Simranjit Kaur Gill ਨੇ ਦੀਪ ਸਿੱਧੂ ਬਾਰੇ ਖੋਲ੍ਹੇ ਵੱਡੇ ਰਾਜ਼!“ਦੀਪ ਪੰਜਾਬ ’ਚ ਬਣਾਉਣਾ ਚਾਹੁੰਦਾ ਆਪਣੀ ਸਿਆਸੀ ਪਾਰਟੀ”

แชร์
ฝัง
  • เผยแพร่เมื่อ 28 ต.ค. 2024

ความคิดเห็น • 749

  • @sandhupb47
    @sandhupb47 2 ปีที่แล้ว +5

    ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਨਾਲ ਸੜਗੀ ਤਕਦੀਰ ਪੰਜਾਬੀਆਂ ਦੀ) ਕੌਮੀ ਯੋਧਾ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਉਹ ਸੁੱਤੀ ਕੌਮ ਨੂੰ ਜਗਾਅ ਗਿਆ, ਦੀਪ ਸਿੱਧੂ ਵੀਰ ਹਮੇਸ਼ਾਂ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ। #ਸ਼ਹੀਦਦੀਪਸਿੱਧੂਜਿੰਦਾਬਾਦ

    • @dilmanwalia484
      @dilmanwalia484 ปีที่แล้ว

      Bai dekh rang ehna lokaan de ehna ne hi rip Diya posts v payia c

  • @nachhattarsaran5015
    @nachhattarsaran5015 3 ปีที่แล้ว +12

    ਬੇਟਾ ਤੁਸੀ ਇਕ ਕੰਮ ਜ਼ਰੂਰ ਕਰੋ ਦੀਪ ਸਿਧੂ ਕਿਸ ਤਰਾਂ ਜ਼ਮਾਨਤ ਤੇ ਆਇਆ ਡਟੇਲ ਨਾਲ ਦੱਸਿਓ ਤੁਸੀ ਵਕੀਲ ਹੋ ਉਡੀਕ ਕਰਾਗੇ

    • @rainbowsalt7962
      @rainbowsalt7962 3 ปีที่แล้ว +1

      Bro you would have read the live tweets by Bar council the day when deep’s case hearing was going on

  • @malkitbhangu9508
    @malkitbhangu9508 3 ปีที่แล้ว +11

    My sister I hundred percent agreed, we should beware from deep sidhu. Deep sidhu is opportunist i will say hundred times.

  • @Gurmailchahal1
    @Gurmailchahal1 2 ปีที่แล้ว +2

    ਫਿਰ ਤੁਹਾਨੂੰ ਕੋਣ ਪੁੱਛਦਾ ਬਾਈ ਦੀਪ ਸਿੱਧੂ ਸਦਾ ਲਈ ਅਮਰ ਹੋ ਗਿਆ 🦅❤️👈💪

  • @Gurmailchahal1
    @Gurmailchahal1 2 ปีที่แล้ว +2

    ਬੀਬਾ ਕਿਹ ਰਹੀ ਸਾਡੀ ਲੜਾਈ ਤਰੰਗੇ ਨਾਲ ਨੀ ਕਿਉਕੀ ਤੁਸੀਂ ਤਰੰਗੇ ਮੂਹਰੇ ਚੂਕਦੇ ਉ ਤੇ ਦੀਪ ਬਾਈ ਕੌਮੀ ਯੋਧਾ ਇਹ ਤਰੰਗੇ ਵਾਲਿਆਂ ਨੂੰ ਅੱਗੇ ਲਾਉਦਾ ਰਿਹਾ ਇਹੀ ਫਰਕ ਆ ਤੁਹਾਡੇ ਚ ਤੇ ਉਹਦੇ ਚ 🦅💪ਦੀਪ ਸਿੱਧੂ ਜ਼ਿੰਦਾਬਾਦ

  • @GurwinderSingh-ts1bk
    @GurwinderSingh-ts1bk 2 ปีที่แล้ว +2

    ਦੀਪ ਸਿੱਧੂ ਵੀਰ ਤੇ ਤਾਂ ਮੁੱਢ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸੀ ਇਸ ਕਰਕੇ ਉਹਨਾਂ ਨੂੰ ਕੋਈ ਵੀ ਆਂਚ ਨਹੀਂ ਸੀ ਆਈ। ਪਰ ਤੁਹਾਡੇ ਜਿਹੇ ਲੋਕਾਂ ਨੇ ਦੀਪ ਸਿੱਧੂ ਬਾਈ ਜੀ ਨੂੰ ਬਦਨਾਮ ਕਰਨ ਦੀ ਕੋਈ ਵੀ ਕਸਰ ਨਹੀਂ ਛੱਡੀ ਫਿਰ ਵੀ ਦੀਪ ਸਿੱਧੂ ਬਾਈ ਜੀ ਨੇ ਸਭ ਕੁੱਝ ਆਪਣੇ ਤੇ ਹੰਢਾਇਆ ਪਰ ਉਹ ਯੋਧਾ ਫਿਰ ਵੀ ਨਹੀ ਝੁਕਿਆ। ਵਾਹਿਗੁਰੂ ਜੀ ਦੀ ਮੇਹਰ ਸਦਕਾ ਅੱਜ ਉਹ ਗੁਰੂ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਜਾ ਬਿਰਾਜੇ ਹਨ ਤੇ ਦੇਸ਼ ਦੇ ਕੌਮੀ ਯੋਧੇ ਦਾ ਖਿਤਾਬ ਮਿਲਿਆ ਹੈ। ਤੁਹਾਡੇ ਜਿਹੇ ਲੋਕਾਂ ਦੀ ਹੁਣ ਕੀ ਇਜਤ ਰਹੀ ਹੈ ਦੱਸੋ ਹੁਣ

  • @gursevakbhullar8487
    @gursevakbhullar8487 3 ปีที่แล้ว +14

    Great Simran Gill. Liked ur talk. Keep Up the good work. Ur work will not be waisted.

  • @makhankalas660
    @makhankalas660 3 ปีที่แล้ว +21

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

    • @hardevsinghkotia6897
      @hardevsinghkotia6897 3 ปีที่แล้ว +1

      ਇਸ ਬੀਬੀ ਤੋਂ ਪੁੱਛੋ ਕਿ ਭਾਰਤ ਸਰਕਾਰ ਦੇ ਗੰਦੇ ਸਿਸਟਮ ਵਿਚ ਦੀਪ ਨੂੰ ਹਥ ਲਾਉਣ ਦੀ ਗਲ ਕੀਤੀ ਬੀਬੀ ਨੇ ਲਲ ਦੀਪ ਵਾਲੇ ਕੇਸ ਕਾਮਰੇਡ ਆਗੂਆਂ ਤੇ ਵੀ ਹਨ ਆਉਣਾ ਨੂੰ ਕਿਉਂ ਨਹੀਂ ਫੜਿਆ ਗਿਆ ਕੀ ਇਕ ਬਜੁਰਗ ਪੇਸ਼ ਕਰ ਸਕਦੀ ਹੈ ਜਿੰਦੇ ਅੰਦਰ ਡੰਡਾ ਦਿਤਾ ਗਿਆ ਹੋਵੇ ਇਸ ਨੂੰ ਖਾਲਸਾ ਦੇ ਅਰਥਾਂ ਦਾ ਵੀ ਪਤਾ ਨਹੀਂਕਿਤੇ ਸਾਹਮਣੇ ਬੈਠ ਕੇ ਗਲ ਕਰੇ ਏਵੇਂ ਗਲਾਂ ਮਾਰਨ ਦਾ ਕੀ ਫਾਇਦਾ ਤੁਸੀਂ ਨਹੀਂ ਅਸਾਂ ਤੈ ਚੁਣਿਆ ਤੇ ਮੰਨਿਆਂ ਹੈ ਤੇ ਰਹੇਗਾ ਵੀ ਮੈਂ ਪੈਂਠ ਸਾਲ ਦਾ ਬੁੱਢਾ ਵੀ ਦੀਪ ਨੂੰ ਆਗੂ ਮੰਨਦਾ ਹਾਂ।।ਦੀਪ ਸਿਧੂ ਜਿੰਦਾਬਾਦ ਖਾਲਿਸਤਾਨ ਦੇ ਵੀਰਾਂ ਨੂੰ ,ਸਲਿਊਟਹੈ।।

    • @OnkarSingh-pl5mm
      @OnkarSingh-pl5mm 3 ปีที่แล้ว +2

      @@hardevsinghkotia6897 ਸਾਲਾ ਗੱਦਾਰ ਐ ਕੁੱਤਾ, ਸੰਨੀ ਦਿਓਲ ਦਾ ਯਾਰ। ਮੈਂ ਤਾਂ ਨਾਮ ਵੀ ਲੈਣਾ ਚਾਹੁੰਦਾ ਓਸ ਲੌਂਡੇ ਦਾ

