Kehde 5 6km dakka bhut mardi eh te hatia ni mere kol 2023 model dakka mardi jaal change krgye mechanick kr hatia ni n toori barek hoi machine vich bs ehi problm ai
VEER JE THONU PARMOT KAR TAA TAA OFFICER PAISE KITHO KHAAN GEY TEY MANTREY NU KIWEY SET RAKHAN GEY WAHEGURU JI CHARDIKLA TANDRUSTI TE TRAKIA BAKSHAN H S SIDHU BAMBIHA BHAI KA
ਚਾਨੀ ਐਗਰੋ ਇੰਡਸਟਰੀਜ਼ ਸਿਰੀਏ ਵਾਲਾ ਬਠਿੰਡਾ ਵੱਲੋਂ ਬਹੁਤ ਬਹੁਤ ਧੰਨਵਾਦ ਵੀਰ ਜੀ।
ਬਹੁਤ ਮਿਹਨਤੀ ਅਤੇ ਚੰਗੀ ਸੋਚ ਦਾ ਮਾਲਕ ਚਾਨੀ ਪਰਵਾਰ
ਸਰਕਾਰਾਂ ਨੂੰ ਤਾਂ ਭ੍ਰਿਸ਼ਟਚਾਰ ਕਰਨ ਤੋਂ ਵੇਹਲ ਨੀ ਮਿਲਦੀ ਜੇ ਇਸ ਤਰਾਂ ਮਸ਼ੀਨਾਂ ਚ ਧਿਆਨ ਦੇਣ ਲੱਗ ਜਾਣ ਤਾਂ ਭ੍ਰਿਸ਼ਟਚਾਰ ਕਰਨ ਚ ਦੇਰੀ ਹੋਜੂ ਜੇ ਭ੍ਰਿਸ਼ਟਚਾਰ ਨਾ ਹੋਇਆ ਤਾਂ ਲੀਡਰ ਗਰੀਬ ਹੋ ਜਾਣਗੇ
ਚਾਨੀ ਪਰਵਾਰ ਦਾ। ਧੰਨਵਾਦ ਚਾਨੀ ਜੀ ਮਸ਼ੀਨ ਦਾ ਰੈਟ ਦੱਸਣਾ ਤੈ ਸਬਸਟੀ ਹੈ ਬਾਈ ਜੀ
ਬਹੁਤ ਵਧੀਆ ਮਸੀਨ ਆ
ਬਹੁਤ ਵਧੀਆ ਵੀਡੀਓ ਬਾਈ ਜੀ 👍🏻
National award melega chaany nu prmatma kerpa kru❤
ਬਹੁਤ ਵਧੀਆ
Wah g wah Sardar g, bahut Great work kar rahe ho❤
ਧੰਨਵਾਦ ਜੀ ❤
Very good sir ji
ਵੀਰ ਜੀ ਕੋਈ ਡੈਮੋ ਵੀਡੀਉ ਵੀ ਹੈ ਇਸ ਦੀ ਤੇ ਜਰੂਰ ਦਸਣਾ ਜੀ
Bohat hi vadia machine a
Bilkul sahi 22
ਵਾਹਿਗੁਰੂ ਜੀ 46" ਤੇ 64" ਬਰਾਬਰ ਕੰਮ ਕਰਨ ਲੱਗ ਜਾਣ ਤਾਂ ਬਹੁਤ ਵਧੀਆ ਹਨ ਫਿਰ 64"ਬਨਾਉਣ ਦਾ ਕੀ ਕਾਰਨ ਹੈ 46" ਤਾਂ ਘਟ ਰੇਟ ਚ ਬਣ ਜਾਏਗੀ 46" ਤੇ64" ਦਾ ਫਰਕ ਤਾਂ ਸਪਸ਼ਟ ਕਰੋ
Very good 👍
Good job 👍👍👍❤❤
Aa fan tn sade b lgya c machine te ehvi odo vadiya km krda jdon bahrli hva nhi chldi Hundi
ਜਿਨ੍ਹਾਂ ਸਰਕਾਰ ਸਬਸਿਡੀ ਦਿੰਦੀਆਂ ਉਨ੍ਹਾਂ ਤੂਸੀਂ ਰੇਟ ਵਧਾ ਦਿਨੇੳ ਬੇੲਈਮਾਨ
ਪੁਰਾਣੇ ਰੇਟ ਹਨ ਮਸ਼ੀਨ ਵੀ ਚੌਹਟ ਐਚੀ ਥਰੈਸ਼ਰ ਹੈ। ਟਾਇਰ ਵੀ ਹੈਵੀ ਹਨ ਫੇਰ ਤਕਨੀਕ ਵੱਖਰੀ ਹੈ। ਬੇਈਮਾਨ ਵਾਲੀ ਕਿਹੜੀ ਗੱਲ ਹੈ।
Very nice machine sirra g
