ਸੱਭ ਤੋ ਵੱਖਰੀ ਤਕਨੀਕ ਵਿੱਚ ਤਿਆਰ ਹੋਈਆ ਚਾਨੀ ਸ਼ੁਪਰ ਸੀਡਰ || 25% ਝਾੜ ਦੇ ਵਾਧੇ ਦੀ ਗਰੰਟੀ

แชร์
ฝัง
  • เผยแพร่เมื่อ 9 ม.ค. 2025

ความคิดเห็น • 23

  • @amrjeetsingh1328
    @amrjeetsingh1328 2 ปีที่แล้ว +9

    ਜ਼ੀਰੋ ਡਰਿੱਲ ਨਾਲ ਕਣਕ ਬੀਜਦੇ ਹਾਂ ਕੋਈ ਬੀਜ ਥਲੇ ਚਲਾ ਗਿਆ ਕੋਈ ਪਰਾਲੀ ਫਸ ਕੇ ਉਪਰ ਹੀ ਰਹਿ ਗਿਆ ਸਿਆਲ ਦੀ ਤ੍ਰੇਲ ਨਾਲ ਸਬ ਉਗ ਆਉਂਦਾ ਹੈ ਐਵੇਂ ਭਰਮ ਨਾ ਪਾਓ ਤਵੀਆਂ ਚ ਪਰਾਲੀ ਨਹੀਂ ਫਸਦੀ ਹੈ

    • @gurtejsinghchaany213
      @gurtejsinghchaany213 2 ปีที่แล้ว +2

      ਭਰਮ ਨਹੀਂ ਤਰਜਬੇ ਕਰਦੇ ਹਾਂ

  • @surjitsingh6134
    @surjitsingh6134 2 ปีที่แล้ว +1

    ਵਾਹ ਭਰਾ,ਸਤਿਕਾਰ ਉੱਦਮ ਨੂੰ।

  • @gaganss8459
    @gaganss8459 ปีที่แล้ว +8

    ਅਸੀਂ ਤਾਂ ਬੜਾ ਚਿਰ ਹੋ ਗਿਅਾ ਤਵੀਅਾਂ ਨਾਲ ਦੋਰ ਤੇਰ ਪਾ ਦਿਦੇ ਹਾਂ ਕਣਕ ਬੀਜ਼ ਦਿਦੇ ਹਾਾਂ ਪੂਰੀ ਕਣਕ ਹੋ ਜਾਦੀ ਹੈ ਵੀਰੇ ਟਰੈਕਟਰ ਵੀ ਨਿਕਾ ਹੈ ਜ਼ੀ

  • @Agriculture890
    @Agriculture890 หลายเดือนก่อน +1

    100% ਸਹੀ ਕਿਹਾ ਮੈ ਵੀ ਕਿਸਾਨਾਂ ਨੂੰ ਕਿਹਾ ਪਹਿਲੇ ਮਾਡਲ ਟਾਈਨਾ ਵਾਲੇ ਦੀ ਬਿਜਾਈ ਵਿੱਚ ਜਰਮੀਨੇਸਨ 90% ਤੋਂ ਜ਼ਿਆਦਾ। ਦੂਸਰੇ ਵਿੱਚ ਵੀ ਦਾਣੇ ਜਗਾ ਛੱਡ ਕੇ ਉੱਗ ਰਹੇ। 70 ਤੋਂ 75% ਹੀ ਕਣਕਾਂ ਉਗ ਰਹੀਆਂ
    ਕਈ ਜਗਾ ਤਾ 50% ਹੀ ਜਰਮੀਨੇਸਨ ਹੋ ਰਹੀ। ਪਰ ਫਿਰ ਕਿਸਾਨ ਦੇਖਾ ਦੇਖੀ ਵਿੱਚ ਫਾਲਤੂ ਖਰਚ ਕਰ ਰਹੇ

  • @RajbirSingh-yb4tl
    @RajbirSingh-yb4tl 2 ปีที่แล้ว +5

    Very nice but garmination disk wali da 1 no .saade kol dono hai ji.super seeder saryan de vadiya ji.saryeyan ne poora zor laya banoun te

  • @surendersingh7673
    @surendersingh7673 2 ปีที่แล้ว +3

    Eh chlda kive h...
    Chain ya gear di drive to bina

  • @gurtejsinghchaany213
    @gurtejsinghchaany213 2 ปีที่แล้ว +2

    Thanks ji

  • @ramsandhu7654
    @ramsandhu7654 2 ปีที่แล้ว +2

    Very nice 👌👍

  • @jasssidhu8332
    @jasssidhu8332 2 ปีที่แล้ว +2

    Y g ehdiya companyiaa nai uhna kuz dekh hi lyi disc tyna wala kamzab hi ni hoyaa prali chadi jandi aa

    • @gurtejsinghchaany213
      @gurtejsinghchaany213 2 ปีที่แล้ว +1

      ਜਿਹੜਾ ਤੁਸੀਂ ਦੱਸ ਰਹੇ ਹੋ ਉਹ ਤੇ ਇਸ ਵਿੱਚ ਫਰਕ ਬਹੁਤ ਹੈ

  • @SukhjinderSingh-v5l
    @SukhjinderSingh-v5l หลายเดือนก่อน

    🎉🎉🎉🎉🎉🎉

  • @ravindrareddy4390
    @ravindrareddy4390 2 ปีที่แล้ว +3

    Price?

  • @sandy45890
    @sandy45890 หลายเดือนก่อน

    jagatjit superseeder no 1

  • @parminderdeosihappy480
    @parminderdeosihappy480 2 ปีที่แล้ว +1

    Nyc

  • @nirmalsandhu6484
    @nirmalsandhu6484 หลายเดือนก่อน

    Yes agree with you

  • @paramjeetsandhu9553
    @paramjeetsandhu9553 ปีที่แล้ว

    ਪਿਛੇ ਤਵੀਆਂ ਵਾਲਾ ਮਾਡਲ ਕਾਮਯਾਬ ਆ ਦੂਸਰਾ ਨਹੀ ਸਾਰੇ ਪੰਜਾਬ ਉਹੀ ਚਲ ਰਿਹਾ

  • @amrittravelerinternational9050
    @amrittravelerinternational9050 2 ปีที่แล้ว +3

    Nyc

  • @jasssidhu8332
    @jasssidhu8332 2 ปีที่แล้ว

    Y g ehdiya companyiaa nai uhna kuz dekh hi lyi disc tyna wala kamzab hi ni hoyaa prali chadi jandi aa

    • @gurtejsinghchaany213
      @gurtejsinghchaany213 2 ปีที่แล้ว

      ਜਿਹੜਾ ਤੁਸੀਂ ਦੱਸ ਰਹੇ ਹੋ। ਉਸ ਦਾ ਇਸ ਨਾਲ ਕੋਈ ਮੇਲ ਨਹੀਂ।। ਇਹ ਮਾਡਲ ਨਵਾਂ ਅਜਾਦ ਕੀਤਾ ਹੈ।। ਪਹਿਲਾਂ ਦੇਖੋ ਫੇਰ ਗੱਲ ਕਰੋ ਜੀ।।