  • @sarabjeetsingh3614
    @sarabjeetsingh3614 3 ปีที่แล้ว +28

    ਭੈਣੇ ਬਹੁਤ ਵਧੀਆ ਸਾਡਾ 1400 ਪਿੰਡ ਉਗਰਾਹਾਂ ਜਥੇਬੰਦੀ ਦੇ ਨਾਲ ਹੈ ਪੰਜਾਬ ਦੇ ਲੋਕਾਂ ਨੇ ਪੜ੍ਹਨਾ ਛੱਡ ਦਿੱਤਾ ਹੈ ਸਿਰਫ ਚਮਕ ਦਮਕ ਦੇ ਸ਼ਿਕਾਰ ਹੋ ਗਏ ਹਨ ਬਾਹਰ ਬੈਠੇ ਲੋਕ ਬਿਨਾਂ ਗੱਲ ਤੋ ਗਰਮੀ ਦਿਖਾ ਰਹੇ ਹਨ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਧਕਣਗੇ

    • @sonimember6364
      @sonimember6364 3 ปีที่แล้ว +3

      ਜੋਗਿੰਦਰ ਸਿੰਘ ਉਗਰਾਹਾਂ ਬੜੀ ਵੱਡੀ ਸੋਚ ਦੇ ਮਾਲਕ ਆ

    • @bobbysingh3699
      @bobbysingh3699 3 ปีที่แล้ว +1

      Bhaji bilkull sahi keha tusi k(chamak pichhe bhajj rhi aa naujwani bs photoan te videos vich rujje hoye ne )

    • @gurwinderkaur8615
      @gurwinderkaur8615 3 ปีที่แล้ว

      Bilkul shi kiha tuc. Sada youth jma ni soch samjda

  • @ParamjitSingh-tx9ys
    @ParamjitSingh-tx9ys 3 ปีที่แล้ว +13

    ਪੰਜਾਬਿਓ ਸਮਝੋ ਦੀਪੇ ਦੀ ਚਾਲ ਇਹਦੀ ਮਿਕਸ ਪੰਜਾਬੀ ਅੰਗ੍ਰੇਜੀ ਦੇ ਜਾਲ ਵਿੱਚ ਨਾ ਫਸੋ।

    • @investonity2554
      @investonity2554 3 ปีที่แล้ว +3

      Punjabi bhut zazbaati hunde ne isse daa faayda saare chkrr rhe ne

    • @baljinderbuby6298
      @baljinderbuby6298 3 ปีที่แล้ว +2

      @@investonity2554 a Banda hr time ladayi wali gl krda.kisan protest de vich Punjabi boli te dharm da rola pa ditta.pehlan kithe c.

    • @Amandeep-ks9gi
      @Amandeep-ks9gi 8 หลายเดือนก่อน

      Hun ki vichaar me aap ji de?

  • @kamaljitkaur8053
    @kamaljitkaur8053 3 ปีที่แล้ว +19

    ਪਾਰਟੀ ਬਣਾਉਣੀ ਕੋਈ ਮਾੜੀ ਗੱਲ ਨਹੀਂ ਜੀ

    • @mjitgill6914
      @mjitgill6914 3 ปีที่แล้ว

      ਕੀ ਪੁਰਾਣੀਆਂ ਪਾਰਟੀਆਂ ਬਹੁਤ ਵਧੀਆ ਕਾਰਗੁਜ਼ਾਰੀ ਕਰਦਿਆਂ ਜੋ ਨਵੀ ਪਾਰਟੀ ਨਾ ਬਣੇ????????

  • @KULDEEPSINGH-cc1jt
    @KULDEEPSINGH-cc1jt 3 ปีที่แล้ว +9

    ਦੀਪ ਸਿੱਧੂ ਸਨੀਦਿਊਲ ਵਾਲਾ ਰਵੱਈਆ ਪੰਜਾਬ ਨਾਲ ਵਰਤਣਾ ਚਾਹੁੰਦਾ ਦੀਪ ਵੀ ਕੁਰਸੀ ਲਈ ਲੜ ਰਿਹਾ ਦੀਪ ਅਐਕਟਰ ਬੱਦਾ ਐਕਟਿੰਗ ਬਹੁਤ ਵਧੀਆ ਕਰ ਲੈਂਦੇ ਆ

  • @bahadursingh5896
    @bahadursingh5896 3 ปีที่แล้ว +7

    ਦੀਪ ਸਿੱਧੂ ਨੇ ਕਿਹੜਾ ਜੁਰਮ ਕਰ ਦਿੱਤਾ ਸੀ ਉਸ ਦੇ ਅੰਦਰ ਡੰਡੇ ਧੱਕੇ ਜਾਂਦੇ ਬੀਬਾ ਜੀ ਸੋਚ ਕਿ ਬੋਲ

    • @tejwantsingh1950
      @tejwantsingh1950 3 ปีที่แล้ว

      ਸਹੀ ਕਿਹਾ ਬਹਾਦਰ ਸਿੰਘ ਜੀਓ ਜੀ ਪਿਆਰਿਓ।।

  • @tarlochansingh8388
    @tarlochansingh8388 3 ปีที่แล้ว +12

    She speaks a great realty

  • @grweb806
    @grweb806 3 ปีที่แล้ว +25

    Agree with this girl, deep is doubtful... DEEP is not clean

    • @jogasingh5190
      @jogasingh5190 3 ปีที่แล้ว +3

      Not only deep Sidhu, there are. several people who are working under the gov. Agencies. Which are under the home minister. These people operate assuming different forms and slogans. General public is ignorant about it that is why Punjab has suffered in the past and will continue to suffer if such people are not exposed.

    • @Jupitor6893
      @Jupitor6893 3 ปีที่แล้ว +1

      @@jogasingh5190 you r right. Advice youth as much as U can.

  • @kiranpalsingh2708
    @kiranpalsingh2708 3 ปีที่แล้ว +2

    ਮੁੱਦਾ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਕਰਾਉਣਾ ਤੇ MSP ਦੀ ਲਿਖਤੀ ਗਰੰਟੀ ਲੈਣਾ ਹੈ, ਇਸ ਤੇ ਕੇਂਦਰਿਤ ਰਹਿਣ ਦੀ ਲੋੜ ਹੈ !

  • @SatnamSingh-bg3bh
    @SatnamSingh-bg3bh ปีที่แล้ว

    ਦੀਪ ਸਿੱਧੂ ਜਿਓੰਦਾ ਹੀ ਅਮਰ ਹੋ ਗਿਆ🚩🚩🚩🚩 ਭੇਡਾਂ ਨੇ ਸੀ ਜੋਰ ਲਾਇਆ ਫੇਮ ਹੋਣ ਲਈ

  • @baljindersingh1184
    @baljindersingh1184 2 ปีที่แล้ว +1

    ਬੀਬਾ ਸਿਮਰਨ ਦੀਆਂ ਗੱਲਾਂ 100% ਸਹੀ ਹਨ।

  • @chanansingh2534
    @chanansingh2534 3 ปีที่แล้ว +7

    ਬੀਬੀ ਨੇ ਪੰਜਾਬ ਸਰਕਾਰ ਵਲੋਂ ਲੜਾਈ ਚਾਲੂ ਕੀਤੀ ਕੇਂਦਰ ਦੇ ਵਿਰੁਧ ਸ਼ੁਰੂ ਕਰਨ ਵਾਲੀ ਗੱਲ ਕਹਿ ਕੇ ਸਚ ਬੋਲਿਆ ਹੈ।

  • @NarinderSingh-zm9ej
    @NarinderSingh-zm9ej 3 ปีที่แล้ว +4

    ਇੱਕ ਗੱਲ ਭੈਣ ਮੇਰੀਏ ਪੰਜਾਬ ਤੇ ਹਰਿਆਣਾ ਵਿੱਚ ਸਬ ਤੋਂ ਜਿਆਦਾ ਕਿਸਾਨ ਸਿੱਖ ਪਰਿਵਾਰ ਹਨ ਜੇ ਮੋਰਚੇ ਵਿੱਚ ਲੰਗਰ ਚੱਲਦੇ ਹਨ ਇਹ ਸਿੱਖ ਧਰਮ ਕਰਕੇ ਹੀ ਚੱਲਦੇ ਹਨ, ਮੈਨੂੰ ਇਹ ਜਰੂਰ ਦੱਸਿਉ ਕਿ ਜਲਾਲ ਮੁੰਡੇ ਨੂੰ ਕੁੱਝ ਕੁ ਲੀਡਰ ਕਿਉ ਮਾੜਾ ਚੰਗਾ ਬੋਲਦੇ ਹਨ ਸਾਡੇ ਧਰਮ ਵਿੱਚ ਪਹਿਲਾਂ ਪਿਆਰ ਨਾਲ ਫਿਰ ਵਾਰ ਨਾਲ ਜਵਾਬ ਦਿੱਤਾ ਜਾਂਦਾ ਹੈ,ਜੀ,ਭੈਣੇ ਅੱਗੇ ਉਹ ਲੱਗਣ ਤੇ ਤੁਸੀ ਪਿੱਛੇ ਲੱੱਗੋਗੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਗੇ ਲੱਗੇ ਹੋਏ ਹਨ ਉਨ੍ਹਾਂ ਨੂੰ ਵੋਟਾਂ ਪਾਕੇ ਸਰਕਾਰ ਵਿੱਚ ਲੈ ਕੇ ਆਓ ਜੀ

