmatma chardikala vich rakhey ji

  • @RajinderKaur-wq2ir
    @RajinderKaur-wq2ir ปีที่แล้ว +5

    Very nice god bless you baer ji 🙏🙏

  • @tahjsandhu4610
    @tahjsandhu4610 ปีที่แล้ว +9

    Mera babaji ❤❤❤

  • @hardialdeo2954
    @hardialdeo2954 ปีที่แล้ว +5

    You are very much true it's my story

  • @ajsingh348
    @ajsingh348 ปีที่แล้ว +5

    Sachi gall aa bapu ji jdo matlab nikal Jaye tan jo nahi pushda o Banda akirtghan hi hunda aa ....

  • @bhupinderkalra5188
    @bhupinderkalra5188 ปีที่แล้ว +4

    Beautiful house nice interviews on hard time in in olden days

  • @Fully_freedom
    @Fully_freedom ปีที่แล้ว +1

    ਗੋਰੇ ਵਧੀਆ ਲੋਕ ਨੇ ਉਚ ਨੀਚ ਨਹੀ ਕਰਦੇ , ਜਦੋ ਉਨਾਂ ਨੂੰ ਪਤਾ ਲੱਗਾ ਸਾਡੀ ਸਿੱਖ ਕੋਮ ਦੀ ਵਿਲੱਖੜਤਾ ਬਾਰੇ ਉਹ ਸਿੱਖਾਂ ਨਾਲ ਪਿਆਰ ਨਾਲ ਰਹਿਣ ਲੱਗ ਪਏ ਤੇ ਇੱਜਤ ਕਰਨ ਲੱਗ ਪਏ

  • @punjjaabdesh8659
    @punjjaabdesh8659 ปีที่แล้ว +3

    ਯਾਰ ਇਹ ਵੀ ਬੰਦੇ ਨੇ। ਸੱਚੇ ਸੁੱਚੇ।
    ਆਏਂ ਪੰਜਾਬੀ ਬੋਲਦੇ ਨੇ, ਜਿਵੇਂ ਪੰਜਾਬ ਚ ਈ ਰਹਿੰਦੇ ਹੋਣ।
    ਇੱਕ ਉਹ ਕੈਟੇਗਰੀ ਆ, ਜਿਹੜੇ ਤਿੰਨ ਮਹੀਨੇ ਬਾਹਰ ਰਹਿ ਕੇ ਯਾ ਯਾ ਕਰਨ ਲੱਗ ਜਾਂਦੇ ਨੇ।

  • @sarbjeetsingh9349
    @sarbjeetsingh9349 ปีที่แล้ว +13

    ਪੰਜਾਬੀਓ ਕਮੈਂਟ ਤਾ ਪੰਜਾਬੀ ਵਿਚ ਕਰੋ ਜੀ । ਗੁਰੂ ਜੀ ਦੀ ।।। ਗੁਰਮੁੱਖੀ ਬਾਣੀ ਹੈ ਜੀ ।

  • @gurdialdhillon5785
    @gurdialdhillon5785 ปีที่แล้ว +4

    I was one of them in prince George in 1973

    • @baghajatt4675
      @baghajatt4675 ปีที่แล้ว +1

      Veer ji tusi we apne time1973 Dae halal varae dasna

  • @ManjitKaur-vn4ve
    @ManjitKaur-vn4ve ปีที่แล้ว +2

    ਮੇਰੇ ਪਿੰਡ ਤੋਂ।

  • @kuljinderkaur2390
    @kuljinderkaur2390 ปีที่แล้ว +6

    Good work Mandeep singh Really it's appreciated work

  • @reshamlal5854
    @reshamlal5854 ปีที่แล้ว +1

    Ni ji

  • @kundanmanjitsinghraizira5334
    @kundanmanjitsinghraizira5334 ปีที่แล้ว

    Good information

  • @Harbans-s3c
    @Harbans-s3c 10 หลายเดือนก่อน

    ❤❤❤❤❤❤🎉🎉🎉

  • @kulwantsingh4981
    @kulwantsingh4981 ปีที่แล้ว +1

    Nice 👍

  • @RamSandhu-po9cj
    @RamSandhu-po9cj ปีที่แล้ว +11

    Growing up watching Dad go to work in 70’s a person would think grab your lunch kit and go to work. It wasn’t that easy they would have heavy gear on and other stuff in pockets ready for someone to jump them before they can get to the bus or coming back from the bus to the house. Once more immigrants and family had arrived it made it easier as they would walk together to catch the bus.