Eh ta sirra machine
Bohat vadia machine ihna de tractor diesel bohot ghat lainda is machine te
ਕਟਰ ਸਵਾ 7' ਹੈ ਫਿਰ ਛੋਟੇ ਰਸਤੇ ਦਾ ਕੀ ਮਤਲਬ ਬਾਕੀ ਮਸ਼ੀਨ ਕਟਰ ਦੇ ਪਿੱਛੇ ਹੀ ਰਹਿਣੀ ਏ ਕਟਰ ਨਾਲੋਂ ਵੱਧ ਚੌੜਾਈ ਕਿਸੇ ਮਸ਼ੀਨ ਦੀ ਨਹੀਂ ਹੈ
ਸਹੀ ਗੱਲ ਹੈ ਸਹੀ ਸੋਚ ਹੈ ਬੰਦੇ ਦੀ ❤
Bhut sira masen a
Good 👍
Kehde 5 6km dakka bhut mardi eh te hatia ni mere kol 2023 model dakka mardi jaal change krgye mechanick kr hatia ni n toori barek hoi machine vich bs ehi problm ai
Dakka marn di shikayat he dasde aa sada v lain da irada c
Ksa nal vr g ma 35 38 ny meraa 9 mint time mera 1999 vch lea me repar 8 repar claty ma pehla kalsi 2 ja punjab 3 balkar de 3 ksa de
Smg ni lgi bro
Good
ਚਾਨੀ ਜੀ ਜਿੰਦਬਾਦ
Good veer ji❤
VEER JE THONU PARMOT KAR TAA TAA OFFICER PAISE KITHO KHAAN GEY TEY MANTREY NU KIWEY SET RAKHAN GEY WAHEGURU JI CHARDIKLA TANDRUSTI TE TRAKIA BAKSHAN H S SIDHU BAMBIHA BHAI KA
price ki ha veer ji
Massen da price bhut jydda
Bhi ji masen di video dekhya kro please
Bhut vadda gupp marda
ਜਦੋਂ ਕਟਰ ਸਾਰੇ ਇਕੋ ਜਿੰਨੇ ਚੌੜੇ ਆ ਫਿਰ ਭੀੜੇ ਰਸਤੇ ਵਾਲਾ ਕਿਹੜਾ ਹੋਇਆ ਚਾਨੀ ਸਾਬ
46 ਐਚ 56ਐਚ 64 ਐਚ ਮਾਡਲ ਵਿੱਚ ਹਾਜ਼ਰ ਹਨ
👌👌
❤
👍👍👍👍
Good j
❤❤
nic
❤🎉🎉🎉❤
🙏👌💪
Nice
price g 56 da
405000
Y sade kol v aw pr turi ale season ch taka bhuat mardi lmba
Veer number deo ji tuhada
22 contact number dseyo tuhada
Contact number
@@sahibsamrao-nq3dn apna bhej y tu
ਤੁਸੀਂ ਆਪਣੀਆਂ ਮਸ਼ੀਨਾਂ ਹੀ ਵੇਚਣੀਆਹਨ ਜੋਂ ਕਿਸਾਨਾਂ ਦੇ ਘਰੇ ਪੁਰਾਣੀਆ ਪੲਈਆ ਹਨ ਓਹਕਿਵੇ ਅਜਕਲ ਦੇ ਹਿਸਾਬ ਦੀਆਬਣ ਜਾਣ ਇਹ ਨਾ ਦਸਿਓ ਵਡੇ ਪੰਜਾਬ ਹਿਤੈਸੀ
Thanks g
👍👍🙏🙏❤