  • @sahibsingh3837
    @sahibsingh3837 3 ปีที่แล้ว +4

    ਸਹੀ ਕਿਹਾ ਭੈਣ ਜੀ ਫਰਵਰੀ ਵਿੱਚ ਸਿੰਘੂ ਬਾਰਡਰ ਤੇ ਮਿਲੇ ਸੀ ਮੈਨੂੰ

  • @RAVINDERKAUR-fm1nl
    @RAVINDERKAUR-fm1nl 3 ปีที่แล้ว +7

    Bahut Vadia Vichar 👌

  • @RanjeetSingh-wi2qx
    @RanjeetSingh-wi2qx 2 ปีที่แล้ว +4

    Deep Sidhu zindabad 🌺🌻🌻🌻🌻🌻

  • @rupindersidhu8972
    @rupindersidhu8972 2 ปีที่แล้ว +5

    Deep sidhu is a very intelligent person

  • @sawarnsingh9174
    @sawarnsingh9174 3 ปีที่แล้ว +5

    ਸਿਮਰਨ ਭੈਣੇ ਬਹੁਤ ਵਧੀਆ ਸੋਚ ਤੇ ਸੱਚੀ ਸਪੀਚ ਹੈ 🙏🙏🙏🙏🙏 ਸਹੀ ਗੱਲ ਹੈ ਭੈਣੇ ਬਾਹਰ ਜਾ ਕੇ ਆਪਣੀਆਂ family's ਸੈਟ ਕਰ ਲਈ ਤੇ ਹੋਰ ਰਿਸ਼ਤੇਦਾਰ ਸੈਟ ਕਰ ਲਏ ਹੁਣ ਇੰਡੀਆ ਆਉਣਾ ਨਹੀਂ ਹੈ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਲਦੀ ਅੱਗ ਵਿੱਚ ਸੇਕੋ।🙏🙏🙏🙏🙏

  • @kiranpalsingh2708
    @kiranpalsingh2708 3 ปีที่แล้ว +1

    ਸ. ਅਜਮੇਰ ਸਿੰਘ ਜੀ ਤੁਹਾਡੇ ਵਿਚਾਰ ਸੁਣੇ, ਨਿਚੋੜ ਤਾਂ ਇਹ ਨਿਕਲਦਾ ਹੈ ਕੇ ਕਿਸਾਨ ਆਗੂ ਕਮਜ਼ੋਰ, ਡਰਪੋਕ ਹਨ, ਜੋਸ਼ ਦੀ ਕਮੀ ਹੈ, ਫ਼ੈਸਲੇ ਪਾਰ ਦਰਸ਼ੀ ਨਹੀਂ, ਜਿੱਤ ਇਸ ਤਰਾਂ ਨਹੀਂ ਹੁੰਦੀ ਆਦਿ, ਫਿਰ ਉਹਨਾਂ ਦੀ ਅਗਵਾਈ ਕੀ ਕਰਨੀ ਹੈ ?
    ਕਿਸਾਨ ਜਥੇਬੰਦੀਆਂ ਨੂੰ ਕੀ ਕਰਨਾ ਜੇ ਕਿਸੇ ਕੰਮ ਦੇ ਨਹੀਂ ?
    ਤੁਸੀਂ ਜੁਝਾਰੂ ਧੜੇ ਦੀ ਅਗਵਾਈ ਕਰੋ ਤੇ ਆਪਣਾ ਅਲੱਗ ਮੋਰਚਾ ਲਾਓ ਜਿਸ ਤਰਾਂ ਦੀਪ ਤੇ ਤੁਸੀਂ ਸ਼ੰਭੂ ਲਾਇਆ ਸੀ, ਜਿਸ ਦਾ ਏਜੰਡਾ ਕਿਸਾਨ ਆਗੂਆਂ ਦੀ ਮੁਖ਼ਾਲਫ਼ਤ ਕਰਨੀ ਤੇ ਖ਼ੁਦ-ਮੁਖ਼ਤਿਆਰੀ, ਖਾਲਿਸਤਾਨ, ਮਸਲੇ ਦੀ ਜੜ ਆਦਿ ਮਿਲ-ਗੋਭਾ ਤੇ ਅਸਪੱਸ਼ਟ ਸੀ, ਫਿਰ ਕਿਸਾਨ ਨੇਤਾਵਾਂ ਦੀ ਕਾਲ ਤੇ ਨਾਲ ਤੁਰ ਪਏ ਤੇ ਕਮਜ਼ੋਰ, ਮੀਸਣੇ ਅੰਦੋਲਨਕਾਰੀਆਂ ਦੀ ਤਰਾਂ ਕਿਸਾਨੀ ਮੁੱਦਿਆਂ ਹੇਠ ਆਪਣਾ ਏਜੰਡਾ ਮੁੱਖ ਰੱਖ ਕੇ ਨੌਜਵਾਨਾਂ ਨੂੰ ਭੜਕਾਉਂਦੇ ਹੋਏ ਕਿਸਾਨ ਆਗੂਆਂ ਦੀ ਵਿਰੋਧਤਾ ਕਰਦੇ ਰਹੇ ਜਿਸਦਾ ਅਸਰ ਲਾਲ ਕਿਲੇ ਵਾਲੀ ਘਟਨਾ ਨਾਲ ਸਪੱਸ਼ਟ ਹੋ ਗਿਆ, ਜਿਸ ਵਿੱਚ ਲੱਖਾ ਬਹੁਤਾ ਸ਼ਾਮਲ ਨਹੀਂ ਸੀ ।
    ਬੇਨਤੀ ਹੈ ਏਕਤਾ ਦੀਆਂ ਤਾਂ ਗੱਲਾਂ ਹੀ ਨੇ, ਹਰ ਵਕਤ ਤੁਸੀਂ, ਉਦੋਕੇ ਤੇ ਤੁਹਾਡਾ ਧੜਾ ਪਹਿਲਾਂ ਦਬਵੀ ਆਵਾਜ਼ ਵਿੱਚ ਤੇ ਹੁਣ ਖੁਲੇਆਮ ਰੈਲੀਆਂ ਵਿੱਚ, ਹਰ ਗੱਲ-ਬਾਤ ਵਿੱਚ, ਸ਼ੋਸ਼ਲ ਮਡੀਆ ਤੇ ਕਿਸਾਨ ਆਗੂਆਂ ਦਾ ਵਿਰੋਧ ਕਰਦੇ ਹੋ ।
    1984 ਤੋਂ 2019 ਤੱਕ 35 ਸਾਲ ਤਾਂ ਤੁਸੀਂ ਖੁਦਮੁਖਤਿਆਰੀ ਜਾਂ ਸਿੱਖਾਂ ਤੇ ਪੰਜਾਬ ਦੇ ਹੱਕਾਂ ਲਈ ਕੋਈ ਮੋਰਚਾ ਨਹੀਂ ਲਾ ਸਕੇ, ਚੱਲੋ ਕਿਸਾਨ ਜਥੇਬੰਦੀਆਂ ਦੇ ਉੱਦਮ ਕਰਕੇ ਤੁਹਾਡੇ ਵਿੱਚ ਥੋੜਾ ਜੋਸ਼ ਆਇਆ ਹੁਣ ਸਪੱਸ਼ਟ ਏਜੰਡਾ ਤਹਿ ਕਰਕੇ ਜੁਝਾਰੂ ਤੇ ਸੱਚੇ ਬੰਦੇ ਅਲੱਗ ਮੋਰਚਾ ਵਿੱਢੋ ਤੇ ਡਰਪੋਕ, ਬੇਅਸੂਲੇ ਨੇਤਾਵਾਂ ਨਾਲ਼ੋਂ ਨਾਤਾ ਤੋੜੋ, ਆਪਸ ਵਿੱਚ ਲੜਨ ਤੇ ਬਿਆਨਬਾਜ਼ੀ ਦਾ ਕੋਈ ਫ਼ਾਇਦਾ ਨਹੀਂ ਹੈ !
    🙏ਗੁਰੂ ਸਾਹਿਬ ਸਾਨੂੰ ਸਭ ਨੂੰ ਸੁਮੱਤ ਬਖ਼ਸ਼ਣ 🙏