    • @DrD-ey6st
      @DrD-ey6st ปีที่แล้ว +1

      They were legends! 💪

    • @bschahal9453
      @bschahal9453 ปีที่แล้ว

      ❤❤PRESENTLY V EASY TO SURVIVE THERE

  • @luckysidhu1952
    @luckysidhu1952 ปีที่แล้ว +3

    ,1970 WICH MERE ELDER BRO THER AAE CE 1975 / 76 TAK JIADA FIGHT KALEA NAL HUNDI CE TORONTO WHICH APNE LOK TAXI DA KAM KARDE CE

  • @avtarvirk433
    @avtarvirk433 ปีที่แล้ว +2

    Punjab ch vi ahi hal hun loka nu paise di pukh ine jadda waad gi. K rishtedara di kadar ni hun koe karda

  • @balrajsinghgill3086
    @balrajsinghgill3086 6 หลายเดือนก่อน

    Bapu ethe enna rich ki jrurat foreign jan di jo grib he jis da ethe kush ni benda os di majburi he jis kol ethe property je vadu o ta paga jo jao

  • @gurjit1815
    @gurjit1815 ปีที่แล้ว +1

    Same we do that in Punjab when Bahia works hard Punjabi don’t work hard in Punjab

  • @inderpreetpannu
    @inderpreetpannu ปีที่แล้ว +2

    👏🏻

  • @AngrejSingh-uo3ec
    @AngrejSingh-uo3ec ปีที่แล้ว

    NYC vidio g

  • @RavinderSingh-gz8jk
    @RavinderSingh-gz8jk 5 หลายเดือนก่อน

    Pind da v bulya koi.greeb Banda .ke sare rishtedar e bulye

  • @MariaGabel-n3z
    @MariaGabel-n3z ปีที่แล้ว +7

    Balbir was nicknamed “Bill” Sandhu bc other people in PG could not pronounce Indian names

    • @premdeewani5389
      @premdeewani5389 ปีที่แล้ว +2

      Being a second generation of Canadian born kids, I made sure that my kids had the confidence to correct someone when they mispronounced their names….unlike myself

  • @pavittarsingh6311
    @pavittarsingh6311 ปีที่แล้ว +3

    ਮਿਹਨਤ ਕਰਨ ਤੋ ਬਾਅਦ ਪਰਿਵਾਰ ਅੱਜ ਇਕੱਠ ਨਹੀ

  • @jaibheemjaiambedkarsahib6863
    @jaibheemjaiambedkarsahib6863 ปีที่แล้ว +2

    Todi jatta sikha Di Okaad Vi Canada🇨🇦 Vich U P , Bihar Dai Bhaiya Nallo Vadd Nahi

    • @pb03ale10
      @pb03ale10 ปีที่แล้ว +3

      Gal sun oye .... gulli shulli ki a tu ....raj krde a Sikh 18 MEMBER PARLIAMENT A.TE 4 MANISTER A CANEDA ..

    • @pb03ale10
      @pb03ale10 ปีที่แล้ว +1

      Sode wargeya nu Raju bhadar tahi kehnde a ....caneda di gal shad . waheguru di kirpa nal Punjab ch .auonde a kam krn tere warge ......te SIKH SARI DUNIYA TE RAJ KRDA....TE KRDA RAHU KDE SEARCH KRKE DEKHI....

  • @manitoor99
    @manitoor99 ปีที่แล้ว +1

    Anchor sounds more interested in ladaia

  • @gurnamsinghrattu4449
    @gurnamsinghrattu4449 ปีที่แล้ว +1

    Bapu ji you was doing the same thing to poor people working for you in india. Remember the karma.

  • @RajvirSidhu-c9q
    @RajvirSidhu-c9q ปีที่แล้ว +1

    Time lgda jime bayiea jona launde launde hun gar v apne la le moterbike v la li tariki holi holi milde aw bher ja k

  • @jangsingh9119
    @jangsingh9119 ปีที่แล้ว +2

    Begane Desh ch Sab Chalna Penda

  • @jeetabinning350
    @jeetabinning350 ปีที่แล้ว

    Kuari nall marjha kara ke gey c a ji

  • @surinder474
    @surinder474 ปีที่แล้ว

    Sikhs fought in the world war for England, and still he said no turbans were allowed near Victoria, canada. Very shamefull !!!

    • @Reddylion
      @Reddylion ปีที่แล้ว +1

      why the hell did they even fight for england first place. paisa paisa paisa thu..