  • @amritpalSingh-gd6ki
    @amritpalSingh-gd6ki 3 ปีที่แล้ว +7

    ਬੀਬੀ ਜੀ ਥੋਨੂੰ ਵੀ ਬਹੁਤ ਗਲਤਫਹਿਮੀ ਹੈ ਕਿ ਦੀਪ ਸਿੱਧੂ ਨੂੰ ਗਿਆਨ ਹੈ, ਪੜਦਾ ਹੈ। ਕਲ ਨੂੰ ਇਹ ਨਾਂ ਕਹਿ ਦਿਓ ਕਿ ਮੋਦੀ ਨੂੰ ਵੀ ਬਹੁਤ ਗਿਆਨ ਹੈ। ਦਰਅਸਲ ਇਹ ਗੱਲ ਹੈ ਕਿ ਇਹ ਲੋਕ ਮੈਨੀਪੁਲੇਟਰ ਹਨ ਜਿਹੜੇ ਮੀਡੀਆ ਨੂੰ ਮੈਨੀਪੁਲੇਟ ਕਰਦੇ ਹਨ, ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਇਨ੍ਹਾਂ ਲੋਕਾਂ ਪਿੱਛੇ ਸਰਕਾਰੀ ਤੰਤਰ ਹੈ। ਵਿਕਾਊ ਲੋਕ ਹਨ।

    • @kamaljitkaur2537
      @kamaljitkaur2537 3 ปีที่แล้ว +1

      Kissan majdoor akta jindabad 🚜🚜

  • @karnailsingh9281
    @karnailsingh9281 3 ปีที่แล้ว +3

    ਬਹੁਤ ਵਧੀਆ ਵਿਚਾਰ ਭੈਣ ਜੀ

    • @hardevsinghkotia6897
      @hardevsinghkotia6897 3 ปีที่แล้ว

      ਮੈਂ ਇਸ ਬੀਬੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਦਸਣ ਦੀ ਖੇਚਲ ਕਰੇ ਜੋ ਐਸ,ਪੀ,ਉਬਰਾਏ ਡਬੲਈ ਵਾਲੇ ਦੇ ਕੰਮ ਜੋ ਪੁਲਿਸ ਟਾਈਟ ਬਣ ਕੇ
      ਆਪ ਬਬਰਾਂਨੂੰ ਫੜਾਉਂਦਾ ਰਿਹਾ ਉਹ ਕਿਉਂ ਭੁਲ ਗਂੲਏਤੁਸੀਂ।।

  • @DareToDream5841
    @DareToDream5841 3 ปีที่แล้ว +14

    Salute to you sister to speak the truth!!

  • @angrejparmar6637
    @angrejparmar6637 3 ปีที่แล้ว +1

    ਕੁੜੀਓ ਮੈਂ ਆਪ ਦੇ ਵਿਚਾਰਾਂ ਨੀਲ ਸਹਿਮਤ ਹਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ,ਸਿਮਰਨ ਤੁਹਾਡੇ ਵਿਚਾਰ ਸਪੱਸ਼ਟ ਹਨ,ਚੈਨਲ ਤਾਂ ਮੇਰੇ ਲਈ ਸਭ ਤੋਂ ਸਤਿਕਾਰ ਯੋਗ ਹੈ ਮੈਂ 1996 ਤੋਂ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਦਾਰੇ ਨਾਲ ਤੇ ਸਪੋਕਸਮੈਨ ਨਾਲ ਜੁੜਿਆ ਹੋਇਆ ਹਾਂ,ਧੰਨਵਾਦ

  • @balvirdhami600
    @balvirdhami600 3 ปีที่แล้ว +4

    Lakha siddhna and deep siddhu zindabad

  • @DareToDream5841
    @DareToDream5841 3 ปีที่แล้ว +12

    Very inspiring discussion!!!!

  • @balvindergill8744
    @balvindergill8744 3 ปีที่แล้ว +2

    ਦੀਪ ਅਤੇ ਉਸ ਦੇ ਬੰਦਿਆਂ ਨੇ ਸਿਰਫ ਇਕ ਕੰਮ ਕੀਤਾ: ਸਦਾ ਹੀ ਕਿਸਾਨਾਂ ਦੀਆ ਲੱਤਾਂ ਖਿੱਚੀਆਂ ਹਨ ਇਸ ਨੇ।।

  • @balvindergill8744
    @balvindergill8744 3 ปีที่แล้ว +3

    ਦੀਪ ਦਾ ਕੰਮ ਹੈ ਪਾੜਾ ਪਾਉਣਾ - ਬੱਸ ਸਰਕਾਰ ਨੇ ਉਸ ਨੂੰ ਇਹੀ ਕੰਮ ਸੌਂਪਿਆਂ ਹੋਇਆਂ ਹੈ।।
    ਬਿਲਕੁਲ ਠੀਕ ਬੀਬੀ ਜੀ: ਤੁਸੀ ਸਤੰਬਰ ਤੋਂ ਹੀ ਠੀਕ ਬੋਲ ਰਹੇ ਹੋ।।

    • @Amandeep-ks9gi
      @Amandeep-ks9gi 8 หลายเดือนก่อน

      Hun ki vichaar me aap ji de?

  • @DareToDream5841
    @DareToDream5841 3 ปีที่แล้ว +18

    God bless farmers 🙏

  • @bg-zj6td
    @bg-zj6td 3 ปีที่แล้ว +10

    You are a strong woman and very honest person_ Who believe in Justice _ but also for others to bring justice. _ I Salute you_ and wish to see you _ when come to India. _ God bless you 🙏🙏💐🇺🇸 USA

  • @TheRajSekhon
    @TheRajSekhon 3 ปีที่แล้ว +1

    ਬੱਲੇ ਪੰਜਾਬ ਦੀਏ ਸ਼ੇਰ ਬੱਚੀਏ

  • @jimmybindra
    @jimmybindra 3 ปีที่แล้ว +10

    Thanks for inviting her Nimrat ji !! We truly respect her & her true Sikh sentiments 🙏 ..love n regards from Jammu 🌺

  • @jss711
    @jss711 3 ปีที่แล้ว +8

    Sahi gal aa g

  • @NarinderSingh-zm9ej
    @NarinderSingh-zm9ej 3 ปีที่แล้ว +2

    ਭੈਣੇ ਮੇਰੀਏ ਜਦੋਂ ਸਟੇਜਾਂ ਤੋ ਕਹਿੰਦੇ ਸੀ ਕਿ ਆਪਾਂ ਰਿੰਗ ਰੋਡ ਤੇ ਅਤੇ ਲਾਲ ਕਿਲ੍ਹੇ ਤੇ ਜਾਣਾ ਹੈ ਟਰੈਕਟਰ ਵੱਡੇ ਕਰਕੇ ਲੈ ਕੇ ਆਓ ਅਸੀਂ ਮੋਦੀ ਦੀ ਹਿੱਕ ਤੇ ਚੜ ਕੇ ਨੱਚਣਾ ਹੈ ਤਾਂ ਫਿਰ ਇਸ ਵਿੱਚ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਨੇ ਜਨਤਾ ਨੂੰ ਲਾਲ ਕਿਲ੍ਹੇ ਤੇ ਲੈ ਕੇ ਜਾਣ ਵਾਸਤੇ ਕਿਵੇਂ ਗੁਮਰਾਹ ਕੀਤਾ ਇਸ ਦੀ ਸਮਝ ਨਹੀਂ ਆਉਂਦੀ,ਧਰਨੇ ਵਿੱਚ ਸਰਕਾਰੀ ਮੁਲਾਜਿਮ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਗਏ ਸਨ

  • @kiranpalsingh2708
    @kiranpalsingh2708 3 ปีที่แล้ว +1

    ਆਪਣਾ ਵਿਚਾਰ ਲਿਖਣ ਵੇਲੇ ਗੰਦੀ ਸ਼ਬਦਾਵਲੀ ਤੇ ਗਾਲਾਂ ਤੋਂ ਸੰਕੋਚ ਕਰੋ ਜੀ !

  • @satpalgujjarpb3847
    @satpalgujjarpb3847 3 ปีที่แล้ว +3

    ਦੀਪ ਸਿੱਧੂ ਨੇ ਪੰਜਾਬ ਦੇ ਲੋਕ ਨਾਲ਼ ਧੋਖਾ ਕੀਤਾ ਹੈ
    ❤️ਜੈ ਕਿਸਾਨ ਜੈ ਜਵਾਨ ਜੈ ਭੀਮ ❤️🙏🏿

  • @harneksingh3207
    @harneksingh3207 3 ปีที่แล้ว +8

    True talks thanks sister Simranjit

  • @mantajbrar2098
    @mantajbrar2098 2 ปีที่แล้ว +2

    Deep bai miss u

  • @GurmeetSingh-xo4mm
    @GurmeetSingh-xo4mm 3 ปีที่แล้ว +13

    ਖਾਰ ਨਾ ਖਾ ਬੀਬਾ

  • @gurjitgill112
    @gurjitgill112 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @sukhvindersingh1385
    @sukhvindersingh1385 3 ปีที่แล้ว +5

    ਢੱਡਰੀਆਂ ਵਾਲਿਆ 44ਪਰਿਵਾਰਾ ਦੇ ਘਰ ਦੇ ਮੈਂਬਰ ਪ੍ਰਮੇਸ਼ਵਰ ਦਵਾਰ ਸਦ ਕੇ 50ਹਜਾਰ ਦੇ ਚੈਕ ਵੰਡ ਕੇ ਕਿਸਾਨ ਸੰਘਰਸ਼ ਵਿਚ ਆਪਣਾ ਯੋਗਦਾਨ ਪਾਇਆ ਹੈ ਅਤੇ ਇਕ ਬੱਸ ਸਪੈਸ਼ਲ ਕਿਸਾਨਾਂ ਨੂੰ ਲੈ ਕੇ ਫਰੀ ਦਿੱਲੀ ਜਾਂਦੀ ਐ ਅਤੇ ਵਾਪਿਸੀ ਤੇ ਪਹਿਲਾਂ ਗਏ ਹੋਏ ਕਿਸਾਨਾ ਨੂੰ ਵਾਪਿਸ ਲੈ ਕੇ ਆਊਦੀ ਏ।

    • @sawarnsingh9174
      @sawarnsingh9174 3 ปีที่แล้ว +2

      ਜਸਪ੍ਰੀਤ ਭੈਣੇ ਸੱਚ ਲਿਖਿਆ ਤੁਸੀ । ਭਾਈ ਸਾਬ ਦਿੱਲੋ ਮੱਦਦ ਕਰਦੇ ਹੈ ਕਿਸਾਨਾਂ ਦੀ ।ਉਨਾ ਨੇ ਸਹੀਦ ਪਰਵਾਰਾਂ ਨੂੰ ਸੱਦ ਕੇ ਪੈਸੇ ਦਿੱਤੇ ਹੈ🙏🙏🙏

  • @everydaygrocers4895
    @everydaygrocers4895 3 ปีที่แล้ว +7

    madam Gill , you are right that all youth are not with two persons .

  • @harindersingh5294
    @harindersingh5294 3 ปีที่แล้ว +2

    ਦੀਪ ਸਿੱਧੂ ਜ਼ਿੰਦਾਬਾਦ
    ਖਾਲਿਸਤਾਨ ਜ਼ਿੰਦਾਬਾਦ
    ਅਕਾਲੀ ,ਕਾਂਗਰਸੀ ਮੁਰਦਾਬਾਦ

  • @HarvinderSingh-sh3fm
    @HarvinderSingh-sh3fm 3 ปีที่แล้ว +3

    Deep sidhu. Zindabad

  • @sukhwindersinghrandhawa4810
    @sukhwindersinghrandhawa4810 3 ปีที่แล้ว +3

    ਬੀਬੀ ਜੀ ਪਹਿਲਾਂ ਕਿਸਾਨ ਮੋਰਚਾ ਜਿੱਤ ਲੈਣ ਦਿਓ ਕਾਮਰੇਡਾਂ ਦਾ ਪ੍ਰਚਾਰ ਬਾਅਦ ਵਿੱਚ ਕਰ ਲਿਓ।

  • @balwinderkaurnanda4017
    @balwinderkaurnanda4017 3 ปีที่แล้ว +2

    ਏਹ ਧਮਾਕੇਦਾਰ ਸੱਚ ਹਰ ਕੋਈ ਨ੍ਹੀ ਬੋਲ ਸਕਦਾ l ਲੋਕਾਂ ਨੂੰ ਸ਼ੱਕੀ ਲੋਕਾਂ ਤੇ time ਬਰਬਾਦ ਨ੍ਹੀ krna ਚਾਹੀਦਾ l ਕਿਸਾਨ ਅੰਦੋਲਨ ਨੂੰ ਧੱਕੇ ਨਾਲ ਧਾਰਮਿਕ ਲੜਾਈ ਬਣਾਇਆ ਜਾ ਰਿਹਾ

  • @gaganranu003
    @gaganranu003 3 ปีที่แล้ว +8

    ਬਹੁਤ ਵਧੀਆ ਗੱਲ ਰੱਖੀ ਹੈ,ਕੱਲ ਦੇ ਪਲਟੀ-ਨੇ ਤੱਤੇ ਹੋਏ ਫਿਰਦੇ ਨੇ,
    ਮੋਰਚੇ ਨੂੰ ਕਿਸਾਨ ਲੀਡਰ ਹੀ ਲੀਡ ਕਰਨਗੇ,ਡੀਲਰ ਡੀਲ ਨਹੀਂ ਹੋਣ ਦੇਵਾਂਗੇ

  • @paramjitsinghkholi4075
    @paramjitsinghkholi4075 3 ปีที่แล้ว +6

    ਦੀਪ ਬੀ ਜੇ ਪੀ ਦਾ ਖਾਸ ਬੰਦਾ ਹੈ।

    • @sandeepspain1392
      @sandeepspain1392 3 ปีที่แล้ว

      Tu sala chor a

    • @saulakh8768
      @saulakh8768 3 ปีที่แล้ว

      Bhai saab bina sbota de ne bol deyi da hunda

    • @balvirdhaliwal6440
      @balvirdhaliwal6440 3 ปีที่แล้ว

      ਪਰਮਜੀਤ ਸਿੰਘ ਰਾਜੇਵਾਲ ਅਤੇ ਉਗਰਾਹਾਂ ਕਿਸ ਦੇ ਬੰਦੇ ਨੇ।

  • @gurdevsinghseerha5974
    @gurdevsinghseerha5974 3 ปีที่แล้ว +15

    Excellent. God bless you both.

  • @onkarsahota1677
    @onkarsahota1677 3 ปีที่แล้ว +3

    ਇਹ ਤਾਂ ਸੱਚ ਹੈ ਨਿਸ਼ਾਨ ਸਾਹਿਬ ਚਾੜ੍ਹਨ ਤੋਂ ਬਾਅਦ ਡਟੇ ਨਹੀਂ ਸਗੋਂ ਆਪਣੇ ਪਿਛਵਾੜੇ ਨੂੰ ਅੱਡਿਆਂ ਲਾਕੇ ਦੌੜ ਗੲੇ ਬੜੀ ਸ਼ਰਮ ਵਾਲੀ ਗੱਲ ਹੈ ਆਪਣੀਆਂ ਜਨਾਨੀਆਂ ਬੱਚੇ ਵੀ ਨਾਲ ਲੈਕੇ ਪੰਜਾਬ ਨੂੰ ਦੌੜ ਗੲੇ ਪਿਛੇ ਕੈਂਪਾਂ ਵਿੱਚ 29ਜਨਵਰੀ ਨੂੰ ਕੁੱਟ ਪਈ ੳੁਦੋਂ ਨਿਹੰਗ ਸਿੰਘ ਘੋੜੇ ਲੈਕੇ ਕਿਥੇ ਗਏ,ਆਰ ਏਸ ਏਸ ਦਾ ਮੁਕਾਬਲਾ ਕਿਉਂ ਨਹੀਂ ਕੀਤਾ,ਜਸਾ ਸਿੰਘ ਜੀ ਬਘੇਲ ਸਿੰਘ ਜੀ ਦਾ ਮਾਣ ਰੱਖਦੇ ਹੋਏ ਪੰਜਾਬ ਵਿੱਚ ਹੁਣ ਵੀ ਤੁਹਾਡੀ ਲੋੜ ਹੈ ਅਗੇ ਆਉ

  • @RanjitSingh-fd6in
    @RanjitSingh-fd6in 2 ปีที่แล้ว +2

    ਖੱਚ

  • @drkuldipsingh1400
    @drkuldipsingh1400 3 ปีที่แล้ว +5

    Deep sidu anti sikhs
    Kisan andolan nu nuksan karda hai
    Lakha deepa sidu ant sikhs anti andolan .
    Beware of these agency deep lakha
    Sikha nu murvana chahunda hai

  • @sukhwinderbains4405
    @sukhwinderbains4405 3 ปีที่แล้ว +6

    Very good ,God bless you 🙏

  • @ਜਸਵੀਰਸਿੰਘ-ਧ2ਭ
    @ਜਸਵੀਰਸਿੰਘ-ਧ2ਭ 3 ปีที่แล้ว +8

    ਬੀਬਾ ਜੀ ਤੁਸੀ ਕਿਹਾ ..ਕੀ ਦੀਪ ਸਿੱਧੂ ਕੀ ਲੱਖਾ ਸਿਧਾਣਾ ਅਸੀ ਨੌਜਵਾਨ ਨੀ ਹੈਗੇ..ਉਹਨਾ ਦੋਵਾ ਦੀ ਸੋਚ ਨਾਲ ਖੜਦੇ ਆ ਨੌਜਵਾਨ, ਨਾ ਕੇ ਉਹਨਾ ਦੇ ਚਿਹਰੇ ਨਾਲ..ਯੂਥ ਕੋਲ ਸਭ ਸਮਝ ਹੈਗੀ ਕੀ ਸਹੀ ਜਾ ਕੀ ਗਲਤ ਆ...ਉਈ ਨੀ ਹਰ ਗੱਲ ਤੇ ਰੂਸੀ ਜਾਈ ਦਾ ਹੁੰਦਾ..ਤੁਹਾਡਾ ਤਾ ਕੰਮ ਆ ਨੁਕਸ ਕੱਢਣਾ ਹਰੇਕ ਚ..ਬੀਬਾ ਜੀ ਹਰੇਕ ਗੱਲ ਦਾ ਰਾਈ ਦਾ ਪਹਾੜ ਬਣਾ ਲੈਣੇ ਉ ਤੁਸੀ ਵੀ

    • @sarbdhesi8712
      @sarbdhesi8712 3 ปีที่แล้ว

      Very true nothing to do besides picking on good peoples.we sporting Lakha and deep Stop all the bullies

  • @harindersingh6922
    @harindersingh6922 3 ปีที่แล้ว +4

    She is rite about deep sidhu

    • @ramansandhu8408
      @ramansandhu8408 3 ปีที่แล้ว +2

      baut pehlan samajahna chaida si lokan nu drama banda .day 1 tom

  • @bobbysingh3699
    @bobbysingh3699 3 ปีที่แล้ว +3

    Sis ne bilkul correct sahi gullan kitian
    Brave lady

  • @laddidhaliwal9671
    @laddidhaliwal9671 3 ปีที่แล้ว +3

    Sister two. Good job ji. Thanks 🙏

  • @BhupinderSingh-xb4hl
    @BhupinderSingh-xb4hl 3 ปีที่แล้ว +4

    True🎙🎙🎙🎙👍👍👍💪💪

  • @SarbjitSingh-fp3oj
    @SarbjitSingh-fp3oj 3 ปีที่แล้ว +8

    God bless both of you fearless person please carry on good work to support kissan andolan mazdoor Ekta zindabad morcha fateh jarorr hovega jagat guru nanak dev ji mehar karan gaye

  • @amangill8687
    @amangill8687 3 ปีที่แล้ว +3

    right thinking ji👌🙏

  • @kpsingh8323
    @kpsingh8323 3 ปีที่แล้ว +10

    ਇਹ ਕੌਣ ਨੇ ਅੰਟੀ?

  • @GORAWALIA
    @GORAWALIA 3 ปีที่แล้ว +5

    Gill great who doing well despite of accident and so many other problems.Deep has not been beaten is crystal clear certificate that he is the person of government.

  • @SukhpalSingh-uy5ge
    @SukhpalSingh-uy5ge 3 ปีที่แล้ว +4

    Very Good

  • @gurmailsingh9164
    @gurmailsingh9164 3 ปีที่แล้ว +9

    Good views

  • @RanjeetSingh-lh6nm
    @RanjeetSingh-lh6nm 3 ปีที่แล้ว +2

    ਸਹੀ ਗੱਲ ਕਰ ਰਹੇ ਆ ਮੈਡਮ ਗਿੱਲ
    ਦੀਪ ਸਿੱਧੂ ਨੂੰ ਸਹੀ ਪਹਿਚਾਣਿਆ ਇਹ ਪੰਜਾਬੀ ਲੋਕਾਂ ਨੂੰ ਵੇਚਣ ਵਾਲੀ ਸੋਚ ਵਾਲੇ ਲੋਕਾਂ ਦੀ ਸਹਿ ਤੇ ਚੱਲ ਰਿਹਾ

    • @jatinderkang3294
      @jatinderkang3294 3 ปีที่แล้ว

      jo hun da ledar na ohna nu tc chnga smjhda o ? jo deep tan krka burra lgda thnu

    • @RanjeetSingh-lh6nm
      @RanjeetSingh-lh6nm 3 ปีที่แล้ว

      @@jatinderkang3294 ਚੰਗਾ ਤਾਂ ਭਰਾਵਾਂ ਰਾਜਨੀਤੀ ਕਰਨ ਵਾਲਾ ਬੰਦਾ ਹੁੰਦਾ ਨੀ, ਬਾਦਲ ਵੀ ਕਹਿੰਦਾ ਹੁੰਦਾ ਸੀ ਮੈ ਸਿੱਖਾਂ ਤੇ ਪੰਜਾਬ ਦਾ ਹਤੈਸੀ ਆ, ਹੁਣ ਦੀਪ ਸਿੱਧੂ ਕਹਿੰਦਾ ਵੀ ਮੈ ਹੀ ਸਿੱਖ ਆ ਪੰਜਾਬ ਵਾਰੇ ਮੈਂ ਵਾਲਾ ਜਾਣਦਾ,
      ਪਰ ਇਹਨੂੰ ਨੀ ਪਤਾ ਵੀ ਲੋਕ ਹੁਣ ਪੜੇ ਲਿਖੇ ਆ ਚਾਲ ਸਮਝ ਲੈਦੇ ਆ, ਜਿਸ ਤਰ੍ਹਾਂ ਹੁਣ ਇਹ ਹਰ ਇੱਕ ਨੂੰ ਗਲਤ ਤੇ ਆਪਣੇ ਆਪ ਨੂੰ ਸਹੀ ਦੱਸਦਾ ਤੇ ਕੁੱਝ ਦਿਨ ਪਹਿਲਾਂ ਅਕਾਲੀ ਦਲ ਦੀ ਸਿਫਤ ਤੇ ਹਰਿਆਣੇ ਵਾਰੇ ਬੋਲੀਆਂ ਆਰ ਐੱਸ ਐੱਸ ਦੀ ਬੋਲੀ ਆ,
      ਲੋਕਾਂ 6ਮਹੀਨੇ ਪਹਿਲਾਂ ਕਹਿ ਤਾਂ ਸੀ ਬੀ ਜੇ ਪੀ ਤੇ ਅਕਾਲੀ ਦਲ ਦਾ ਟੌਟ ਆ

  • @kauragill1185
    @kauragill1185 3 ปีที่แล้ว +5

    ਦੀਪ ਵੀਰ ਜਿੰਦਾਬਾਦ 👍👍👍

  • @kuldipbagri4662
    @kuldipbagri4662 3 ปีที่แล้ว +4

    Very true

  • @deepakkumar-mt6zd
    @deepakkumar-mt6zd ปีที่แล้ว

    Deep sidhu zindabad

  • @davinsandhu1433
    @davinsandhu1433 3 ปีที่แล้ว +9

    Some doing wrong comments, they r BJP spoons , don’t worry Carry on

  • @harcharansingh1737
    @harcharansingh1737 3 ปีที่แล้ว +4

    Sister ਬਹੁਤ ਵਧੀਆ ਵਿਚਾਰ ਹਨ ਤੁਹਾਡੇ

  • @salhnarinder
    @salhnarinder 3 ปีที่แล้ว +6

    Taks based on ground situation, reality, facts

  • @Gurmailchahal1
    @Gurmailchahal1 2 ปีที่แล้ว +1

    Deep sidhu zindabad eh bss oh a jo deep veer nu galat kehnde c te hun eh sari jhooti sabat hoyi last te oh yoda hi dateya 💪🦅❤️👈zero soch wali eh

  • @amarajitproductions3902
    @amarajitproductions3902 3 ปีที่แล้ว +4

    Simranjit Kaur Gill has spoken from her heart and truthfully.

    • @harmalsingh9921
      @harmalsingh9921 3 ปีที่แล้ว

      ਸਿਮਰਨ। ਬੇਟਾ। ਤੇਰੇ। ਨਾਲ। ਹਾਂ। ਤੂੰ। ਬੇਟਾ। ਸਚ। ਬੋਲਦੀ। ਹੈਂ। ਪ੍ਰਮਾਤਮਾ। ਤੇਰੇ। ਨਾਲ। ਹੈ। ਪੁੱਤਰਾ। ਡੱਟਕੇ। ਝੂਠ। ਦਾ। ਮੁਕਾਬਲਾ। ਕਰਨਾ। ਵਾਹਿਗੁਰੂ

  • @supportfarmers4332
    @supportfarmers4332 3 ปีที่แล้ว +5

    Very nice interview. Great thoughts of Simran Gill ma’am.SKM JINDABAD.Punjab Haryana Ekta Jindabad.Kissan Mazdoor Ekta Jindabad.

  • @sahibsingh3837
    @sahibsingh3837 3 ปีที่แล้ว +2

    ਸਹੀ ਕਿਹਾ ਉਗਰਾਹਾਂ ਨਾਂਮ ਹੀ ਕਾਫੀ ਹੈ

  • @kiranpalsingh2708
    @kiranpalsingh2708 3 ปีที่แล้ว

    ਇਹ ਵਿਚਾਰ ਮੈਂ ਪਹਿਲਾਂ ਲਿਖਿਆ ਸੀ ...........ਦੀਪ ਸਿੰਘ ਜੀ ਤੁਸੀਂ ਪੜ੍ਹੇ-ਲਿਖੇ, ਸਮਝਦਾਰ ਨੌਜਵਾਨ ਹੋ, ਵਧੀਆ ਯੋਗਦਾਨ ਪਾ ਰਹੇ ਹੋ, ਪਰ ਕਈ ਥਾਂ ਗਲਤ ਵੀ ਹੋ ਜਿਸ ਕਰਕੇ ਪਿਛਾਂਹ ਸੁੱਟਿਆ ਮਹਿਸੂਸ ਕਰਦੇ ਹੋ ?
    ਕਿਸਾਨ ਨੇਤਾ ਬੜੀ ਸਮਝਦਾਰੀ, ਸਹਿਜ ਤੇ ਤਜਰਬੇ ਨਾਲ ਸੰਘਰਸ਼ ਚਲਾ ਰਹੇ ਹਨ, ਤੁਸੀਂ ਸ਼ੰਭੂ ਅਲੱਗ ਮੋਰਚਾ ਲਾ ਲਿਆ ਤੇ ਕਿਸਾਨ ਨੇਤਾਵਾਂ ਤੇ ਨੁਕਤਾਚੀਨੀ ਕਰਦੇ ਰਹੇ, ਸੋਸ਼ਲ ਮੀਡੀਆ ਤੇ ਤੁਸੀਂ ਕਾਫ਼ੀ ਉੱਦਮ ਨਾਲ ਲੱਗੇ ਸੀ, ਨੌਜਵਾਨ ਮਗਰ ਹੋਣ ਕਰਕੇ social media ਤੇ ਕਾਫ਼ੀ ਨਾਮ ਚੱਲਿਆ, ਜਿਹੜੇ ਕਿਸਾਨ ਨੇਤਾਵਾਂ ਨਾਲ਼ੋਂ ਵੱਧ ਤੁਹਾਨੂੰ ਤਰਜੀਹ ਦਿੰਦੇ ਰਹੇ, ਉਸ ਤਰਾਂ ਹੀ ਜਿਵੇਂ 2017 ਵਿੱਚ ਨੌਜਵਾਨਾਂ ਦੇ ਸੋਸ਼ਲ ਮੀਡੀਆ ਤੇ ਵਿਚਾਰਾਂ ਕਰਕੇ , ਆਮ ਆਦਮੀ ਪਾਰਟੀ ਨੂੰ ਪੱਕੀ ਸਰਕਾਰ ਬਣਨ ਦੀ ਗਲਤ ਫਹਿਮੀ ਹੋ ਗਈ ਸੀ, ਜੋ ਕਿ ਜ਼ਮੀਨੀ ਹਕੀਕਤ ਨਹੀਂ ਸੀ, ਕਹਿਣ ਤੋਂ ਭਾਵ ਇਕੱਲੀ ਸਿਆਣਪ ਤੇ ਕਾਹਲੀ ਨਾਲ ਮੋਰਚੇ ਫਤਹਿ ਨਹੀਂ ਹੁੰਦੇ ।
    ਤੁਸੀਂ ਕਹਿ ਰਹੇ ਹੋ ਮੈਂ ਵਿਰੋਧੀ ਪਾਰਟੀ ਦਾ ਰੋਲ ਨਿਭਾਇਆ, ਇਹ ਦਲੀਲ ਉੱਚਤ ਨਹੀਂ, ਉਨ੍ਹਾਂ ਦੇ ਨਾਲ ਲੱਗਕੇ ਤੁਰਦੇ, ਵਿਚਾਰ ਦਿੰਦੇ, ਸਬਰ ਨਾਲ ਅਗਵਾਈ ਕਬੂਲਦੇ ਤਾਂ ਬਿਹਤਰ ਸੀ, ਪਰ ਤੁਸੀਂ ਸੰਘਰਸ਼ ਸੰਬੰਧੀ ਆਪਣੀ ਰਾਏ ਨੇਤਾਵਾਂ ਨੂੰ ਮਿਲ ਕੇ ਨਹੀਂ ਦਿੱਤੀ, ਬਲਕਿ ਮੀਡੀਆ ਰਾਹੀਂ ਪ੍ਰਗਟਾਈ, ਜੋ ਕੇ ਏਕਤਾ ਤੇ ਸੁਖਾਵਾਂ ਮਾਹੌਲ ਰੱਖਣ ਲਈ ਵਧੀਆ ਤਰੀਕਾ ਨਹੀਂ ਹੈ ।
    ਦੀਪ ਜੀ ਤੁਸੀਂ ਗੁਣੀ ਹੋ, ਤਜਰਬੇ ਤੇ ਸਹਿਜ ਦੀ ਲੋੜ ਹੈ, ਰਲ-ਮਿਲ ਕੇ ਚੱਲੋ, ਤੁਸੀਂ ਆਪਣਾ ਵਿਚਾਰ ਝੱਟ ਰੱਖ ਲੈਂਦੇ ਹੋ ਪਰ ਕਿਸਾਨ ਨੇਤਾ ਇਕੱਤਰਤਾ ਕਰਕੇ ਫੈਸਲਾ ਲੈਣਗੇ ਫਿਰ ਸਭ ਦਾ ਫੈਸਲਾ ਮੀਡੀਆ ਜਾਂ ਲੋਕਾਂ ਵਿੱਚ ਰੱਖਦੇ ਹਨ । ਫਿਰ ਬਾਅਦ ਵਿੱਚ ਜਣਾਉਣਾ ਮੈਂ ਕਿਹਾ ਸੀੱ, ਕਿਸਾਨ ਨੇਤਾਵਾਂ ਨੇ ਓਹ ਹੀ ਕੀਤਾ, ਸੰਪੂਰਨ ਕੋਈ ਨਹੀਂ, ਰਲ ਕੇ ਹੰਭਲਾ ਮਾਰੀਏ, ਜੋ ਤੁਸੀਂ ਪਹਿਲਾ ਵੀ ਕਰ ਰਹੇ ਹੋ, ਤੁਹਾਡੀ ਸੇਵਾ ਤੋਂ ਕੋਈ ਮੁਨਕਰ ਨਹੀਂ, ਕਿਰਪਾ ਕਰਕੇ ਕਿਸਾਨ ਨੇਤਾਵਾਂ ਦੀ ਅਗਵਾਈ ਕਬੂਲੋ, ਉਹ ਸਮਾਂ ਦੂਰ ਨਹੀਂ ਉਹ ਵੀ ਤੁਹਾਨੂੰ ਬਣਦਾ ਸਤਿਕਾਰ ਦੇਣਗੇ ।
    ਦੀਪ ਸਿੰਘ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਰਹੋ, ਭਵਿਖ ਵਿੱਚ ਤੁਹਾਡੀ ਪੰਜਾਬ ਨੂੰ ਲੋੜ ਹੈ !

  • @ravindergill7671
    @ravindergill7671 2 ปีที่แล้ว +1

    Aw jo shabd bolde o .hoond .ae deep Sidhu veer nay dsyea c b Sadi hoond de ladia aw..tohanu tan pta he nhi c b hoond de ladia aw ..ae sab deep veera ds kay gyea..tci piche kyo hatt gye?tci tan hatt gye piche kyo tohade dil ch khoor aw..deep nojvaan nu sidha rasta dscda c..oh kuch lean nhi ayea apne lye..oss kol tan waheguru ji nay ohh sab de hoyea c jo tohade warge supne b nhi ke sakde..toahnu otho apne fidhe lye gye c..tci apne fame bhalde c..tohanu eda b meri gall hove mera piche hoon lokk.tci lok deep to ched de o..ohh bande nu tci badnaam keeta...ohh banda ki c oh sanu pta b ki sada nuksaan hoyea...Sharm kro bhena..oh bande nay apna sab kuch ched kay ayea..ajy b sharm nhi ondi aje b eda bolde o..tohanu kyo nhi kuch hoyea.toahda sirf matlab apne lye c..bhena Sharm kr thode g..

  • @kiranpalsingh2708
    @kiranpalsingh2708 3 ปีที่แล้ว +1

    ਜਿੱਤ ਯਕੀਨੀ ਹੈ, ਹੌਸਲੇ ਬੁਲੰਦ ਰੱਖੀਏ, ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਅਨੁਸਾਰ ਚੱਲ ਕੇ ਏਕਤਾ ਤੇ ਅਨੁਸ਼ਾਸਨ ਦਾ ਸਬੂਤ ਦੇਈਏ, ਗੁਰੂ ਕਿਰਪਾ ਨਾਲ ਚੜ੍ਹਦੀ ਕਲਾ ਹੋਵੇਗੀ !

  • @SurinderSingh-de7ic
    @SurinderSingh-de7ic 3 ปีที่แล้ว +2

    Right sister ji

  • @tejwantsingh1950
    @tejwantsingh1950 3 ปีที่แล้ว

    ਬੀਬਾ ਜੀ ਆਪਾਂ ਪਹਿਲਾਂ ਹੀ ਦੋ ਫੀਸਦੀ ਹਾਂ ਏਕੇ ਸੰਗ ਤੁਰੋ ਸਰਕਾਰਾਂ ਤੇ ਸਾਡਾ ਦੁਸ਼ਮਣ ਸਾਨੂੰ ਆਪਸ ਚ ਪਾੜ ਕੇ ਸਾਡਾ ਘਾਣ ਕਰਦਾ ਰਿਹਾ ਹੁਣ ਸਮਾਂ ਸੰਭਾਲੋ। ਤੁਹਾਨੂੰ ਦੀਪ ਨਾਲ ਕਿਉਂ ਅਲਰਜੀ ਐ ਕੀ ਤੁਹਾਡੀ ਕੋਈ ਨਿੱਜੀ ਰੰਜ਼ਿਸ਼ ਐ?
    ਕੋਈ ਵੀ ਸਾਡੀ ਹੋਂਦ ਖ਼ਤਰੇ ਚ ਨਹੀਂ ਹੈ?
    ਤੁਸੀਂ ਇਕ ਸ਼ਹੀਦ ਬਾਪ ਦੀ ਧੀ ਹੋ ਤੁਸੀਂ ਤਾਂ ਆਪਣੇ ਨੌਜਵਾਨਾਂ ਤੇ ਉਂਗਲ ਨਾ ਚੁੱਕੋ।
    ਦੀਪ ਨਾਲ ਬੈਠ ਕੇ ਵਿਚਾਰ ਕਰ ਲੋ ਤੁਸੀਂ ਦੋਨੋਂ ਵਕੀਲ ਹੋ ਫੇਰ ਕਿਉਂ ਆਪਣੇ ਹੀ ਭਰਾਵਾਂ ਤੇ ਕਹਿੰਦੇ ਹੋ ਕੌਣ ਐ ਦੀਪ, ਇਹ ਸ਼ਬਦਾਵਲੀ ਤੁਹਾਡੇ ਲਈ ਸ਼ੋਭਦੀ ਨਹੀਂ ਬੀਬਾ ਜੀ।।
    ਸੋਚੋ ਵਿਚਾਰੋ ਤੇ ਜੁਆਬ ਜ਼ਰੂਰ ਦਿਓ ਜੀ ਬੀਬਾ ਜੀ।।

  • @balvindergill8744
    @balvindergill8744 3 ปีที่แล้ว +3

    ਬੱਸ ਜੀ ਗੱਲ ਇਹੀ ਹੈ: ਦੀਪ ਹੁੰਦਾ ਕੌਣ ਹੈ: ਨਾਂ ਸਦੀ ਨਾਂ ਬੁਲਾਈ ਲਾੜੇ ਦੀ ਤਾਈ!!

  • @sjmahal5
    @sjmahal5 3 ปีที่แล้ว +11

    Good wishes from Dallas USA .

  • @darshanjoga2038
    @darshanjoga2038 3 ปีที่แล้ว +5

    ਕੋਰਟ िਵਚ िਕਹਾ िਕ ਪੁਲੀਸ ਦੀ ਮਦਦ ਕਰਦਾ ਸੀ िਫਰ ਜੇ िਤੰਨ ਕਾਨੂੰਨਾਂ ਵਾਰੇ ੳੁਥੇ िਕੳੁਨੀ िਕਹਾ िਕ ਮੈ िਕਸਾਨਾ ਨਾਲ ਹਾਂ ਭਾਵੇ ਫਾਹੇ ਲਾिਦੳੁ ਅਜ िਫਰ ਕिਹ िਰਹਾ िਕ ਮੈ ਹੋਦ ਦੀ ਲੜਾਈ ਲੜ िਰਹਾਂ ਕੀ ਹੁਣ ਦੂਜੀ ਵਾਰ ਕੋਈ ਹੋਰ ਕਾਰਾ ਕਰਨਾ

  • @Ikonkar1430
    @Ikonkar1430 3 ปีที่แล้ว +2

    Deep sidhu Good person

  • @balvindergill8744
    @balvindergill8744 3 ปีที่แล้ว +6

    Simran hot Kaur Jee you were ABSOLUTELY right about Deep - you said something as soon as Deep walked away from being leader of kalakars!
    He has proved he is NOT well wisher of Kisan.

    • @Amandeep-ks9gi
      @Amandeep-ks9gi 8 หลายเดือนก่อน

      Hun ki vichaar me aap ji de?

  • @magharsinghjogimajra8955
    @magharsinghjogimajra8955 3 ปีที่แล้ว +1

    Beta Simran I like your talk because it is real Analasys.

  • @kiranpalsingh2708
    @kiranpalsingh2708 3 ปีที่แล้ว

    ਦੀਪ, ਲੱਖਾ ਜ਼ਿੰਦਾਬਾਦ ?
    ਰਾਜੇਵਾਲ, ਸਿਰਸਾ ਜ਼ਿੰਦਾਬਾਦ ?
    ਕਿਸਾਨੀ ਮੁੱਦਿਆਂ ਤੇ ਕੇਂਦਰਿਤ ਰਹੀਏ, ਦੋ-ਚਾਰ ਬੰਦਿਆਂ ਨੂੰ ਨਾਇਕ ਬਣਾਉਣਾ ਸਾਡਾ ਮਕਸਦ ਨਹੀਂ ਹੈ !

  • @mansaab2705
    @mansaab2705 3 ปีที่แล้ว

    ਦੋਵਾਂ ਬੇਟੀਆਂ ਨੂੰ ਸਤਿ ਸ੍ਰੀ ਆਕਾਲ। ਆਕਾਲ ਪੁਰਖ ਸਾਰਿਆਂ ਨੂੰ ਤੰਦਰੁਸਤੀ, ਚੜ੍ਹਦੀ ਕਲਾ ਬਖਸ਼ੇ। ਬੇਟਾ ਜੀ ਕਿਤੇ ਨਾ ਕਿਤੇ ਗਲਤੀ ਸਾਡੀ ਹੈ। ਅਸੀਂ ਆਪਣੇ ਨੌਜਵਾਨਾਂ ਵਿੱਚ ਲੀਡਰਸ਼ਿਪ ਵਾਲੇ ਗੁਣ ਨਹੀਂ ਪੈਦਾ ਕਰ ਸਕੇ। ਸਰਕਾਰਾਂ ਦਿਆਂ ਝੱਖੜਾਂ ਅਤੇ ਪਰਿਵਾਰ ਪਰਸਤੀ ਨੇ ਏਨਾ ਝੰਜੋੜ ਦਿੱਤਾ ਕਿ ਅਸੀਂ ਆਪਣੇ ਜਾਏ ਖੰਭਾਂ ਵਿੱਚ ਲੁਕਾ ਲਏ। ਅੱਜ ਜੇ ਪਿਛਲੱਗ ਬਣੇਂ ਹੋਏ ਨੇ ਓਹਨਾ ਦਾ ਕੀ ਕਸੂਰ ?

  • @balvindergill8744
    @balvindergill8744 3 ปีที่แล้ว +4

    Too many questions of Deep Sidhu!!!!

  • @dalbirvirk2524
    @dalbirvirk2524 3 ปีที่แล้ว +2

    Kisan akta zindabad

  • @RanjitSingh-fd6in
    @RanjitSingh-fd6in 2 ปีที่แล้ว +1

    ਦੀਪ ਸਿੱਧੂ ਜਿੰਦਾਬਾਦ

  • @salhnarinder
    @salhnarinder 3 ปีที่แล้ว +4

    Pehle 15 mint vch e tusi dil jitt lya. Bohat wadia sujhi hoi interview. Clear points and doubts. Thhaks Sis

  • @malkeetsingh-pd7vz
    @malkeetsingh-pd7vz 3 ปีที่แล้ว +4

    ਬਹੁਤ ਵਧੀਅਾ ਭੈਣ ਜੀ

  • @tejichahal1854
    @tejichahal1854 2 ปีที่แล้ว +1

    you said kishan aagu sade father aaa. aaj tak ki kita sade fathers ne befkoof deep sidhu mu undersatand karn lahi teinu shyd ek war hor birth leba pena.... bcause eh life cha tu bahut kamini aaaa..... tu aap sab to front te auna chaudi si.